ਸਪੈਸ਼ਲ ਲਾਈਵ ਸੈਸ਼ਨ ਰਾਤ 8 ਵਜੇ - Special gift for Students

Telegram Link- t.me/PositiveVibesOfficial
ਕਪਿੰਊਟਰ, ਪੰਜਾਬ G.K ਅਤੇ ਪੰਜਾਬੀ ਵਿਆਕਰਨ ਦੀ 100 ਪ੍ਰਤੀਸ਼ਤ ਤਿਆਰੀ ਲਈ ਨੋਟਸ ( ਥਿਊਰੀ ਅਤੇ MCQs) ਲੈਣ ਲਈ 8427752303 ਤੇ ਪ੍ਰੋ: ਬਲਜਿੰਦਰ ਸਿੰਘ ਜੀ ਨੂੰ ਸਪੰਰਕ ਕਰੋ ਜੀ
App Download Link for Android Users 👇👇👇👇👇👇👇👇👇
play.google.com/store/apps/de...
Organization Code - qtpte
App Download Link for Apple Users 👇👇👇👇👇👇👇👇👇
apps.apple.com/in/app/classpl...
Organization Code - qtpte
Web Link 👇👇👇👇👇
web.classplusapp.com/login
#Constable #PositiveVibesPunjab #PunjabPolice #Co0perativeBank #ExciseInspector #HeadConstable #JailWarden
computer,hssc computer class,computer marathon class,marathon class,ktdt marathon class,computer marathon,computer mcq marathon,hssc computer questions in hindi,hssc computer,hssc marathon,computer class,marathon class computer,computer merathon,upsc epfo computer marathon,hssc computer marathon class,computer by preeti mam,computer by kavita mam,computer science,computer awareness marathon,online computer classes,maha marathon class,computer,computer mcq,important computer mcqs,computer mcq's,computer gk in hindi,computer awareness,most important computer mcqs,computer gk,most important computer mcqs by varun awasthi,most important computer mcqs for ssc exams,top 200 mcq's of computer awareness marathon,computer gs,computer marathon class,computer mcqs,computer for competitive exams,computer crash course,nts computer mcqs,rrb je cbt 2 computer marathon class,computer for punjab patwari,punjab patwari computer classes,punjab patwari computer questions,punjab patwari computer mcq,computer for patwari exam punjab,punjab patwari computer,punjab patwari computer notes pdf,punjab patwari,punjab patwari exam preparation,punjab patwari computer mcq preparation,computer mcq for patwari exam,punjab patwari computer notes,computer mcqs for punjab patwari,computer mcqs for punjab patwari exam,patwari computer classes,computer for patwari exam punjab,computer for punjab patwari,punjab patwari computer classes,punjab patwari computer mcq,computer for punjab police exam,computer for punjab jail warder,computer for punjab coparative bank,computer for competitive exams,punjab computer mcq,punjab patwari computer,punjab patwari,computer questions for competitive exams,punjab police computer preparation,computer for punjab police,punjab computer,computer for bank exams,computer for raj cooperative bank,computer for rajasthan cooperative bank,raj cooperative bank computer classes,rajasthan cooperative bank computer,rajasthan state cooperative bank,rajasthan cooperative bank 2019,rajasthan state cooperative bank 2019,rajasthan cooperative bank syllabus,raj bank computer by panday sir,computer awareness for cooperative bank exam,rajasthan cooperative bank question,computer awareness for bank exams,computer for competitive exams,punjab police,punjab police si computer,punjab police computer preparation,punjab police si,computer for punjab police,computer gk for punjab police,punjab patwari computer classes,punjab computer,punjab computer mcq,punjab police computer classes,punjab police computer questions,punjab police recruitment 2021,for punjab police,computer for punjab police exam,mcq for punjab police,computer classes for punjab police,punjab patwari,punjab,marathon,marathon training,london marathon,marathon running,running a marathon,men's marathon,chicago marathon 2019,marathon running tips,training for a marathon,marathon training program,marathons,half marathon,marathon tips,2020 marathon,1:59 marathon,semi marathon,marathon 2019,halve marathon,marathon lopen,paris marathon,runs a marathon,first marathon,2 hour marathon,wired marathon,maraton,kitata marathon,nipsey marathon,punjab patwari exam preparation,punjab patwari recruitment 2021,punjab patwari syllabus 2021,punjab patwari exam date 2021,ward attendant jobs in punjab,punjab patwari,punjab patwari computer,punjab ward attendant exam preparation,punjab patwari computer notes pdf,punjab patwari computer questions,punjab patwari previous question paper,punjab patwari computer classes,computer for punjab exams,computer for punjab patwari,computer for punjab patwari exam,computer for punjab jail warder,punjab jail warder computer preparation,punjab jail warder syllabus,computer classes for jail warder,computer for jail warder,computer fundamentals for jail warder,punjab gk for jail warden exam,jail warder,computer for punjab coparative bank, psssb labour inspector 2024,psssb labour inspector,psssb labour inspector syllabus,psssb labour inspector qualification,psssb labour inspector job profile,psssb labour inspector cut off,psssb labour inspector vacancy 2024,labour inspector psssb,psssb labour inspector previous year question paper,labour inspector job profile,labour inspector punjab syllabus,labour inspector punjab,labour inspector work in punjab,psssb new vacancy 2024

Пікірлер: 593

  • @harpalbhutal02
    @harpalbhutal0216 күн бұрын

    ਪਤਾ ਨਹੀਂ ਰੱਬ ਕਿਹੜਿਆਂ ਰੰਗਾਂ ਵਿਚ ਰਾਜ਼ੀ, ਅੱਜ ਤੁਹਾਡੇ ਫੈਸਲੇ ਤੋਂ ਥੋੜ੍ਹਾ ਪ੍ਰੇਸ਼ਾਨ ਜ਼ਰੂਰ ਹਾਂ, ਪਰ ਹੁਣ ਇਹ ਵੀ ਸਮਝਦੇ ਹਾਂ ਕਿ ਕਰੇ ਕਰਾਵੇ ਆਪੋ ਆਪ, ਪਰ ਇਹ ਕੰਮ ਕਰਨ ਲਈ ਬਹੁਤ ਵੱਡਾ ਜਿਗਰਾ ਚਾਹੀਦਾ ਹੁੰਦਾ, ਅੱਜ ਅਪਣੇ ਆਪ ਚ ਮਾਨ ਮਹਿਸੂਸ ਹੋ ਰਿਹਾ ਕਿ ਤੁਹਾਡੇ ਨਾਲ ਜੁੜੇ ਹਾਂ, ਪਰਮਾਤਮਾ ਸਾਨੂੰ ਵੀ ਤੁਹਾਡਾ ਸਾਥ ਦੇਣ ਦਾ ਬਲ ਤੇ ਸੁਮੱਤ ਬਖ਼ਸ਼ਣ, ਤੁਸੀਂ ਹਮੇਸ਼ਾਂ ਹੀ ਚਮਕਦੇ ਰਹੋ, ਤੁਸੀਂ ਤੇ ਤੁਹਾਡਾ ਚੈਨਲ ਦਿਨ ਦੁੱਗਣੀ ਤੇ ਰਾਤ ਚੌਗੁਣੀ ਤਰੱਕੀ ਕਰੇ।

  • @karansroae5849
    @karansroae584916 күн бұрын

    ਸਭ ਤੋਂ ਵੱਡਾ ਪਾਪ ਕਿਸੇ ਦੇ ਪੁੱਤ ਨੂੰ ਨਸ਼ੇ ਤੇ ਲਗੋਣਾ,ਸਭ ਤੋਂ ਵੱਡਾ ਪੁੰਨ ਪੁਨ ਕਿਸੇ ਦੇ ਪੁੱਤ ਨੂੰ ਰੋਟੀ ਤੇ ਲਗੋਣਾ। 😊

  • @jasvir1702
    @jasvir170216 күн бұрын

    *ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ ॥* *"ਪਰਮਾਤਮਾ ਨੀਵਾਂ ਰਹਿਣ ਵਾਲਿਆਂ ਨੂੰ ਬਹੁਤ ਉੱਚਾ ਰੁਤਬਾ ਦਿੰਦਾ ਹੈ.."*

  • @Indian_lover44
    @Indian_lover4416 күн бұрын

    Meri gall suno Sare student apa es channel te one million subscribe krwaune... Kive mrzi kriye bsss.... Awe reels dekh k v faltu time waste krde o... So ajo Sir da sath deiye te ohna de ede wadde yogdaan da mull paiye

  • @Mahilpreet

    @Mahilpreet

    16 күн бұрын

    Hanji 22g apa nu ena te kuch karna chaheda g

  • @AmandeepKaur-dx8uu

    @AmandeepKaur-dx8uu

    16 күн бұрын

    Yss brother

  • @santoshrani1088

    @santoshrani1088

    16 күн бұрын

    👍👍👍👍👍🙏

  • @ManiMani-oy5ky

    @ManiMani-oy5ky

    16 күн бұрын

    Hji vere

  • @bawa5517
    @bawa551716 күн бұрын

    ਮਰਜਾਣੇ ਨੂੰ ਮਾਨ ਹਮੇਸ਼ਾ ਰਹੂ ਪੰਜਾਬੀ ਦਾ, ਆਖਿਰ ਇਕ ਦਿਨ ਰੰਗ ਲਿਆਉ.........🙏🙏🙏🙏

  • @GurjantSingh-cd7xe
    @GurjantSingh-cd7xe16 күн бұрын

    B. R. Ambedkar Saab ne sari umer garib loka nu upper chukan layi khafa diti si. Ohh vi foreign countries vich ucchiya padviya Te join kar ke puri deluxe life jee sakda si. But ohna ne loka layi samaj layi ucchiya Padviya or sukh Chan kurban kita. Thodi soch vi B. R. Ambedkar Saab bang vahut ucchi ah sir

  • @kuldeepsingh-bv4wu
    @kuldeepsingh-bv4wu16 күн бұрын

    ਸਾਰੇ ਹੀ ਉਮੀਦਵਾਰਾ ਨੂੰ ਬੇਨਤੀ ਆ ਕਿ ਓ ਪਲੀਜ ਘੱਟ ਤੋਂ ਘੱਟ ਪੰਜ ਜਾਣਿਆ ਦੇ ਫ਼ੋਨ ਵਿੱਚ ਚੈਨਲ ਨੂੰ ਆਪ ਆਵਦੇ ਹੱਥੀਂ subscribe ਕਰਨ

  • @user-xe3kh5uw1y
    @user-xe3kh5uw1y16 күн бұрын

    ‌ਨਾ ਕੋਈ ਹੋਇਆ ਤੇ ਨਾ ਕੋਈ ਹੋਣਾ (Govt.Job) ਦੇ ਦਾਨੀਆਂ ਗੁਰਾ 🙏🙏🙏🙏

  • @ShubhDeep-rq9qj
    @ShubhDeep-rq9qj16 күн бұрын

    ਮੈਂ ਬਹੁਤੇ ਕਮੈਂਟ ਨੀ ਕਰਦਾ ਹੁੰਦਾ ਪਰ ਤੁਸੀਂ ਬਹੁਤ ਵੱਡੀ ਸੋਚ ਦੇ ਮਾਲਕ ਹੋ। ਅੱਜ ਤੁਹਾਡਾ ਪਰਿਵਾਰ ਨਰਾਜ਼ ਜ਼ਰੂਰ ਹੋਵੇਗਾ ਪਰ ਕਿਤੇ ਨਾ ਕਿਤੇ ਓਹ ਮਾਣ ਵੀ ਮਹਿਸੂਸ ਕਰਨਗੇ। ਲੱਖਾਂ ਮਾਵਾਂ ਦੀਆਂ ਦੁਆਵਾਂ ਅਸੀਸਾਂ ਤੁਹਾਨੂੰ ਹਰ ਪਲ ਆਉਂਦੀਆਂ ਰਹਿਣਗੀਆਂ ਜਦੋਂ ਵੀ ਓਹਨਾਂ ਦੇ ਬੱਚੇ ਵਰਦੀ ਪਾਕੇ ਉਹਨਾਂ ਦੇ ਸਾਹਵੇਂ ਜਾਣਗੇ।ਅੱਜ ਦੇ ਜ਼ਮਾਨੇ ਵਿਚ ਵਿਰਲੇ ਹੀ ਦੂਜੇ ਦਾ ਭਲਾ ਸੋਚਦੇ ਨੇ । ਓਹਦੀ ਦਰਗਾਹ ਵਿੱਚ ਤੁਹਾਡੀ ਕੁਰਬਾਨੀ ਜ਼ਰੂਰ ਪ੍ਰਵਾਨ ਹੋਵੇਗੀ । ਬਹੁਤ ਬਹੁਤ ਧੰਨਵਾਦ ਪਿਆਰ।❣️🙏

  • @bobbymann7987

    @bobbymann7987

    16 күн бұрын

    sir waheguru thanu hor taraakeya bakshe

  • @mukeshlochan
    @mukeshlochan16 күн бұрын

    ਸਰ, ਤੁਹਾਡੇ ਫ਼ੈਸਲੇ ਦਾ ਸਨਮਾਣ ਕਰਦੇ ਹਾਂ, ਪਰ ਤੁਹਾਡੇ ਵਰਗੀ ਸਖਸ਼ੀਅਤ ਦੀ ਸਿਸਟਮ ਨੂੰ ਲੋੜ ਹੈ l ❤🌹 ਮੈਂ ਕਹਿਣਾ ਚਾਉਂਦਾ! ਇਹੋ ਜਿਹੇ ਬਲਿਦਾਨ ਪਿਓ ਹੀ ਬੱਚਿਆਂ ਲਈ ਕਰਦੇ ਹਨ।

  • @punjabboypb0296
    @punjabboypb029616 күн бұрын

    Mare te sachi rona aa gya ana vadda banda ajj dekhiya😢❤❤

  • @manpreetsidhu5797
    @manpreetsidhu579716 күн бұрын

    ਖੇਡ ਤੂੰ ਨਹੀਂ ਰਿਹਾ । ਖੇਡ ਉਹ ਰਿਹਾ ਹੈ ।। ਹਰ ਚੀਜ਼ ਦਾ ਵਕਤ ਤਹਿ ਹੈ , ਹਰ ਜਗ੍ਹਾ ਤਹਿ ਹੈ , ਤੁਸੀਂ ਕਿਤੇ ਪਹੁੰਚਦੇ ਨਹੀਂ , ਪੋਹੁੰਚਾਏ ਜਾਣੇ ਓਅ ~ ਸਤਿਨਾਮ ਵਾਹਿਗੁਰੂ ਜੀ ❤

  • @Prabh2221

    @Prabh2221

    16 күн бұрын

    ਤੂੰ ਕੀ ਹੁੰਦਾ ਆ।

  • @manpreetsidhu5797

    @manpreetsidhu5797

    16 күн бұрын

    ਬਾਈ ਜੀ ਗੁਰਬਾਣੀ ਚ ਤੂੰ ਹੀ ਲਿਖਿਆ ਹੋਇਆ ❤ ​@@Prabh2221

  • @manpreetsidhu5797

    @manpreetsidhu5797

    16 күн бұрын

    ਬਾਈ ਜੀ ਗੁਰਬਾਣੀ ਵਿੱਚ ਤੂੰ ਹੀ ਲਿਖਿਆ ਹੋਇਆ ❤

  • @karmjeet8991
    @karmjeet899116 күн бұрын

    ਮੈਨੂੰ ਤਾਂ ਰੋਣ ਆ ਗਿਆ ਸਰ ਜੀ ਤੁਹਾਡਾ ਬਲੀਦਾਨ ਸੁਣ ਕੇ ਬਹੁਤ ਬਹੁਤ ਧੰਨਵਾਦ ਜੀ

  • @jagseersingh9425
    @jagseersingh942516 күн бұрын

    ਗੁਰੂ ਜੀ ਗਿਫ਼ਟ ਤਾਂ ਬੁਹਤ ਪਿਆਰਾ ਪਰ ਜਿਆਦਾ ਖੁਸ਼ੀ ਦੀ ਜਗ੍ਹਾ ਦੁੱਖ ਵੱਧ ਮਹਿਸੂਸ ਹੋ ਰਿਆ 😢😢😢

  • @Respectgirl0
    @Respectgirl016 күн бұрын

    ਸਰ ਤੁਸੀ ਬਹੁਤ ਉੱਚੀ ਸੋਚ ਦੇ ਮਾਲਿਕ ਓ ਜੋ ਤੁਸੀ ਫ਼ੈਸਲਾ ਲਿਆ ਬਹੁਤ ਵਧੀਆ ਲਿਆ ਸਰ.....❤ ਪਤਾ ਨੀ ਕਿਉ ਐਵੇਂ ਲਗਦਾ ਸੀ ਥੋਡੇ ਤੋਂ ਬਿਨਾਂ ਜਿਵੇਂ ਦਿਮਾਗ ਖਾਲੀ ਹੋਗਿਆ ਹੋਵੇ ਅੱਜ ਫੇਰ ਹੌਂਸਲਾ ਮਿਲਿਆ ਦੁਆਰਾ ਕਾਫੀ ਟਾਈਮ ਬਾਦ.....😢 ਤੁਸੀ ਆਪਣੀ ਜਿੰਦਗੀ ਵਿੱਚ ਦੁੱਖ ਦੇਖੇ ਆ ਤਾਂ ਕਰਕੇ ਤੁਸੀ ਸਾਡੇ ਲਈ ਇਹ ਫੈਂਸਲਾ ਲਿਆ ਅੱਖਾਂ ਭਰ ਆਈਆਂ ਜਦੋਂ ਤੁਸੀ ਕਿਹਾ 😢ਦਿਲ ਨੇ ਇਹ ਮਹਿਸੂਸ ਕੀਤਾ ਕਿ ਰੱਬ ਨੇ ਕਿੰਨਾ ਚੰਗਾ ਇਨਸਾਨ ਬਣਾਇਆ ਤੁਹਾਨੂੰ❤ .... ਥੋਡਾ ਕਿਵੇਂ ਸ਼ੁਕਰਾਨਾ ਕਰੀਏ ਕੋਈ ਸਬਦ ਨਹੀਂ ਸਾਡੇ ਕੋਲ ਜੀ💝❣️ ..... ਵਾਹਿਗੁਰੂ ਜੀ ਥੋਡੇ ਪਰਿਵਾਰ ਨੂੰ ਥੋਡੇ ਬੇਟੇ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਣ ਜੀ....💐❤️ ❤🎉

  • @goodugoodu1185
    @goodugoodu118516 күн бұрын

    Teacher ta bhut dekhe pr sare business man hai tuci ik sache teacher ho sr... respect pehla v bhut c hun hor vd gai kde thonu miln da moka mile eh ichha rhegi

  • @dev00003

    @dev00003

    16 күн бұрын

    Sachi gal hai.... 🍂

  • @MandeepSingh-qt9qh
    @MandeepSingh-qt9qh16 күн бұрын

    ਕੁੰਭੇ ਬਧਾ ਜਲੁ ਰਹੈ ਜਲ ਬਿਨੁ ਕੁੰਭੁ ਨ ਹੋਇ ॥ਗਿਆਨ ਕਾ ਬਧਾ ਮਨੁ ਰਹੈ ਗੁਰ ਬਿਨੁ ਗਿਆਨੁ ਨ ਹੋਇ ॥੫॥

  • @GurpreetSingh-ef8hl
    @GurpreetSingh-ef8hl16 күн бұрын

    Sir ਜੀ ਥੋਡੀ ਗੱਲ ਸੁਣ ਕੇ ਦਿਲ ਵਿੱਚ ਨਾ ਸਮਝ ਆਉਣ ਵਾਲੀ feeling ਆ ਰਹੀ ਆ ਜੀ।🥺🥺🥺 ਥੋਡਾ ਬੱਚਿਆਂ ਲਈ ਕੀਤਾ ਇਹ ਬਲੀਦਾਨ ਪਰਮਾਤਮਾ ਦੀ ਦਰਗਾਹ ਵਿੱਚ ਥੋਨੋ ਅਤੇ ਥੋਡੇ ਪਰਿਵਾਰ ਬਹੁਤ ਸਤਿਕਾਰ ਦਿਵਾਵੇਗਾ। ❤❤❤🙏🙏🙏🙏🙏🙏🙏🙏🙏🙏

  • @namdevsingh4316
    @namdevsingh431616 күн бұрын

    ਵਾਹ ਜੀ ਵਾਹ ਧੰਨ ਤੁਹਾਡੀ ਪੈਦਾ ਕਰਨ ਵਾਲੀ ਮਾਂ

  • @harishmahar5248
    @harishmahar524816 күн бұрын

    ਤੁਹਾਡਾ ਇਹ ਬਲੀਦਾਨ ਬਹੁਤ ਵੱਡਾ ਹੈ ਸਰ ਤੁਹਾਡਾ ਸਨਮਾਨ ਕਰਦੇ ਆ ਤੁਹਾਡੇ ਵਰਗੇ ਅਧਿਆਪਕ ਰੱਬ ਤੋਂ ਘੱਟ ਨਹੀਂ....... job lagg ke dikava ge sir tuhada karj rahu hamesha sade sir te sir

  • @umeshvermajiSGNR
    @umeshvermajiSGNR13 күн бұрын

    ਗੁਰੂਜੀ ਕਿਹੜੇ ਸ਼ਬਦਾਂ ਵਿੱਚ ਆਪ ਜੀ ਦਾ ਧੰਨਵਾਦ ਕੀਤਾ ਜਾਵੇ 🥺🙏🙏🙏🙌🙌🙌🙏🙏

  • @rohitjaswal2704
    @rohitjaswal270416 күн бұрын

    😢 ਬਹੁਤ ਕੱਦ ਵੱਡਾ ਹੋ ਗਿਆ ਸਰ ਜੀ ਤੁਹਾਡਾ ਸਾਡੇ ਦਿਲਾਂ ਚਂ❤❤❤

  • @PrinceKamboj-ui1pf
    @PrinceKamboj-ui1pf16 күн бұрын

    ਵਾਹਿਗੁਰੂ ਜੀ.... ਲੂਹ ਕੰਢੇ ਖੜ੍ਹੇ ਹੋ ਗਏ ਸਰ ਜੀ ਤੁਹਾਡਾ ਇਹ ਫ਼ੈਸਲਾ ਸੁਣ ਕੇ..😢😢 ਵਾਹਿਗੁਰੂ ਜੀ ਭਲੀ ਕਰਨ ਬਸ🙏🙏🙏such a tough decision your soul has taken.

  • @guri218
    @guri21816 күн бұрын

    ਅਧਿਆਪਕ ਉਹ ਸ਼ੈ ਹੈ ਜੋ ਆਪ ਜਲ ਕੇ ਦੂਜਿਆ ਨੂੰ ਰੋਸ਼ਨੀ ਦਿੰਦਾ ਹੈ

  • @heerasingh8052
    @heerasingh805215 күн бұрын

    ਥੋਡਾ ਦਿੱਤਾ ਇਹ ਬਲੀਦਾਨ ਜੀ ਖ਼ਾਲੀ ਨਹੀਂ ਜਾਵੇਗਾ ਜੀ ਥੋਨੂੰ ਦਿਲ ਤੋ ਸੈਲਿਊਟ ਜੀ ❤❤

  • @guri218
    @guri21816 күн бұрын

    ਐਨਾ ਵੱਡਾ ਫੈਸਲਾ ਕੋਈ ਮਹਾਨ ਬੰਦਾ ਹੀ ਲੈ ਸਕਦਾ ਆਖਰ ਵਿੱਚ ਇੱਕ ਗੱਲ ਕਾਹਾਗਾ ਸ਼ੁਕਰੀਆ ਸਰ ਜੀ 🙏🙏

  • @GURPREETSINGH-xw6ch
    @GURPREETSINGH-xw6ch16 күн бұрын

    ਇਹ ਹੁੰਦੇ ਆ ਸੱਚਾ ਸਿੱਖ ❤❤ ਧੰਨ ਗੁਰੂ ਗੋਬਿੰਦ ਸਿੰਘ ਜੀ ❤❤ ਜਿਨ੍ਹਾਂ ਨੇ ਇਹੋ ਜਿਹੇ ਰੱਬ ਦੇ ਬੰਦੇ ਕਲਯੁੱਗ ਦੇ ਦੋਰ ਚ ਭੇਜੇ ਐ ❤❤ ਵਾਹਿਗੁਰੂ ਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏

  • @amantoshsingh75
    @amantoshsingh755 күн бұрын

    ਹੁਣ ਤੱਕ ਅਸੀਂ ਸਾਰਿਆਂ ਨੇ ਇਹੀ ਸੁਣਿਆ ਸੀ ਕਿ ਬਹੁਤ ਸਿਆਣੀਆਂ ਗੱਲਾਂ ਕਰਨ ਵਾਲੇ ਅਕਸਰ ਅਸਲ ਜ਼ਿੰਦਗੀ ਵਿੱਚ ਅਸੂਲਾਂ ਤੋਂ ਮੂੰਹ ਮੋੜ ਲੈਂਦੇ ਨੇ... ਪਰ ਤੁਸੀਂ ਇਹ ਸਾਬਿਤ ਕਰ ਦਿੱਤਾ ਕੇ ਤੁਸੀਂ ਯਕੀਨਨ ਹੀ ਆਪਣੇ ਅਸੂਲਾਂ ਤੇ ਡਟੇ ਰਹਿਣ ਵਾਲੇ ਗੁਰੂ ਦੇ ਸੱਚੇ ਸਿੱਖ ਹੋ.... ਤੁਹਾਡੇ ਵਰਗੀਆਂ ਪਵਿੱਤਰ ਰੂਹਾਂ ਅੱਜਕਲ ਬਹੁਤ ਹੀ ਘੱਟ ਇਸ ਦੁਨੀਆਂ ਵਿੱਚ ਹਨ.... ਬੱਸ ਹੁਣ ਉਸ ਅਕਾਲ ਪੁਰਖ ਅੱਗੇ ਇਹੀ ਅਰਦਾਸ ਹੈ ਕਿ ਜਿਸ ਮਕਸਦ ਲਈ ਤੁਸੀਂ ਐਨਾ ਵੱਡਾ ਕਦਮ ਚੁੱਕਿਆ ਹੈ ਉਸ ਲਈ ਤੁਹਾਨੂੰ ਦਿਨ ਦੁੱਗਣੀ ਤੇ ਰਾਤ ਚੌਗੁਣੀ ਤਰੱਕੀ ਮਿਲੇ,ਮਾਲਕ ਆਪ ਤੁਹਾਡੇ ਅੰਗ ਸੰਗ ਸਹਾਈ ਹੋ ਕੇ ਵਰਤ ਰਹੇ ਹਨ ਕਿਉਂਕਿ ਐਨੀਆਂ ਮੁਸੀਬਤਾਂ ਦੇ ਬਾਵਜੂਦ ਵੀ ਜੋ ਕੁਝ ਤੁਸੀਂ ਕਰ ਰਹੇ ਹੋ ਉਸ ਦਾ ਕੋਈ ਮੁੱਲ ਨਹੀਂ ਜੀ... ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖਣ....🙌🙇🏻‍♂️🙏🏻🙏🏻🙏🏻🙏🏻❤❤❤😇😇😇😇😇

  • @PositiveVibesBaljinderSingh

    @PositiveVibesBaljinderSingh

    4 күн бұрын

    ਸਤਿ ਸ੍ਰੀ ਆਕਾਲ ਬੇਟਾ ਜੀ ਜਦੋਂ ਤੁਹਾਡੇ ਵਰਗੇ ਵਿਦਿਆਰਥੀਆਂ ਦਾ ਅਤੇ ਵਾਹਿਗੁਰੂ ਜੀ ਦਾ ਓਟ ਆਸਰਾ ਨਾਲ਼ ਹੋਵੇ ਤਦ ਕੋਈ ਵੀ ਮੁਸੀਬਤ ਨਹੀਂ ਆ ਸਕਦੀ ਕਿਉਂਕਿ ਪਹਿਲੇ ਪਾਤਸ਼ਾਹ ਜੁਪਜੀ ਸਾਹਿਬ ਵਿੱਚ ਫੁਰਮਾਉਂਦੇ ਹਨ ਕਿ ਕੇਤਿਆ ਦੂਖ ਭੂਖ ਸਦ ਮਾਰ ॥ਏਹਿ ਭਿ ਦਾਤਿ ਤੇਰੀ ਦਾਤਾਰ ॥ ਦੁੱਖ-ਸੁੱਖ ਸਭ ਉਸ ਦੀਆਂ ਦਾਤਾ ਨੇ ਬਸ ਉਹ ਸਮੱਤ ਬਖਸ਼ੇ ਕਿ ਮੁਸੀਬਤ ਵਿਚ ਡੋਲੀਏ ਨਾ ਅਤੇ ਖੁਸ਼ੀ ਵਿਚ ਹੰਕਾਰੀਏ ਨਾ .......ਬਾਕੀ ਉਸ ਦੀ ਰਜਾ ਪੁੱਤਰ ਜੋ ਕਰਵਾ ਰਿਹਾ ਉਸ ਦੀ ਰਜਾ ਵਿਚ ਹੀ ਵਰਤ ਰਿਹਾ ।

  • @amantoshsingh75

    @amantoshsingh75

    4 күн бұрын

    @@PositiveVibesBaljinderSingh ਸਤਿ ਬਚਣ ਜੀ 🙏🏻🙌

  • @RanjeetSingh-xv7kl
    @RanjeetSingh-xv7kl15 күн бұрын

    ਸਰ ਜੀ ਜੋ ਤੁਸੀ ਕੀਤਾ ਇਸ ਤਰਾ ਕੋਈ ਕਿਸੇ ਲੲਈ ਨਹੀ ਕਰਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸੱਚੇ ਪਾਤਸਾਹ ਤੁਹਨੂੰ ਚੱੜਦੀ ਕਲਾ ਵਿਚ ਰੱਖਣ ਜੀ🙏🙏🙏❤❤❤❤❤❤❤❤❤❤❤❤❤❤❤

  • @_Arshpreet_Singh
    @_Arshpreet_Singh16 күн бұрын

    ❤ਸਰ ਅਲਫਾਜ਼ ਨਹੀਂ ਜੀ ਸੋਡੀ ਇਸ ਦੇਣ ਲਈ ਵਾਹਿਗੁਰੂ ਸੋਨੂੰ ਚੜਦੀ ਕਲਾ ਵਿੱਚ ਰੱਖੇ 🙏, ਵੱਡੇ ਅਹੁਦਿਆਂ ਤੇ ਪੰਜਾਬੀ ਹੋਣ ਇਸ ਲਈ ਦਿਨ ਰਾਤ ਇਕ ਕਰਦਾਗੇ ਬਾਕੀ 🙏 ਵਾਹਿਗੁਰੂ ਸਰਬੱਤ ਦਾ ਭਲਾ ਕਰੇ 🙏

  • @Gagandeepsingh-up6xy
    @Gagandeepsingh-up6xy15 күн бұрын

    Waheguru ji aap ji nu tarkiya bakshe🎉🎉

  • @VarinderSingh-rn5wj
    @VarinderSingh-rn5wj15 күн бұрын

    ਵਾਹਿਗੁਰੂ ਜੀ....ਰਬ ਤੂਹਾਨੂੰ ਲੰਬਿਆ ਉਮਰਾਂ ਬਖਸ਼ਣ ਸਰ❤

  • @tarloksingh3636Dsp
    @tarloksingh3636Dsp16 күн бұрын

    Thanks Sir ji God bless you ❤️❤️❤️❤️❤️🙏🙏🙏🙏 Waheguru ji 🙏🙏🙏🙏

  • @GurpreetSingh-rc9yw
    @GurpreetSingh-rc9yw16 күн бұрын

    ਸਰ ਜੀ ਤੁਹਾਡੀ ਤਾਰੀਫ ਵਿੱਚ ਕੋਈ ਸ਼ਬਦ ਨਹੀਂ ਹਨ‌‌। ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਮਹਾਰਾਜ ਆਪ ਜੀ ਅਤੇ ਆਪ ਜੀ ਦੇ ਪਰਿਵਾਰ ਨੂੰ ਖੂਸ਼ੀਆਂ, ਤੰਦਰੁਸਤਿਆਂ ਅਤੇ ਤਰੱਕੀਆਂ ਬਖ਼ਸ਼ਿਸ਼ ਕਰਨ। ਤੂਹਾਨੂੰ ਅਕਾਲ ਪੁਰਖ ਜੀ ਨੇ ਨਿਮਾਣਿਆਂ ਦੇ ਮਾਣ ਨਿਤਾਣਿਆ ਦੇ ਤਾਣ ਅਤੇ ਨਿਓਟਿਆਂ ਦੀ ਓਟ ਬਣਾ ਕੇ ਇਸ ਦੁਨੀਆਂ ਤੇ ਪੇਜਿਆ।

  • @RakeshKumar-cq9mg
    @RakeshKumar-cq9mg16 күн бұрын

    Bhut bhut mehrbani sir waheguru ji mehrr kre ji tuhade te❤❤❤❤❤❤❤

  • @singhbakhopir5668
    @singhbakhopir566813 күн бұрын

    ਤੁਸੀ ਧੰਨ ਹੋ ਸਰ ਜੀ ਵਾਹਿਗੁਰੂ ਤੁਹਾਨੂੰ ਲੰਬੀ ਉਮਰ ਬਖ਼ਸ਼ੇ ਤੰਦਰੁਸਤੀ ਦੇਵੇ

  • @sukhpreetgill7137
    @sukhpreetgill713716 күн бұрын

    Rabb bndya ch e vsda ...eh tuc sabit krta sir...🙏🏻🙏🏻

  • @jaspalsinghsandhu2928
    @jaspalsinghsandhu292816 күн бұрын

    ਪੜ੍ਹਾਉਣ ਵਾਲੇ ਬਹੁਤ ਹੋ ਸਕਦੇ। ਪਰ ਕੋਈ ਇਨਸਾਨ ਤੁਹਾਡੇ ਵਰਗਾ ਹੋਰ ਨਹੀਂ ਹੈਗਾ। ਇਸ ਤਰਾ ਦੇ ਬਣ ਜਾਣਾ ਹਰ ਬੰਦੇ ਦੇ ਵੱਸ ਦੀ ਗੱਲ ਨਹੀਂ।

  • @user-dk8mz4zi2z
    @user-dk8mz4zi2z16 күн бұрын

    Sir tusi sade lai ena sacrifice kita waheguru ji sonu ਹੋਰ ਕਈ ਗੁਣਾ ਵਧੇਰੇ ਤਰੱਕੀ ਦੇਣ ❤

  • @ratandeepsingh5545
    @ratandeepsingh554516 күн бұрын

    ਵਾਹਿਗੁਰੂ ਸੋਡੇ ਤੇ ਹਮੇਸ਼ਾ ਮੇਹਰ ਭਰਿਆ ਹੱਥ ਰੱਖਣਾ 🙏🙏🙏

  • @harmanaspalawala418
    @harmanaspalawala41816 күн бұрын

    ਬਹੁਤ ਸੋਹਣਾ ਸਰ ਕੋਈ ਕਿਸੇ ਲਈ ਨਹੀਂ ਕਰਦਾ ਪਰ ਨੌਕਰੀ ਦਾ ਤਿਆਗ ਕਰਨਾ ਬਹੁਤ ਔਖਾ ਅਸੀਂ ਤੁਹਾਡੇ ਨਾਲ ਆ

  • @ManpreetKaur-ri3uk
    @ManpreetKaur-ri3uk15 күн бұрын

    Tuc ena sacrifice kita sir waheguru kre tuhanu sbto zayada trrki mile Punjab cho

  • @gur47
    @gur4716 күн бұрын

    ਕੁਝ ਨੀ ਕਹਿ ਸਕਦੇ ਕੋਈ ਸ਼ਬਦ ਬਿਆਨ ਨੀ ਕਰ ਸਕਦੇ❤ ਐਡਾ ਵੱਡਾ ਦਿਲ ਨਹੀਂ ਹੋ ਸਕਦਾ ਕਿਸੇ ਦਾ ਵਾਹਿਗੁਰੂ ਤੁਹਾਡੇ ਅਤੇ ਤੁਹਾਡੇ ਪਰਿਵਾਰ ਨੂੰ ਸਦਾ ਤੰਦਰੁਸਤ ਰੱਖੇ ❤

  • @arshdeepsidhu7635
    @arshdeepsidhu763513 күн бұрын

    ਰੱਬ ਦਿਨ ਦੁੱਗਣੀ ਰਾਤ ਚੋਗਣੀ ਤਰੱਕੀ ਬਖਸ਼ੇ ਸਰ

  • @paramgillkaur342
    @paramgillkaur34216 күн бұрын

    ਸਰ ਇੰਨੀ ਵੱਡੀ ਕੁਰਬਾਨੀ, ਸਿਰਫ ਸਾਡੇ ਲਈ

  • @Neetu36
    @Neetu3616 күн бұрын

    Bhut vada honsla chayda eh sb krn da suchi baba ji chaddi kalan ch rakhe

  • @navdeepkamboj231
    @navdeepkamboj23116 күн бұрын

    ਸਰ ਜੀ ਤੁਸੀ ਬੱਚਿਆ ਲਈ ਇਹਨਾ ਸੋਚਦੇ ਹੋ ਸਰ ਤੁਹਨੂੰ ਦਿਲ ਤੋ ਸਲੂਟ ਆ ..ਬਾਕੀ ਸਰ ਜੀ ਮੇਰਾ ਪਿੰਡ ਦਾ ਮੁੰਡਾ ਵੀ ਤੁਹਾਡਾ ਨਾਲ ਟੇਰਨਿੰਗ ਕਰ ਕੇ ਆਇਆ ਹੈ ਜੀ ❤❤❤❤❤❤

  • @ramandeepkaur1319
    @ramandeepkaur131916 күн бұрын

    ਸੱਚੀ ਸਰ ਜੀ ਗਿਫ਼ਟ ਦਾ ਵਦੀਆ ਬਹੁਤ ਵਦੀਆ ਪਰ ਦੁੱਖ ਵੀ ਬਹੁਤ ਹੋ ਰਿਹਾ😢 ਏਨਾ ਤਾ ਕੋਈ ਆਪਣਾ ਸਕਾ ਵੀ ਨਹੀਂ ਕਰਦਾ ਜਿੰਨਾ ਤੁਸੀ ਸਾਡੇ ਸਭ ਲਈ ਕਰਿਆ 🙏🙏

  • @jagseersingh9425
    @jagseersingh942516 күн бұрын

    ਗੁਰੂ ਜੀ ਵਾਹਿਗੁਰੂ ਤੁਹਾਨੂੰ ਹੋਰ ਵੀ tarikiyan ਬਖਸ਼ਣ ਤੁਸੀ ਸਾਡੇ ਲਈ ਆਪਣਾ ਭਵਿੱਖ ਛੱਡ ਦਿੱਤਾ,,,,,je ਅਸੀ ਫੇਰ ਵੀ ਨਾ ਪੜੀਏ ਸਾਡੀ ਗਲਤ ਗਲ ਆ😢😢😢

  • @beerpalkaur9366
    @beerpalkaur936616 күн бұрын

    You are God sir ji Sade bachya lyi Dil to respect hai tuhanu❤

  • @bikramjeetsingh3242
    @bikramjeetsingh324215 күн бұрын

    ਸਰ ਤੁਹਾਡਾ ਅਹਿਸਾਨ ਰਿਹਾ ਸਾਡੇ ਸਿਰ ਮਾਲਕ ਤੁਹਾਨੂੰ ਹਰ ਖੁਸ਼ੀ ਨਾਲ ਨਵਾਜੇ ❤

  • @gumnamparinda
    @gumnamparinda16 күн бұрын

    Sir ਏਡਾ ਵੱਡਾ ਫੈਸਲਾ ਲਿਆ ਤੁਸੀ ਸਾਡੇ ਵਾਸਤੇ , ਆਪਣੇ ਸੁਪਨਿਆਂ ਦੀ ਜੌਬ ਕੁਰਬਾਨ ਕਰਤੀ , ਜਿਹੜੀ ਜੌਬ ਹਾਸਲ ਕਰਨ ਵਾਸਤੇ ਪਤਾ ਨਹੀਂ ਤੁਸੀਂ ਕਿੰਨੀ ਮੇਹਨਤ ਕੀਤੀ ਹੋਵੇਗੀ , ਅਸੀਂ ਬੜੇ ਭਾਗਾਵਾਲੇ ਹੈ sir jo ਸਾਨੂ ਤੁਹਾਡੇ ਕੋਲੋ ਪੜਨ ਦਾ ਮਾਣ ਮਹਿਸੂਸ ਹੋਇਆ । ਪਰਮਾਤਮਾ ਤੁਹਾਨੂੰ ਹੋਰ ਵੀ ਤਰੱਕੀਆ ਬਖਸ਼ੇ sir ਤੇ ਤੁਹਾਡੀ ਉਮਰ ਲੰਮੀ ਕਰੇ । Jai Hind

  • @satwinderkaursarwara1093
    @satwinderkaursarwara109314 күн бұрын

    Best teacher in the world waheguru ji tuhanu ਤਰੱਕੀਆਂ ਬਖਸ਼ਣ ਖੁਸ਼ ਰਹੋ ਹਮੇਸ਼ਾ ਸਰ ਜੀ🙏🙏🙏🙏

  • @PreetPreeet111
    @PreetPreeet11116 күн бұрын

    ਵਾਹਿਗੁਰੂ ਜੀ ਸਾਡੇ ਗੁਰੂ ਜੀ ਨੂੰ ਹਮੇਸ਼ਾ ਚੜਦੀਕਲਾ ਚ ਰੱਖਿਓ, 🙏🙏

  • @harpreetaujla1626
    @harpreetaujla162615 күн бұрын

    ਸਰ ਸਲਾਮ ਏ ਤੁਹਾਡੀ ਸੋਚ ਨੂੰ।। ਵਾਹਿਗੁਰੂ ਤੁਹਾਨੂੰ ਚੜਦੀ ਕਲਾਂ ਚ ਰੱਖਣ 👍🏻👍🏻🙏🏻🙏🏻❤❤

  • @jskbros3086
    @jskbros308616 күн бұрын

    Vakai sir ji, tuhada bohot vadda jigra, sir jehdi tusi saade vaaste kurbani kiti a na, asi eh vyarth nhi Jaan devange, waheguru ji sanu tuhadian umeedan te khra utran lai smatt bakhshan. Waheguru ji 🙏🙏🙏

  • @dimplebadbar6401
    @dimplebadbar640116 күн бұрын

    Good evening sir sir tuhdi job bare sun ke Khushi v ho rhi a ji te dukh v ji sir ace tuhda Dena ni de skde waheguru ji tuhanu boht tarkiyan bakhshn ji I proud of sir ji tuc hmesa khush rho ji🙏

  • @santoshrani1088
    @santoshrani108816 күн бұрын

    Waheguru ji tahanu hamesha chardi kalla ch rakhan.Best Teacher of Punjab.God bless you🙏🙏🙏🙏👍👍💐💐🏆🏆👑👑👑👑👑

  • @gorasingh1140
    @gorasingh1140Күн бұрын

    ❤☺ਤਹਿ ਦਿਲੋ ਧੰਨਵਾਦ Sr 🙏🙏🙏🙏

  • @Taqdeer458
    @Taqdeer45815 күн бұрын

    waheguru tahanu hmesha chardikla ch rkhn sir🙏🙏

  • @baljeetdiwana1660
    @baljeetdiwana166016 күн бұрын

    ਵੱਡੀ ਕੁਰਬਾਨੀ ਬਹੁਤ ਵੱਡਾ ਜਿਗਰ ਆਂ ਜਨਾਬ ਸਲਾਮ ਸਲਾਮ ਸਲਾਮ

  • @GurmeetSinghSandhu855
    @GurmeetSinghSandhu85516 күн бұрын

    ਸਰ ਵਾਹਿਗੁਰੂ ਤੁਹਾਨੂੰ ਹਮੇਸ਼ਾਂ ਚੜ੍ਹਦੀਕਲਾ ਬਕਸ਼ੇ

  • @SUN-hy5pn
    @SUN-hy5pn16 күн бұрын

    Sir tusi ena kita sada liye rabh tuhanu har khushi devh ji 🙏❤️❤️ bhout sari labhi umr devh ji 🙏

  • @mr.rikkysingh8923
    @mr.rikkysingh892316 күн бұрын

    Tuci sir ji rab da roop ho, your best teacher

  • @harpreetsingh-xv7dm
    @harpreetsingh-xv7dm16 күн бұрын

    Ik din eho jaa aouga duniya ch naam houga sir tuhada rabb aa tuc safe lie asi tuhade naal aa positive vibes Punjab jinda baad

  • @DhotRecords
    @DhotRecords16 күн бұрын

    ਸਰ ਜੀ ਸਤਿ ਸ੍ਰੀ ਅਕਾਲ ਜੀ ਸਰ ਜੀ ਤੁਸੀ ਪਹਿਲੇ ਅਧਿਆਪਕ ਹੋ ਜਿਸ ਨੇ ਬੱਚਿਆ ਲਈ ਆਪਣੀ ਨੌਕਰੀ ਕੁਰਬਾਨ ਕਰ ਦਿੱਤੀ ਰੱਬ ਤੋਹਾਨੂੰ ਹੋਰ ਤਰੱਕੀ ਬਖਸ਼ੇ

  • @user-lh4um9yp5o
    @user-lh4um9yp5o16 күн бұрын

    Sir ji god gift ho tusi sade lyi waheguru ji hor trkyi bakshn ji

  • @Sunnyhanda
    @Sunnyhanda16 күн бұрын

    baut waadi kurbani diti tuci sade layi guru ji❤❤

  • @inder_roopsingh8271
    @inder_roopsingh827116 күн бұрын

    ਸਰ ਤੁਹਾਡੇ ਫੈਸਲੇ ਦਾ ਅਸੀ ਤਹਿ ਦਿਲੋ ਸਵਾਗਤ ਕਰਦੇ ਹਾਂ। ਤੁਸੀਂ ਸਾਡੇ ਤੋਂ ਜਿਆਦਾ ਸਿਆਣੇ ਹੋ ਤੁਸੀਂ ਸੋਚ ਸਮਝ ਕੇ ਹੀ ਏਨਾ ਵੱਡਾ ਫੈਸਲਾ ਲਿਆ ਹੋਵੇਗਾ। ਸਲਾਮ ਹੈ ਸਰ ਤੁਹਾਨੂੰ । ਅਸੀਂ ਆਪਣੇ ਆਪ ਨੂੰ ਬਹੁਤ ਖੁਸ਼ ਨਸੀਬ ਸਮਝਦੇ ਹਾਂ ਕਿ ਅਸੀਂ ਤੁਹਾਡੇ ਵਿਦਿਆਰਥੀ ਹਾਂ। ਬਾਬਾ ਮਿਹਰ ਕਰੇ। Salute to You Sir❤ PositiveVibesPunjab

  • @amanbatth2086
    @amanbatth208616 күн бұрын

    Sir ਤੁਸੀਂ ਬਿਲਕੁਲ ਸਹੀ ਕੰਮ ਕੀਤਾ, khan sir ਨੂੰ ਵੀ 107 crore ਦੀ offer ਮਿਲੀ ਸੀ ਪਰ ਉਹਨਾਂ ਨੇ ਛੱਡ ਦਿੱਤਾ ਸੀ offer, ਬੁਹੁਤ ਵੱਡਾ ਜਿਗਰਾ ਚਾਹੀਦਾ ਇਹ desicion ਲੈਣ ਵਾਸਤੇ ਸਲੁਟੁ ਆ ਥੋਡੀ ਸੋਚ ਨੂੰ sir

  • @reetchuahan9032
    @reetchuahan903216 күн бұрын

    Sir ehna vda jigra v thude ch hi dekh sakde hai.... Is matalabi duniya ch syd sir TUC ikle Insan ho jo sade sariya lyi eda vda decision lya ... THANK YOU SIR JI 🙏🏻

  • @rajkaur5659
    @rajkaur565916 күн бұрын

    Jnab tuhada faisla bilkul sahi hai. Kiunke j baaj nu kaho k tu kan jina hi udna hai tan eh posible nahi usne uchi udari hi marni hai ji. So u are like baaj sir. So proud of you waheguru chardikala bakhshan.

  • @vikramjeetsingh2274
    @vikramjeetsingh227416 күн бұрын

    ਵਾਹਿਗੁਰੂ ਜੀ ਖੁਸ਼ ਰੱਖਣ, ਤਰੱਕੀਆਂ ਦੇਣ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨ।

  • @mishu9546
    @mishu954615 күн бұрын

    Thode vrga teacher na koi hoiea na koi hona❤

  • @sukhbeersidhu6912
    @sukhbeersidhu691216 күн бұрын

    ਪ੍ਰਮਾਤਮਾ ਤਰੱਕੀ ਬਖਸ਼ੇ ਤੁਹਾਨੂ

  • @davindersran7598
    @davindersran759816 күн бұрын

    ਸਰ ਨੇ ਆਪਣੇ ਲਈ ਜੌਬ ਛੱਡੀ ਆ ਸਾਨੂੰ ਸਭ ਨੂੰ ਚਾਹੀਦਾ ਜੋ ਜੋ ਵੀ ਵੀਰ ਭੈਣ ਸਰ ਤੋਂ ਪੜ੍ਹਕੇ ਨੌਕਰੀ ਤੇ ਲੱਗੂ ਗਾ ਓਹਦਾ ਫਰਜ਼ ਬਣਦਾ ਇਕ ਇਕ ਤਨਖਾਹ ਸਾਰੇ ਸਰ ਦੀ ਝੋਲੀ ਪਾਂ ਦਿਓ। ਗਲਤੀ ਮਾਫ਼ ਕਰਨਾ।

  • @AmandeepKaur-zo1jk
    @AmandeepKaur-zo1jk16 күн бұрын

    Waheguru ji tuhanu tandrustiya te khusiya den 🙏🙏🙏🙏🙏🙏🙏🙏🙏🙏🙏🙏🙏🙏🙏❣️❣️❣️❣️❣️❣️❣️❣️

  • @manpreetSingh-zb7rz
    @manpreetSingh-zb7rz16 күн бұрын

    wahegure thonu hamesa khush rakhn tusi sirf bachiya vaste kita rabb thode layi v kush changa e kruga

  • @bablumittal66a99
    @bablumittal66a9916 күн бұрын

    Sir Tuci Emotional Kr Dita G, sare tuhade varge ni hunde gg , Waheguru Ji Hamesha Tuhanu and Tuhadi Family Nu Healthy and Happy Rakhe G😔

  • @sukhmandersingh1680
    @sukhmandersingh168013 күн бұрын

    ਬਹੁਤ ਵੱਡਾ ਫੈਸਲਾ ਮਾਸਟਰ ਜੀ

  • @vivekgautam5248
    @vivekgautam524816 күн бұрын

    Waheguru sir g nu tarki bKshe 😢🙏

  • @twinklekarnaval2939
    @twinklekarnaval293916 күн бұрын

    Salute sir ji ......tuc bhut e vdia teacher oh sir ji

  • @sahibsingh531
    @sahibsingh53116 күн бұрын

    Sir, ji WaheGuru Ji Lambia umra bakhse, WaheGuru Ji trki bakhse ,parmtma thonu hmesa khus rakhe❤❤

  • @ManpreetKaur-py5ik
    @ManpreetKaur-py5ik16 күн бұрын

    wehaguru ji aa mhan sakshti nu tuc sada garbia loka di hlp lhi bijya both both danwad wehaguru sada sir nu wehaguru ji ana saflta dna ki ona nu kda v avda as lya fasla ta dokh mhasos na hova 🙏 jina kiya ona ghat ha tuda lhi sir 🙏🙏

  • @yadwinder1621
    @yadwinder162116 күн бұрын

    Sir tusi vhut vdia ensan ho rabb tuno always chardikla vich rekhe

  • @user-gr2gw6fy6r
    @user-gr2gw6fy6r16 күн бұрын

    Waheguru g tade te mehr bhrya hath rkhn guru g

  • @ManpreetKaur-rr1oj
    @ManpreetKaur-rr1oj15 күн бұрын

    ਜ਼ਿੰਦਗੀ ਚ ਤੁਹਾਡੇ ਵਰਗਾ ਨੇਕ ਇਨਸਾਨ ਅੱਜ ਤਕ ਨੀ ਦੇਖਿਆ ਜਿਹੜਾ ਬੱਚਿਆ ਬਾਰੇ ਇੰਨਾ ਜਿਆਦਾ ਸੋਚਦਾ ਹੋਵੇ। ਦੁੱਖ ਜਰੂਰ ਹੋਇਆ ਵੀ ਤੁਸੀਂ ਸਾਡੇ ਲਈ ਆਪਣੀ ਨੌਕਰੀ ਛੱਡ ਤੀ। ਸਲਾਮ ਆ ਸਰ ਜੀ ਤੁਹਾਡੀ ਸੋਚ ਨੂੰ। ਵਾਹਿਗੁਰੂ ਤੁਹਾਨੂੰ ਬਹੁਤ ਬਹੁਤ ਤਰੱਕੀਆਂ ਬਖਸ਼ਣ❤️❤️🙏🙏

  • @ManiShergill-vh7rx
    @ManiShergill-vh7rx16 күн бұрын

    Wahegurug g tuhnu trkii bakshn ❤❤🙏🙏

  • @Supinder_Mishra
    @Supinder_Mishra16 күн бұрын

    Parmatma di kirpa naal hi tuhade varga Guru Mil sakda. 🙏🙏🙏

  • @bikramsingh9156
    @bikramsingh915616 күн бұрын

    Waheguru ji mehr krn thode te sir ji khoob trakkian te tandrusti bkhshe

  • @lakhwindersingh-fv2rw
    @lakhwindersingh-fv2rw16 күн бұрын

    Waheguru ji chardikala ch rakhn sir God bless uuu

  • @shivanisharma1080
    @shivanisharma108016 күн бұрын

    Rabb tuhanu tarakki deve te hasde vasde rho tussi 🎉

  • @sunainaparjapat8782
    @sunainaparjapat878216 күн бұрын

    Sir we all support you 🙏🙏 Baba ji thunu dunea dia sarea khusea dyn........tci jva thik kiha...❤❤❤

  • @mamta9906
    @mamta990616 күн бұрын

    Thanks sir ji sade liye ena bda felsa leya god bless u ji

  • @pardipsingh7462
    @pardipsingh746216 күн бұрын

    Sir ji waheguru tuhanu hamesha chardi kalan ch rakhe

  • @uniquekinger48
    @uniquekinger4816 күн бұрын

    He Parmatma He Waheguru sade sir nu hmesha Tarikiya Dena Dilu Duava nikal rheya ne Sir Rab tohade Sare Supne Pure karn❤❤❤❤ All the Best Sir Future lye Umeed ane Parmatma te Yakin ha tsi Bhut taraki kro❤

  • @gillproductions4587
    @gillproductions458716 күн бұрын

    ਵਾਹਿਗੁਰੂ ਜੀ ਸੋਨੂੰ ਖੁਸ਼ੀ ਆ ਬਖਸ਼ੇ

  • @PK_Sama1998
    @PK_Sama199816 күн бұрын

    Waheguru Ji app nu Chadthi kala vich rakhe ji 🙏🙏🙏🙏🙏

  • @user-nc4nx4tl3p
    @user-nc4nx4tl3p16 күн бұрын

    ਬਹੁਤ ਵੱਡੀਆਂ ਕੁਰਬਾਨੀਆਂ ਸਰ ਜੀ ਨਹੀਂ ਰੀਸਾਂ ਤੁਹਾਡੀਆਂ ਦਿਲੋਂ ਪਿਆਰ ਕੋਚ ਸਾਬ ❤

  • @arshdeep_6262.
    @arshdeep_6262.16 күн бұрын

    ਸਰ ਪਰਮਾਤਮਾ ਆਪ ਤੇ ਮੇਹਰ ਭਰਿਆ ਹੱਥ ਰੱਖੇ, ਹਮੇਸ਼ਾ ਤੰਦਰੁਸਤੀ ਬਖਸ਼ੇ ਚੈਨਲ ਹੋਰ ਜਿਆਦਾ ਤਰੱਕੀ ਕਰੇ, ਵਾਹਿਗੁਰੂ ਮੇਹਰ ਰੱਖੇ

Келесі