Satinder Sartaaj - Dehleez | Beat Minister | New Punjabi Songs 2021 | Sufi Love Songs | Seven Rivers

Музыка

Satinder Sartaj new song Dehleez Punjabi song 2021 Ft. Kiren Raju. An esteem to river Ghaggar with the last creation of album #SevenRivers, a very beautiful love song by Satinder Sartaaj.
Romantic sufi Love song #Dehleez Sartaj new song, music of this latest Punjabi song is given by Beat Minister, video has been directed by Sunny Dhinsey and produced by Sumeet Singh.
#SatinderSartaj #PunjabiSong #SagaMusic #SatinderSartaaj #PunjabiSong2021
➤Buy Sartaaj Official Merchandise: bit.ly/satinder-sartaaj
➤Subscribe SagaHits: kzread.info?sub_...
➤Follow Saga Hits on:
Facebook: / sagahits
Instagram: / sagamusic
Twitter: / saga_hits
Snapchat: Saga Music Official (@sagamusichits)
Credits:
Title: Dehleez
Singer/Lyricist/Composer: Satinder Sartaaj
Featuring: Fran Trag
Lead Actress: Kiren Raju
Music: Beat Minister
Story,Cinematography,Editing & Directed By: Sunny Dhinsey
Producer: Sumeet Singh
Label: Saga Music
Digital Partner: Unisys
Hair & Makeup: Tia Costell
Ist AD: Gaigz Melde
Ist AC: Rahul Kumar
With Thanks To: Asa Dhaliwal, Jasjeet Singh, Kay Aujla, Hafod Estate

Пікірлер: 5 200

  • @mrviral6520
    @mrviral65203 жыл бұрын

    ਇਹ ਹੁੰਦੇ ਨੇ ਗੀਤ, ਜ੍ਹਿਨਾਂ ਨੂੰ ਸੁਣ ਕੇ ਦਿਲ ਨੂੰ ਸੁਕੂਨ ਮਿਲਦਾ ♥️🙏🏻

  • @karangill8539

    @karangill8539

    3 жыл бұрын

    Bilkul ryt g😍

  • @manjeetghai3138

    @manjeetghai3138

    2 жыл бұрын

    sehi keha tuc sukun wala geet

  • @sahejdeep314

    @sahejdeep314

    2 жыл бұрын

    Sachi sakoon milda

  • @qurantilawat7978

    @qurantilawat7978

    2 жыл бұрын

    Bilkul Sahi bro

  • @prabhjotsinghalok2249

    @prabhjotsinghalok2249

    2 жыл бұрын

    Bilkul ji

  • @Pushpinder._.singh143
    @Pushpinder._.singh1433 жыл бұрын

    ਤੇਰੇ ਗੀਤਾ ਦਾ ਕੋਈ ਜੁਆਬ ਨਹੀਂ ਸਰਤਾਜਾ, ਤੂੰ ਤੇ ਹੌਸਲਾ ਛੱਡੇ ਵਾਲਿਆ ਦੇ ਵੀ ਪਾ ਦਿੰਦਾ ਜਾਨ ਸਰਤਾਜਾ, ਰੱਬ ਅੱਗੇ ਇਹੀ ਅਰਦਾਸ ਹੈ ਤੇਰੇ ਵਰਗੀ ਰੂਹ ਘਰ ਘਰ ਜੰਮੇ ਸਰਤਾਜਾ 🤲 ~ ਪੁਸ਼ਪਿੰਦਰ ਸਿੰਘ

  • @sandeeppoonia6411

    @sandeeppoonia6411

    3 жыл бұрын

    90

  • @ajbakhtu

    @ajbakhtu

    3 жыл бұрын

    kzread.info/dash/bejne/iX1qps2PfdHOkZc.html

  • @gurpreet_777

    @gurpreet_777

    3 жыл бұрын

    Wow nice ❤️

  • @Pushpinder._.singh143

    @Pushpinder._.singh143

    2 жыл бұрын

    Lyrics... *ਦਹਿਲੀਜ਼* ਤੇਰੀ ਇਹ ਕਮੀਜ਼ ਸੋਹਣੀ ਸੱਚੀਂ ਹਰ ਚੀਜ਼ ਸੋਹਣੀ ਟੱਪੀ ਦਹਿਲੀਜ਼ ਸੋਹਣੀ ਲਾੜਿਆਂ ਦੀ ਚਾਲ ਜੀ ਸ਼ਾਲ ਕਸ਼ਮੀਰੀ ਦਿੱਤੀ ਦਿਲਾਂ ਦੀ ਅਮੀਰੀ ਦਿੱਤੀ ਰੂਹਾਂ ਨੂੰ ਫ਼ਕੀਰੀ ਦਿੱਤੀ ਜ਼ਿੰਦਗੀ ਕਮਾਲ ਜੀ ਡੋਰੀਏ ਸਲੇਟੀ ਰੰਗੇ ਛੱਤ 'ਤੇ ਸੁਕਾਉਣੇ ਟੰਗੇ (*2) ਬੱਦਲਾਂ ਨੇ ਰੰਗ ਮੰਗੇ ਅਸੀਂ ਦਿੱਤਾ ਟਾਲ ਜੀ ਦਾਵਤਾਂ ਕਰਾਈਏ ਚੱਲ, ਚਿੜੀਆਂ ਬੁਲਾਈਏ (*2) ਚੱਲ, ਉਹਨਾਂ ਨਾਲ ਗਾਈਏ ਚੱਲ, ਹੋ ਗਏ ਬੜੇ ਸਾਲ ਜੀ ਸਫ਼ਰ ਮਲਾਹਾਂ ਵਾਲਾ ਤਾਰਿਆਂ ਦੀ ਛਾਵਾਂ ਵਾਲਾ ਹਵਾ ਤੇ ਦਿਸ਼ਾਵਾਂ ਵਾਲਾ ਪੁੱਛਦੇ ਕੀ ਹਾਲ ਜੀ? ਬਾਂਕੇ ਚਰਵਾਹਿਆਂ ਨੂੰ ਬੇਲੇ ਪੀੜ੍ਹੇ ਡਾਹਿਆਂ ਨੂੰ ਰੰਗਿਉ ਚੌਰਾਹਿਆਂ ਨੂੰ ਸੁੱਟ ਕੇ ਗੁਲਾਲ ਜੀ ਰੰਗ ਦਰਿਆਵਾਂ ਵਾਲਾ (*2) ਸੰਗ ਦਰਿਆਵਾਂ ਵਾਲਾ ਜੰਗ ਦਰਿਆਵਾਂ ਵਾਲਾ ਪੂਰਾ ਜੌ ਜਲਾਲ ਜੀ ਪੂਰਾ ਇਹ ਰਿਵਾਜ ਹੋਇਆ ਕਿੰਨਾ ਸੋਹਣਾ ਕਾਜ ਹੋਇਆ (*2) ਮਾਹੀ 'ਸਰਤਾਜ' ਹੋਇਆ ਸੁੱਟ ਕੇ ਰੁਮਾਲ ਜੀ ਤੇਰੀ ਇਹ ਕਮੀਜ਼ ਸੋਹਣੀ ਸੱਚੀਂ ਹਰ ਚੀਜ਼ ਸੋਹਣੀ ਟੱਪੀ ਦਹਿਲੀਜ਼ ਸੋਹਣੀ ਲਾੜਿਆਂ ਦੀ ਚਾਲ ਜੀ ਡੋਰੀਏ ਸਲੇਟੀ ਰੰਗੇ ਛੱਤ 'ਤੇ ਸੁਕਾਉਣੇ ਟੰਗੇ ਬੱਦਲਾਂ ਨੇ ਰੰਗ ਮੰਗੇ ਅਸੀਂ ਦਿੱਤਾ ਟਾਲ ਜੀ ਸਰਤਾਜ~

  • @SharanjeetKaurSohal

    @SharanjeetKaurSohal

    2 жыл бұрын

    Nice

  • @bloggingrookie
    @bloggingrookie2 жыл бұрын

    Dr. Satinder Sartaj Wrote this song in about 3 minutes. This shows his level of creativity and professionalism. He is a legend.

  • @gurindersingh6062

    @gurindersingh6062

    2 жыл бұрын

    Wow Amazing 🌹

  • @akumar3607

    @akumar3607

    Жыл бұрын

    Any reference to claim this 3 minutes ???

  • @basantchayalmotivationalth945

    @basantchayalmotivationalth945

    Жыл бұрын

    kzread.info/dron/z13VSaoQvdzRKM9yyN5_LA.html good one.sahi hai ji

  • @samirsarmal9791
    @samirsarmal97912 жыл бұрын

    ਇਕ ਵਾਰ ਫੇਰ ਤੋਂ ਦਿਲ ਜਿੱਤ ਲਿਆ ਸਤਿੰਦਰ ਸਰਤਾਜ ਜੀ ।। ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ 💕💕

  • @varindervirrk123
    @varindervirrk1233 жыл бұрын

    ਅਦਬ ਸਲੀਕੇ ਭਰੇ ,, ‘ਕੱਲੇ-‘ਕੱਲੇ ਬੋਲ ਖ਼ਰੇ,, ਜਿਉ ਪੁੰਨਿਆਂ ਦਾ ਚੰਨ ਚੜ੍ਹੇ,, ਸਰਤਾਜ ਗਾਉਂਦਾ ਬਾਕਮਾਲ ਜੀ ॥ ❤️❤️❤️

  • @harindersingh8210

    @harindersingh8210

    2 жыл бұрын

    🙏👍👌 ਬੌਹਤ ਵਧੀਆ ਬਾਈ ਜੀ

  • @tehreenkaur4783

    @tehreenkaur4783

    2 жыл бұрын

    👌👌

  • @PunjabiCreations
    @PunjabiCreations2 жыл бұрын

    ਸਰਤਾਜ਼ ਦੇ ਗਾਣੇ ਕੁਦਰਤ ਦੇ ਵੀ ਦਰਸ਼ਨ ਦੀਦਾਰ ਕਰਾ ਦਿੰਦੇ ਨੇ....

  • @recoverhappiness2657

    @recoverhappiness2657

    2 жыл бұрын

    ਦੇਖੋ ਕਿਵੇਂ ਗੁੰਮਿਆ ਹੋਇਆ ਮੋਬਾਈਲ ਫੋਨ ਮਿਲ ਸਕਦਾ kzread.info/dash/bejne/oaSirpKuXc-pYco.html 💯💯

  • @NavjotKaur-sg1hg

    @NavjotKaur-sg1hg

    2 жыл бұрын

    Rytt ji Love Sartaj ji🥰🥰

  • @djankitamproduction6630

    @djankitamproduction6630

    2 жыл бұрын

    kzread.info9vlv6dR_2o8?feature=share

  • @meetsandhu54

    @meetsandhu54

    2 жыл бұрын

    💙💙💙💙

  • @be-cf3zg

    @be-cf3zg

    2 жыл бұрын

    ❤️❤️

  • @Thedreamnovus
    @Thedreamnovus2 жыл бұрын

    ਪੂਰਾ ਏਹ ਰਿਵਾਜ ਹੋਇਆ ਕਿਨਾ ਸੋਹਣਾ ਕਾਜ ਹੋਇਆ... ਏਹ ਲਫਜ ਕਿੱਥੋਂ ਆਉਂਦੇ ਨੇ ਦਿਲ ਨੂ ਅਲਗ ਜੇਹਾਅਹਿਸਾਸ ਹੁੰਦਾ.... ਜੀਓ

  • @simarjeetsingh1707
    @simarjeetsingh17072 жыл бұрын

    ਦੁਨੀਆ ਦੇ ਸਭ ਤੋਂ ਮਹਾਨ ਕਲਾਕਾਰਾਂ ਵਿੱਚੋਂ ਪਹਿਲੇ ਨੰਬਰ ਤੇ ਹੈ ਸਤਿੰਦਰ ਸਰਤਾਜ ❤💯❤

  • @alishan-kv2xf

    @alishan-kv2xf

    Жыл бұрын

    yyyyyy

  • @gagandeepkaurdhillon
    @gagandeepkaurdhillon2 жыл бұрын

    ਤੇਰੀ ਏ ਕਮੀਜ਼ ਸੋਹਣੀ, ਸੱਚੀ ਹਰ ਚੀਜ਼ ਸੋਹਣੀ, ਟੱਪੀ ਦਹਲੀਜ਼ ਸੋਹਣੀ, ਲਾੜਿਆ ਦੀ ਚਾਲ ਜੀ।। ਬਕਮਾਲ ❤️🌾🏅

  • @jaspreetsingh-gf2iv

    @jaspreetsingh-gf2iv

    2 жыл бұрын

    Heart touching lyrics

  • @jinderpoohla

    @jinderpoohla

    2 жыл бұрын

    Sartaj di awaj te lyrics rooh nu khush kar jnde aa ji

  • @jackpreetsingh9904

    @jackpreetsingh9904

    2 жыл бұрын

    Badla ne rang mange asi dita taal ji👍

  • @kewalgill9233

    @kewalgill9233

    2 жыл бұрын

    ਜੀ

  • @Wastrenpandu

    @Wastrenpandu

    2 жыл бұрын

    Nice ❤🥰

  • @AmanSaini82
    @AmanSaini822 жыл бұрын

    ਕੁਦਰਤ ਬੋਲਦੀ ਸੁਣੀ ਮੈ 🙌🏻❤️

  • @AmanSaini82

    @AmanSaini82

    2 жыл бұрын

    @@bhaijobansinghchahal ਵਾਹ ਸਤਿੰਦਰ ਸਰਤਾਜ 🌿🍃

  • @Avreen_Kaur9824

    @Avreen_Kaur9824

    2 жыл бұрын

    Right

  • @metarot1111
    @metarot11112 жыл бұрын

    I am leaving this comment here. And whenever someone will like this comment it will remind me that true music lovers are still listening this Masterpiece ❤❤✨

  • @melodioussingh5570
    @melodioussingh55702 жыл бұрын

    ਕੋਈ ਆਮ ਸ਼ਾਇਰ ਇੰਨੀ ਗਹਿਰਾਈ ਨਾਲ ਲਿਖ ਹੀ ਨਹੀਂ ਸਕਦਾ। ਰੱਬ ਦੀ ਖਾਸ ਮਿਹਰ ਏ ਸਰਤਾਜ ਜੀ ਤੇ। 🙏🙏

  • @mehfil-e-sartaaj

    @mehfil-e-sartaaj

    2 жыл бұрын

    ਮੈਂ ਸੁਨਿਆ ਰੱਬ ਵੀ ਨਸ਼ੇ ਜੇਹਾ.. || Satinder Sartaj || Shayri || Poetry Must listen and plz like share subscribe kzread.info/dash/bejne/da2Oy6OmnsvgcdI.html

  • @AmitKumar-me2zh
    @AmitKumar-me2zh2 жыл бұрын

    I was really smiling while listening this song that is only of 4 min .....Such a peaceful , sukoon wala song .Poora din kaam krke raat ko ye gaana sun lo ,saree thkaan chle jaegi ♥️

  • @979davinder

    @979davinder

    2 жыл бұрын

    Me too

  • @anjanathakur1163

    @anjanathakur1163

    2 жыл бұрын

    😂

  • @005sanjeev

    @005sanjeev

    2 жыл бұрын

    True

  • @jackpreetsingh9904

    @jackpreetsingh9904

    2 жыл бұрын

    Motivated😂😂😂 ki kita motivate... oukha loka da v... jada hi jajbati ho gya amit kumar ji

  • @mdakhlak9478

    @mdakhlak9478

    2 жыл бұрын

    @@anjanathakur1163 o 😂✅jj K Joo Mo Jjllojj.jmmmlloollk Ko 💕💕 Ojooolkppo okllkpl Yaar ka wjepki8p

  • @yuvraj1846
    @yuvraj18462 жыл бұрын

    Shukar hai ki aaj bhi koi aisa music bana raha hai. Meaningful, soulful & peaceful music Satinder ji. Please keep creating music like this 🙏🏻 God bless you😇

  • @mehfil-e-sartaaj

    @mehfil-e-sartaaj

    2 жыл бұрын

    ਮੈਂ ਸੁਨਿਆ ਰੱਬ ਵੀ ਨਸ਼ੇ ਜੇਹਾ.. || Satinder Sartaj || Shayri || Poetry Must listen and plz like share subscribe kzread.info/dash/bejne/da2Oy6OmnsvgcdI.html

  • @aaofficial591

    @aaofficial591

    2 жыл бұрын

    🤔

  • @GSSGlaminouswellness2023

    @GSSGlaminouswellness2023

    2 жыл бұрын

    Ryt sir

  • @gursewakpunia6883

    @gursewakpunia6883

    2 жыл бұрын

    Nc

  • @karanbir4440

    @karanbir4440

    Жыл бұрын

    @@aaofficial591a

  • @BootaSinghVlogs
    @BootaSinghVlogs Жыл бұрын

    ਦਿਲ ਨੂੰ ਛੂਹਣ ਵਾਲੀ ਅਵਾਜ਼ ਨੂੰ ਐਨੇ ਘੱਟ ਵਿਊ ਹਨ।ਕੋਈ ਕਿਉਂ ਨਹੀਂ ਸੁਣਦਾ ਇਸ ਕੋਮਲ ਅਵਾਜ਼ ਨੂੰ ਕੋਈ ਕਿਉਂ ਨਹੀਂ ਸਮਝਦਾ ਸਰਤਾਜ ਦੇ ਲਿਫਾਜ ਨੂੰ

  • @BootaSinghVlogs
    @BootaSinghVlogs Жыл бұрын

    ਦਿਲ ਨੂੰ ਛੂਹ ਗਿਆ eh song

  • @jagpalsingh613
    @jagpalsingh6133 жыл бұрын

    ਰੂਹ ਖੁਸ਼ ਹੋ ਗਈ ਗੀਤ ਸੁਣ ਕੇ.... ਪਰਮਾਤਮਾ🙏🙏 ਤੇਰੇ ਤੇ ਅਤੇ ਤੇਰੀ ਕਲਮ ਤੇ ਮੇਹਰ ਬਣਾਈ ਰੱਖੇ ਸਰਤਾਜ ਵੀਰ..... ਤੂੰ ਸਾਫ ਸੁਥਰੇ ਗੀਤ ਲਿਖਦਾ ਅਤੇ ਗਾਉਦਾ ਹਮੇਸ਼ਾ ਪ੍ਰਮਾਤਮਾ ਅੱਗੇ ਅਰਦਾਸ ਸਾਡੀ🙏🙏🙏.....

  • @manjeetghai3138

    @manjeetghai3138

    2 жыл бұрын

    sahi keha veer g

  • @HarjinderSingh-vf8ys

    @HarjinderSingh-vf8ys

    2 жыл бұрын

    Beautiful voice and song

  • @jaismeenkaur9543

    @jaismeenkaur9543

    Жыл бұрын

    🙏🙏🙏🙏🙏🙏🙏🙏🙏

  • @KhabraMusicalTrain
    @KhabraMusicalTrain3 жыл бұрын

    ਸਤਿੰਦਰ ਸਤਰਾਜ ਜੀ ਦੇ ਹਰ ਗੀਤ ਵਿੱਚ ਪਿਆਰ ਦੀ ਮਿਠਾਸ ਮਹਿਸੂਸ ਹੁੰਦੀ ਹੈ 😊😊

  • @Prabhneet62

    @Prabhneet62

    2 жыл бұрын

    Sach ha

  • @heera4377

    @heera4377

    2 жыл бұрын

    Bilkul

  • @luckykheparrampuri8094

    @luckykheparrampuri8094

    2 жыл бұрын

    @@heera4377 em

  • @sunpreetsingh9031

    @sunpreetsingh9031

    2 жыл бұрын

    ਜਿਵੇਂ ਜਹਾਨ ਨੂੰ ਜੋੜਨ ਵਾਲਾ ।

  • @phullewaliac
    @phullewaliac2 жыл бұрын

    ਰੂਹ ਨੂੰ ਛੂਹ ਗਿਆ ਗੀਤ ਤੁਹਾਡਾ। ਨੁਸਰਤ ਸਾਹਿਬ ਤੇ ਸਰਤਾਜ ਸਾਹਿਬ ਆਖੀਰ ਕਰਦੇ ਨੇ।

  • @BilalAhmad-sk8rq
    @BilalAhmad-sk8rq2 жыл бұрын

    No crowd No vulgarity No expensive shit No fancy items Just love, beautiful, soothing, & incredible voice and lyrics Love from Kashmir

  • @gautamgoyal283

    @gautamgoyal283

    2 жыл бұрын

    U r right

  • @viratprabhusingh36
    @viratprabhusingh362 жыл бұрын

    इस दौड़ती भागती दुनिया मे इस गाने पे आके रुक गया हूं बहुत खूब सरताज पाजी ☺️🙏👍🏻

  • @anilthind

    @anilthind

    2 жыл бұрын

    Bilkul shi kiya bro🙏🙏

  • @mrinvincible8037
    @mrinvincible80372 жыл бұрын

    दुनिया इधर की उधर हो सकती है पर सतिन्दर पाजी का सुर वही रहता है। आपकी सुर की ताजगी का फैन हूं सर। उत्तर प्रदेश से आपका फैन।

  • @SonamSharma-mf3ip

    @SonamSharma-mf3ip

    2 жыл бұрын

    🙏🙏🙏

  • @Bawramann12

    @Bawramann12

    2 жыл бұрын

    Muje bhi sartaz ji song bhut pyare lgde h

  • @anamikachauhan7247

    @anamikachauhan7247

    2 жыл бұрын

    Me: Uttar Pradesh, Lucknow 😊🥀 Big fan Satinder Paji 😍❤️😊

  • @karanpanday1303

    @karanpanday1303

    2 жыл бұрын

    Kya baat hai h aapne 😄💞Radheee

  • @charanjitsingh4661
    @charanjitsingh4661 Жыл бұрын

    Je ajj Nusrat Saab hunde o pkka kende k agr mera koi favourite h.o ikku e aa.only" SATINDER SARTAJ"

  • @NidhiSinha4U
    @NidhiSinha4U2 жыл бұрын

    I can't believe he's so underrated. Damn he needs to become more famous than he already is ❤️❤️

  • @sukhwindersingh3891

    @sukhwindersingh3891

    2 жыл бұрын

    Hi

  • @sbal3463

    @sbal3463

    2 жыл бұрын

    Well, who doesn't know Satinder Sartaj!! We all love him and admire his singing!! He is a priceless diamond in our Punjabi Music world!!

  • @beginnerartvlog8831

    @beginnerartvlog8831

    Жыл бұрын

    Satinder sartaj is brand

  • @binderdhaler

    @binderdhaler

    Жыл бұрын

    Who says he is underrated? What world are you living in?

  • @basantchayalmotivationalth945

    @basantchayalmotivationalth945

    Жыл бұрын

    kzread.info/dron/z13VSaoQvdzRKM9yyN5_LA.html good one.sahi hai ji

  • @cow.piss.drinker_lindu
    @cow.piss.drinker_lindu3 жыл бұрын

    Why to take medicine of stress and depression if we have your melodious songs

  • @rohanjamwal11

    @rohanjamwal11

    2 жыл бұрын

    Correct

  • @user-gw4kf6up9q

    @user-gw4kf6up9q

    Жыл бұрын

    Hanjiii 💯

  • @habibullah3006

    @habibullah3006

    Жыл бұрын

  • @rahularora5544

    @rahularora5544

    Жыл бұрын

    True 👍

  • @gurjeetkaur9034
    @gurjeetkaur90343 жыл бұрын

    ਕੀ ਕੀ ਸਿਫ਼ਤ ਕਰਾ ਮਾਹੀ ਸਰਤਾਜ ਜੀ..... ਰੂਹਾਂ ਵਿਚ ਜਾਨ ਪਾ ਦੇਂਦੇ ਹੋ... ❤❤❤

  • @NaturalContents

    @NaturalContents

    3 жыл бұрын

    🌿🌼 ਸਤਿੰਦਰ ਸਰਤਾਜ🌿🌼 ❤️ਦਹਿਲੀਜ਼❤️ ਤੇਰੀ ਇਹ ਕਮੀਜ਼ ਸੋਹਣੀ, ਸੱਚੀਂ ਹਰ ਚੀਜ਼ ਸੋਹਣੀ, ਟੱਪੀ ਦਹਿਲੀਜ਼ ਸੋਹਣੀ ਲਾੜਿਆਂ ਦੀ ਚਾਲ ਜੀ, ਸ਼ਾਲ ਕਸ਼ਮੀਰੀ ਦਿੱਤੀ, ਦਿਲਾਂ ਦੀ ਅਮੀਰੀ ਦਿੱਤੀ, ਰੂਹਾਂ ਨੂੰ ਫਕੀਰੀ ਦਿੱਤੀ, ਜਿੰਦਗੀ ਕਮਾਲ ਜੀ, ਡੋਰੀਏ ਸਲੇਟੀ ਰੰਗੇ, ਛੱਤ ਤੇ ਸਕਾਉਣੇ ਟੰਗੇ, ਬੱਦਲਾਂ ਨੇ ਰੰਗ ਮੰਗੇ, ਅਸੀਂ ਦਿੱਤਾ ਟਾਲ ਜੀ, ਦਾਵਤਾਂ ਕਰਾਈਏ ਚੱਲ, ਚਿੜੀਆਂ ਬੁਲਾਈਏ ਚੱਲ, ਓਹਨਾਂ ਨਾਲ ਗਾਈਏ ਚੱਲ, ਹੋ ਗਏ ਬੜੇ ਸਾਲ ਜੀ, ਸਫ਼ਰ ਮਲਾਹਾਂ ਵਾਲਾ, ਤਾਰਿਆਂ ਦੀ ਛਾਵਾਂ ਵਾਲਾ, ਹਵਾ ਤੇ ਦਿਸ਼ਾਵਾਂ ਵਾਲਾ, ਪੁੱਛਦੇ ਕੀ ਹਾਲ ਜੀ, ਬਾਂਕੇ ਚਰਵਾਹਿਆਂ ਨੂੰ, ਬੇਲੇ ਪੀੜ੍ਹੇ ਡਾਹਿਆਂ ਨੂੰ, ਰੰਗਿਓ ਚੌਰਾਹਿਆਂ ਨੂੰ, ਸੁੱਟ ਕੇ ਗੁਲਾਲ ਜੀ, ਰੰਗ ਦਰਿਆਵਾਂ ਵਾਲਾ, ਸੰਗ ਦਰਿਆਵਾਂ ਵਾਲਾ, ਜੰਗ ਦਰਿਆਵਾਂ ਵਾਲਾ, ਪੂਰਾ ਜੋ ਜਲਾਲ ਜੀ, ਪੂਰਾ ਇਹ ਰਿਵਾਜ਼ ਹੋਇਆ, ਕਿੰਨਾ ਸੋਹਣਾ ਕਾਜ਼ ਹੋਇਆ, ਮਾਹੀ ਸਰਤਾਜ ਹੋਇਆ, ਸੁੱਟ ਕੇ ਰੁਮਾਲ ਜੀ ਤੇਰੀ ਇਹ ਕਮੀਜ਼ ਸੋਹਣੀ, ਸੱਚੀਂ ਹਰ ਚੀਜ਼ ਸੋਹਣੀ, ਟੱਪੀ ਦਹਿਲੀਜ਼ ਸੋਹਣੀ ਲਾੜਿਆਂ ਦੀ ਚਾਲ ਜੀ, ਡੋਰੀਏ ਸਲੇਟੀ ਰੰਗੇ, ਛੱਤ ਤੇ ਸਕਾਉਣੇ ਟੰਗੇ, ਬੱਦਲਾਂ ਨੇ ਰੰਗ ਮੰਗੇ, ਅਸੀਂ ਦਿੱਤਾ ਟਾਲ ਜੀ..🌿🌼 ਸਤਿੰਦਰ ਸਰਤਾਜ ❤️🌿🌼

  • @gurjeetkaur9034

    @gurjeetkaur9034

    3 жыл бұрын

    @@NaturalContents ❤❤

  • @gurjeetkaur9034

    @gurjeetkaur9034

    2 жыл бұрын

    ❤❤

  • @HappySingh-qc8km

    @HappySingh-qc8km

    2 жыл бұрын

    Sifat ki kra main schi,sartindar sartaj di....hmesha hi rhna jive, raja fulla cho gulab ji....

  • @gurjeetkaur9034

    @gurjeetkaur9034

    2 жыл бұрын

    @@HappySingh-qc8km ❤❤

  • @ravinderkumar-cq5nm
    @ravinderkumar-cq5nm2 күн бұрын

    ਮੈਂ ਬਚਪਨ ਤੋਂ ਹੀ ਤੁਹਾਡੇ ਗੀਤ ਸੁਣਦਾ ਆ ਰਿਹਾ ਹਾਂ ਸਤਿੰਦਰ ਸਾਬ ਤੁਹਾਡੇ ਗੀਤ ਬਹੂਤ ਹੀ ਸਹੁਣੇ ਹੁੰਦੇ ਹਨ best of the best music in the world 👌👌👌👌👌👌👌💯💯💯💯💯💯❤️❤️❤️❤️❤️

  • @parmarja
    @parmarja2 жыл бұрын

    Only a genius can create such a pure piece of music and poetry like this, in times like this. Satinder is living Bulle Shah of Punjab

  • @GreeshBhattFamily
    @GreeshBhattFamily2 жыл бұрын

    Living legend one & only ❤️👏

  • @sanjudodharia6157

    @sanjudodharia6157

    2 жыл бұрын

    بھوت سونا سونگ❤️❤️

  • @RizwanAli-cm5mx

    @RizwanAli-cm5mx

    2 жыл бұрын

    @@sanjudodharia6157 qrpqqqqqqaqaqà

  • @jashandeepkaur5565

    @jashandeepkaur5565

    2 жыл бұрын

    Who is this

  • @RexShine_Universe

    @RexShine_Universe

    2 жыл бұрын

    Bro amrinder Gill v🥰🥰🥰🥰🥰🥰

  • @b.jamwal5030

    @b.jamwal5030

    2 жыл бұрын

    kzread.info/dash/bejne/oI2Oo7Z_oLmuo9Y.html

  • @bhupinderpreetkaur904
    @bhupinderpreetkaur9042 жыл бұрын

    Can’t wait to see him live in the concert Canada Rejuvenation Tour - Vancouver 7th November 2021. ❤️

  • @rajdeepkaur836

    @rajdeepkaur836

    2 жыл бұрын

    Is he coming to toronto too ! any info please

  • @mandeepsidhu202

    @mandeepsidhu202

    2 жыл бұрын

    @@rajdeepkaur836 Hanji pura schedule dita hoya it's gonna be on 13 or 15

  • @ManpreetKAUR-pl3wk

    @ManpreetKAUR-pl3wk

    2 жыл бұрын

    From where we can buy tickets?

  • @jagrajvirsingh

    @jagrajvirsingh

    2 жыл бұрын

    @@mandeepsidhu202 how we can book tickets for Toronto show? Any leads

  • @mandeepsidhu202

    @mandeepsidhu202

    2 жыл бұрын

    @@ManpreetKAUR-pl3wk Hanji apa online kr skde. I got an email because I joined a fan group

  • @bhardwajhoney4449
    @bhardwajhoney44492 жыл бұрын

    This masterpiece doesn't deserve 4.1M views but it deserves 4.1B views. Love for #Sartaaj from Himachal Pradesh ❤️

  • @GAGANDEEP-ow4hi

    @GAGANDEEP-ow4hi

    2 жыл бұрын

    Brother rooh da sukoon kisi kisi nu e milda hai।।har koi esda Aashik nhi hunda

  • @Ravi-fw3ee

    @Ravi-fw3ee

    2 жыл бұрын

    the world is extremely unfortunate to not witness this, we are :D

  • @ganeshnagture3277
    @ganeshnagture32772 жыл бұрын

    Mujhe song Jada nhi samjha par Jo is song ki ruhaniyat vo Dil ko itni chirte huve jati hai jisko koi had nhi .... Bohat hi molik andaj me gaya ye git kabile tarif hai... Shukriya...

  • @planetkaren4243
    @planetkaren42432 жыл бұрын

    Sartaj is the only reason for me to listen to Punjabi music today…. 💎

  • @deepikabobby459

    @deepikabobby459

    2 жыл бұрын

    Arey ap to wahi ho n jo memes me commnt krte ho..😅

  • @planetkaren4243

    @planetkaren4243

    2 жыл бұрын

    @@deepikabobby459 hnji Whi hoon

  • @anureetkaur6208

    @anureetkaur6208

    2 жыл бұрын

    Hey

  • @Pb36_walee

    @Pb36_walee

    2 жыл бұрын

    @@anureetkaur6208 hi

  • @raj-gt9ud

    @raj-gt9ud

    2 жыл бұрын

    @@ashishkumar-tn8nc hahaha sach mein yeh har taraf hota hai ... 🤣🤣

  • @gagandeepkaurdhillon
    @gagandeepkaurdhillon2 жыл бұрын

    ਰੂਹ-ਏ-ਸਰਤਾਜ਼ !! Soothing , pacifying ❤️🌱 On repeat; Irresistable ☺️☺️

  • @randhirbrar3822

    @randhirbrar3822

    2 жыл бұрын

    Its touches soul directly .I feel depressed when listen other sm sngs but here I feel fresh 🤗😇

  • @palwindermalhi8609

    @palwindermalhi8609

    2 жыл бұрын

    👌👌

  • @JagjitSingh52626
    @JagjitSingh526262 жыл бұрын

    ਬੱਦਲਾਂ ਨੇ ਰੰਗ ਮੰਗੇ ਅਸੀਂ ਦਿੱਤਾ ਟਾਲ ਜੀ..... ਲਫ਼ਜ਼ ਖਤਮ ਹੋ ਜਾਂਦੇ ਨੇ ਤਾਰੀਫ਼ ਕਰਨ ਲਈ.... excellent and exceptional

  • @user-cf9lm3sw5p
    @user-cf9lm3sw5p Жыл бұрын

    ਬੇ-ਸਰਤਜਾ ਤੇਰੀ ਸਿਫ਼ਤ ਕਰਨ ਲਈ ਮੈਨੂੰ ਕੋਈ ਲਫਜ਼ ਨਹੀਂ ਲੱਭ ਰਹੇ, ਸ਼ਾਲਾ ਤੇਰੇ ਵਰਗੀ ਰੂਹ ਹਰ ਘਰ ਜਨਮੇ

  • @Isha-tm9jb
    @Isha-tm9jb3 жыл бұрын

    This made me cry! How pure and innocent is this melody🥺❤

  • @jaspalrathore4756

    @jaspalrathore4756

    3 жыл бұрын

    Na ro pagli ab muje bhi rulayegi kya

  • @NaturalContents

    @NaturalContents

    3 жыл бұрын

    🌿🌼 ਸਤਿੰਦਰ ਸਰਤਾਜ🌿🌼 ❤️ਦਹਿਲੀਜ਼❤️ ਤੇਰੀ ਇਹ ਕਮੀਜ਼ ਸੋਹਣੀ, ਸੱਚੀਂ ਹਰ ਚੀਜ਼ ਸੋਹਣੀ, ਟੱਪੀ ਦਹਿਲੀਜ਼ ਸੋਹਣੀ ਲਾੜਿਆਂ ਦੀ ਚਾਲ ਜੀ, ਸ਼ਾਲ ਕਸ਼ਮੀਰੀ ਦਿੱਤੀ, ਦਿਲਾਂ ਦੀ ਅਮੀਰੀ ਦਿੱਤੀ, ਰੂਹਾਂ ਨੂੰ ਫਕੀਰੀ ਦਿੱਤੀ, ਜਿੰਦਗੀ ਕਮਾਲ ਜੀ, ਡੋਰੀਏ ਸਲੇਟੀ ਰੰਗੇ, ਛੱਤ ਤੇ ਸਕਾਉਣੇ ਟੰਗੇ, ਬੱਦਲਾਂ ਨੇ ਰੰਗ ਮੰਗੇ, ਅਸੀਂ ਦਿੱਤਾ ਟਾਲ ਜੀ, ਦਾਵਤਾਂ ਕਰਾਈਏ ਚੱਲ, ਚਿੜੀਆਂ ਬੁਲਾਈਏ ਚੱਲ, ਓਹਨਾਂ ਨਾਲ ਗਾਈਏ ਚੱਲ, ਹੋ ਗਏ ਬੜੇ ਸਾਲ ਜੀ, ਸਫ਼ਰ ਮਲਾਹਾਂ ਵਾਲਾ, ਤਾਰਿਆਂ ਦੀ ਛਾਵਾਂ ਵਾਲਾ, ਹਵਾ ਤੇ ਦਿਸ਼ਾਵਾਂ ਵਾਲਾ, ਪੁੱਛਦੇ ਕੀ ਹਾਲ ਜੀ, ਬਾਂਕੇ ਚਰਵਾਹਿਆਂ ਨੂੰ, ਬੇਲੇ ਪੀੜ੍ਹੇ ਡਾਹਿਆਂ ਨੂੰ, ਰੰਗਿਓ ਚੌਰਾਹਿਆਂ ਨੂੰ, ਸੁੱਟ ਕੇ ਗੁਲਾਲ ਜੀ, ਰੰਗ ਦਰਿਆਵਾਂ ਵਾਲਾ, ਸੰਗ ਦਰਿਆਵਾਂ ਵਾਲਾ, ਜੰਗ ਦਰਿਆਵਾਂ ਵਾਲਾ, ਪੂਰਾ ਜੋ ਜਲਾਲ ਜੀ, ਪੂਰਾ ਇਹ ਰਿਵਾਜ਼ ਹੋਇਆ, ਕਿੰਨਾ ਸੋਹਣਾ ਕਾਜ਼ ਹੋਇਆ, ਮਾਹੀ ਸਰਤਾਜ ਹੋਇਆ, ਸੁੱਟ ਕੇ ਰੁਮਾਲ ਜੀ ਤੇਰੀ ਇਹ ਕਮੀਜ਼ ਸੋਹਣੀ, ਸੱਚੀਂ ਹਰ ਚੀਜ਼ ਸੋਹਣੀ, ਟੱਪੀ ਦਹਿਲੀਜ਼ ਸੋਹਣੀ ਲਾੜਿਆਂ ਦੀ ਚਾਲ ਜੀ, ਡੋਰੀਏ ਸਲੇਟੀ ਰੰਗੇ, ਛੱਤ ਤੇ ਸਕਾਉਣੇ ਟੰਗੇ, ਬੱਦਲਾਂ ਨੇ ਰੰਗ ਮੰਗੇ, ਅਸੀਂ ਦਿੱਤਾ ਟਾਲ ਜੀ..🌿🌼 ਸਤਿੰਦਰ ਸਰਤਾਜ ❤️🌿🌼

  • @fayazfarhat5524

    @fayazfarhat5524

    3 жыл бұрын

    Me also

  • @sonuboysingh58

    @sonuboysingh58

    2 жыл бұрын

    @@NaturalContents थैंक्स

  • @BefikraSquad
    @BefikraSquad3 жыл бұрын

    Khoob Khoob Khoob.. ♥️🌻

  • @AbdulJabbar-nd4jh
    @AbdulJabbar-nd4jh2 жыл бұрын

    Kia bat ha sartarj g maza agya song ka me to bar bar sun raha hn apka song

  • @i_rajeshverma
    @i_rajeshverma2 жыл бұрын

    Sartaj , Shaan Punjab Di ❤️❤️👌👌

  • @salindersandhu
    @salindersandhu3 жыл бұрын

    ਰੂਹ ਖੁਸ਼ ਹੋ ਜਾਂਦੀ ਸਰਤਾਜ ਜੀ ਤੇ ਗੀਤ ਸੁਣ ਕੇ❤️😘

  • @HemaLovi
    @HemaLovi2 жыл бұрын

    Sartaj sir de gaane dil nu shanti dinde aa..mera kde dil nai rajda sunn ..gbu sir ..shaan punjab di 👏👏❤️

  • @King-jo1ko

    @King-jo1ko

    2 жыл бұрын

    😊

  • @King-jo1ko

    @King-jo1ko

    2 жыл бұрын

    👌

  • @Chhavi_Ranga

    @Chhavi_Ranga

    2 жыл бұрын

    Right jii

  • @dalwindersingh2912

    @dalwindersingh2912

    2 жыл бұрын

    same here

  • @gursidhu4155

    @gursidhu4155

    2 жыл бұрын

    Rooha tak jande a awaz es de song de g

  • @NishaSingh-wl3eg
    @NishaSingh-wl3eg2 жыл бұрын

    Pta nhi kyu geet sun k Mann bhar gyaa ... Jehda geet insan diya bhawnawa takk pujj ke ruh nu skoon dewe ohi asal sangeet hai ... Big fan of Sartaj sir 🙏👌proud of him... 👌

  • @ShivamSoniVlogs
    @ShivamSoniVlogs2 жыл бұрын

    It should have trillions of views and likes.what a song🔥thanks satinder sartaaj ji for giving masterpiece everytime.love you sir❤️God bless you❣️

  • @rajsaini1626
    @rajsaini16263 жыл бұрын

    I got emotional after listening to this song.. mujhe punjabi achhi tarah nhi aati fir bhi bhut kuch samaj liya ❤️❤️❤️❤️❤️#respect

  • @AustralianPunjabiesOfficial
    @AustralianPunjabiesOfficial2 жыл бұрын

    ਵਾਹ, ਕਿਆ ਬਾਤ ਆ , ਸਰਤਾਜ ਜੀ!! ਵਾਹ-ਕਮਾਲ ਦੀ ਰੂਹਦਾਰੀ, ਇਕ ਇਕ ਲਫ਼ਜ ਮੋਤੀਆਂ ਵਾਂਗ ਫਰੋਇਆ ਤੁਸੀ।। ਬਹੁਤ ਬਹੁਤ ਮੁਬਾਰਕਬਾਦ 🙏

  • @recoverhappiness2657

    @recoverhappiness2657

    2 жыл бұрын

    ਦੇਖੋ ਕਿਵੇਂ ਗੁੰਮਿਆ ਹੋਇਆ ਮੋਬਾਈਲ ਫੋਨ ਮਿਲ ਸਕਦਾ kzread.info/dash/bejne/oaSirpKuXc-pYco.html 🙏🏻🙏🏻💯✨👍🏼👍🏼

  • @jagwinderbhullar8121
    @jagwinderbhullar81212 жыл бұрын

    ਇੱਕ ਇੱਕ ਸ਼ਬਦ ਕੁਦਰਤ ਦੇ ਅੰਗ ਸੰਗ ❤️❤️❤️❤️❤️❤️❤️❤️❤️❤️☘️☘️☘️☘️☘️☘️☘️☘️

  • @Sanwal6552
    @Sanwal6552 Жыл бұрын

    Lots of love from Azad Kashmir, Pakistan ❤️

  • @ksinghSj
    @ksinghSj3 жыл бұрын

    No words just amazed l Jiddn Gurbani sunn k Anand aaonda Aj oda da e feel hoya eh song sunn k Rooh ton nikle bol 🙏🙏🙏❤️❤️❤️❤️

  • @shubhambijalwan3653
    @shubhambijalwan36532 жыл бұрын

    Log Kalam se Shabd likhte hein Par Satinder Sartaj Rooh se 😍👌 Another lovely track ❤

  • @Jangiidshivanii
    @Jangiidshivanii2 жыл бұрын

    Apke song sunke alg hi Sukoon milta h 😊😊 adorable 😍

  • @abhi786love
    @abhi786love2 жыл бұрын

    ਸਰਤਾਜ ਦੁਨੀਆਂ ਦੇ ਸਾਰੇ ਤਾਜ਼ ਤੇਰੀ ਗਾਇਕੀ ਤੋਂ ਕੁਰਬਾਨ ਵੱਡੇ ਵੀਰੇ..... ਪਿਆਰ ਸਤਿਕਾਰ ਤੇ ਆਸ ਆ ਵਾਹਿਗੁਰੂ ਇੱਦਾ ਹੀ ਤੁਹਾਡੇ ਕੋਲੋ ਲਿਖਾਉਂਦੇ ਰਹਿਣ ਰੂਹ ਨੂੰ ਸਕੂਨ ਮਿਲਦਾ ਰਿਹੇ ਸਾਨੂੰ 🙏

  • @haris174
    @haris1743 жыл бұрын

    Wah... Kamaal geet wa sukoon mil gaya sun ker te intehai khoobsurat shayari te Sartaaj paaji di mithi awaaz ❤️

  • @jatinderbraich9130
    @jatinderbraich91302 жыл бұрын

    From lyrics to cinematography, every thing was perfect. A complete gem yet again.

  • @mandeepmandy786

    @mandeepmandy786

    2 жыл бұрын

    Ryt❤️

  • @Vipin_Goyal

    @Vipin_Goyal

    2 жыл бұрын

    but views only 3M

  • @ranagill4526

    @ranagill4526

    2 жыл бұрын

    @@Vipin_Goyal yah 😢😢

  • @sukhhothi2106

    @sukhhothi2106

    2 жыл бұрын

    Wah ji

  • @allaboutnature8157

    @allaboutnature8157

    2 жыл бұрын

    @@Vipin_Goyal heere ki parakh kisi kisi ko hi hoti h His views may be less but his viewer has good taste and knowledge of music

  • @Gurpreetsingh-cy4cl
    @Gurpreetsingh-cy4cl2 жыл бұрын

    Yar dil ch teer wang bol wjde aa 🙏🙏🙏🙏sartaj ji legend🙏🙏🙏🌹🌹🌹

  • @lovedeep4624
    @lovedeep46242 жыл бұрын

    ਰੂਹਾਂ ਦਾ ਸਰਤਾਜ🙏🏻💕

  • @Amanajnauda21
    @Amanajnauda213 жыл бұрын

    ਛੰਦਾਂ ਬੱਧੀ ਦੀ ਬਾਕਮਾਲ ਪੇਸ਼ਕਾਰੀ. ਅੰਤਾਂ ਦੀ ਰਵਾਨਗੀ। ਵਾਹ ਕਮਾਲੋ ਕਮਾਲ ਜੀ ਤੇਰੇ ਲਿਖੇ ਬੋਲ ਯਾਰਾ, ਜਾਣ ਰੂਹਾਂ ਫੋਲ ਯਾਰਾ, 'ਕੱਤੀ 'ਕੱਤੀ ਤੋਲ ਯਾਰਾ, ਕਰ ਤੀ ਕਮਾਲ ਜੀ 🙏🙏🙏

  • @gauravbhalla1370

    @gauravbhalla1370

    2 жыл бұрын

    P

  • @gauravbhalla1370

    @gauravbhalla1370

    2 жыл бұрын

    P

  • @gauravbhalla1370

    @gauravbhalla1370

    2 жыл бұрын

    0

  • @gauravbhalla1370

    @gauravbhalla1370

    2 жыл бұрын

    0

  • @gauravbhalla1370

    @gauravbhalla1370

    2 жыл бұрын

    P

  • @gagandeepkaurdhillon
    @gagandeepkaurdhillon3 жыл бұрын

    ਡੋਰੀਏ ਸਲੇਟੀ ਰੰਗੇ, ਛੱਤ ਤੇ ਸੁਕੋਣੇ ਟੰਗੇ; ਬਦਲਾਂ ਨੇ ਰੰਗ ਮੰਗੇ, ਅਸੀ ਦਿੱਤਾ ਟਾਲ ਜੀ।।❤️🌈🌸

  • @harsimarkaur6015
    @harsimarkaur6015 Жыл бұрын

    Kini sohni avaaz, kini sohni likhat, kini sohni seerat te Surat 😍🫶🏻✨

  • @sanjeetsahu4928

    @sanjeetsahu4928

    Жыл бұрын

    True,,, this song deserves 10B views 🥰🥰🫶🫶

  • @jaggiilovepunjab3121
    @jaggiilovepunjab31212 жыл бұрын

    Sartaj ta sartaj ithe ta dekhan wale v bade mahan shyar lgde menu. inne sone shbda diyan tukkan nal sartaj di jo oh trifa krde......wah bi wah.. kamal e a😊👌👌

  • @jatinjeetsingh5440
    @jatinjeetsingh54403 жыл бұрын

    The beauty of Satinder's shayari is never ending .

  • @Gsmeetsworld
    @Gsmeetsworld2 жыл бұрын

    ਸਰਤਾਜ ਦੇ ਗੀਤ ਕੁਦਰਤ ਦੇ ਨਜ਼ਾਰਿਆਂ ਦੇ ਦਰਸ਼ਨ ਕਰਾ ਦਿੰਦੇ ਨੇ। Hats off on of my favourite writer & singer 💓 thanks for beautiful song 👍

  • @ranikalra4239
    @ranikalra42392 жыл бұрын

    Sartaj is living legend. ਰੂਹ ਨੂੰ ਸਕੂਨ ਦੇਣ ਵਾਲੀ ਆਵਾਜ਼, ਤੁਸੀਂ ਹਮੇਸ਼ਾ ਖੁਸ਼ ਰਹੋ।

  • @amitsinghoia7616
    @amitsinghoia76162 жыл бұрын

    Itne ache songs per itne kum views dekhkr pta lgta hai ki logo ko ab sache saangeet ka ilam he nhi rha hum aadhunikta ki aur itna bdh gye hai ki iss simplicity ko bhul he gye hai

  • @jaiveersingh8950
    @jaiveersingh89503 жыл бұрын

    A a guy with soulful singing, a guy with meaningful and unique lyrics, a guy with great thinking, Aj kal de zamane ch duniya nu tuhade vargi simplicity te soch nu follow krn di lod aa

  • @KARTIK-ti1cf

    @KARTIK-ti1cf

    3 жыл бұрын

    ਸਤਿੰਦਰ ਸਰਤਾਜ ਦੀ ਗੱਲ ਬਾਤ ਹੀ ਅਲਗ ਆ ❤️

  • @QamarAbbas-bd1fm

    @QamarAbbas-bd1fm

    2 жыл бұрын

    @@KARTIK-ti1cf pl01

  • @historicfacts2979

    @historicfacts2979

    2 жыл бұрын

    ਭਰਾਵਾ 40 ਵੀਂ ਵਾਰ ਗਾਣਾ ਸੁਣੀ ਜਾਨਾ..... ਬਹੁਤ ਸਤਿਕਾਰ ਬਾਈ ਤੇਰਾ ਤੇ ਸਰਤਾਜ਼ ਬਾਈ ਦਾ.....

  • @rajivmoryofficial
    @rajivmoryofficial2 жыл бұрын

    Sartaj tusi sachi dila de Sartaj ho🤍 Ik ik geet enna deep le k aaunde ho👏🏻

  • @kingkhan-mt6oz
    @kingkhan-mt6oz Жыл бұрын

    No words yaar is song k liye love u from Pakistan ❣️❣️🥰

  • @avijhally1538
    @avijhally15382 жыл бұрын

    Jihnu sunke sakoon mile ohi asi geetkari hundi aa wah kya kamaal sartaj ji Love respect❤🙏💯

  • @kulpreetsingh9014
    @kulpreetsingh90142 жыл бұрын

    ਸ =ਸਰਤਾਜ, ਸ =ਸਕੂਨ ❤❤❤

  • @GouravKumar-ts5dt
    @GouravKumar-ts5dt2 жыл бұрын

    Ki bana ditta yaar...saari industry fail aa yrr...sartaj you are jst amazing ❤️❤️❤️❤️

  • @arshdeepkaur1293
    @arshdeepkaur12932 жыл бұрын

    Music industry ch jine mrji vdia gayak ajen pr satinder sartaj ji di tha koi ni le skda no.1

  • @gagansunnysingh8309
    @gagansunnysingh83092 жыл бұрын

    Always "Satinder sartaaj"sir dhanwaad g

  • @jasssohi9415
    @jasssohi94153 жыл бұрын

    ਰੂਹਾਂ ਨੂੰ ਫ਼ਕੀਰੀ ਦਿੱਤੀ....ਕਿਆ ਬਾਤਾਂ ਜੀ... ਪਿਆਰ ਬਹੁਤ ਸਾਰਾ❤️❤️❤️

  • @shahbazranjha2832
    @shahbazranjha28322 жыл бұрын

    That lyrics Safar malaha wala Tarian de chava wala Hava te dishava wala Bakay charvahian nu Belay piray dhaheya nu Range churaheya nu Used attractive and pleasant words to describe the most beautiful situations Love from Lahore❤️❤️

  • @rajatrai5483
    @rajatrai54832 жыл бұрын

    Bakamaal bakamaal kihni gehrayi nal gaya dil rooh te dimag bas vich ho gye jida waah sartaja waah ,👑 SARTAJ👑 mere pind da Bai menu pyaar te maan bai nal ❤️❤️🌹🌹

  • @user-ys5tb4tv6k
    @user-ys5tb4tv6k2 жыл бұрын

    ਰਬ ਤੇ ਬੋਲ ❤️ ਸੱਚੀ ਰੂਹ ਜਨਾਬ ji

  • @apkaehsan
    @apkaehsan2 жыл бұрын

    SOOTHING.....YOU FEEL LIKE YOU ARE IN SARTAJ's WORLD.. BUNDLE OF PRAYERS FROM A PAKISTANI PUNJABI FOR THIS LIVING LEGEND...

  • @kaydeep.

    @kaydeep.

    2 жыл бұрын

    Bahut shukria Bhaji , Jalandhar Punjab ton bahut pyaar ❤️❤️❤️❤️

  • @pmsvlog3302
    @pmsvlog33022 жыл бұрын

    Satinder Sartaj is a legend 🔥🔥🔥 Baap baap hota hai bete chahe kitne bigar jay Usi tarah legend legend hota hai Best lyrics in Punjabi industry

  • @KirandeepKaur-mq7qu
    @KirandeepKaur-mq7qu2 жыл бұрын

    I think All who like Satinder sartaaj songs are spiritually Rich ppl......love of nature directly unite human with God. Soothing songs

  • @rajartandexperiment8481

    @rajartandexperiment8481

    2 жыл бұрын

    Right dear

  • @philadelphiausa5949
    @philadelphiausa59492 жыл бұрын

    Pta ni kyon main Ron lagg jaana aw song sunken😥😥😥 Hats off to Living legend janab Sartaj ...ghareeb aw oh logh jinna nu is Taran de songz samajh ni aunde...laggda jiwein saade Punjab de culture da intiqaal ho geya howay😥😥😥

  • @rosiesahota
    @rosiesahota2 жыл бұрын

    Dehleez lyrics, translation + personal interpretation: 🙏🏼 Teri Ye Kameez Sohni So nice, is the shirt you wear Sachi Har Cheej Sohni Truly everything about you is lovely Tapi Dehleez Sohni, Even the way you crossed over my threshold Ladeya Di Chal Jehi, You had all the grace of a bridegroom - Sartaaj describing the lady interest as his first impression - As a graceful bride, with a deep desire to merge with the oneness - Common theme in gurbani - Depicts the trait of yearning to merge with naam/oneness that sartaaj ‘saw’ (rather felt) in the lady Shawl Kashmiri Diti The Kashmir shawl you gifted me Dilan Di Ameeri Diti You gifted me the richness of your heart Roohan Nu Fakeeri Diti And filled my soul with spirituality Zindagi Kamal Di, Life is an amazing miracle - Perspective of Lady interest talking about Sartaaj now - She starts by praising the physical gifts - Then moves to heart then ‘soul’ - Then goes to praise life, oneness - Waheguru moment - Note in video here, Sartaaj takes the handkerchief from the lady and keeps it. - Her father is also suspicious, he comes and it breaks the loving trance they were in - He could represent difficult people/tensions/challenges - Scene then changes Dor Ye Saleti Range, My slate coloured scarf Chat Te Sukahune Tange, That I would hang to dry upon the rooftop Dor Ye Saleti Range My slate coloured scarf Chat Te Sukahune Tange That I would hang to dry upon the rooftop Badala Ne Rang Mange, The clouds would envy and ask to borrow it’s dark colour Assi Dita Tal Ji, But I would deny them their request - Perspective of Lady interest speaking here - Focussed on the ?kashmir shawl or is this a different scarf? - slate colour is interesting… significance ? - Perhaps the scarf depicts her ego/self or 5 thieves that she holds on to and tries to regularly remove by drying on the rooftop - By drying something it becomes cleaner and lighter after it has been wet, dirty and heavy - The clouds desire the dark colour in a superficial sense (trance of maya) but don’t see the damage it will have on them if they take on that colour (ego). - so in a loving way the lady denies them that request - She wants clouds to remain as they are and not tarnish them with the poison of ego - Cloud displays human traits of envy which is usually negative, shows the cloud has desire and the lady sees above that and denies the cloud it’s desire as it will lead to long term suffering - It is a loving, protective act - She doesn’t want them to have the same predicament she is in Dawata Karaiye Let’s have a feast Chal Chidiya Bulaiye Come, let’s invite the birds Dawata Karaiye Let’s have a feast Chal Chidiya Bulaiye Chal Come, let’s invite the birds Ohna Nal Gaiye Chal Let’s sing with them, come Ho Gaye Bade Sal Ji It’s been so many years - Here sartaaj and lady break free from father’s house - As soon as they break free, they are in their blissful state again - It has been ‘so many years’ since they have reunited like this - This is the loss of ego and merging with oneness - Depicted by bringing in the birds - And singing with them - Seeing the world as oneness and everything in it as part of the oneness - Singing depicts bhakti yoga, kirtan, very common way/method to dissolve the ego and merge Safar Malah Wala Let’s journey on a rowing boat Tareya Di Shawan Wala Under the cover of the night stars Hawa Te Dishawan Wala Setting our sails and catching the winds direction Puchde Ki Hal Ji They all unite to ask how we are - The adventure continues - Sartaaj entices lady away from her home life where her scarf exists and father who breaks their trance - They have now united with naam/oneness - The wind asking them how they are - Shows the interconnected nature of the world - They don’t see the wind as wind - But can now communicate with it - That is beautiful Banke Charwaheya Nu I recall you, the gracious shepherd Bele Peede Daheya Nu I recall resting in open meadows Range Oh Choraheya Nu, Colour the crossroads Sutke Gulal Ji Splash the red colour of love - Interesting here - Seems to me lady is responding now - Saying she remembers everything now - She remembers sartaaj whom she describes as shepherd - Shepherd is someone who brings together all the sheep and leads them , like a guru - She remembers being the sheep and resting in the open meadows - She remembers the oneness again - She is at peace and bliss here - Shepherd leads sheep over crossroads - she begs for them to be coloured red (colour of love) - So there are no more crossroads - Only love Oh Ho Oh Rang Dareyawan Wala, Oh wow, the colours brought by the river O Rang Dareyawan Wala, The colours brought by the river A Sang Dareyawan Wala As we congregate by the river Jung Dareyawan Wala The flow of the river Pura Jo Jalal Ji How truly majestic - Sartaaj sings this whilst walking over bridge - Bridge depicts crossing the crossroad - Which has now been covered with love - Everything is beautiful - He is marvelling at the river - It is the most beautiful sight - Admires it’s flow, colours, how majestic it is - River could depict oneness here in a visual sense - He is marvelling at the creation Pura Ae Riwaz Hoya The ritual is now complete Kina Sohna Kaj Hoya What a wonderful ceremony it was Pura Ae Riwaz Hoya The ritual is now complete Kina Sohna Kaj Hoya What a wonderful ceremony it was Mahi Sartaj Hoya Sartaaj has become my eternal beloved Sutke Rumal Ji As he’s drops his handkerchief in submission - Sartaaj speaking here - He has note, held onto the handkerchief the lady gave him - He had some attachment too - The ritual meaning the loss of self and mergence with oneness - Oneness depicted by the river which they are next to - He uses the handkerchief (depicting his attachment) - To gift her a ring - Essentially he is using his ‘self’ to give her something she wanted (the ring could be representing the ambrosial nectar of naam) - Once he has done that, he doesn’t need his ‘self’ anymore, and he submits to waheguru - He is now eternal - Note the lady did not have scarf in this scene - Shows she has removed herself of herself Teri Ye Kameez Sohni, Sachi Har Cheej Sohni, Tapi Dehleez Sohni, Ladeya Di Chal Jehi, Dor Ye Saleti Range, Chat Te Sukahune Tange, Badala Ne Rang Mange, Assi Dita Tal Ji, - Once he comes back to house , they meet father - There is hesitation, but father can sense a difference - Father represents conflict and potential struggles/difficult people in life - They are radiating love now, and her father steps aside - Representing the submission to love

  • @Sunnynimana

    @Sunnynimana

    2 жыл бұрын

    🙏🙏🙏😍😍😍

  • @nihalsingh9531

    @nihalsingh9531

    2 жыл бұрын

    Great effort

  • @samikshadhupar

    @samikshadhupar

    2 жыл бұрын

    Pin this plz

  • @merajbhai6654

    @merajbhai6654

    2 жыл бұрын

    pls create a insta channel for us...we want every sartaj songs translation

  • @arvindsharma8004

    @arvindsharma8004

    2 жыл бұрын

    Thank you.. Thank you so much.. Love love

  • @ravinderkaur8301
    @ravinderkaur83013 жыл бұрын

    ਰੂਹ ਨੂੰ ਸਕੂਨ ਆਗਿਆ ਸੁਣ ਕੇ ♥️♥️🤗🤗luv you always ♥️🤗♥️🤗

  • @rang22
    @rang222 жыл бұрын

    ਮਹਾਨ ਸਰਤਾਜ ਜੀ ਕੋਈ ਨਹੀਂ ਹੋ ਸਕਦਾ, ਇਹ ਜਜ਼ਬਾਤ ਹੁੰਦੇ ਨੇ, ਸਮਝਦਾ ਕੋਈ ਨਹੀਂ

  • @ajaypopli2524
    @ajaypopli25242 жыл бұрын

    मेरा सबसे best singer आप ही है । आप के सारे गाने इतने अच्छे है कि मै बता नही सकता ।

  • @oreosworld7584
    @oreosworld75842 жыл бұрын

    This is what a pure and real music looks like, soothing voice awesome videography, in this era where everyone has lost the sense and the real taste of music you are the only light, God bless you

  • @mandeepsinghchhabra1656

    @mandeepsinghchhabra1656

    2 жыл бұрын

    PhD hain yeh Sufi Music Mein🎶Aur Persian Language (Farsi) mein Diploma kiya hai Ustaad Ji ne 🙏🏼

  • @mehfil-e-sartaaj

    @mehfil-e-sartaaj

    2 жыл бұрын

    ਮੈਂ ਸੁਨਿਆ ਰੱਬ ਵੀ ਨਸ਼ੇ ਜੇਹਾ.. || Satinder Sartaj || Shayri || Poetry Must listen and plz like share subscribe kzread.info/dash/bejne/da2Oy6OmnsvgcdI.html

  • @rajudhiman8746

    @rajudhiman8746

    2 жыл бұрын

    Well explained. As if an English teacher!

  • @avtarpash210
    @avtarpash2102 жыл бұрын

    ਮੋਹੱਬਤ ਦੇ ਇਜ਼ਹਾਰ ਲਈ ਮੇਰਾ ਸਭ ਤੋਂ ਵੱਧ ਪਸੰਦੀਦਾ ਗੀਤ।।

  • @sweetjas2010

    @sweetjas2010

    2 жыл бұрын

    Helo sir.. M the biggest fan of u.... u have really a blessed voice...Such an intelligent person.... je kise nu kade pyar ni hoya tuhade songs sune ke ek vaar pyar karan nu dil jaroor kare ga.... GBU

  • @avtarpash210

    @avtarpash210

    2 жыл бұрын

    @@sweetjas2010 great

  • @maalwedasher928
    @maalwedasher9282 жыл бұрын

    Appa te Mai bohot bhagan Vale ha jo sanu is jindagi vich sadi is jurny vich 2021 de dour vich sartaaj fankaar sunnan nu mileya

  • @gurbingrewal5628
    @gurbingrewal56282 жыл бұрын

    As beautiful as always.....mera ta dil karda main nava naam de deva ....Sakoon Sartaz ...roohani shanti mildy hai sunke ☺️

  • @RamanSanghera
    @RamanSanghera2 жыл бұрын

    Roohaniyat paun lyi Sartaaj - e - aawaaz kaafi ae Khudayi paun lyi Sartaaj- e - kalam kaafi ae 🥰😇 blessed

  • @vikasbhaneriya3968
    @vikasbhaneriya39682 жыл бұрын

    Satindar sartaj ‘s songs are not less the remedy. Every song has different story to say , he is a living legend in Punjab.

  • @buntyrandhawa894
    @buntyrandhawa8942 жыл бұрын

    Rooh khush ho gayi song sunn k najra aa jda jado sartaj de awaz sunde ha

  • @simarjotsingh4731
    @simarjotsingh47312 жыл бұрын

    je kise nu mohabbat ho krde, te ek ek lafz nu mehsoos kro.. Wah kya likhya te gaya ae ji.. Sartaaj nu sir jhukda ae.! dilo bahut respect

  • @ravisandhu5785
    @ravisandhu57852 жыл бұрын

    Tera ehe Geet sohna Jindgi da meet sohna Gal da taveet sohna Sada sartaj jive Sadi eho reej ji ❤️

  • @shilpakaushik8747
    @shilpakaushik87472 жыл бұрын

    I was smiling through out the song...... what a peaceful voice❤❤❤❤ Soothing voice with amazing lyrics👌🏻👌🏻👌🏻 Sartaaj Ji🙏🏻🙏🏻

  • @sonuboysingh58

    @sonuboysingh58

    2 жыл бұрын

    आप अकेले नहीं जिन्होंने ऐसा महसूस किया। शायरी और गायकी बेमिसाल है।

  • @sonuboysingh58

    @sonuboysingh58

    2 жыл бұрын

    Sach hai yeh baat. Is song ka magic hi yahi hai.

  • @kulwantsingh8294
    @kulwantsingh82942 жыл бұрын

    ਸਕੂਨ ਮਿਲਦਾ ਗੀਤ ਸੁਣ ਕੇ ਜੀਓ ਸਰਤਾਜ ਵੀਰ

  • @shubhusharma6228
    @shubhusharma6228 Жыл бұрын

    Sidhu mossewale nu ta bacha bacha janda... Par sartaj sahib ji nu janan lyi vadda huna paina ❤❤

  • @naveenmathur8276
    @naveenmathur82762 жыл бұрын

    Basically the full song is out of the Box but scene at 0:33 is totally heart melter. The music combination with this scene and the personality of Sartaaj totally match with this. This is amazing. That scenes as well as this song gonna unforgettable lifetime❤️❤️

  • @KuldeepSingh-is5jj
    @KuldeepSingh-is5jj2 жыл бұрын

    Eh Hundiya Real singing Jehdi ❤ Dil & Atma 😇 nu Skoon 😌😌 deve. Level of singing Different 👌👌👌👌👌👌👌👌👍👍👍👍. Sartaaj & Amrinder gill both Are Very talented singers.

  • @ShahidIqbal-so9ti
    @ShahidIqbal-so9ti2 жыл бұрын

    Fall in love with voice of sartaaj nd his lyrics as always beautiful..♥️♥️😍😍😘😘

  • @tajashvibes

    @tajashvibes

    2 жыл бұрын

    Ryt

  • @Silent-vj6mx
    @Silent-vj6mx2 жыл бұрын

    Jitne khubsurat apki awaaz hai utni khubsurat apka video hai