ਸਰਪੰਚ ਬੱਕਰੀਆਂ ਵਿੱਚੋਂ ਇੱਕ ਸਾਲ ਚ 10 ਲੱਖ ਦੀ ਕਮਾਈ ਕਰਦਾ ਸੁਣੋ ਕਿਵੇਂ,,khattra goat farm
Үй жануарлары мен аңдар
ਸਰਪੰਚ ਬੱਕਰੀਆਂ ਵਿੱਚੋਂ ਇੱਕ ਸਾਲ ਚ 10 ਲੱਖ ਦੀ ਕਮਾਈ ਕਰਦਾ ਸੁਣੋ ਕਿਵੇਂ,,khattra goat farm #valaititv #goat #bakripalan #goatfarm #bakri #live_sauda #bakrifarm #bakra #bakridstatus #farming #farmlife #farmer #farm
Пікірлер: 27
ਬਿਲਕੁਲ ਠੀਕ ਕਿਹਾ ਯਰ ਸਰਪੰਚ ਵਧੀਆ ਬੰਦਾ ਏ ਮੈ ਬਹੁਤ ਵਾਰੀ ਸਹੋਲੀ ਮੰਡੀ ਤੇ ਵੀ ਗਿਆ ਵਾ ਸੋਨੀ ਗਿੱਲ ਸਮਾਣਾ ਮੰਡੀ
ਬਾਈ ਜ਼ਿਆਦਾ 🍊🍁🛞ਝੂਠ ਈ ਠੋਕੀ ਜਾਂਦਾ ਹੈ🎄🍇🌐🛟🌺 ਇਹਨਾਂ ਤੇ ਖਾਣ ਪੀਣ ਦਾ ਖਰਚਾ ਵੀ ਆਉਂਦਾ ਹੈ 🌳🏵️🌀🙏
ਸਾਡੇ ਪਿੰਡ ਵਿਹੜੇ ਵਾਲੇ ਕੋਲੇ 80/90 ਬੱਕਰੀਆਂ ਤੇ ਵਿਚਾਰੇ ਦੇ ਘਰ ਗੇਟ ਵੀ ਨੀ ਲੱਗਿਆ ਤੇ ਇਹ ਕਹਿੰਦੇ 50 ਬੱਕਰੀਆਂ 10 ਲੱਖ ਆਮਦਨ ਤੇ 1 ਕੁਇਟਲ ਦੁੱਧ ਵੇਚਦਾ 50 ਬੱਕਰੀਆਂ ਦਾ ਸਮਝਨੀ ਲੱਗੀ ਕੁਝ ਤਾਂ ਦੁੱਧ ਤੋਂ ਹਟੀਆ ਹੋਣਗੀਆਂ।
@reshamsidhu7397
4 ай бұрын
ਬਾਈ ਜੀ ਜਿਵੇਂ ਬੰਦਿਆਂ ਵਿੱਚ ਨਸਲਾਂ ਹੁੰਦੀਆਂ ਹਨ ਜਿਵੇਂ ਇੱਕ ਬਿਹਾਰ ਦਾ ਭਈਆ ਹੋਵੇ ਤੇ ਦੂਜੇ ਪਾਸੇ ਇੱਕ ਸੁਨੱਖਾ ਪੰਜਾਬੀ ਜਵਾਨ ਹੋਵੇ । ਹੈ ਤਾਂ ਦੋਵੇਂ ਹੀ ਇਨਸਾਨ ਆ ਪਰ ਜੇਕਰ ਸੁਨਖਪੁਣੇ ਜਾਂ ਕਵਿਲਟੀ ਦੀ ਗੱਲ ਕਰੀਏ ਤਾਂ ਪੰਜਾਬੀ ਨੂੰ ਹੀ ਚੁਣਿਆ ਜਾਵੇਗਾ । ਓਵੇਂ ਹੀ ਬੱਕਰੀਆਂ ਦੀਆਂ ਨਸਲਾਂ ਵਿੱਚ ਫ਼ਰਕ ਹੁੰਦਾ ਮੁੱਲ ਬੱਕਰੀ ਦਾ ਨਹੀਂ ਬੱਕਰੀ ਦੀ quality ਦਾ ਹੁੰਦਾ
@sar_mangat9711
4 ай бұрын
Eve chdi jnda yr
@JaswantBhullar-pd4xj
3 ай бұрын
Veer kmayi ta hai greeb bnde kol har chij mull di hundi hai sab kuj is kmayi nal chlda .apne kol side business hai
10 ਲੱਖ ਦੀ ਕਮਾਈ ਯੂ ਟਿਊਬ ਤੇ ਹੀ ਆ.ਅਸਲ ਵਿੱਚ ਨੀ ਹੈਗੀ
Bhai ji bhut vadia.galla to pta lagda bhai shi hai.
V nice point God bless you
❤
❤❤❤❤❤😊
Bai 1 kuantal milk ta ni ho sakhda kyo k yr awa kahda sarea hi milk dindea na
Tusi sachi gal aa daso ki apna mal bechna h
Bhai inke breeder ka video banav
Bhi location pado
Ik hor gall ji . Sarpanch sahib 50 bakryia tuhade kol 50 liter milk sale krde ho tusi ik time da. Bilkul thik hai . 50 bakryia vicho kuch bakryia suon Walia honia milk to hatia honia . Saria ta milk dindia nhi honia . Fir ena kina k milk dindia ki tusi sare bachia nu v dud pelounde ho te 50 liter ik time da sale v krde ho .
Lagada bajana Amali community kar the
1ਲੱਖ ਸੜਦੀ ਬੱਕਰੀ 25ਵੱਧ ਵਧ ਵਿਚ ਬੱਕਰੀ ਢਿਲ ਮੱਠ ਚੱਲਦੀ ਬਾਇ 10ਲੱਖ ਬਹੁਤ ਲੋਕ ਫੇਰ ਤਾ ਬੱਕਰੀ ਰੱਖਣ ਜ਼ਮੀਨ ਵੇਚ ਕੇ
Sarpanch sahib ene lok pagal nhi hege ji ajkal . Ki jo interview vich keh Dita oh sab sach hai . Tusi ji sarpanch ho sach bolia kro .juth boln nu ethe kehra election ne. V apa ne jitna . Gup Mari jao loka nu
Lo sal😅
rod de gup pore
Pehla ta sarpanch sahib keh rahe c ki main ik saal vich ik he sua lainda ha . Vad vich kehde ki 4 bache ik bakry dindi hai 2 bache ik sue vich 2 bache 2 sue vich . Ik sall vich 4 bache ho gye ..
@Arshgaming9975
4 ай бұрын
Sarpanch a aadat majboor
Menu ikk Saal ch 5 lakh ghata pya, eho je loka dee sunke gareeb taa marea jauga, mere kol top dee champion breed aa, par glla daa kdah Jina marzi bhnai jao... bakri daa naa doctor labhe, bimar bakri 2 din taa door, 2 ghante nee katdi,...sada kabutar bazi ch 40 Saal daa tazurba e, ashi mrda kabutar bcha Laine aa, par 1000-2000 lake b bakri nee bachdi, 10-20 minutes ch b bakri Mr jandi aa jdo heart attack aunda, fer doctor ta kee Rabb b sath nee Dinda, Facebook, KZread te kamai bahut aa, ground level kush b nahi... now most of people do not agree with me, but this is totally failed business.. we have experience from my 5-6 friends... only time waste business nothing else...
Koi kmayi ni heigi bhai eh kmm ch mere dost kol 70 bakriya c boht mehnat krda c kuj plle ni painda kde dekhya tuci koi crore pati bakriya wala sbb fuddu bnonde ne
Fake