Series with Dr. Narinder Singh Kapoor l EP-2 l Part -2 l Rupinder Kaur Sandhu l B Social
Ойын-сауық
Series with Dr. Narinder Singh Kapoor l EP-2 l Part -2 l ਇੱਕ ਚੰਗਾ ਘਰਵਾਲਾ ਹੋਣਾ ਵੀ ਜ਼ਿੰਦਗੀ ਦਾ ਉਦੇਸ਼ ਹੋਣਾ ਚਾਹੀਦਾ l Rupinder Kaur Sandhu l B Social
#NarinderSinghKapoor
#RupinderKaurSandhu
#serieswithdrnarindersinghkapoor
KZread Link : / bsocialofficial
Facebook Link : / bsocialofficial
Instagram Link : / bsocialofficial
Guest: Dr Narinder Singh Kapoor
Anchor: Rupinder Kaur Sandhu
Cameramen: Harmanpreet Singh & Varinder Singh
Edit: Jaspal Singh Gill
Digital Producer: Gurdeep Kaur Grewal
Label: B Social
Пікірлер: 156
ਉਸਤਾਦ ਨਰਿੰਦਰ ਸਿੰਘ ਕਪੂਰ ਜੀ
ਭੈਣ ਰੁਪਿੰਦਰ ਕੌਰ ਸੰਧੂ ਦਾ ਏਨੀ ਸੋਹਣੀ ਪੇਸ਼ਕਾਰੀ ਲਈ ਬਹੁਤ ਧੰਨਵਾਦ ਡਾਕਟਰ ਨਰਿੰਦਰ ਸਿੰਘ ਕਪੂਰ ਜੀ ਦੀਆਂ ਗੱਲਾਂ ਰਾਹੀਂ ਬਹੁਤ ਕੁਝ ਨਵਾਂ ਸਿੱਖਣ ਲਈ ਮਿਲਿਆ ਜੀ
ਬਹੁਤ ਵਧੀਆ ਸੇਧ ਦੇ ਰਹੇ ਹੋ
ਸਿਰ ਝੁਕਦਾ ਏਦਾ ਦੀ ਸਖਸ਼ੀਅਤ ਅੱਗੇ🙏
ਬਹੁਤ ਬਹੁਤ ਸ਼ੁਕਰਿਆ ਰੁਪਿੰਦਰ ਕੌਰ ਸੰਧੂ । ਬਾਰ ਬਾਰ ਨਮਨ ਕਪੂਰ ਸਿੰਘ ਜੀ ।
ਧੰਨਵਾਦ B social ਟੀਮ ਦਾ ਸਾਡੇ ਸਮੇ ਨੂੰ ਖੂਬਸੂਰਤ ਬਣਾਉਣ ਲਈ🙏
ਗੁਰੂ ਗੋਬਿੰਦ ਸਿੰਘ ਜੀ ਵਾਲੀ ਉਦਾਹਰਣ ਸੁਣ ਕੇ ਮਜ਼ਾ ਆ ਗਿਆ। ਇਸ ਵੱਲ ਕਦੇ ਧਿਆਨ ਹੀ ਨਹੀਂ ਦਿੱਤਾ।
ਪਂਜਾਬੀ ਮਾਂ ਬੋਲੀ ਨੂੰ ਵਿਕਸਿਤ ਕਰਨ ਲਈ ਰੁਪਿੰਦਰ ਕੌਰ ਸੰਧੂ ਜੀ ਦਾ ਧੰਨਵਾਦ। ਜਿੱਥੇ ਨਰਿੰਦਰ ਸਿੰਘ ਕਪੂਰ ਜੀ ਸਤਿਕਾਰਯੋਗ ਸ਼ਖਸੀਅਤ ਹਨ ਉਥੇ ਰੁਪਿੰਦਰ ਸੰਧੂ ਜੀ ਦੀ ਮਾਖਿਓਂ ਮਿੱਠੀ ਆਵਾਜ਼ ਵੀ ਸਭ ਪੰਜਾਬੀਆਂ ਨੂੰ ਪ੍ਰਭਾਵਿਤ ਕਰਦੀ ਹੈ।
Bahut ਬਹੁਤ ਧੰਨਵਾਦ ਦੀਦੀ ਜੀ ਇਹੋ ਜਿਹੀ ਸ਼ਖ਼ਸੀਅਤ ਦੇ ਨਾਲ਼ ਮਿਲਾਣ ਲਈ। ਬਹੁਤ ਕੁਝ ਮਿਲਿਆ ਸਿੱਖਣ ਨੂੰ।ਇਹਨਾਂ ਨਾਲ ਹਰ ਮੁਲਾਕਾਤ ਅਨਮੋਲ ਵਿਚਾਰਾਂ ਦੀ ਸਾਂਝ ਹੈ ਜੀ 🙏🙏 stay blessed always sir🙏🙏
ਬਹੁਤ ਵਧੀਆ ਅੰਕਲ ਜੀ ਤੁਹਾਡੇ ਤੋਂ ਜਿੰਦਗੀ ਦੀਆਂ ਕਦਰਾਂ ਕੀਮਤਾ ਜਾਣਕੇ ਸੱਚਮੁਚਸਿਰ ਝੁਕਦਾ ਤੁਹਾਡੇ ਅੱਗੇ ਜੀ 🙏ਬਹੁਤ ਬਹੁਤ ਧੰਨਵਾਦ ਜੀ ਆਪਣਾ ਕੀਤੀ ਵਖਤ ਸਾਨੂੰ ਦੇਣ ਲਈ ਜੀ 🙏
@baljeetsingh3063
Жыл бұрын
😊😊😊😊😊😊😊😊😊😊😊😊😊😊😊😊😊😊😊😊😊😊😊
ਬਹੁਤ ਵਧੀਆ ਨਤੀਜੇ ਸਾਹਮਣੇ ਆਏ ਗੱਲਾ ਸੁਣ ਕੇ
ਬਹੁਤ ਹੀ ਮਹੱਤਵਪੂਰਨ ਜਾਣਕਾਰੀ ਡਾਕਟਰ ਸਾਹਿਬ ਦੁਆਰਾ ਸਾਂਝੀ ਕੀਤੀ ਗਈ ਹੈ।
Narender sir slaaam
ਬਹੁਤ ਵਧੀਆ ਸਖਸ਼ੀਅਤ ਦੇ ਮਾਲਕ ਤੇ ਵਧੀਆ ਸਿੱਖਿਆ ਭਰਪੂਰ ਗੱਲਾਂ ਦੱਸਿਆ ਜੀ ਧੰਨਵਾਦ 🙏🙏
Sir ਬਹੁਤ ਚੰਗਾ ਲਗਦਾ ਹੈ।
Waheguru ji
ਮੈਡਮ ਜੀ ਸਰ ਜੀ ਵਧੀਆ ਲੱਗੀਆਂ ਸਰੀਆਂ ਗਲਾਂ
Bhut vadia thoughts
ਨਰਿੰਦਰ ਜੀ ਬਹੁਤ ਬਹੁਤ ਧੰਨਵਾਦ ਜੀ
ਬਹੁਤ ਵਧੀਆ ਵਿਚਾਰ ਕਪੂਰ ਸਾਬ ਜੀ.. ਸਿਰ ਝੁਕਦਾ. ਤੁਹਾਡੇ ਅੱਗੇ
ਬਹੁਤ ਵਧੀਆ ਗੱਲਾ ਦੱਸੀਆ ਸਰ, ਜਿੰਨਾ ਤੋਂ ਬਹੁਤ ਕੁੱਝ ਸਿੱਖਣ ਨੂੰ ਮਿਲਦਾ।
Ase golden person bhut kt hude ne jo samaj nu shi sedh dide hn
ਤੁਹਾਡੀ ਸਿਹਤਯਾਬੀ ਦੀ ਸਦਾ ਕਾਮਨਾ ਕਰਦੇ ਹਾਂ
Very nice conversation
ਬਹੁਤ ਵਧੀਆ sir, ਪਰ ਹਾਲਾਤ ਤੁਹਾਡੇ ਵਿਚਾਰ ਬਣਾਉਦੇ ਨੇ ਸਾਰੀਆਂ ਗੱਲਾਂ ਨਹੀਂ ਹੁੰਦੀਆਂ,
Thanks ji
Thanks Doctor Kapoor.
Waheguru ji 🙏🙏 Right sir ji ⭐⭐⭐⭐⭐❤️❤️❤️❤️❤️🤗🤗🤗🤗🤗
Endless word
Bhut vadia ਲੇਖਕ❤
I can listen this sort of conversation whole day such a beautiful convo😊
ਮੇਰੇ ਪਿਤਾ ਜੀ ਚਲੇ ਗਏ ਮੈ ਤਿੰਨ ਮਹੀਨੇ ਤੋਂ ਰਜਾਈ ਨੀ ਚੁੱਕੀ ਕੰਮ ਕਰਦੀ ਹਾਂ ਫਿਰ ਰਜਾਈ ਚ ,,,, ਪ੍ਰੋਫੈਸਰ ਸਾਹਿਬ ਦੱਸੋ ਕਿਦਾ ਉਠਿਆ ਜਾਵੇ 🙏
@batthmodifiedpoint7815
Жыл бұрын
ਮੇਰੇ ਨਾਲ ਵੀ ਿੲਸ ਤਰ੍ਹਾਂ ਹੌ
ਬਹੁਤ ਵਧੀਆ ਕਪੂਰ ਸਾਹਿਬ
ਅਸੀਂ ਅਜਿਹੇ ਮਹਾਪੁਰਸ਼ਾਂ ਦੇ ਦਰਸ਼ਨ ਕਰਨੇ ਚਾਹੁੰਦੇ ਹਾਂ ਜੀ ਐਡਰੈਸ ਭੇਜਣਾ ਜੀ ਸਤਿ ਸੀ ਅਕਾਲ ਜੀ 🙏
@ParminderKaur-fq9pi
Жыл бұрын
Please Hanji
Very nice ji
Great personality 🙏🙏🙏🙏🙏🙏
🙏
So nice
Sukriana tuhda kapur sahib ji ❤❤
Great 👍
He is such an amazing person salute to him
ਬਹੁਤ ਵਧੀਆ ਗੱਲਬਾਤ 👌🙏
ਬਾ-ਕਮਾਲ🙏🏻
Salute SIR ❤❤❤❤
ਬਹੁਤ ਵਧੀਆ ਜੀ
Waheguru
ਮੈਂ ਵੇਚਿਆ ਹੈ ਗੋਲਡਨ ਖੂਸ਼ ਹੋ ਕੇ ਮੈਨੂੰ ਪਿਆਰ ਹੀ ਨਹੀਂ ਇਸ ਜਾਲ ਨਾਲ
Bhut vdiya ji
ਤੇ ਯਾਰ Part 1 ਦਾ ਲਿੰਕ ਤੇ ਦੇ ਦਿਆ ਕਰੋ description ਵਿੱਚ
Salute sir
❤
Very inspirational speech
Good
Bahut vadhia ji 🙏🙏
Menu bhot vaddia lagde ne b social de apisode
Bahut saare life lessons sikhan nu mile. Thanku so much Rupinder mam te Sir
Narinder Kapoor ji mere ideal hn
Nice
ਕਪੂਰ ਸਰ ਵਰਗੀ ਗਲ ਤਾਂ ਕਿਤੋਂ ਹੋਰ ਨਹੀਂ ਬਣ ਸਕਦੀ ❤ the great sir
@RajwantKaur-im9wv
Жыл бұрын
kzread.info/dash/bejne/lKyEwZtpm7rMn8Y.html
@gurdhianguru
9 ай бұрын
Hji madam
Good massage
Bohat vadia ji
Thanku rupinder ji
Dr Kapoor Sahib is great personality 👍🙏
Very good
Mai TET clear krlya,but Sir ਪੰਜਾਬੀ ਅਧਿਆਪਕ ਬਣਨ ਦਾ ਉਦੇਸ਼ ਹੈ।ਜੀ।But Punjab ch job lena v okha e lgda..fer demotivate ho e jande...aa students
ਧੰਨਵਾਦ ਜੀ🙏
M kapoor sab ji nu bhot sundi ha
ਬਹੁਤ ਹੀ ਵਧੀਆ ਵਿਚਾਰ 🎉
🙏🙏🙏🙏🙏🙏
God bless you sir 🙏 🙏🙏
Kapoor sahib love ur every word going to apply in my life very inspiring please keep on giving more shows
Very good conversation !! 🫡
Bhut vidya
I salute your conversation
Heart touching
❤❤❤❤❤
Very nice 👍 is tra hi sada margdarshn krdr rho,rab tuhanu lami Umar bakshe.
Bahut inspiring personality
👌👌
Bhut wdia ji ❤❤
Sirra sir keep it up ji
Very nice advicess. Your views are valuable. Keep it up. Regards.
Kapoor saaab 🙏🙏
Thanks
Narinder Singh Kapoor ji I read you books since my teen age great sir ....
@kamalkhubber7114
Жыл бұрын
Inki kon si book h some name of the books
@user-go4je5rz8o
Жыл бұрын
ਬਹੁਤ ਵਧੀਆ ਮੁਲਾਕਾਤ ਹੈ ਜੀ
Very true and worth following ,all knowledge
Amazing words ..each word is like a medicine ..destressing 🎉
Great personality Dr. Narinder Singh Kapoor
ਬਹੁਤ ਵਧੀਆ, ਜਾਣਕਾਰੀ ਭਰਪੂਰ ਗੱਲਬਾਤ ਜੀ।
Shi keha pocket vh pese na hona I know what feeling
ਬਹੁਤ ਵਧੀਆ ਹੈ, Topic. 👌
Short of words to express my views.....thanks B Social team and Sir Narinder Singh ji...🙏
Kapur sir your all words very interesting
Buhat khoob
Very nice 👌👌 Great Conversation 👍👍
Good person
Very good sir ji
Good sir
Good always
❤❤❤