ਸੱਸ ਨੂੰ ਕੁੱਟਣ ਵਾਲੀ ਮਹਿਲਾ ਪੁਲਿਸ ਮੁਲਾਜ਼ਮ ਆ ਗਈ ਕੈਮਰੇ ਅੱਗੇ, ਮੁੰਡਿਆਂ ਨਾਲ ਰਿਲੈਸ਼ਨ ਬਾਰੇ ਖੋਲ੍ਹਤੇ ਰਾਜ਼

ਸੱਸ ਨੂੰ ਕੁੱਟਣ ਵਾਲੀ ਮਹਿਲਾ ਪੁਲਿਸ ਮੁਲਾਜ਼ਮ ਆ ਗਈ ਕੈਮਰੇ ਅੱਗੇ, ਮੁੰਡਿਆਂ ਨਾਲ ਰਿਲੈਸ਼ਨ ਬਾਰੇ ਖੋਲ੍ਹਤੇ ਰਾਜ਼
#globalpunjabtv #punjabpolice #ladypolice #latestnews #punjabnews #punjabnewschannel
Global Punjab TV Presents:
News Channel: Global Punjab TV
📺 Watch 24X7 🔴 LIVE Streaming only on:
www.GlobalPunjabTV.com
Subscribe to our Global Punjab TV KZread Channel
kzread.info...
Like us on Facebook
/ globalpunjabtv
Follow us on twitter.
/ globalpunjabtv
Follow us on Instagram
/ globalpunjabtv
Content Copyright ©️ Global Punjab TV 2021

Пікірлер: 573

  • @vipankumar-hp3te
    @vipankumar-hp3te Жыл бұрын

    ਪੁਲੀਸ ਵਰਦੀ ਤੇ ਔਰਤ ਹੋਣ ਕਰਕੇ ਮੁੰਡੇ ਪਰਿਵਾਰ ਨਾਲ ਧੱਕਾ ਕਰ ਰਹੀ ਮੈਂਨੂੰ ਤਾਂ ਸ਼ਕਲ ਤੋਂ ਹੀ ਤੰਗ ਨਾ ਰਹਿਣ ਵਾਲੀ ਲਗਦੀ

  • @BhupinderSingh-ul8im
    @BhupinderSingh-ul8im Жыл бұрын

    ਤਲਾਕ ਲੈ ਲੳਉ ਸਾਰੀ ਉਮਰ ਦਾ ਸਿਆਪਾ ਮੁਕ ਜਾਵੇਗਾ,

  • @sukhbirdhillon6797

    @sukhbirdhillon6797

    Жыл бұрын

    Munda fasda veer es ch

  • @JagdevSingh-lw5dj

    @JagdevSingh-lw5dj

    Жыл бұрын

    ਆਸਕਾ ਨਾਲ ਤੋਰ ਦੋ ਚਾਰੇ ਬੁਲਾ ਲੋ ਥਾਣੇ ਜਦੋ ਚਾਰਾ ਨੇ ਨਾ ਰੱਖੀ ਫੇਰ ਅਕਲ ਆਉ ਇਹਨੂ਼ੰ ਕਿਵੇ ਸਰਿਆਮ ਪਤੀ ਨਾਲ ਬਹਿਸ ਕਰੀ ਦੀ

  • @ammybajwa2981

    @ammybajwa2981

    Жыл бұрын

    ਤਲਾਕ ਲੈਣ ਲਈ ਵੀ ਮੁੰਡੇ ਨੂੰ ਕੁੜੀ ਨੂੰ 15 20 ਲੱਖ ਦੇਣਾ ਪਵੇਗਾ

  • @sandiyabains-vx9nx

    @sandiyabains-vx9nx

    Жыл бұрын

    Hanji

  • @NirmalSingh-os3og

    @NirmalSingh-os3og

    Жыл бұрын

    @@JagdevSingh-lw5dj mn ap dekhya bhut kuch aa apne ap nu sati switre bhnde hou har jgha munda hi galat kiyon hunda yar socho kuch pr aa india hh sb kuch ult

  • @DM-sikhstories
    @DM-sikhstories Жыл бұрын

    ਵਿਆਹ ਤੋਂ ਬਾਅਦ ਕਿਸੇ ਦੂਜੇ ਨਾਲ ਗਲਤ ਰਲੇਸ਼ਨ ,,ਬਹੁਤ ਗਲਤ ਗੱਲ ਆ,,ਮੁੰਡਾ ਹੋਵੇ ਚਾਹੇ ਕੁੜੀ,,ਏ ਗੰਦ ਬਹੁਤ ਜਿਆਦਾ ਹੋਗਿਆ ਅੱਜਕਲ..

  • @kamalghaaru5252

    @kamalghaaru5252

    Жыл бұрын

    Shi gll aa

  • @reshamsidhu7397
    @reshamsidhu7397 Жыл бұрын

    ਮੁੰਡਾ ਸੱਚ ਬੋਲ ਰਿਹਾ ਭਰਾਵਾਂ ਛੁਡਵਾ ਲਾ ਖਹਿੜਾ ਵਧੀਆ ਰਹੇਗਾ

  • @pendurasoi9943

    @pendurasoi9943

    Жыл бұрын

    Right . har var kudi victim ni hundi

  • @jassmeetkaur2136

    @jassmeetkaur2136

    Жыл бұрын

    Righttt

  • @readingbook9720

    @readingbook9720

    Жыл бұрын

    Sahi gal veere.. munde kol sab proofs a .. kudi shakel t kamini lagg rei total jooth boli jndi a .

  • @ParamjitKaur-bp4de
    @ParamjitKaur-bp4de Жыл бұрын

    ਅੱਜ ਕੱਲ ਰਿਸ਼ਤਿਆਂ ਦੀ ਕੋਈ ਅਹਿਮੀਅਤ ਨਹੀਂ ਰਹਿ ਗਈ । ਫੋਨਾਂ ਨੇ ਬੁੜ੍ਹੇ ਬੁੜ੍ਹੀਆਂ ਵੀ ਪੱਟ ਤੇ। ਬਹੁਤੇ ਵਿਆਹੇ ਹੋਇਆਂ ਦੇ ਬਾਹਰ ਵੀ ਸੰਬੰਧ ਹਨ ।

  • @sidhuharry3564

    @sidhuharry3564

    Жыл бұрын

    Bilkul shi kia ji

  • @m.snagra6722
    @m.snagra6722 Жыл бұрын

    ਰਿਸ਼ਤਿਆਂ ਦਾ ਮਜ਼ਾਕ ਦੋਨੋ ਪਾਰਟੀਆਂ ਵੱਲੋਂ ਬਣਾਇਆ ਗਿਆ ਹੈ ਥੋੜ੍ਹਾ ਸੰਜਮ ਤੋਂ ਕੰਮ ਲੈਣ ਦੀ ਲੋੜ ਹੈ ਜੇਕਰ ਰਿਸ਼ਤਾ ਨਹੀਂ ਨਿਭਦਾ ਫਿਰ ਅਲਗ ਹੋਣ ਵਿਚ ਹੀ ਭਲਾ ਹੈ ਇਲਜਾਮ ਲਗਾ ਕੇ ਬਦਨਾਮ ਕਰਨਾ ਠੀਕ ਨਹੀਂ ਹੈ

  • @buntysingh5872
    @buntysingh5872 Жыл бұрын

    ਵੀਰ ਜੀ ਮੁੰਡੇ ਦੇ ਪਰਿਵਾਰ ਨੂੰ ਵਚਾਈ ਵਹਿਗੁਰੂ ਜੀ

  • @taranpreet9985

    @taranpreet9985

    Жыл бұрын

    Ye kudi police ch ta jariuri ni kudi hi glt hove thode vrge bnde hi hai Jo eida krde

  • @harpalsingh2560
    @harpalsingh2560 Жыл бұрын

    ਕੀ ਬਣੂ ਦੁਨੀਆਂ ਦਾ ਸੱਚੇ ਪਾਤਸ਼ਾਹ ਵਾਹਿਗੂਰੁ ਜਾਣੇ

  • @desasingh7038
    @desasingh7038 Жыл бұрын

    ਬਹੁਤ ਮਾੜੀ ਗੱਲ ਹੈ ਲੇਡੀਜ ਵਾਸਤੇ ਵਰਧੀ ਦੀ ਤਾ ਇਜਤ ਰਖ ਲੈ

  • @liveyungstayhappy4424
    @liveyungstayhappy4424 Жыл бұрын

    100 ਹੱਥ ਰਸਾ ਸਿਰੇ ਤੇ ਗੰਢ ,ਜਿੰਦਗੀ ਨੂੰ ਹੋਰ ਜਹਿਰ ਨਾ ਬਣਾਓ, ਤਲਾਕ ਲਵੋ ਆਰਾਮ ਨਾਲ। ਗਲਤ ਸਹੀ ਸਬ ਕੁਝ ਦਿਸੀ ਜਾਂਦਾ । ਬੋਲਕੇ ਕੀ ਮੂੰਹ ਖਰਾਬ ਕਰਨਾ

  • @gursharansingh3453
    @gursharansingh3453 Жыл бұрын

    ਉਹ ਸੱਚਾ ਤਾਂ ਹੀ ਫੋਟੋਆਂ ਸਾਹਮਣੇ ਦਿਖਾਅ ਰਿਹਾ ਹੈ ਇਹ ਜਿਆਦਾ ਤੇਜ਼ ਲੱਗਦੀ

  • @JassJass-ik3pr

    @JassJass-ik3pr

    Жыл бұрын

    ਯਾਰ ਬੰਦਾ ਸਹੀ

  • @jasmeetkaur9379

    @jasmeetkaur9379

    Жыл бұрын

    Agar aurat bol rhi ae taan eh oh teej hogi... Waah oo tere.....baki sach taan...aappee samne aa jana.... Kuri ne bolya v sass ne keha chlja apne ghare.... Taan ho v skda munda glt hove.... Haar koi taan drink krda ae ajj kal....

  • @BalbirSingh-sp5ic

    @BalbirSingh-sp5ic

    Жыл бұрын

    👌👌👌

  • @dilbagsingh6317
    @dilbagsingh6317 Жыл бұрын

    ਪੰਜਾਬ ਪੁਲਸ ਕਿਸੇ ਦੇ ਫੈਸਲੇ ਕਿਵੇਂ ਕਰਨਗੇ ਅਪਨੇ ਹੀ ਜਾਹਿਰ ਹੋਗਾ

  • @sandeepsinghbawa9982
    @sandeepsinghbawa9982 Жыл бұрын

    ਬਹੁਤ ਗਲਤ ਹੋ ਰਿਹਾ ਹੈ , ਸਾਡੀ ਮਾਨਸਿਕਤਾ ਇੰਨੀ ਡਿੱਗ ਚੁੱਕੀ ਹੈ, ਅਸੀ ਆਪਣੇ ਰਿਸਤੇ ਨਾਤੇ, ਕੁਲ ਜਹਾਨ ਨੂੰ ( ਆਪਣਾ ਨਿੱਜੀ ) ਜੀਵਨ ਦਿਖਾ ਰਹੇ ਹਾ ਪਤਾ ਨੀ ਕਿਉਂ, ਸਾਇਦ ਅਸੀ ਧਰਮ ਨੂੰ ਆਪਣੀ ਜਿੰਦਗੀ ਚ ਬਹੁਤ ਪਿੱਛੇ ਕਰ ਦਿੱਤਾ ਹੈ , ਨਾ ਅਸੀ ਸਿਆਣੇ ਘਰ ਦੇ ਬਜੁਰਗਾ ਦੀ ਮੰਨਦੇ ਹਾਂ , ਅਸੀ ਇੱਦਾਂ ਹੀ ਰੋਣਾ ਹੈ ਕਾਰਨ ਅਸੀ ਆਪਣੇ ਮੂਲ ਨਾਲੋ ਟੁੱਟ ਚੁੱਕੇ ਹਾਂ 🙏🏻

  • @GurpreetSingh-wn8hx
    @GurpreetSingh-wn8hx Жыл бұрын

    ਤੁਹੀ ਸਾਰੇ ਲੋਕ ਵੀਡੀਉ ਵੇਖ ਜੱਜ ਨ ਬਨ ਜਾਏ ਕਰੋ।ਹੋਰ ਵੀ ਬਹੁਤ ਗੱਲਾਂ ਹੁੰਦੀਆ ਘਰਾ ਚ।ਜੈ ਇਸ ਦੀ ਜਗ੍ਹਾ ਤੁਹਾਡੀ ਭੈਣ ਹੋਵੇ।ਫੇਰ ਵੇਖਿਓ ਤੁਹਿ ਕਿਦਾ ਲੋਕਾ ਨੂੰ ਗੱਲਾ ਕੱਢ ਦੇ ।ਜਹਰੇ ਗਲ਼ਤ ਕਮੈਂਟਸ ਕਰਦੇ ਨੇ

  • @inderjitsingh8127

    @inderjitsingh8127

    Жыл бұрын

    Veere hundi jisde nl pta osnu hi lgda jruri nhi ki jy ik kuri 4-5 tha ty relationship rkhdi aa tn osnu kisse di bhen nl compare kita jave sadde ghar ch same case hoya assi v face kr rhe aa Loki paise dy chakr ch kuriyn viah dinde . Ty kuriyn apne yaar nii chaddiyn ty jy sohra pariwar nu pta lg jaye ty oh smajun fir dajj ty kutt maar da case pa dindiyn. Nale jihriyn ny gand paya oh v bhena hi ny kisse diyn pr bina izzat valiyn

  • @KiranKaur-gr8ue
    @KiranKaur-gr8ue Жыл бұрын

    ਲੋਕੋ ਔਰਤ ਓਦੋਂ ਗ਼ਲਤ ਹੁੰਦੀ ਹੈ ਜਦੋਂ ਓਸ ਨੂੰ ਓਸ ਦੇ ਜੀਵਨ ਸਾਥੀ ਤੋਂ ਪਿਆਰ ਸਤਿਕਾਰ ਨਾ ਮਿਲੇ ਓਦੀ ੲਹੀ ਮਜਬੂਰੀ ਬਣ ਜਾਂਦੀ ਆ ਕੀ ਹੁਣ ਜਿਥੇ ਵੀ ਮੈਨੂੰ ਇੱਜ਼ਤ ਤੇ ਸਤਿਕਾਰ ਮਿਲਦਾ ਓਥੇ ਜਾਣਾ ਠੀਕ ਹੈ। ਜਨਾਨੀ ਨੂੰ ਆਪਣੇ ਸਹੀ ਰਖਣਾ ਬੰਦੇ ਦੇ ਆਪਣੇ ਹੱਥ ਹੁੰਦਾ।

  • @AmandeepSingh-mv4jl

    @AmandeepSingh-mv4jl

    Жыл бұрын

    Sahi a ji

  • @mansirat8788

    @mansirat8788

    Жыл бұрын

    Ryt 💯⚡💯⚡💯

  • @jugrajsingh3235

    @jugrajsingh3235

    Жыл бұрын

    ਤੈਨੂੰ ਨੀ ਦਿਸਦਾ ਕੁੜੀ ਗ਼ਲਤ ਹੈ

  • @Indianreaction0017

    @Indianreaction0017

    Жыл бұрын

    Baki sariya glla mann v liye pr jeda kudi duje mundeya nal firdi h oh v shi h ki ???

  • @mandeepsandhu8917

    @mandeepsandhu8917

    Жыл бұрын

    ਜੇ ਜਨਾਨੀ ਬੰਦੇ ਨੂੰ ਇਜ਼ਤ ਮਾਣ ਨਾ ਦੇਵੇ ਤਾਂ ਫਿਰ ਬੰਦਾ ਕੀ ਕਰੇ ਪਿਆਰ ਸਤਿਕਾਰ ਤਾਂ ਬੰਦੇ ਨੂੰ ਵੀ ਮਿਲਣਾ ਚਾਹੀਦਾ ਆ

  • @nirmalsingh2903
    @nirmalsingh2903 Жыл бұрын

    ਇਸ ਤਰ੍ਹਾਂ ਹਸਪਤਾਲ ਵਿਚ ਬੈਠੀ ਜਿਵੇਂ ਜੰਗ ਵਿੱਚ ਜ਼ਖ਼ਮੀ ਹੋਏ 365 ਚੇਲਤਰ ਨਾਰ ਦੇ ਹੁਣ ਵਹਿਗੁਰੂ ਮੁੰਡਾ ਦੇ ਪਰਿਵਾਰ ਨੂੰ ਬਚਾਈ

  • @jasvirkaursidhu120

    @jasvirkaursidhu120

    Жыл бұрын

    Narr de Roop ch bhain ,Mother, daughter, wife ihna saria ch 365 chaliter hunde aa ..soch thik kro apni pahla

  • @fojibagichasingh1145

    @fojibagichasingh1145

    Жыл бұрын

    Soch ta ohna di thik aa pr eh janani thik ni, chaallan khedi jandi mundey nal, oh 5/7 bandeya diya photos chukki firda, oh v kis halat ch dikhdi aa photo ch eh v dekho, baki rahi maava, bhena di gall jehna ne ghar vasaoney hundey oh janey khaney diya baaha vich ni jandian hundia.... Oh tuhanu v pta aa, bcoz you are lady

  • @noornijjar5154

    @noornijjar5154

    Жыл бұрын

    @@jasvirkaursidhu120 ji 👍❤️

  • @manjindersingh-jk2cl

    @manjindersingh-jk2cl

    Жыл бұрын

    @@jasvirkaursidhu120 sahi gal ji

  • @harpalrandhawa940

    @harpalrandhawa940

    Жыл бұрын

    Teri maa bheen de v 365 aa k waad aa kuj soch lia kro gall karan lagge

  • @sssidhu9508
    @sssidhu9508 Жыл бұрын

    Kudi ਗਲਤ lag rhi aa vess eh ਜਾਂਚ ਦਾ ਵਿਸ਼ਾ aa

  • @channvirsingh5354
    @channvirsingh5354 Жыл бұрын

    ਬੀਬਾ ਗ਼ਲਤ ਹੈ ਕਿਉਂਕਿ ਸਾਫ਼ ਪਾਣੀ ਵਾਂਗ ਪਤਾ ਲੱਗ ਰਿਹਾ ਚੂਠ ਬੋਲ ਰਹੀ ਹੈ

  • @sarbjitkaur5523

    @sarbjitkaur5523

    Жыл бұрын

    Hanji

  • @tarsemwalia2401
    @tarsemwalia2401 Жыл бұрын

    ਬੀਬਾ ਹੁਣ ਕਿਆ ਰਹਿ ਗਈ ਹੁਣ ਤੇ ਰੁਲ਼ ਗਈ ਬੰਦ ਹੈ ਮੁੱਠੀ ਤਾਂ ਲੱਖ ਦੀ ਖੁੱਲ੍ਹ ਗਈ ਤੇ ਕੱਖ ਦੀ

  • @satpalsinghsingh2571

    @satpalsinghsingh2571

    Жыл бұрын

    Ha ji

  • @user-oy4sm2yk1s
    @user-oy4sm2yk1s Жыл бұрын

    ਵੀਰੋ 🙏ਵੀਰੋ ਇਨਾ ਦੀ ਨਿਭਣੀ ਨਹੀ 🚫,ਕਿਓਕੀ ਨਿਭੋਣ ਵਾਲੇ ਨੀਵੇਂ ਹੋ ਨਿਭਾ ਜਾਂਦੇ💑,ਸਾਥ ਛੱਡਣ ਵਾਲੇ ਨੂੰ ਤਾਂ ਬਹਾਨਾ ਚਾਹੀਦਾ🕵️,, ਘਰ ਵਿਚੋਂ ਛੋਟੀਆਂ ਮੋਟੀਆਂ ਗੱਲਾ ਦੀ ਲੜਾਈ ਤੋ🧐 ,ਕਦੋਂ ਲੋਕਾ ਵਿੱਚ ਲਿਆਣ ਖੜੇ👫 ਕਰਦੇ ਪਿਆਰ ਤੋ ਪੈਦਾ ਹੋਏ ਨਾਜੁਕ ਰਿਸ਼ਤਿਆਂ👩‍❤️‍👨 ਨੂੰ,ਉਹਨਾਂ ਰਿਸ਼ਤਿਆਂ ਨੂੰ ਖ਼ਤਮ ਕਰਨ ਲਈ ਤੁਸੀ ਇਕ ਦੂਜੇ ਉਪਰ ਗੰਦੇ ਇਲਜਾਮ ਲਗੋਦੇ,,,ਮੈਨੂੰ ਨਹੀ ਪਤਾ ਕੁੜੀ ਗਲਤ ਹੈ ਜਾ ਮੁੰਡਾ,, ਇਨਾ ਰਿਸ਼ਤਿਆਂ ਨੂੰ ਨਿਭੋਨਾ ਸਿੱਖੋ ,ਜੀਵਨ ਸਾਥੀ ਤੁਹਾਡੀ ਜਿੰਦਗੀ ਵਿੱਚ ਹਰ ਸੁੱਖ ਦੁੱਖ ਵਿੱਚ ਤੁਹਾਡੇ ਨਾਲ ਖੜਦਾ,ਇਕ ਦੂਜੇ ਉਪਰ ਅਪਣਾ ਵਿਸਵਾਸ਼ ਕਾਇਮ ਰੱਖੋ,, ਗੈਰ ਰਿਸ਼ਤੇ ਨੂੰ ਅਪਣੀ ਜ਼ਿੰਦਗੀ ਦੀ ਦਖਲ ਅੰਦਾਜੀ ਨਾਂ ਕਰਨ ਦਵੋ

  • @samanchahal8904

    @samanchahal8904

    Жыл бұрын

    Eh Veer gair relationship he do insaan nhi do ghr brbaad krde ne ehna Te action lain di thaa kanun extra affairs da sath dinda Punjab ch tahi tn culture sada khtm ho geya

  • @gurjeetsidhu543

    @gurjeetsidhu543

    Жыл бұрын

    @@samanchahal8904 Ji bahut hi acchi gal Kahi aapji ne bilkul sahi

  • @user-oy4sm2yk1s

    @user-oy4sm2yk1s

    Жыл бұрын

    @@samanchahal8904ਸਹੀ ਗੱਲ ਵੀਰ ਜੀ,, ਹੁਣ ਆਮ ਹੀ ਵੇਖਣ ਨੂੰ ਮਿਲਦੇ ਕੇਸ,ਪਰ ਵੀਰ ਵਾਹਿਗੁਰੂ ਜੀ ਦੀ ਕਿਰਪਾ ਨਾਲ ਇਸ ਪਵਿੱਤਰ ਰਿਸ਼ਤੇ ਵਿੱਚ ਬਨ ਹੋਣ ਤੋ ਪਿਹਲਾ ਹੀ,ਇਸ ਗੱਲ ਦੀ ਸਮਝ ਆ ਗਈ ਹੈ,ਦੂਜੇ ਯਾਰਾਂ ਦੋਸਤਾਂ ਨਾਲ ਵੀ ਕਰਦੇ ਹਾ,ਭਰਾਵੋ ਇਸ ਲਾਈਫ ਵਿੱਚ ਇੱਕ ਦੂਜੇ ਦਾ ਵਿਸ਼ਵਾਸ਼ ਬਣੋ ਤੇ ਬਣਾਓ

  • @harmanpreet3133

    @harmanpreet3133

    Жыл бұрын

    ਬਿੱਲ ਕੁੱਲ ਸਹੀ ਆ ਵੀਰੇ 🙏🙏✔️👌

  • @rktradecentrejagraon8463

    @rktradecentrejagraon8463

    Жыл бұрын

    ਵੀਰ ਜੀ ਬਿਲਕੁਲ ਸਹੀ। ਰਿਸ਼ਤਿਆਂ ਵਿੱਚ ਨੀਵਾਂ ਹੋਣਾ ਚਾਹੀਦਾ ਹੈ।

  • @BittuSingh-fk2je
    @BittuSingh-fk2je Жыл бұрын

    ਇਹ ਗੱਲ ਮੰਨਣ ਵਿੱਚ ਨਹੀਂ ਆਉਂਦੀ ਕਿ ਪੁਲਿਸ ਵਾਲੇ ਨਾਲ ਕੋਈ ਤੱਕਾਂ ਕਰ ਸਕਦਾ ਹੈ।

  • @kuldeepsood5224
    @kuldeepsood5224 Жыл бұрын

    ਲੇਡੀ ਗ਼ਲਤ ਲੱਗਦੀ ਐ।

  • @gurnamsingh8058
    @gurnamsingh8058 Жыл бұрын

    ਬੀਬਾ ਤੂੰ ਤਾਂ ਹੌਲਦਾਰਨੀ, ਤੂੰ ਸਹੀ ਨੂੰ ਗਲਤ ਤੇ ਗਲਤ ਨੂੰ ਸਹੀ ਕਹਿਣ ਦੀ ਤਾਕਤ ਰੱਖਦੀ ਹੈਂ, ਮੈਂ ਲਾਗਿਉਂ ਦੇਖਿਆ ਹੈ, ਏਥੇ ਕਿਸੇ ਨਵੇਂ ਸਿਪਾਹੀ ਦੀ ਤਾਕਤ ਬਹੁਤ ਹੁੰਦੀ ਹੈ, ਗਲਾਂ ਵਿੱਚ ਤੇਰੇ ਤੋਂ ਉਹ ਨਹੀਂ ਜਿੱਤ ਸਕਦੇ, ਮੋਹਤਵਾਰ ਭਾਂਵੇ ਅਫਸਰ ਜਾਂ ਸਿਆਣੇ ਬੰਦੇ ਵਿਚ ਪੈ ਕੇ ਮੁੰਡੇ ਪਰਿਵਾਰ ਨੂੰ ਇਨਸਾਫ ਦੁਆਉ,ਉਹਨਾਂ ਨੂੰ ਵੀ ਬੇਨਤੀ ਕੇ ਨੀਂਵੇਂ ਹੋ ਕੇ ਕੋਈ ਫੈਸਲਾ ਕਰ ਲਵੋ।

  • @gurjeetsidhu543

    @gurjeetsidhu543

    Жыл бұрын

    Bahut hi Bdiya gal Kahi aapji ne bilkul sahi

  • @harvesterandfarmers4712

    @harvesterandfarmers4712

    Жыл бұрын

    Right 👍

  • @sajjansingh7602

    @sajjansingh7602

    Жыл бұрын

    ਬਿੱਲਕੁਲ ਸਹੀ ਕਿਹਾ 👍

  • @ravanyadeepkaur1203

    @ravanyadeepkaur1203

    Жыл бұрын

    Jruri ni hunda j vardi pa li ta oh glt hi hou ek mulajm bande nu koi ni samjh skda bina maa baap to

  • @sarbjitkaur5523

    @sarbjitkaur5523

    Жыл бұрын

    Ryt 👍👍

  • @subhcharanjitsinghnehal9495
    @subhcharanjitsinghnehal9495 Жыл бұрын

    ਤਲਾਕ ਲੈ ਜਾਨ ਛੜਾ ਲੈ ਨਾਲੇ ਉਹ ਸੌਖੇ ਹੋ ਜਾਂਣਗੇ

  • @gaganrandhawa5249
    @gaganrandhawa5249 Жыл бұрын

    ਤਲਾਕ ਲੈ ਲਉ

  • @satpalsinghsingh2571

    @satpalsinghsingh2571

    Жыл бұрын

    India veer

  • @JagdevSingh-lw5dj
    @JagdevSingh-lw5dj Жыл бұрын

    ਚਾਰਾ ਆਸਕਾ ਨੂੰ ਇਕੱਠੇ ਕਰੋ ਅਤੇ ਇੱਕ ਨਾਲ ਤੋਰ ਦੋ ਨਾਲੇ ਆਸਕਾ ਦੀ ਵੀਡੀਓ ਬਣਾ ਵਾਇਰਲ ਕਰੋ ਤਾ ਕਿ ਆਸਕਾ ਨੂੰ ਵੀ ਅਕਲ ਆਵੇ ਤਾ ਜੋ ਆਸਕਾ ਨੂੰ ਪਤਾ ਲੱਗੇ ਕਿਵੇ ਕਿਸੇ ਦੇ ਘਰ ਸਰਿਆਮ ਆਸਕੀ ਕਰੀ ਦੀ

  • @baazsinghsher300
    @baazsinghsher300 Жыл бұрын

    ਵਾਹਿ ਗੁਰੂ ਜੀ ਕੀ ਹੋ ਗਿਆ ਲੋਕਾ ਨੂੰ ਸਮਤ ਬਖਸ਼ੀ

  • @kulbirkaur7476
    @kulbirkaur7476 Жыл бұрын

    Job karni hai ta staff naal aanna vi pavega jana vi pavega late vi hovegi te kai vaar aavi ni sakde shak ghar put dinda hai

  • @LakhwinderSingh-yf5by

    @LakhwinderSingh-yf5by

    Жыл бұрын

    Madam kudi sada pind de aa kudi galt aa munda nahi

  • @ParamjitSingh-jp8fz
    @ParamjitSingh-jp8fz Жыл бұрын

    ਇਹ ਲਗਦੀ ਡੈਣ ਹੈ

  • @ManpreetKaur-hx1mg

    @ManpreetKaur-hx1mg

    Жыл бұрын

    Kise De face toh judge krna chahida..tuc v baal khilaar lou ..bhoot lagoge..

  • @SurinderSingh-io4uh
    @SurinderSingh-io4uh Жыл бұрын

    ਔਰਤ ਨੂੰ ਤਾਂ ਅੱਜ ਤੱਕ ਰੱਬ ਵੀ ਨਹੀਂ ਸਮਝ ਸਕਿਆਂ, ਇਨਸਾਨ ਕੀ ਚੀਜ਼ ਹੈ।

  • @thelegendsidhumoosewala5354
    @thelegendsidhumoosewala5354 Жыл бұрын

    waheguru ji 🙏

  • @jogidersingh9915
    @jogidersingh9915 Жыл бұрын

    ਪੁਲਿਸ ਵਾਲੀ ਨਾਲ ਵਿਆਹ ਕਿਉਂ ਕਰਵਾਇਆ ਪੁਲਿਸ ਵਾਲੀ ਦਾ ਪੁਲਿਸ ਵਾਲੇ ਨਾਲ ਵਾਲਾਂ ਖਾਂਦਾ

  • @mychoicemychoice6

    @mychoicemychoice6

    Жыл бұрын

    Nai veer uhde nal v ni khanda

  • @gurindermann1926

    @gurindermann1926

    Жыл бұрын

    22 nurse te police wali naal change ghar de munde viah ni karwaunde.

  • @guri_khinda_0192

    @guri_khinda_0192

    Жыл бұрын

    @@gurindermann1926 do riste ta mere bapu ne mode 🙏

  • @gurindermann1926

    @gurindermann1926

    Жыл бұрын

    @@guri_khinda_0192 bohot changa keeta 22 sukhi rwega sari jindgi. Oda v viaah ta parents di marji naal e krida

  • @rupindergandhigandhi3237
    @rupindergandhigandhi3237 Жыл бұрын

    ਘਰ ਵਾਲਾ ਵੀ ਗ਼ਲਤ ਆ ਕੁੜੀ ਦੇ ਬਿਆਨਾਂ ਤੋਂ ਲਗਦਾ। ਕਈਆ ਨੂੰ ਫ੍ਰੀ ਦਾ ਪੈਸਾ ਨਹੀਂ ਪਚਦਾ।

  • @kuljitdhaliwal5082
    @kuljitdhaliwal5082 Жыл бұрын

    ਤਲਾਕ ਲੈ ਵੀਰ ਜੀ

  • @jasbirkaur7502
    @jasbirkaur7502 Жыл бұрын

    ਨੌਕਰੀ ਕਰਨ ਜਾਂਦੀਆਂ ਔਰਤਾਂ ਬਾਰੇ ਲੋਕਾਂ ਦੀ ਸੋਚ ਹੀ ਗ਼ਲਤ ਆ । ਨਿਕੰਮੇ ਲੋਕ ਕੰਮ ਕਾਰ ਕਰਨਾ ਨਹੀਂ ਬਕਵਾਸ ਕਰਾ ਲਓ ਜਿੰਨੀ ਮਰਜ਼ੀ

  • @doulatram6818
    @doulatram6818 Жыл бұрын

    ਮਰਨਾ ਸੌਖਾ ਨਹੀਂ ਜੇ ੲਿਹਨਾਂ ਨੇ ਸੁਸਾਈਡ ਕਰ ਲਿਆ ਤਾਂ ਫਿਰ ਕੌਣ ਸੱਚਾ ਕੌਣ ਝੂਠਾ

  • @SandeepKaur-jw8nj

    @SandeepKaur-jw8nj

    Жыл бұрын

    Q

  • @SandeepKaur-jw8nj

    @SandeepKaur-jw8nj

    Жыл бұрын

    Q

  • @kuljitdhaliwal5082
    @kuljitdhaliwal5082 Жыл бұрын

    ਤਲਾਕ ਲੈ ਵੀਰ ਜੀ ਵਧੀਆ ਰਹੇਗਾ

  • @jasvirkaursidhu120
    @jasvirkaursidhu120 Жыл бұрын

    Police di duty koe sokhi nhi ladies vaste ...family , bache , ghar da kmm bahut kush dekhna paida ....jihre comment kr rhe aa ...Judge na bnia kro ...pl

  • @paramjeetkaur5602

    @paramjeetkaur5602

    Жыл бұрын

    Ohdi chat v parh laa pher ...Bhai ki ehe sahi aa

  • @singhrattan2090
    @singhrattan2090 Жыл бұрын

    ਪੁਲਿਸ ਹਲਕਾਈ ਪਈ ਹੈ। ਪੁਲਿਸ ਮੁਲਾਜ਼ਮ ਜੇਕਰ ਆਦਮੀ ਹੈ ਤੇ ਔਰਤ ਨਾਲ ਅਤੇ ਜੇਕਰ ਉਹ ਔਰਤ ਹੈ ਤਾਂ ਆਪਣੇ ਆਦਮੀ ਨਾਲ਼ ਸ਼ਰੇਆਮ ਧੱਕਾ ਕੀਤਾ ਜਾ ਰਿਹਾ ਹੈ, ਬਹੁਤ ਜ਼ਿਆਦਾ ਧੱਕੇਸ਼ਾਹੀ ਕਰ ਰਹੇ ਹਨ ਪੁਲਿਸ ਮੁਲਾਜ਼ਮ ਕਿਉਂਕਿ ਪੰਜਾਬ ਪੁਲਿਸ ਆਪਣੇ ਹੀ ਮੁਲਾਜ਼ਮਾਂ ਦੀ ਸ਼ਰੇਆਮ ਮਦਦ ਕਰਦੀ ਹੈ। ਕੋਈ ਨਹੀਂ ਸੁਣਦਾ ਸਿਵਲ ਬੰਦੇ ਦੀ।

  • @manjeetsingh9955
    @manjeetsingh9955 Жыл бұрын

    ਆਪਣੀ ਇੱਜਤ ਆਪ ਸੰਭਾਲ ਲਵੋ

  • @PoojaSharma-bg5eb
    @PoojaSharma-bg5eb Жыл бұрын

    ਔਰਤ ਨੂੰ ਬਹੁਤ ਸੋਖਾ ਕਿਸੇ ਨਾਲ ਵੀ ਜੋੜ ਦਿੱਤਾ ਜਾਂਦਾ ਹੈ ਅਕਸਰ ਹੀ ਸਹੁਰੇ ਪਰਿਵਾਰ ਵੱਲੋਂ. ਪੁਲਿਸ ਨੂੰ ਚਾਹੀਦਾ ਹੈ ਘਰ ਦੀ ਫੁਟੇਜ ਚੈੱਕ ਕਰਨ ਅਤੇ ਅੰਦਰੂਨੀ ਪੁੱਛਗਿੱਛ ਕੀਤੀ ਜਾਵੇ ਸਹੁਰਾ ਪਰਿਵਾਰ ਦੀ ਅੱਜ ਕੱਲ ਘਰਾਂ ਵਿੱਚ ਬਹੁਤ ਕੁੱਝ ਗਲਤ ਹੋ ਰਿਹਾ ਹੁੰਦਾ ਹੈ ਜਦੋਂ ਕੋਈ ਗੱਲ ਬਾਹਰ ਆਉਂਦੀ ਹੈ ਤਾਂ ਮਾਂ ਪਿਉ ਆਪਣੇ ਪੁੱਤਰ ਦੇ ਨਾਲ ਖੜ੍ਹ ਜਾਂਦੇ ਹਨ ਉਹ ਪੁੱਤਰ ਭਾਵੇਂ ਹਰ ਰੋਜ ਛਿੱਤਰ ਪਰੇਡ ਕਰਦਾ ਹੋਵੇ ਮਾਂ-ਪਿਓ ਦੀ

  • @user-oy4sm2yk1s

    @user-oy4sm2yk1s

    Жыл бұрын

    🙏 ਬਿਲਕੁੱਲ ਸਹੀ ਕਿਹਾ ਜੀ

  • @sukhpreetkaur7180

    @sukhpreetkaur7180

    Жыл бұрын

    Bilkul shi a g 👍

  • @parminderkaur1650

    @parminderkaur1650

    Жыл бұрын

    Good

  • @jasvirkaursidhu120

    @jasvirkaursidhu120

    Жыл бұрын

    Absolutely right

  • @new.punjabisongs

    @new.punjabisongs

    Жыл бұрын

    Ki mtlb Photos glt aw

  • @angrejsinghkala6096
    @angrejsinghkala6096 Жыл бұрын

    ਭੈਣਾਂ ਸੱਭ ਤੋਂ ਵੱਧ ਗਲਤੀ ਤੇਰੀ ਹੈ ਕੇ ਆਪ ਵਿਆਹ ਮੁਲਾਜਮ ਨਾਲ ਕਰਨਾ ਚਾਹੀਦਾ ਸੀ 💘💝🙏ਇਹ ਭੈਣ ਸੱਚੀ ਹੈ ਇਨਸਾਫ ਮਿਲਣਾ ਚਾਹੀਦਾ ਹੈ 💯🙏🙈💔🙏🙏🙏🙏

  • @simarpreetkaurdhillon535
    @simarpreetkaurdhillon535 Жыл бұрын

    kudi nu glt keh rhe sare bt jo pic veer ji dikha rhe oh ta normal pics a ehna pics tehi kudi nu glt nhi keha ja skda jo team es case nu handel kr rhi nirpakh hi ke sari enquiry krn pls

  • @Waheguru-ty5hc

    @Waheguru-ty5hc

    Жыл бұрын

    Hnji

  • @gurpreetgill6977

    @gurpreetgill6977

    Жыл бұрын

    Chat da ki kahoge oh kehne krli😂

  • @user-kt2jp5cw8f
    @user-kt2jp5cw8f Жыл бұрын

    ਵਾਲ ਖਿਲਾਰ ਕੇ ਚੜੇਲ ਹੀ ਲੱਗਦੀ । ਹੁਣ ਤਾਂ ਫੋਟੋਅਾਂ ਸਾਹਮਣੇ ਹੈ ।

  • @Agriculture890
    @Agriculture890 Жыл бұрын

    ਇਸਦਾ ਪੁਲਿਸ ਵਾਲੀ ਦਾ ਵਿਆਹ ਹੋਰ ਕਿਸੇ ਨਾਲ ਹੋਣ ਲੱਗਾ ਸੀ। ਉਸ ਮੁੰਡੇ ਨੇ ਜਵਾਬ ਦਿੱਤਾ। ਐਮਰਜੈਂਸੀ ਇਸ ਨੂੰ ਮੁੰਡੇ ਨਾਲ ਵਿਆਹ ਕਰਵਾ ਦਿੱਤਾ। ਉਸ ਮੁੰਡੇ ਨੇ ਕਿਸੇ ਗੱਲੋਂ ਜਵਾਬ ਦਿੱਤਾ ਹੋਵੇਗਾ। ਇਹ ਵਿਚਾਰਾਂ ਤਨਖਾਹ ਦੇ ਚੱਕਰ ਵਿੱਚ ਫ਼ਸ ਗਿਆ

  • @kanchiarora5205
    @kanchiarora5205 Жыл бұрын

    Kya fiada aisi shadhi ka, apni wife nu hi badnam kri ja reha

  • @sidhupigeonclub4220
    @sidhupigeonclub4220 Жыл бұрын

    ਕੁੜੀ ਗਲਤ ਹੈ ਮੁੰਡਾ ਸਹੀ ਹੈ

  • @baghelkulana7502
    @baghelkulana7502 Жыл бұрын

    ਧੱਕਾ ਕੁੜੀ ਕਰ ਰਹੀ ਹੈ ਕੋਈ ਵੀ ਆਪਣੀ ਬੀਵੀ ਨੂੰ ਲੋਕਾਂ ਵਿੱਚ ਸਬੂਤ ਸਮੇਤ ਦੁੱਖੀ ਹੋਇਆ ਹੀਂ ਕਰਦਾ

  • @happybabbu4985
    @happybabbu4985 Жыл бұрын

    ਤਲਾਕ ਲੈ

  • @sukhmann240
    @sukhmann240 Жыл бұрын

    ਬਾਈ ਜੀ ਇਹ ਜਨਾਨੀ ਬਹੁਤ ਹੀ ਤੇਜ਼ ਹੈ

  • @kamaljeetkhaira8106
    @kamaljeetkhaira8106 Жыл бұрын

    ਬੀਬਾ ਜੀ ਦੀ ਬੋਲਚਾਲ ਵਿਚ ਪੁਲਸਿਆ ਪਣ ਸਾਫ ਝਲਕਦਾ ਬਾਕੀ ਪ੍ਰਮਾਤਮਾ ਜਾਣੇ

  • @ishanrajdeep6935
    @ishanrajdeep6935 Жыл бұрын

    Waheguru t

  • @SatnamSingh-zk4ce
    @SatnamSingh-zk4ce Жыл бұрын

    Sakel tho 420 lagdi a

  • @sarbjeetsingh8834

    @sarbjeetsingh8834

    Жыл бұрын

    Good bro

  • @ranjitgillranjit6722
    @ranjitgillranjit6722 Жыл бұрын

    Waheguru ji

  • @meetsandhu3308
    @meetsandhu3308 Жыл бұрын

    Wmk 🙏

  • @lovesingh5182
    @lovesingh5182 Жыл бұрын

    ਸੁਣਵਾਈ ਬਰਾਬਰ ਦੀ ਹੋਣੀ ਚਾਹੀਦੀ ਹੈ ਸੱਚ ਝੂਠ ਦਾ ਪਤਾ ਤਾਂ ਚੱਲ ਹੀ ਜਾਦਾ ਹੈ ਸੈਸਟਿੰਮ ਬਾਹਰ ਵਾਲੇ ਮੁਲਕਾਂ ਵਰਗਾ ਹੋਣਾ ਚਾਹੀਦਾ ਹੈ

  • @gurgyan3994
    @gurgyan3994 Жыл бұрын

    Eh ajj da sach aa k munde vicagre fase hoye aa mai ik kudi hon de bavjoot eh kehni aa 70 percnt kudia glt kr rahi apne sohrea nal kyu k ohna nu pta aa k sare kanoon laws sade haq ch aa... mundea di koi sunvahi ni aa so waheguru kre mundea nu eho giya na miln jo sare kaan daan nu rol den

  • @shellyRoojam
    @shellyRoojam Жыл бұрын

    Waheguru ji 🙏

  • @PritamSingh-ti3ip
    @PritamSingh-ti3ip Жыл бұрын

    ਯਾਰ ਇਕ ਨਾਲ ਯਾਰੀ ਨਿਬਾਓਣੀ ਔਖੀ ਹੈ ਕਹਿੰਦੇ ਚਾਰ ਆਸ਼ਕ ਵਾਲੀ ਗੱਲ ਹਜ਼ਮ ਨਹੀਂ ਹੋਈ ਤੂੰ ਛੱਡ ਤਲਾਕ ਲੈ ਮੇਰੇ ਨਾਲ ਵਿਆਹ ਕਰਵਾ ਲੈ ਸਾਰੀਆਂ ਸੁਖ ਸਵੀਧਾਵਾ ਉਪਲਬਧ ਹੋਣ ਗੀਆ ਕੋਈ ਲੜਾਈ ਨਹੀਂ ਬਸ ਪਿਆਰ ਹੀ ਪਿਆਰ

  • @ramanjitkaur8790
    @ramanjitkaur8790 Жыл бұрын

    ਵਾਹਿਗੁਰੂ

  • @BaljinderSingh-gr9ck
    @BaljinderSingh-gr9ck Жыл бұрын

    ਫੋਟੋਆਂ ਦੀ ਸਚਾਈ ਬਾਰੇ ਕੋਈ ਸਚਾਈ ਨਹੀਂ ਦੱਸਦੀ ਬਹੁਤ ਤੇਜ ਲੱਗ ਦੀ ।

  • @kamalsinghkamal2595
    @kamalsinghkamal2595 Жыл бұрын

    ਭਰਾਬੋ ਏ ਪੰਜਾਬ ਪੁਲਿਸ ਆ ਨਾਈਟ ਡਿਊਟੀ ਵੀ ਲਗਦੀ ਆ ਏਨਾ ਦੀ ਜਿਗਰਾ ਕਰਨਾ ਪੈਣਾ 22

  • @rkreet2336

    @rkreet2336

    Жыл бұрын

    But ver ehna the husband photo ty recording fir chat v show kar reha ki oh prof Galt hon gy

  • @kamalsinghkamal2595

    @kamalsinghkamal2595

    Жыл бұрын

    @@rkreet2336 ਜੇ ਮੁੰਡੇ ਨੂੰ ਲੱਗਦਾ ਕੁੜੀ ਗ਼ਲਤ ਆ ਮੁੰਡਾ ਕੁੜੀ ਨਾਲ ਸਲਾਹ ਕਰਕੇ ਕਿਤੇ office ਚ ਡਿਊਟੀ ਲਗਵਾ ਲੈਣ ਕਿਉਂ ਬੱਚਿਆਂ ਦੀ ਲਾਈਫ ਖ਼ਰਾਬ ਕਰਨੀ ,ਹਰ ਕੰਮ ਦਾ ਹਲ ਆ

  • @rkreet2336

    @rkreet2336

    Жыл бұрын

    @@kamalsinghkamal2595 gal oh ni k office ch duty la lain gl ty caracter di a jiny sahi rehna oh jithy marji doniya ch gom avy koj ni honda par jiny glt hona ohnu koi ni rok skda so athy v aho gl a

  • @kamalsinghkamal2595

    @kamalsinghkamal2595

    Жыл бұрын

    @@rkreet2336 u right self control hona jarruri aa ,e larki de jume wari aa

  • @gurpalsingh6208
    @gurpalsingh6208 Жыл бұрын

    Y gud

  • @jarnailvirkjarnailvirk5764
    @jarnailvirkjarnailvirk5764 Жыл бұрын

    ਪੁਲਸ ਵਾਲੀ ਕੁੜੀ ਨਾਲ ਸਿਆਨ ਬੰਦਾ ਵਿਆਹ ਨਹੀ ਕਰਞਾਦਾ

  • @kishnasingh1329

    @kishnasingh1329

    Жыл бұрын

    Bpua. The Chana. Bhar. Hi Kudi

  • @rupindergandhigandhi3237
    @rupindergandhigandhi3237 Жыл бұрын

    ਗ਼ਲਤ ਤਾਂ ਸਹੁਰਾ ਵੀ ਆ

  • @karamjitamritsar7103
    @karamjitamritsar7103 Жыл бұрын

    ਪੁਲਿਸ ਵਾਲੇ ਤੋ ਰੱਬ ਹੀ ਬਾਚਾਵੇ

  • @sunitarani3073
    @sunitarani3073 Жыл бұрын

    ਹੇ ਰੱਬਾ ਇਹ ਕੀ ਹੋ ਰਿਹਾ ਹੈ 🙏🏻

  • @baljeetgurna5061
    @baljeetgurna5061 Жыл бұрын

    🙏 ਵਾਹਿਗੁਰੂ ਵਾਹਿਗੁਰੂ ਜੀ

  • @kaurdhother270
    @kaurdhother270 Жыл бұрын

    Yrr lok jayada ta bolde aa kyoki o police wali aa te sb nu pta ki police walaya bare aam loka di ki Rey aa ohna nu glt smjya janda ..puri investigation honi chidi a

  • @GurpreetSingh-ek9gp
    @GurpreetSingh-ek9gp Жыл бұрын

    🙏🏻🙏🏻🙏🏻🙏🏻

  • @rupindergandhigandhi3237
    @rupindergandhigandhi3237 Жыл бұрын

    ਸਹੁਰਾ ਸਾਬ ਨੂੰ ਕੋਈ ਹੱਕ ਨਹੀਂ ਸੀ ਸਕੂਟਰੀ ਪਿੱਛੋਂ ਖਿੱਚ ਕੇ ਸੁੱਟਣ ਦਾ

  • @grtv5834
    @grtv5834 Жыл бұрын

    ਪੁਲਸ ਵਾਲੀਆਂ ਦੀ ਸਾਰੀ ਗੱਲਾਂ ਦਾ ਪਤਾ ਇਹਨਾਂ ਗੱਲ ਪਾਈਆਂ ਗਰੀਬ ਮਾਰਤਾ ਇਹਨੈ

  • @jassagrewal8000
    @jassagrewal8000 Жыл бұрын

    Rabb janda kon shi kon galat a sada koi matlab ni kise nu dossh den da rishte ajj kal de kamzor ho gaye ne paisean de duniyaa ajj kal de

  • @sarbjitkaur9661
    @sarbjitkaur9661 Жыл бұрын

    Kuri galt a Divorce de ke dffa kro Jindgi nu vadia jiwo

  • @sharansandhu1996
    @sharansandhu1996 Жыл бұрын

    je bache nu nal laike jndi fr kise kol kive jaugi pehla ah dso ehda vichari da eh kasoor a v eh dutty krdi a gi

  • @gurujodh6469

    @gurujodh6469

    Жыл бұрын

    Tu badda fudu aa

  • @user-oy4sm2yk1s

    @user-oy4sm2yk1s

    Жыл бұрын

    🙏ਵੀਰੋ ਇਨਾ ਦੀ ਨਿਭਣੀ ਨਹੀ 🚫,ਕਿਓਕੀ ਨਿਭੋਣ ਵਾਲੇ ਨੀਵੇਂ ਹੋ ਨਿਭਾ ਜਾਂਦੇ💑,ਸਾਥ ਛੱਡਣ ਵਾਲੇ ਨੂੰ ਤਾਂ ਬਹਾਨਾ ਚਾਹੀਦਾ🕵️,,

  • @Sukhjohal8126
    @Sukhjohal8126 Жыл бұрын

    ਵੇਖ ਬੀਬਾ ਐਵੇਂ ਅਪਣਾ ਜਲੂਸ ਆਪ ਹੀ ਨਾ ਕੱਢੋ ਜੇਕਰ ਕੋਈ ਗੱਲ ਹੈ ਤਾਂ ਹੀ ਉਹ ਤੇਰੀਆਂ ਫੋਟੋ ਚੱਕੀ ਫਿਰਦਾ ।

  • @sandhuyadamunda1517
    @sandhuyadamunda1517 Жыл бұрын

    ladies police glt a camera agge police uniform baten v nhi la skdi jis nu vardi di izazat nhi oh bande d izazat ki kro 🙏

  • @mannumehra1823
    @mannumehra1823 Жыл бұрын

    wheguru ji

  • @arshsandhu9936
    @arshsandhu9936 Жыл бұрын

    ਝੂਠੀ ਮਕਾਰ ਇੱਕ ਨੰਬਰ ਦੀ ਪੁਲਿਸ ਵਾਲੀ।

  • @dhaliwalhouse913
    @dhaliwalhouse913 Жыл бұрын

    ਪੁਲੀਸ ਵਾਲੀ ਬੜੀ ਤੇਜ਼ ਜ਼ਨਾਨੀ ਆ ਮੁੰਡਾ ਅੱਕਿਆ ਹੋਇਆ ਕੀ ਕਰੇ

  • @harpreetkaurharpreetkaur1986
    @harpreetkaurharpreetkaur1986 Жыл бұрын

    😭😭

  • @kawaljit3717
    @kawaljit3717 Жыл бұрын

    ਰੌਲਾ ਪੌਣ ਦੀ ਕੋਈ ਗੱਲ ਨਈ ਤਲਾਕ ਲੋ ਚੁੱਪ ਕਰਕੇ ਦੋਵੇਂ ਅਪੋ ਆਪਣੇ ਘਰੇ

  • @user-do7jj6cd4b
    @user-do7jj6cd4b Жыл бұрын

    ਪੁਲਸ ਵਾਲੀਆ ਐਦਾ ਹੀ ਹੁੰਦੀਆ॥

  • @gurdeshsingh7824
    @gurdeshsingh7824 Жыл бұрын

    ਪਰ ਇਹ ਵੀ ਇਕ ਲੀਡਜ ਵਾ ਇਸ ਤਰ੍ਹਾਂ ਸਰੇ ਆਮ ਬਦਨਾਮ ਨਹੀਂ ਕਰਨਾ ਚਾਹੀਦਾ

  • @JagjitSingh-hp4jz
    @JagjitSingh-hp4jz Жыл бұрын

    ਇਹ ਝੂਠ ਬੋਲ ਰਹੀ

  • @ManpreetSingh-xm4vv
    @ManpreetSingh-xm4vv Жыл бұрын

    ਦੋਵਾਂ ਨੂੰ ਇੱਕ ਦੂਜਾਂ ਸਹੀ ਨੀ ਲੱਗਦਾ ਐਵੇਂ ਲੋਕਾਂ ਨੂੰ ਤਮਾਸ਼ਾ ਦਿਖਾਉਣ ਨਾਲੋ ਤਲਾਕ ਲੈਲੋ ਼਼਼ ਰੋਜ ਰੋਜ ਦਾ ਸਿਆਪਾ ਮੁੱਕਜੂ

  • @navjot473
    @navjot473 Жыл бұрын

    ਜਦੋਂ ਮੈਰਿਜ ਲਾਈਫ ਚ ਕੋਈ ਤੀਜਾ ਬੰਦਾ ਆ ਜਾਵੇ ਫਰ ਰਿਸ਼ਤੇ ਟੁੱਟ ਹੀ ਜਾਂਦੇ ਆ ਜਾ ਫਰ ਰੋਜ ਲੜਾਈ ਰਹਿੰਦੀ ਆ ਜੇਕਰ ਨਈ ਬਣਦੀ ਆਪਸ ਚ ਤਾਂ ਚੁੱਪ ਕਰਕੇ ਪਾਸੇ ਹੋ ਜਾਵੋ ਕਿਉਂ ਦੁਨੀਆ ਸਾਮ੍ਹਣੇ ਆਪਣਾ ਜਲੂਸ ਕੱਢ ਰਹੇ ਓ ਦੋ ਬੰਦੇ ਕੁੜੀ ਨੂੰ ਗਲਤ ਕਹਿਣਗੇ ਦੋ ਮੁੰਡੇ ਨੂੰ ਤੁਹਾਡੇ ਘਰ ਦੀ ਗੱਲ ਆ ਜਿਆਦਾ ਤੁਹਾਨੂੰ ਹੀ ਪਤਾ ਕੋਣ ਸੱਚਾ ਕੌਣ ਝੂਠਾ

  • @charanjitsingh4884
    @charanjitsingh4884 Жыл бұрын

    Waheguru to daro

  • @rattandevi1623
    @rattandevi1623 Жыл бұрын

    Wahegur ji 🙏 dunia kidar nu ja rhi hei, Miljul ke reha kro,

  • @Janti838
    @Janti838 Жыл бұрын

    Is veer nu insaaf jrur dvo

  • @noor-bq6kg
    @noor-bq6kg Жыл бұрын

    ਪੁਲਿਸ ਵਾਲੀਆਂ ਦਾ ਬਹੁਤ ਮਾੜਾਂ ਹਾਲ ਆ

  • @mahifashion4866
    @mahifashion4866 Жыл бұрын

    ਇਹ ਵਰਦੀ ਵਾਲੀ ਗਲਤ ਹੈ

  • @malkitmalkit3441
    @malkitmalkit3441 Жыл бұрын

    🙏🙏🙏🙏🙏🙏🙏

  • @daljeetsingh9987
    @daljeetsingh9987 Жыл бұрын

    Atleast respect the uniform when facing camera

  • @gurjitsingh7404
    @gurjitsingh7404 Жыл бұрын

    ਮੈਨੂੰ ਲੱਗਦਾ ਇਹ ਨਸ਼ਾ ਕਰਦੀ।

  • @tarsemsingh8691
    @tarsemsingh8691 Жыл бұрын

    ਇਸ ਨੂੰ ਪੁਲਿਸ ਵਾਲੀ ਕੌਣ ਕਹਿੰਦਾ ਇਹ ਤਾ ਮੈਨੂੰ ਚੜੇਲ ਲੰਗਦੀ ਏ ਇਹੋ ਜਹੀਆਂ 2 ਨੰਬਰੀਆ ਇਦਾ ਹੀ ਝੂਠ ਬੋਲਦੀਆਂ ਮੈ ਬਹੁਤ ਸਾਰੇ ਕੇਸ ਵੇਖੇ ਆ

  • @happyhappyalways518
    @happyhappyalways518 Жыл бұрын

    Waheguru ji samzota kar lo ji kuz nahi rakia ladai vich '

  • @SurinderSingh-wd4ms
    @SurinderSingh-wd4ms Жыл бұрын

    बहोत बुरी गल है दोनों को मिलके चलना चाहिए सब इनसान ही तो हैं

  • @mandeepkour9322
    @mandeepkour9322 Жыл бұрын

    Sara kasoor munde da

  • @DarshanSingh-hv6iu
    @DarshanSingh-hv6iu Жыл бұрын

    ਟੈਕਸੀ ਸਟੈਂਡ

Келесі