Saroor (Full Album) Arjan Dhillon | New Punjabi Song 2023 | Mxrci | Latest Punjabi Songs 2023

Музыка

► Panj-aab Records And Harwinder Sidhu Presenting New Punjabi Song 2023 “ Saroor Full Album ” By Arjan Dhillon So Must Watch, Like, Share & Leave Your Valuable Comments.
#latestpunjabisongs2023 #arjandhillon #trending #saroor
► Subscribe To Our Channel For Upcoming Songs :-
youtube link : @panjaabrecords
____________________________________________________________________
Timecodes
0:00 - Ilzam
02:58 - World Wide
04:53 - Tape
08:12 - Thode Vargia
11:26 - Panjabi
14:19 - Long Back
16:53 - Duniya
19:56 - Lit Bit
22:53 - Jaan Vaariye
26:33 - Rabb
29:50 - Calculations
33:16 - Her Town
36:13 - Peg
39:21 - Range
43:19 - Mighty Mirza
_____________________________________________
♫ Now You Can Stream And Download Audio Song ♫
♪Itunes - surl.li/iqmvi
♪Wynk - surl.li/iqmvm
♪Ganna - surl.li/iqmvt
♪Jiosaavn - surl.li/iqmvz
♪Spotify - surl.li/iqmwl
♪KZread Music - surl.li/iqmxd
♪Amazon Prime Music - surl.li/iqmyk
♪Resso - surl.li/iqnbw
____________________________
Title - Saroor
Singer/Lyrics/Composer - Arjan Dhillon
Music - Mxrci
Video - I can Films
Special Thanks - Ravan Khosa
Online Promotions - Gold Media Entertainment
Producer - Harwinder Sidhu
Digital Partner - Coin Digital
_____________________________________________
For Digital enquiries: Coin Digital
Snapchat - / coindigital
KZread - / coindigital
Facebook - / coindigital73
Instagram - / coin_digital
______________________________________________
► Record Label - Panjaab Records
► Enjoy & Stay Connected with us 📲

Пікірлер: 1 700

  • @ravidoctor7540
    @ravidoctor754011 ай бұрын

    ਅਰਜਨ ਦੀ ਕਲਮ ✍🏻 ਕੋਣ ਕੋਣ ਫੈਨ ਆ ❤️

  • @deepsinghbhathal4824

    @deepsinghbhathal4824

    11 ай бұрын

    👌🏻👌🏻👌🏻👌🏻👌🏻👍👍👍🎉🎉🎉 pindan ale.....

  • @user-di8do4yc3y

    @user-di8do4yc3y

    11 ай бұрын

    after sidhu luv his songs bhut sohna likhda gaunda bhai

  • @sssdhd5110

    @sssdhd5110

    11 ай бұрын

    Asian ji❤❤❤❤❤❤❤❤❤❤❤❤❤❤❤❤❤

  • @intelligenceinstitute3719

    @intelligenceinstitute3719

    11 ай бұрын

    ma

  • @fatehsingh6935

    @fatehsingh6935

    11 ай бұрын

    ਕੁਲਵਿੰਦਰ ਢਿੱਲੋਂ ਸਿੱਧੂ ਮੌਸੇ ਵਾਲਾ ਅਰਜੁਨ ਢਿੱਲੋਂ ❤

  • @riprecords1372
    @riprecords137211 ай бұрын

    ਵਾਹ ਓਏ ਅਰਜ਼ਨਾ 👌👌 ਸਵਾਦ ਆ ਗਿਆ ਬਾਬੇ ਸਾਰੇ ਗੀਤ ਪੂਰੇ ਘੈਂਟ ਲਿਖੇ ਨੇ ਤੇ ਘੈਂਟ ਹੀ ਗਾਏ ਨੇ ਤੇ Mxrci ਨੇ ਵੀ Music ਆਲਾ ਕੰਮ ਸਿਰੇ ਲਾਇਆ ਪਿਆ 👌👌 ਬਾਕੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਵੀਰੋ ਸੱਭ ਨੂੰ ਸੱਭ ਨੂੰ ਤਰੱਕੀਆਂ ਬਖਸ਼ੇ ਪ੍ਰਮਾਤਮਾ ਸੱਭ ਦਾ ਭੱਲਾ ਕਰੇ ਵਾਹਿਗੁਰੂ

  • @saabchand1260

    @saabchand1260

    11 ай бұрын

    Nice

  • @arshdeepsinghbajwa8065

    @arshdeepsinghbajwa8065

    11 ай бұрын

    ​@@saabchand12601q❤❤q v

  • @arshdeepsinghbajwa8065

    @arshdeepsinghbajwa8065

    11 ай бұрын

    ❤❤

  • @jaskarnjitsingh6640

    @jaskarnjitsingh6640

    11 ай бұрын

    😢😢KKK।😢😢kkkkkkk😢😢mk।kk।😢k😢😢

  • @ReSPeCT-dh9hk

    @ReSPeCT-dh9hk

    11 ай бұрын

    @@saabchand1260 uzz

  • @KaranSingh-sm4sh
    @KaranSingh-sm4sh2 күн бұрын

    Sidhu to bad tu hi aa arjan jo dil di dil samj sakda❤❤

  • @tejvirsinghdharni7618
    @tejvirsinghdharni761811 ай бұрын

    ਜਦੋ ਜਾਣਾ ਏ ਅਖੀਰੀ ਚਾਰ ਮੋਡੇਆ ਤੇ ਹੋਕੇ, ਫਿਰ ਜ਼ਿੰਦਗੀ ਜਿਓਣੀ ਕਾਤੋ ਗੋਡਿਆ ਤੇ ਹੋਕੇ 🔥❤️😘ਅਰਜਣ ਢਿੱਲੋਂ

  • @amandeepsingh7321
    @amandeepsingh732111 ай бұрын

    ਦੁਨੀਆ ਜਿੱਤਣ ਆਏ ਆ - ਏਸ ਸਦੀ ਦਾ ਵੱਡਾ ਲੇਖਕ ਅਰਜਣ 💫

  • @SidhuMooseWala.295_editz

    @SidhuMooseWala.295_editz

    11 ай бұрын

    Moosa ✅

  • @HARJEETSINGH-td9uf

    @HARJEETSINGH-td9uf

    11 ай бұрын

    Sahi gal aa hneri lya Rakhi aaArjan ne❤❤❤❤

  • @khushdeepsingh7430

    @khushdeepsingh7430

    11 ай бұрын

    Moosa forever

  • @hashanmalhi6707

    @hashanmalhi6707

    11 ай бұрын

    Sidhu one

  • @mralone0777

    @mralone0777

    11 ай бұрын

    Sidhu 🦅🕊️

  • @harmanmogaofficial
    @harmanmogaofficial11 ай бұрын

    ARJAN ARJAN ਰਹੇ ਕਰਦਾ ਮਿੱਤਰਾਂ ਦਾ ਫੈਨ ਉਹਦਾ ਨਿੱਕਾ ਜੋ Bro🤙

  • @JyotiRani-uu9yv
    @JyotiRani-uu9yv10 ай бұрын

    ਅਰਜਨ ਭਰਾ ਵਰਗੀ ਕਲਮ ਕਿਸੇ ਕੋਲ ਨੀ ਹੈ। ਹਰ ਇਕ ਗਾਣੇ ਦੇ ਬੋਲ ਸੋਚਣ ਲਾ ਦਿੰਦੇ ਆ ਕੱਲਾ ਕੱਲਾ ਬੋਲ ਸੁਣਨ ਵਾਲਾ ਆ ਜੀ Salute Arjan bai ji nu kich k rakho kmm Lov uuu

  • @SuchaSingh-gj7fw

    @SuchaSingh-gj7fw

    6 ай бұрын

    9:3 14:12 0 10:19

  • @basicknowledge1818
    @basicknowledge181811 ай бұрын

    ਸੂਰਜਾਂ ਨਾਲ ਏ ਜੰਗ ਲਿਸਕਾਰਿਆਂ ਦੇ ਨਾਲ ਨੀ । ਸਰ ਚੋਟੀਆਂ ਨੀ ਹੁੰਦੀਆਂ ਸਹਾਰਿਆਂ ਦੇ ਨਾਲ ਨੀ 🤙💯

  • @user-sv1rk4qx5x

    @user-sv1rk4qx5x

    11 ай бұрын

    😅

  • @officialDeep877
    @officialDeep87711 ай бұрын

    ਤੈਨੂੰ ਮਹਿਲਾਂ ਵਿਚ ਰੱਖੂਗਾ,, ਭਾਵੇਂ ਬੇਸਮੈਂਟਾ ਵਿਚੱ ਡੇਰਾ,, ਰੱਬ ਤੰਦਰੁਸਤ ਰੱਖੇ,ਸਵਾਦ ਆਗਿਆ

  • @jassamander

    @jassamander

    11 ай бұрын

    😂😂😂😂por ti

  • @arshdeepchahal1712

    @arshdeepchahal1712

    10 ай бұрын

    MMO mo

  • @souravmaan1314

    @souravmaan1314

    9 ай бұрын

    @@jassamander eppl AA l of AA Jaa

  • @DHALIWALFILMzPRODUCTION
    @DHALIWALFILMzPRODUCTION11 ай бұрын

    ਇਕ ਦਿਨ ਸੋਨੇ ਦੀਆਂ ਖਾਨਾਂ ਅਰਜਨ ਨਾਲ ਤੁਲਣਗੀਆ 🏹🎯

  • @its_love_3708
    @its_love_370811 ай бұрын

    ਪਤਾ ਨਹੀਂ ਪਤੰਦਰ ਕਿੱਥੇ ਬੇੈਠਕੇ ਲਿਖਦਾ 😅 ਬਹੁਤ ਸੋਹਣਾ ਲਿਖਦਾ

  • @rajanchoudhary8367

    @rajanchoudhary8367

    5 ай бұрын

    Rh 36:06 i s ❤ww❤

  • @HimanshuSodhi60

    @HimanshuSodhi60

    Ай бұрын

    @@rajanchoudhary8367

  • @bahadarpaul7294
    @bahadarpaul729411 ай бұрын

    ਕਾਲਜ 'ਚ ਬਿੱਲੋ ਅਸੀਂ ਝਿੰਝਰ ਹੀ ਸੁਣਦੇ ਸੀ ...❤❤ ਕਾਲਜ ਦਾ ਸਮਾਂ ਯਾਦ ਅਾ ਗਿਅਾ...ਲਵ ਯੂ ਭਰਾ❤

  • @ParamjitSingh-cj9ct

    @ParamjitSingh-cj9ct

    11 ай бұрын

    Sahi gal veer.

  • @angrejpunni8980

    @angrejpunni8980

    11 ай бұрын

    ​ H

  • @loveoflife9402

    @loveoflife9402

    11 ай бұрын

    ​@@angrejpunni8980opplo P0

  • @loveoflife9402

    @loveoflife9402

    11 ай бұрын

    ​@@angrejpunni8980ppplpllllppplppl0

  • @mandeepmani8597

    @mandeepmani8597

    11 ай бұрын

    Sunde vi kulvir nu c college chh bohat

  • @nitindiwana4665
    @nitindiwana466511 ай бұрын

    7:42 ਚੰਗਾ ਕੱਲ ਨੂੰ ਮਿਲਾਂਗੇ ਅਰਜਣ ਤੁਰਦਾ ਹੋਗਿਆ ਨੇਹਰਾ ਨੀ✍🏻🌸 ਅਰਜਣ-ਕੋਹਿਨੂਰ💎🌻

  • @Punjab2323

    @Punjab2323

    11 ай бұрын

    😊

  • @RanjitSingh-bf5jk
    @RanjitSingh-bf5jk11 ай бұрын

    ਸਿੱਧੂ ਤੋਂ ਬਾਅਦ ਜੇ ਕੋਈ ਕਲਮ ਦਾ ਧਨੀ ਆ ਤਾਂ ਉਹ ਅਰਜਨ ਢਿੱਲੋਂ ਆ ✍🏻🏹🔥🔥🔥🔥ਅਰਜਨ,🔥🔥🔥

  • @yaar_defaulter

    @yaar_defaulter

    10 ай бұрын

    😂😂😂😂

  • @tanveersrantanveersran

    @tanveersrantanveersran

    9 ай бұрын

    Sidhu tan sidhu hee see

  • @karandhillon5329

    @karandhillon5329

    9 ай бұрын

    @@tanveersrantanveersransee ni hai ❤

  • @GurpreetSingh-gr7xx

    @GurpreetSingh-gr7xx

    9 ай бұрын

    ਕਲਮ ਦੇ ਧਨੀ ਬਾਬਾ ਨਾਨਕ ਬਾਬਾ ਫਰੀਦ ਬਾਬਾ ਰਵਿਦਾਸ not 🚫 moisewala arjaun

  • @sharrysingh4069

    @sharrysingh4069

    9 ай бұрын

    Koi shak nahi bai ❤️

  • @boringbot1
    @boringbot111 ай бұрын

    ਭਦੌੜ ਆਲੇ ਨੀ ਜਿਊਣ ਦਿੰਦੇ ਯਰ ਕਦੇ ਅਰਜਨ ਦਾ ਗੀਤ ਆ ਜਾਂਦਾ ਕਦੇ ਹੁਸਤਿੰਦਰ ਅੱਗ ਲਾ ਦਿੰਦਾ . ਪਤੰਦਰ ਪਤਾ ਨੀ ਕੀ ਖਾਂਦੇ ਨੇ😍😄😄

  • @rakeshkumar-ng4oy

    @rakeshkumar-ng4oy

    8 ай бұрын

    😂

  • @yoyorahul3159

    @yoyorahul3159

    8 ай бұрын

  • @parveenchai399

    @parveenchai399

    8 ай бұрын

  • @hasrhpreetSingh-mz9of

    @hasrhpreetSingh-mz9of

    6 ай бұрын

    Hlo

  • @KaranSingh-sm4sh
    @KaranSingh-sm4sh2 күн бұрын

    Hayee arjana ik dil aa kine k bar jitte ga❤😢

  • @harmanmogaofficial
    @harmanmogaofficial11 ай бұрын

    ਪੈ ਜਾਵੇ ਪਿਆਰ ਜਿੱਥੇ ਜਾਨ ਵਾਰੀਏ ਅੜੀ ਉੱਤੇ ਆਜੀਏ ਤਾਂ side ਵੀ ਨੀ ਦਿੰਦੇ🤙⛳️ ARJAN👌❤️

  • @gagandeepsingh.pbx07
    @gagandeepsingh.pbx0711 ай бұрын

    ਫੁੱਲ ਹੈ ਗੁਲਾਬ ਦਾ, ਚਮੇਲੀ ਦਾ ਨਹੀਂ, ਯਾਰ ਮੈਂ ਤੇਰਾ ਤੇਰੀ ਸਹੇਲੀ ਦਾ ਨਹੀਂ।

  • @panjabgolden
    @panjabgolden11 ай бұрын

    ਪੂਰੀ ਐਲਬਮ ਈ ਸਿਰਾ ਜੇ 🔥

  • @speed-o-sound_sonic
    @speed-o-sound_sonic11 ай бұрын

    “ ਗਿਣਤੀ ਭੁੱਲਜਾ ਤੇਰੇ ਲਾਰੇ ਗਿਣਦਾ ਹਾਣ ਦੀਏ ” 🎺🎺🎺

  • @nitindiwana4665
    @nitindiwana466511 ай бұрын

    ਅਰਜਣਾ ਇੱਕੋ ਦਿਲ ਕਿੰਨੀ ਵਾਰ ਜਿੱਤਣਾ 🌻😀💕

  • @Thealtafmalik_
    @Thealtafmalik_11 ай бұрын

    Arjan Dhillon ਤੇਰੀ ਕਲਮ ਜੇਹੀ ਕਲਮ ਨੀ ਹੋਣੀ ਪੰਜਾਬੀਅਤ ਜੇਹੀ ਸ਼ਰਮ ਨੀ ਹੋਣੀ ਤੇਰੇ ਗੀਤਾਂ ਜੇਹਾ ਕੀਤੇ ਅੰਦਾਜ਼ ਨੀ ਹੋਣੀ ੳਥੇ ਪੰਜਾਬ ਨੀ ਹੋਣਾ ❤❤

  • @amanloharan1489

    @amanloharan1489

    11 ай бұрын

    💎💎🏆🏆🚀🚀

  • @badboy-kq7rx

    @badboy-kq7rx

    11 ай бұрын

    🎉🎉❤

  • @jasssokhal9286

    @jasssokhal9286

    11 ай бұрын

    Eh ki banya😂😂

  • @RashiGhuman

    @RashiGhuman

    11 ай бұрын

    @@jasssokhal9286evi bhori jnde ne loki 😂

  • @harjeetkaur1478

    @harjeetkaur1478

    11 ай бұрын

    @@jasssokhal9286 Hor ki gal bni ni koe 😂😂😂

  • @dhillonk002
    @dhillonk00211 ай бұрын

    Wah kya kmaal ki likhat hai ❤❤saroor e saroor Bai ❤❤

  • @anythingyouwant_
    @anythingyouwant_11 ай бұрын

    Arjan bai yrr har vaar tu dill jitt da ni , kho k hi lai jaana , i swear, tere ton utte , te vadia lyricist ajj de time koi hor ni haiga 😊 Love you bai.

  • @NishaKhan78640
    @NishaKhan7864011 ай бұрын

    ਗਿਣਤੀ ਭੁੱਲ ਜਾ ਤੇਰੇ ਲਾਰੇ ਗਿਣਦਾ.....🔥♥️💯

  • @Lovepreetsingh-mn5sx
    @Lovepreetsingh-mn5sx11 ай бұрын

    ਨਹੀਂ ਕੋਈ ਤੇਰੀ ਕੱਲਮ ਵਰਗਾ ਅਰਜਨਾ👍

  • @maviamarpal
    @maviamarpal11 ай бұрын

    ਬਾ ਕਮਾਲ ਅਰਜਨਾ 🙌🏻 ਕੋਈ ਦਿਖਦੀ ਨਾ ਰੋੜ ਜਹੀ ਤੇਰੀ ਕਲਮ ਦਾ ਤੋੜ ਨਹੀ

  • @punjabmade7675
    @punjabmade767511 ай бұрын

    ਕਾਲਜ ਚ ਬਿੱਲੋ ਅਸੀਂ ਝਿੰਜਰ ਸੀ ਸੁਣਦੇ ❤❤ਦਿਲੋ ਪਿਆਰ ਆ ਕੁਲਬੀਰ ਝਿੰਜਰ ਬਾਈ ਨਾਲ ਵੀ

  • @jassa_nabha

    @jassa_nabha

    11 ай бұрын

    V cut t❤️t8😅❤️uhb🙄🙄 be in the b🙄0🙄==== a koe y 8 it t

  • @harwindersingh-ln7fh
    @harwindersingh-ln7fh11 ай бұрын

    ਵੀਰੇ ਹਮੇਸਾ ਦੀ ਤਰਾ ਲਾਜਵਾਬ ਕੋਈ ਸਬਦ ਨੀ ਹਰ ਰੰਗ ਗਾਇਆ 🔥💎❤️

  • @honeybhatia4164
    @honeybhatia416411 ай бұрын

    ਜਿਹੜਾ ਤੈਨੂੰ ਛੱਡਕੇ ਜਾਂਦਾ ਉਹ ਕੀ ਲਗਦਾ ਤੇਰਾ ਨੀ ❤❤❤

  • @jasbirsingh-nl9yi
    @jasbirsingh-nl9yi11 ай бұрын

    ਭੁਲੇਖੇ ਚ ਨਾ ਰਹੀ ਜੱਟੀਏ❤❤❤❤

  • @KuldeepKaur-yd2el
    @KuldeepKaur-yd2el11 ай бұрын

    ਅਰਜਨਾ ਤੇਰੀਆਂ ਨਇਔ ਰਿਸਾ 🏹💯❤🔥

  • @harkamalrai7798
    @harkamalrai779811 ай бұрын

    ਸਿਖਰ ਆ ਸ਼ਿਵ, ਕਰੀ ਗੌਰ ਸੋਹਣੀਏ ......🔥🔥⚡️⚡️

  • @Livefocustv
    @Livefocustv11 ай бұрын

    ਮਿਰਜ਼ਾ ਗਾਣਾ ਦਿਲ ਨੂੰ ਸ਼ੂਹ ਗਿਆ ਯਾਰਾ ❤✅

  • @manjindersingg9669

    @manjindersingg9669

    10 ай бұрын

    ❤❤

  • @Dhaliwalmanilegendfan
    @Dhaliwalmanilegendfan11 ай бұрын

    ਲੱਗਦਾ ਅਰਜਨਾ ਸਿੱਧੂ ਆਲੀ ਆਤਮਾ ਤੇਰੇ ਵਿੱਚ ਵੀੀਏ ਇਦਾਂ ਹੀ ਦੱਬੀ ਰੱਖ ਵੀਰਾ ਤੇਰੇ ਨਾਲ ਆ ਪੰਜਾਬ ਪੰਜਾਬੀ😢😢

  • @gaggichunni
    @gaggichunni11 ай бұрын

    ਦਾ ਕਿੱਡ ਵਾਈ ਜੀ ਨੇ ਮੇਰੇ ਦਿੱਲ ਦੀ ਗੱਲ ਬੋਲਤੀ, ਮੈ ਵੀ ਅਰਜਨ ਢਿੱਲੋਂ ਵਾਈ ਜੀ ਵਾਰੇ ਹੀ ਸੋਚੀਆ ਸੀ,ਹੁਣ ਅਰਜਨ ਢਿੱਲੋਂ ਵਾਈ ਚੱਲੂਗਾ,,,,✍️👍❤❤❤❤

  • @Ik-Sarb
    @Ik-Sarb11 ай бұрын

    ਹੁਣ ਝੋਨੇ ਦੇ ਦਿਨਾ ਚ” ਜੀਅ ਲੱਗਾ ਰਹੁ❤🤟🏻🤟🏻

  • @sh_amu1418
    @sh_amu141811 ай бұрын

    ਗੱਭਰੂ ਤਾ ਦੇਸੀ ਆ ❤️🍀🤙🏻

  • @khurmiautoservice5468
    @khurmiautoservice546811 ай бұрын

    19:13 ਗੱਭਰੂ ਜਨੂੰਨੀ ਕਾਹਦੀ ਚੋੜ ਸੋਹਣੀਏ ਮੈ ਅੰਬਰਾਂ ਤੇ ਲਿਖੱ ਦੂ ਭਦੌੜ ਸੋਹਣੀਏ❤❤❤,,, Kya bat aa arjan bhi❤

  • @mumumumusharma1331
    @mumumumusharma133111 ай бұрын

    ਗਿਆਰਵੀਂ ਦਾ ਤੂੰ ❤ਪੱਟਿਆ ਦੁੱਖ ਭਾਰੇ ਨੇ💔

  • @GandhiGodse-zl4bw
    @GandhiGodse-zl4bw11 ай бұрын

    Next 10 years Arjan rool Punjabi industry #challenge

  • @Kulwinder_7590
    @Kulwinder_75904 ай бұрын

    ਬੁਹਤ ਸੋਹਣੇ ਗਾਣੇ ਐ 22 ❤❤❤❤

  • @gmkaash9026
    @gmkaash902611 ай бұрын

    Vire moosetape yaad aa gyi koi rees ni c sidhu di 💔 missing you legend 😢

  • @StudentInternational
    @StudentInternational11 ай бұрын

    Range gaane di bahut time ton wait kiti a 22❤❤❤live ch v att krayi pyi c

  • @mangli307
    @mangli30711 ай бұрын

    ਆ ਗਿਆ ਫੇਰ ਭਦੌੜ ਆਲਾ #ਪ੍ਰਿੰਸ 🎉

  • @raviheer22
    @raviheer2211 ай бұрын

    ਬੱਲੇ ਅਰਜਨਾ… ਬੋਲ ਸੁਣਕੇ ਦਿਲ ਨੂੰ ਸਕੂਨ ਜਿਹਾ ਮਿਲ ਗਿਆ ❤❤

  • @Cricketer6055
    @Cricketer60559 ай бұрын

    😊🎉Dil jit le gya bai punjab walia da 👑🔥

  • @nitindiwana4665
    @nitindiwana466511 ай бұрын

    31:01 ਦੁਨੀਆ ਪੁੱਛਦੀ ਕਿਥੋਂ ਮੰਗੋਦਾ ਕਾਲਾ ਮਾਲ ਕੁੜੇ, ਨੀਂਦ ਨਾ ਆਵੇ ਮੇਰੀਆਂ ਰਹਿੰਦੀਆਂ ਅੱਖਾਂ ਲਾਲ ਕੁੜੇ 🐍😄🔥

  • @gauravnarach

    @gauravnarach

    9 ай бұрын

    😆🐍

  • @simranjitsingh6499

    @simranjitsingh6499

    2 ай бұрын

    @@gauravnarachq Qqzzqz Q Zqqzqqzqq

  • @gurnambeimaan4748
    @gurnambeimaan474811 ай бұрын

    ਜਿਉਂਦੇ ਰਹਿ ਅਰਜਨਾ ਪੁਰੀ ਐਲਬਮ ਸੀਰਾ ਆ ਯਾਰਾ ❤

  • @MANUAJNABI098
    @MANUAJNABI09810 ай бұрын

    Tera hit rkane hn de warga❤❤

  • @parwinderjhinger9584
    @parwinderjhinger958411 ай бұрын

    AAJ DE TIME DA ANMOOLA KALAKAR - Arjan Dhillon. J 22 stock market ch public hoya hunda, Sare share khreed lene c ... Chk k rkh veer kam... FULL SUPPORT

  • @rupinderverma9929
    @rupinderverma992911 ай бұрын

    ਝਿੰਜਰ ਵਾਲੀ ਲਾਈਨ ਅੱਤ ਆ 🤘🔥

  • @maninderkang4112
    @maninderkang411211 ай бұрын

    ਬਿਨਾ ਕੋਈ Conterversi ਦੇ ਚੱਲਿਆ ਜੱਟ ਤਾਹੀ ਲੰਬੀ ਰੇਸ ਦਾ ਘੋੜਾ ਜੱਟ ਅਰਜਨ ❣️💯

  • @user-go5fd9ke6n

    @user-go5fd9ke6n

    5 ай бұрын

    Arjn

  • @babbuaulakh6739
    @babbuaulakh673911 ай бұрын

    ਕਿੱਥੇ ਬਹਿਕੇ ਲਿਖਦਾਂ ਅਰਜਨ ਬਾਈ ਮਾਲਵਾ ਮਾਲਵਾ ਹੋਈ ਪਈ ਆ ਸਾਰੇ ਗੀਤਾਂ ਵਿੱਚ ਬਹੁਤ ਬਹੁਤ ਮੁਬਾਰਕਾਂ

  • @vardeepsingh9430

    @vardeepsingh9430

    3 ай бұрын

    A

  • @amandeepsingh2864
    @amandeepsingh286411 ай бұрын

    Arjan is a revolution. Arjan ne punjabia de subah nu bhut nede to janea, samjea, likhea te gayea

  • @karandhaliwal1135
    @karandhaliwal113511 ай бұрын

    22ਤੁ ਤਾਂ ਮੀਂਹ ਪੈਂਦੇ ਚ ਅੱਗ🔥 ਲਾ ਤਿ ❤❤

  • @najarsingh7724

    @najarsingh7724

    10 ай бұрын

    😅😅

  • @sukhwraich8680

    @sukhwraich8680

    10 ай бұрын

    @@najarsingh7724unuuhnby 😮cu

  • @attwadibhadaur7649
    @attwadibhadaur764911 ай бұрын

    "Lit Bit" 🥰✍️ਅਰਜਨਾ ਕਿਸੇ ਆਸ਼ਕ ਦੀ ਮੌਤ ਦਾ ਕਾਰਨ ਨਾ ਬਣਜੀ...!

  • @deeprawa3265

    @deeprawa3265

    11 ай бұрын

    Sahi keha jhatka jeha ta lagya c

  • @attwadibhadaur7649

    @attwadibhadaur7649

    11 ай бұрын

    ਹੋਰ ਯਰ...😃

  • @deeprawa3265

    @deeprawa3265

    11 ай бұрын

    22 meri ta gal v sachi Kal hoi c

  • @deeprawa3265

    @deeprawa3265

    11 ай бұрын

    Raat song sun k ma haran ho gya yr

  • @attwadibhadaur7649

    @attwadibhadaur7649

    11 ай бұрын

    @@deeprawa3265🤘🤘😎😎

  • @vishvashmansa9646
    @vishvashmansa964610 ай бұрын

    ਜਿਉਂਦਾ ਰਹਿ ਵੀਰ

  • @peakyblinderss
    @peakyblinderss10 ай бұрын

    ਅਰਜਨ ਇਤਿਹਾਸ ਸੁਣਾਵੇ ਨਾਲੇ ਬਣਾਕੇ ਜਾਊਗਾ ❤

  • @vishant0001
    @vishant000111 ай бұрын

    ਇਕ ਤੋਂ ਇਕ ਚਡਕੇ ❤

  • @Politics-Situation
    @Politics-Situation11 ай бұрын

    ਗਾਣੇ ਸਾਰੇ ਵਧੀਆ ਮੈਂਨੂੰ ਸਭ ਤੋਂ ਘੈਂਟ Long Back,Duniya & Tape 2 ਲੱਗੇ।

  • @rajwinderkaur8756
    @rajwinderkaur87568 ай бұрын

    ❤️Waheguru ji arjan 22 nu bhoit Jayda tarakki bakshio sidhu 22 di tarha🔥🔥

  • @ghalikhosa9215
    @ghalikhosa921511 ай бұрын

    Bhot sohni album bai g ❤ 4 waar lagatar hi Sen reha ❤ Ki dasa kehda song sohna ,, sare hi song bakamal aw bai ji ,, love from Moga ♥️✍️✍️👌✅

  • @ghalikhosa9215

    @ghalikhosa9215

    11 ай бұрын

    36:56

  • @amritpalsingh793
    @amritpalsingh79311 ай бұрын

    ਤ਼ਖਤ ਨੀ ਮਿਲਦੇ ਪੱਲੇ ਅੱਡ ਕੇ……👌👌

  • @suhkasingh
    @suhkasingh11 ай бұрын

    Arjan Arjan hundi a saroor ch khurre ❤️🔥

  • @jaskaransinghruhal4911
    @jaskaransinghruhal491111 ай бұрын

    ਹੁਣ ਖੇਤਾਂ ਚ ਕੰਮ ਵੀ ਵਾਹਲਾ ਉਤੋ ਅਰਜਣ ਦੇ ਗਾਣੇ ਆ ਗਏ ਕੰਮ ਸੌਖਾ ਹੋਜੂ ਹੁਣ❤❤❤❤

  • @Livefocustv
    @Livefocustv11 ай бұрын

    ਹਾਂਜੀ ਮਿੱਤਰ ਪਿਆਰਿਔ ਕਿਵੇਂ ਲੱਗਿਆ ਸਾਡੇ ਪਿਆਰੇ ਅਰਜ਼ਨ ਦਾ ਨਵਾਂ ਗਾਣਾ 😊😊

  • @Happy-pm4zq

    @Happy-pm4zq

    11 ай бұрын

    Tu hustinder ali feeling kyu lyi jana 😂😂😂

  • @yadvinder8886
    @yadvinder888611 ай бұрын

    ਦੇਸੀ ਸਲੈਂਗ +ਕਲਮ =👌👌

  • @Ishwin505
    @Ishwin50511 ай бұрын

    Saari album ghaint a bai jeonda wasda reh tere kalam cho punjab mehkda❤

  • @videostatus2811
    @videostatus281111 ай бұрын

    ਜਿਹੜਾ ਤੈਨੂੰ ਛੱਡਣ ਆਉਂਦਾ ਉਹ ਕਿ ਲਗਦਾ ਤੇਰਾ ਨੀ ❤ Arjan siraa yar 😢😢😢

  • @navvmusic
    @navvmusic11 ай бұрын

    Next level….Duniyan Jittan aaey aan kalli tainu ni wahh🤘🏻🤘🏻💪💪❤️❤️✌🏻✌🏻

  • @AMANDEEPSingh-dm7br
    @AMANDEEPSingh-dm7br11 ай бұрын

    ਰੂਹ ਖੁਸ਼ ਹੋ ਗਈ 😊😊😊😊😊🎉

  • @3ewalarecords68
    @3ewalarecords6811 ай бұрын

    Puri album siira bhai puri koi bhi gana flop nhi sare next level likhit bohot soni h veer di❤❤❤❤❤❤❤❤

  • @rajbeerathwal5320
    @rajbeerathwal532011 ай бұрын

    ਕਿਆ ਬਾਤ ਆ ਵੀਰ ਜੀ ਬਹੁਤ ਵਧੀਆ ਗਾਣੇ ਸਾਰੇ ❤❤❤❤

  • @gallpunjabdi
    @gallpunjabdi11 ай бұрын

    ਬੜਕ ਜਿਹੇ ਨਾਂ ਦੀ ਉਹ ਮਿੱਟੀ ਪੱਟ ਦਿੰਦੀ ਸੀ ਓਹ ਅਰਜਨ ਨੂੰ ਉਹ ਜਦੋਂ ਅਰਜੁਨ ਕਹਿੰਦੀ ਸੀ 🔥 ਸਿਰਾ ਬਾਈ ਸਾਰੀ ਟੇਪ 🏹

  • @gurdialsingh5118
    @gurdialsingh511811 ай бұрын

    ❤️ ❤️ ❤️ ਖਿੱਚ ਕੇ ਰੱਖ ਕੰਮ ਨੂੰ ਜੱਟਾਂ 😏ਸਿੱਪੀ ਗਿੱਲ ਤੇ ਪ੍ਰਿਤਹਰਪਾਲ ਦੀ ਵਾਰੀ ਨਹੀ ਆਉਣ ਦੇਣੀ

  • @paakruhann3214
    @paakruhann321411 ай бұрын

    ਕਣਕਾ ਦੇ ਰੰਗ ਵਰਗੀ ਮੈ ਕਪਾਹ ਦੀਆਂ ਫੁੱਟੀਆ ਚੁਗਦੀ ਆ, ਵੱਟਾ ਤੇ ਕੱਖ ਖੋਤਦੀ ਮੈ ਤੇਰੇ ਬਾਝੋਂ ਵੀ ਕੱਖ ਦੀ ਆ 💞ਬਿਲਕੁਲ ਪੇਂਡੂ ਜੀਵਨ 'ਚੋ ਬਿੰਬ ਪੑਤੀਕ❤ ਸ਼ਿਵ ਦੀ ਯਾਦ ਆ ਗਈ🌺🌺❣️

  • @joyism

    @joyism

    11 ай бұрын

    ❤❤

  • @DHULKOTIA_
    @DHULKOTIA_5 күн бұрын

    Shabd Hani Bai ❤❤

  • @jatinkhullar5352
    @jatinkhullar535211 ай бұрын

    Arjana sada dil hareyan ch howange jithe kite howa ge nazareyan ch howa ge bohut vdia album bohut sohna kam by arjan dhillon ❤

  • @gurdevsinghpannu9101
    @gurdevsinghpannu910111 ай бұрын

    Sade sirri v chache aa ❤❤❤ dil lutt lya jatta

  • @prikshit...1401
    @prikshit...14019 ай бұрын

    Swaad leaada saarye gaane ne🔥🔥 Jii ni karda sunnena hattan daa

  • @gurpartapsingh7003
    @gurpartapsingh700311 ай бұрын

    ❤❤❤ Parmatma chardikla ch rakhe🙏🙏 Bai siraa sare song 😎😎

  • @nitindiwana4665
    @nitindiwana466511 ай бұрын

    24:56 ਜਦੋ ਜਾਣਾ ਏ ਅਖੀਰੀ ਚਾਰ ਮੋਢਿਆਂ ਤੇ ਹੋਕੇ, ਫਿਰ ਜ਼ਿੰਦਗੀ ਜਿਓਣੀ ਕਾਤੋ ਗੋਡਿਆਂ ਤੇ ਹੋਕੇ 🔥💎💯

  • @attwadibhadaur7649
    @attwadibhadaur764911 ай бұрын

    "ਹਾਏ ਜਿਹੜੀ ਗੱਲ ਕਰਦੀ ਘੁੰਮਾਅ ਕੇ ਕਰਦੀ, ਅਰਜਨ ਸੁਣਦੀ ਹੋਵੇਂਗੀ ਲੱਗਦੀ"...!🤘😎

  • @rajveerkaur1106
    @rajveerkaur110610 ай бұрын

    ਬਾਈਪਾਸ ਜ਼ਾ ਨੀ ਹੁੰਦਾ ਯਾਦਾਂ ਦੇ ਹਰਾਏ ਆ....... ਓਹਦੇ ਸ਼ੇਹਰੋ ਓਹਨੂ ਬਿਨਾ ਮਿਲੇ ਮੁੜ ਆਏ ਆ❤

  • @jasweersingh4813

    @jasweersingh4813

    10 ай бұрын

    ❤❤❤❤

  • @SaleemRajput-kw3hx
    @SaleemRajput-kw3hx14 күн бұрын

    Kya attitude hai bahi ka 😎👌

  • @ak6sandhu
    @ak6sandhu11 ай бұрын

    30:05 - Malki gaane di yaad aagi bai sunke 🥺 Arjan veere you're too good for us

  • @ShubhamKumar-tk9ef

    @ShubhamKumar-tk9ef

    11 ай бұрын

    Waaaahhhh Wat a album❤️❤️😍😍

  • @DHRMVIR_NAIK

    @DHRMVIR_NAIK

    11 ай бұрын

    Sahi gal aa bro same feel mnu ayi c eh song di vibe sun k ❤❤

  • @NitishKumar-yx6cd
    @NitishKumar-yx6cd11 ай бұрын

    ਕੇਹੜਾ ਰੱਬ ਜ਼ਿੰਮੇਵਾਰੀ ਲੈਂਦਾ ਵਿਛੜੇ ਮਿਲਾਉਣ ਦੀ 😢💔💔

  • @user-of3bb4qv4r
    @user-of3bb4qv4r10 ай бұрын

    ਬਾਈ ਐਂਡ ਕਰਾਦਿਤੀ ਸਵਾਦ ਆ ਗਿਆ ਵੀਰ ❤❤❤

  • @dilpreet001
    @dilpreet00111 ай бұрын

    ਬਾਈ ਜੀ ਤੋਹਾਡੀ ਕੋਈ ਵੀ ਐਲਬਮ ਸੁਣ ਲਓ ਸਵਾਦ ਆ ਜਾਂਦਾ ਐਂਦਾ ਹੀ ਲਿਖਦੇ ਰਹੋ

  • @prabhdeepkumar6554
    @prabhdeepkumar655411 ай бұрын

    Es bnde da b sachi koi todd nhi ❤

  • @tejindersingh301
    @tejindersingh30111 ай бұрын

    "bass ikko kami si, PUNJABI nhi c boldi..." ethe hi keel lya 22.... siraaa

  • @manveersidhu295
    @manveersidhu29511 ай бұрын

    Range song of Arjan i dedicate to Sidhu Moosewala❤️🙂🥹

  • @imtiazalikhann
    @imtiazalikhann10 ай бұрын

    ਵਾਹ ਅਰਜਣ ਬਾਈ ਤੇਰੀ ਕਲਮ ਨੂੰ ਸਲਾਮ।❤

  • @punjabsingh8971
    @punjabsingh897111 ай бұрын

    ਸਵਾਦ ਆ ਗਿਆ ਪੂਰੀ ਐਲਬਮ ਸੁਣ ਕੇ

  • @parrymianiwala
    @parrymianiwala11 ай бұрын

    ਦੋਹਾਂ ਹੱਥਾਂ ਨਾਲ ਸਲੂਟ ਆ ਵੀਰ ....ਸਲੂਟ ਤੇਰੀ ਕਲਮ ਨੂੰ ਸਲੂਟ ਆ ਤੇਰੀ ਆਵਾਜ਼ ਨੂੰ ਸਲੂਟ ਤੇਰੀਆਂ ਤਰਜ਼ਾਂ ਨੂੰ ਹਰ ਵਾਰ ਕੁਝ ਨਵਾਂ ਸੁਣਨ ਨੂੰ ਮਿਲਦਾ ,ਅਰਜਣਾ ਸੱਚੀ ਸ਼ਬਦ ਬੌਣੇ ਪੈ ਜਾਂਦੇ,ਇਹ ਲਿਖਦਾ ਹੋਇਆ ਵੀ ਮੈਂ ਭਾਵੁਕ ਹੋ ਰਿਹਾ ਰੱਬ ਇਕੋ ਇਨਸਾਨ ਵਿਚ ਏਨਾ ਹੁਨਰ ਕਿਵੇਂ ਪਾ ਸਕਦਾ?....ਅਰਜਣ ਅਰਜਣ ਕਰਵਾਤੀ ਅਰਜਣ ਦੀ ਮਿਹਨਤ ਨੇ ਦੁਨੀਆ ਜਿੱਤਣ ਆਏ ਆਂ ਕੱਲੀ ਤੈਨੂੰ ਨੀ, ਕੱਲ ਓਹਦੇ ਨਾਲ ਗੱਲ ਹੋਈ ਸੀ ਮਾੜੀ ਜਈ ਅੱਖਾਂ ਚ ਵੱਸੱਜੇ ਅੰਦਰੋਂ ਕੁੰਡੇ ਲਾ ਲਈਏ ਪਰਛਾਵੇਂਆਂ ਤੋਂ ਡਰਦੀਆਂ ਕੁੜੀਆਂ ਸ਼ੇਰ ਹੋ ਜਾਂਦੀਆਂ ਕੁੜੀਆਂ ਪਿਆਰ ਚ ਦਲੇਰ ਹੋ ਜਾਂਦੀਆਂ ਸਿਖਰ ਹੈ ਸ਼ਿਵ ਕਰੀਂ ਗੌਰ ਸੋਹਣੀਏ ਰੱਬ ਜ਼ਿਮੇਵਾਰੀ ਲੈਂਦਾ ਵਿਛੜੇ ਮਿਲਾਉਣ ਦੀ ਉਹਦੇ ਸ਼ਹਿਰੋ ਓਹਨੂੰ ਬਿਨਾ ਮਿਲੇ ਮੁੜ ਆਏਂ ਆਂ ਧੰਨਵਾਦ ਅਰਜਣਾ ਇਸ ਤੋਹਫੇ ਲਈ 🙏🙏

  • @rajneeshjain7620
    @rajneeshjain762011 ай бұрын

    ਕਿਹੜਾ ਰੱਬ ਜਿੰਮੇਵਾਰੀ ਲੈਦਾ ਵਿਛੜੇ ਮਨਾਉਣ ਦੀ ਦਫਤਰ ਦੱਸੋ ਉਹਦਾ ਹੁਣੀ ਜਾ ਕੇ ਆਉਣਾ ਮੈ ਸਾਰਾ ਹਾਲ ਦਿਲ ਦਾ ਸੁਣਾ ਕੇ ਉਹਨੂੰ ਆਉਣਾ ਮੈ ਸਾਡਿਆ ਦੁੱਖਾ ਉਹਦੇ ਕੋਲੋ ਕਾਹਦਾ ਪੜਦਾ ਸੱਜਣਾ ਬਿਨਾ ਨਾ ਸਾਹਾ ਸਾਡਿਆ ਦਾ ਸਰਦਾ ਕਰਦਾ ਤਿਆਰੀ ਫੇਰ ਉਸੇ ਨੂੰ ਧਿਉਣ ਦੀ ਕਿਹੜਾ ਰੱਬ ਜਿੰਮੇਵਾਰੀ ਲੈਦਾ ਵਿਛੜੇ ਮਨਾਉਣ ਦੀ ❤❤ ਰਜਤ ਵਰਮਾ ਧੂਰੀ ❤

  • @legendex1877
    @legendex187711 ай бұрын

    ਦੁਨੀਆ ਜਿੱਤਣ ਆਏ ਆ - ਏਸ ਸਦੀ ਦਾ ਵੱਡਾ ਲੇਖਕ✨✨✨

  • @KaurBalwinder-vx5ll
    @KaurBalwinder-vx5ll11 ай бұрын

    har gal navi te alag aa ....excelent work

  • @Ujjuboy0001
    @Ujjuboy000111 ай бұрын

    Arjan taa fer likhariyaa cho likhari aa ❤🖋

Келесі