सास बहु ने तोड़ी जोड़ी, क्यों नहीं लौटी मां ! ਬੱਚਿਆਂ ਨੂੰ ਮਾ ਨਾਲੋਂ ਵੱਧ ਪਿਆਰ !Tut Gai Jodi Nuh Saas Ki

सास बहु ने तोड़ी जोड़ी, क्यों नहीं लौटी मां ! ਬੱਚਿਆਂ ਨੂੰ ਮਾ ਨਾਲੋਂ ਵੱਧ ਪਿਆਰ ਕੋਈ ਨਹੀਂ ਕਰ ਸਕਦਾ Tut Gai Jodi Nuh Saas Ki
Please consider Subscribing to the Channel, and ringing the bell icon beside it to get instant notifications :)
Follow Rupblogars on Instagram: / rupblogars
Fb: / rupblogars
Blog: / rupblogars
Links of some videos on my channel
/ rupblogars

Пікірлер: 1 200

  • @pindervirk9494
    @pindervirk94942 жыл бұрын

    ਭੈਣ ਜੀ ਤੁਹਾਨੂੰ ਵਾਹਿਗੁਰੂ ਜੀ ਨੇ ਤੁਹਾਡੇ ਬੱਚਿਆਂ ਕਰਕੇ ਠੀਕ ਕਰ ਦਿੱਤਾ ਤੁਸੀਂ ਹਮੇਸ਼ਾ ਖੁਸ਼ ਰਹੋ ਵਾਹਿਗੁਰੂ ਜੀ ਕਿਰਪਾ ਕਰਨ ਕਿਸੇ ਦੀ ਪ੍ਰਵਾਹ ਨਾ ਕਰੋ

  • @RanjeetSingh-ij6vj
    @RanjeetSingh-ij6vj2 жыл бұрын

    ਭੈਣ ਜੀ ਤੁਸੀ ਬਹੁਤ ਦੁੱਖ ਸੈ ਕੇ ਠੀਕ ਹੋ ਗਿਏ ਰਿਸ਼ਤੇ ਤਾਂ ਲੋਕ ਮੱਤਲੱਬ ਲਈ ਰੱਖਦੇ ਨੇ ਤੁਸੀ ਖੁਸ਼ ਰਹੋ 🙇🙇🙇🙇🙇❤❤

  • @babysahni6712

    @babysahni6712

    Жыл бұрын

    Waheguruji meher karo bahut muja aaya

  • @vaibhavwakle4619

    @vaibhavwakle4619

    Жыл бұрын

    🙏🙏🙏🙏

  • @talwindersingh5881
    @talwindersingh58812 жыл бұрын

    ਮਾ ਹਮੇਸ਼ਾ ਬੱਚਿਆ ਲਈ ਜਿਉਂਦੀ ਹੈ ਬੱਚਿਆ ਦੀ ਖੁਸ਼ੀ ਵਿੱਚ ਹੀ ਮਾਂ ਦੀ ਖੁਸ਼ੀ ਹੁੰਦੀ ਆ

  • @user-tl9kw6lz8s

    @user-tl9kw6lz8s

    8 ай бұрын

    Sachi gal aaa g maa apne bachya li he jeodi aaa❤

  • @hkaur9379
    @hkaur93792 жыл бұрын

    ਰੂਪ ਕੌਰ ਜੀ ਤੁਸੀ ਲੋਕਾਂ ਦੀ ਪ੍ਰਵਾਹ ਨਾ ਕਰਿਆ ਕਰੋ। ਆਪਣੇ-ਆਪ ਵਿਚ ਖੁਸ਼ ਰਿਹਾ ਕਰੋ। ਆਪਣੇ ਬੱਚਿਆਂ ਦੀ ਹਰ ਰੀਝ ਮਾਪੇ ਹੀ ਪੂਰੀ ਕਰਦੇ ਆ। ਦੂਜਾ ਨਹੀਂ। ਨਾਇਸ ਵੀਡੀਓ। ਥਾਂਦੀ ਹੌਲੈਡ ❤️❤️❤️❤️

  • @paramjeetkaur-hu6su
    @paramjeetkaur-hu6su2 жыл бұрын

    salute ਭੈਣੇ। ਦੁਨੀਆਂ ਦੀ ਪਰਵਾਹ ਨਾ ਕਰੋ। ਪਤੀ ਅਤੇ ਬੱਚੇ ਨਾਲ ਹਨ ।ਇਹੀ ਅਸਲ ਦੁਨੀਆਂ ਹੈ। be strong m

  • @basantkaur3196
    @basantkaur31962 жыл бұрын

    ਧੀਏ ਪਰਮਾਤਮਾ ਦਾ ਹੱਥ ਤੇਰੇ ਸਿਰ ਤੇ ਹੈ ਸ਼ਰੀਕ ਸੇਹਰੇ ਬੰਨ ਕੇ ਬਰਾਬਰ ਨਹੀਂ ਢੁਕ ਸਕਦਾ ਕਸਰ ਬਾਕੀ ਨਹੀਂ ਛੱਡਦਾ ਖੁਸ਼ ਰਹੋ ਜ਼ਿੰਦਗੀ ਮਾਣੋ

  • @jeetsidhu2449

    @jeetsidhu2449

    Жыл бұрын

    ਬਿਲਕੁਲ

  • @naryannaryan7002
    @naryannaryan70022 жыл бұрын

    ਧੰਨਵਾਦ ਜੀ ਦੱਸਣ ਲਈ ਤੁਹਾਨੂੰ ਵਾਹਿਗੁਰੂ ਤੰਦਰੁਸਤੀ ਬਖ਼ਸ਼ੇ

  • @charanjitkaur5922
    @charanjitkaur59222 жыл бұрын

    🙏🙏bht wadhiya.tuci zindgi di sachai ton janu krawaya.ajj tuci bilkul immolation kr dita.bht Kuch sikhya ajj tuhadi gllan ton.waheguru meher krn.

  • @Manita-rw8wv
    @Manita-rw8wv2 жыл бұрын

    Hello mam , tuc bilkul shi keha 💯and tuc bhut brave o 👍🏻god bless you ❣️ waheguru ji tuhnu hamesha theek rakhn 😊🙏

  • @kambojharsh112
    @kambojharsh1122 жыл бұрын

    Very motivational video didi tuhade kolo bahut kuch sikhan nu milda

  • @manjukumar7521
    @manjukumar75212 жыл бұрын

    बहुत अच्छे से बताया रोना आ गया

  • @dmks569
    @dmks5692 жыл бұрын

    Thnku Mam tusi inspiration ho all ladies lai jo demotivated ne... 🙏🙏🙏🙏

  • @shiventhecat
    @shiventhecat Жыл бұрын

    Proud of you sister. You are pure soul.

  • @manjitkaur3202
    @manjitkaur32022 жыл бұрын

    God blessu di

  • @sunitakapoor1143
    @sunitakapoor11432 жыл бұрын

    You are very positive and true go ahead in life and happy moment

  • @simransidhu8949
    @simransidhu89492 жыл бұрын

    U r Great Woman. Stay blessed dear. A Bigg Salute

  • @harjitkaur464
    @harjitkaur4642 жыл бұрын

    ਧੰਨਵਾਦ 👍ਜਿੰਦਗੀ ਦੀਆਂ ਸਚਾਈਆਂ ਤੌ ਜਾਣੂੰ ਕਰਵਾਉਣ ਲਈ 💕ਪਰਮਾਤਮਾ ਤੁਹਾਨੂੰ ਤੰਦਰੁਸਤੀ ਤੇ ਹਿੰਮਤ ਦੇਣ ਤਹਾਡਾ ਸਾਦਗੀ ਭਰਿਆ ਜੀਵਨ ਵਧੀਆ ਲਗਾ

  • @sunitathakur3397

    @sunitathakur3397

    2 жыл бұрын

    Koi gl nai didi loka da kam hai bolna tusi aaj jo vi keha truth keha as a KZread family mai tuhade naal ha

  • @gavyjitsingh1584

    @gavyjitsingh1584

    2 жыл бұрын

    Phanji tuci tanshan na Lao ethe sab matlab de lok ne parents toh Bina koe ni pushda

  • @karamjitgill9796

    @karamjitgill9796

    2 жыл бұрын

    Sahi gal ha didi

  • @kantasharma4797

    @kantasharma4797

    2 жыл бұрын

    Madam Khush rho tusi jindadil bhen ho g dukhi nhi hona god bless u

  • @avneetkaur4429

    @avneetkaur4429

    2 жыл бұрын

    👌🌷👌

  • @harjindkaurvlogs
    @harjindkaurvlogs2 жыл бұрын

    ਭੈਣੇ ਤੁਸੀਂ ਬਹੁਤ ਚੰਗੇ ਹੋ,,,ਹੌਸਲੇ ਵਾਲੇ ਹੋ ਮੈ ਅਕਸਰ ਹੀ ਵੇਖਦੀ ਹਾਂ ਤੁਹਾਡੀਆਂ ਵੀਡੀਓ,,ਬਹੁਤ ਵਧੀਆ ਹੁੰਦੀਆਂ ਵਾਹਿਗੁਰੂ ਤੇ ਭਰੋਸਾ ਰੱਖੋ ਅਸਲੀ ਮਿੱਤਰ ਵਾਹਿਗੁਰੂ ਹੀ ਹੈ,,,ਦੁਨੀਆ ਦਾ ਕੰਮ ਹੁੰਦਾ ਤੋੜਣਾ ਇਸ ਪਾਸੇ ਧਿਆਨ ਨਹੀਂ ਦੇਣਾ ਚਾਹੀਦਾ 👍👍👍😍😍😍😍😘🥳🥳🥳

  • @GurpreetSingh-sy9bx
    @GurpreetSingh-sy9bx2 жыл бұрын

    Good vichaar thnxx bhan ji 🙏🙏

  • @preciousindia4217
    @preciousindia42172 жыл бұрын

    bahut achhi jaankari diti

  • @ranjeetkaur2710
    @ranjeetkaur27102 жыл бұрын

    ਬਹੁਤ ਵਧੀਆ ਲੱਗੀਆਂ ਤੁਹਾਡੀਆਂ ਗੱਲਾਂ ਖੁਸ਼ ਰਹੋ ਚੜ੍ਹਦੀ ਕਲਾ ਵਿੱਚ ਰੱਖੇ ਮਾਹਰਾਜ ਤੂਹਾਨੂੰ

  • @mamtabhaggi9493

    @mamtabhaggi9493

    Жыл бұрын

    God Bless you always sister

  • @brarbrar2557
    @brarbrar25572 жыл бұрын

    ਮੈਨੂੰ ਤਾਂ ਤੁਹਾਡੀਆ ਵੀਡੀਓ ਬਹੁਤ ਵਧੀਆ ਲਗਦੀਆ ਨੇ ਕਿਸੇ ਦੀ ਪਰਵਾਹ ਨਾ ਕਰੋ ਖੁਸ ਰਹੋ👏👏👏👏👏🌷🌷🌷🌷🌷🌷

  • @ashathukral9450
    @ashathukral94502 жыл бұрын

    Good Video Madam Thanks

  • @parsunikaur2465
    @parsunikaur24652 жыл бұрын

    Satguru ji Himat bakshan aap ji nu Tandrusti bakshan

  • @virksounds4817
    @virksounds48172 жыл бұрын

    You are very great very motivational vidio

  • @mankiratbajwa3965
    @mankiratbajwa39652 жыл бұрын

    Don't worry sister. Waheguru hamesha tandrusti bakshe🙏

  • @lexi-chan6648
    @lexi-chan66482 жыл бұрын

    Thank you !!

  • @abbyfoods6812
    @abbyfoods68122 жыл бұрын

    didi tuc sachi bhut himmat wale ho.....tuhadiyan galla sunken bhut himmat mili...sade nal v didi eh kuch ho chuka hai..asssi bhut changi tarah tuhadi gall smjhde ae..hje v sade nal rishtedar ehi kuch krde pye ae....

  • @mohinderpal8971
    @mohinderpal89712 жыл бұрын

    ਬਹੁਤ ਵਧੀਆ ਜੀ ਔਖੇ ਟਾਇਮ ਕੋਈ ਨਹੀਂ ਬਣਦਾ ਜੀ ਪਰਮੇਸ਼ੁਰ ਹੀ ਮੇਹਰ ਕਰੇ ਜੀ ਤੁਸੀਂ ਤੇ ਮੋਤ ਦੇ ਮੂੰਹ ਤੋਂ ਬੱਚ ਕਿ ਆਏ ਹੋ ਜੀ ਪਰਮੇਸ਼ੁਰ ਸਰਬੱਤ ਦਾ ਭਲਾ ਕਰੇ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @karamjeetkaur8316

    @karamjeetkaur8316

    2 жыл бұрын

    ਮਸਤ ਰਹੋ ਕਿਸੇ ਦੇ ਘਰੇਲੂ ਮਸ਼ਲਿਆਂ ਚ ਦਖ਼ਲ ਨਹੀਂ ਦੇਣਾ ਚਾਹੀਦਾ

  • @brarbrar2557
    @brarbrar25572 жыл бұрын

    ਬਹੁਤ ਸਮਝਦਾਰ ਲੇਡੀ ਖੁਸ ਰਹੋ ਜੁੱਗ ਜੁੱਗ ਜੀਵੋ

  • @jatinderuppal8172
    @jatinderuppal81722 жыл бұрын

    U are very pure soul, love ur videos sister. Stay positive and be proud of urself for creating so much awareness about healthy lifestyle. Lots of love from Jatinder xx

  • @sewaksingh6309
    @sewaksingh63092 жыл бұрын

    very nice massage 👌👌❤❤

  • @ranjeevsingh6766
    @ranjeevsingh67662 жыл бұрын

    God bless you

  • @ravinderbaldev1400
    @ravinderbaldev14002 жыл бұрын

    Waheguru mehar kare apne bacheya vich khush rho bahut sohniya video bnade ho

  • @RajinderKaur-jt6lg
    @RajinderKaur-jt6lg2 жыл бұрын

    Bhut vadiya sister Ji God bless you

  • @amankipreet4352
    @amankipreet43522 жыл бұрын

    Bilkul sahi aa tusi menu rowa ditta.meri jindgi vich bhut problems ne. Dukh ch koi nahi khadhda. Tusi himmat wale ho.punjab ch adat a kise di jindagi ch zhakan di.jis tan lage soi tan jane kon jane peer prayi. Jehre duze naal krde ohde naal vi ek din jaroor hou.koi apna nahi hunda paisa fame hove ta lok aape rishte banunde.WAHEGURU sab di sune.

  • @Jaswinder_singh42
    @Jaswinder_singh422 жыл бұрын

    God bless you di

  • @manjeetkaur849
    @manjeetkaur8492 жыл бұрын

    You are always right ❤️l will agree with you. Don't worry mam ignore karo bad people's nu. Khush raho aur apni life khoob enjoy karo. Waheguru ji bless you and your family members ❤️ Stay blessed always and lots of happiness and blessings 🙏🙏

  • @amandeepkaur-dh3ry
    @amandeepkaur-dh3ry2 жыл бұрын

    Bhut vadiya ji waheguruji tandrusti den

  • @sarbjitkaur7814
    @sarbjitkaur78142 жыл бұрын

    Thanku so much for sharing this 🙏🏼🙏🏼👏👏

  • @sukhman036
    @sukhman0362 жыл бұрын

    ਦੀਦੀ ਜੀ ਤੁਸੀਂ ਬਿਲਕੁਲ ਸਹੀ ਗੱਲ ਕਰ ਰਹੇ ਹੋ ਦੁਖ ਸੁੱਖ ਵਿੱਚ ਹੀ ਪਤਾ ਲੱਗ ਦਾ ਆਪਣੇ ਤੇ ਬਗਾਨੇ ਦਾ

  • @surinderplahe5915

    @surinderplahe5915

    2 жыл бұрын

    Waheguru ji ke kalsa whaguro ji ka fathe

  • @jasbirkaur5701
    @jasbirkaur57012 жыл бұрын

    ਰੂਪ ਜੀ ਤੁਸੀਂ ਬਹੁਤ ਬਹਾਦਰ ਓ ਕਿਸੇ ਦੀ ਪਰਵਾਹ ਨਹੀਂ ਕਰਨੀ ।ਲਗੇ ਰਹੋ ।ਵਾਹਿਗੁਰੂ ਜੀ ਤੁਹਾਡੇ ਨਾਲ ਨੇ ।

  • @preetkichenvlog6748

    @preetkichenvlog6748

    2 жыл бұрын

    Side.ji.plz.fon.no.bhjo

  • @preetkichenvlog6748

    @preetkichenvlog6748

    2 жыл бұрын

    Very nice.moves

  • @jaswinderkaur945
    @jaswinderkaur9452 жыл бұрын

    God bless you🙏 waheguru ji

  • @GurpreetKaur-bw1hk
    @GurpreetKaur-bw1hk2 жыл бұрын

    ਤੁਸੀ ਬਿਲਕੁਲ ਸਹੀ ਓ॥ ਵਧੀਆ, ਜਿੰਦਾ ਦਿਲੀ ਨਾਲ ਰਹੋ🌸🌸

  • @sardarnirmalsingh4989
    @sardarnirmalsingh49892 жыл бұрын

    ਬੇਟਾ ਜੀ ਵਾਹਿਗੁਰੂ ਜੀ ਉੱਪਰ ਵਿਸ਼ਵਾਸ ਬਹੁਤ ਹੀ ਵੱਡੀ ਚੀਜ਼ ਹੈ। God bless you Every time.

  • @phulkarifashion
    @phulkarifashion2 жыл бұрын

    God bless you didi ji

  • @shivinsworld8748
    @shivinsworld87482 жыл бұрын

    Bhain aah gall bhut vadia laghi,ke bache jo mangde aw jarur bna ke deo maavan de sir te Raaz krde a bache waheguru sb mother,s nu khus rkhan

  • @baljitkaur9876
    @baljitkaur9876 Жыл бұрын

    God bless u. May you live long.I prey to God.

  • @talwindersingh5881
    @talwindersingh58812 жыл бұрын

    ਮੈ ਜਾਣਦੀ ਹਾਂ ਬੱਚੇ ਮਾਂ ਤੋ ਬਿਨਾਂ ਰੁਲਜਾਦੇ ਆ ਵਾਹਿਗੁਰੂ ਤੁਹਾਨੂੰ ਤੰਦਰੁਸਤੀ ਬਖਸ਼ੇ ਅੱਜ ਤੁਹਾਡੇ ਦਿਲ ਦਾਦੁੱਖ ਜੁਬਾਨ ਪਰ ਆ ਗਿਆ ਹਮੇਸ਼ਾ ਖੁਸ਼ ਰਹੋ ਤੁਹਾਡੇ ਅਸਲੀ ਰਿਸ਼ਤੇ ਬੱਚੇ ਅਤੇ ਪਤੀ ਹੈ

  • @veerkaur2418

    @veerkaur2418

    2 жыл бұрын

    ਹਾਂ ਜੀ ਠੀਕ ਕਿਹਾ ਤੁਸੀਂ

  • @mandeepsingh-tr2ky

    @mandeepsingh-tr2ky

    2 жыл бұрын

    Sahi gal aw ji

  • @brwnxtc
    @brwnxtc2 жыл бұрын

    You are doing a good job!!! Be happy!!!

  • @bhupinderchahal1712
    @bhupinderchahal17122 жыл бұрын

    M toda vlog first time dekh rhi aw u are very simple and honest lady

  • @preetramgarhia7354
    @preetramgarhia73542 жыл бұрын

    ਬਹੁਤ ਦੁਖ ਹੋਇਆ ਗੱਲਾ ਸੁਣਕੇ

  • @BalwinderKaur-zo3ur
    @BalwinderKaur-zo3ur2 жыл бұрын

    Did I tuhi mata g bare dacia bauit vadia lagya k mata g theek han thanks

  • @surinderkaur7107
    @surinderkaur71072 жыл бұрын

    God bless you .you are great beta love you all

  • @bikkerjitsingh6494
    @bikkerjitsingh64942 жыл бұрын

    You are very strong lady 🙏

  • @karamjeetkaur2638
    @karamjeetkaur26382 жыл бұрын

    ਪਰਮਾਤਮਾ ਤੁਹਾਨੂੰ ਤੰਦੁਸਤੀ ਬਖਸ਼ੇ ਤੁਸੀ ਅਾਪਣੇ ਪਰਿਵਾਰ ਨਾਲ ਖੁਸ਼ ਰਹੋ ਲੋਕਾ ਦੀ ਪਰਵਾਹ ਕਰਨੀ ਛੱਡ ਦਿਓ

  • @yuvrajsinghsandhar9816

    @yuvrajsinghsandhar9816

    2 жыл бұрын

    Waheguru aap nu khush rakhe 🙏

  • @singhsaab8808
    @singhsaab88082 жыл бұрын

    Good bless.you.di

  • @sarabjeetmaan9931
    @sarabjeetmaan9931 Жыл бұрын

    Good msg

  • @daljeetsaroya536
    @daljeetsaroya5362 жыл бұрын

    Right ji..👌👍 Thanks

  • @tejinderkaur1040
    @tejinderkaur10402 жыл бұрын

    You are always write ✍️ ❤️ I will agree with you waheguru g chardikala rakhan

  • @rubybatra5784
    @rubybatra57842 жыл бұрын

    Hello Rop I pray to Wahaguru ji 🙏 for you long & healthy blessed life with your family. Keep smiling alway 🙏🙏

  • @baljindersinghbachi5254
    @baljindersinghbachi52542 жыл бұрын

    ਵਾਹਿਗੁਰੂ ਦਾ ਸ਼ੁਕਰ ਹੈ ਤੁਸੀਂ ਪਰਿਵਾਰ ਵਿੱਚ ਠੀਕ ਠਾਕ ਹੋ ਮਾਵਾਂ ਨਾਲ ਹੀ ਬੱਚੇ ਨੇ

  • @karmjitkaur3662
    @karmjitkaur36622 жыл бұрын

    Good message

  • @SukhwinderKaur-uz9oo
    @SukhwinderKaur-uz9oo2 жыл бұрын

    sahi gal hai

  • @seemarana6830
    @seemarana68302 жыл бұрын

    Waheguru g mehar krnge tusi thik ho jaoge dear 👍

  • @pammigill7538
    @pammigill75382 жыл бұрын

    Nice video do not worry about the people be happy

  • @balvinderkaurkhalsa5336
    @balvinderkaurkhalsa53362 жыл бұрын

    Waheguru ji Aap ji bahut vadhiya jankari dedeo 👍👍

  • @amarjitkaur4690
    @amarjitkaur46902 жыл бұрын

    God bless you de

  • @Komal-y5b
    @Komal-y5b Жыл бұрын

    Waheguru ji thanu hamesha khush rakhe🌹🙏🏻

  • @JaswinderKaur-bf5kb
    @JaswinderKaur-bf5kb2 жыл бұрын

    ਧੰਨਵਾਦ ਦੀਦੀ ਦੀ ਤੁਹਾਡਾ ਏਨੀਆਂ ਗੱਲਾਂ ਦੱਸਣ ਤੇ ਸਾਨੂੰ ਬਹੁਤ ਵਧੀਆ ਲਗਦੀ ਆ ਕਿਸੇ ਹੋਰ ਦਾ ਵੀ ਭਲਾ ਹੋ ਜਾਵੇ ਕਿਸੇ ਵੇਲੇ ਸਾਨੂੰ ਗੋਡਿਆਂ ਬਾਰੇ ਵੀ ਦੱਸਿਓ ਮੇਰੇ ਗੋਡੇ ਬਹੁਤ ਦੁਖਦੇ ਆ

  • @parveshsood3780
    @parveshsood37802 жыл бұрын

    God bless to you...You are brave lady...lamia umra bkshe rab app ji nu

  • @BaljinderKaur-qv3qg
    @BaljinderKaur-qv3qg2 жыл бұрын

    Aap bahut acche ho aapki lambi umra Ho aap hamesha khush raho

  • @rupinderkaur7252
    @rupinderkaur72522 жыл бұрын

    God bless you always, ਦੀਦੀ ਜੀ,ਪਰਮਾਤਮਾ ਤੁਹਾਨੂੰ ਤੰਦਰੁਸਤੀ ਬਖ਼ਸ਼ੇ ਜੀ, ਤੁਸੀ ਬਹੁਤ ਹਿਮਤੀ ਹੋ, ਮਾਤਾ ਜੀ, plz, ਤੁਸੀ ਵਾਪਿਸ ਆ ਜਾਓ, ਤੁਸੀ ਬੜੇ ਅੱਛੇ ਹੋ, ਲੋਕਾਂ ਦੀ ਪਰਵਾਹ ਨਾ ਕਰੋ ਜੀ,

  • @pindan_walepb0798
    @pindan_walepb07982 жыл бұрын

    Bhut vadiya bhen 😞💝💝💝🙏. Tuc himat wale ho ewe hunda ehi schai a duniya di

  • @chansingh4874
    @chansingh48742 жыл бұрын

    Bhot he she khya ji tuse 👌👌👍👍💪💪💪🙏🙏🙏🤘🤘🤘💯💯

  • @rajinderkaur3686
    @rajinderkaur36862 жыл бұрын

    🙏🙏waheguru ji kirpa karn 🙏🙏.you're the best sister 💓 Don't worry about people

  • @rajinderkaur544
    @rajinderkaur5442 жыл бұрын

    ਵਾਹਿਗੁਰੂ ਮਿਹਰ ਕਰਨ🙏🙏🙏

  • @kanwaljitkaur3848
    @kanwaljitkaur38482 ай бұрын

    ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਬਖਸ਼ਣ 🙏ਪਹਿਲਾ ਕਾਮੈਂਟ

  • @sukhrajsingh2425
    @sukhrajsingh24252 жыл бұрын

    ਸਹੀ ਆ ਦੀਦੀ ਜੀ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਬਖਸ਼ਣ ਤੇ ਆਪਣਾ ਮੇਹਰ ਭਰਿਆ ਹੱਥ ਰੱਖਣ ਤੁਹਾਡੇ ਤੇ ਤੁਹਾਡੇ ਪਰਿਵਾਰ ਤੇ🙏🙏🙏🙏🙏🙏🙏🙏🙏🙏🙏🙏

  • @shelly1828
    @shelly18282 жыл бұрын

    Rup ji Tusi bahut himmat kiti ai Avdi new life start kiti ai👍. Bahut janakari mildi ai 🙏😊Mata ji ne jinna sath ditta ohna ne apna farz nibha ditta. Tusi apna kamm kardey raho Keep going

  • @ramboyt7287

    @ramboyt7287

    2 жыл бұрын

    ਸਹੀ ਗੱਲ ਭੈਣਾਂ ਬਿੱਲ ਤੇਰੀ

  • @anjnamidha3151
    @anjnamidha31512 жыл бұрын

    Bhagvan tuhadi लम्बी उम्र करे हमेशा खुश रहो🙌 God bless you 🙏

  • @babymomi1799
    @babymomi17992 жыл бұрын

    Nice video God bless you beta 🙏

  • @ashukhan4000
    @ashukhan40002 жыл бұрын

    God bless you❤

  • @prabhjitkaur1735
    @prabhjitkaur17352 жыл бұрын

    God bless you always . Tuhadi video dekh K mainu v rona aa gya . Ik dukhi da dard sirf dukhi hi smaj sakda . Don't worry . Take care . Hamesha khush rho apni life wich

  • @SandeepKaur-kn6tz
    @SandeepKaur-kn6tz2 жыл бұрын

    ਰਿਸ਼ਤੇ ਅੱਜਕਲ ਮਤਲਬ ਦੇ ਨੇ but ਲੋਕਾਂ ਦੀ ਪਰਵਾਹ ਨਾ ਕਰੋ ਆਪਣੀ ਜਿੰਦਗੀ ਖੁਸ਼ੀ ਖੁਸ਼ੀ ਬਤੀਤ ਕਰੋ ਜੀ ਦੀਦੀ ਜੀ

  • @rattanaphutthanawalert2302
    @rattanaphutthanawalert23028 ай бұрын

    Waheguru ji God bless you good luck good health love you

  • @sarbjitkaur9202
    @sarbjitkaur92022 жыл бұрын

    God bless you very nice 🙏🙏💗💗

  • @kulvinderbhatti7945
    @kulvinderbhatti79452 жыл бұрын

    God bless you and your family, don’t worry about people,I really enjoy your videos.sending lots of love and prayers for your good health from Canada,keep up the good work you are doing

  • @SandeepKaur-pz1lq

    @SandeepKaur-pz1lq

    2 жыл бұрын

    Sab to bada rog ki kehnge log Madam ji loka di na suni.

  • @RanjitKaur-qq3rv

    @RanjitKaur-qq3rv

    2 жыл бұрын

    God bless you vahiguru tohanu tandrusti bakshe.

  • @jasbirkaur1016

    @jasbirkaur1016

    2 жыл бұрын

    Don't care about ppls but take care your family n yourself. Rab da naam lavo. Apna ouhi hai jo dukh vich naal hove.

  • @jasbirkaur1016

    @jasbirkaur1016

    2 жыл бұрын

    Keep smiling 😃 beta. God bless 🙌 you always.

  • @JaswinderKaur-fr3wp
    @JaswinderKaur-fr3wp2 жыл бұрын

    God bless you put g wahguru Mehr kare charde Kalan vech rakhe 🙏

  • @amanrupal1819
    @amanrupal18192 жыл бұрын

    You're strong lady gbu. Khush rho didi

  • @kamalsharma8807
    @kamalsharma88072 жыл бұрын

    Aap ki baatein bahut aachi lagi luv u

  • @happy_harman9725
    @happy_harman97252 жыл бұрын

    ਦੀਦੀ ਜੀ ਸਾਨੂੰ ਤੁਹਾਡੀਆ ਸਾਰੀਆਂ ਵੀਡੀਓ ਬਹੁਤ ਹੀ ਚੰਗੀਆਂ ਲੱਗਦੀਆ ਇਹ ਵਾਲੀ ਵੀਡੀਓਜ਼ ਵੇਖ ਕੇ ਮਨ ਨੂੰ ਬਹੁਤ ਹੌਸਲਾ ਜਿਹਾ ਹੋ ਗਿਆ ਆਪਣਿਆ ਤੋ ਬਿਨਾਂ ਵੀ ਜਿੰਦਗੀ ਜੀਅ ਸਕਦੀ ਹੈ

  • @gurmandhaliwal3229

    @gurmandhaliwal3229

    2 жыл бұрын

    By

  • @baljeetkaurgrewalgrewal4880

    @baljeetkaurgrewalgrewal4880

    2 жыл бұрын

    Hnji veere your right

  • @swarnjitkaur1798
    @swarnjitkaur17982 жыл бұрын

    ਤੁਸੀਂ ਮਹਾਨ 👌ਲੇਡੀਜ਼ ਹੋ ਪਰਮਾਤਮਾ ਤਹਾਨੂੰ ਹਰ ਖੁਸ਼ੀ ਦੇਵੇ ਤੁਹਾਡੇ ਕੋਲੋਂ ਸਿੱਖਣ ਨੂੰ ਬਹੁਤ ਕੁੱਝ ਮਿਲਦਾ 🙏🙏❤

  • @sandhudesirasoidesivlog6865
    @sandhudesirasoidesivlog68652 жыл бұрын

    ਬਹੁਤ ਵਧੀਆ ਲੱਗੀਆਂ ਤੁਹਾਡੀਆਂ ਗੱਲਾਂ ਸਾਰੇ ਹੀ ਇਵੇ ਆਂ ਭੈਣ ਜੀ ਕੋਈ ਨਹੀ

  • @Nirbhay828
    @Nirbhay8282 жыл бұрын

    Very nice video God bless you 🙏🙏🙏🙏🙏

  • @harbhalkaur2019
    @harbhalkaur20192 жыл бұрын

    SSA Di Tusi bhut hi vdhia kita a Sara kuj das k baki di tusi kise di v prvah na krea kro Asi Waheguru kolo sache hona a loka kolo nhi 🙏🙏💓💓

  • @brarbrar2557
    @brarbrar25572 жыл бұрын

    ਬਹੁਤ ਦਲੇਰ ਔਰਤ👏👏👏👏👏👏

  • @RamSingh-ks6hv

    @RamSingh-ks6hv

    2 жыл бұрын

    Wahheguru ji khus Rakhe tuhanu

  • @arshdeep1518
    @arshdeep15182 жыл бұрын

    God bless you.

  • @sumitsingh-lp4tf
    @sumitsingh-lp4tf2 жыл бұрын

    You are brave women God bless you

  • @lakhvirsingh2656
    @lakhvirsingh26562 жыл бұрын

    Sat sri akaal diji don't worry god bless u ji tusi sanu bauhat nice lagde o

Келесі