ਸਰਦੂਲ ਸਿਕੰਦਰ ਦੀ ਗਾਇਕੀ ਸੁਣ ਕੇ ਸਾਰੇ ਅਸ਼ ਅਸ਼ ਕਰ ਉੱਠੇ ~ Sardool Sikander Live Singing

Ойын-сауық

ਸਰਦੂਲ ਸਿਕੰਦਰ ਦੀ ਗਾਇਕੀ ਸੁਣ ਕੇ ਸਾਰੇ ਅਸ਼ ਅਸ਼ ਕਰ ਉੱਠੇ ~ Sardool Sikander Live Singing in Canada. Old punjabi song live.
Tere kolo yaara sanu eho jehi umeed nahi si.
#sardoolsikander

Пікірлер: 616

  • @luckychawla1192
    @luckychawla11923 жыл бұрын

    ਜਿਵੇ ਮੁਸਲਮਾਨ ਲਈ ਮੱਕੇ ਤੋਂ ਪਰਾਂ ਉਜਾੜ ਹੈ,ਓਵੇ ਸੰਗੀਤ ਜਗਤ ਚ ਸਰਦੂਲ ਸਾਹਿਬ ਤੋਂ ਪਰੇ ਕੁਝ ਨਹੀਂ,ਅਸੀਂ ਪਾਗਲ ਹੋਕੇ ਲਫ਼ਜ਼ ਫੜਦੇ ਰਹਿੰਦੇ ਹਾਂ ਕ ਇਸ ਮਹਾਨ ਫ਼ਨਕਾਰ ਦੀ ਕਿਵੇਂ ਸਿਫਤ ਲਿਖੀ ਜਾਵੇ ਪਰ ਸਿਕੰਦਰ ਦਾ ਜ਼ਿਕਰ ਹੁੰਦਿਆਂ ਹੀ ਲਫ਼ਜ਼ ਹਵਾ ਹੋ ਜਾਂਦੇ ਹਨ!ਬਸ ਇਹੀ ਕਹਿ ਸਕਦੇ ਹਾਂ ਸੁਰਾਂ ਦਾ ਵਿਗਿਆਨੀ,ਮਹਾਗਿਆਨੀ ਸਿਰਫ ਇੱਕੋ ਹੀ ਫਨਕਾਰ ਹੋਇਆ ਹੈ ਜਿਸਦਾ ਨਾਮ ਹੈ ਸਰਦੂਲ ਸਿਕੰਦਰ! 🙏🙏

  • @diptygill2727

    @diptygill2727

    Жыл бұрын

    100%

  • @kulwinderkaur9303

    @kulwinderkaur9303

    Жыл бұрын

    No word to say about Sardool ji

  • @vaibhavcollection93

    @vaibhavcollection93

    11 ай бұрын

    Paji wrga koi ni hona

  • @daljithanssinger

    @daljithanssinger

    11 ай бұрын

    U r right bro

  • @rajivagnihotri104

    @rajivagnihotri104

    8 ай бұрын

    absolutly right ji . sura da badshah 🙏🙏

  • @sanjeevrai3822
    @sanjeevrai38223 жыл бұрын

    ਬਾਲੀਵੁੱਡ 'ਚ ਦੂਜਾ ਮੁਹੰਮਦ ਰਫ਼ੀ ਨਹੀਂ ਹੋਣਾ ! ਉਸੇ ਤਰ੍ਹਾਂ ਪੰਜਾਬੀ ਗਾਇਕੀ 'ਚ ਦੂਜਾ ਸਰਦੂਲ ਸਿਕੰਦਰ ਨਹੀਂ ਹੋਣਾ...!!! ਅਸੀਂ ਸੁਭਾਗੇ ਹਾਂ ਕਿ ਇਹਨਾਂ ਦੇ ਯੁੱਗ 'ਚ ਪੈਦਾ ਹੋਏ ਤੇ ਇਹਨਾਂ ਦੋਹਾਂ ਨੂੰ ਸੁਣਦਿਆਂ -ਸੁਣਦਿਆਂ ਹੋਸ਼ ਸੰਭਾਲੀ...!!!

  • @sikandersingh5367

    @sikandersingh5367

    11 ай бұрын

    ਸਹੀ

  • @amandeepsingh5316

    @amandeepsingh5316

    10 ай бұрын

    100 ℅ True

  • @gandhiram4953

    @gandhiram4953

    10 ай бұрын

    RIGHT BRO.

  • @iiddggaa

    @iiddggaa

    10 ай бұрын

    Loka nu nahi samajh auni k sardool ji kitho sir kadhde c ..

  • @sanjeevgautam1133

    @sanjeevgautam1133

    4 ай бұрын

    Bilkul sahi keha bhaji

  • @charanjeetsinghbhandal8909
    @charanjeetsinghbhandal89093 жыл бұрын

    ਜਨਾਬ ਸਰਦੂਲ ਸਾਹਬ ਨੂੰ ਸੁਣਕੇ ਜੇਕਰ ਅੱਖਾ ਚ ਹੰਝੂ ਨਾ ਆਏ ਤਾਂ ਸਮਝੋ ਅਸੀ ਕਿਤੇ ਗੁਆਚ ਗਏ ਹੋਏ ਆ 😢

  • @HUMANITYALIVE

    @HUMANITYALIVE

    Жыл бұрын

    Vire gal ta theek hai. But paji de naam piche ghato ghat janab, sir, ustad ji, kuch ta la dinda veer, direct naam he le leya ehne wade legend, sadi panjab di shaan da.

  • @sarbjitsoye9689

    @sarbjitsoye9689

    Жыл бұрын

    Sahi gal aa ji❤

  • @user-yt6uu2pj7k

    @user-yt6uu2pj7k

    5 ай бұрын

    ਸੱਚ ਹੈ ਵੀਰ ਜੀ ।ਬਿਲਕੁਲ ਸੱਚ ਹੈ।ਆਵਾਜ਼ ਸੁਣਦੇ ਹੀ ਅੱਖਾਂ ਚੋ ਪਾਣੀ ਆਪ ਮੁਹਾਰੇ ਵਗਣ ਲੱਗ ਪੈਂਦਾ ਹੈ 😢

  • @nabarchannel5569
    @nabarchannel5569 Жыл бұрын

    ਇਹੀ ਗੀਤ ਉਲਾਂਭੇ ਦੇ ਰੂਪ ਵਿੱਚ ਸਰਦੂਲ ਭਾਜੀ ਅਸੀਂ ਤੁਹਾਨੂੰ ਕਹਿ ਰਹੇ ਹਾਂ ♥️ ਤੇਰੇ ਕੋਲੋਂ ਯਾਰਾ ਸਾਨੂੰ ਇਹੋ ਜਿਹੀ ਉਮੀਦ ਨਹੀਂ ਸੀ 😔😔😔😔 Miss you sardool bhaji 😔

  • @laddihanjra9421
    @laddihanjra94216 ай бұрын

    ਸਰਦੂਲ ਭਾਜੀ ਅਸੀਂ ਆਪਣੇ ਆਪ ਨੂੰ ਬਹੁਤ ਸੁਭਾਗੇ ਸਮਝਦੇ ਹਾਂ ਕੇ ਅਸੀਂ ਤੁਹਾਡੇ ਯੁਗ ਵਿੱਚ ਜੰਮੇ ਤੇ ਅਸੀਂ ਤੁਹਾਨੂੰ ਆਪਣੀਆਂ ਅੱਖਾਂ ਨਾਲ ਵੇਖਿਆ,ਤੁਹਾਡੇ ਵਰਗਾ ਨਾਂ ਕੋਈ ਦੁਨੀਆ ਵਿੱਚ ਆਇਆ ਤੇ ਨਾਂ ਕਦੇ ਅਉਗਾ,hats off you sir

  • @sagardravid897
    @sagardravid8973 жыл бұрын

    ਤੁਹਾਡੇ ਕੋਲੋ ਵੀ ਸਾਨੂੰ ਇਹੋ ਜਿਹੀ ਉਮੀਦ ਨਹੀਂ ਸੀ। ਪਰਮਾਤਮਾ ਤੁਹਾਨੂੰ ਆਪਣੇ ਚਰਨਾਂ 'ਚ ਸਥਾਨ ਬਖ਼ਸ਼ੇ😢😢😢😢

  • @neeta378
    @neeta37814 күн бұрын

    ਸੱਚ ਹੀ ਅੱਖਾਂ ਨਮ ਹੋ ਗਈਆ ਜੀ ❤❤ ਸਰਦੂਲ ਜੀ ! ਵਾਹਿਗੁਰੂ ਤੁਸਾਂ ਨੂੰ ਜੰਨਤ ਦੇਵੇ 💐

  • @PRINCEKHAN-gt3wm
    @PRINCEKHAN-gt3wm3 жыл бұрын

    Aj Dil buhht hi roraya Sardool paji tey DILJAN nu yaad karke 😥😥😥💔🙏🏻🙏🏻🙏🏻🇵🇰

  • @havichoudhary8477

    @havichoudhary8477

    2 жыл бұрын

    Teyrey kalo Yara sanhu aeho jee ummed nahein si 😭

  • @ankushkumar7159
    @ankushkumar71593 жыл бұрын

    ਹਮੇਸ਼ਾ ਲਈ ਜ਼ਿੰਦਾ ਰਹੇਗੀ ਇਹ ਆਵਾਜ਼....

  • @Ranveer_sangha03
    @Ranveer_sangha033 жыл бұрын

    ਬੱਸ ਦਿਲ ਲੁੱਟ ਲਿਆ

  • @sunnyheerusa9949

    @sunnyheerusa9949

    3 жыл бұрын

    😢

  • @harmindersweet2566
    @harmindersweet25663 жыл бұрын

    ਬਿਛੜਾ ਕੁਛ ਇਸ ਤਰਾਂ ਕਿ ਰੁੱਤ ਹੀ ਬਦਲ ਗਈ ਇੱਕ ਸਕਸ਼ ਸਾਰੇ ਸ਼ਹਿਰ ਕੋ ਵੀਰਾਨ ਕਰ ਗਿਆ .

  • @gurpreetsingh-creative-art

    @gurpreetsingh-creative-art

    3 жыл бұрын

    Waah

  • @newworld92

    @newworld92

    3 жыл бұрын

    Wah wah wah wah

  • @user-og4in5yx2i

    @user-og4in5yx2i

    2 жыл бұрын

    ਡਾਕਟਰ ਬਸ਼ੀਰ ਬਦਰ ਸਾਹਿਬ ਦਾ ਸ਼ਿਅਰ ਹੈ, ਬਿਛੜਾ ਕੁਛ ਇਸ ਇਸ ਅਦਾ ਸੇ ਕਿ....

  • @jatinder3030

    @jatinder3030

    10 ай бұрын

    Wah

  • @user-us5bi3lg6z

    @user-us5bi3lg6z

    2 ай бұрын

    Shehar nhi ji pura Punjab viran ho gya

  • @harjindersahota921
    @harjindersahota9213 жыл бұрын

    Rabba vapas mohrrde sardool pa ji nu.😭😭😭😭😭

  • @sanjeevrai3822

    @sanjeevrai3822

    3 жыл бұрын

    ਇਹੋ ਜਿਹੇ ਕਲਾਕਾਰ ਸਦੀਆਂ 'ਚ ਇੱਕੋ ਇੱਕ ਹੁੰਦੈ...!!!! ਆਓ ਅਰਦਾਸ ਕਰੀਏ : ਰੱਬ ਜੀ ਇਨ੍ਹਾਂ ਦੀ ਰੂਹ ਨੂੰ ਸਕੂਨ ਬਖ਼ਸ਼ਣ।

  • @chaudhary6402

    @chaudhary6402

    3 жыл бұрын

    Naal de dona fuduia ne gane da maza hi kharab kr deta lun sale

  • @javedaslam6667
    @javedaslam66673 жыл бұрын

    Meri pyari pyari methri boli Punjabi. Love you ustad g

  • @jeet-Seattle
    @jeet-Seattle3 жыл бұрын

    ਇਹ ਜੋਂ ਵਾਹ ਵਾਹ ਜ਼ਿਆਦਾ ਕਰਦਾ ਇਹਦੇ ੲਿੱਕ ਸਿੱਠਣੀ ਸੀ ,ਸੁਣਦਾ ਘੱਟ ਤੇ ਵਾਹ ਜ਼ਿਆਦਾ ਕਰਦਾ ਆ।ਸਰਦੂਲ ਬਹੁਤ ਵੱਡਾ ਕਲਾਕਾਰ ਸੀ।

  • @surinderkumar7971
    @surinderkumar79713 жыл бұрын

    ਸਾਰੀਆਂ ਯਾਦਾਂ ਸੱਜਣਾ ਦੀਆਂ ਤਾਜ਼ਾ ਹੋ ਗਈਆਂ

  • @Randhaawaa

    @Randhaawaa

    3 жыл бұрын

    ਰਵਾ ਦਿੱਤਾ ਯਰ

  • @Gurbirnahar123
    @Gurbirnahar123 Жыл бұрын

    ਸਾਨੂੰ ਛੱਡ ਜਾਵੇਗਾ ਤੂੰ ,,ਤੇਰੇ ਤੋ ਉਮੀਦ ਨਈ ਸੀ 😭😭😭

  • @AjayKumar-tx6mj
    @AjayKumar-tx6mj8 ай бұрын

    Great singer Sardool Sikander ji and Heart Touching Voice

  • @arjindersingh7977
    @arjindersingh79773 жыл бұрын

    Eh mahaan Hasti aaj saad vich nhi rahe ..par saade dil vich hmesha rehnge ❤️😭

  • @gurkhannagurkhanna212
    @gurkhannagurkhanna2123 жыл бұрын

    Realy miss you ustaadd jiii🙏🙏😭😭😭😭😭😭😭vapas aa jao ustad jii 😭😭😭😭

  • @mrgaurav5431
    @mrgaurav54313 жыл бұрын

    Kanwal jit ji got emotional. He is a good person with nice personality...

  • @chesslegends1211
    @chesslegends1211 Жыл бұрын

    ਕੁਛ ਦਿਨਾਂ ਵਿੱਚ ਮੇਰੇ ਪਿਆਰ ਦੀ ਮੰਗਣੀ ਹੋਣ ਵਾਲੀ ਹੈ😢

  • @balvirgill5654
    @balvirgill56543 жыл бұрын

    Haaye Oye mereya rabba ki krta kehr kr dita Eda di rooh saade to door le giya 😭😭😭😭😭😘😘😘😘

  • @socialdistaansingh9438
    @socialdistaansingh9438 Жыл бұрын

    Imagine being in his presence to hear Ustaad Sikandar sing like this sitting at home, what an absolute privilege 💥❤️❤️❤️🙏🏼🙏🏼

  • @naveensachdeva3024
    @naveensachdeva30243 жыл бұрын

    Sardool g WARGA koi ni aa sakda dunia ch

  • @gorisingh4978
    @gorisingh49782 жыл бұрын

    akha bhar gayia sun ke ....lub ju

  • @gursevakdhillon6144
    @gursevakdhillon6144 Жыл бұрын

    ਕੋਈ ਲਫਜ਼ ਹੀ ਜਿਨਾਂ ਨਾਲ ਤੁਹਾਡੀ ਆਵਾਜ਼ ਦੀ ਉਸਤਤਿ ਕਰ ਸਕਾ ਬਾ ਕਮਾਲ ਉਸਤਾਦ ਸਰਦੂਲ ਸਿਕੰਦਰ ਸਾਹਬ ਜੀ 👍🙏

  • @user-ph6rl6nq4t
    @user-ph6rl6nq4t3 жыл бұрын

    ਹਮੇਸ਼ਾ ਸਾਡੇ ਵਿੱਚ ਜਿਊਂਦੇ ਰਹੋਗੇ ਭਾਜੀ 😭😭😭

  • @avtarsingh4899
    @avtarsingh48993 жыл бұрын

    The Scientist of Music will live forever . 🙏🙏🙏🙏🙏🙏🙏

  • @slamrecords1313
    @slamrecords13133 жыл бұрын

    Rabh teri rooh nu chardi kula bakshe - RIP USTAAD SARDOOL SIKANDER JI

  • @schbolo8401

    @schbolo8401

    2 жыл бұрын

    Bol te akal nal tu wala Khan saab ustad sardool nu tu teri tu teri karn lga pea

  • @fatehsingh7415
    @fatehsingh74153 жыл бұрын

    ਵਾਹ ਜੀ ਵਾਹ 🌹

  • @dstalanian
    @dstalanian3 жыл бұрын

    wah

  • @pawandeep1734
    @pawandeep17343 жыл бұрын

    Gussa na kreo j eh camere wala thoda chup da daan baksh dinda ta maja duguna ho janda.miss u sardool g

  • @jateshsharma2375

    @jateshsharma2375

    3 жыл бұрын

    Husheari marni si Apni

  • @spsingh7759

    @spsingh7759

    3 жыл бұрын

    Sahi keha

  • @Freestyle76

    @Freestyle76

    4 ай бұрын

    Sahi gall ae...main b soch reha c ki menu he fuddu gll lggi ya kisi hor ne b notice kittta

  • @balwindersingh-kf4th
    @balwindersingh-kf4th8 ай бұрын

    ਐਨਾ ਮਹਾਨ ਗਾਇਕ ਫਿਰ ਵੀ ਹਮੇਸ਼ਾਂ down to earth ਰਿਹਾ , ਕਦੇ ਹੰਕਾਰ ਨਹੀਂ ਕੀਤਾ ਮਹਾਨ ਹੋਣ ਦਾ ❤

  • @ShubhMann-fn6cp
    @ShubhMann-fn6cp5 ай бұрын

    ਰਵਾਤਾ ਸਾਨੂੰ ਉਸਤਾਦ ਜੀ

  • @mehmisdeep
    @mehmisdeep3 жыл бұрын

    ਤੇਰੇ ਕੋਲੋਂ ਯਾਰਾ ਸਾਨੂੰ ਇਹੋ ਜਈ ਉਮੀਦ ਨਈ ਸੀ 😭😭😭😭😭😭😭😭🙏

  • @ratankumar6305
    @ratankumar63052 жыл бұрын

    Sirra yr rabb ne allg he awaj ditti

  • @harpreetsingh7367
    @harpreetsingh73672 күн бұрын

    Bhaji yaad aa rhe ho tuc❤❤❤😢

  • @vishalkehri9436
    @vishalkehri94363 жыл бұрын

    Koi tod ni🥺🥺legend ehnu kende awaj miss uu ustad

  • @2020soumya
    @2020soumya3 жыл бұрын

    Cant believe he is no more within us... Its amazing to see he sounds so musical without any instrumental backup... Respect...

  • @diptygill2727

    @diptygill2727

    Жыл бұрын

    100%

  • @palaallowal7942

    @palaallowal7942

    11 ай бұрын

    Good

  • @gurjeetsing4160
    @gurjeetsing41603 жыл бұрын

    Aaaaha aaaha♥️♥️♥️

  • @amarsharma3852
    @amarsharma38523 жыл бұрын

    He is actually legend lots of love and lots of respect for him 🙏🏻

  • @kindabains1853

    @kindabains1853

    3 жыл бұрын

    End

  • @amit1265
    @amit1265 Жыл бұрын

    My daily dose for song🎶🎶🎶🎶😌😌😌😎😎😎😎,

  • @Shami1824
    @Shami18243 жыл бұрын

    speech less.... Allah maghfrar farmaye Sardool jii d 😥😥

  • @gurdassingh3387
    @gurdassingh33873 жыл бұрын

    Aise tarha yaad aao ge ustaad ji😭😭😭😭😭

  • @satveersinghuae3294
    @satveersinghuae32942 жыл бұрын

    Wah ji wah nice

  • @HardeepSingh-my3we
    @HardeepSingh-my3we5 ай бұрын

    Sikander saaab nu ohh rutwa nhi milya jo oh hakdaar c❤❤❤

  • @ramanmahifrompunjab5966
    @ramanmahifrompunjab59663 жыл бұрын

    Real legendry man sardool Saab Gayki de Rabb si sardool Saab ji miss you and love you sir ji

  • @kalvinarram2946
    @kalvinarram29463 жыл бұрын

    Eh hundi a ruhdari ghat ne puri honi❤️

  • @ann61610
    @ann616103 жыл бұрын

    Speechless 😶 🥺🥺bhaji meri umar v tuhanu lag je sachi bhaji hanju nahi ruk re

  • @thethugseverything9894
    @thethugseverything98942 жыл бұрын

    Juga baad edaa de bande milde a Love for sardool bhaji

  • @ajaykakkar9768
    @ajaykakkar97683 жыл бұрын

    I think asi loka ne punjab he nahi india da sub tu surela ..sura da eda pakka.. sura da dulha keh lavo....koi aas paas ve nahi surdool pa ji de...rab ne apne kol badi jaldi bula lya...love 💕 u forever pa ji...tusi apni awaaz de jareye hamesha sadde vich he ravo ge. .😭😭tuse amer ho❤️🙏

  • @waikatoindependent8413
    @waikatoindependent841310 ай бұрын

    Eh gayak te ehdi suthri gayaki si asli punjabi virsa. Nahio labhne eho jehe gayak. ❤❤❤ big fan of ustad Sardool Sikandar ji. Sardool sikandar te Amar noorie diya boliyaan, kya baat hai, alag hi saroor si ena di awaz da.

  • @neetushera1691
    @neetushera16913 жыл бұрын

    Ufff waheguru ji.. satguru tuahnu khush rakhn .. menu mere papa ji di yaad aa gai.. jo ki ohh v waheguru ji kol chle gye ne.. 😓😓😓😭😭😭😭😒😒😒🙏🙏

  • @diptygill2727
    @diptygill2727 Жыл бұрын

    Paar diya gallan jnab ustad sardool sikander saab g

  • @spsingh7759
    @spsingh77593 жыл бұрын

    Kya baat hai sir miss yuuuuuuuiu pata hai tusi kade nahi ana per Sade dil vich hamesha rehogye sir🙏🙏🙏🙏

  • @avinashkumar6191
    @avinashkumar61912 жыл бұрын

    O piche bhonkan walea tameej nal baith ke sun lainda.miss u sardool Bhaji.🙏

  • @charanjitsingh422
    @charanjitsingh4223 жыл бұрын

    ਪਰਮਾਤਮਾ ਆਪਣੇ ਚਰਨਾਂ ਚ ਨਿਵਾਸ ਬਖਸ਼ਣ ਸੁਰਾਂ ਦੇ ਸਿਕੰਦਰ ਨੂੰ

  • @SinghSingh-hx7fc
    @SinghSingh-hx7fc3 жыл бұрын

    ਪੰਜਾਬੀ ਸੰਗੀਤ ਨੂੰ ਨਾ ਪੂਰਾ ਹੋਣ ਵਾਲ਼ਾ ਘਾਟਾ ਪਿਆ ਬਾਈ ਦੇ ਜਾਣ ਨਾਲ ਰੱਬ ਉਨ੍ਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਵਾਹਿਗੁਰੂ ਜੀ 🙏

  • @kanthanishskr6726
    @kanthanishskr67263 жыл бұрын

    Rab de rang ne ji kinni respected log ne ji jede sardool sir ji de nal baithe hoye ne te kinni jyada respect dutti ustad g nu ji etho ik gal jaroor pata lagdi e ki sswar ik eho jihi illam nawazi e jide dil te lag jawe o fer dunia dari ch nahi rehnda g

  • @newtonianaliens7370
    @newtonianaliens73702 жыл бұрын

    I still can't believe he is no longer with us. I feel like crying every time I think about Sir Sardool Sikander. I feel blessed to be born in an era where we grew up listening to him. He was one singer who could sing like any one, but no one can ever sing like him. A true gem of punjab lost his mortal body, but his soul will live long as his music in our hearts.

  • @MohitKumar-eg8xc
    @MohitKumar-eg8xc2 жыл бұрын

    Waaahhhh sir

  • @mformotivation1741
    @mformotivation1741 Жыл бұрын

    Koun kehnda sardool saab saade vich nahi..........zindabad

  • @AjayKumar-qp7qv
    @AjayKumar-qp7qv4 жыл бұрын

    Raji Ro sardool g

  • @singhharmandeep7893
    @singhharmandeep78933 жыл бұрын

    Sir ji sab kuch lutt lya kya baat ha legend saab ji ❤️❤️❤️❤️🙏🙏🙏🙏❤️❤️❤️❤️🙏🙏🙏

  • @deep_gury2005
    @deep_gury20053 жыл бұрын

    Rabb banda 😭😭

  • @manojpaul3108
    @manojpaul3108 Жыл бұрын

    Ser tuhadi awaz sun ke ronaa AA jaandaa.realy Miss you

  • @LovePreet-uh3wo
    @LovePreet-uh3wo2 жыл бұрын

    Kini surli awaz sardol paji di miss you sir hemesha hi dila te raj karn ge song Amar ho tuci paji

  • @barkatpublication5167
    @barkatpublication51672 жыл бұрын

    ਕਿਆ ਬਾਤ ਏ 🙏🙏

  • @pawandipsingh3315
    @pawandipsingh33153 жыл бұрын

    Miss you sardol sikander saab ...sada tan sachi taraa tut gea e

  • @thenaturelover7512
    @thenaturelover75122 жыл бұрын

    ustaad ji .... ustaad jiii.,.. thamm gya sma🌹🌹🌹🙏🙏🙏

  • @MohanSingh-zq7ky
    @MohanSingh-zq7ky3 жыл бұрын

    Superb Talented Prestigious Punjabi Legend Singer. Never born in a decade.. that took birth within million of years.. real definition of Singing 🙏🙏🙏

  • @munishkumar9390
    @munishkumar93906 ай бұрын

    Sardool saab ji att kara ditti

  • @nitingaur6538
    @nitingaur65383 жыл бұрын

    Sardool Sikandar Sahab ji da varga koi v ni ga sakda especially sad songs. RIP sir, we miss you a lot😭

  • @vijaykajla850
    @vijaykajla8504 жыл бұрын

    Subhanallaa song Subhanallha voice

  • @singapurisimran13
    @singapurisimran133 жыл бұрын

    Kithe chala gya, Sureeli rooh... Respected ustad ji

  • @ladidhadwal
    @ladidhadwal3 жыл бұрын

    Wah ji wah sardool ji asal skinder ne sur de tuhadi jagah kade v nahi bhar honi sade dilan vich hamesha jeonde rahoge tuhadi sada he jai

  • @jaggiguru3127
    @jaggiguru31273 жыл бұрын

    Punjab da keemti heera c sardool phaa ji

  • @harneksinghbains5484
    @harneksinghbains54846 ай бұрын

    sanu v aap g to eh umeed nahi c inni.jaldi chale gai miss u ustad g

  • @AS-ot1ng
    @AS-ot1ng Жыл бұрын

    🥺❤️🙏waah g wahh ..ki likheya coment ch akha ch athro ty dikha ni skde bakmaal singer in the world #SARDOL SIKANDER SAAB

  • @sharadgaur89
    @sharadgaur892 жыл бұрын

    Ehnadi mosiqui, fankari, adakari sabton vakhri si, eh fankaar hi bahut vadde sigge. Assi tan enhade murreed haan. Mennu sikander sahb de sad songs bahut pasand ne.

  • @onlygaming4000
    @onlygaming4000 Жыл бұрын

    Sardool Sir tusy hmesha sade dila wich amar raho

  • @tablaamanpreetsingh2602
    @tablaamanpreetsingh26023 ай бұрын

    Wahhhh❤❤❤❤❤❤ yadan yadan ❤️❤️❤️❤️

  • @JagroopZira-bx8en
    @JagroopZira-bx8en10 ай бұрын

    Sardool bhaji love u dilo misu u bhaji ❤

  • @SandeepKumar-dl6jk
    @SandeepKumar-dl6jk2 жыл бұрын

    Sardul sikandar ji ek great singar the

  • @pushpinderkumar6405
    @pushpinderkumar64052 жыл бұрын

    Hai ooooh jaan hi kad lai Sardool ji 👌👌

  • @DeepakKumar-gd6hv
    @DeepakKumar-gd6hv10 ай бұрын

    Drd Pak scha singer ❤❤❤❤❤❤❤❤

  • @user-wg1rn7wn6z
    @user-wg1rn7wn6z5 ай бұрын

    ਵਾਹ ਜੀ ਵਾਹ ।।।।ਉਸਤਾਦ ਜੀ ਰੂਹ ਕਿਤੇ ਹੋਰ ਹੀ ਚਲੀ ਗਈ ਸੀ ਸੁਣਕੇ

  • @harjindersahota921
    @harjindersahota9213 жыл бұрын

    So sweet paa ji.

  • @GurdeepSingh-gi6kf
    @GurdeepSingh-gi6kf3 жыл бұрын

    Koi ni bn sakda sardool paas ji 😭😭😭

  • @babbuahluwalia7820
    @babbuahluwalia782011 ай бұрын

    ❤❤❤ Sardool Sikandar Saab❤❤❤

  • @simranjeetsingh3811
    @simranjeetsingh38113 жыл бұрын

    No words for legend of Punjab maan ne sada ehhh true legend jnab ustad sardool sikander saab g

  • @rajadhaliwal9791
    @rajadhaliwal97913 жыл бұрын

    Love u usttad ji

  • @PRINCEKHAN-gt3wm
    @PRINCEKHAN-gt3wm3 жыл бұрын

    Rest In Peace #Sardoolji 😥😥😥💔🙏🏻🙏🏻🙏🏻🇵🇰

  • @shubhambagdi2922
    @shubhambagdi29223 жыл бұрын

    Pa ji .asi v chale jana ik din duniyaa cho . .par thaudi awaj nhi jyegi . Duniya cho ..

  • @sahilsharma1189
    @sahilsharma11893 жыл бұрын

    Sir great legend sardool sikander ji

  • @zaydvayd2768
    @zaydvayd27683 жыл бұрын

    Mera dil kr reya aye k mere kol daang hovay ty main edi wah wah ty band karan

  • @garrysingh6276
    @garrysingh62763 жыл бұрын

    ਇਹ ਹੈ ਗਾਇਕੀ ਵਾ

  • @harjotdhillon7378
    @harjotdhillon73783 жыл бұрын

    Sardool bhaji miss u bhut sara Schhi dil nu aje v yakeen nhi hunda k tusi sannu shdd gye oh. Dil diea dil vich hee reh gyiya bhaji

  • @meenumahajan6913
    @meenumahajan69133 жыл бұрын

    V. Nice

  • @uppercrest
    @uppercrest3 жыл бұрын

    Beyond words

Келесі