ਸਬਜ਼ੀ ਦਾ ਸਵਾਦ 10 ਗੁਣਾ ਹੋਰ ਵਧਾ ਦੇਵੇਗਾ ਇਹ 16 ਬੂਟੀਆ ਤੋ ਤਿਆਰ ਮਸਾਲਾ ! Home Made Thanda Msala

Homemade Garam Masala | घर पर गरम मसाला बनाने का सबसे सरल तरीका | How To Make Garam Masala Recipe ਜੇਕਰ ਬਜ਼ਾਰੀ ਗਰਮ ਮਸਾਲਾ ਖਾ ਰਹੇ ਹੋ ਤਾ ਤੁਰੰਤ ਬੰਦ ਕਰਦੋ ! Home Made Garm Msala
#garammasalarecipe #homemadegarammasala #kitchenkingmasala

Пікірлер: 24

  • @paramjitsandhu5254
    @paramjitsandhu525426 күн бұрын

    ਬਹੁਤ ਵਧੀਆ ਹੈ ਜੀ

  • @shavetaaery4491
    @shavetaaery4491Ай бұрын

    Eh masala asi banaya c bahut vadiya Banda ji

  • @jaswinderkaur4499
    @jaswinderkaur4499Ай бұрын

    Bahut vadia saaf suthra work Hunda tuhadaGod bless you Roop ji❤❤

  • @user-gx8yu6hu6n
    @user-gx8yu6hu6nАй бұрын

    Bahut vadia g

  • @mahfoojkhanmahfoojkhan119
    @mahfoojkhanmahfoojkhan119Ай бұрын

    Bahut bahut vadia di

  • @ParamjitKaur-de4uc
    @ParamjitKaur-de4ucАй бұрын

    Nice video 👌👍

  • @manpreetguraya-jm8cy
    @manpreetguraya-jm8cyАй бұрын

    ਸਤਿ.ਸ਼ੀ.ਅਕਾਲ ਜੀ🙏🙏

  • @anupamasharma9435
    @anupamasharma9435Ай бұрын

    Thanks for sharing 🙏

  • @arvinderkaursahota6289
    @arvinderkaursahota6289Ай бұрын

    18:10 Thank you for sharing, will definitely try. I do at home as well. I didn't know that one has to wash, I have never washed it. Will keep it in mind

  • @khushwinder4685
    @khushwinder4685Ай бұрын

    Fast comment di. Ji sat sri akal ji tuc chardikla vich raho ji Rab Tohadi Lambhi age krn ji Khush raho ji love u di ❤❤

  • @dukhihirdamansamjaona1557
    @dukhihirdamansamjaona1557Ай бұрын

    Waheguru ji

  • @parmjitkaur7942
    @parmjitkaur7942Ай бұрын

    Ssa ji ❤❤

  • @Thejazzomania
    @ThejazzomaniaАй бұрын

    ਮੈਡਮ ਜੀ ਚਿੱਟੇ ਛੋਲਿਆਂ ਦੀ ਸਬਜ਼ੀ ਦੀ ਰੈਸਪੀ ਪੋਸਟ ਕਰੋਗੇ ਜਿਹੜੀ ਲਸਣ ਪਿਆਜ਼ ਤੇ ਤੇਲ ਤੋਂ ਬਿਨਾਂ ਬਣਦੀ ਹੈ ..,

  • @davinderkaur5647
    @davinderkaur5647Ай бұрын

    Eh masala mai banaya se bht vadia banaya se eh bht purani vedio hai

  • @Narinderkaur-rg3yg
    @Narinderkaur-rg3ygАй бұрын

    Sat shri akal ji 🙏🙏🙏🙏

  • @Gautampunam
    @GautampunamАй бұрын

    Mai ehi bnani a ji bus chotti elachini pandi maita pichle week Canada v bhejeya bhtije nu

  • @gurdevvander7014
    @gurdevvander7014Ай бұрын

    Very good didiji ❤❤❤❤🙏🙏🙏🙏🙏

  • @gurdevvander7014

    @gurdevvander7014

    Ай бұрын

    Didiji tuci masala achar panjeeri outside country v bhej de ho like America Canada

  • @randeepkaur9068
    @randeepkaur9068Ай бұрын

    ਚਾਹ ਦਾ ਮਸਾਲਾ ਗਰਮੀ ਵਾਸਤੇ ਦੱਸੋ

  • @Rupblogars

    @Rupblogars

    Ай бұрын

    Ji

  • @NirmalKumar-cw5tz
    @NirmalKumar-cw5tzАй бұрын

    Cha da masala kidan bunda

  • @Rupblogars

    @Rupblogars

    Ай бұрын

    Ji video bnawa gi

  • @sukhwinder3858
    @sukhwinder3858Ай бұрын

    ਮੈਮ ਪਲੀਜ਼ ਘੱਟ ਬੋਲਿਆ ਕਰੋ ਜਰੂਰੀ ਗੱਲਾਂ ਰੈਸਿਪੀ ਬਣਾਉਂਦੇ ਹੋਏ ਕਰਿਆ ਕਰੋ ਜੀ ਗੁੱਸਾ ਨਾ ਕਰਿਓ ਜੀ ਮੈਂ ਤੁਹਾਡੇ ਵਲੌਗ ਅੱਗੇ ਬਹੁਤ ਸਾਰੇ ਭੈਣ ਭਰਾਵਾਂ ਨੂੰ ਸ਼ੇਅਰ ਕੀਤੇ ਹਨ ਪਰ ਹੁਣ ਜਦ ਪੁੱਛੋ ਕਿ ਕਹਿਣ ਲੱਗ ਗਏ ਕਿ ਉਹ ਤਾਂ ਬੋਲਦੇ ਜਿਆਦਾ ਹਨ ਐਨਾ ਟਾਈਮ ਨਹੀਂ ਹੁੰਦਾ ਸੁਣਨ ਲਈ ਕਈ ਤਾਂ ਕਚ ਕਚ ਮੈਮ ਕਹਿ ਦਿੰਦੇ ਹਨ ਸੋ ਪਲੀਜ਼ ਧਿਆਨ ਰੱਖੋ ਜੀ ਪਲੀਜ਼ ਪਲੀਜ਼ ਪਲੀਜ਼ ਪਲੀਜ਼ ਪਲੀਜ਼ ਪਲੀਜ਼ ਪਲੀਜ਼ ਪਲੀਜ਼ ਪਲੀਜ਼ ਪਲੀਜ਼ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🥰🥰🥰🥰🥰🥰🥰🥰🥰🥰🥰🥰🥰🥰🥰❤❤❤❤❤❤❤❤❤❤❤❤❤❤❤❤❤❤❤

  • @Rupblogars

    @Rupblogars

    Ай бұрын

    Ok ji

Келесі