ਸੱਸ ਨੇ ਪੈਸੇ ਸੋਨੇ ਦੇ ਲਾਲਚ ਜਵਾਈ ਨੂੰ ਲਾਇਆ ਜ ਹਿਰ ਦਾ ਟੀਕਾ ਧੀ ਕੀਤੀ ਰੰਡੀ ਆਖਰੀ ਸਾਹ ਲੈਂਦੇ ਜਵਾਈ ਨੇ ਕਰਤਾ ਫੋਨ

Lovepreet lavi haibowal case advocate sunil mallan interview
#piticlive #sunilmallan #sahibsinghloharmajra #lovepreetladdi #lovepreethaibiwal

Пікірлер: 96

  • @kikarsingh8069
    @kikarsingh80692 жыл бұрын

    ਲੀਡਰਾਂ ਨੇ ਪੁਲਿਸ ਨੇ ਡਾਕਟਰਾਂ ਨੇ ਇਹਨਾਂ ਨੇ ਇਨਸਾਨੀਅਤ ਨਾਂਅ ਦੀ ਚੀਜ਼ ਖਤਮ ਕਰਤੀ

  • @SKaur_multani
    @SKaur_multani2 ай бұрын

    ਵਾਹਿਗੁਰੂ ਜੀ ਇਹੋ ਜਿਹੇ ਲੋਕਾਂ ਨੂੰ ਸਜ਼ਾ ਜ਼ਰੂਰ ਮਿਲਣੀ ਏ

  • @kulwindersingh979
    @kulwindersingh9792 жыл бұрын

    ਵਾਹਿਗੁਰੂ ਜੀ ਕਿਰਪਾ ਕਰਨ ਵਕੀਲ ਸਾਬ ਜੀ 🙏

  • @harmanjeet7588
    @harmanjeet75882 ай бұрын

    Thanks bro 🙏🙏

  • @jeet7887
    @jeet78872 жыл бұрын

    Mallan sir ur the best n hats off to u ji..keep going sir..bring justice

  • @jogasingh8578
    @jogasingh85782 жыл бұрын

    ਪੰਜਾਬ ਪੁਲਿਸ ਹਰ ਥਾਂ ਤੇ ਪੈਸੇ ਮੰਗਦੀ ਬਿਨ ਪੈਸੇ ਤੋਂ ਕਿਸੇ ਦਾ ਕੰਮ ਨਹੀਂ ਕਰਦੀ

  • @harbhjansingh3653
    @harbhjansingh3653Ай бұрын

    Good information ji

  • @sukhdevgill7210
    @sukhdevgill72102 жыл бұрын

    ਆਪਣੇ ਪੈਰੀਂ ਆਪ ਹੀ ਕੁਹਾੜੀ ਨਹੀਂ ਮਾਰਨੀ ਚਾਹੀਦੀ

  • @user-ew9zn6vh6h
    @user-ew9zn6vh6hАй бұрын

    good sir

  • @amreekkaur4136
    @amreekkaur41362 жыл бұрын

    ਲੁਧਿਆਣੇ ਦੀ ਪੁਰਾਣੀ ਕਹਾਣੀ ਰੁਪੀਟ ਹੋ ਗਈ ॥ ਪੁਰਾਣੇ ਸਮੇਂ ਰਾਮ ਕੌਰ ਨੇ ਪੈਸੇ ਦੇ ਲਾਲਚ ਵਿੱਚ ਆਪਣੇ ਜਵਾਈ ਕੇਹਰ ਸਿੰਘ ਨੂੰ ਮਾਰਿਆ ਸੀ ॥ ਹੁਣ ਲਾਲਚ ਵਿੱਚ ਲੁਧਿਆਣੇ ਵਿੱਚ ਇੱਕ ਸੱਸ ਨੇ ਫਿਰ ਜਵਾਈ ਮਾਰ ਦਿੱਤਾ ॥ ਬਹੁਤ ਹੀ ਦੁਖਦਾਈ ਘਟਨਾ ਫ਼ਾਂਸੀ ਹੋਣੀ ਚਾਹੀਦੀ ਹੈ ॥ ਲੁਧਿਆਣੇ ਵਾਲਿਓ ਮੁੰਡੇ ਵਾਲਿਆ ਦੇ ਹੱਕ ਵਿੱਚ ਆਵਾਜ਼ ਉਠਾਓ ॥ ਪੈਸੇ ਪਿੱਛੇ ਜਵਾਈ ਮਾਰ ਦੇਣਾ ਬਹੁਤ ਸ਼ਰਮਨਾਕ ਘਟਨਾ ਇਸ ਤਰਾ ਜਿਲਾ ਹੀ ਬਦਨਾਮ ਹੁੰਦਾ ॥ ਪਹਿਲਾ ਇਹ ਘਟਨਾ ਗੀਤ ਦੁਆਰਾ ਸੁਣੀ ਸੀ ॥ ਹੁਣ ਅੱਖੀ ਹਕੀਕਤ ਦੇਖ ਲਈ ॥

  • @harmandeepsanghera8916

    @harmandeepsanghera8916

    2 жыл бұрын

    Ludhiane seher di sunawa warta uthe ek sas ne jawaye marta kina mashhoor hoya c

  • @harjinderkaur103

    @harjinderkaur103

    2 жыл бұрын

    Mera keher singh marvaya,rola Ram kaur ne paya............. ,waheguru ji

  • @amrindersingh9660

    @amrindersingh9660

    2 жыл бұрын

    G ma ve comment Karan laga c tusi karta

  • @SukhdevSingh-eq8jc

    @SukhdevSingh-eq8jc

    2 жыл бұрын

    ਇਹੋ‌ ਜਿਹੀਆਂ ਸੱਸਾਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ

  • @naharsingh1255
    @naharsingh1255 Жыл бұрын

    ਵਕੀਲ ਸਾਹਿਬ ਜੀ ਤੁਸੀਂ ਕੇਸ ਦੀ ਪੈਰਵੀ ਕਰ ਰਹੇ ਹੋ ਬਹੁਤ ਵਧੀਆ ਪਰ ਪੁਲਿਸ ਦੀ ਜ਼ਮੀਰ ਮਰ ਚੁੱਕੀ ਹੈ ਸਾਡੇ ਤਾਇਆ ਜੀ ਦਾ ਲੜਾਈ ਵਿੱਚ ਮੌਤ ਹੋ ਜਾਂਦੀ ਹੈ ਪੁਲਿਸ ਪੈਸੇ ਖਾ ਕੇ 304 ਨੂੰ 306 ਵਿੱਚ ਬਦਲ ਲੈਂਦੀ ਹੈ ਫਿਰ 306 ਬਦਲ ਕੇ ਪੈਸੇ ਰਜ ਕੇ ਖਾਣ ਮਗਰੋਂ ਸਾਨੂੰ ਕਹਿੰਦੇ ਹਨ ਜੀ ਇਹ ਕੇਸ ਵਿੱਚ ਕੁਝ ਨਹੀਂ ਬਸ 7,51 ਦਾ ਕੇਸ ਬਣਦਾ ਹੈ ਵਾਹਿਗੁਰੂ ਜੀ ਸਾਡੇ ਨਾਲ ਹਨ ਜੀ ਉਹਨਾਂ ਦੇ 4 ਕਿਲੇ ਵਿਕ ਗਾਏ ਹਨ ਸਿਰਫ਼ 20 ਫੁਟ ਰਸਤਾ ਬੰਦ ਕੀਤਾ ਗਿਆ ਹੈ ਜੀ ਧਨਵਾਦ

  • @kulwindersingh2450
    @kulwindersingh24502 жыл бұрын

    Eisae Advocate nu rab lambia umraa bakshae

  • @goldysaini8965
    @goldysaini89652 жыл бұрын

    ਛੋਟੇ ਹੁੰਦੇ ਇੱਕ ਗੀਤ ਸੁਣ ਦੇ ਹੁੰਦੇ ਸੀ, ਲੁਧਿਆਣੇ ਜਿਲ੍ਹੇ ਦੀ ਸਨਾਵਾ ਵਾਰਤਾ ਉਥੇ ਇੱਕ ਸੱਸ ਨੇ ਜਵਾਈ ਮਾਰਤਾ, ਲੋਕਾਂ ਦਾ ਜਮੀਰ ਮਰ ਗਿਆ, ਪੈਸਾ ਮੁਖ ਰਹਿ ਗਿਆ, ਬੰਦੇ ਦੀ ਜਾਨ ਦਾ ਕੋਡੀ ਮੁੱਲ ਨਹੀਂ ਪੈਂਦਾ, ਮਾ ਬਾਪ ਦਾ ਪੁੱਤ ਮਾਰਤਾ

  • @GurpreetSingh-jg3pg
    @GurpreetSingh-jg3pg2 жыл бұрын

    ਅੱਜ ਕੱਲ ਰਿਸ਼ਤੇ ਪਾਣੀ ਹੋ ਗਏ ਹਨ ਆਪਣਿਆਂ ਤੇ ਭਰੋਸ਼ਾ ਨਾ ਕਰੋ

  • @bhupindersingh4084
    @bhupindersingh40842 ай бұрын

    ਇਹੋ।ਜਿਹੇ।ਪੂਲਿਸ।ਵਾਲਿਆ।ਦਾ ਰਂਬ।ਬੂਰਾ।ਹਾਲ।ਕਰ।ਦਿੰਦੈ

  • @user-jw1ll9jv7b
    @user-jw1ll9jv7bАй бұрын

    ਵਕੀਲ ਹੋ ਤਾਂ ਐਸਾ ਹੋਵੇ

  • @user-jf1bc1zl8x
    @user-jf1bc1zl8x2 ай бұрын

    ਜੱਜ ਸਾਹਿਬ ਜਨਤਾ ਦੀ ਬੇਨਤੀ ਹੈ ਕਿ ਇਹਨਾਂ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਜਾਵੇ ਤਾਂ ਕਿ ਇਹੋ ਜਿਹੇ ਅਪਰਾਧ ਬੰਦ ਹੋਨ

  • @balwinderbains9256
    @balwinderbains92562 жыл бұрын

    Mallan sir you're very nice 🙏. Thanks helping people for justice ⚖️

  • @shahdevsingh7951
    @shahdevsingh79512 жыл бұрын

    ਬਹੁਤ ਬੁਰੀ ਹਾਲਤ ਹੈ ਦੁਨੀਆ ਦਾ ਜੀ ਵਾਹਿਗੁਰੂ ਜੀ

  • @suesahota8397
    @suesahota83972 жыл бұрын

    Parmatma tuhadi lambi umar kare malan veer

  • @tejsangha4276
    @tejsangha42762 жыл бұрын

    Best of luck Bai Sunil ji📽️♥️

  • @PalwinderSingh-rn6ch
    @PalwinderSingh-rn6ch2 жыл бұрын

    ਪੁਲਿਸ ਵੀ ਬੈਈਮਾਨ ਹੈ ਜੀ

  • @harpritkaur7395
    @harpritkaur73952 жыл бұрын

    V good ji 🙏🏻🙏🏻😭💔💔

  • @RajwinderKaur-hq5jr
    @RajwinderKaur-hq5jr2 ай бұрын

    Waheguru ji

  • @jaspalsingh9068
    @jaspalsingh9068 Жыл бұрын

    ਸੁੱਤੇ ਨੂੰ ਮਾਰਿਆ ਸੀ ਉਸ ਸਮੇਂ ਇਕ ਸੰਸ ਨੇ ਅੱਜ ਉਹ ਪੁਰਾਣੀ ਗੱਲ ਯਾਦ ਆ ਗਈ ਗੀਤ ਸੁਣਦੇ ਹੁੰਦੇ ਸਨ

  • @sk4114
    @sk41142 ай бұрын

    Wahay guru ji sanu eho jihay vakila di jaroorat hai punjab nu wahay guru ji ena nu chard di kla bzkshan

  • @gurpreetsandhu3827
    @gurpreetsandhu38272 жыл бұрын

    ਮੱਲ੍ਹਣ ਸਾਹਿਬ ਬਹੁਤ ਧੰਨਵਾਦ

  • @RajwinderKaur-on1qn
    @RajwinderKaur-on1qn2 жыл бұрын

    Sat Sri akal ji sunil ji

  • @gaganmanhas2739
    @gaganmanhas27392 жыл бұрын

    Sat shiri akal ji 🙏🙏🙏🙏

  • @kiranpandherb.3744
    @kiranpandherb.37442 жыл бұрын

    ਸਤਿ ਸ੍ਰੀ ਅਕਾਲ ਵਿਰਕ ਸਾਹਿਬ ਜੀ 🙏🏻🙏🙏

  • @ramankaur6239

    @ramankaur6239

    2 жыл бұрын

    🙏🏻🙏🏻🙏🏻🙏🏻🙏🏻

  • @pindaale7499
    @pindaale74992 жыл бұрын

    Salute veer advocate sahab

  • @shinesharma3997
    @shinesharma39972 жыл бұрын

    Best of luck ✌️ advocate Saab

  • @mehakpreetsingh5694
    @mehakpreetsingh56942 жыл бұрын

    Thanks adbocat bro

  • @charanjitkaurcheema2136
    @charanjitkaurcheema21362 ай бұрын

    Very nice vido putt

  • @LakhvirSingh-vf4eg
    @LakhvirSingh-vf4eg2 жыл бұрын

    Sat Nam waheguru ji ki fathe ji

  • @manjitkaur1132
    @manjitkaur11322 жыл бұрын

    god bless u m s advocate

  • @paramdasparamdas6632
    @paramdasparamdas6632 Жыл бұрын

    Waheguru jee Kalyoug Rub sub da bhala keren 😪🥲😪🥲😭😭🇦🇺🇨🇦🇬🇧🖤🥵😡 2:50

  • @rajghuman5727
    @rajghuman57272 жыл бұрын

    Vakil mallan saab jindabad ji

  • @chulbulpandey1239
    @chulbulpandey12392 жыл бұрын

    Good

  • @PriyankaSharma-fb1gk
    @PriyankaSharma-fb1gk2 жыл бұрын

    Paji police edda hi krdi aa mere mama sohra te onna di wife ne ghar aa ke marn di koshish kiti 4 mahine hoge koi sunvai ni hoyi

  • @samarsandhu6243
    @samarsandhu62432 жыл бұрын

    Very good brother

  • @sonikaur6695
    @sonikaur6695Ай бұрын

    🙏🙏

  • @gurcharanbrar3029
    @gurcharanbrar30292 жыл бұрын

    Carry on good job

  • @baljittoor1905
    @baljittoor19052 жыл бұрын

    This story reminds me about Ram kaur , b was listen the song about it

  • @rashveer5092
    @rashveer50922 жыл бұрын

    Kaljugi sass. Kaljug da ghor peihra. Sachepatshah g sanu sat budhi bakhsho g mharaj ♥👋🙏

  • @ravisohal925
    @ravisohal9252 жыл бұрын

    Good Job Mallan bro

  • @surindersehgal6736
    @surindersehgal67362 жыл бұрын

    God bliss you

  • @SatnamSingh-nz5uq
    @SatnamSingh-nz5uq2 жыл бұрын

    👍👍👍👍

  • @MohinderSingh-em1rc
    @MohinderSingh-em1rc2 жыл бұрын

    Vakeel sahb ji dabb ke rakho kamm nu sabb fadey jange vakeel sahb ji sanu tuhade te maan hai ke tusi insaaf jaroor dwaounge vakeel sahb ji parmatma tuhanu chardi klaa vich rakhn vakeel sahb ji lovepreet de privaar nu vi insaaf jaroor dwaouna ji

  • @amankainth8060
    @amankainth80602 жыл бұрын

    👌👌👌👌🙏

  • @rashveer5092
    @rashveer50922 жыл бұрын

    God bless you adv Mallann sahib g 🙏. I c all ur videos. You are showing truth in every way 💯😌👏and cases. Thnx v.much. so proud of you bette g ❤💙💖💛👏♥ from Rakshvir singh una sahib Hp ♥👋🙏

  • @jagbirsinghgill3166
    @jagbirsinghgill31662 ай бұрын

    Kyi Police wale bde vadhia v hunde ne bahute Police wale maha neech e hunde ne

  • @GurjantSingh-fl7rz
    @GurjantSingh-fl7rz2 жыл бұрын

    ਸਤਿ ਸ੍ਰੀ ਅਕਾਲ ਜੀ

  • @anjukukreja775
    @anjukukreja7752 жыл бұрын

    👍👌

  • @hjibrar8451
    @hjibrar84512 жыл бұрын

    But nice

  • @sukhrajbhadur
    @sukhrajbhadur2 жыл бұрын

    But I don't know case court ch aa te publically statement is allowed and disclosing main facts

  • @user-kt2bs3ts6l
    @user-kt2bs3ts6lАй бұрын

    Ehna to Ladi wala case ta solf hoya nhi

  • @deepkohli4582
    @deepkohli45822 жыл бұрын

    😇🙏

  • @swarnjeetkaurmattu1315
    @swarnjeetkaurmattu13152 ай бұрын

    ਪੁਲਿਸ ਦਾ ਕੰਮ ਰਿਸ਼ਵਤ ਪੈਸਾ ਇਕੱਠਾ ਕਰਨਾ

  • @johnjatt1930
    @johnjatt19302 жыл бұрын

    Paise e bhaldy sab.kudrati kuj ni hunda .ho sakda Chita pinda huna.hor 6month ghanta farda c othy.jao yr

  • @gurpreetsingh-jn5ut
    @gurpreetsingh-jn5ut2 жыл бұрын

    Cm nu video paj do ke karda vakh lana va

  • @Prince_ff001-o6m
    @Prince_ff001-o6mАй бұрын

    ਅੱਸੀ ਵੀਡੳ ਹ੍ਰੈ

  • @surindersehgal6736
    @surindersehgal67362 жыл бұрын

    In law is criminal to punish boy in laws

  • @KuldeepKaur-oc8cn
    @KuldeepKaur-oc8cn3 ай бұрын

    Kaher Singh Da Kisah Sach C. Kaher Singh Di SaS Nay V Jawai Nu Jaher Diti C Asa Hi is lovepreet lovi Nal Hoia Ha

  • @navsandhu6733
    @navsandhu67332 жыл бұрын

    Tusi sariya nu insaf jruru davo ge

  • @PinderGill-mm5xx
    @PinderGill-mm5xxАй бұрын

    Ehh kittyian ayi krdyian

  • @kulwinderkaur6947
    @kulwinderkaur69472 жыл бұрын

    ਊਊ

  • @KuldeepKaur-oc8cn
    @KuldeepKaur-oc8cn3 ай бұрын

    Sona And Paisa. Dakh sas Di Nigah Full Gi Lalch Vich SaS Jawai Da Rishta Bhul Gi

  • @mandeepsingh-gr6hy
    @mandeepsingh-gr6hy2 жыл бұрын

    Corrupt PP

  • @jaggisandhu1955
    @jaggisandhu19552 жыл бұрын

    Police ta lagda kudi ne chakra pa rakhi hou

  • @surjeetkaurgarewal4407
    @surjeetkaurgarewal44072 жыл бұрын

    Police wale. Taan jalad pakke ha

  • @khalsaas5306
    @khalsaas53062 жыл бұрын

    Ghor kalyug hay ji

  • @user-dl7ls4km2g
    @user-dl7ls4km2g2 ай бұрын

    ਸਾਹਿਬ ਸਿੰਘ ਜੀ ਲੋਹਾਰ ਮਾਜਰਾ,, ਪਿਓਰ ਰਿਫੂਉਜੀ ਬੋਲਦੇ ਹੀ ਸਵਾਲ ਕਰਦੇ ਹਨ,, ਵੈਰੀ ਗੂੰਡ

  • @canadian_jatt061
    @canadian_jatt0612 жыл бұрын

    Mahabir Dhillion ਦੀ ਸਹੇਲੀ ਨੇ Dhillion Preet ਨੂੰ ਕੱਢੀਆਂ ਗਾਲਾ । ਕਿਹਾ ਕਿ ਤੇਰੇ ਤੋ ਤੇਰੀ ਤੀਵੀਂ ਤਾ ਸੰਭਾਲ ਨੀ ਹੋਈ। ਦੇਖੋ ਪੂਰਾ ਲਾਈਵ।ll ਵੀਡਿਉ : kzread.info/dash/bejne/k6yV18hraJixmKQ.html

  • @KuldeepKaur-oc8cn
    @KuldeepKaur-oc8cn3 ай бұрын

    ludiana Police Murdawad Khanay Di Bhukhi Police Lalchi Police

  • @mandeepsingh-gr6hy
    @mandeepsingh-gr6hy2 жыл бұрын

    BKLi MCdi Police ..... Lahnatttan ne

  • @khalsaas5306
    @khalsaas53062 жыл бұрын

    Kaffan chor polsiya. Lahnat hay

  • @ranjits13
    @ranjits132 ай бұрын

    Very bad

  • @MsSurinderChahal
    @MsSurinderChahal2 жыл бұрын

    ਆਪਦੀ ਮਸ਼ਹੂਰੀ ਕਰ ਰਿਹਾ ਹੈ।

  • @MsSurinderChahal
    @MsSurinderChahal2 жыл бұрын

    ਆਹ ਵਕੀਲ ਬੜਾ ਬਕਵਾਸ ਕਰਦਾ। ਨੈੱਟ ਤੇ ਹੀ ਸ਼ੇਰ ਹੈ। ਅਦਾਲਤ ਵਿੱਚ ਕੋਈ ਕੇਸ ਜਿੱਤਿਆ ਇਸ ਨੇ? ਜ਼ਰੂਰ ਦੱਸਿਓ।

  • @hardeepbenipal9603

    @hardeepbenipal9603

    2 жыл бұрын

    Bakwas kar raha hai salla

  • @singh5591
    @singh55912 ай бұрын

    Bai ji advocate da number sand krdo

  • @sartajgill9616
    @sartajgill96162 ай бұрын

    Policewala mahamatra 14

  • @user-bj5sg6bm2e
    @user-bj5sg6bm2e5 ай бұрын

    ਵਕੀਲ ਸਾਹਿਬ ਤੁਹਾਡਾ ਨੰਬਰ ਚਾਹੀਦਾ

  • @BaljeetSingh-fr3by
    @BaljeetSingh-fr3by2 жыл бұрын

    🙏🙏

Келесі