ਸਰਸੇ ਵਾਲੇ ਦੀ ਫਿਲਮ ਨੀਂ ਸੀ ਰੋਕਣੀ ਪਰ Kartar Singh Sarabha ਦੀ ਫਿਲਮ ਰੋਕਤੀ- Rupinder Sidhu

Ойын-сауық

#RMBTelevision #KartarSinghSarabha #RupinderSidhu
ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
----------------------------------------------------------------------
Other social links
KZread:
kzread.info/dron/7Bx.html...
Facebook:
/ rmbtelevisioninsatgram-
Instagram:
/ rmbtelevision
Twitter:
/ rmbtelevision

Пікірлер: 41

  • @chahatveersingh1991
    @chahatveersingh19919 ай бұрын

    ਧੰਨਵਾਦ ਰੁਪਿੰਦਰ ਸਿੰਘ ਜੀ (ਲੋਕ ਅਧਿਕਾਰ ਲਹਿਰ )ਕਰਤਾਰ ਸਿੰਘ ਸਰਾਭਾ ਵਾਰੇ ਜਾਣਕਾਰੀ ਸਾਂਝੀ ਕਰਨ ਲਈ ਤੁਹਾਡਾ ਧੰਨਵਾਦ ਜੀ।

  • @SukhwinderSingh-wq5ip
    @SukhwinderSingh-wq5ip9 ай бұрын

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @gursidhuofficial.
    @gursidhuofficial.9 ай бұрын

    ਬਾਈ ਜੀ ਸਾਨੂ ਤਾ ਪਤਾ ਇਤਿਹਾਸ ਦਾ ਪਰ ਬਹੁਤ ਲੋਕਾਂ ਨੂੰ ਚਾਣਨਾ ਫਿਲਮ ਰਾਹੀ ਪੈਣਾ ਸੀ ਸੈਂਟਰ ਆਲੇ ਫਿਲਮ ਤਾ ਮਜੂਰੀ ਨੀ ਦਿੰਦੇ ਇਹਨਾਂ ਨੇ ਗਾਂਧੀ ਨੂੰ ਮੂਰੇ ਰੱਖਿਆ ਦੇਸ਼ ਅਜਾਦ ਸਾਡੇ ਸੂਰਮੇ ਜੋਧਿਆ ਨੇ ਕਰਵਾਈਆ

  • @BB-xg6nt
    @BB-xg6nt9 ай бұрын

    ਬਹੁਤ ਵਧੀਆ ਜੀ ਧੰਨਵਾਦ ਜਾਣਕਾਰੀ ਲਈ

  • @kulwinderknagra3640
    @kulwinderknagra36409 ай бұрын

    ਵਾਹਿਗੁਰੂ ਜੀ 🙏❤🙏

  • @mohindersingh9263
    @mohindersingh9263Ай бұрын

    ਬਹੁਤ ਵਧੀਆ ਰੁਪਿੰਦਰ ਬਾਈ ਜੀ

  • @simranjeetsingh3735
    @simranjeetsingh37353 ай бұрын

    ਐਥੇ ਵਿਨਾਇਕ ਦਮੋਦਰ ਸਾਵਰਕਰ ਵਰਗਿਆ ਉਪਰ ਬਣੀ ਫਿਲਮ ਬਣ ਨਹੀਂ ਹੁੰਦੀ ਜਿਹਨੇ ਬ੍ਰਿਟਿਸ਼ ਕੰਪਨੀ ਤੋਂ ਬਚਣ ਵਾਸਤੇ ਜੇਲ ਵਿਚੋਂ ਬਾਹਰ ਰਿਹਾ ਹੋਣ ਲਈ ਗਾਂਧੀ ਦੇ ਕਹਿਣ ਉੱਤੇ ਪੈਰੋਲ ਪਟੀਸ਼ਨ ਦਰਜ਼ ਕੀਤੀ ਸੀ। ਤੇ ਸਰਸੇ ਵਾਲੇ ਵਰਗੇ ਬਲਾਤਕਾਰੀਆਂ ਉਪਰ ਬਣ ਸਕਦੀ ਆ ਐਥੇ ਧਰਮਾ ਦੇ ਨਾਮ ਉਤੇ ਲੋਕਾਂ ਨੂੰ ਲੜਾਇਆ ਜਾ ਸਕਦਾ ਬੱਸ ਹੋਰ ਇਹਨਾਂ ਤੋਂ ਕੁਝ ਆਸ ਨੀ 😞😞😞😞

  • @rajwindersingh_
    @rajwindersingh_8 ай бұрын

    ਵੈਸੇ, ਬੜਾ ਦੁੱਖ ਲੱਗਿਆ ਕਿ ਏਨੇ ਘੱਟ ਵਿਊਜ਼ ਨੇ ਇਸ ਵੀਡੀਓ ਦੇ, ਜਿਸਨੂੰ ਘੱਟੋ-ਘੱਟ ਇਕ ਲੱਖ ਤੋਂ ਪਾਰ ਹੋਣਾ ਚਾਹੀਦਾ ਸੀ ਉਹ ਅੱਜ 1300-1400 ਦੇ ਦਰਮਿਆਨ ਹਨ, ਜਰੂਰ ਸਾਰੇ ਜਣੇ ਇਸਨੂੰ ਸ਼ੇਅਰ ਕਰਨ...

  • @baljindersinghbrar5138

    @baljindersinghbrar5138

    8 ай бұрын

    Sehi gal a g. Aj de jawan tn pata ni ki dekhde a

  • @sukhpalsingh976
    @sukhpalsingh9766 ай бұрын

    ❤🎉❤ Waheguru ji ❤

  • @harsimranjeetkaur7737
    @harsimranjeetkaur77379 ай бұрын

    Waheguru ji🙏🙏veer ji Right👍

  • @lakhwindersingh9538
    @lakhwindersingh95385 ай бұрын

    Bht vdia topic aa yr eh.. kamaaal cheej hoya yr eh banda

  • @sattisamrao5422
    @sattisamrao54228 ай бұрын

    ਕਰਤਾਰ ਸਿੰਘ ਸਰਾਭਾ ਜਿੰਦਾਬਾਦ ❤🙏 ਬਾਈ ਮਾਨ

  • @baljindersinghbrar5138
    @baljindersinghbrar51388 ай бұрын

    Bilkul sehi keha 22 g

  • @amandeep9187
    @amandeep91879 ай бұрын

    Nice ❤

  • @bavdeepkaur7715
    @bavdeepkaur77158 ай бұрын

    Thank you so much for this Editing 💗 💖 💓 ❤️

  • @Tractorlovers-rv9wp
    @Tractorlovers-rv9wp8 ай бұрын

    Very good ❤️❤️

  • @diljitrasulra1440
    @diljitrasulra14408 ай бұрын

    🙏🏻🙏🏻 Sardar Kartar Singh sarabha jindabad

  • @user-xv2rt3qr2d
    @user-xv2rt3qr2dАй бұрын

  • @AmrikSinghSandhu-vr8lf
    @AmrikSinghSandhu-vr8lf3 ай бұрын

    Kartar Rab Da Namm

  • @Karajboparai011
    @Karajboparai011Ай бұрын

    ❤❤❤❤❤❤❤🙏🙏🙏🙏

  • @Gurmeetsingh-dh3cp
    @Gurmeetsingh-dh3cp3 ай бұрын

    🙏🙏🙏🙏🙏

  • @ishqpura8889
    @ishqpura88893 ай бұрын

    Chamkila film v release hogi par sade babe film ni release hoi 😢

  • @ManpreetSingh-vw7xr
    @ManpreetSingh-vw7xr8 ай бұрын

    🎉

  • @harjeetkaurkaur396
    @harjeetkaurkaur3967 ай бұрын

    Kise v tra bhaji tusi film chalao film vicho seen na kateyo koi vi jo v kartar singh sraba ji bare dasna aa apa

  • @RajveerSinghGill-qy8ci
    @RajveerSinghGill-qy8ci9 ай бұрын

    🙏🙏

  • @VickySingh-jf9fq
    @VickySingh-jf9fq8 ай бұрын

    ❤❤

  • @AmritSingh12184
    @AmritSingh121848 ай бұрын

    🙏🏻

  • @dhannasingh7252
    @dhannasingh72529 ай бұрын

    🙏🙏🥰🥰

  • @triloksingh298
    @triloksingh29821 күн бұрын

    Srabha jindabad

  • @sahabsingh1928
    @sahabsingh19287 ай бұрын

    Government nu darr hai jy nojwana vch josh aauga ty oh galat kamm chad k apni azadi bare sochange ty sarkar da beda gark hojuga fuddu sarkar

  • @harjeetkaurkaur396
    @harjeetkaurkaur3967 ай бұрын

    Babeyo. KZread ch padeyo dekhna kroda to v uper loka ne dekhni aa film te baar baar dekhange

  • @harjeetjohal1335
    @harjeetjohal1335Ай бұрын

    Madian srkra ne humesha hi itihas toh bhanje hi rakhya Loka nu gndhi brge shdai ds ke murkh bnai rkhe Teh dhrm de naa teh banthde rhe

  • @jashpalsingh1875
    @jashpalsingh18759 ай бұрын

    ਸਾਰੀਆਂ ਸਮੱਸਿਆ ਦਾ ਹੱਲ। ਇਕ ਹੀ ਅਜ਼ਾਦੀ ।ਤੇ ਖਾਲਸਾਈ ਝੰਡੇ ਥੱਲੇ ਖੜਨਾ ਪੈਣਾ। ਨਹੀਂ ਤਾਂ ਖਾਈ ਜਾਓ ਜੁੱਤੀਆਂ ਸਰਾਭੇ ਅਜੇ ਵੀ ਪੰਜਾਬ ਦੀ ਧਰਤੀ ਹੈਗੇ ਆ ਪਰ ਤੁਸੀ ਓਹਨਾ ਦੀ ਕਦਰ ਹੀ ਨਹੀਂ ਕਰਦੇ ਮਰਨ ਤੋ ਬਾਦ ਬਰਸੀਆਂ ਜਰੂਰ ਮਨਾਉਂਦੇ ਹੋ। ਦੀਪ ਸਿੱਧੂ ਵੀ ਸਰਾਭਾ ਸੀ। ਮੂਸੇਵਾਲਾ ਵੀ ਸੀ ਸਰਾਭਾ। ਅੰਮ੍ਰਿਤਪਾਲ ਸਿੰਘ ਖਾਲਸਾ ਵੀ ਸਰਾਭਾ ਇਹਨਾ ਦਾ ਤੁਸੀ ਵਿਰੋਧ ਕਰਦੇ gaddaro

  • @desideshokeen1509

    @desideshokeen1509

    8 ай бұрын

    ਯਰ ਮੈਂ ਬਹਿਸ ਨੀ ਕਰਨਾ ਚਾਹੋਂਦਾ ਪਰ ਮੂਸੇਵਾਲਾ ਨੂੰ ਕਿਹੜੇ ਪਾਸਿਓ ਸਾਰਾਭਾ ਕਹਿਤਾ। ਪਹਿਲਾਂ ਸੋਚਿਆ ਕਰੋ ਫੇਰ ਬੋਲੋ 🙏

  • @GaganSingh-ut3dz
    @GaganSingh-ut3dz18 күн бұрын

    Bhagat singh ta kartar singh nu appna adhrash mnda c bhagat ny ta soclicm di gll kiti c bhagat sikh nhi c oh desh bhagt c ty bus insan tusi bhagat ty kartar vich hi divat kar rhy oh os bhagt singh di vi history padd lo ik os dy thought ki c nall krtar dy vi ball nhi c gll sikh hindu moslim di nhi desh di aa sbb phlya insan ny fir ohna dy dharm diya bydiya phyana ditiya jandiya ny . Inqlab zinda badd

  • @LovepreetSingh-td6hc
    @LovepreetSingh-td6hc9 ай бұрын

    ਵਾਹਿਗੁਰੂ ਜੀ ❤️🙏

  • @harpreetsinghsandhu4737
    @harpreetsinghsandhu47374 ай бұрын

  • @HarwinderSingh-st9cp
    @HarwinderSingh-st9cp8 ай бұрын

  • @manrajsingh6490
    @manrajsingh64909 ай бұрын

Келесі