Saanu Dass Sajna | Harp Hanjraa | Manpreet Kaur | New Romantic Punjabi Song 2021 | Latest Song 2021

Музыка

Saanu Dass Sajna is new punjabi romantic song sung by Harp Hanjraa & Manpreet Kaur. Lyrics are written by Davinder Singh and Additional Lyrics written by Manpreet Singh Dhindsa. It's a beautiful love song.
Saanu Dass Sajna | Harp Hanjraa | Manpreet Kaur | New Romantic Punjabi Song 2021 | Latest Song 2021
Song :- Saanu Dass Sajna
Singer :- Harp Hanjraa
Female Voice :- Manpreet Kaur
Lyrics :- Davinder Singh
Additional Lyrics :- Manpreet Singh Dhindsa
Music :- Harp Hanjraa
Project Head :- Manpreet Singh Dhindsa
Producer :- Mintu Brar
Flute :- Flutepreet Singh
Guitar :- Rajat
Mix Master :- Sukh Sidhu
Production & Copyright :- Shining Hope Music Records
Facebook: Shining-Hope-Productions-634465266640171
Instagram: / shining_hope_music
2021 Shining Hope Productions © Copyright
All Rights Reserved
Lyrics:-
ਧੁੱਪਾਂ 'ਚ ਗਿਣਦਾ ਏਂ ਜਾਂ ਠੰਡੀ ਛਾਂ 'ਚ ਗਿਣਦਾ ਏਂ
ਵੇ ਸਾਨੂੰ ਦੱਸ ਸੱਜਣਾ ਕਿਹੜੀ ਥਾਂ 'ਚ ਗਿਣਦਾ ਏਂ
ਵੇ ਤੇਰੇ ਨੈਣਾਂ ਦੇ ਸ਼ੀਸ਼ੇ ਆਪਣਾ ਮੁਖ ਤੱਕਣ ਲਈ
ਅਸੀਂ ਕੁਝ ਵੀ ਬਣ ਸਕਦੇ ਤੇਰਾ ਦਿਲ ਰੱਖਣ ਲਈ
ਗੂੜੀ ਚੁੱਪ ਮੈਂ ਬੁੱਲਾਂ ਦੀ ਵੇ ਕਿਸ ਜ਼ੁਬਾਂ ‘ਚ ਗਿਣਦਾ ਏ?
ਵੇ ਸਾਨੂੰ ਦੱਸ ਸੱਜਣਾ ਕਿਹੜੀ ਥਾਂ 'ਚ ਗਿਣਦਾ ਏਂ
ਮਿੱਟੀ ਦੀਆਂ ਮੂਰਤਾਂ ਨੇ ਦਿਲ ਸਾਡਾ ਮੋਹ ਲਿਆ
ਇਕੋ ਸਾਡਾ ਦਿਲ ਸੀ ਉਹ ਵੀ ਸਾਥੋਂ ਖੋਹ ਲਿਆ
ਇਕ ਤਾਰ ਜਿਹੀ ਲਿਸ਼ਕੇ ਜਿਵੇਂ ਬੱਦਲ ਭਿੜਦੇ ਨੇ
ਤੂੰ ਪਿਆਰ ਨਾਲ ਬੋਲੇਂ ਤਾਂ ਲੱਖਾਂ ਫੁੱਲ ਖਿੜਦੇ ਨੇ
ਕੀ ਮੇਰਾ ਇਕ ਅੱਥਰੂ ਤੂੰ ਝਨਾਂ 'ਚ ਗਿਣਦਾ ਏਂ
ਵੇ ਸਾਨੂੰ ਦੱਸ ਸੱਜਣਾ ਕਿਹੜੀ ਥਾਂ 'ਚ ਗਿਣਦਾ ਏਂ
ਮੇਰੇ ਖਾਬਾਂ ਦੀ ਧਰਤੀ ਤੇਰੇ ਪਿੰਡ ਦੀਆਂ ਗਲੀਆਂ ਵੇ
ਤੇਰਾ ਨਾਂ ਹੋਠਾਂ ਲਈ ਮਿਸ਼ਰੀ ਦੀਆਂ ਡਲੀਆਂ ਵੇ
ਬਸ ਆਮ ਜਿਹਾ ਰਿਸ਼ਤਾ ਜਾਂ ਸਾਹਾਂ 'ਚ ਗਿਣਦਾ ਏਂ
ਵੇ ਸਾਨੂੰ ਦੱਸ ਸੱਜਣਾ ਕਿਹੜੀ ਥਾਂ 'ਚ ਗਿਣਦਾ ਏਂ
#punjabisong #punjabi #punjabisongs #punjabisinger #punjab #punjabimusic #pollywood #punjabisingers #punjabimodel #chandigarh #love #punjabiswag #tadka #punjabimedia #punjabivideos #diljitdosanjh #music #punjabistars #babbumaan #canada

Пікірлер: 3

  • @sukhrandhawa4766
    @sukhrandhawa47662 жыл бұрын

    Superb

  • @tejpartapsinghghuman4547
    @tejpartapsinghghuman45472 жыл бұрын

    Kaint aa 22 ji

  • @dsfactfunline
    @dsfactfunline Жыл бұрын

    Nice song

Келесі