SAD 'ਚ ਚੱਲ ਰਹੇ ਮੱਤਭੇਦਨ ਨੂੰ ਲੈ ਕੇ ਜਰਨਲ ਸਕੱਤਰ Jarnail Singh ਨੇ ਕੀਤੀ ਅਹਿਮ ਪ੍ਰੈਸ ਕਾਨਫਰੰਸ

#punjab #punjabinews #newsupdate #latestnews #todaynews #punjabnews #dainiksavera
Watch and Download All Over World
PLAY STORE: bit.ly/2TajL9G
APPLE APP STORE: apple.co/3aI0NyB
Content Copyright @DainikSaveraTV

Пікірлер: 21

  • @jatindersandhu8433
    @jatindersandhu84338 күн бұрын

    ਸੁਖਬੀਰ ਸਿੰਘ ਬਾਦਲ ਨੂੰ ਅਸਤੀਫ਼ਾ ਦੇਣਾ ਚਾਹੀਦਾ ਹੈ ਅਸੀ ਬਿਲਕੁਲ ਪਰਧਾਨ ਨਹੀ ਮੰਨਦੇ ਇਸਨੂੰ

  • @mohindersinghkangkang9604

    @mohindersinghkangkang9604

    8 күн бұрын

    @@jatindersandhu8433 ਨਾਂ ਮੰਨੋ ਸੁਖਬੀਰ ਸਿੰਘ ਬਾਦਲ ਨੂੰ ਪ੍ਧਾਨ। ਤੇਰੇ ਪ੍ਧਾਨ ਮੰਨਣ ਜਾਂ ਨਾਂ ਮੰਨਣ ਨਾਲ ਕੀ ਫਰਕ ਪੈਂਦਾ।

  • @mohindersinghkangkang9604
    @mohindersinghkangkang96048 күн бұрын

    ਤੁਸੀਂ ਹੀ BJP ਨੂੰ ਵੋਟਾਂ ਪਵਾਈਆਂ । ਬੇੜਾ ਗਰਕ ਕਰ ਦਿੱਤਾ ਤੁਸੀਂ ਸ਼ੋ੍ਮਣੀ ਅਕਾਲੀ ਦੱਲ ਦਾ। ਜੇਕਰ ਚੰਦੂਮਾਜਰਾ ਨੂੰ ਸ਼ੀ੍ ਅਨੰਦਪੁਰ ਸਾਹਿਬ ਤੋਂ ਟਿਕਟ ਨਾਂ ਮਿਲਦੀ ਤਾਂ ਇਹ ਉਸੇ ਦਿਨ BJP ਯੁਆਇਨ ਕਰਕੇ BJP ਦਾ ਸ਼ੀ੍ ਅਨੰਦਪੁਰ ਸਾਹਿਬ ਤੋਂ ਉਮੀਦਵਾਰ ਹੋਣਾ ਸੀ। ਬੇੜਾ ਗਰਕ ਨਾਂ ਕਰੋ। ਇਹ 6 ਨੇਤਾਵਾਂ ਨੇ ਪਾਰਟੀ ਦਾ ਬੇੜਾ ਗਰਕ ਕਰ ਦਿੱਤਾ ਚੰਦੂਮਾਜਰਾ,, ਮਲੂਕਾ,, ਰੱਖੜਾ,, ਢੀਡਸੇ,, ਬੀਬੀ ਜਗੀਰ ਕੌਰ ਅਤੇ ਵਡਾਲਾ ਨੇ BJP ਨਾਲ ਅੱਟੀ ਸੱਟੀ ਲਾ ਕੇ ਸ਼ੋ੍ਮਣੀ ਅਕਾਲੀ ਦੱਲ ਨੂੰ ਖਤਮ ਕਰ ਦਿੱਤਾ ਹੈ। ਇਹ 6 ਨੇਤਾ ਨੂੰ RSS ਜੁਆਇਨ ਕਰ ਲੈਣੀ ਚਾਹੀਦੀ ਹੈ। ਇਹਨਾ ਨੇ ਡੇਰਾ ਬਸੀ ਵਿੱਚ ਬੀਬੀ ਪ੍ਨੀਤ ਕੌਰ BJP ਦੀ ਉਮੀਦਵਾਰ ਨੂੰ ਵੋਟਾਂ ਪਵਾਈਆਂ ਤਾ ਹੀ ਐਨ ਕੇ ਸ਼ਰਮਾਂ ਦੀ ਵੱਡੀ ਹਾਰ ਹੋਈ।

  • @jatindersandhu8433

    @jatindersandhu8433

    7 күн бұрын

    ਤੇਰੀਆਂ ਇਹਨਾਂ ਗੱਲਾਂ ਨਾਲ ਕੀ ਫ਼ਰਕ ਪੈਂਦਾ ਇਹ ਇਲਜ਼ਾਮ ਬਾਜ਼ੀ ਹੈ ਸਾਰੇ ਅਕਾਲੀ ਵਰਕਰਾਂ ਨੂੰ ਪਤਾ ਕਿ ਬਾਦਲਾਂ ਨੇ ਪਾਰਟੀ ਦਾ ਬੇੜਾ ਗ਼ਰਕ ਕਰ ਦਿੱਤਾ

  • @DarshanSingh-qx4ti
    @DarshanSingh-qx4ti8 күн бұрын

    Only Sukhbir can run the party

  • @user-mt1nw1nn4b
    @user-mt1nw1nn4b8 күн бұрын

    ਅਲੱਗ ਹੋਕੇ ਕੋਈ ਫਾਇਦਾ ਨਹੀਂ

  • @user-mc3ur7tv7x
    @user-mc3ur7tv7x8 күн бұрын

    Chadumajra de pap da ghrha bhar gia sukhdir da bharan vala hai

  • @BalwinderSingh-kd4qz
    @BalwinderSingh-kd4qz8 күн бұрын

    ਸੁਖਬੀਰ ਸਿੰਘ ਬਾਦਲ ਨੇ ਮਹਾਰਾਣੀ ਪ੍ਰਨੀਤ ਕੌਰ ਨੂੰ ਜਿਤਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਹੈ । ਵੱਖਰੀ ਗੱਲ ਹੈ ਕਿ ਡਾਕਟਰ ਧਰਮਵੀਰ ਗਾਂਧੀ ਜੀ ਦਾ ਨਿੱਜੀ ਰਸੂਖ ਬਹੁਤ ਜ਼ਿਆਦਾ ਹੋਣ ਕਾਰਨ ਡਾਕਟਰ ਸਾਹਿਬ ਜਿੱਤ ਗਏ ਹਨ

  • @user-mc3ur7tv7x
    @user-mc3ur7tv7x8 күн бұрын

    Ramu valie di gal sachi aa khusrian de munda ho sakda par sukhdir c m nhi ban sakda

  • @Avtar-xu1dd
    @Avtar-xu1dd8 күн бұрын

    ਰਹਿਣ ਦੇਵੋ ਯਾਰ ਤੁਸੀਂ ਰਿਬੇਰੋ ਵਾਲਾ ਵੀ ਸਭ ਨੂੰ ਪਤਾ ਹੈ ਕਿਉਂ ਕੰਮ ਹੋਇਆ ਸੀ ? ਬਾਪ ਪੁੱਤ ਦੋਨੋਂ ਨਹੀਂ ਜਿੱਤੇ ਨਾ ਕਦੇ ਰੱਖੜਾ ਜਿੱਤਦਾ ਹੈ !! ਰੱਖੜਾ ਸਾਬ ਦੇ ਭਰਾ ਬੀ ਦੇ ਪੀ ਨਾਲ ਸੈਟਿੰਗ ਕਰ ਗੇ!!

  • @karamsingh5855
    @karamsingh58558 күн бұрын

    ਇਹ ਕਿਸਾਨਾ ਦੀ ਕਾਤਿਲ ਦੁਸ਼ਮਣ ਸਰਕਾਰ BJP ਨਾਲ ਮਿਲ ਕੇ ਪੰਜਾਬ ਦੇ ਕਿਸਾਨਾ ਦਾ ਨੁਕਸਾਨ ਕਰ ਰਹੇ ਹਨ ਇਹਨਾ ਨੇ ਪਹਿਲਾ ਵੀ ਆਕਾਲੀ ਦਲ ਛੱਡ ਗਏ ਸਨ ਪਰ ਜਦੋ ਪੰਜਾਬ ਦੇ ਲੋਕਾ ਨੇ ਸਾਥ ਨਾ ਦਿੱਤਾ ਤਾ ਕੁਰਸੀ ਖਾਤਿਰ ਸੁਖਬੀਰ ਸਿੰਘ ਬਾਦਲ ਸਾਹਿਬ ਦੀਆ ਮਿੰਨਤਾ ਤਰਲੇ ਕਰਕੇ ਆਕਾਲੀ ਦਲ ਵਿੱਚ ਸ਼ਾਮਲ ਹੋਏ ਪ੍ਰੇਮ ਸਿੰਘ ਚੰਦੂ ਮਾਜਰਾ ਸਾਹਿਬ ਦੇ ਸਾਰੇ ਪਰਿਵਾਰ ਨੇ ਚੋਧਰਾ ਮਾਣੀਆ

  • @harpaldhillon2347
    @harpaldhillon23478 күн бұрын

    ਤੁਸੀ ਵਿਕ ਗਏ

  • @user-mc3ur7tv7x
    @user-mc3ur7tv7x8 күн бұрын

    Beadbi kisne karvai choria

  • @RajKumar-tz1yy
    @RajKumar-tz1yy7 күн бұрын

    priwarvad da kabza hai.lokbadal priwar nu psand nahi kerde.

  • @user-mc3ur7tv7x
    @user-mc3ur7tv7x8 күн бұрын

    3 sal bad dhinsa sukhbir kol amab lein gia c

  • @user-mc3ur7tv7x
    @user-mc3ur7tv7x8 күн бұрын

    Bargarhi bande kisne marvae

  • @karamsingh5855
    @karamsingh58558 күн бұрын

    ਗਦਾਰੋ ਤੁਸ਼ੀ ਨਹੀ ਹਟ ਸਕਦੇ ਗਦਾਰੀਆ ਕਰਨ ਤੋ ਤੁਹਾਡੇ ਖੂਨ ਵਿਚ ਗਦਾਰੀਆ ਜਮ ਗਈਆ ਤੁਸੀ ਸੁਖਦੇਵ ਸਿੰਘ ਢੀਢਸਾ ਦੀ ਅਗਵਾਈ ਵਿਚ BJP ਨਾਲ ਰਲ ਕੇ ਇਲੈਕਸ਼ਨ ਲੜ ਚੁੱਕੇ ਹੋ BJP ਕਿਸਾਨਾ ਦੀ ਕਾਤਿਲ ਦੁਸ਼ਮਣ ਸਰਕਾਰ ਹੈ ਪੰਜਾਬ ਦੇ ਕਿਸਾਨਾ ਤੇ ਗੋਲੀਆ ਮਾਰੀਆ ਗਈਆ ਕਿਸਾਨਾ ਨੂੰ ਫੱਟੜ ਕੀਤਾ ਗਿਆ ਕਿਸਾਨਾ ਦੇ ਕਾਤਿਲ ਕੀਤੇ ਗਏ ਤੁਸੀ ਉਸ ਪਾਰਟੀ ਨਾਲ ਰਲ ਕੇ ਆਕਾਲੀ ਦਲ ਨੂੰ ਕਮਜ਼ੋਰ ਕਰ ਰਹੇ ਹੋ ਪਰ ਹੁਣ ਪੰਜਾਬ ਦੇ ਲੋਕ ਤੁਹਾਡਾ ਸਾਥ ਨਹੀ ਦੇਣਗੇ

  • @IqbalsinghSekhon-zh8xk
    @IqbalsinghSekhon-zh8xk8 күн бұрын

    Bjj

  • @IqbalsinghSekhon-zh8xk
    @IqbalsinghSekhon-zh8xk8 күн бұрын

    BJP 🥄🥄🥄🥄🥄🥄🥄🥄🥄🥄🥄🥄🥄🥄

  • @IqbalsinghSekhon-zh8xk
    @IqbalsinghSekhon-zh8xk8 күн бұрын

    BJP 🥄🥄🥄🥄🥄🥄🥄🥄🥄🥄🥄🥄

Келесі