ਸਵੇਰੇ ਸਵੇਰੇ ਪੀਤਾ ਕਰਾਮਾਤੀ ਗੋਲਡਨ ਮਿਲਕ ਲਿਆ ਦਿੰਦੈ 3 ਦਿਨਾਂ 'ਚ ਨਜ਼ਾਰੇ

Our Presence on Other Platform :
Our Website : htvpunjabi.com
Facebook : / 107847141095237
Instagram : haqeeqat_tv_pun...
-----------------------------
'ਹਕੀਕਤ ਟੀਵੀ ਪੰਜਾਬੀ' ਦੀਆਂ ਵੀਡੀਓਜ਼ ਨਾ ਸਿਰਫ ਤੁਹਾਨੂੰ ਜਾਣਕਾਰੀ ਭਰਪੂਰ ਰੱਖਣਗੀਆਂ ਸਗੋਂ ਜ਼ਿੰਦਗੀ ਨੂੰ ਨਵੀਂ ਰਾਹੇ ਪਾਉਣ 'ਚ ਤੁਹਾਡਾ ਸਾਥ ਵੀ ਦੇਣਗੀਆਂ। ਆਯੁਰਵੈਦਿਕ ਤੇ ਕੁਦਰਤੀ ਇਲਾਜ ਪ੍ਰਣਾਲੀ ਨਾਲ ਪੰਜਾਬ ਨੂੰ ਰੋਗ ਮੁਕਤ ਦੇਖਣਾ ਸਾਡਾ ਮਕਸਦ ਹੈ।
ਸੋ ਇਸ 'ਚ ਸਹਿਯੋਗ ਦੇਣ ਲਈ ਹਕੀਕਤ ਟੀਵੀ ਪੰਜਾਬੀ ਨੂੰ ਸਬਸਕ੍ਰਿਬ ਕਰਨਾ ਨਾ ਭੁੱਲੋ।
haqeeqattvpunjabi, hakekattv, punjabinews, todaynews, jalandhar, amritsar, punjab, vaid, ayurveda, healthy, healthylifestyle

Пікірлер: 240

  • @Mdkaur12
    @Mdkaur128 ай бұрын

    ਨਾਰੀਅਲ ਵਿਚੋਂ ਨਿਕਲੇ ਹੋਏ ਖੋਪੇ ਨੂੰ ਬਾਰੀਕ ਬਾਰੀਕ ਕੱਟ ਕੇ ਉਸ ਵਿੱਚ ਇੱਕ ਗਲਾਸ ਪਾਣੀ ਪਾ ਕੇ ਮਿਕਸੀ ਵਿੱਚ ਮਿਕਸ ਕਰੋ ਅਤੇ ਇਸ ਸਾਰੇ ਨੂੰ ਕਪੜੇ ਵਿੱਚ ਪਾ ਕੇ ਨਚੋੜ ਲਵੋ। ਹੁਣ ਇਸ ਨਚੋੜ ਕੇ ਰੱਖੇ ਪਾਣੀ ਵਿਚ ਹਲਦੀ ਕਾਲ਼ੀ ਮਿਰਚ ਅਤੇ ਧਾਗੇ ਵਾਲੀ ਮਿਸ਼ਰੀ ਦਾ ਪਾਊਡਰ ਪਾ ਕੇ ਹਿਲਾਓ ਅਤੇ ਪੀ ਲਵੋ।

  • @mooslmoosl8389

    @mooslmoosl8389

    8 ай бұрын

    Thanks u put

  • @AmarjitSingh-vz8hh

    @AmarjitSingh-vz8hh

    6 ай бұрын

    ਵੀਰ ਜੀ ਕੀ ਇਹ ਜਿਹੜਾ ਦੁੱਧ ਨਾਰੀਅਲ ਦਾ ਬਣਾਂਉਣਾਂ ਹੈ ਇਸ ਨੂੰ ਗਰਮ ਕਰਨਾਂ ਹੈ ਉਬਾਲ ਕੇ ਪਾਉਣਾਂ ਹੈ ਹਲਦੀ ਕਾਲੀ ਮਿਰਚ ਕਿ ਜਾਂ ਉਸ ਤਰ੍ਹਾਂ ਹੀ ਪੀਣਾਂ ਹੈ। ਪਲੀਜ਼ ਵੀਰ ਜੀ ਮਿਹਰਬਾਨੀ ਕਰਕੇ ਏਨਾਂ ਕੁਝ ਦਸ ਦਿਓ।

  • @jatindersingh1699

    @jatindersingh1699

    5 ай бұрын

    ਫੇਰ ਕੀ ਹੁੰਦਾ

  • @paramjeetkaur4230
    @paramjeetkaur42308 ай бұрын

    ਬਹੁਤ ਵਧੀਆ ਨਤੀਜੇ ਹੈ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰਖਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @bahadursingh2006
    @bahadursingh20067 ай бұрын

    ਫਰੂਕੀ ਸਾਹਬ ਬਾਈ ਜੀ ਤੁਸੀਂ ਲੋਕਾਂ ਨੂੰ ਬਹੁਤ ਜਾਗਰੂਕ ਕਰਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਪਰ ਹਰ ਇਕ ਵੈਦ ਜਾ ਡਾਕਟਰ ਦਾ ਟਿਕਾਣਾ ਜਰੂਰ ਦੱਸਿਆ ਕਰੋ ਧੰਨਵਾਦ

  • @balwantsingh6251
    @balwantsingh62518 ай бұрын

    ਪੱਤਰਕਾਰ ਸਾਬ ਜੀ ਦਾ ਬਹੁਤ ਧੰਨਵਾਦ ਡਾਕਟਰ ਸਾਹਿਬ ਜੀ ਬਹੁਤ ਵੱਧੀਆ ਉਪਰਾਲਾ ਕਰ ਰਹੇ ਹਨ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਜੀ

  • @harnoorsingh8433
    @harnoorsingh84338 ай бұрын

    ਵਾਹਿਗੁਰੂ ਜੀ ਇਹ ਲੰਗਰ ਮੋਹਾਲੀ ਖਰੜ ਵਿਖੇ ਵੀ ਲਗਾਓ ਜੀ🙏🙏

  • @user-yt1me4vt6j
    @user-yt1me4vt6j8 ай бұрын

    Waheguru ji ka khalsa waheguru ji ki Fateh Fateh 🙏🙏🙏🙏🙏🙏🙏🙏🙏🙏🙏🙏 satnamshiri waheguru 🙏🙏 satnamshiri waheguru ji 🙏🙏🙏🙏🙏🙏🙏🙏🙏🙏🙏🙏

  • @harkiratkaur3299
    @harkiratkaur32998 ай бұрын

    Great efforts. Thanks dr.Bhullar

  • @malkeetpannu1447
    @malkeetpannu14478 ай бұрын

    ਪੱਤਰਕਾਰ ਵੀਰ ਜੀ ਦਾ ਤੇ ਡਾਕਟਰ ਸਾਹਿਬ ਜੀ ਦਾ ਬਹੁਤ ਧੰਨਵਾਦ ਜੀ

  • @sukhmeetdeol3908
    @sukhmeetdeol39088 ай бұрын

    Waheguru ji ka kahlsa Waheguru ji ki fetha ji ❤❤

  • @balavinod8540

    @balavinod8540

    5 ай бұрын

    Golden milk Kitni bar kitni der tak Lena Chahida

  • @mohkamsingh-fg3kg
    @mohkamsingh-fg3kg8 ай бұрын

    ਬਾਈ ਜੀ ਨਾਲ ਦੀ ਨਾਲ ਮੇਹਰਬਾਨੀ ਕਰਕੇ ਨੁਸ਼ਕਾ ਵੀ ਦਸਦੀਓ ਜੀ😢

  • @malkeetpannu1447
    @malkeetpannu14478 ай бұрын

    ਬਹੁਤ ਵਧੀਆ ਜੀ ਪੁੰਨ ਵਾਲਾ ਕੰਮ ਆ ਇਹ

  • @ishwardevi9373
    @ishwardevi93738 ай бұрын

    Dr Sahib thanks for your nishkaam seva

  • @HarwinderKaur-mw3zy
    @HarwinderKaur-mw3zy8 ай бұрын

    V nice work waheguru tuhau chardi kala ch rakhan bot seva kr rhe oh

  • @BalwinderSingh-ug2mf
    @BalwinderSingh-ug2mf8 ай бұрын

    Very nice information Dr sahab and Faruqui sahab thanks

  • @singhmitter2139
    @singhmitter21398 ай бұрын

    ਬਹੁਤ ਹੀ ਵਧੀਆ ਜਾਣਕਾਰੀਆਂ ਦਿੱਤੀਆਂ ਡਾਕਟਰ ਜੀ ਨੇ

  • @Waheguruji1.

    @Waheguruji1.

    8 ай бұрын

    43:25

  • @RajinderKaur-mh8sv
    @RajinderKaur-mh8sv8 ай бұрын

    Very nice Dr sabji

  • @BalkarSingh-og4xb
    @BalkarSingh-og4xb8 ай бұрын

    ਵੀਡੀਓ ਪਾਉਣ ਦਾ ਕੀ ਫਾਇਦਾ ਜੇ ਡਾਕਟਰ ਸਾਹਿਬ ਦਾ ਪੂਰਾ ਐਡਰੈੱਸ ਨਹੀਂ ਦੱਸਣਾ। ਐਡਰੇਸ ਜਰੂਰ ਦਸੋ ਜੀ।

  • @lovejeetlovejeet6784

    @lovejeetlovejeet6784

    8 ай бұрын

    Thug a vr g

  • @user-cj6yp9kf5z

    @user-cj6yp9kf5z

    8 ай бұрын

    ​@@lovejeetlovejeet6784q HB no cartoon ok 8:38

  • @mineixu808

    @mineixu808

    8 ай бұрын

    Bathinda

  • @jssingh-xf7qt

    @jssingh-xf7qt

    8 ай бұрын

    Amritsar Road moga.

  • @Paramjitkaur-fy7su

    @Paramjitkaur-fy7su

    8 ай бұрын

    Adress tan main daa dinda par palle ehna de kujh ni kyuki main ehna ton dwayi lai chukka koi fyada ni Hoya 7000 mahine di dwayi da lya 4 mahine dwayi lyi mai par koi fark ni Piya Eh jinne vi you tube te waid aaunde kise de palle kujh ni je ehna vich aidi hi kla hai fer paid permotion kyu karwaunde eh camere agge baith ke rab rab kede par asal vich eh paise de yaar ne

  • @ranjeetkaur5757
    @ranjeetkaur57578 ай бұрын

    Veer sewa karde raho waheguru ji aap te mehar banai rakkhan🎉🎉

  • @harneksingh4347
    @harneksingh43476 ай бұрын

    🙏🏻👍waheguru ji sab te mehar krn

  • @MukeshKumar-fv7zz
    @MukeshKumar-fv7zz8 ай бұрын

    Waheguru ji ❤️🙏🙏🙏🙏🙏🙏

  • @parvinderkaur-md2wr
    @parvinderkaur-md2wr7 ай бұрын

    bhut vadia sade area di jankari diti

  • @ak7sabharwallgeneralstore671
    @ak7sabharwallgeneralstore6718 ай бұрын

    Good information 👍 👌

  • @chanchalsingh9938
    @chanchalsingh99388 ай бұрын

    ਏ ਕਿਹੜੀ ਜਗਾ ਹੈ ਦਁਸਿਆ ਜਾਏ ਏਡਰਸ ਦਁਸਿਆ ਜਾਏ ਤਾ ਕਿ ਅਸੀ ਆ ਸਕੀਏ

  • @ramindersandhu2452
    @ramindersandhu24528 ай бұрын

    VERY GOOD DR SAHiB FROM SURREY 🇨🇦 .

  • @kulwantsingh1759
    @kulwantsingh17598 ай бұрын

    ਸੰਗਰੂਰ ਵਿੱਚ ਵੀ ਅਜਿਹਾ ਕੈਪ ਲਗਾਓ

  • @daljitsingh8832
    @daljitsingh88328 ай бұрын

    ਗੋਲਡਨ ਮਿਲਕ ਬਣਾਉਣ ਦਾ ਢੰਗ ਕਦੇ ਵੀ ਤਰੀਕੇ ਨਾਲ ਨਹੀਂ ਦੱਸਿਆ ਡਾਕਟਰ ਸਾਹਿਬ ਨੇ ਪੂਰਾ ਜੜ ਤੋਂ ਕਿੰਨਾ ਦੁੱਧ ਲੈਣਾ ਗਾਂ ਦਾ ਜਾਂ ਮੱਝ ਦਾ ਜਾਂ ਅਕੇਲਾ ਹੀ ਇਹਨਾਂ ਚੀਜ਼ਾਂ ਨੂੰ ਖਾਣਾ ਪੀਣਾ ਹੈ ਕਿਸ ਤਰੀਕੇ ਨਾਲ ਖਾਣਾ ਹੈ ਥੋੜਾ ਪੰਜਾਬੀ ਬੋਲਿਆ ਕਰੋ ਵਿੱਚ ਅੰਗਰੇਜ਼ੀ ਬੋਲ ਕੇ ਆਮ ਬੰਦੇ ਦੇ ਸਮਝ ਤੋਂ ਬਾਹਰ ਹੈ ਤੇ ਦੁੱਧ ਦੇ ਵਿੱਚ ਬੋਲ ਕੇ ਪੰਜਾਬੀ ਚ ਵੀ ਅੰਗਰੇਜ਼ੀ ਚ ਵੀ ਹਿੰਦੀ ਦੇ ਵਿੱਚ ਵੀ ਜਿਹੜੀ ਚੀਜ਼ ਵਿੱਚ ਪਾਈ ਜਾਂਦੀ ਹੈ ਉਹਨਾਂ ਸਾਰਿਆਂ ਦਾ ਨਾਮ ਅੰਗਰੇਜੀ ਪੰਜਾਬੀ ਹਿੰਦੀ ਦੇ ਵਿੱਚ ਦੱਸਣਾ ਬਹੁਤ ਜਰੂਰੀ ਹੈ ਇੱਕ ਇੱਕ ਚੀਜ਼ ਦੀ ਨਾਮ ਲੈ ਕੇ ਕੁਆਂਟਿਟੀ ਦੱਸੋ

  • @gurbakshsinghnaggihealthco1785

    @gurbakshsinghnaggihealthco1785

    8 ай бұрын

    Call me 9781349227

  • @sukhdeepsingh3548

    @sukhdeepsingh3548

    8 ай бұрын

    Bhai tention na layo... nariyal nu grind karke ..os da dudh kad ke, curcumin haldi nu kehnde ne...dush ch 1chukti haldi n ek chuti kaali mirch paa ke peena ya Khali pet👍❤️

  • @harpalkaur4004

    @harpalkaur4004

    8 ай бұрын

    0000000000

  • @indianbowlofficial7676

    @indianbowlofficial7676

    8 ай бұрын

    1.ਜਾਨਵਰਾਂ ਦਾ ਦੁੱਧ ਪੀਣਾ ਤਾਂ ਡਾਕਟਰ ਸਾਹਿਬ ਬੰਦ ਕਰਵਾਉਂਦੇ ਨੇ ਜੀ। 2.ਨਾਰੀਅਲ ਦਾ ਦੁੱਧ ਬਣਾਉਣ ਦੀਆਂ ਯੂ ਟਿਊਬ ਤੇ ਬਹੁਤ ਸਾਰੀਆਂ ਵੀਡੀਓ ਪਈਆਂ ਨੇ ਜੀ। 3.ਅੱਧਾ ਗਿਲਾਸ ਨਾਰੀਅਲ ਦਾ ਦੁੱਧ, ਚਮਚ ਦਾ ਚੌਥਾ ਹਿੱਸਾ ਹਲਦੀ, ਇੱਕ ਚੁਟਕੀ ਕਾਲੀ ਮਿਰਚ, ਇੱਕ ਚਮਚ ਪੀਸੀ ਧਾਗਾ ਮਿਸ਼ਰੀ ।।

  • @Mdkaur12

    @Mdkaur12

    8 ай бұрын

    ਨਾਰੀਅਲ ਵਿਚੋਂ ਨਿਕਲੇ ਹੋਏ ਖੋਪੇ ਨੂੰ ਬਾਰੀਕ ਬਾਰੀਕ ਕੱਟ ਕੇ ਉਸ ਵਿੱਚ ਇੱਕ ਗਲਾਸ ਪਾਣੀ ਪਾ ਕੇ ਮਿਕਸੀ ਵਿੱਚ ਮਿਕਸ ਕਰੋ ਅਤੇ ਇਸ ਸਾਰੇ ਨੂੰ ਕਪੜੇ ਵਿੱਚ ਪਾ ਕੇ ਨਚੋੜ ਲਵੋ। ਹੁਣ ਇਸ ਨਚੋੜ ਕੇ ਰੱਖੇ ਪਾਣੀ ਵਿਚ ਹਲਦੀ ਕਾਲ਼ੀ ਮਿਰਚ ਅਤੇ ਧਾਗੇ ਵਾਲੀ ਮਿਸ਼ਰੀ ਦਾ ਪਾਊਡਰ ਪਾ ਕੇ ਹਿਲਾਓ ਅਤੇ ਪੀ ਲਵੋ।

  • @patialacookinggardening5953
    @patialacookinggardening59537 ай бұрын

    Thank you sir ji

  • @SurinderKaur-pz7xb
    @SurinderKaur-pz7xb8 ай бұрын

    Very nice very❤

  • @isharsingh4747
    @isharsingh47478 ай бұрын

    Thankyou ji

  • @HarwinderKaur-mw3zy
    @HarwinderKaur-mw3zy8 ай бұрын

    V nice work

  • @sarabjitsingh8431
    @sarabjitsingh84318 ай бұрын

    Very nice ji

  • @user-tm5ml4qq4m
    @user-tm5ml4qq4m6 ай бұрын

    Matched of prepare the golden milk

  • @jaswinderkaur7979
    @jaswinderkaur79798 ай бұрын

    Good job

  • @hardeepkaursaini7959
    @hardeepkaursaini79598 ай бұрын

    Bhi sahib ji Zirakpur guru daware baouli sahib bi apna camp lao ji plz Dr sahib ji

  • @user-yx1tb5ki3r
    @user-yx1tb5ki3r7 ай бұрын

    God bless you

  • @RajinderKaur-ub4mq
    @RajinderKaur-ub4mq8 ай бұрын

    Virji kirpa kr ke Ropar de area vich v camp lgao ji

  • @charanjitsingh2778
    @charanjitsingh27788 ай бұрын

    ਜਲੰਧਰ ਵੀ ਕੈਂਪ ਲਾਇਆ ਜਾਏ ਜਲਦੀ

  • @baaz4823
    @baaz48232 ай бұрын

    Great paji

  • @TarlochanGarwal-it1wg
    @TarlochanGarwal-it1wg8 ай бұрын

    Very nice

  • @bhupindersohal9058
    @bhupindersohal90588 ай бұрын

    Bahut shukeria bhaji haldy dudh ta pehla bhi peende si. Hunn kida tussy dassia is tarah hunn shuru ķar ditta.🙏👏

  • @sweetsatnam3527

    @sweetsatnam3527

    8 ай бұрын

    Menu ਸਮਜ ਨਹੀ lggi pls dsdo ਕਿੱਦਾਂ peena

  • @amritpal4455
    @amritpal44558 ай бұрын

    Love you ji❤ .... gbu

  • @manjindersingh2139
    @manjindersingh21398 ай бұрын

    Waheguru ji. Gurdware sahib wich Eh langar. Lagne. Chahidae aa

  • @harwindergill1333
    @harwindergill13333 ай бұрын

    Very nice 👌

  • @BalwantSingh-dz6rc
    @BalwantSingh-dz6rc8 ай бұрын

    Good

  • @sarabjitkaur8716
    @sarabjitkaur87168 ай бұрын

    Every day eat 4 jamun leaves in Morning and 4 in the Evening also Guava leaves 4 in Morning and 4 in the evening. Eat see the results . Or make a tea and drink twice . Note the result. Very healthy.

  • @daljeetpannu1939
    @daljeetpannu19398 ай бұрын

    ਸ੍ਰ ਜੀ ਮੋਹਾਲੀ ਵਿੱਚ ਵੀ ਆਉ ਜਾਉ

  • @satbirghuman9949
    @satbirghuman99497 ай бұрын

    ਪਰ ਇਹ ਸਾਰਾ ਕੁੱਝ ਦੇਸੀ organic ਹੋਣਾ ਚਾਹੀਦਾ ਹੈ ਤੇ ਘਰ ਵਿੱਚ ਤਿਆਰ ਕਰੋ ਤਾਂ ਹੀ ਠੀਕ ਹੈ

  • @JagdeepSingh-sl8rw
    @JagdeepSingh-sl8rw7 ай бұрын

    Herniia theek hundia h g

  • @vipansidhar2713
    @vipansidhar27137 ай бұрын

    Bhut wdia ji ludhiana milan da adress dasyo ji plz

  • @ishwardevi9373
    @ishwardevi93738 ай бұрын

    I am from Delhi I had Parkinson conspitation and gas.My eye sight is week pl let me know when I should visit your place

  • @musiclover.3901
    @musiclover.39018 ай бұрын

    Liver problem vaste jrur dsso

  • @kuldeepkaur6078
    @kuldeepkaur60786 ай бұрын

    ❤❤❤❤❤❤

  • @jaskartarsingh3668
    @jaskartarsingh36688 ай бұрын

    Full information deo fruki sahib

  • @surajbansal6239
    @surajbansal62398 ай бұрын

    Good job Dr, people in India don't have faith in natural patties It's a harsh truth because natural patthy required regimen and patience,One day we understand the value of our natural patties it's a universal truth 👍✌️👌🙏

  • @amarjeetsingh-nk2un
    @amarjeetsingh-nk2un7 ай бұрын

    Great Dr Saab and special thanks fulki Saab patarkaar

  • @narindersinghsethi8499
    @narindersinghsethi84998 ай бұрын

    Bhullar ji vaat pitt vaayu vaste paani kistarah tarah lehna hai das rahe c farooqi ji tusi apni tang arah diti te dr nu boalan hi nahi dita

  • @herjeetkaur6809
    @herjeetkaur68098 ай бұрын

    Doctor Sab ji bikaner ayo ji please yha aap ki bhut jrurat h ji

  • @KuldeepSingh-my4zj
    @KuldeepSingh-my4zj6 ай бұрын

    ਮਾਨਸਾ ਚ ਵੀ ਕੈਪ ਲਗਾਓ ਡਾਕਟਰ ਸਾਬ

  • @Yuvraj_9_b
    @Yuvraj_9_b8 ай бұрын

    Plz Hoshiarpur ch v camp lagao te adress v daso

  • @umakaushal3811
    @umakaushal38118 ай бұрын

    शुगर वास्ते golden dhudh kitho layeye kithey aayeye ji pata dasoji ghar vich kive banaya jave ji

  • @kulvinderkaur914
    @kulvinderkaur9148 ай бұрын

    Haert de mrije milk ie sakde aa dso g please

  • @jaseusihgjaseusihg8413
    @jaseusihgjaseusihg84137 ай бұрын

    Bai Ji Dactar hea Kethe A

  • @SahibjotSingh-jc1yy
    @SahibjotSingh-jc1yy8 ай бұрын

    Haldi kedi laini aa sir eh v daso plz

  • @user-lq1fg2yd8i
    @user-lq1fg2yd8i6 ай бұрын

    Dr. Sahib chest t. B. Ho jave tr fir esa da elaj vi daso ji

  • @glorybawa629
    @glorybawa6298 ай бұрын

    Dr sahib ji da address ki hai ji..ke ona nu milna hove....

  • @kamaljitkaur4978
    @kamaljitkaur49788 ай бұрын

    How u make golden milk

  • @gurnoorsinghnoorsingh5218
    @gurnoorsinghnoorsingh52188 ай бұрын

    Veer ji kitho mila ga golden milk please dso

  • @user-wz3mw9uo4p
    @user-wz3mw9uo4p7 ай бұрын

    Hello sir phillaur city vich ve camp lagoo

  • @JaswinderSingh-vh5cs
    @JaswinderSingh-vh5cs8 ай бұрын

    Kithe hai eh jagah

  • @jyotiteza6874
    @jyotiteza68748 ай бұрын

    Sir cold👃da treatment daso pl😢

  • @patialacookinggardening5953
    @patialacookinggardening59537 ай бұрын

    Sir ji sade patiala ch kdo camp lgaoge ji asi wait krde ha ji

  • @bsgill54
    @bsgill542 ай бұрын

    Sir ਜੀ, ਲੁਧਿਆਣੇ ਦੀ location ਕੀ ਹੈ,pls ਜਰੂਰ ਦਸੋ।

  • @DimpleSandhu-vi5zx
    @DimpleSandhu-vi5zx7 ай бұрын

    Satguru app soul ka lok parlok suhela je garm karke pe sakde haa

  • @sethiss2021
    @sethiss20218 ай бұрын

    ਸ਼ੁਗਰ ਦਾ ਮਰੀਜ ਗੋਲਡਨ ਮਿਲਕ ਵਿੱਚ ਮਿਸ਼ਰੀ ਪਾਊਡਰ ਪਾ ਸਕਦਾ ਹੈ ? Pl explain ji

  • @MrGanganagar
    @MrGanganagar8 ай бұрын

    फार्मूला बताने की जगह आलतू फालतू बातों से भरी पड़ी है शुरुआत से almost end तक

  • @user-pi5ln1kz3u
    @user-pi5ln1kz3u8 ай бұрын

    Ludhiana vich kithe lgg rya wh camp

  • @SainiBadwalUSA
    @SainiBadwalUSA8 ай бұрын

    Main peeta bathera sudiya gappa kujj nhai hunda je kaho suger hat jau. kiow ina jhooth bolde a Golden milk - 2 cup milk, 1/2 curcumin (haldi) 1/4 teaspoon black paper, pinch of cinnamon, 1 tea spoon desi geo (home made) and sweetner, golden milk is not mad with coconut.

  • @surinderchadha7741
    @surinderchadha77418 ай бұрын

    बहुत अच्छा उपरला है धन्यवाद यह निकले गुर्दे में से पानी डालकर उसको न छोड़कर दिखा रहे हैं उनको सही ढंग से milkतो दिखाओ निकाल के थोड़ा यह भी बता देते हैं कि भाई जी जो भी यह पिएगा उसका पेशाब का रंग पीला हो जाएगा घबराना नहीं

  • @andaaz2527
    @andaaz25278 ай бұрын

    Sir chaiyan lai v dsdo pls

  • @sukhrajsingh6090
    @sukhrajsingh60908 ай бұрын

    Gla ai a me tin char mahine medicine li isto kyoi frk nahi pya drda da na bas 6000 di medicine de dende c month di bs galla da krah 😂 bnai jnde

  • @user-fz5bw1ju5n
    @user-fz5bw1ju5n8 ай бұрын

    Ji Jina da gallbladder da opration ho chuka h one nu aram aauga $

  • @JagdeepSingh-sl8rw
    @JagdeepSingh-sl8rw7 ай бұрын

    Dr,saab ji kharar or mohali vich v aavo g, fees ki h g,es dvai di

  • @BaljitSingh-xh2fo
    @BaljitSingh-xh2fo8 ай бұрын

    Please till the dose of golden milk

  • @user-uy9pe5xq7o
    @user-uy9pe5xq7o8 ай бұрын

    Sir moge da number bhejna Moge kithe millan ge Thanks

  • @user-rz5vy1ez6u
    @user-rz5vy1ez6u8 ай бұрын

    Pind da name daso full address daso

  • @kiratarneja3117
    @kiratarneja31177 ай бұрын

    Next camp kado te kithe laguna?

  • @navjotsingh7747
    @navjotsingh77476 ай бұрын

    22 ji cancer da ilaaz haiga tuhade kol dso

  • @user-sf8lj6uh3w
    @user-sf8lj6uh3w8 ай бұрын

    Veer muktsar vich kampp lo.g

  • @harminderjitkaur6157
    @harminderjitkaur61572 ай бұрын

    Ldh ch kithe a

  • @manjeetkumar0074
    @manjeetkumar00748 ай бұрын

    Jy sarya nu trika das dita milk bnaun da ta lok ape dactor ban jana

  • @laddijatt2596
    @laddijatt25965 ай бұрын

    ਬਾਈ ਪੀਣਾ ਕਿੰਨੇ ਕ ਦਿਨ ਹੈ

  • @mohdharoon8441
    @mohdharoon84418 ай бұрын

    Thagg bahut lutere babut Inshaniyat de sewadar bahut ghat Dr Saheb very very thanks Ajj jaroorat hai loka noo andhere wicho baher Kadan di ghar ghar bimaria ne ghar kita hoya kamai da half bimaria which ja reha Bahut sare ta ilaaj to bina hi Mar jande Thanks

  • @SainiBadwalUSA

    @SainiBadwalUSA

    8 ай бұрын

    eh vi dhag he a golden milk fede karda par je kaho sariya bimariya door ho jau eh gappa a main akser peenda renda a

  • @Gurnoorofficial288

    @Gurnoorofficial288

    8 ай бұрын

    ​@@SainiBadwalUSAgolden milk Banda kis nal please dasdo vir ji

  • @SainiBadwalUSA

    @SainiBadwalUSA

    8 ай бұрын

    @@Gurnoorofficial288 Veere Golden milk vich 1/4 spoon kali mirch 1/2 tea spoon haldi ghardi 1 cup milk suger desi gheo, cinnamon powder garam kar ke peena a.

  • @SainiBadwalUSA

    @SainiBadwalUSA

    8 ай бұрын

    @@Gurnoorofficial288 sund nal triphala vi mix kar sakde a par sharab band karni a

  • @Gurnoorofficial288

    @Gurnoorofficial288

    8 ай бұрын

    @@SainiBadwalUSA thanks vir ji drinks aapa karde nhi

  • @ArshDeepSingh-ub8bz
    @ArshDeepSingh-ub8bz8 ай бұрын

    Kharar camp lagao sir ge

  • @ghummanjatt5819
    @ghummanjatt58198 ай бұрын

    Veer ji dr sahib da address daseo ji

  • @arpan8584
    @arpan85848 ай бұрын

    Tusi tan babe nanak di Nagri ch ho g

  • @Dil-Sacha-hai
    @Dil-Sacha-hai7 ай бұрын

    Address dasso g

  • @user-dv4tk9fh6w
    @user-dv4tk9fh6w8 ай бұрын

    Koi no kitho aa pind city kitho aa ..dso vi

  • @ramanjitgrewal7785
    @ramanjitgrewal77858 ай бұрын

    ਹਾ ਜੀ ਤੁਸੀ ਮੁਲਾਪੁਰ ਲੁਧਿਆਣਾ ਵਿਚ ਵੀ ਕੈਪ ਲਾਵੋ ਲੋਕਾ ਵਿਚ ਬਿਮਾਰੀਆਬਹੁਤ ਹੈ

  • @rachanagarg4541
    @rachanagarg45417 ай бұрын

    Hlo ji mere husband ko weat alerji h uska koi ilaj h aap ke pas

  • @GulabSingh-lv2or
    @GulabSingh-lv2or8 ай бұрын

    Aap ka pata bhi lekho ji mobile no bhej do ji

Келесі