SHAHEED BHAI GURDEV SINGH DEBU | BHAI DALJIT SINGH BITTU | SIKH HISTORY | Prime Times

Prime Times shares Bhai Daljit Singh’s words disclosing the life and shaheedi of Bhai Gurdev Singh Debu.

Пікірлер: 35

  • @davinderdavy3391
    @davinderdavy33917 күн бұрын

    ਜਦੋ ਵੀ ਮੈਂ ਸ਼ਹੀਦ ਭਾਈ ਗੁਰਦੇਵ ਸਿੰਘ ਜੀ ਦੇਬੂ ਜੀ ਦੀ ਜੀਵਨੀ ਦੇਖ ਦਾ ਹਾ ਤਾਂ ਸੱਚੀ ਮਨ ਭਰ ਆਉਂਦਾ ਤੇ ਮਾਣ ਵੀ ਮਹਿਸੂਸ ਹੁੰਦਾ ਕਿ ਉਹ ਕਿਵੇਂ ਵਾਹਿਗੁਰੂ ਦੇ ਭਾਣੇ ਚ ਰਹਿ ਕੇ ਸ਼ਹੀਦੀ ਜਾਮ ਪੀ ਗਏ ਸਾਨੂੰ ਇਹੋ ਜਿਹੇ ਸਿੰਘਾ ਦੇ ਪਰਿਵਾਰਾਂ ਨੂੰ ਸਹਿਜੋਗ ਕਰਨਾ ਚਾਹੀਦਾ ਹੈ ਅਤੇ ਮੈਂ ਇਹ ਵੀ ਕਹਿਣਾ ਚਾਹੁੰਦਾ ਹਾਂ ਕਿ ਭਾਈ ਦਲਜੀਤ ਸਿੰਘ ਬਿੱਟੂ ਜੀ ਵਰਗੇ ਮਹਾਨ ਜੋਧਿਆਂ ਦਾ ਸਤਿਕਾਰ, ਮਾਣ ਹੋਰ ਵੀ ਵਧਾਉਣਾ ਚਾਹੀਦਾ ਹੈ ਕਿਉ ਕਰਕੇ ਇਹਨਾ ਦੀ ਬਹੁਤ ਵੱਡੀ ਕੁਰਬਾਨੀ ਹੈ ਸਿੱਖ ਪੰਥ ਲਈ … ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ 🙏🙏🙏🙏

  • @gurinderthiara8077
    @gurinderthiara80775 ай бұрын

    Dhan Dhan Bhai Gurdev Singh Debu Ji🙏

  • @ClueClue-mu2ik
    @ClueClue-mu2ik8 ай бұрын

    ਮੈਨੂੰ ਉਹਨਾਂ ਦੇ ਅੰਤਿਮ ਦਰਸ਼ਨ ਕਰਨ ਦਾ ਮੌਕਾ ਮਿਲਿਆ ਹੈ

  • @HardeepSingh-qs5uu
    @HardeepSingh-qs5uu10 ай бұрын

    ਧੰਨ ਸਹੀਦ ਗੁਰਦੇਵ ਸਿੰਘ ਦੇਬੂ

  • @BhupinderKaur-cp1zp
    @BhupinderKaur-cp1zp2 ай бұрын

    Waheguruji satnaamji 🙏🙏

  • @gurwinderdhaliwal997
    @gurwinderdhaliwal99711 ай бұрын

    Saade Duabe da Maan Te Mahaan Saheed Sardar Gurdev Singh Debu ji 🙏🚩

  • @mangasekhon2423
    @mangasekhon24235 ай бұрын

    Waheguru Waheguru Waheguru Waheguru Waheguru Waheguru Waheguru Waheguru

  • @user-nn8gx6og6z
    @user-nn8gx6og6z9 ай бұрын

    Dhan shaheed bhai Gurdev singh ji debu ji kot kot parnam

  • @jashpalsingh1875
    @jashpalsingh1875 Жыл бұрын

    ਵਾਹਿਗੁਰੂ ਜੀ 😢 ਬਹੁਤ ਜੁਲਮ ਕੀਤਾ ਜਾਲਮਾਂ ਨੇ।

  • @PrimeTimes

    @PrimeTimes

    Жыл бұрын

    🙏

  • @jaswindersingh8680

    @jaswindersingh8680

    11 ай бұрын

    Zalam zulam karda reha hai Singh zulm jarda reha hai ate rahega Parnam shaheed Bhai Gurdev singh Debu nu

  • @Punjabi_Flop_Farmer
    @Punjabi_Flop_Farmer9 ай бұрын

    Waheguru ji

  • @veryentertainingvideos8760
    @veryentertainingvideos87605 ай бұрын

    ਏਹ ਅਣਖ(ਗਿਆਨ) ਤੇ ਹੰਕਾਰ(ਮੂੜਤਾ)ਦੀ ਲੜ੍ਹਾਈ ਹੈ ਜੋ ਸ਼ੂਰੁ ਤੋਂ ਚਲਦੀ ਆਈ ਹੈ ਤੇ ਚਲਦੀ ਰਹਿਣੀ ਹੈ!

  • @balwindersinghjattana5770
    @balwindersinghjattana577010 ай бұрын

    ਭਾਈ ਦਿਆਲਾ ਜੀ ਦਾ ਇਤਿਹਾਸ ਦੁਹਰਾਉਣ ਵਾਲਾ ਸਿੰਘ ਗੁਰਦੇਵ ਸਿੰਘ ਦੇਬੂ

  • @nishangill9178

    @nishangill9178

    10 ай бұрын

    ❤🎉😊😊😊😊😊😊😊😊😊

  • @nishangill9178

    @nishangill9178

    10 ай бұрын

    ßdd

  • @SikanderdhindsaKala
    @SikanderdhindsaKala7 күн бұрын

    Dhan garu ji

  • @jagjitsingh5223
    @jagjitsingh522311 ай бұрын

    Satnam waheguru ji 🙏👋🚩

  • @sandeepkaursekhon5072
    @sandeepkaursekhon50725 ай бұрын

    Waheguru ji 🙏

  • @harmanmanu7906
    @harmanmanu790610 ай бұрын

    Parnaam shaheeda nu 🙏🙏🙏🙏🙏💓💓💓💓💓

  • @ClueClue-mu2ik
    @ClueClue-mu2ik8 ай бұрын

    ਸਵਰਨ ਘੋਟਨਾ , ਬਚਨਾਂ ਬੁੱਚੜ, ਮੱਖਣ ਜ਼ਲਾਦ ਕਿਥੇ ਨੇ ਉਹ ਜ਼ਾਲਮ ਲੋਕ ਪਰ ਗੁਰਦੇਵ ਸਿੰਘ ਦੇਬੂ ਅਜਿਹੇ ਸਿੰਘ ਅਮਰ ਹੋ ਗਏ ਹਨ

  • @yesicasinghheer5047
    @yesicasinghheer50477 ай бұрын

    Yuba city nagar kirtan wale din mai tuhadian ਦੋਵੇਂ books laiyan ,store te kam karde karde ne ajj dove ਸਮਾਪਤ kitian ,ajj bhai saab bare pad k ...man di ਹਾਲਤ nai biaan kar sakda ,tuhada baut baut dhanwaad jo ena singhan de sidak di ਗਾਥਾ ਲਿਖੀ. Ik gal ta pakki ho gai k muglan te ਪੰਜਾਬ ਪੁਲਿਸ ਮਾਫ karna ਪੰਜਾਬ ਪੁਲਸ kehna pai ਰਿਹਾ par ਸੀ ਉਹ ਸੈਂਟਰ ਦੇ tattuan ਚ ਕੋਈ ਫਰਕ ਨਹੀਂ ਦਿਖਾਈ ਦਿੰਦਾ.ਤੇ ਉਹ ਵੇਲੇ ਦੇ ਸਿੰਘਾਂ te ਖਾੜਕੂ ਲਹਿਰ ਦੇ ਸਿੰਘਾਂ ਚ ਕੋਈ ਫਰਕ ਨਹੀਂ ਪਿਆ. ਵਾਹਿਗੁਰੂ ਸਾਡੇ ਖਾਲਸਾ ਪੰਥ ਨੂੰ ਹੋਰ ਮਜ਼ਬੂਤ ਕਰੇ .

  • @PrimeTimes

    @PrimeTimes

    7 ай бұрын

    Thank you very much for watching and sharing your thoughts. Will forward your message to Bhai Saab.

  • @user-me9ud5ty1c

    @user-me9ud5ty1c

    6 ай бұрын

    How can i contact bhai sahib​@@PrimeTimes

  • @PrimeTimes

    @PrimeTimes

    6 ай бұрын

    @@user-me9ud5ty1c Please leave your contact number for us to contact you and pass that on to Bhai Daljit Singh

  • @mukhtiarsingh5821
    @mukhtiarsingh58218 ай бұрын

    ❤🙏🙏🙏🙏🙏

  • @AvtarSingh-ry6qe
    @AvtarSingh-ry6qe11 ай бұрын

    🙏🙏🙏🙏🙏💯

  • @karanbhangu8638
    @karanbhangu86389 ай бұрын

    🙏🙏🙏🙏

  • @jugrajsinghjattana6797
    @jugrajsinghjattana679711 ай бұрын

    ❤❤❤❤❤🎉🎉🎉🎉🎉ok

  • @balwindersinghjattana5770
    @balwindersinghjattana577010 ай бұрын

    ਮੂਸੇਆਲੇ ਦੀ ਸਮਾਧ ਤੇ ਨੱਕ ਰਗਡ਼ਨ ਵਾਲੇ ਲੋਕੋ ਵੇਖੋ ਇਹ ਸਹੀਦਾਂ ਬਾਰੇ

  • @bhau8tq8st9z
    @bhau8tq8st9z6 ай бұрын

    Khalistan jindabad 💪

  • @dalbirsingh4563
    @dalbirsingh456311 ай бұрын

    Waheguru ji

  • @nishandeep3219
    @nishandeep321910 ай бұрын

    Waheguru ji

Келесі