Sarang Sikander - Panjven Ton Pahadi (EP76) - Punjabi Podcast with Sangtar
Ойын-сауық
Sarang Sikander - Panjven Ton Pahadi (EP76) - Punjabi Podcast with Sangtar
ਸਾਰੰਗ ਸਿਕੰਦਰ - ਪੰਜਵੇਂ ਤੋਂ ਪਹਾੜੀ (76) - ਪੰਜਾਬੀ ਪੌਡਕਾਸਟ ਸੰਗਤਾਰ
Released July 14, 2023
In this episode of Punjabi Podcast, Sangtar talks to Sarang Sikander, son of late legendary singer Sardool Sikander. Sarang talks about his childhood, his father's influence on him, and his own journey as a singer and music composer. He also shares some interesting stories about his father, including the time when Sardool Sikander was recording his Shahkar album Husna De Malko.
This episode is a must-listen for fans of Sardool Sikander and Punjabi music. Sarang is a talented singer and composer in his own right, and he shares some great insights into his father's life and work. The episode is also a touching tribute to a legend of Punjabi music.
More at www.PunjabiPod.com
- Thanks for supporting, sharing and following Punjabi Podcast.
Subscribe to this Podcast in your favorite Podcast app:
Punjabi Podcast
www.punjabipod.com/
Apple Podcasts:
apple.co/3szwHbL
Google Podcasts:
bit.ly/3ywKeVk
Spotify:
spoti.fi/3yBXh7T
KZread:
bit.ly/3ld5Bmy
Connect with Sangtar
Website: www.sangtar.com
Facebook: www. Sangtar
Twitter: / sangtar
Instagram: / sangtar
KZread: / sangtarheer
© 2023 Plasma Records.
#PunjabiVirsa #PunjabiPodcast #SangtarPodcast
Пікірлер: 94
Algoza Master c Tara Chand
1990-91. ਸਾਲ ਵਿੱਚ ਹੁਸ਼ਿਆਰਪੁਰ ਵਿਖੇ ਯੂਥ ਕਲੱਬ ਵਲੋਂ ਸੱਭਿਆਚਾਰਕ ਮੇਲਾ ਕਰਵਾਇਆ ਗਿਆ ਸੀ। ਉਸ ਵਿੱਚ ਆਸਾ਼ ਸ਼ਰਮਾ ਅਤੇ ਸਰਦੂਲ ਸਿਕੰਦਰ ਜੀ ਆਏ ਹੋਏ ਸਨ। ਸਟੇਜ 'ਤੇ ਦੋਨਾਂ ਵਿੱਚ ਸ਼ੇਅਰੋ ਸ਼ਾਇਰੀ ਦਾ ਮੁਕਾਬਲਾ ਚੱਲ ਪਿਆ। ਇਹ ਮੁਕਾਬਲਾ ਕਾਫ਼ੀ ਸਮਾਂ ਚਲਦਾ ਰਿਹਾ। ਆਸਾ਼ ਸ਼ਰਮਾ ਜੀ ਦੀ ਸ਼ੇਅਰੋ ਸ਼ਾਇਰੀ ਕਮਾਲ ਦੀ ਹੁੰਦੀ ਸੀ। ਸਰਦੂਲ ਸਿਕੰਦਰ ਜੀ ਵੀ ਹਰੇਕ ਸ਼ੇਅਰ ਦਾ ਸ਼ੇਅਰ ਵਿੱਚ ਹੀ ਜਵਾਬ ਦੇ ਰਹੇ ਸਨ।ਇਸ ਮੁਕਾਬਲੇ ਨੇ ਲੋਕਾਂ ਨੂੰ ਗਦਗਦ ਕਰ ਦਿੱਤਾ ਸੀ। ਐਨੇ ਸਾਲਾਂ ਬਾਅਦ ਵੀ ਇਹ ਵਾਕਿਆ ਚੇਤਿਆਂ ਵਿੱਚ ਵਸਿਆ ਹੋਇਆ ਹੈ। ਸਰਦੂਲ ਸਿਕੰਦਰ ਜੀ ਨੂੰ ਸਲਾਮ!!!
ਸਰਦੂਲ ਭਾਜੀ ਮਹਾਨ ਕਲਾਕਾਰ ਤੋਂ ਇਲਾਵਾ ਮਹਾਨ ਇਨਸਾਨ ਸਨ। ਓਹਨਾਂ ਦੀ ਛਾਪ ਹਮੇਸ਼ਾ ਮੇਰੇ ਮਨ ਤੇ ਉੱਕਰੀ ਰਹੇਗੀ।
sardool has done a great job by raising their son musically. keeping them connected to the gharana
Sardool sikandar saahb te amar noori ji ne parvarish bhot vdia kiti aa bcheyan di...waheguru trakki dewe
ਬਹੁਤ ਵਧੀਆ ਸੰਗਤਾਰ ਅੰਕਲ ਜੀ ❤❤
ਬਾ-ਕਮਾਲ ਪੌਡਕਾਸਟ !
ਬਹੁਤ ਖੂਬ, ਗੱਲਾਂ ਬਾਤਾਂ ਤੇ ਸੰਗੀਤ ਚਰਚਾ। ❤
I really really thankful for Sangtaar g. Jis din to tuhada podcast sunnna shuru keeta mere to band nahi kareya janda . Dil karda ek to baad doosra b naal he dekh leyeya. Thank you again . Buhat kush learn karn nu mil riha.kush asha sun ke apne zindgi ate pariwar nu ashi tarah handle kar saka.. very beautifull knowledgeable Healthy talks. Meditating talks i can say.
🤣🤣🤣🤣ਬਹੁਤ ਮਨੋਰੰਜਕ, ਮਜ਼ਾਹੀਆ ਤੇ ਸਿੱਖਿਆ ਦਾਇਕ ਮੁਲਾਕਾਤ♥️♥️
Very nice....Plz come up with Alaap Sikander too.......And one with Sarang Sikander and Alaap Sikander together.....
Young man also super god blessed integent and touch of punjab manners super india
ਇਹ ਤਾਂ "ਮਾਂ ਹੁੰਦੀ ਏ ਮਾਂ" ਬਣ ਗਿਆ ਵਾਹ ਜੀ ਵਾਹ
Sarang sikander brother je best 👌 👍 singer son sardool sikander sahib je. Sangtar sahib best podcasts 👌 🙌 👏 felling listen 🎶 👌 🙌 music 🎵 🎶 👌 k deep sahib je jagmohan Kaur je. Never tired listen 🎶 👌 music 🎵 🎶 👌 ♥️ 💝💖💔💘💘💘💘👍👍👍👍👍👍👍👍👍👍👍👍👍👍👍👍sangtar sahib je 🎶 👌 ❤👍💘💔💖💝💝💝💝
Sardool g great artist san rab tuhanu v tarakiyan bakshan
SANGTAR CHACHA JI SAT SHREE AKHAL JI❤❤❤❤❤
Sangtar veer tusi ta bakamal ho mainu ta 10 ku dina da pata laga wa ji❤
Amazing Sangtaar Paji.. Legend
ਸੰਗਤਾਰ ਸਿਰਫ ਨਾਂਮ ਹੀ ਕਾਫੀ ਹੈ 🙏🏻❤️🙏🏻
@trollface9991
Жыл бұрын
ਸਰਦੂਲ ਨਾਮ ਹੀ ਕਾਫ਼ੀ ਆ ਵੀਰ ਜੀ
Amazing episode… many many blessings for son of sardool ji …
very nice sangtar g
Boht vadhia ji❤.Respect and love from Khanna
Great singer waris brother ❤️
ਭਾਜੀ ਸਵਾਦ ਆ ਗਿਆ ਗੱਲਾਂ ਸੁਣਕੇ
ਸੰਗਤਾਰ ਭਾਜੀ ਤੁਹਾਡੇ ਗੀਤ ਦੋ ਤਾਰਾ ਵੱਜਦਾ ਵੇ. ਮੁੜਦੇ ਮੁੜਦੇ. ਪੰਜਾਬੀ ਸ਼ੇਰਾ. ਸਾਨੂੰ ਯਾਦ ਨੇ ਬਾਕਮਾਲ COMPOTSION ਕੋਈ ਤੋੜ ਨਹੀਂ
Sangtar ji l love you lmeet you sir
Sat shri akal ji
ਸਿਆਣੇ ਬੰਦੇ ਜਿਸ ਥਾਂ ਪੈਰ ਰੱਖਣ ਤੋਂ ਤ੍ਰਭਕਦੇ ਹਨ ਉੱਥੇ ਮੂਰਖ ਲੋਕ ਛਾਲਾ਼ਂ ਮਾਰਦੇ ਹਨ।ਸੋ ਕਈ ਅਣਸਿੱਖੀਏ ਕਲਾਕਾਰਾਂ ਵਿੱਚ ਕਲਾ ਘੱਟ ਹੁੰਦੀ ਹੈ ਪਰ ਆਤਮ ਵਿਸ਼ਵਾਸ ਬਹੁਤ ਹੁੰਦਾ ਹੈ।ਉਸੇ ਆਤਮ ਵਿਸ਼ਵਾਸ ਨਾਲ਼ ਤੋਰੀ ਫੁਲਕਾ ਚਲਾਈ ਜਾਂਦੇ ਹਨ। ਕਈ ਕਲਾਕਾਰ ਸਿੱਖੇ ਹੋਣ ਦੇ ਬਾਵਜੂਦ ਆਤਮ ਵਿਸ਼ਵਾਸ ਦੀ ਘਾਟ ਕਾਰਨ ਯਭਕਦੇ ਫਿਰਦੇ ਹਨ।
ਸੰਗੀਤ ਬਾਰੇ ਤਕਨੀਕੀ ਗੱਲਾਂ ਹੋਈ ਆਂਂਂ❤❤❤❤
Bahut khoob … Waah !
Bahut hi vadiya interview
Sangtar bhaji ur treasure to whole world not only for punjabi music ,, bhaji plz make some vidoes also to teach classical music to whole re-alive our punjabi music
chacha g te Sarang Bai kaint gl bt
Bahut vadiya bhaji ...shri charnjit ahuja ji huna Nal v podcast kario ji..thanks
Sangtar Paji, a treasure of musical knowledge
Nice episode Ji 🙏🙏
💐❣️
Great singers family
I am the biggest fan of sardool ji and waris brothers both are the greatest singer
❤
❤❤❤❤
Very nice ji !
thank you sangtar bhaji bahut sohni galbat hoi please durga rangila huna nal gal kro
Very nice podcast
Very nice 👍
both did great job
❤️❤️❤️❤️❤️ kya bataa ! MAI BORE NAHI HOYA 😂
Very good
V.very .nice
🙏
menu maan mehsoos hunda k 2006 ch as khanna school ground kabbadi tournament ch sardool saab da id card te autograph lea c jo ma ajj tak sambheya hoya .. saab hora mera naam pucheya te autograph dita ,,,, with love sardool sikander .. 😊
Sardool saab🙌💐
Sangtar ji Kamal heer naal dwra podcast kro plz I almost watch every episode and watching daily in my car everyday
Nyi sir nyi asi bor ni hoye jassi bhaji wangu.... apan v thadia galan enjoy kitia bhawe kyi cheeja samj ni ayia...😅 enjoyed alot
Sangtar chacha ji ssa🙏😃
very nice bhaji
❤❤❤❤😂😂😂
ਸਰਦੂਲ ਜੀ ਨੇ ਆਪਣੇ ਬੱਚਿਆ ਨਾਲ ਸਾਰੀਆਂ ਗੱਲਾਂ share ਕੀਤੀਆਂ ਹੋਈਆਂ ਨੇ ਕਿ ਕਿਦਾ ਕੋਈ ਗੀਤ record ਹੋਇਆ ਸੀ ਕਿਹੜਾ ਗੀਤ ਡੰਮੀ ਹੀ ਕੈਸੇਟ ਚ ਪਾ ਦਿੱਤਾ ਸੀ।ਬੱਚੇ ਹਮੇਸ਼ਾ ਦਸਦੇ ਹੁੰਦੇ ਇਹ ਗੱਲਾਂ ਅਤੇ ਸਰਦੂਲ ਜੀ ਦੇ ਬੱਚੇ ਚਾਚਾ ਜੀ ਕਹਿ ਕੇ ਗੱਲ ਕਰਦੇ ਨੇ ਜਾ ਤਾਇਆ ਜੀ ਕਹਿੰਦੇ ਨੇ ਬਾਕੀ ਕਲਾਕਾਰਾਂ ਨੂੰ ਤਾਂ ਇਸ ਤੋਂ ਪਤਾ ਲਗਦਾ ਕਿ ਕਿਦਾ ਦੇ ਇਨਸਾਨ ਸਨ ਸਰਦੂਲ ਜੀ ਤੇ ਕਿਹੋ ਜਿਹੇ ਰਿਸ਼ਤੇ ਸਨ ਸਾਥੀ ਕਲਾਕਾਰਾਂ ਨਾਲ ਸੰਗਤਾਰ ਜੀ ਅਸੀ ਤੁਹਾਨੂੰ ਬਹੁਤ ਪਿਆਰ ਕਰਦੇ ਹਾਂ ਬਹੁਤ ਚੰਗਾ ਲੱਗਾ video ਦੇਖ ਕੇ ਧੰਨਵਾਦ ਜੀ
Sangtar bhaji Bhai Baldeep Singh huna nal v podcast jroor Bnao. Ohna da Sardool saheb nal boht pyar c
1995 ਵਿੱਚ ਅਮਰ ਨੂਰੀ ਜੀ ਤੇ ਸਰਦੂਲ ਜੀ ਸਾਡੇ ਸ਼ਹਿਰ ਵੀ ਆਏ ਸੀ।
bhaji kya baat a,njara a gya , Saranjg bhaji de naal naal meri b master calss c. bhaji eh ta ik poscast a mai tuhade sare podcast sunda, har ik life da najariya sikhan nu milda. jiunde vasde raho. hasde raho. podcast bnaunde raho. kamal bhaji te manmohan bhaji nu v bahut bahut duavan. kamal bhaji da recent vlog dekhyha vdia lgga.
Sardool bhaji dharti jhooman la denda c very talented singer c
SANGTAR bhaji tusi Davindar khanewale Bai naal gall karo Kisi din 🙏
Sangtar bhaji assi thodiya gallan to kade bore nahi hunde
Very Nice, you too should get together for 1 colaboration...
ਸਰਦੂਲ ਸਾਬ ਦਾ ਮੁੰਡਾ ਵੈਸੇ ਈ ਹੱਸੀ ਜਾ ਰਿਹਾ .. ਨਕਲੀ ਹਾਸਾ ... ਸੰਗਤਾਰ ਨਾਲ ਗੱਲ ਕਰਨ ਲਯੀ ਬੰਦਾ ਪੂਰਾ ਕਾਰੀਗਰ ਚਾਹੀਦਾ .. ਹੰਢੇਆ ਹੋਇਆ ਚਾਹੀਦਾ
@punjabichakde1217
Жыл бұрын
Yes veere, Overacting
@100nujiSonuji
Жыл бұрын
100% ryt Over hasa😅
@gurtejpawar2598
Жыл бұрын
Apne ton rishta vich vadia naal gall karde hoye sare bache Nervous ho jande ne koi gal ni hale masoom aa te hasa v masoom aa
@gagansaini4736
Жыл бұрын
Kesi Duniya, Lokan Nu Taqleef Hundi Ai Banda Hasde Nu Dikhe Jad…
@altafhussein7419
Жыл бұрын
@@gagansaini4736 kise gal te hasse ta sahi a... pr bina gallo hassna ..over ho jnda
Sardool sikandar ji yaad aa geji
Davinder Khannewala te Resham Sunner Huna nal v kryo ji
Pehlan tan mainu a daso, mera tan a haq v aa puchan da, pichla episode kyoun Miss kita 😠
ਬਹੁਤ ਕਮਾਲ
Sangtar bhaji use green screen, make it more professional….. I love your podcasts
@JungleePunjabi
Жыл бұрын
No
Gurdas Maan Lakhwinder waddali Satwinder bitti babbu maan durga rangila hans raj hans ks Makhan harbhajan Maan inha naal v kero podcast
Babbu maan di interview kro bai ji
Bhut chhira bad episode aya
Lovekesh rimpi nu v yaad rakna sarotyo
ਤੁਸੀਂ ਵੇਖੋ ਕਿੱਡੇ ਵੱਡੇ ਕਲਾਕਾਰ ਹੋ ਬਾਬਾ ਬੋਹੜ ਹੋ।ਅਸੀਂ ਸੋ ਜਾਣਾ ਵੀ ਇੱਕ ਸੁਰ ਵਿੱਚ ਨਾਮ ਜਪ ਲੈਂਦੇ।ਤੁਸੀਂ ਸਾਡੇ ਨਾਲ ਬਹਿ ਜਾਉ ਤਹੁਨੂੰ ਸੁਰ ਵਿੱਚ ਹੋਣ ਲਈ ਹਫਤਾ ਲੱਗੂ।very funny I’m board
Spotify te update karni kro band kr ditti g ?
@sangtarheer
Жыл бұрын
ਨਹੀ ਸਪੌਟੀ ਫਾਈ ਤੇ ਹੈ। ਕਈ ਵਾਰ ਕੁੱਝ ਲੇਟ ਹੋ ਜਾਂਦੀ ਏ 🙏
Sarang. Ji. Thoda. Sangtar. Ji. Nu. Bi. Sun. Lende. Aapna. Gyan. Jyada. Hi. Das. Gaye.
jeho jeha maal payonge bhaathii ch oh ho jeha hi saaman nikluuu....
Babbu maan naal v kro bhaji
Hahahaha 😂😂 To funny mei. Bore hogya c
@sangtar bhaji have you done an episode with durga rangila?