Shagun Ceremony

Shagun ceremony at Mandeep's house on 13th january .
Highlights of the wedding • Wedding highlights- SI...

Пікірлер: 20

  • @xyz6859
    @xyz68593 жыл бұрын

    ਭੋਲੀ ਧੀ ਨੂੰ ਪਤਾ ਹੀ ਨਹੀਂ ਕਿ ਹੁਣ ਪੁੱਤ ਤੂੰ ਅੱਜ ਤੋਂ ਪਰਾਈ ਹੋ ਗਈ ਹੈ ? ਇਸ ਘਰ ਵਿੱਚ ਬੇਟਾ ਹੁਣ ਤੇਰਾ ਸਾਧਾ ਵਾਲਾ ਅਉਣਾ ਜਾਣਾ ਹੋ ਜਾਣਾ ? ਤੂੰ ਹੁਣ ਇਸ ਘਰ ਵਿੱਚੋਂ ਤੈਨੂੰ ਲਾਲ ਸਾਲੂ ਵਿੱਚ ਲਪੇਟ ਕੇ ਡੋਲੀ ਵਿੱਚ ਬਿੱਠਾਂ ਦੇਣਾ ਤੂ ਵੀ ਚਾਈਂ ਰੱਬ ਦਾ ਹੁਕਮ ਅਤੇ ਬਾਬਲ ਦਾ ਹੁਕਮ ਮੰਨਕੇ ਬੈਠ ਜਾਵੇਗੀ , ਫੇਰ ਤੂੰ ਸਾਰੇ ਭੈਣ ਭਰਾਵਾਂ ਤੋਂ ਦੂਰ ਆਪਣੇ ਘਰ ਚਲੀ ਜਾਣਾ ਹੈ ਹੁਣ ਤੂੰ ਜਦੋਂ ਕਦੇ ਮਿਲਣ ਆਵੇਗੀ ਤਾਂ ਇੱਕ ਮਹਿਮਾਨ ਦੇ ਤੋਰ ਤੇ ਆਇਆ ਕਰੇਗੀ ? ਕਿਉਂ ਕਿ ਕੁਦਰਤ ਦਾ ਦਸਤੂਰ ਹੈ ਕਿਉਂ ਕੇ ਰਾਜੇ ਮਹਾਰਾਜੇ ਵੀ ਧੀ ਨੂੰ ਘਰੇ ਨਹੀਂ ਰੱਖ ਸਕਦੇ ? ਇਸ ਕਰਕੇ ਬੇਟਾ ਅੋਰਤ ਮਹਾਨ ਹੈ ,ਤਿਆਗੀ ਹੈ ਅਤੇ ਸਬਰ ਸੰਤੋਖ ਵਾਲੀ ਹੈ ਤੁਹਾਡੇ ਦੋਨੋ ਪਰਵਾਰ ਹੀ ਬਹੁਤ ਸਾਦੇ ਹਨ ਰੱਬ ਨੂੰ ਮੰਨਣ ਵਾਲੇ ਵਹਿਗੁਰੂ ਸਾਰਿਆ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ , ਬਹੁਤ 2 ਵਧਾਈਆਂ ਜੀ ,🌻🙏🌻

  • @ranjitjammu5603
    @ranjitjammu56033 жыл бұрын

    ਪੰਚਾਇਤ ਅਤੇ ਪਿੰਡ ਵਾਲਿਆਂ ਨੂੰ ਬਹੁੱਤ ਬਹੁੱਤ ਮੁਤਾਬਕਾਂ ਜੀ ਜਿਨ੍ਹਾਂ ਨੇ ਪਿੰਡ ਵਿੱਚ ਪੈਲੇਸ ਬਣਾ ਕੇ ਪਿੰਡ ਦੇ ਲੋਕਾਂ ਨੂੰ ਮਹਿੰਗੇ ਪੈਲੇਸਾਂ ਦੇ ਖਰਚੇ ਤੋਂ ਬਚਾਇਆ । ਹਰ ਪਿੰਡ ਨੂੰ ਇਸ ਤੋਂ ਸੇਦ ਲੈਣੀ ਚਾਹੀਦੀ।

  • @kskaurkaur4692
    @kskaurkaur46924 ай бұрын

    Nice good waheguruji

  • @assistantregistrarfazilka3471
    @assistantregistrarfazilka34713 жыл бұрын

    ਸਾਦੇਪਣ ਵਿਚ ਬਹੁਤ ਸੁਹੱਪਣ ਹੈ

  • @simarjeetkaur4960
    @simarjeetkaur49603 жыл бұрын

    simple kine sohne lg rae a

  • @tarsembutter2303
    @tarsembutter23033 жыл бұрын

    Vvvv nice video ,congratulations

  • @SurinderSingh-xf2fm
    @SurinderSingh-xf2fm3 жыл бұрын

    Cute ਬੱਚੀ

  • @ramanbhullar5815
    @ramanbhullar58153 жыл бұрын

    Bhut vadia simple.c jawa.koi formality nhi kiti.

  • @Amankumar-ce1qv
    @Amankumar-ce1qv3 жыл бұрын

    Sandur nanad na Kyu baraya...but awesome video

  • @PriyankaKapoorVlogs
    @PriyankaKapoorVlogs2 жыл бұрын

    Bhot Vdiyaan

  • @sandeep1082
    @sandeep10823 жыл бұрын

    Bhut sohnne lag rhe ne di GBU

  • @pargetsandu2951
    @pargetsandu29513 жыл бұрын

    Nice viedo

  • @mohdtauqeer6662
    @mohdtauqeer66623 жыл бұрын

    Very nice

  • @arvindsaini8538
    @arvindsaini85383 жыл бұрын

    Very nice video

  • @SurinderSingh-xf2fm
    @SurinderSingh-xf2fm3 жыл бұрын

    Good 👍

  • @preetkhinda8778
    @preetkhinda87783 жыл бұрын

    Nice 🙂

  • @preetthind6856
    @preetthind68563 жыл бұрын

    Very nice

  • @rajwinderkaur4123
    @rajwinderkaur41233 жыл бұрын

    Very nice

  • @kikarsinghkikar4107
    @kikarsinghkikar41073 жыл бұрын

    Very nice

  • @sarbthind6851
    @sarbthind68513 жыл бұрын

    Very nice

Келесі