ਸਕੀਆਂ ਭੈਣਾਂ ਲਾਲਚੀ ਸਹੁਰੇ ! Sakkiyan bheina lalchi Sohre !Latest Punjabi Short Movie 2024!Aman Dhillon

Ойын-сауық

ਸਕੀਆਂ ਭੈਣਾਂ ਲਾਲਚੀ ਸਹੁਰੇ ! Sakkiyan bheina lalchi Sohre !New Latest Punjabi Short Movie 2024 !! Aman Dhillon
#Amandhillon #Dhillonmansawala #zindagiikbandtala #punjabishortmovie2024 #punjabiwebseries #punjabishortvideo #shorts #comedy
ਨੋਟ ?
ਵੀਡੀਉ ਵਿੱਚ ਕਿਸੇ ਵੀ ਜੀਵ ਜੰਤੂ ਜਾਂ ਇਨਸਾਨ ਨੂੰ ਕੋਈ ਹਾਨੀ ਨਹੀ ਪਹੁੰਚਾਈ ਗਈ ਵੀਡੀਉ ਵਿੱਚ ਦਿਖਾਏ ਗਏ ਸੀਨ ਸਿਰਫ ਸਮਝਾਉਣ ਲਈ ਬਣਾਏ ਗਏ ਹਨ ! ਵੀਡੀਉ ਮਨੌਰੰਜਣ ਜਾਂ ਸੇਧ ਲੇਣ ਲਈ ਬਣਾਈ ਗਈ ਹੈ ਇਸਦਾ ਸਬੰਧ ਅਸਲ ਜਿੰਦਗੀ ਨਾਲ ਨਹੀ🙏
**************************************
CONCEPT*****
AMAN DHILLON
Ex Army( Sub ) Chand Singh
DIRECTOR**
RAJVEER DHILLON
EDITING**
GURKIRET DHILLON
CAMERAMAN**
RAJVEER
KARMPREET SAMRA
Join 👇
facebook page 👥
/ amandhillon02
/ aman_dhillon_mansa___
Our New Video link Click here 👇👇👇
*********
Tibyan da putt
• ਟਿੱਬਿਆ ਦਾ ਪੁੱਤ !! Tibe...
Zindagi ik band tala (Ep-1)
• ਜ਼ਿੰਦਗੀ ਇੱਕ ਬੰਦ ਤਾਲਾ ।...
Zindagi ik band tala (Ep-2)
• ਜ਼ਿੰਦਗੀ ਇੱਕ ਬੰਦ ਤਾਲਾ (...
Zindagi ik band tala (Ep-3)
• ਜ਼ਿੰਦਗੀ ਇੱਕ ਬੰਦ ਤਾਲਾ ...
Zindagi ik band tala (Ep-4)
• ਜ਼ਿੰਦਗੀ ਇੱਕ ਬੰਦ ਤਾਲਾ ਭ...
Zindagi ik band tala (Ep-5)
• ਜ਼ਿੰਦਗੀ ਇੱਕ ਬੰਦ ਤਾਲਾ (...
Zindagi ik band tala (Ep-6)
• ਜ਼ਿੰਦਗੀ ਇੱਕ ਬੰਦ ਤਾਲਾ (...
Zindagi ik band tala (Ep-7)
• ਜ਼ਿੰਦਗੀ ਇੱਕ ਬੰਦ ਤਾਲਾ (...
Zindagi ik band tala (Ep-8)
• ਜ਼ਿੰਦਗੀ ਇੱਕ ਬੰਦ ਤਾਲਾ (...
Zindagi ik band tala (Ep-9)
• ਜ਼ਿੰਦਗੀ ਇੱਕ ਬੰਦ ਤਾਲਾ (...
Zindagi ik band tala (Ep-10)
• ਜ਼ਿੰਦਗੀ ਇੱਕ ਬੰਦ ਤਾਲਾ (...
Zindagi ik band tala (Ep-11)
• ਜ਼ਿੰਦਗੀ ਇੱਕ ਬੰਦ ਤਾਲਾ (...
Zindagi ik band tala (Ep-12)
• ਜ਼ਿੰਦਗੀ ਇੱਕ ਬੰਦ ਤਾਲਾ (...
Zindagi ik band tala (Ep-13)
• ਜ਼ਿੰਦਗੀ ਇੱਕ ਬੰਦ ਤਾਲਾ (...
Do Not Re-upload Our Content We are Rigid Taking Action
Credit Copyright Holder - Aman dhillon
Thank you 🙏🙏🙏

Пікірлер: 374

  • @KulwinderShergillShergil-tb7jj
    @KulwinderShergillShergil-tb7jj2 күн бұрын

    ਚਰਨੋ ਅੰਟੀ ਘਰ ਨੂੰ ਬਹੁਤ ਸਿਆਣੇ ਹਨ ਰਾਜ ਵੀਰੇ ਨੂੰ ਜਿਵੇਂ ਵੀ ਸਮਝਾ ਦੇਣ ਉਹ ਸਮਝ ਜਾਾਂਦੇ ਹਨ । ਅਮਨ ਦੀਦੀ ਤੇ ਅੰਜਨੀ ਦੋਨੇ ਸਕੀਆਂ ਭੈਣਾਂ ਦਾ ਕਿਰਦਾਰ ਨਿਭਾ ਰਹੇ ਹਨ ਬਹੁਤ ਵਧੀਆ ਲੱਗਾ ਵੇਖ ਕੇ ।। ਸੱਸਾਂ ਚੰਗੀਆਂ ਵੀ ਰਹਿਣ ਜੇ ਕਿਤੇ ਤੀਜਾ ਇਨਸਾਨ ਵਿੱਚ ਦਰਾੜ ਨਾਂ ਪਾਵੇ । ਜਿਵੇੰ ਪ੍ਰੀਤ ਸਿਖਾ ਰਹੀ ਚਰਨੋ ਅੰਟੀ ਨੂੰ ।ਫਿਰ ਘਰ ਆਏ ਮਹਿਮਾਨਾਂ ਦੀ ਦੀ ਬੇਜਤੀ ਕਰਤੀ ਸੋਨੀਆ ਦੀ ਪ੍ਰੀਤ ਨੇ ਵਹਿਮ ਭਰਮ ਜੋ ਪਾਲ ਰੱਖੇ ਨੇ ਸਹੀ ਕਿਹਾ ਜੈਜ ਨੇ ਕਿ ਇਹ ਬੱਚਾ ਪਰਮਾਤਮਾ ਦੀ ਦੇਣ ਹੁੰਦੀ ਹੈ ਕਿਸੇ ਅੋਰਤ ਦਾ ਦਿੱਲ ਨਹੀ ਕਰਦਾ ਕੇ ਉਹ ਮਾਂ ਨਾਂ ਬਣੇ ।। ਸ਼ੁਕਰ ਆ ਟੋਪਸ ਪਸੰਦ ਆਏ ਪ੍ਰੀਤ ਨੂੰ ਪਰ ਘੜੀਆਂ ਪਸੰਦ ਨੀ ਆਈਆਂ ਪ੍ਰੀਤ ਕਹਿੰਦੇ ਕੀ ਹੁੰਦੇ ਉਹ ਪਰੈਸਲੈਟ 😅ਉਹ ਲੈ ਆਉਂਦੇ ।। ਸਾਡੇ ਸਮਾਜ ਵਿੱਚ ਅੱਜ ਵੀ ਦਹੇਜ ਦੇ ਲਾਲਚੀ ਹਨ ਜਿੰਨਾਂ ਨੂੰ ਨੂੰਹਾਂ ਨੀ ਪਿਆਰੀਆਂ ਹੁੰਦੀਆਂ ਬਸ ਦਹੇਜ ਚਾਹੀਦਾ । ਇਹ ਨੀ ਸੋਚਦੇ ਕਿ ਇੱਕ ਮਾਂ ਬਾਪ ਨੇ ਪਾਲ ਕੇ ਪੜਾ ਲਿਖਾਂ ਕੇ ਧੀਆਂ ਤੁਹਾਡੇ ਹਵਾਲੇ ਕਰ ਦਿੰਦੇ ਹਨ ।। ਪਰ ਦਹੇਜ ਦੇ ਲਾਲਚੀ ਨੂੰ ਬੱਸ ਦਹੇਜ ਪਿਆਰਾ ਹੁੰਦਾ । ਸਹੀ ਕਿਹਾ ਅੰਜਨੀ ਨੀ ਮਾਸੀ ਨੇ ਚੱਕਿਆਂ ਮਾਂ ਨੂੰ । ਮੇਰੇ ਹਿਸਾਬ ਨਾਲ ਪ੍ਰੀਤ ਮਾਸੀ ਨੇ ਨਹੀ ਘਰ ਵੱਸਣ ਦੇਣਾਂ। ਦੋਨੇ ਭੈਣਾਂ ਦਾ । ਅੰਜਨੀ ਨੇ ਹੁਣ ਨੂੰ ਮਾਸੀ ਨੂੰ ਜਵਾਬ ਦੇ ਦੇਣਾ ਸੀ ਪਰ ਅਮਨ ਦੀਦੀ ਸਮਝਾ ਦੇਦੇ ਆ ਅੰਜਨੀ ਨੂੰ । ਬਾਕੀ ਬਹੁਤ ਸੋਹਣੀ ਵੀਡਿਓ ਸੋਹਣੀ ਐਕਟਿਗ ਸਾਰੀ ਟੀਮ ਦੀ । ਜੈਜ ਨੂੰ ਹਰ ਵੀਡਿਓ ਵਿੱਚ ਲਿਆ ਕਰੋ ਬਹੁਤ ਸੋਹਣੀ ਐਕਟਿੰਗ ਉਹਨਾਂ ਦੀ 😊ਧੰਨਵਾਦ ਕੁਲਵਿੰਦਰ ਸ਼ੇਰਗਿੱਲ

  • @gursewakdhillon2621

    @gursewakdhillon2621

    2 күн бұрын

    Aman dha dubhara viahlaghdha

  • @amandhillon

    @amandhillon

    2 күн бұрын

    ਬਹੁਤ ਬਹੁਤ ਧੰਨਵਾਦ ਜੀ ਇਨ੍ਹਾ ਪਿਆਰ ਅਤੇ ਸਤਿਕਾਰ ਦੇਣ ਲਈ 🙏🙏

  • @KulwinderShergillShergil-tb7jj

    @KulwinderShergillShergil-tb7jj

    2 күн бұрын

    @@amandhillon 😊❤️

  • @sunnyathwal7130

    @sunnyathwal7130

    2 күн бұрын

    @@gursewakdhillon2621 ,

  • @shersinghgill6807

    @shersinghgill6807

    Күн бұрын

    A

  • @JaswantSingh-f7o
    @JaswantSingh-f7o2 күн бұрын

    ਰਾਜ ਤੇਰੇ ਬਾਪੂ ਜੀ ਦੀ ਤਾਂ ਤੇਰੀ ਬੀਬੀ ਅੱਗੇ ਕੋਈ ਚਲਦੀ ਨਹੀਂ ਮਾੜੀ ਗੱਲ ਹੈ ਬਾਈ ਜੀ

  • @SehajJ-ou9xj
    @SehajJ-ou9xj2 күн бұрын

    ਪ੍ਰੀਤ ਦੀ ਕਿੰਨੀ ਜਾਬਾਨ ਚੱਲਦੀ ਆ 😮😮

  • @SimranSingh-zx4wj
    @SimranSingh-zx4wjКүн бұрын

    ਵੈਰੀ ਨਾਈਸ ਵੀਡੀਓ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਸਾਰੀ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਹਰ ਘਰ ਪਰਿਵਾਰ ਵਿੱਚ ਸੁੱਖ ਰੱਖੇ ❤❤❤❤❤

  • @JaswantSingh-f7o
    @JaswantSingh-f7o2 күн бұрын

    ਰਾਜ ਤੇਰੇ ਬਾਪੂ ਜੀ ਦੀ ਤਾਂ ਤੇਰੀ ਬੀਬੀ ਅੱਗੇ ਕੋਈ ਚਲਦੀ ਨਹੀਂ ਮਾੜੀ ਗੱਲ ਹੈ ਬਾਈ ਜੀ 😂😂😂😂😂😂

  • @avtarsinghavtarsingh6417
    @avtarsinghavtarsingh64172 күн бұрын

    Kaake y da ਰੋਲ ਐਨਾ vadiaa ਹੁੰਦੇ har film vich ਬੋਹਤ vadiaaa lagda y❤

  • @gurjeetkaurdhaliwal3559
    @gurjeetkaurdhaliwal35592 күн бұрын

    ਬਹੁਤ ਵਧੀਆ ਵੀਡੀਓ ਐ ਅਮਨ ਭੈਣ। ਵਾਹਿਗੁਰੂ ਜੀ ਤੁਹਾਡੀ ਟੀਮ ਨੂੰ ਤੰਦਰੁਸਤੀਆਂ ਬਖਸ਼ਣ ਜੀ। 🎉🎉🎉🎉🎉🎉😊😊

  • @narinderpal1854
    @narinderpal18542 күн бұрын

    ਆਹ ਜਿਹੜੀ ਨਵੀਂ ਆਈ ਆ,ਇਹ ਓਵਰ ਐਕਟਿੰਗ ਕਿਓਂ ਕਰਦੀ ਆ।,,,, ਸਿੱਧਾ ਕਿਓਂ ਨੀ ਬੋਲਦੀ।

  • @babybansal7679
    @babybansal7679Күн бұрын

    Bhut vadia video aa nest video jaldi to jaldi aawaye

  • @arshchahal1854
    @arshchahal18542 күн бұрын

    ਬਹੁਤ ਵਧੀਆ ਵੀਡੀਓ ਅਮਨਭੈਣ ਤੇ ਰਾਜ ਬਾਈ

  • @dhillonmansawala
    @dhillonmansawala20 сағат бұрын

    ਵੀਡੀਉ ਕਿਵੇਂ ਲੱਗੀ ਕੂਮੈਟ ਜ਼ਰੂਰ ਕਰਨਾ ਵਧੀਆ ਲੱਗੇ ਸ਼ੇਅਰ ਕਰ ਦੇਣਾ ਧੰਨਵਾਦ ਜੀ❤

  • @LaviMaan-lf3px
    @LaviMaan-lf3px2 күн бұрын

    ਬਹੁਤ ਵਧੀਆ ਵੀਡੀਓ ਸੀ ਵੀਰ ਜੀ 👌👌👌👌👌👍👍👍👍👍👍🌹🌹🌹💐💕💕🎉🎉🎉

  • @SimranSingh-zx4wj
    @SimranSingh-zx4wjКүн бұрын

    ਮਾਸੀਆਂ ਸੱਸ ਹੁੰਦੀਆਂ ਹੀ ਤੇਜ਼ ਨੇ ਮੇਰੀਆਂ ਪੰਜ ਮਾਸੀ ਸਸਾ ਨੇ 😂

  • @Maninder_brar
    @Maninder_brar2 күн бұрын

    ਅਮਨ ਜੀ ਬਿਨਾ ਦੇਖੇ ਲਾਈਕ ਤੇ ਕਮੇਂਟ ਮੇਰੇ ਵਲੋ ,,,ਪਤਾ ਹੀ ਆ ਕੇ ਵੀਡਿਓ ਸੁਪਰ ਹਿੱਟ ਹੋਵੇਗੀ ਤੇ motivational story ❤❤👍👍 Maninder Kaur Brar

  • @gurvinderkullar5431
    @gurvinderkullar54312 күн бұрын

    ਬਹੁਤ ਵਧੀਆ ਵੀਡੀਓ ਹੈ👍👍👍👍

  • @SharanjitKaur-xs2wz
    @SharanjitKaur-xs2wz2 күн бұрын

    ਸੋਨੀਆ ਦੇ ਘਰ ਵਾਲਾ।ਤਾ।ਕਾਰਮਾ। ਜਾਂਚਦਾ। ਹੈ 🎉🎉🎉🎉🎉🎉

  • @Maninder_brar
    @Maninder_brar2 күн бұрын

    ਪ੍ਰੀਤੋ ਲੜਾਕੀ ਕੀਤੇ ਗੁਝੀ ਨਹੀਂ ਰਹਿੰਦੀ,,ਸੋਨੀਆ ਤੇ ਅਭੀ ਦੀ ਜੋੜੀ ਵਧੀਆ ਲਗਦੀ ਆ,, ਜਸਮੀਨ ਦੀ ਬੋਲੀ ਚ ਸ਼ਹਿਰੀ ਬੋਲੀ ਦਾ touch ਆ,,ਬਹੁਤ ਵਧੀਆ ਵੀਡਿਓ ❤❤

  • @ranveersidhu1894

    @ranveersidhu1894

    2 күн бұрын

    Sonia or Krma hi sohne lgde abhi ta shota lgda Sonia da beta lgda

  • @sewaksingh6309
    @sewaksingh63092 күн бұрын

    ਬਹੁਤ ਵਧੀਆ ਵੀਡੀਓ ਹੁੰਦੀਆਂ ਨੇ ਸਾਰੀਆਂ❤❤❤❤

  • @Virk-2022
    @Virk-20222 күн бұрын

    ਲਗਦਾ ਮਾਸੀ ਘਰ ਖਰਾਬ ਕਰੂ ਗੀ 😮 ਅਮਨ ਤਾਂ ਸਮਝਦਾਰ ਆ ਪਰ ਅੰਜਲੀ ਗਰਮ ਸੁਭਾਅ ਦੀ ਆ ਮਾਸੀ ਨੂੰ ਠੋਕੂ ਜਰੂਰ 😂 ਵੀਡੀਓ ਬਹੁਤ ਘੈਟ ਆ ❤

  • @kulwinderkaur8671

    @kulwinderkaur8671

    2 күн бұрын

    Punjabi

  • @SukhwinderSingh-wq5ip
    @SukhwinderSingh-wq5ipКүн бұрын

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @balwindersinghkhalsa2370
    @balwindersinghkhalsa23702 күн бұрын

    ❤ ਬਹੁਤ ਵਧੀਆ ਵੀਡੀਓ ਐ ਅਮਨ ਢਿੱਲੋਂ ਰਾਜ ਢਿੱਲੋਂ ਸਾਰੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ

  • @sukhdeepsidhu2342
    @sukhdeepsidhu23422 күн бұрын

    Very nice story, Aman dhillon sister, Rajveer Dhillon veer ji 🌹🌻💐🌷🎈🌷

  • @JagjeetSingh-bq4og
    @JagjeetSingh-bq4og2 күн бұрын

    ਬਹੁਤ ਵਧੀਆ ਵੀਡੀਓ ਹੈ ਬਾਈ ਜੀ

  • @GursewakSingh-rx7xd
    @GursewakSingh-rx7xd2 күн бұрын

    ਪ੍ਰੀਤੋ ਦੀਆਂ ਨਾਸਾਂ ch ਪਾ lyo washing ਮਸ਼ੀਨ ਦਾ ਪਲੱਗ ਲਾਈਟ ਨਾ ਮਚੂਗੀ 😅

  • @ranjeet1529
    @ranjeet1529Күн бұрын

    ਬਹੁਤ ਵਧੀਆ ਵੀਡੀਓ ਅਮਨ ਭੈਣ ❤❤❤🙏🙏🙏🙏🙏🙏🙏

  • @sukhbirkaur6701
    @sukhbirkaur67012 күн бұрын

    ਜੈਸਮੀਨ ਦੀ ਐਕਟਿੰਗ ਜਵਾਂ ਬੇਕਾਰ

  • @boharsingh7725
    @boharsingh77252 күн бұрын

    ਬਹੁਤ ਹੀ ਵਧੀਆ ਵੀਡੀਓ ਬਾਈ 👍👍👍👍👍 🤙🤙🤙🤙🤙

  • @SimranSingh-zx4wj
    @SimranSingh-zx4wjКүн бұрын

    ਕਰਮਾ ਬਾਈ ਕਿਉਂ ਨਹੀਂ ਆਉਂਦਾ

  • @babybansal7679
    @babybansal7679Күн бұрын

    God bless u all team members

  • @satnamkaur2435
    @satnamkaur24352 күн бұрын

    ਜੈਸਮਿਨ ਨੂੰ ਵੇਖਕੇ ਵਧੀਆ ਲਗਾ❤

  • @beena4851

    @beena4851

    2 күн бұрын

    Right

  • @user-hx4zy3mv7i

    @user-hx4zy3mv7i

    2 күн бұрын

    ਹਰ ਵੀਡਿਓ ਬਹੁਤ ਵਧੀਆ ਸਿਖਿਆ ਦਾਇਕ ਹੁੰਦੀ ਐ, ਬੇਬੇ ਪ੍ਰੀਤ ਪਿਛੇ ਲੱਗ ਕੇ ਆਪਣਾ ਘਰ ਖਰਾਬ ਨਾ ਕਰ ਲੲਈ, ਬਹੁਤ ਬੁਰਾ ਲੱਗਿਆ ਜਦੋਂ ਪ੍ਰੀਤ ਸੋਨੀਆ ਨੂੰ ਬੱਚੇ ਨਾ ਹੋਣ ਬਾਰੇ ਬੋਲੀ ਘਟੀਆ ਸੋਚ 🙏

  • @karansaini9839

    @karansaini9839

    Күн бұрын

    Very nice👍👍

  • @KuldeepSingh-nr5ck
    @KuldeepSingh-nr5ck2 күн бұрын

    Very nice concept ❣️❣️❣️❣️

  • @deVilBrar9
    @deVilBrar92 күн бұрын

    Bahut vadhya story ❤❤🙏🙏🙏🙏

  • @satvirsingh6064
    @satvirsingh60642 күн бұрын

    😂ਪ੍ਰੀਤੋ ਰਾਜ ਤੇ ਹਰਜੀਤ ਛੋਟਾ ਨੇ ਤੇਰੀ ਤਾਂ ਜੁਬਾਨ ਬੁਹਤ ਚਲਦੀ ਹੈ ਜੈ ਤੇਰੀ ਧੀ ਨਾਲ ਹੋਵੇ ਫੇਰ ਪਤਾ ਲੱਗੈ ਕਿਸੇ ਦੀ ਨੂੰ ਤੰਗ ਕਰਨ ਦਾ ਪ੍ਰੀਤੋ ਤੈਨੂੰ 👠👠👠👠👠👠👠👠👠👠👠👠👠👠👠👠👠👠ਦੀ ਲੋੜ ਹੈ

  • @SimranKaur-xp8xy
    @SimranKaur-xp8xy2 күн бұрын

    very nice god bless you team members 🙏🙏👍👍👌🏻👌🏻👌🏻

  • @MandeepKaur-nc5dm
    @MandeepKaur-nc5dm2 күн бұрын

    Bahut Vidya video aa g Aman dii God bless you ❤❤❤❤❤❤

  • @paramjitsethi2866
    @paramjitsethi28662 күн бұрын

    Nice story 👌 👏 👍 ❤❤

  • @anoopjass4181
    @anoopjass41812 күн бұрын

    ਬਹੁਤ ਵਧੀਆ ਜੀ ਵੀਡੀਓ

  • @user-en4no9vu4l
    @user-en4no9vu4lКүн бұрын

    ਬਹੁਤ ਵਧੀਆ ਵੀਡੀਓ ਐ ਜੀ

  • @user-ur8kx6nr5y
    @user-ur8kx6nr5y2 күн бұрын

    ਬੁੱਢਿਆ ਨਹੀ ਸੁਦਰਦੀਆ ਲੈਣਾ ਆਉਦਾ ਦੇਣਾ ਨਹੀ ਆਉਂਦਾ 😂😂😂😂😂😂

  • @baljitkaur6940
    @baljitkaur69402 күн бұрын

    Nnw member Jasmine di entry boht vadia laggeya.very very nice nd very interesting story concept also very nice ❤❤❤❤

  • @amandhillon

    @amandhillon

    2 күн бұрын

    Thank you so much 😀

  • @user-yq3cn2de2y
    @user-yq3cn2de2y2 күн бұрын

    Very nice story 👌 god bless you all family 🙏💕💕

  • @amandhillon

    @amandhillon

    2 күн бұрын

    Thank you so much

  • @user-cc4lu9fh2s
    @user-cc4lu9fh2sКүн бұрын

    ਬਹੁਤ ਵਧੀਆ ਮੂਵੀ ❤❤🎉🎉

  • @amanjotkaurkhan8672
    @amanjotkaurkhan8672Күн бұрын

    Very nice nice nice nice nice nice nice nice nice video Aman diii ❤❤❤❤❤❤❤❤

  • @kaurjotmehndidesign23
    @kaurjotmehndidesign232 күн бұрын

    Always ❤❤waiting

  • @jannatpreetsadioura9210
    @jannatpreetsadioura92102 күн бұрын

    Jasmine Di voice very nice

  • @AmritpalSingh-vt9sy
    @AmritpalSingh-vt9sy2 күн бұрын

    ਬਹੁਤ ਵਧੀਆ ਵੀਡੀਓ ਅਮਨ ਦੀਦੀ ਜੀ ❤❤❤❤

  • @SimranSingh-zx4wj
    @SimranSingh-zx4wjКүн бұрын

    ਮੈਂ ਤੇ ਤੁਹਾਨੂੰ ਕਹਿਣਾ ਹੀ ਸੀ ਕੀ ਤੁਸੀਂ ਜੈਸਮੀਨ ਦੀਦੀ ਨੂੰ ਵੀਡੀਓ ਕਿਉਂ ਨਹੀਂ ਲੈਂਦੇ ਥੈਂਕਯੂ ਅਮਨ ਭੈਣ ਜੈਸਮੀਨ ਦੀਦੀ ਨੂੰ ਵੀਡੀਓ ਵਿੱਚ ਲਿਆਉਣ ਲਈ ਮੈਨੂੰ ਤਾਂ ਜੈਸਮੀਨ ਦੀਦੀ ਦੀ ਐਕਟਿੰਗ ਬਹੁਤ ਵਧੀਆ ਲੱਗਦੀ ਆ ❤❤❤❤❤❤❤

  • @jaswinderkaur4152
    @jaswinderkaur41522 күн бұрын

    Jasmine kine time bad disi ah 🎉excellent performance ❤🎉

  • @Muskan_Aulakh
    @Muskan_Aulakh2 күн бұрын

    ਕਰਮਾਂ ਵਾਈ ਕਿਧਰ ਗਏ

  • @user-vh5xp4mz1e
    @user-vh5xp4mz1e2 күн бұрын

    Nhi g soniya tan karme naal hi sohni lagdi, karma kithe busy a soniya tera

  • @soniasonia1865

    @soniasonia1865

    2 күн бұрын

    PTA nhi ji

  • @babybansal7679
    @babybansal7679Күн бұрын

    Nest video jaldi to jaldi aawaye

  • @user-xj6ke3jl4w
    @user-xj6ke3jl4wКүн бұрын

    Bahut vdia video Aman didi ji

  • @HarishKumar-cl6sy
    @HarishKumar-cl6syКүн бұрын

    Bahut vadia ji..

  • @Satinder-nm2rc
    @Satinder-nm2rc2 күн бұрын

    Preet nu chahe apne ghar koi puhda na hove

  • @AmandeepKaur-dg1qk
    @AmandeepKaur-dg1qk2 күн бұрын

    Very nice video aman dee or raj veerji ❤❤❤❤🎉🎉🎉🎉

  • @mandeepmann8730
    @mandeepmann87302 күн бұрын

    Very nice video ji , ਸਤਿ ਸ੍ਰੀ ਅਕਾਲ ਅਮਨ ਦੀਦੀ, ਰਾਜ ਵੀਰ ਜੀ ਰੱਬ ਤੁਹਾਨੂੰ ਸਾਰਿਆਂ ਨੂੰ ਖੁਸ਼ ਰੱਖੇ ❤❤❤🌹🌹🌹🌹👏👏

  • @veerpalsidhu4775
    @veerpalsidhu47752 күн бұрын

    Good video

  • @amandhillon

    @amandhillon

    2 күн бұрын

    Thanks for the visit

  • @ManiGill-xg4ub
    @ManiGill-xg4ub2 күн бұрын

    Very nice video God bless you brother and sister

  • @babybansal7679
    @babybansal7679Күн бұрын

    Good job

  • @SandeepKaur-qf1xf
    @SandeepKaur-qf1xf2 күн бұрын

    Bht vdya video GBU all team always be happy ☺️❤

  • @maansaab4490
    @maansaab4490Күн бұрын

    ਜਸਮੀਨ ਦੀ ਐਕਟਿੰਗ ਜਵਾ ਬੇਕਾਰ। ਬਦਲ ਦਿਓ ਹੁਣੇ ਹੀ 👎

  • @Anitarani.........
    @Anitarani.........2 күн бұрын

    Bhut sohni video g 🎉🎉🎉

  • @Designpages00
    @Designpages002 күн бұрын

    Best video

  • @ARMAANGILL7359
    @ARMAANGILL73592 күн бұрын

    Bina dekhe nice video

  • @SahilSingh-lw9et
    @SahilSingh-lw9et2 күн бұрын

    Very very nice video aman sister❤

  • @amandhillon

    @amandhillon

    2 күн бұрын

    So nice

  • @handcrafty2153
    @handcrafty21532 күн бұрын

    Very nice video ❤❤❤❤❤❤❤

  • @pritpalsingh5727
    @pritpalsingh572713 сағат бұрын

    Bouth sohne video a❤❤❤

  • @RituRitu-lr5nu
    @RituRitu-lr5nu2 күн бұрын

    Jasmeen Didi aie bhuth nice❤❤❤❤❤❤❤❤❤❤❤❤❤❤❤❤❤❤

  • @AminaKahli-sd1ct
    @AminaKahli-sd1ctКүн бұрын

    Eh shoti mainu terey ndlon bi siani lagdi vnicevedio😂😂😂😂😂❤❤❤

  • @jsa-bb2mf
    @jsa-bb2mf2 күн бұрын

    Vary vary vary nice video aman di a kidi pik la rahki a m ede sore ame a nagre pind sangrur de

  • @binderdhumi1232
    @binderdhumi12322 күн бұрын

    ਬਹੁਤ ਵਧੀਆ ਜੀ❤❤❤❤❤❤❤

  • @husanjoy9456
    @husanjoy9456Күн бұрын

    Very nice video 🎉🎉🎉God bless u 🎉 🎉🎉❤❤❤

  • @babybansal7679
    @babybansal7679Күн бұрын

    Sat sri akal ji

  • @user-sz9fc5oo6i
    @user-sz9fc5oo6iКүн бұрын

    Very nice video 👌👌👌👌👌👌

  • @surjitkaur6178
    @surjitkaur61782 күн бұрын

    Very nice video ❤❤❤

  • @amandhillon

    @amandhillon

    2 күн бұрын

    Many many thanks

  • @bikerjitsingh2952
    @bikerjitsingh2952Күн бұрын

    Very very nice video Good 👍👍👍👍👍👌👌👌👌

  • @amninderkundal6549
    @amninderkundal65492 күн бұрын

    Buhat vadiya video

  • @gagandeepkaur-ll4hg
    @gagandeepkaur-ll4hg2 күн бұрын

    Buth vadia video a aman ਦੀਦੀ ji ❤❤❤❤

  • @vmix-ki3zs
    @vmix-ki3zs2 күн бұрын

    Bhut vadiya story g

  • @babybansal7679
    @babybansal7679Күн бұрын

    Wating for nest video

  • @kirpalkaur6398
    @kirpalkaur6398Күн бұрын

    ਕੁੜੀਆਂ ਸੱਸ ਨੇ ਭੇਜ ਦੇਣੀਆਂ ਸੀ ਜੇ ਅਭੀ ਦੀ ਥਾਂ ਕਰਮਾ ਆਇਆ ਹੁੰਦਾ, ਕਰਮੇ ਨੇ ਤਾਂ ਮਾਸੀ ਸੱਸ ਵੀ ਸਿੱਧੀ ਕਰ ਦੇਣੀ ਸੀ।

  • @pavitarjeet
    @pavitarjeet2 күн бұрын

    ਪ੍ਰੀਤ ਚਰਨਜੀਤ ਤੁਸੀਂ ਦੋਵੇਂ ਭ੍ਹੈਣਾ ਲਗ੍ਹਦੀਆ ਬਹੁਤ ਵਧੀਆ ਸਟੋਰੀਆ ਜੈਸਮੀਨ ਬਹੁਤ ਵਧੀਆ ਅਮਨ ਸੋਨੀਆ ਅੰਜਲੀ ਵੀ

  • @gamingwithvansh6507
    @gamingwithvansh65072 күн бұрын

    Very nice story Aman di 👍👍👍❤❤❤

  • @AmandeepDhillon-jt9be
    @AmandeepDhillon-jt9be2 күн бұрын

    Sab to pahla watch kita❤

  • @mohinderkaur5763
    @mohinderkaur57632 күн бұрын

    ਵਧੀਆ ਸਟੋਰੀ ਹੈ ਬੇਟਾ

  • @sghssghshs2021
    @sghssghshs20212 күн бұрын

    Bohat vadia video

  • @palwinderkaur5461
    @palwinderkaur54612 күн бұрын

    Bahout vadia story ❤❤❤❤❤

  • @poojasandeep2743
    @poojasandeep27432 күн бұрын

    Waiting for next part..very very nice story

  • @GurinderSingh-ow5wl
    @GurinderSingh-ow5wl2 күн бұрын

    JAI MATA DI..

  • @user06jot-art-craft.
    @user06jot-art-craft.2 күн бұрын

    Very nice story ji 🎉🎉🎉

  • @amandhillon

    @amandhillon

    2 күн бұрын

    Thanks a lot

  • @arshsidhu5688
    @arshsidhu56882 күн бұрын

    Very nice ❤❤❤😊

  • @amandhillon

    @amandhillon

    2 күн бұрын

    Thank you! Cheers!

  • @arshsidhu5688

    @arshsidhu5688

    2 күн бұрын

    Welcome didi ❤❤

  • @HarjinderKaur-rr7gj
    @HarjinderKaur-rr7gjКүн бұрын

    Very nice video 👍❤

  • @user-sz9fc5oo6i
    @user-sz9fc5oo6iКүн бұрын

    Very good video ❤❤❤❤❤

  • @iqbalsran7866
    @iqbalsran78662 күн бұрын

    Very Very nice video but Charno and preet poora Jordan laughed dabaa kae rakhan noo God bless you all teams ❤

  • @parmindersinghdeol7656
    @parmindersinghdeol76562 күн бұрын

    ਪਰੀਤ ਘਰ ਪੱਟਣ ਲੱਗੀ ਹੋਈ ਚੁਗਲੀਆ ਕਰਕੇ ਚਰਨੋ ਵੀ ਮਗਰ ਲੱਗਦੀ ਹੈ

  • @sarbjitkaur9202
    @sarbjitkaur92022 күн бұрын

    Very nice God bless you 🙏🙏

  • @amandhillon

    @amandhillon

    2 күн бұрын

    Thank you so much

  • @Veerpalbrar0
    @Veerpalbrar02 күн бұрын

    ਬਹੁਤ ਸੋਣੀ ਵੀਡੀਓ ਅਮਨ ❤

  • @gurminderdhaliwal9700
    @gurminderdhaliwal9700Күн бұрын

    ਚਰਨੋਂ ਤੂੰ ਪਰੀਤ ਮਗਰ ਨਾ ਲੱਗੀ ਪਰੀਤ ਥੋਡਾ ਘਰ ਖਰਾਬ ਕਰ ਰਹੀ ਹੈ

  • @rajsamra658
    @rajsamra65818 сағат бұрын

    Very nice video sister

  • @SukhpalSingh-rv9hi
    @SukhpalSingh-rv9hi2 күн бұрын

    Such a amazing video 😍😍

  • @amandhillon

    @amandhillon

    2 күн бұрын

    Thank you!!

Келесі