ਸੱਸ ਭੁਚਾਲ ਨੂੰਹ ਅੱਗ ਦੀ ਨਾਲ | sas nooh di ladai new punjabi movie 2021 | sukhpal | Mansa

Ойын-сауық

ਸੱਸ ਭੁਚਾਲ ਨੂੰਹ ਅੱਗ ਦੀ ਨਾਲ | sas nooh di ladai new punjabi movie 2021 | sukhpal | Mansa @Pendu Virsa
instagram - / pendu4virsa
facebook - / mansavirsa
Contact no. - 9876256925 - Veer Singh Parmar ( ਜੱਸਾ )
ਘਰ ਦਾ ਕੰਮ ਕਰਨ ਵਾਲੀ ਦੀ ਕਦਰ ਨੀ -
• ਘਰ ਦਾ ਕੰਮ ਕਰਨ ਵਾਲੀ ਦੀ ...
ਨਣਦ ਦੀਆਂ ਚਾਲਾਂ ਨੇ ਕਢਵਾਇਆ ਭਾਬੀ ਨੂੰ ਘਰੋਂ ਬਾਹਰ -
• ਨਣਦ ਦੀਆਂ ਚਾਲਾਂ ਨੇ ਕਢਵਾ...
ਧੀਆਂ ਦੀ ਦੀਵਾਲੀ -
• ਦੀਵਾਲੀ 2021 |ਧੀਆਂ ਦੀ ਦ...
ਪ੍ਰਾਹੁਣੇ ਦਾ ਕਤਲ -
• ਪ੍ਰਾਹੁਣੇ ਦਾ ਕਤਲ | Prah...
ਕਰਵਾ ਚੌਥ 2021 -
• ਕਰਵਾ ਚੌਥ 2021 | Karwa ...
ਧੀ ਦੀ ਦੁਸ਼ਮਣ ਮਾਂ -
• ਧੀ ਦੀ ਦੁਸ਼ਮਣ ਮਾਂ | dhee...
ਕੱਬਾ ਘਰਵਾਲਾ -
• ਕੱਬਾ ਘਰਵਾਲਾ || ਵੇ ਸੁਧਰ...
ਬਾਪੂ ਕੰਜੂਸ ਭੁੱਖੜ ਰਿਸ਼ਤੇਦਾਰ -
• ਬਾਪੂ ਕੰਜੂਸ ਭੁੱਖੜ ਰਿਸ਼ਤੇ...
ਬੇਬੇ ਨੇ ਪਾਖੰਡੀ ਬਾਬੇ ਪਿੱਛੇ ਲੱਗ ਨੂੰਹ ਪੁੱਤ ਨੂੰ ਘਰੋਂ ਕੱਢਿਆ -
• ਬੇਬੇ ਨੇ ਪਾਖੰਡੀ ਬਾਬੇ ਪਿ...
ਪ੍ਰਾਹੁਣੇ ਤੇ ਫੁੱਫੜ ਵਿੱਚ ਫ਼ਰਕ-
• ਪ੍ਰਾਹੁਣੇ ਤੇ ਫੁੱਫੜ ਵਿੱਚ...
ਘਰ ਵਿੱਚ ਥਪਾਕ / ਕਲੇਸ਼ੀ ਸਾਲਾ ਤੇ ਸਾਲੇਹਾਰ -
• ਘਰ ਵਿੱਚ ਥਪਾਕ / ਕਲੇਸ਼ੀ ...
ਦਰਾਣੀ ਜਠਾਣੀ ਚ' ਯੁੱਧ-
• ਦਰਾਣੀ ਜਠਾਣੀ ਚ' ਯੁੱਧ | ...
ਰੱਖੜੀ ਨੂੰ ਮੈਂ ਤਰਸਾਂ -
• ਰੱਖੜੀ ਨੂੰ ਮੈਂ ਤਰਸਾਂ | ...
ਭਾਬੀ ਨੇ ਵਿਧਵਾ ਨਣਦ ਨੂੰ ਘਰੋਂ ਕੱਢਿਆ-
• ਭਾਬੀ ਨੇ ਵਿਧਵਾ ਨਣਦ ਨੂੰ ...
ਤੀਆਂ ਦਾ ਸੰਧਾਰਾ ਵਿੱਚੋਂ ਨਿਕਲੇ ਕੀੜੇ-
• ਤੀਆਂ ਦਾ ਸੰਧਾਰਾ | ਵਿੱਚੋ...
ਨੂੰਹਾਂ ਦੀ ਹਕੂਮਤ-
• ਨੂੰਹਾਂ ਦੀ ਹਕੂਮਤ || Noo...
ਮਿੰਦੋ ਚੁਗਲਖੋਰ -
• ਮਿੰਦੋ ਚੁਗਲਖੋਰ || Mindo...
Story Writer - Taini Kotkapura (9988105100)
This work is subjected to copyright . All rights of this property are reserved to Pendu Virsa.
Note - If anyone uploads any of our videos or a part of video on any social media platform [ without permission ] , their page will be reported immediately and can be a subject to legal proceedings.
ਨੋਟ - ਸਾਡੀ ਮਨਜੂਰੀ ਤੋਂ ਬਿਨਾਂ ਇਸ ਚੈਨਲ ਦੀ ਕੋਈ ਵੀ ਵੀਡੀਓ youtube ਜਾਂ ਫੇਸਬੁੱਕ ਤੇ ਅੱਪਲੋਡ ਨਾ ਕਰੋ। ਅਜਿਹਾ ਕਰਨ ਵਾਲੇ ਤੇ ਕਨੂੰਨੀ ਕਾਰਵਾਈ ਕੀਤੀ ਜਾਵੇਗੀ।
SUBSCRIBE OUR CHANNEL TO WATCH MORE VIDEOS .
STAY TUNED .
#newpunjabimovie2021
#penduvirsa
#punjabivirsa
#ਘਰ
#maa
#ਸੱਸ
#sasnooh
#nooh
#kabbinooh
#kabbisas
#bapu
#2021
#punjabi
#natak

Пікірлер: 852

  • @navrojkaur8748
    @navrojkaur87482 жыл бұрын

    ਬੇਟੇ ਜਦੋਂ ਪੁੱਤਰ ਵਿਆਹੇ ਜਾਣ ਤਾਂ ਮਾਂਵਾਂ ਨੂੰ ਦਖ਼ਲ ਦੇਣ ਛੱਡ ਦੇਣਾ ਚਾਹੀਦਾ ਹੈ ਬਹੁਤ ਸੋਹਣੀ ਆ ਵੀਡੀਓ 👌🏻👌🏻 ਸਦਾ ਖੁਸ਼ ਰਹੋ ਬੇਟੇ

  • @PenduVirsaMansa

    @PenduVirsaMansa

    2 жыл бұрын

    ਧੰਨਵਾਦ ਨਵਰੋਜ ਜੀ🙏 ਇਸੇ ਤਰਾਂ ਚੈਨਲ ਨੂੰ ਪਿਆਰ ਦਿੰਦੇ ਰਹੋ ਜੀ🙏

  • @sapnadhiman1032

    @sapnadhiman1032

    Жыл бұрын

    Bilkul sahi keha

  • @paramjitsehmi9778
    @paramjitsehmi9778 Жыл бұрын

    Very good story we should respect each others then you will get respect at all 🙏👍💝🙏

  • @PardeepKumar-sr1ds
    @PardeepKumar-sr1ds Жыл бұрын

    By ji tuhadi team bahut hi mihanat nal film vich Kam kardi hei rabb tuhanu barktna deve

  • @RamSingh-wh9js
    @RamSingh-wh9js2 жыл бұрын

    ਵਹਿਗੁਰੂ ਆਪ ਜੀ ਨੂੰ ਚੰੜਦੀ ਕਲਾ ਵਿੱਚ ਰੱਖੇ ਜਿਨ੍ਹਾਂ ਫਿਲਮ ਦੇਖੀਆਂ ਬਹੁਤ ਹੀ ਵਧੀਆ ਲੱਗਈਆ ਨੇ ਰਾਮਨਦੀਪ ਸਿੰਘ ਪਰਮਾਰ

  • @PenduVirsaMansa

    @PenduVirsaMansa

    2 жыл бұрын

    ਧੰਨਵਾਦ ਰਾਮ ਜੀ 🙏🙏🙏

  • @jasjitkaur3925
    @jasjitkaur3925 Жыл бұрын

    Me Holi Holi krkr sab vedio dekh rahi hain jasse paji baut Shona Kam thuda sraa sukhpal v vadiya acting krde 💕💕

  • @PenduVirsaMansa

    @PenduVirsaMansa

    Жыл бұрын

    Thank you Jasjit ji 🙏🙏

  • @balvirsidhu5326
    @balvirsidhu53262 жыл бұрын

    ਬੰਦਾ ਵਿਚਾਲੇ ਫਸ ਜਾਂਦੇ ਇਹੋ ਜਿਹੀਆਂ ਸਸ ਨੂੰਹ ਦੇ ਵਿੱਚ ਬਹੁਤ ਵਧੀਆ ਹੁੰਦੀ ਹੈ ਤੁਹਾਡੀ ਮੂਵੀ ਘਰਾਂ ਦਾ ਹਾਲ ਇਹੀ ਹੈ

  • @PenduVirsaMansa

    @PenduVirsaMansa

    2 жыл бұрын

    ਧੰਨਵਾਦ ਸਿੱਧੂ ਸਾਬ🙏

  • @ParamjitKaur-ug4wo
    @ParamjitKaur-ug4wo Жыл бұрын

    ਬਹੁਤ ਵਧੀਆ ਵੀਡੁਓ ਜੱਸੇ ਤੇ ਜਸਪਾਲ ਦੀ ਧੰਨਵਾਦ ਜੀਪਰਮਜੀਤ ਮੋਗਾ

  • @ManjitChahal16
    @ManjitChahal16 Жыл бұрын

    ਸੱਸੇ ਬਾਰ੍ਹਾਂ ਤਾਲੀਏ ਮੈਂ ਵੀ ਤੇਰਾਂ ਤਾਲੀ ਆਈ🤣🤣

  • @jaspalkaur4135
    @jaspalkaur4135 Жыл бұрын

    ਬਹੁਤ ਵਧੀਆ ਵੀਡੀਓ ਜੀ ਵਾਹਿਗੁਰੂ ਤੁਹਾਨੂੰ ਸਦਾ ਚੜਦੀ ਕਲਾ ਵਿਚ ਰਖੇ

  • @user-tw4dy3ok9j
    @user-tw4dy3ok9j11 ай бұрын

    ਬਹੁਤ ਵਧੀਆ ਵੀਡੀਓ ਆ

  • @shersingh5277
    @shersingh52772 жыл бұрын

    Spl thanks 🙏👍 for you pendu virsa Sas nuh vich ladai changi nahi Kalesh karke ghar da hal narak Ho janda hai maran admi di ho Jandi hai Very nice 👍 dear jasse ji apne ghar bachan vaste ristedara nu Sadhya te bebe sarpal ne sulah Kar ke bada badiya kita Very nice 👍 good performance I like your story and acting also very good super 👍 Good 👍 luck all the best all team members Iam sher Singh phalswal from palam delhi namaste india

  • @Baljout1947
    @Baljout1947 Жыл бұрын

    ਬਹੁਤ ਵਧੀਆ ਲਗਦੇ ਹੋ। ਮਹਿੰਦਰ ਸਿੰਘ ਰੱਖੜਾ

  • @op-pn8mj
    @op-pn8mj Жыл бұрын

    Bhut vdia... Lgya... Shinder Tamkot

  • @official_sarbjeet5327
    @official_sarbjeet5327 Жыл бұрын

    Bhut vadia a sukhpal bhen di acting bhut vadia hai g god bless you 🙏 from ( sunam)

  • @kaurlovupreet5208
    @kaurlovupreet5208 Жыл бұрын

    Bhutt bhutt haydaa vadia natakk aw mere mumyyy daily dekh k sonde aw

  • @hkaur9379
    @hkaur93792 жыл бұрын

    ਜੱਸਾ ਇਸੇ ਵੈਰੀ ਨਾਇਸ ਪਰਸਨ। ਨਾਇਸ ਵੀਡੀਓ ਆ ਜੀ ਥਾਂਦੀ ਹੌਲੈਡ 🌷🌷🌷🌷

  • @PenduVirsaMansa

    @PenduVirsaMansa

    2 жыл бұрын

    ਬਹੁਤ ਬਹੁਤ ਧੰਨਵਾਦ ਜੀ🙏 ਇਸੇ ਤਰਾਂ ਚੈਨਲ ਨੂੰ ਪਿਆਰ ਦਿੰਦੇ ਰਹੋ🙏

  • @DilpreetGill-pw6ks
    @DilpreetGill-pw6ks10 ай бұрын

    Very good story we should respect each others theyou will gel respect at all ❤❤❤❤❤❤

  • @Bawa._.Gamer12
    @Bawa._.Gamer122 жыл бұрын

    ਇਹ ਵਿਡੀਉ ਸਮਾਜ ਨੂੰ ਸਿਖਿਆ ਹੈ ਬਹੁਤ ਵਧੀਆ ਵਿਡੀਉ ਹੈ ਜੁਗ ਜੁਗ ਜੀਉ ਸਾਰੇ ਐਕਟਿੰਗ ਕਰਨ ਵਾਲਿਉ ਧੰਨਵਾਦ ਜੀ

  • @PenduVirsaMansa

    @PenduVirsaMansa

    2 жыл бұрын

    ਧੰਨਵਾਦ ਬਲਦੇਵ ਜੀ 🙏🙏

  • @tejindersingh9676
    @tejindersingh96762 жыл бұрын

    Vauht vadhia laggi ਵੀਡੀਓ ਹਾਸੇ ਵਲੀ

  • @PenduVirsaMansa

    @PenduVirsaMansa

    2 жыл бұрын

    Thank you 🙏🏼

  • @gurleenkaur2084
    @gurleenkaur2084 Жыл бұрын

    Well done Massi de munde well done 👏👏👏

  • @amardeepsingh516
    @amardeepsingh5162 жыл бұрын

    ਇਸ ਦੇਸ਼ ਵਿੱਚ ਸਸ ਨੂੰਹ ਦਾ ਕਲੇਸ਼ ਕਦੇ ਨੀ ਮੁਕ ਸਕਦਾ

  • @PenduVirsaMansa

    @PenduVirsaMansa

    2 жыл бұрын

    👌🙏

  • @majorkhan746
    @majorkhan746 Жыл бұрын

    Sapp sapp nu lade jahar kis nu chade wala hisab hai. Aise insan nu koi nahi samja sakda. Sirf rabb hi akak de sakda hai. Bahut vadya film hai ji.

  • @lakhveersinghgill4807
    @lakhveersinghgill48072 жыл бұрын

    ਬਹੁਤ ਹੀ ਵਧੀਆਂ ਵੀਡੀਉ ਹੈ ਜਸੇ ਹਰੇਕ ਵੀਡੀਉ ਵਿੱਚ ਕੋਈ ਨਾਂ ਕੋਈ ਮੈਸਜ ਹੁੰਦਾ ਜੱਸੇ ਵੀਰ ਜਿਉਂਦੇ ਰਹੋ ਵਾਹਿਗੁਰੂ ਤੁਹਾਨੂੰ ਤੰਦਰੁਸਤੀ ਦੇਵੇ ਇਹ ਤਾ ਅਸਤੀਫ਼ੇ ਤੇ ਪਹੁੰਚ ਗਈਆਂ ਜੱਸੇ ਵੀਰ ਇਕ ਕਹਿੰਦੀ ਵੱਡੀ ਸੋਨੀਆ ਗਾਂਧੀ ਦੂਜੀ ਕਹਿੰਦੀ ਤੂੰ ਵੱਡੀ ਮਾਇਆਵਤੀ ਹੁਣ ਤੇਰੇ ਵੱਸ ਦੀ ਗੱਲ ਨਹੀਂ

  • @PenduVirsaMansa

    @PenduVirsaMansa

    2 жыл бұрын

    ਬਹੁਤ ਬਹੁਤ ਧੰਨਵਾਦ ਗਿੱਲ ਸਾਬ🙏 ਇਸੇ ਤਰਾਂ ਚੈਨਲ ਨੂੰ ਪਿਆਰ ਦਿੰਦੇ ਰਹੋ

  • @sukhasinghsarari6699
    @sukhasinghsarari66992 жыл бұрын

    ਵਧੀਆ ਵੀਡੀਊ ਲਗਦੀਆ ਹਨ ਭੈਣ ਜੀ ਤੇ ਵੀਰ ਜੀ ਸੋਹਣੈ ਲਗਦੇ ਹੋ ਸਿੰਪਲ ਰਹਿਣਾਭੈਣ ਜੀ ਦਾ ਅੰਦਾਜ ਬਹੁਦ ਚੰਗਾ ਲਗਦਾ ਹੈ ਤੁਹਾਡਾ ਵੀਰ ਸੁੱਖਾ ਸਿੰਘ ਸਰਾਰੀ

  • @PenduVirsaMansa

    @PenduVirsaMansa

    2 жыл бұрын

    ਧੰਨਵਾਦ ਸੁਖਾ ਜੀ 🙏🙏

  • @jagsirsingh848
    @jagsirsingh8482 жыл бұрын

    ਵੀਰ ਜੀ ਬਹੁਤ ਵਧੀਆ ਵੀਡੀਓ ਘਰ ਘਰ ਇਹੀ ਹਾਲ ਹੈ

  • @PenduVirsaMansa

    @PenduVirsaMansa

    2 жыл бұрын

    ਧੰਨਵਾਦ ਜਗਸੀਰ ਜੀ🙏

  • @gurpeetsidhu2539
    @gurpeetsidhu25392 жыл бұрын

    Bhut hi hassi nikli kapdeaa wala seen vekh k😃😃😃

  • @PenduVirsaMansa

    @PenduVirsaMansa

    2 жыл бұрын

    thanks for watching Gurpreet ji🙏🙏

  • @gurpeetsidhu2539

    @gurpeetsidhu2539

    2 жыл бұрын

    Veer g j tuhanu ik story send krdyia os te video bnaoge

  • @surinderloyal891
    @surinderloyal8912 жыл бұрын

    So sweet bot sony video ji sukhpal you r great bai da nature bot hi vadia hai

  • @PenduVirsaMansa

    @PenduVirsaMansa

    2 жыл бұрын

    Thank you Surinder ji 🙏

  • @Kuldeepsingh-xg1zy
    @Kuldeepsingh-xg1zy Жыл бұрын

    ਜੱਸਾ ਵੀਰ ਬਹੁਤ ਹੀ ਮਿਹਨਤੀ ਕਿਸਾਨ ,& ਦੋਜੀ & ਫਿਲਮੀ ਕਲਾਕਾਰ ਅਤੇ ਸਾਰੀ ਟੀਮ ਨੂੰ ਵਾਹਿਗੁਰੂ ਜੀ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਿਸ਼ ਬਖਸ਼ੀ ਗੁਰਮੀਤ ਕੌਰ ਅਤੇ ਕੁਲਦੀਪ ਸਿੰਘ ਰਾਜਗੜ੍ਹ ਜ਼ਿਲ੍ਹਾ ਲੁਧਿਆਣਾ

  • @Goranshpatni

    @Goranshpatni

    Жыл бұрын

    "

  • @baltejsingh3556

    @baltejsingh3556

    Жыл бұрын

    ​@@Goranshpatnidj❤ song 😊

  • @gurjeetkaur1717
    @gurjeetkaur17172 жыл бұрын

    ਜੱਸੇ ਵੀਰ ਨੇ ਤੋਪ ਮੰਜਿਆਲ ਵਾਲੀ ਗੱਲ ਬੜੀ ਚੰਗੀ ਕਹੀ ਹੈ

  • @darshancheema8204
    @darshancheema8204 Жыл бұрын

    ਬਹੁਤ ਵਧੀਆ ਵੀਡੀਓ ਬਣਾਉਦੇ ਵੀਰ ਜੀ

  • @birbalsinghmander3853
    @birbalsinghmander38532 жыл бұрын

    ਬਹੁਤ ਵਧੀਆ ਵੀਰ 👍👍👍👍👍👍👍👍👍

  • @PenduVirsaMansa

    @PenduVirsaMansa

    2 жыл бұрын

    ਧੰਨਵਾਦ ਬੀਰਬਲ ਜੀ 🙏🙏

  • @randhirlopon1288
    @randhirlopon12882 жыл бұрын

    ਬਹੁਤ ਵਧੀਆ ਵੀਡੀਓ Very nice video

  • @PenduVirsaMansa

    @PenduVirsaMansa

    2 жыл бұрын

    ਧੰਨਵਾਦ ਰੰਧੀਰ ਜੀ🙏

  • @parmjeetkaur6247
    @parmjeetkaur62472 жыл бұрын

    ਬਹੁਤ ਵਧੀਆ ਲੱਗਿਆ

  • @PenduVirsaMansa

    @PenduVirsaMansa

    2 жыл бұрын

    ਧੰਨਵਾਦ ਪਰਮਜੀਤ ਜੀ🙏

  • @ajaibsingh6044
    @ajaibsingh60442 жыл бұрын

    ਵਧੀਆ ਲੱਗਾ ਅਜਾਇਬ ਸਿੰਘ ਧਾਲੀਵਾਲ ਮਾਨਸਾ ਖੁਰਦ

  • @rajwindersingh5364
    @rajwindersingh53642 жыл бұрын

    Very nice video🌹❤️🌹 bai g all team good work ਬਾਈ ਜੀ ਵੀਡੀਓ ਬਹੁਤ ਵਦੀਆ ਸੀ 🙏🙏👍

  • @PenduVirsaMansa

    @PenduVirsaMansa

    2 жыл бұрын

    thank you so much Rajwinder ji🙏🙏

  • @gurdevsingh1847
    @gurdevsingh1847 Жыл бұрын

    ਬਹੁਤ ਹੀ ਵਧੀਆ ਵੀ ਡੀ ਉ ਬਣਾਈਂ ਹੈ,

  • @PenduVirsaMansa

    @PenduVirsaMansa

    Жыл бұрын

    ਧੰਨਵਾਦ ਗੁਰਦੇਵ ਜੀ 🙏

  • @rachhpalsingh9375
    @rachhpalsingh93752 жыл бұрын

    Very Nice Vedo

  • @shellyharikaa1944
    @shellyharikaa19442 жыл бұрын

    ਬਹੁਤ ਵਧੀਆ ਵਿਡੀਉ ਜੱਸੇ ਵੀਰੇ

  • @PenduVirsaMansa

    @PenduVirsaMansa

    2 жыл бұрын

    ਧੰਨਵਾਦ ਸ਼ੈਲੀ ਜੀ🙏 ਇਸੇ ਤਰਾਂ ਚੈਨਲ ਨੂੰ ਪਿਆਰ ਦਿੰਦੇ ਰਹੋ ਜੀ🙏

  • @SukhdevSingh-kb7er
    @SukhdevSingh-kb7er Жыл бұрын

    ਬਹੋਤਵਦਿਆ।ਜਸੇਬਾਈ।ਸਖਦੇਵਸਿਘਨਬਰਦਾਰ

  • @sairasyed8963
    @sairasyed89632 жыл бұрын

    sukh pall g APP bohat achi lagti hain MashAllah bohat acha bolti hain Love From Switzerland

  • @PenduVirsaMansa

    @PenduVirsaMansa

    2 жыл бұрын

    Thank you so much Saira ji 🙏 eda hi support krde raho ji 🙏

  • @NarinderKaur-zq6zx
    @NarinderKaur-zq6zx2 жыл бұрын

    ਬਹੁਤ ਵਧੀਆ ਜੀ🙏🏼🙏🏼ਕਦੇ ਕਿਸੇ ਦੇ ਘਰ ਕਲੇਸ ਨਾ ਹੋਵੇ

  • @PenduVirsaMansa

    @PenduVirsaMansa

    2 жыл бұрын

    ਧੰਨਵਾਦ ਨਰਿੰਦਰ ਜੀ🙏 ਇਸੇ ਤਰਾਂ ਚੈਨਲ ਨੂੰ ਪਿਆਰ ਦਿੰਦੇ ਰਹੋ ਜੀ🙏

  • @simerrandhawa7281
    @simerrandhawa72812 жыл бұрын

    ਅਸੀ ਫਤਹਿਗੜ ਚੂੜੀਆਂ ਤੋ ਆ ਵੀਰੇ ਤੁਸੁ ਵੀਡੀਓ ਬਹੁਤ ਹੀ ਵਧੀਆ ਬਣਾਉਦੇ ਜੇ

  • @PenduVirsaMansa

    @PenduVirsaMansa

    2 жыл бұрын

    ਧੰਨਵਾਦ ਸਿਮਰ ਜੀ 🙏

  • @mahinderkaur878
    @mahinderkaur8782 жыл бұрын

    ਵਾਹਿਗੁਰੂ ਭਲੀ ਕਰੇ ਜੀ

  • @PenduVirsaMansa

    @PenduVirsaMansa

    2 жыл бұрын

    Thank you mahinder kaur ji 🙏🏼

  • @harjinderpurba8170
    @harjinderpurba817010 ай бұрын

    Baut wadia vedio veere sari teem chrdikla vich rahe g talwandi bhai fzr

  • @SukhwinderSingh-ux6zr
    @SukhwinderSingh-ux6zr2 жыл бұрын

    ਅਨੰਦ ਆਗਿਆ ਵੀਰ ਜੀ

  • @PenduVirsaMansa

    @PenduVirsaMansa

    2 жыл бұрын

    ਧੰਨਵਾਦ ਸੁਖਵਿੰਦਰ ਜੀ 🙏🙏

  • @parminderkaur2137
    @parminderkaur2137 Жыл бұрын

    ਬਹੁਤ ਵਧੀਆ ਵੀਡੀਓ ਹੈ ਧੰਨਵਾਦ ਜੀ

  • @PenduVirsaMansa

    @PenduVirsaMansa

    Жыл бұрын

    ਧੰਨਵਾਦ ਪਰਮਿੰਦਰ ਜੀ🙏

  • @balwindergrewal9951
    @balwindergrewal9951 Жыл бұрын

    Very nice video ji Good job God bless you putter ji and your team members 🙏 ❤

  • @PenduVirsaMansa

    @PenduVirsaMansa

    Жыл бұрын

    Thank you Balwinder ji 🙏

  • @Bawa._.Gamer12
    @Bawa._.Gamer122 жыл бұрын

    ਜਿਹੜੇ ਘਰਾਂ ਵਿੱਚ ਕਲੇਸ਼ ਰਹਿੰਦਾ ਉਹ ਘਰ ਸੁਖੀ ਨਹੀਂ ਵਸਦੇ

  • @PenduVirsaMansa

    @PenduVirsaMansa

    2 жыл бұрын

    ਬਿਲਕੁਲ ਸਹੀ ਕਿਹਾ ਬਲਦੇਵ ਜੀ 🙏🙏

  • @RajuSingh-pt5nf
    @RajuSingh-pt5nf2 жыл бұрын

    Bhor vadiya broo😊

  • @PenduVirsaMansa

    @PenduVirsaMansa

    2 жыл бұрын

    Thank you Raju vr🙏🏼

  • @KuldeepKumar-et6hm
    @KuldeepKumar-et6hm Жыл бұрын

    ਜਹੇ ਵਾਈ ਬਹੁਤ ਘੈਂਟ ਹੈ

  • @PenduVirsaMansa

    @PenduVirsaMansa

    Жыл бұрын

    ਧੰਨਵਾਦ ਕੁਲਦੀਪ ਜੀ 🙏🙏

  • @narindercadre8656
    @narindercadre8656 Жыл бұрын

    ਬਹੁਤ ਵਧੀਆ ਵੀਡੀਓ ਹੈ ਜੀ।

  • @PenduVirsaMansa

    @PenduVirsaMansa

    Жыл бұрын

    ਧੰਨਵਾਦ ਨਰਿੰਦਰ ਜੀ 🙏

  • @rupindergill5431
    @rupindergill54312 жыл бұрын

    ਬਹੁਤ ਵਧੀਆ ਵੀਡੀਓ ਜੀ 🙏🙏

  • @PenduVirsaMansa

    @PenduVirsaMansa

    2 жыл бұрын

    ਧੰਨਵਾਦ ਰੁਪਿੰਦਰ ਜੀ 🙏🙏

  • @manigrewal3334
    @manigrewal33342 жыл бұрын

    Bhut hi vadia video bnei aa 👍👍👍 Ave hi bnwa da rho video🙏🙏

  • @PenduVirsaMansa

    @PenduVirsaMansa

    2 жыл бұрын

    thank you Mani ji🙏🙏

  • @tarjotjot8602
    @tarjotjot86022 жыл бұрын

    ਭੈਣ ਜੀ ਬਹੁਤ ਵਧੀਆ ਵੀਡੀਓ

  • @PenduVirsaMansa

    @PenduVirsaMansa

    2 жыл бұрын

    ਧੰਨਵਾਦ ਤਰਜੋਤ ਜੀ 🙏🙏

  • @gagandeepkaurdeep9441
    @gagandeepkaurdeep9441 Жыл бұрын

    Bhut sohni vedio h dear tuhdi Sare khus rho hmesha sare tusi Hasde wasde rho waheguru mehar krn

  • @Balwantsingh-kg1jv
    @Balwantsingh-kg1jv2 жыл бұрын

    ਬਹੁਤ. ਵਧੀਅਾ ਜੀ

  • @PenduVirsaMansa

    @PenduVirsaMansa

    2 жыл бұрын

    ਧੰਨਵਾਦ ਬਲਵੰਤ ਜੀ🙏

  • @foreveraloeveracompany5502
    @foreveraloeveracompany55022 жыл бұрын

    Nice Vedo sukhpal didi

  • @PenduVirsaMansa

    @PenduVirsaMansa

    2 жыл бұрын

    Thank you ji 🙏

  • @jagmailsingh5521
    @jagmailsingh55212 жыл бұрын

    ਗੁੱਡ ਜੀ ਬਹੁਤ ਵਧੀਆ

  • @PenduVirsaMansa

    @PenduVirsaMansa

    2 жыл бұрын

    ਧੰਨਵਾਦ ਜਗਮੇਲ ਜੀ 🙏🙏

  • @GurpreetSingh-gh4kx
    @GurpreetSingh-gh4kx2 жыл бұрын

    ਰਾਜੂ ਦਾ ਰੱਬ ਵਾਲਾ ਡਾਈਲੋਕ ਬਹੁਤ ਵਧੀਆ ਲੱਗਿਆ ਜੀ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ ਗੁਰਪ੍ਰੀਤ ਬੱਪੀਆਣਾ (ਮਾਨਸਾ)

  • @jogindersinghsidhu2522

    @jogindersinghsidhu2522

    2 жыл бұрын

    Ty

  • @karanvirkkaranvirk8798

    @karanvirkkaranvirk8798

    Жыл бұрын

    Ko

  • @GurpreetSingh-gh4kx
    @GurpreetSingh-gh4kx2 жыл бұрын

    ਬਹੁਤ ਵਧੀਆ ਵੀਡੀਓ ਜੀ

  • @PenduVirsaMansa

    @PenduVirsaMansa

    2 жыл бұрын

    ਧੰਨਵਾਦ ਗੁਰਪੀ੍ਤ ਜੀ🙏

  • @harmeetkaur3757
    @harmeetkaur37572 жыл бұрын

    Very nice story 💓👍👌always love your videos 👌👍👍

  • @PenduVirsaMansa

    @PenduVirsaMansa

    2 жыл бұрын

    thank you Harpreet ji🙏🙏

  • @jasvirkaur3663
    @jasvirkaur36632 жыл бұрын

    Hay rabba mere jasse vir nu thik rakhi vir tusi bhut chnge oo thuanu vakh ke mainu bi rona aa gya 😭💖💞🙏 God bless you vir ji

  • @PenduVirsaMansa

    @PenduVirsaMansa

    2 жыл бұрын

    Thank you Jasvir ji 🙏

  • @dhaliwalsaab2238

    @dhaliwalsaab2238

    2 жыл бұрын

    Very very nice

  • @ekamdhaliwal6235
    @ekamdhaliwal6235 Жыл бұрын

    Very nice video JASDEEP Singh wander

  • @mohammadshamshad1096
    @mohammadshamshad10962 жыл бұрын

    Very nice family ❤️❤️

  • @PenduVirsaMansa

    @PenduVirsaMansa

    2 жыл бұрын

    Thank you 🙏🏼

  • @ranglapunjabgangsar4859
    @ranglapunjabgangsar48592 жыл бұрын

    ਲੜਾਈ ਦਾ ਹਮੇਸ਼ਾ ਮੂੰਹ ਕਾਲ਼ਾ ਹੁੰਦਾ, ਇੱਕ ਚੁੱਪ ਸੌ ਸੁੱਖ

  • @sukhakang1098

    @sukhakang1098

    2 жыл бұрын

    Right sis

  • @ranglapunjabgangsar4859

    @ranglapunjabgangsar4859

    2 жыл бұрын

    @@sukhakang1098 thanks brother

  • @sukhakang1098

    @sukhakang1098

    2 жыл бұрын

    @@ranglapunjabgangsar4859 no brother nahi sister va

  • @ranglapunjabgangsar4859

    @ranglapunjabgangsar4859

    2 жыл бұрын

    @@sukhakang1098 sorry

  • @HarpreetSingh-yn3pg
    @HarpreetSingh-yn3pg2 жыл бұрын

    So beautiful 💖💖💖 and so funny 😂😂😂

  • @PenduVirsaMansa

    @PenduVirsaMansa

    2 жыл бұрын

    thank you Harpreet ji🙏🙏

  • @AjeetSingh-ck3ic

    @AjeetSingh-ck3ic

    2 жыл бұрын

    @@PenduVirsaMansa mom m NZ zl ohhh ohhh

  • @asharani4979
    @asharani49792 жыл бұрын

    Bot nice video aa tope te mujale bot hashe walli video aa veer ji from uk asha rani

  • @PenduVirsaMansa

    @PenduVirsaMansa

    2 жыл бұрын

    thank you Asha ji🙏🙏

  • @sukhpalsingh2212
    @sukhpalsingh22122 жыл бұрын

    ਬਹੁਤ ਹੀ ਵਧੀਆ ਭਰਾ

  • @PenduVirsaMansa

    @PenduVirsaMansa

    2 жыл бұрын

    ਧੰਨਵਾਦ ਸੁਖਪਾਲ ਜੀ🙏ਇਸੇ ਤਰਾਂ ਚੈਨਲ ਨੂੰ ਪਿਆਰ ਦਿੰਦੇ ਰਹੋ

  • @harjindergrewal8392
    @harjindergrewal83922 жыл бұрын

    ਜਸੇ ਵੀਰ ਤੁਹਾਡਾ ਇਹ ਵੀਡੀਓ ਬਹੁਤ ਵਧੀਆ ਹੈ ਜੋ ਇਸ ਨੂ ਦੇਖ ਕੇ ਕਿਸੇ ਦਾ ਘਰ ਟੂਟਣ ਤੇ ਬਚ ਸਕਦੇ ਪਰਮਾਤਮਾ ਤੁਹਾਡੀ ਟੀਮ ਨੂ ਤਰੱਕੀ ਦੇਵੇ

  • @PenduVirsaMansa

    @PenduVirsaMansa

    2 жыл бұрын

    ਧੰਨਵਾਦ ਹਰਜਿੰਦਰ ਸਾਬ🙏ਇਸੇ ਤਰਾਂ ਚੈਨਲ ਨੂੰ ਪਿਆਰ ਦਿੰਦੇ ਰਹੋ

  • @swarnsingh7200

    @swarnsingh7200

    10 ай бұрын

  • @GeetaRani-vt3oh
    @GeetaRani-vt3oh2 жыл бұрын

    Very nic story ..plz make more stories nd ths story like real life story too...thnku vry much

  • @PenduVirsaMansa

    @PenduVirsaMansa

    2 жыл бұрын

    Thanks for watching Geeta Ji🙏

  • @PenduVirsaMansa

    @PenduVirsaMansa

    2 жыл бұрын

    Thank you Geeta Rani ji 🙏🏼

  • @baljitbhullar1310
    @baljitbhullar13102 жыл бұрын

    ਵਾਕਿਆ ਹੀ ਘਰ ਦਾ ਕਲੇਸ਼ ਉਜਾੜ ਕੇ ਰੱਖ ਦਿੰਦਾ ਹੈ

  • @t.s.h.s8515
    @t.s.h.s85152 жыл бұрын

    ਪਹਿਲੀ ਵਾਰੀ ਇਨੀਂ ਸੀਰੀਅਸ ਵੀਡੀਓ ਦੇਖੀ ਐ ਪੇਡੂੰ ਵਿਰਸੇ ਦੀ,,,ਜਸੇ ਬਾਈ ਨੇ ਨਾ ਮਾ ਦਾ ਪੱਖ ਲਿਆ,ਨਾ ਘਰਵਾਲੀ ਦਾ,,, ਵਧੀਆ ਵੀਡੀਓ,, ਹਰਿੰਦਰਪਾਲ ਸਿੰਘ ਟੋਨੀ ਪਟਿਆਲਾ ਤੋਂ ਨਾਂ ਲੈਣਾ ਈ ਬੰਦ ਕਰ ਤਾ,,ਬਾਈ ਕੋਈ ਇੱਕ ਅਧਾ ਸੀਨ ਈ ਦੇ ਦਿਉ,, ਪਹਿਲਾਂ ਮੇਰੀ ਇੰਟਰਵਿਊ ਲੈ ਲੳ

  • @parneetwalia8011

    @parneetwalia8011

    Жыл бұрын

    11l

  • @sukhpalkaur4239
    @sukhpalkaur42392 жыл бұрын

    Endless ❤️

  • @PenduVirsaMansa

    @PenduVirsaMansa

    2 жыл бұрын

    Thank you sukhpal ji🙏🏼

  • @parmjeetkaur1204
    @parmjeetkaur12042 жыл бұрын

    ਭਗਵਾਨ ਸਿੰਘ ਪਰਮਜੀਤ ਕੌਰ ਸਮਾਣਾ ਜੀ ਬਹੁਤ ਵਧੀਆ video

  • @PenduVirsaMansa

    @PenduVirsaMansa

    2 жыл бұрын

    ਧੰਨਵਾਦ ਪਰਮਜੀਤ ਜੀ🙏ਇਸੇ ਤਰਾਂ ਚੈਨਲ ਨੂੰ ਪਿਆਰ ਦਿੰਦੇ ਰਹੋ

  • @harpreet_aulakh9
    @harpreet_aulakh99 ай бұрын

    Nice video jassa veere stay blessing

  • @jasvirkaur3663
    @jasvirkaur36632 жыл бұрын

    Mata ji tusi bi bhut vdiya acting krde oo god bless you mata ji 💖🙏

  • @PenduVirsaMansa

    @PenduVirsaMansa

    2 жыл бұрын

    Thank you Jasvir ji 🙏

  • @sukhdialtakhar7948
    @sukhdialtakhar79482 жыл бұрын

    Very good very nice very meaningful and all team is good but sukpal your are my favorite

  • @PenduVirsaMansa

    @PenduVirsaMansa

    Жыл бұрын

    Thank you so much Sukhdial ji 🙏

  • @RahulSingh-vd7md
    @RahulSingh-vd7md2 жыл бұрын

    Very nice vr ji bahut vadhiya video

  • @sukhdeep320
    @sukhdeep320 Жыл бұрын

    Vry nyccccççcccc jasse bro 👌👌👌👌 god bless u ❤️❤️

  • @gurpeetsidhu2539
    @gurpeetsidhu25392 жыл бұрын

    Very nice video gud acting bro bhabi g😘😘God bless you

  • @PenduVirsaMansa

    @PenduVirsaMansa

    2 жыл бұрын

    thank you Sidhu saab🙏🙏

  • @arshsandhu9936
    @arshsandhu99362 жыл бұрын

    ਸਾਰੇ ਪ੍ਰੀਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਜੀ।ਜੱਸ ਵਿਚਾਰਾਂ ਤਾਂ ਬਾਲਾ ਵਧੀਆ ਲੱਗਦਾ ਮੇਰਾ ਬਾਈ। ਵੈਸੇ ਵੀ ਮੈਨੂੰ ਮਾਲਵੇ ਦੀ ਭਾਸ਼ਾ ਬਹੁਤ ਵਧੀਆ ਲੱਗਦੀ ਆ।ਤੇਰਾ ਸੰਧੂ ਬਾਈ ਅ੍ਰਮਿਤਸਰ ਸਾਹਿਬ ਤੋਂ।

  • @PenduVirsaMansa

    @PenduVirsaMansa

    2 жыл бұрын

    Thank you Arsh Ji 🙏

  • @manpreetkaurbrarbrar1264
    @manpreetkaurbrarbrar12642 жыл бұрын

    Very nice video a sis and veerji god bless you 🙏🙏🙏

  • @PenduVirsaMansa

    @PenduVirsaMansa

    2 жыл бұрын

    Thank you Manpreet ji 🙏

  • @sukhakirpalsinghwala1418
    @sukhakirpalsinghwala14182 жыл бұрын

    Nice video bai ji sukha kirpal sing wala

  • @PenduVirsaMansa

    @PenduVirsaMansa

    2 жыл бұрын

    Thank you 🙏🏼

  • @ngsharma2753
    @ngsharma27532 жыл бұрын

    Jasse veer tusi eda di video koi na bnao jihde ch tuhanu rona pave🤩🤩🤩

  • @PenduVirsaMansa

    @PenduVirsaMansa

    2 жыл бұрын

    Thank you Sharma saab 🙏

  • @dollydolly4737
    @dollydolly47372 жыл бұрын

    Very very nice video ji

  • @PenduVirsaMansa

    @PenduVirsaMansa

    2 жыл бұрын

    Thank you Dolly ji 🙏

  • @dkkhalsa1551
    @dkkhalsa15512 жыл бұрын

    Jassa vra sb tou siana e Saria movies vich

  • @PenduVirsaMansa

    @PenduVirsaMansa

    2 жыл бұрын

    Thank you Khalsa saab 🙏

  • @gursewaksingh4395
    @gursewaksingh4395 Жыл бұрын

    Endless 🙏🙏🤞

  • @GurpreetKaur-jr7wv
    @GurpreetKaur-jr7wv2 жыл бұрын

    Bahut vadhia sikhia den Vali video parmatma tandrusti bakhshan

  • @PenduVirsaMansa

    @PenduVirsaMansa

    2 жыл бұрын

    Thank you Gurpreet ji 🙏

  • @jasmersingjjass8666
    @jasmersingjjass86662 жыл бұрын

    ਬਹੁਤ ਵਧੀਆ ਵੀਡੀਓ ਹੁੰਦੀਆਂ ਤੁਹਾਡੀਆਂ

  • @PenduVirsaMansa

    @PenduVirsaMansa

    2 жыл бұрын

    ਧੰਨਵਾਦ ਜਸਮੇਰ ਜੀ🙏

  • @jashankarval5889
    @jashankarval58892 жыл бұрын

    Very very emotional and so nice video 😥😥😥😥😥sanu es video to enj sikhan nu milda hai ghar vich hamesa miljul ke rehna chahida hai 😊😊😊😊😊😊😊😊ta jo saree family member khush rehn becuse kalesh da muh kala hunda hai

  • @sukhakang1098

    @sukhakang1098

    2 жыл бұрын

    Right

  • @PenduVirsaMansa

    @PenduVirsaMansa

    2 жыл бұрын

    thank you so much Jashan ji🙏🙏

  • @kusi967
    @kusi967 Жыл бұрын

    Very nice video

  • @agamagam6274
    @agamagam62742 жыл бұрын

    Jasse veer tusi great ho tuhade video Bahut vadhia ne=Charan Dass Sardar (jalalpur)PB

  • @PenduVirsaMansa

    @PenduVirsaMansa

    2 жыл бұрын

    Thank you Agam ji 🙏

  • @karansidhu4385
    @karansidhu43852 жыл бұрын

    Guraditta Sidhu. Chak Ram Singh Wala 21nah 31.Sas wala mesge

  • @BalwinderSingh-gd4jz
    @BalwinderSingh-gd4jz2 жыл бұрын

    Deep. Tallewal. Bhut vadya msj veer ji

  • @PenduVirsaMansa

    @PenduVirsaMansa

    2 жыл бұрын

    Thank you Deep ji 🙏

  • @triloktrilok4944
    @triloktrilok4944 Жыл бұрын

    Good. Seriel. Tarlok. Singh. Himachal

  • @MandeepSingh-ce2el
    @MandeepSingh-ce2el2 жыл бұрын

    Bahut khoob bahut vadiya video banayai jasse y mandeep Barauli

  • @PenduVirsaMansa

    @PenduVirsaMansa

    2 жыл бұрын

    thank you so much Mandeep ji🙏🙏

  • @jadansidhumussewaladian4656
    @jadansidhumussewaladian46562 жыл бұрын

    Good massage Bahut vadhia ji

  • @PenduVirsaMansa

    @PenduVirsaMansa

    2 жыл бұрын

    Thank you Gurwinder ji 🙏

  • @mastakkhan333
    @mastakkhan3332 жыл бұрын

    ਵੀਡੀਔ ਵੂਹਤ ਵਦੀਆ ਵੀਰੈ🙏🙏🙏

  • @PenduVirsaMansa

    @PenduVirsaMansa

    2 жыл бұрын

    ਧੰਨਵਾਦ ਖਾਨ ਸਾਬ🙏

  • @jyotiwalia8044
    @jyotiwalia80442 жыл бұрын

    Bahut bahut vadiya acchi video veer ji I am very very happy ji God bless u my lovely lovely favourite jodi ji yours voice is very very sweet ji

  • @PenduVirsaMansa

    @PenduVirsaMansa

    2 жыл бұрын

    Thank you so much ji🙏🙏🙏

Келесі