ਸਕੇ ਭਾਈ ਨਾਲ ਧੋਖਾ | Sakhe bhai nal dhokha | punjabi short movies 2023

#punjabishortmovie2023 #punjabivideos #punjabi #comedy #viral #desi #funny #gharparivar #jatt #farmer #trending #pindawale #sarpanch #jattlife #mansa

Пікірлер: 253

  • @kuldeepkaur2465
    @kuldeepkaur24658 ай бұрын

    ਮਾਤਾ ਜੀ ਤੁਹਾਡੇ ਬਿਨਾਂ ਜਸੇ ਦੀਆਂ ਵੀਡੀਓ ਅਧੂਰੀਆਂ ਹਨ ❤

  • @kirpalkaur6398
    @kirpalkaur63989 ай бұрын

    ਬਹੁਤ ਅੱਛੀ ਸੇਧ ਦੇਣ ਵਾਲੀ ਵਧੀਆ ਵੀਡੀਓ ਹੈ ਜੀ। ਕਈ ਵੀਰਾਂ ਦੇ ਕੁਮੈਂਟ ਹੁੰਦੇ ਨੇ ਕਿ ਪਹਿਲੀ ਟੀਮ ਦੀ ਤਰ੍ਹਾਂ ਇਕੱਠੇ ਹੋ ਜਾਓ ਪਰ ਮੈਂਬਰ ਬਦਲਣ ਨਾਲ ਕੋਈ ਫਰਕ ਨਹੀਂ ਪੈਂਦਾ ਹਰ ਵੀਡੀਓ ਵਿੱਚ ਹਰ ਕੋਈ ਮੈਂਬਰ ਵਧੀਆ ਰੋਲ ਨਿਭਾ ਰਹੇ ਨੇ। ਇਸ ਵੀਡੀਓ ਵਿੱਚ ਵੀ ਲੱਛੀ ਦੀ ਟੀਮ ਵਧੀਆ ਕੰਮ ਕਰ ਰਹੀ ਹੈ।

  • @GursewakSingh-cf6lw
    @GursewakSingh-cf6lw9 ай бұрын

    ਮਾਤਾ ਜੀ ਬਹੁਤ ਬਹੁਤ ਵਧੀਆ ਵੀਡਿਓ ਹੁੰਦੀਆਂ ਹਨ ਤੁਹਾਡੀਆਂ ਮਨ ਖੁਸ਼ ਹੋ ਜਾਂਦਾ ਵੇਖ ਕੇ 🙏🏻🙏🏻

  • @rachhpalsingh78466
    @rachhpalsingh784669 ай бұрын

    ਬਹੁਤ ਹੀ ਵਧੀਆ ਲੱਗੀ ਜੀ ਇਹ ਵੀਡੀਓ । ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ਜੀ ।

  • @jagseerchann1173
    @jagseerchann11739 ай бұрын

    ਮਾਂ ਜੀ ਦੀ ਆਵਾਜ਼ ਬਹੁਤ ਵਧੀਆ ਹੈ ਜੀ ਜਗਸੀਰ ਸਿੰਘ ਪੱਕਾ ਬਠਿੰਡਾ

  • @user-bx5nb6st9k
    @user-bx5nb6st9k9 ай бұрын

    ਵੈਰੀ nice video ਜੀ ਰੱਬ ਰਾਖਾ 🎉ਤਰਕਿਆ ਬਖਸ਼🎉

  • @user-ri6di1sn3c
    @user-ri6di1sn3c10 күн бұрын

    ਸਾਰੀਆਂ ਦੀ ਐਕਟਿੰਗ ਵਧੀਆ ਪਰ ਬੇਬੇ ਦੀ ਐਕਟਿੰਗ ਬਹੁਤ ਹੀ ਜ਼ਿਆਦਾ ਵਧੀਆ ਹੁੰਦੀ ਆ ਜੀ 🙏🙏🌹🌹

  • @harbanskaur1811
    @harbanskaur18118 ай бұрын

    Very nice and exilenf and enjoyable video love it 🙏🙏🙏🙏🙏

  • @sarbjitsinghkahlon2484
    @sarbjitsinghkahlon24849 ай бұрын

    ਬਹੁਤ ਵਧੀਆ ਗੀਤ ਹੈ ਜੀ ਸਰਬਜੀਤ ਸਿੰਘ ਮਹਿਲ ਜਿਲ੍ਹਾ ਮੋਗਾ

  • @surindersharma9935
    @surindersharma99359 ай бұрын

    Sat shri akal Bibi ji good work Bibi ji thuade acting bahat best aa ji video bahat funny lage ji wait for next video God bless you my lovely lovely mother ji

  • @heenajaggi5870

    @heenajaggi5870

    18 сағат бұрын

    ❤3😊

  • @meetokaur6000
    @meetokaur60008 ай бұрын

    ਜੇਕਰ ਸਿਆਣਾ ਆਪਦਾ ਹੱਥ ਵਿਚ ਕੁੱਛ ਨਹੀਂ ਰੱਖਦਾ ਤਾ ਸਿਆਣਾ ਦਾ ਬਡੀਪਾ ਮਾੜਾ ਕੋਈ ਵੀ ਰੋਟੀ ਦੇਣ ਨੂੰ ਤਿਆਰ ਨਹੀਂ ਜੇਕਰ ਭਰਾ ਆ ਉਸਨੂੰ ਵੀ ਜੇਕਰ ਆਪ ਦੀ ਜਿੰਦਗੀ ਸੋਹਣੀ ਵਿਤਉਣੀ ਤਾ ਆਪ ਦਾ ਦੇ ਸਭ ਕੁੱਛ ਨਾਮ ਹੋਣਾਂ ਜਰੂਰੀ ਆ ਇਹ ਤਾ ਸਬਕ ਆ ਜੇਕਰ ਹਰ ਇਕ ਨੂੰ ਸਮਝਣਾ ਚਾਹੀਦਾ nice video uk 🌹🙏👌

  • @KulwinderKaur-rg5zt

    @KulwinderKaur-rg5zt

    4 ай бұрын

    Qqqq❤

  • @BeantSingh-ih1sn
    @BeantSingh-ih1sn8 ай бұрын

    ਬਹੁਤ ਵਧੀਆ ਉਪਰਾਲਾ ਹੈ। ਵਾਹਿਗੁਰੂ ਜੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ ਭਾਈ ਬੇਅੰਤ ਸਿੰਘ ਗ੍ਰੰਥੀ ਪਿੰਡ ਡਰੋਲੀ ਭਾਈ ਮੋਗਾ।

  • @JasvirKaur-ge8xk
    @JasvirKaur-ge8xk9 ай бұрын

    Bebe ji bhut hi vdiya story lgi ji 🙏 god bless you 🙏 sari team nu ji

  • @MuhammadAsif-eh7mo
    @MuhammadAsif-eh7mo8 ай бұрын

    SO Beautiful Message for Everyone 😢😢😢😢😢😢😢❤❤❤❤❤❤❤❤❤❤❤❤❤❤

  • @darshnarani8760
    @darshnarani87608 ай бұрын

    ਬਹੁਤ ਵਧੀਆ ਸਟੋਰੀ ਜੀ, ਦਰਸ਼ਨਾਂ ਰਾਣੀ ਮੋਗਾ

  • @neelamsingh4952
    @neelamsingh49528 ай бұрын

    Excellent 👌 eh nawa bai di acting vi Bohat vadia 👌👌

  • @balvirsingh-il3eb
    @balvirsingh-il3eb9 ай бұрын

    ਸਤ ਸਿਰੀ ਅਕਾਲ ਜੀ ਸਭ ਤੋਂ ਵਧੀਆ ਵੀਡੀਓ ਸਭਿਆਚਾਰਕ ਖੁਸ਼ ਰਹੋ

  • @pirtpalsmagh3440
    @pirtpalsmagh34407 ай бұрын

    Sarpanch bebe di acting Superb 👍

  • @mukhtiarsinghtaggar1445
    @mukhtiarsinghtaggar14459 ай бұрын

    ਬੇਬੇ ਜੇ ਕੁਮੈਂਟ ਕਰਿਏ ਤਾਂ ਜੂਬਾਵ ਦੇਓਗੇ❤

  • @rajwinderkaur8905
    @rajwinderkaur89059 ай бұрын

    ਬਹੁਤ ਵਧੀਆ

  • @JaswinderKaur-pq2uk
    @JaswinderKaur-pq2uk9 ай бұрын

    Very nice video 🎉🎉🎉🎉 waheguru ji kirpa karan

  • @kiranjeetpandher
    @kiranjeetpandher7 ай бұрын

    Bhure vahda video 👍👍👍

  • @rajsingh2776
    @rajsingh27764 ай бұрын

    ਬਹੁਤ ਵਧੀਆ ਸਟੋਰੀ ਹੈ ਭਾਈ ਦਾ ਭਾਈ ਨੀ ਜਮੀਨ ਦਾ ਬਣਦਾ ਹੈ ਇਸ ਕਿਸਮ ਦੀ ਸਟੇਰੀ ਪਾਉਣ ਲਈ ਧੰਨਵਾਦ ਰਾਜ ਖੀਵਾ ਮਾਨਸਾ

  • @rampreetkaur5376
    @rampreetkaur53769 ай бұрын

    ਸਤਿ ਸ਼੍ਰੀ ਅਕਾਲ ਆਂਟੀ ਜੀ ਚੀਮਾ ਮੰਡੀ👌🏻👌🏻

  • @PANTHER-ARMYGAMING
    @PANTHER-ARMYGAMING8 ай бұрын

    Tuhadiya saariya video bahut vadeya hundeya hun mata ji da roll ta bahut bahut bahut hi vadeya hai waheguru ji tuhanu hamesha chrdikala ch rakhn ❤

  • @vickykullar4340
    @vickykullar43408 ай бұрын

    Bahut hi sohni story very emotional story te real. 🙏🙏🙏🙏🙏🙏🙏🙏👌👌👌👌👌👌

  • @LaddiMalke-uj4tp
    @LaddiMalke-uj4tp8 ай бұрын

    ਬੇਬੇ ਦੀ ਲਾਡਲੀ ਪੁੱਤ ਦੀ ਲਾਡਲੀ ਪੁੱਤ ,,,🙏🙏🙏🙏🙏🙏❤️❤️❤️

  • @rachhpalsingh78466
    @rachhpalsingh784669 ай бұрын

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ( ਰਛਪਾਲ ਸਿੰਘ , ਮਨਜੀਤ ਕੌਰ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )

  • @inderjeet3625
    @inderjeet36259 ай бұрын

    It was such a good team with good contents and entertainment when you were all together , but now you all seem struggling for survival . Seeing you all together was in itself a treat to the eyes . We are really disappointed now . Wish you good luck from Bangalore.

  • @baldevsidhu7719

    @baldevsidhu7719

    8 ай бұрын

    Struggling with content? Give me break ! Stop posting negative comments! It was Sukhpal who refused to increase their wages from Rs 200 to 300. Even manrega workers more !

  • @RanjitSingh-uz9kh
    @RanjitSingh-uz9kh8 ай бұрын

    Very nice 👌

  • @daljeetjeeti383
    @daljeetjeeti3839 ай бұрын

    ਦਲਜੀਤ ਸਿੰਘ ਪੰਧੇਰ ਪਿੰਡ ਰਜੂਰ ਮਾਛੀਵਾੜਾ ਸਾਹਿਬ ਵੀਡੀਓ ਬਹੁਤ ਵਧੀਆ ਢੰਗ ਨਾਲ ਬਣਾਈ ਹੋਈ ਹੈ ਜੀ ਘਰ ਪਰਿਵਾਰ ਦੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ ਪ੍ਰਮਾਤਮਾ ਚੜਦੀ ਕਲਾ ਵਿੱਚ ਰੱਖੇ ਪਾਰਟੀ ਟੁਟਣ ਕਾਰਨ ਜਸੇ ਤੇ ਸੁਖਪਾਲ ਹੋਣਾ ਦੀਆ ਵੀਡੀਓ ਵਧੀਆ ਨਹੀ ਬਣਦੀਆ ਤੁਹਾਡੇ ਨਾਲ ਰਾਣੀ ਤੇ ਤੁਸੀ ਤਾਈ ਵਾਲਾ ਜਾ ਸਰਪੰਚੀ ਵਾਲਾ ਵਧੀਆ ਰੋਲ ਕਰਦੇ ਸੀ ਤੁਹਾਡੀਆ ਵੀਡੀਓ ਆਲਗ ਹੀ ਹੁੰਦੀਆ ਸੀ ਜੀਤੀ ਪੰਧੇਰ ਪਿੰਡ ਰਜੂਰ ਮਾਛੀਵਾੜਾ ਸਾਹਿਬ 5 / 11

  • @manminderkaur2531
    @manminderkaur25319 ай бұрын

    Boht wadiya story ❤❤

  • @ManpreetSingh-ph2xx
    @ManpreetSingh-ph2xx9 ай бұрын

    ਵੱਡੇ ਭਰਾ ਦਾ ਰੋਲ ਬਹੁਤ ਵਧੀਆ ਢੰਗ ਨਾਲ ਨਿਭਾਇਆ ਗਿਆ ਹੈ ਜੀ

  • @GurmeetSingh-ur6db
    @GurmeetSingh-ur6db9 ай бұрын

    Good mata je bibi je sat sri akal 🎉🎉🎉🎉🎉

  • @gsinghjawanda5373
    @gsinghjawanda53739 ай бұрын

    ਗੁਰੂ ਫਤਹਿ ਸਾਰਿਆਂ ਨੂੰ ਬਹੁਤ ਵਧੀਆ ਸੀ ਸਾਰੇ Wonderful ਹੀ ਹੁੰਦੇ ਹਨ ਇਸ ਵਿੱਚ ਕੋਈ ਦੋ ਰਾਵਾ ਨਹੀ ਹਨ ! ⛳️🙏⛳️

  • @gurjotsinghcheema4083
    @gurjotsinghcheema40839 ай бұрын

    ਬਹੁਤ ਹੀ ਵਧੀਆ ਵੀਡੀਓ ਆ ਜੀ ਸਾਰੀ ਟੀਮ ਦਾ ਬਹੁਤ ਹੀ ਵਧੀਆ ਕੰਮ ਆ ਜੀ

  • @sakinajavaid6051
    @sakinajavaid60519 ай бұрын

    Nice video❤

  • @shnasir1649
    @shnasir16499 ай бұрын

    Maa ge tose great o ap ke adakare bohat zabardast hoti hy hum to ap k sary program dekhty hein jasy owr sukh pal k sath be ap ke adakare bohat Ache hoti hy. SHEIKH Nisar FAISALABAD Pakistan

  • @jass8518
    @jass85189 ай бұрын

    Awwal darza videos bana rahe hain aap . 👌Vadde bhra da role bhi bahut vadiya nibhaya hai . ✌️Top class , natural acting bhi , kahani bhi. Aapki team ko dher sari vadhai aur diwali ki shubhkaamnayen . 🙏( jaswinder kaur, Noida)

  • @charnjeetkaur8688

    @charnjeetkaur8688

    9 ай бұрын

    Very nice ji

  • @Sukhveersingh-vi1cd

    @Sukhveersingh-vi1cd

    9 ай бұрын

    ਧੰਨਵਾਦ ਜੀ

  • @pihumehta8230

    @pihumehta8230

    7 ай бұрын

    Mata ji vedio adhoori lg rhi h jmeen unse vapis leni chahie thi

  • @tejindersingh9676
    @tejindersingh96768 ай бұрын

    Verry nice VIDIO God bless you all teem member 🌷🌷🌷🌷🙏🙏🙏🙏good message

  • @parminderkaur8069
    @parminderkaur80699 ай бұрын

    ਬਹੁਤ ਹੀ ਵਧੀਆ ਜੀ

  • @karamjitkaur7311
    @karamjitkaur73119 ай бұрын

    Mata ji di gal saf sundi a

  • @ritabholajargar6529
    @ritabholajargar65293 ай бұрын

    Mata ji di rol very nice 🎉🎉❤❤

  • @user-rn2eg6ud4r
    @user-rn2eg6ud4rАй бұрын

    Att aa ji att aa❤❤❤❤🎉🎉🎉🎉

  • @sarwandassmehton3421
    @sarwandassmehton34219 ай бұрын

    Team Ghar Parivaar Waleyo ki Haal eh ji thodaaaaaaaaaaaaaaaaaaaaaaaa Sat Sri akal ji sareyaaaaaaaaaaaaaaaaaaaaa nu jiyunde basde raho Malwiyo Parmatma thonuuuuuuuuuuuuuuuuuuuuuuuuuu tarakiyaaaaaaaaaaaaan Bakshe lage Raho Piareyo thanks for the information contained in this video good message for the Public 👏👏👏👏👏👏👏👏👏👏👏

  • @sandhuvlogs6110
    @sandhuvlogs61108 ай бұрын

    ਬਹੁਤ ਵਧੀਆ ਵੀਡਿਓ ਆ ਜੀ ਰਾਣੀ ਭੈਣ ਨੂੰ ਵੀ ਵੀਡਿਓ ਵਿੱਚ ਲਿਆਓ ਜੀ❤❤❤❤❤

  • @sekhonamarbir9872
    @sekhonamarbir98729 ай бұрын

    Baba ji de acting 👌👌

  • @KashmirKhan-gh3gs
    @KashmirKhan-gh3gs9 ай бұрын

    ਬਹੁਤ ਸਟੋਰੀ❤ਏ ਕਸ਼ਮੀਰ ਖਾਨ ਜਖੇਪਲ ਇਰਫਾਨ ਖਾਨ ਜਖੇਪਲ ਸਹਵਾਜ ਖਾਨ ਜਖੇਪਲ

  • @Singh13-tf3lr
    @Singh13-tf3lr9 ай бұрын

    Very nice movie God bless you all team

  • @Manpreetsingh-ek6kc
    @Manpreetsingh-ek6kc9 ай бұрын

    ਵਾਹਿਗੁਰੂ ਜੀ

  • @himtjeetsharma3968
    @himtjeetsharma39689 ай бұрын

    Very nice mata g God bless you teem

  • @karam133jeet.03
    @karam133jeet.033 ай бұрын

    Very nice video ji

  • @jagseerchann1173
    @jagseerchann11739 ай бұрын

    ਬਹੁਤ ਬਹੁਤ ਵਧੀਆ ਵੀਡੀਓ ਹੈ ਜੀ ਜਗਸੀਰ ਸਿੰਘ ਪੱਕਾ ਬਠਿੰਡਾ

  • @binderdhumi1232
    @binderdhumi12329 ай бұрын

    very nice g❤❤❤❤❤❤❤

  • @sonudhaliwal5717
    @sonudhaliwal57178 ай бұрын

    Bahut Vadyia👌👌👌

  • @chahal2563
    @chahal25639 ай бұрын

    very nice video name Aishveer and parminder kaur chahal village kotala teh samrala district ludhiana 💐💐

  • @rupinderbal1114
    @rupinderbal11148 ай бұрын

    Bouth he vadea maja aa gia bibi ji tusi te bouth he jachde ho tuhanu milan nu dil kerda rupinder bal

  • @satindersingh7805
    @satindersingh78056 ай бұрын

    Very nice video

  • @parmjeetkaur4847
    @parmjeetkaur48479 ай бұрын

    ਵਧੀਆ ਵੀਡੀਓ

  • @vmix-ki3zs
    @vmix-ki3zs9 ай бұрын

    Very nice vedio gbu all team members ❤❤

  • @sukhwinderkaur5687
    @sukhwinderkaur568714 күн бұрын

    Good ❤

  • @anmolgill4013
    @anmolgill40136 ай бұрын

    Very nice video 🎉

  • @user-vx2mt4fy3w
    @user-vx2mt4fy3w3 ай бұрын

    Nice video

  • @RukmaniDevi-vl4nn
    @RukmaniDevi-vl4nn9 ай бұрын

    Very nice vedio sareya di acting vadia ji

  • @user-se4rp4pr3q
    @user-se4rp4pr3q9 ай бұрын

    Vadiya kahani and Bebe Ji is the best.

  • @user-gj3mz2ie5d
    @user-gj3mz2ie5d9 ай бұрын

    Apni team ch hor character vich pa k team vdh krke tarakki kro g boht vdhiya lgga tuhanu tarakki dekh k

  • @KuldeepRangi-lk8le
    @KuldeepRangi-lk8le9 ай бұрын

    Bahut vadia video hai Ji very nice 👍😊😊😊😊😊😊😊😊😊😊😊😊😊😊😊😊😊

  • @navjotkaurrajveerkaur7thb865
    @navjotkaurrajveerkaur7thb8659 ай бұрын

    ਬਹੁਤ ਵਧੀਆ ਵੀਡੀਓ ਵਾਹਿਗੁਰੂ ਤੁਹਾਨੂੰ ਤਰੱਕੀਆਂ ਬਖਸ਼ੇ ਪਰਮਜੀਤ ਧੂੜਕੋਟ ਰਣਸੀਂਹ

  • @gurjashangillx-n8370
    @gurjashangillx-n83708 ай бұрын

    Nyc video

  • @paramjeetkor
    @paramjeetkor9 ай бұрын

    Bhut pyari video c ❤❤❤

  • @ekamdhaliwal6235
    @ekamdhaliwal62358 ай бұрын

    Very nice video JASDEEP Singh and pavandeep wander Moga

  • @user-pl7eb1sk9o
    @user-pl7eb1sk9o9 ай бұрын

    Bhtt nyc story 🎉

  • @ranjeetsekhon765
    @ranjeetsekhon7658 ай бұрын

    Very nice ji god bless u❤❤❤

  • @user-rn2eg6ud4r
    @user-rn2eg6ud4rАй бұрын

    Sira koi mukabla hi ni ❤❤❤❤🎉🎉🎉🎉

  • @user-nv7og5ou1r
    @user-nv7og5ou1r6 ай бұрын

    Very very nice

  • @tarnpreetsingh8334
    @tarnpreetsingh83344 ай бұрын

    Babe ji very nice

  • @amansingh-jr3kr
    @amansingh-jr3kr9 ай бұрын

    Very nice video ji lgge rho

  • @gurpals.573
    @gurpals.5737 ай бұрын

    Very nice ❤️

  • @majhail8565
    @majhail85657 ай бұрын

    ਬਹੁਤ ਵਧੀਆ ਵੀਡੀਓ ਹੈ

  • @user-sn6ft1rn9b
    @user-sn6ft1rn9b3 ай бұрын

    Very nice

  • @ਆਪਣਾ_ਵਿਰਸਾ
    @ਆਪਣਾ_ਵਿਰਸਾ9 ай бұрын

    ਬਹੁਤ ਸੋਹਣੀ ਵੀਡੀਓ ਬਣਾਈ ਗਈ ਹੈ

  • @sukhwindersingh9014
    @sukhwindersingh90149 ай бұрын

    Nice vìdeo I like it enjoyed god bless you with family you

  • @arwinderdhaliwal9061
    @arwinderdhaliwal90618 ай бұрын

    Bhut sohni story

  • @rajdeepsidhu6188
    @rajdeepsidhu61889 ай бұрын

    Bohut vadia

  • @sonuchopra4489
    @sonuchopra44893 ай бұрын

    Mata ji you are too good

  • @bhajankaur8289
    @bhajankaur82895 ай бұрын

    ❤❤❤❤❤ bhajan kaur jirkpur Chandigarh 🎉🎉🎉🎉🎉

  • @sekhonamarbir9872
    @sekhonamarbir98729 ай бұрын

    Very nice story & acting

  • @BalwinderSingh-rp5pf
    @BalwinderSingh-rp5pf6 ай бұрын

    Very. Nice. Video. Bro. Im. Italy. Param jt kaur

  • @tarnpreetsingh8334
    @tarnpreetsingh83344 ай бұрын

    😀😀❤❤👍👍

  • @sukhpalhunjan8353
    @sukhpalhunjan83539 ай бұрын

    Bebe de acting best

  • @kulwinderknagra3640
    @kulwinderknagra36409 ай бұрын

    ਵੈਰੀ ਨਾਈਸ ਮੈਸਜ 🙏❤🙏 ਵੈਰੀ ਨਾਈਸ ਵੀਡੀਓ ਕਿੰਨਾ ਰੋਹਬ ਪਾਉਦਾ ਬੇਈਮਾਨ ਆ ਕੇ ਭਰਾ ਤੇ

  • @ManjeetKaur-gy1yb
    @ManjeetKaur-gy1ybАй бұрын

    Bhute jyada 🌹 pyari hai 🌹 app 🌹 ji 🌹 di 🌹 video bibbi daa Kam bhute 🌹 jyada 🌹 pyara hai

  • @rampreetkaur5376
    @rampreetkaur53769 ай бұрын

    ਧੰਨਵਾਦ ਆਂਟੀ ਜੀ ਚੀਮਾ ਮੰਡੀ🙏🙏

  • @user-ro4vz2dt9n
    @user-ro4vz2dt9n9 ай бұрын

    Vary nice story

  • @judgeaus3286
    @judgeaus32869 ай бұрын

    Great job 🙏❤❤❤❤❤

  • @NarinderKaur-li5it

    @NarinderKaur-li5it

    9 ай бұрын

    Mata Pita da kehna manna chahi da hai Nice video 👍👍

  • @satgursarao6135
    @satgursarao61359 ай бұрын

    Very nice 🎉🎉

  • @user-zr9nk8no5u
    @user-zr9nk8no5u9 ай бұрын

    Very nice vlog

  • @gurparwindersingh2394
    @gurparwindersingh23947 ай бұрын

    yery nice

  • @manjeetkaur949
    @manjeetkaur9499 ай бұрын

    Very nice vedio wmk

  • @virendrasabharwal2180
    @virendrasabharwal21809 ай бұрын

    Very nice program kanpur

Келесі