Saadiyan Gallan 3 (Juke Box) Hustinder | Black Virus | Vintage Records | Latest Punjabi Songs

Музыка

Vintage Records & Lovnish Puri Presents Official Jukebox of "Sadiyan Gallan 3" by "Hustinder"
Subscribe Our Official KZread Channel For Upcoming Songs : / @vintage_records
Song : Saade Warge 0:01
Singer : Hustinder
Lyricist : Sukh Aamad
Music : Black Virus
Song : Passport Size Tasveer 3:05
Singer : Hustinder
Lyricist : Manwinder Maan
Music : Black Virus
Song : Bhulya Ki Ae 7:53
Singer : Hustinder
Lyricist/Composer : Gurjit Gill
Music : Black Virus
Song : Surgan Nu Rah 11:06
Singer : Hustinder
Lyricist : Prabhjot Matwani
Music : Black Virus
Song : Hathan Utte Dunia 13:55
Singer : Hustinder
Lyricist : Deep Sagar
Music : Black Virus
Song : Ik Mutiyar Hundi C 16:47
Singer : Hustinder
Lyricist/Composer : Happy Raikoti
Music : Black Virus
Song : Rabb Di Aulaad 20:15
Singer : Hustinder
Lyricist/Composer : Dean Warring
Music : Black Virus
Song : Rulde Firde Aan 24:48
Singer/Lyricist/Composer : Hustinder
Music : Black Virus
Producer : Lovnish Puri
KZread Promotions : Harpreet Harrie
Digital Distribution : Sweet Chilli Digitals
Label : Vintage Records
♪Available On♪
Spotify :- open.spotify.com/album/4LhXlA...
Apple Music : / saadiyan-gallan-3
Jio Saavan : www.jiosaavn.com/album/saadiy...
Amazon Music : music.amazon.com/albums/B0D6C...
Wynk Music : wynk.in/music/album/saadiyan-...
Gaana : gaana.com/album/saadiyan-gall...
Reels : reelsaudio...
For live Shows Contact :
CANADA : +1 647-501-0006
INDIA : +91 95783 00009
Enjoy And Stay Connected With Vintage Records ||
bit.ly/3TwExy3
#SadiyanGallan3 #hustinder #vintagerecords #punjabisongs #fullalbum #punjabisong
Subscribe to Vintage Records : / @vintage_records
Follow us on Facebook : profile.php?...
Follow us on Instagram : / vintage_records.ca

Пікірлер: 221

  • @luckychopra6896
    @luckychopra689610 күн бұрын

    ਐਲਬਮ ਦੇ ਸਾਰੇ ਗਾਣੇ ਬਹੁਤ ਵਧੀਆ ਮੈਨੂੰ ਲੱਗਦਾ ਸੁਰਗਾਂ ਨੂੰ ਰਾਹ ਦਾ ਵੀ ਵੀਡੀਓ ਆ ਜਾਣਾ ਚਾਹੀਦਾ ਸੀ, ਐਲਬਮ ਦੇ ਇਸ ਰੋਮਾਂਟਿਕ song ਦੇ ਬੋਲ, ਅਵਾਜ਼ ਅਤੇ music ਕਿਸੇ ਦੀ ਖੁਬਸੂਰਤੀ ਨੂੰ ਬਿਆਨ ਕਰਦੇ ਹੋਏ ਹਿੰਦੀ ਫਿਲਮ Fanna ਗੀਤਾਂ ਦੀ ਯਾਦ ਕਰਵਾਉਂਦਾ

  • @1kashdeep
    @1kashdeepАй бұрын

    ਕੌਣ ਕੌਣ ਚਾਹੁੰਦਾ ਹੁਸਤਿੰਦਰ ਹੋਰੀ ਵੀ ਬਿੱਲਬੋਰਡ ਤੇ ਜਾਣ >>>>❤

  • @marjaanagarry4928

    @marjaanagarry4928

    Ай бұрын

    Me bro

  • @dheerajsandhu7993

    @dheerajsandhu7993

    Ай бұрын

    Jarror 22 jao bhra apna

  • @G_Sekhonz

    @G_Sekhonz

    Ай бұрын

  • @user-tc7ss9kf5c

    @user-tc7ss9kf5c

    Ай бұрын

    😂

  • @raghumalhi4439

    @raghumalhi4439

    Ай бұрын

    zroor jau

  • @NAVE_MULTANI
    @NAVE_MULTANIАй бұрын

    ਨਿਤ ਨਵੀਂ ਗੱਲ ਕੱਢ ਦੇਣਾ ਏ ਕਿਉ ਉਹਨੂੰ ਦਿਲ ਚੂ ਕੱਢਣ ਨੀ ਦੇਂਦਾ। ਹੁਸਤਿੰਦਰ ਤੇਥੇ ਗੁੱਸਾ ਇਕ ਵੇ ਤੂੰ ਮੇਨੂ ਅਗੇ ਵਧਣ ਨੀ ਦੇਂਦਾ।♥️

  • @ardaasstudiotapa9738
    @ardaasstudiotapa973829 күн бұрын

    ਕੱਲੇ ਬੈਠ ਸੁਣਨ ਵਾਲੇ ਗੀਤ ਕਿਆਂ ਬਾਤਾ love you bro

  • @harjindervarn1714
    @harjindervarn171429 күн бұрын

    ਇਹ ਆ ਅਸਲੀ ਹੁਸਤਿੰਦਰ ਜੋ ਇਸਨੂੰ ਸਾਰੀ ਮਿਊਜ਼ਿਕ ਇੰਡਸਟਰੀ ਤੋਂ ਵੱਖ ਕਰਦਾ। ਜਿਉਂਦਾ ਰਹਿ ਬਾਈ❤❤

  • @arshsekhon_21
    @arshsekhon_21Ай бұрын

    ਤੂੰ ਸ਼ੇਅਰ ਦੇਬੀ ਦੇ ਸੁਣਦਾ ਸੀ, ਖੁਆਬ ਸ਼ਿਵ ਵਾਂਗਰਾਂ ਬੁਣਦਾ ਸੀ, ਤੇਰੇ ਯਾਰ ਝੱਲਾ ਤੈਨੂੰ ਆਖਦੇ ਸਾਂ, ਜਦ ਬੈਂਚਾਂ ਤੇ ਨਾਮ ਮੇਰਾ ਖੁਣਦਾ ਸੀ। 🔥🔥🔥❤❤

  • @kuljitkaur157

    @kuljitkaur157

    26 күн бұрын

    Nice

  • @lovejeetsinghchahal1031
    @lovejeetsinghchahal1031Ай бұрын

    ਬਹੁਤ ਸੋਹਣਾ ਕੰਮ...ਲਾਜਵਾਬ ...ਲੇਖਣੀ ਵੀ ਕਮਾਲ....ਗਾਉਣੀ ਵੀ ਬੇਮਿਸਾਲ .....ਢੋਲ ਢਮੱਕੇ ਤੋਂ ਦੂਰ...ਕੱਲੇ ਬੈਠ ਸੁਣਨ ਵਾਲੇ ਗੀਤ....!!

  • @rajindersingh2198

    @rajindersingh2198

    27 күн бұрын

    Shi gll a

  • @inderlakha3306
    @inderlakha330629 күн бұрын

    ਕੋਸ਼ਿਸ਼ ਕਰ ਰਿਹਾ ਸੀ ਉਸਨੂੰ ਭੁੱਲ ਜਾਣ ਦੀ ਪਰ ਤੇਰੇ ਗੀਤਾਂ ਨੇ ਪਤੰਦਰਾਂ ਉਸਨੂੰ ਯਾਦ ਕਰਕੇ ਰਵਾਂ ਦਿੱਤਾ।

  • @user-ne2qv6of5d

    @user-ne2qv6of5d

    25 күн бұрын

    Gal te sahi aa

  • @billayaarchandbhanfaridkot9509
    @billayaarchandbhanfaridkot950928 күн бұрын

    ਅਸੀਂ ਉਹਦੇ ਹੁਕਮਾਂ ਦੇ ਵਿੱਚ ਉਹ ਸਾਡੀ ਸਰਕਾਰ ਹੁੰਦੀ ਸੀ ਵਿਛੜ ਗਈ ਫੁੱਲਾਂ ਜਹੀ ਮੁਟਿਆਰ ਹੁੰਦੀ ਸੀ ਵਿਛੜ ਗਈ ❤

  • @amanrattu08
    @amanrattu08Ай бұрын

    Brother.......ਯਾਰ ਰੁਆ ਦਿੱਤਾ ਤੁਸੀਂ । ਗਾਇਕੀ, ਲੇਖਣੀ, ਸੰਗੀਤ......ਸਭ ਉੱਤਮ । Passport Size Tasveer ਗਾਣਾ ਤਾਂ 1990-2000 ਦੇ ਦਹਾਕੇ ਦੇ ਗਾਣਿਆਂ ਦੇ ਬਰਾਬਰ ਆ। ਬਹੁਤ ਪਿਆਰ ਤੇ ਸਤਿਕਾਰ ਸਭ ਨੂੰ ਵ

  • @harchandsingh4633
    @harchandsingh4633Ай бұрын

    Ik Happy raikoti . Te duja dean ❤❤❤ 👌👌👌👌

  • @GurwinderSingh-zt5sl
    @GurwinderSingh-zt5sl27 күн бұрын

    ਪੰਜਾਬ ਦੀ ਗੱਲ ਕਰਨ ਵਾਲੇ ਨੁ ਜਾਨਾ ਚਾਹੀਦਾ ਬਿਲਬੋਰਡ ਤੇ

  • @falcongaming4140
    @falcongaming4140Ай бұрын

    ਆਸ਼ਿਕਾਂ ਤੇ ਅਮਰਵੇਲ ਵਾਂਗੂੰ ਚੜ ਗਿਆ ✍️ਆਸ਼ਿਕ ਨਿਰੀ ਕਪਾਹ ਹੁੰਦੇ ਨੇ

  • @SunitaBoutique111
    @SunitaBoutique1112 күн бұрын

    Hustinder fans only ❤

  • @gillsaabpb55
    @gillsaabpb5529 күн бұрын

    ਜਿੰਦਗੀ ਖਾਲੀ ਬੋਤਲ ਵਰਗੀ ਇਹਦੇ ਵਿੱਚੋ ਡੁੱਲਿਆ ਕੀ ਏ ਤੂੰ ਪੁੱਛਦੀ ਏ ਕੀ ਕੀ ਚੇਤੇ ਮੈਨੂੰ ਤੇਰਾ ਭੁੱਲਿਆ ਕੀ ਏ Love 💕 bro waheguru chardika ch rakhn hamesha Veer lyi like karo 👍🏻❤️

  • @KPTouristGuide
    @KPTouristGuide10 күн бұрын

    ਕੱਲੇ ਬੈਠ ਸੁਣਨ ਵਾਲੇ ਗੀਤ.

  • @gagansaini6153
    @gagansaini6153Ай бұрын

    ਇੱਕ like Dean ਲਈ ਵੀ ਬਣਦਾ👏🏻❤️

  • @priyagill2570
    @priyagill257021 күн бұрын

    Rab di aulaad songis out of the box ..i had been waiting for this album since a long time ago ..all the songs are increadible ..youth wants to listen this pure lyrics rather than weapons...waiting for the day to take your autograph 😊😊

  • @reshambawa673
    @reshambawa67327 күн бұрын

    ਚਾਹ ਕੇ ਵੀ ਨਾ ਸਾਡੀ ਹੋਈ ਉਹ ਪਰਲੇ ਪੰਜਾਬ ਦੇ ਵਰਗੀ 😢

  • @singhjasvir7169
    @singhjasvir7169Ай бұрын

    ਫਿਲਮਾਂ ਵਰਗੇ ਗੀਤ।।

  • @maninder.sandhwaliaa
    @maninder.sandhwaliaa29 күн бұрын

    Schi yaara rooh kush ho jaandi tere gaane sunke ❤🔥

  • @deepakchopra2574
    @deepakchopra257410 күн бұрын

    Teriyan akhiyan tak ke lagiya surgan nu vi rah hune ne❤

  • @sabasaini6089
    @sabasaini608929 күн бұрын

    Hor koi ni rees kr skda hustinder di ....love you paji

  • @evergreen6129
    @evergreen612926 күн бұрын

    ਕਿਆ ਬਾਤ ਆ ਯਾਰਾ ਦਿਲ ਜਿੱਤ ਲਿਆ ❤️❤️❤️❤️

  • @animalgram1339
    @animalgram133929 күн бұрын

    Duja amrinder gill 🎉

  • @chandershekhar6754
    @chandershekhar675428 күн бұрын

    @hustinder bhai tu gyakki nu hor e side te lai gya..... DEEN bhai di likhat kaim aa...... Tarakiaaan kro.... 🎉🎉❤❤❤❤❤❤❤🎉🎉🎉🎉❤❤❤❤

  • @Gursahibsingh-sh9dp
    @Gursahibsingh-sh9dpАй бұрын

    #1.Bhulya ki ae #2 ik mutiyar hundi c Dove heart touching ne❤️❤️

  • @SarbKaur-pc2bh
    @SarbKaur-pc2bhАй бұрын

    Shabad hi muk gye hun ta , bohat hi sohna ❤💕🌸

  • @gursewaksingh-xf3zm
    @gursewaksingh-xf3zm26 күн бұрын

    Je ek mulakat ho je babeo

  • @JagjeetSingh-os7qg
    @JagjeetSingh-os7qgАй бұрын

    ਬਾਈ ਦਾ ਕੋਈ ਮੁੱਲ ਨਹੀਂ ਕੋਹਿਨੂਰ ਹੀਰੇ ਬਰਗਾ

  • @ArneetKaur-j8q
    @ArneetKaur-j8q15 күн бұрын

    Bhut skon dinde a eh song

  • @siratsidhu9351
    @siratsidhu9351Ай бұрын

    ਦਿਲ❤ ਨੂੰ ਸਕੂਨ ਬਹੁਤ ਮਿਲਦਾ ਬਾਈ,, ਬਹੁਤ ਸੋਹਣੀ ਲਿਖਤ।। 😊😊

  • @deepjoshan8159
    @deepjoshan815929 күн бұрын

    ਹੁਸਤਿੰਦਰ ਵੀਰ ਬਹੁਤ ਖੂਬਸੂਰਤ ਗੀਤਕਾਰ ਕਲਾਕਾਰ ਪਿਆਰੀ ਅਵਾਜ ਦੇ ਮਾਲਕ ਨੇ ਬਹੁਤ ਵਾਰ ਬਾਈ ਜੀ ਨਾਲ ਗੱਲ ਹੋਈ ਬਹੁਤ ਹੀ ਪਿਆਰ ਨਾਲ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲ੍ਹਾ ਦੇਣ ❤❤

  • @bindersingh5308
    @bindersingh530826 күн бұрын

    Rulde firde aa my favorite ❤

  • @Gursahibsingh-sh9dp
    @Gursahibsingh-sh9dpАй бұрын

    Agya sada veer❤️❤️

  • @inderbarewal6210
    @inderbarewal621027 күн бұрын

    ਨਵਾਂ ਨਵਾਂ ਦਿਲ ਟੁੱਟਿਆਂ ਉਤੋਂ ਐਲਬਮ ਛੱਡਤੀ ਪਤੰਦਰ ਨੇ 💔😂

  • @arshsandhu13
    @arshsandhu13Ай бұрын

    ਜੱਟਾਂ ਸਾਰੀ ਹੱਡ ਬੀਤੀ ਲਿਖ ਦਿੱਤੀ ਇੱਕ ਇੱਕ ਗੀਤ ਪਾਸਪੋਰਟ ਫੋਟੋ ਸੀਰਾ ਲਿਖ ਤਾ

  • @GobindSingh-wk2ih
    @GobindSingh-wk2ih29 күн бұрын

    ਦਿਲ ❤ਨੂੰ ਸਕੂਨ ਬਹੁਤ ਮਿਲਦਾ ਬਾਈ ਂਬਹੁਤ ਸੋਹਣੀ ਲਿਖਤ😍😘

  • @ballibaljit0985
    @ballibaljit0985Ай бұрын

    Best song is RABB DI AULAAD ❤️👌

  • @kamalsardarsaabji7490
    @kamalsardarsaabji749029 күн бұрын

    ਬਹੁਤ ਵਧੀਆ ਲਿਖਿਆ ਜਿਨੇ ਵੀ ਗੀਤ ਲਿਖੇ ਕੋਈ ਸ਼ਬਦ ਨਹੀਂ ਹੈ ਯਰ ❤❤

  • @aionsrec2815
    @aionsrec281528 күн бұрын

    Bakmaal ❤har ik gaana har ik line te akhar bakmaal ❣️veere jiwe di gayki karke tuhade nal judya hoya uwwe dA hi a har ik gaana ❤jldi milange fer 😍

  • @user-ne2qv6of5d
    @user-ne2qv6of5d25 күн бұрын

    Very nice bro

  • @jagseermunda7264
    @jagseermunda726423 күн бұрын

    ਬੋਤ ਵਧੀਆਂ ਅਵਾਜ਼ ਅ ਬਾਈ ਦੀ ❤❤❤

  • @user-tw9xk9ee2g
    @user-tw9xk9ee2g29 күн бұрын

    ਸਾਰੇ ਗੀਤ ਸੋਹਣੇ ਨੇ🎉🎉

  • @ranjitc157
    @ranjitc157Ай бұрын

    ਸਭ ਤੋਂ ਅੱਵਲ 🫡💯🙌🏻

  • @prabhjot9047
    @prabhjot9047Ай бұрын

    2 saal Move on krn di koshish ch c pr hun lgda nhi hustindra hon dayega 🥺

  • @KavitaBrar-qe5lk
    @KavitaBrar-qe5lk26 күн бұрын

    Heart touching song 🎵🥺❤️

  • @Be_legend786
    @Be_legend786Ай бұрын

    ਸਮੇ ਅੱਜ ਦੇ ਵਿੱਚ ਸੰਗੀਤ ਅਬਾਦ ਜਿਹਾ ਜਾਪਦਾ ਏ ਲੰਮੀ ਉਮਰ ਤੱਕ ਗੀਤ ਰਹਿਣ ਗੇ ਯਾਦ ਜਿਹਾ ਜਾਪਦਾ ਏ

  • @rds6867
    @rds686728 күн бұрын

    Heart to heart feeling songs ❤️❤️❤️❤️

  • @guriharry1430
    @guriharry143029 күн бұрын

    ਹੁਸਤਿੰਦਰ+ਡੀਨ=ਵਾਹ ਵਾਹ🫴🏻👌

  • @reshambawa673
    @reshambawa67327 күн бұрын

    ਸਹੇਲੀ ਨੀ ਸਾਡਾ ਯਾਰ ਹੁੰਦੀ ਸੀ ਵਿੱਛੜ ਗਈ 😢 #listingatgym❤

  • @karanpreetsingh8355
    @karanpreetsingh835524 күн бұрын

    Good info g

  • @Mandyverma500
    @Mandyverma50026 күн бұрын

    Nice album❤❤❤

  • @SonuRajput0626
    @SonuRajput062628 күн бұрын

    Bas kr vira ... rona a gya hun ta... shali di yad a giii .....bhot vadiya song likhda oo raab thonu chdi klla vich rhkkhaaaaaaaaaaa

  • @manjindersingh-ok4tv
    @manjindersingh-ok4tv29 күн бұрын

    Sare gane hi sohne a purana tym yad kra dita avda good lyrics te sohne awaz te music ve Vdia

  • @harry_hrmnn786
    @harry_hrmnn78617 күн бұрын

    ❤❤❤❤👌

  • @gurbejsingh2498
    @gurbejsingh249825 күн бұрын

    Bai song ਸਾਰੇ ਅੱਤ ਨੇ but ਰੱਬ ਦੀ ਔਲਾਦ and ਮੁਟਿਆਰ ਹੁੰਦੀ ਸੀ ਤੂੰ ਵੀ ਰੁਲਦਾ ਫਿਰਦਾ ਏ best best best

  • @dhillonentertainersbeas6122
    @dhillonentertainersbeas612212 күн бұрын

    Song nai sukaan ❤❤🎉🎉

  • @sippydhaliwal4863
    @sippydhaliwal486328 күн бұрын

    ਹਸਤਿੰਦਰ ਵੀਰ ਦਿਲ ਨੂੰ ਸਕੂਨ ਦੇਣ ਵਾਲੇ ਗੀਤ ਨੂੰ ਪਿਆਰ

  • @tulasiram6466
    @tulasiram646623 күн бұрын

    Very good 👍👌

  • @Cheema_NRI
    @Cheema_NRIАй бұрын

    Bai sare song bhot sohne aa ,,, bhot sohni likht aa bai di …. Sun dil nu skoon milda ,, eh bande da koi v song mada ni ❤️❤️

  • @jugrajsinghcheema6811
    @jugrajsinghcheema681129 күн бұрын

    2024 di best music album ❤️👌

  • @happyhundal7848
    @happyhundal784829 күн бұрын

    👌🏻👌🏻👌🏻

  • @Kuldeepsingh-si7os
    @Kuldeepsingh-si7os29 күн бұрын

    End❤❤❤

  • @bawanbenipal6322
    @bawanbenipal632227 күн бұрын

    No word 😢🙌 ek ek song dil nu touch krda 🫶

  • @SabiSarbjeet-rx8gs
    @SabiSarbjeet-rx8gs29 күн бұрын

    Siraa galbaat

  • @geetsahotede1992
    @geetsahotede1992Ай бұрын

    love you hustinder veer ਬਹੁਤ ghaint geet aa rabb tarrakiya ch rakhe

  • @ghaintbrothers
    @ghaintbrothersАй бұрын

    ❤❤❤❤

  • @bindersingh5308
    @bindersingh530826 күн бұрын

    Hamesha di Tarah ghaint gallbaat sari album kmaal verre

  • @amanwedsmaninder4540
    @amanwedsmaninder454028 күн бұрын

    Lyrics👌 voice👌ਲਾਜਵਾਬ

  • @gurbejsingh5469
    @gurbejsingh54696 күн бұрын

    Love u priceless yarran

  • @ranjodhsingh8617
    @ranjodhsingh861728 күн бұрын

    Waheguru mehar kare Jeonda rah jatta Bahut vadia

  • @SidhuSab-ms6gz
    @SidhuSab-ms6gz29 күн бұрын

    ਸਾਰੇ ਦੇ ਸਾਰੇ ਗੀਤ ਸੋਹਣੇ ਆ ਬਾਈ ਦੇ ❤

  • @jagirsandhu6356
    @jagirsandhu635627 күн бұрын

    Nice song ❤❤❤❤❤

  • @dilpreetgill4118
    @dilpreetgill411829 күн бұрын

    ਸਹੇਲੀ ਨਹੀ ਸਾਢਾ ਯਾਰ ਹੁੰਦੀ ਸੀ ❤❤❤

  • @kawalmalhi2371
    @kawalmalhi2371Ай бұрын

    ❤ Bhot shone songs sera ik leg jeha gal va tera vich vir. Wmk

  • @forever59125

    @forever59125

    Ай бұрын

    4:43 4:43

  • @sukhmnmalhi
    @sukhmnmalhi9 күн бұрын

  • @user-hz3ds7dd6i
    @user-hz3ds7dd6i29 күн бұрын

    ❤❤❤

  • @GaganGozz28
    @GaganGozz2825 күн бұрын

    ❤❤

  • @ManjinderSingh-td3nm
    @ManjinderSingh-td3nm22 күн бұрын

    your my star bro

  • @Manish_jakhu
    @Manish_jakhu29 күн бұрын

    ❤❤❤❤❤

  • @bikramjeet9634
    @bikramjeet9634Ай бұрын

    ✍️💫❤️❤️

  • @preetwaliapreet3865
    @preetwaliapreet386528 күн бұрын

    Y song knt ne sare eh ne asli song yr Rafflan hathiyaran ton hatt ke❤❤❤

  • @Ohi13gagan
    @Ohi13gagan29 күн бұрын

    Saari Team members work Sirra Gallbaat 🖊️🤝🪯 Singer, Lyrics, Music 🎶🎵 Vintage Level......God bless you all Team members👍

  • @user-fq3fb7wv5f
    @user-fq3fb7wv5fАй бұрын

    Booht hi kmaaaal di gaayeki te likhat Hustindra jeeenda reh

  • @PrabhaHospital-x5y
    @PrabhaHospital-x5y26 күн бұрын

    Kya baat ❤❤ bhulya ki ae

  • @laljitofficial
    @laljitofficial29 күн бұрын

    Dean warring Baba ❤

  • @Gurjit-singh2794k
    @Gurjit-singh2794k24 күн бұрын

    All song ❤❤❤

  • @surjeetsharma3852
    @surjeetsharma385226 күн бұрын

    ❤❤❤ sare ghanaa Sona bey da

  • @AmanDhillon-ju4jp
    @AmanDhillon-ju4jp28 күн бұрын

    Good

  • @luckydhillon7334
    @luckydhillon7334Ай бұрын

    Bahut bahut mubarkan bai ,bahut sohni album ,sare geet sohne likhe ne ,nibaye v sohne ne ,bahut bahut meharbani Eni sohni album den layi ,sare lyricist veera nu v mubarkan ❤

  • @anmols888
    @anmols888Ай бұрын

    Wahh ! ❤

  • @PargatSingh-sj2xk
    @PargatSingh-sj2xkАй бұрын

    ਬਹੁਤ ਕਮਾਲ ਸਾਰੇ ਗੀਤ 👌👌❤️

  • @rajinderrajinder244
    @rajinderrajinder24429 күн бұрын

    ❤❤tino album bahut khoob❤❤

  • @Kuldeepsingh-si7os
    @Kuldeepsingh-si7os29 күн бұрын

    Love you ❤❤❤❤

  • @harjass5187
    @harjass5187Ай бұрын

    Nice bai ji sirra album laaa ti rooh khush krti brother ❤❤❤🎉🎉🎉

  • @Gurjit-singh2794k
    @Gurjit-singh2794k29 күн бұрын

    Repeat ❤❤❤

  • @user-xl7yx1ll2i
    @user-xl7yx1ll2i28 күн бұрын

    Bhulya ki ae. super song

  • @raghumalhi4439
    @raghumalhi4439Ай бұрын

    bhulya ki ae , rabb di aulaad ❤❤❤ haye o rabba ki likhye aa 2we gaane 🫡🫡🫡🫡🫡

  • @gypsypunjabi9482
    @gypsypunjabi948228 күн бұрын

    ਭੁਲਿਆ ਕੀ ਆ ❤❤❤❤❤

Келесі