Shade Shantt (Official Music Video) Veer Sandhu | Gurlez Akhtar | Rxtro | New Punjabi Song 2024
Музыка
Veer Sandhu Presents
Song - Shade Shantt
Singer/Composer - Veer Sandhu
Female Vocal - Gurlez Akhtar
Lyrics - Kuljeet Rajiana
Music - Rxtro
Female lead - Geet Goraaya
Male Actors - Shinder Sharma, John Masih, Gurshan, Harpreet Bhatti
Makeup - Aamir
Female Costumes - Label Parul Prabhakar
Dop - Jass Sudan
Direct/Edit - The Mohit Bawa
CC/DI - Ink blaze studios
AD - Mehakdeep Singh
Producer - Swaranjeet Sandhu
Video by - The Mohit Bawa
#veersandhu #punjabisongs #punjabisong
#shadeshantt #rxtro
Пікірлер: 332
hnji kive lgga babeyo...?
@prabhsangha180
16 күн бұрын
Sirraa krata baii🔥🔥🔥
@jaskarangill1029
16 күн бұрын
Okkkk report ji
@charanjeetguraya1269
16 күн бұрын
Kaim 💯🏹🏹
@user-vu2od7dm1f
15 күн бұрын
Sirra❤
@rajwinderchugawan9800
15 күн бұрын
Ok report
ਬਾਈ ਇਹ ਬੰਦੇ ਦੀ ਇੱਕ ਸਿਫਤ ਆ ਆਪਣੇ ਯਾਰਾਂ ਤੇ ਅਪਣੇ ਸਾਰੇ ਪਿੰਡ ਨੂੰ ਨਾਲ ਲੈ ਕਿ ਚਲਦਾ ਵਾਹਿਗੁਰੂ ਭਰਾ ਨੂੰ ਦਿਨ ਦੋ ਗੁਣਾ ਤੇ ਰਾਤ ਚਾਰ ਗੁਣਾ ਤਰੱਕੀ ਦੇਵੇ...🙌🙌
ਸਿਫਤ ਤਾ ਬਣਦੀ ਆ ਸੰਧੂਆਂ ਚਮਕੀਲਾ ਜਿਉਦਾ ਕਰਤਾ ਅੱਜ ਫਿਰ 👌👌👌👌👌👌👌👌
ਪਤੰਦਰਾ ਟੈਮ ਬੋਹ ਲਾਇਆ ਐਤਕੀਂ ਤੂੰ ਬੱਸ ਸਿੱਟੀ ਆ ਮੇਰਾ ਬਾਈ ਟੈਮ ਨਾ ਐਨਾ ਲਾਇਆ ਕਰ🖤
ਬਾਈ ਤੇਰੇ ਫੈਨ ਆ ਬਾਈ ਜੀ ਤੇਰੇ ਗੀਤ ਵਿੱਚੋ ਸਿੱਧੂ ਮੁਸੇਵਾਲੇ ਦੇ ਗੀਤ ਦੀ ਝਲਕ ਪੈਦੀ ਹੈ ਜੀ🚙🚜❤
ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤
ਉਤਲੇ ਲੈਵਲ ਦੀ ਗੱਲ ਬਾਤ ਐ ਬਾਈ
ਜਿਹੜੇ ਕਹਿ ਰਹੇ ਆ ਗੱਲ ਨੀ ਬਣੀ ,ਮੈਨੂੰ ਵੀ ਪਹਿਲਾਂ ਲੱਗਦਾ ਸੀ ਵੀ ਓਹ ਗੱਲ ਨੀ ਐਂਤਕੀ ਫਿਰ 2-3 ਵਾਰ ਰਪੀਟ ਤੇ ਸੁਣਿਆ , ਹੁਣ ਲਗਦਾ ਵੀ ਹੈਗੀ ਆ ਗੱਲਬਾਤ ਤਾਂ ਯਰ ✍👌❤❤🔥⛳
Sidhu Moosewala #justiceforSidhuMooseWala 🦁❤️🇵🇰🐐🕊️💎👑
ਵੱਡੇ ਘਰ ਵਾਲਾ❤
ਸੋਹਣੀ ਵੀਡੀਓ ਸੋਹਣਾ ਗੀਤ
ਮਹਾਰਾਜ ਲੰਮੀਆਂ ਉਮਰਾਂ ਬਖਸ਼ੇ ਬਾਈ ਸਦਾ ਮਹਾਰਾਜ ਚੜਦੀ ਕਲਾ ਰੱਖੇ
ਸਿਰਾ ਕਰਨੇ ਵੀਰੇ 👌🏻👌🏻👌🏻
ਹਰ ਵਾਰ ਦੀ ਤਰ੍ਹਾਂ ਸਿਰਾ ਗੱਲਬਾਤ
Amar Singh Chamkila ❤❤ Tarja chamkile diya ❤❤
@DeepG-zg6rl
14 күн бұрын
ਚੋਂ ਚੋਂ ਪੈਂਦਾ ਰੰਗ ਵੇ ਮੈਂ ਗਜਰ ਵਰਗੀ ਓਸ ਗਾਣੇ ਦੀ ਤਰਜ ਆ
Wah veer sandhu New Project Kita ❤🚀⛳️
ਵੱਡੇ ਘਰ ਵਾਲਾ bai ❤
ਰੱਬ ਆਪ ਨੂੰ ਹਮੇਸ਼ਾ ਚੜਦੀ ਕਲਾ ਚ ਰੱਖੇ 🙏 ਤੇ ਸਾਨੂੰ ਹਮੇਸ਼ਾ ਤੁਹਾਡੇ ਨਵੇ ❣️ਗਾਣੇ ਸੁਣਨ ਨੂੰ ਮਿਲਦੇ ਰਹਿਣ😍👍
@VirkFarm13
17 күн бұрын
Aap ka harr video pe comment hota hai.kiya baat ha ji.nice kntt siraa att
@ParmveerSingh-ig8uw
16 күн бұрын
😍😍😍
Bai a sare pind de bandia nu apni video ch lia e sab to vdia soch a eda e tarakia kar bhra khush reh hmesha ❤️❤️😊😊 @veersandhumusic
Vere ਬੁਹਤ ਅੱਤ ਗਾਣਾ ਲਿਖਿਆ ਤੁਸੀ 💯💯♥️
@Gurpreet-cx5ht
16 күн бұрын
ਪਰਮਾਤਮਾ ਤੋਹਨੁ ਤਰੱਕੀ ਬਖਸ਼ੇ
@Gurpreet-cx5ht
16 күн бұрын
Thanks vere reply Karn li Actually meri vi vocle gurlaz akhter vargi a par me eh kise matlab li nahi kah par je vaheguru chehya ta jeh me singer bani ta jaror thode nal gana gaogi
PB 31 wala best Punjabi singer in world ❤❤❤❤❤
ਰਾਜਿਆਣਾ🔥
Dhanwad bai sade pind ale ne likhya ❤❤❤❤
ਦਿਲ ਖੁਸ਼ ਕੀਤਾ ਜੱਟਾ ❤🔥✌️
ਜਿਉਂਦਾ ਰਹੇ ਚਮਕੀਲਾ ਜਿਹਦੀਆਂ ਤਰਜ਼ਾਂ ਸਾਰੇ ਸਿੰਗਰ ਗਾਉਂਦੇ ਨੀ
Congratulations Gurshan bro ...ghaint aaa👍👍👍
This is a masterpiece song , Music is banger and song is Royal Chamkila re-born style
Ghaint Gaana bai g 🔥🔥
Atttt song . . Dhakke naal peo banaunde ni.....! Mainu shade shant nu......!!
Sirra baba ji … congratulations team 👍🏻🔥
@karanaujla122
16 күн бұрын
Channel ko subscribe kro
Sirra Gallbaat 🖊️🤝🪯🎥✔️ Good Man Veer Sandhu
@karanaujla122
16 күн бұрын
Channel Ko subscribe kro
Khich de kaam22 🎉🎉🎉🎉🎉
ਸਿਰਾ ਲਿਖਿਆ ਵੀਰ ਜੀਤ ਪੁਲੀਸਆ
@jashandeepsingh7527
9 күн бұрын
Ver rajiana to a jet kithe Ghar a kehde pase
Song gaa ke sirrraaaaa broooo👌🏻👌🏻👌🏻
🔥🔥🔥❤❤
God bless u veere ❤❤❤❤pind da naam roshn krta tu … ❤❤
Agg pura sira ❤❤
Ghaint veer vere 👌👌👌😍😍😍
Sandhu sangha hi sahi aa bai...
❤❤ਸੰਧੂ ਤੇ ਸੰਘਾ, ਗੁਰਲਾਲ ਬਰਾੜ,ਬਬਲੂ ਖ਼ਾਲਸਾ❤❤💐
ਬਹੁਤ ਸੋਹਣਾ ਗੀਤ👍
bhut shona ganna . the mohit bawe . ne bhut vdiaa drict krea song 🔥🔥🔥🔥
Sirra Gana 🔥 Love From Gurdaspur 🚀❤️
❤ghaint song waheguru tarriki deve. bahut. bahut
Aw gya wadde ghr wala Sandhu👌👌
Sira kam ahh 22 kich ka rakh kam❤
big fan of your voice sandhu sangha
ਜੱਟਾ ਗੀਤ ਨੀ ਚਪੇੜਾ ਨੇ ❤❤❤
Wadda ghar aa Bai
Chamkila X Amarjot ❤
boht vdia song a veere apa ta ik musse ala te duja veer sandhu e sunida ❤ ly
Nice. Song
Sohnaaa 🙏🏻
ਖਿੱਚ ਕੇ 🌟💫🔥
Sidhuuuuu ❤️
Bahut badhiya wala gana chala
ਬਹੁਤ ਵਧੀਆਂ ਭਰਾ ✌️
Ghaint kam mohit♥️
Att a baba❤❤
ਸਿਰਾ ਜੱਟਾਂ ❤️
ਸਿਰਾ 🔥
ਸਿਰਾਂ ਗੀਤ ਵੀਰ 👍👌😊
Sirra karti jatta ❤❤❤❤
End gal baat
Sirrra bai
Kuljeet te krne bht Vadia song a bann gyi gl veere ❤
ਸਿਰਾਂ kamm
Craaaaaaa baiiiii
ਕਰਨਾ ਤੇ ਕੁਲਜੀਤਾ ਸਿਰਾ
Kon kon y da song nu pyar krda na ji ❤
Veer sandhu always siraa karaunda ❤❤❤
dil da ni mada
Sidhu style ❤️🔥❤️🔥❤️🔥
Music 👌🔥
Veer Sandu Bai Ne Chamkile Di Yad Dawati 😅
Very nice very pinder hair dascer
🔥🔥🔥🔥🔥🔥🔥
sirraa ❤❤❤
🔥🔥🔥🔥🔥
🔥🔥🔥🔥
Sohna geet a,,,,Sade yaar da likhya....gaunda ta bai tu pehla hi sohna
Khnat gal bat aw y lira da comant na pad y gana end aw ❤❤
Good brother ❤❤❤❤
Bomb gana bhai dil khosh jya ho gya gana son kay 🎉❤❤❤ Pakistan🇵🇰❤❤❤🎉🎉🎉
Good ❤
Legend Sidhu sidhu ❤️❤️❤️
Sira
Super song❤❤❤❤
ਸਿਰਾਾਾਾਾ
bai jwaa aggg hi launa ganea ch ta ❤🎉🎉🎉
ਸੰਧੂ ਸੰਘਾ ਵਾਲੇ ਗਾਣੇ ਹੀ ਵਧੀਆ ਲੱਗਦੇ ਆ
Bhot khub
You have a knack for simplifying concepts.
Balle guandia tere ❤️
Nice song🔥🔥
Bhut ghant a waheguru maher kre tuc apne pind da name v age lye k onde
ਸਿਰਾ ਗੱਲ ਬਾਤ ਬਾਈ
❤❤❤❤
Amazing song and lyrices are soooooo w❤❤❤❤waheguru mehnt nu rang bhag lave
puraaaa kaint 22 sawad ahagaya video dak k🦾🦾