ਸਾਰੇ ਸਮਾਨ ਦੇ ਨਾਲ ਕੋਠੀ ਵਿਕਾਉ || ਪੱਖੇ ਭਾਡੇ ਸੋਫੇ ਸਭ ਨਾਲ ਵਿਕਾਉ ਕੋਠੀ ਦੇ || ਮਾਲਕ ਟੱਬਰ ਨਾਲ ਬਾਹਰ ਚੱਲੇ ਨੇ NRI

Автокөліктер мен көлік құралдары

Welcome to home sale market channel
ਆਪਣੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ
Instagram
/ homesalemarket
ਸਾਰੇ ਸਮਾਨ ਦੇ ਨਾਲ ਕੋਠੀ ਵਿਕਾਉ || ਪੱਖੇ ਭਾਡੇ ਸੋਫੇ ਸਭ ਨਾਲ ਵਿਕਾਉ ਕੋਠੀ ਦੇ || ਮਾਲਕ ਟੱਬਰ ਨਾਲ ਬਾਹਰ ਚੱਲੇ ਨੇ NRI
ਤੁਹਾਨੂੰ ਵੀ ਤੁਹਾਡੇ ਏਰੀਏ ਦੀ ਕੋਠੀ ਬਹੁਤ ਜਲਦ ਦੇਖਣ ਨੂੰ ਮਿਲੂ
ਐਡ ਕਰਨ ਦਾ ਕੋਈ ਖਰਚਾ ਨਹੀ ਜਵਾ ਫਰੀ ਹੈ ਸਾਰਾ ਕੰਮ
ਕੋਠੀ ਦੀ ਐਡ ਕਰਵਾਉਣ ਲਈ ਵੱਟਸਅੱਪ ਨੰਬਰ ਹੈ ਜੀ - 7380026173
ਐਡ ਕਰਾਉਣ ਲਈ ਕੁੱਝ ਪੁਛਣਾ ਹੋਵੇ ਤਾ ਫੋਨ ਵੀ ਕਰ ਸਕਦੇ ਹੋ - 7380026173
Home sale market Owner Number 7380026173
Subscribe \ Like \ share jaroor kareyo
Home sale market ਚੈਨਲ ਦੇ ਪਰਿਵਾਰ ਦੇ ਮੈਂਬਰ ਬਣਨ ਲਈ ਬਹੁਤ ਬਹੁਤ ਧੰਨਵਾਰ ਤੁਹਾਡਾ
ਚੈਨਲ ਤੇ ਐਡ ਜਵਾ ਫਰੀ ਕੀਤੀ ਜਾਦੀ ਹੈ ਤੇ ਹਰ ਏਰੀਏ ਚੋ ਕੀਤੀ ਜਾਦੀ ਹੈ
Subscribe \ Like \ share jaroor kareyo
#homesalemarket
#home
#house
#loan
privacy policy
ਆਪਣੇ ਚੈਨਲ ਦਾ ਮਕਸਦ ਸਿਰਫ ਹਰ ਇਕ ਭੈਣ ਭਰਾ ਦੀ ਮਦਦ ਕਰਨਾ ਹੈ
ਸਾਰਿਆ ਨੂੰ ਬੇਨਤੀ ਹੈ ਜੀ ਆਪਣੇ ਚੈਨਲ ਨੂੰ ਸਬਸਕ੍ਰਾਇਬ ਜਰੂਰ ਕਰ ਲਿਓ
ਤੇ ਆਪਣੇ ਚੈਨਲ ਦੀਆ ਕੁਝ ਪੋਲਸੀਆ ਹਨ ਕਿ ਜੇਕਰ ਇਕ ਵਾਰ ਐਡ ਕਰਤੀ ਤਾ ਉਹ ਡਲੀਟ ਨਹੀ ਕੀਤੀ ਜਾਉਗੀ ਜੇਕਰ ਕੋਈ ਵੀ ਐਡ ਮਜਾਕ ਕਰਦਾ ਪੂਆ ਦਿਦਾ ਹੈ ਤਾ ਉਸ ਵਿਚ ਸਾਡੀ ਕੋਈ ਜ਼ਿੰਮੇਵਾਰੀ ਨਹੀ ਹੈ ਜਾ ਕੋਈ ਕੋਠੀ ਵੇਚਣ ਟਾਈਮ ਕੋਈ ਵੀ ਫਰੋਡ ਕਰ ਦਿੰਦਾ ਹੈ ਤਾ ਉਸ ਵਿਚ ਸਾਡੀ ਕੋਈ ਜੁਮੇਵਾਰੀ ਨਹੀ Home sale market ਚੈਨਲ ਤੇ ਜਿਨਿਆ ਤੁਸੀ ਕੋਠੀ ਤੇ ਮਕਾਨ ਜਾ ਪਲਾਟ ਦੀਆ ਵੀਡਿਓ ਦੇਖਦੇ ਹੋ ਉਹ ਇਹਨਾ ਦੇ ਮਾਲਕ ਵੀਡਿਓ ਬਣਾ ਕੇ ਸਾਨੂੰ ਭੈਜਦੇ ਨੇ ਤੇ ਵੀਡਿਓ ਵਿਚ ਜਿੰਨੀ ਜਾਣਕਾਰੀ ਦੱਸੀ ਜਾਂਦੀ ਹੈ ਉਹ ਸਾਰੀ ਇਹਨਾ ਦੇ ਮਾਲਕ ਦੁਆਰਾ ਸਾਨੂੰ ਦੱਸੀ ਹੋਈ ਹੁੰਦੀ ਹੈ ਤੇ ਅਸੀਂ ਵੀਡਿਓ ਵਿਚ ਉਹ ਜਾਣਕਾਰੀ ਚੈਨਲ ਦੀ video ਦੁਆਰਾ ਤੁਹਾਨੂੰ ਦੱਸੀ ਜਾਂਦੀ ਹੈ।। Home sale market ਚੈਨਲ ਜਾ ਚੈਨਲ ਦੇ ਮਾਲਕ ਦਾ ਇਹਨਾ ਕੋਠੀ ਮਕਾਨ ਜਾ ਪਲਾਟ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਤੇ ਨੇ ਹੀ ਮਾਲਕ ਨਾਲ ਕੋਈ ਲੈਣਾ ਦੇਣਾ ਹੈ।। ਚੈਨਲ ਦਾ ਕੰਮ ਸਿਰਫ ਵੀਡਿਓ ਦਿਖਾਉਣਾ ਹੈ ।। ਖਰੀਦਣ ਜਾ ਵੇਚਣ ਦੀ ਜ਼ਿੰਮੇਵਾਰੀ ਤੁਹਾਡੀ ਆਪਦੀ ਹੋਵੇਗੀ ।। ਖਰੀਦਦਾਰ ਜਾ ਵੇਚਣ ਵਾਲਾ ਕੋਈ ਵੀ ਫਰਾਡ ਕਰਦਾ ਹੈ ਤਾਂ home sale market cahnnel ਦੀ ਜਾ ਚੈਨਲ ਦੇ ਮਾਲਕ ਦੀ ਕਿਸੇ ਤਰ੍ਹਾਂ ਦੀ ਕੋਈ ਜਿੰਮੇਦਾਰੀ ਨਹੀਂ ਹੋਵੇਗੀ ਤੇ ਨਾ ਚੈਨਲ ਜਾ ਚੈਨਲ ਦਾ ਮਾਲਕ ਜਵਾਬਦੇਹ ਹੋਵੇਗਾ।। ਸਾਡੇ ਚੈਨਲ ਦਾ ਮਕਸਦ ਕਿਸੇ ਦੀ ਭਾਵਨਾ ਨੂੰ ਠੇਸ ਪਹੁੰਚਉਣਾ ਨਹੀਂ
ਧੰਨਵਾਦ ਜੀ,,,,,

Пікірлер: 83

  • @ReenaKalsi.
    @ReenaKalsi. Жыл бұрын

    ਵੀਰ ਜੀ,,ਜੋ ਲੋਕ ਤੁਹਾਨੂੰ ਘਰ ਦੀ ਵੀਡਿਉ ਭੇਜਦੇ ਆ,, ਓਹਨਾ ਨੂੰ ਕਿਹਾ ਕਰੋ ਕੇ ਮੁੱਖ ਗੇਟ ਤੋਂ ਸ਼ੁਰੂ ਕਰਨ ਵੀਡਿਉ,, ਗਲੀ ਕਿੰਨੀ ਆ, ਘਰ ਉਂਚਾ ਕਿ ਨੀਵਾਂ,area ਕਿੰਨਾ ਆ, ਘਰ ਦਾ ਵਿਹੜਾ ਕਿੰਨਾ ਆ,, ਸਾਰਾ ਕੁਝ ਦੇਖਣਾ ਹੁੰਦਾ ਲੋਕਾਂ ਨੇ।ਕਿਰਪਾ ਕਰਕੇ ਧਿਆਨ ਦਵੋ,ਧੰਨਵਾਦ।

  • @surinderkaur8041
    @surinderkaur8041 Жыл бұрын

    Pehlan citi da nam likhya karo nal amount

  • @simarjitkaur3462
    @simarjitkaur3462 Жыл бұрын

    First of all city n rate ?

  • @kawaljitsinghbhatia5118
    @kawaljitsinghbhatia5118 Жыл бұрын

    BHUT hi vadia he ji tuhadi meharbani ji

  • @dhillonsingh1350
    @dhillonsingh1350 Жыл бұрын

    Kithe h ji

  • @robinbhatti6403
    @robinbhatti6403 Жыл бұрын

    Sir ji nagal dam anadpur Sahib vich koi propty he ta video banavo

  • @arunarani8274
    @arunarani8274 Жыл бұрын

    Ludhiana koi kothi hove ta jarur dasio veere.pls.

  • @khanekachatore7721
    @khanekachatore7721 Жыл бұрын

    Available haiga ji??

  • @mrsmahajan2674
    @mrsmahajan2674 Жыл бұрын

    Mohali kharar vich bhi koi kothi with 2 bedroom Hove is is price wich tan dasiyo veerji

  • @jas6915
    @jas6915 Жыл бұрын

    Ghar de naal jmeen sale di v video bnao paaji

  • @kiratmaanak861
    @kiratmaanak861 Жыл бұрын

    Veerji goindwal saahib vich dasso koi kothi

  • @user-hh8zk6lf1g
    @user-hh8zk6lf1g9 ай бұрын

    Jalandhar adampur bhogpur aria

  • @ranjodhsingh6896
    @ranjodhsingh6896 Жыл бұрын

    Ludhiana vich hove te dusdena

  • @RameshKumar-ed7pg
    @RameshKumar-ed7pg Жыл бұрын

    Rajpura vich hovy ta daso ji

  • @RinkuSingh-lu1ke
    @RinkuSingh-lu1ke Жыл бұрын

    Veer ji size jaroor dasiya karo

  • @JASBIRKAUR-ey9hd
    @JASBIRKAUR-ey9hd Жыл бұрын

    Nice lenth wedth jarur daso g

  • @sukhvinderkour83
    @sukhvinderkour83 Жыл бұрын

    Very nice kothi

  • @vipansingh2077
    @vipansingh2077 Жыл бұрын

    Nawashar vich daseo koi huos ji 10 lak tak

  • @rohitkuumar9467
    @rohitkuumar9467 Жыл бұрын

    Page pathankot wich kothe dekho

  • @vivekkuldeepji3285
    @vivekkuldeepji3285 Жыл бұрын

    Veer size kina aw

  • @purnimasharma5201
    @purnimasharma5201 Жыл бұрын

    Sirhind fatehgarh sahib punjab ch daso ji

  • @divyadevanshi6960
    @divyadevanshi6960 Жыл бұрын

    Bahut wadia hai veer g nice

  • @sumansingh-pk1se
    @sumansingh-pk1se11 ай бұрын

    Jalandhar home 5 marle

  • @virendersinghsingh1467
    @virendersinghsingh1467 Жыл бұрын

    Paji ana da nabar nai lagda piy ji

  • @Thejeanhut
    @Thejeanhut6 ай бұрын

    Available hai ???

  • @jscheema4078
    @jscheema4078 Жыл бұрын

    Address ki aa veer g

  • @mohansinghjandu6451
    @mohansinghjandu6451 Жыл бұрын

    By je jagha kiney a jrur daseyea karo

  • @virendersinghsingh1467
    @virendersinghsingh1467 Жыл бұрын

    Hun a kothi hai ya sell hogi a

  • @jaswindernarulanarula1809
    @jaswindernarulanarula1809 Жыл бұрын

    Veer ji Faridkot vich।hoy।ta daso

  • @lionsardar5899
    @lionsardar5899 Жыл бұрын

    Bahut vadia😊

  • @meetkaur8672
    @meetkaur8672 Жыл бұрын

    Nice.rate b thik.

  • @harjeetkaurglot5723
    @harjeetkaurglot5723 Жыл бұрын

    Mullanpur vich dsa veer ji

  • @kiratmaanak861
    @kiratmaanak861 Жыл бұрын

    Ambala city vich v koi makaan ya kothi hove dasso jarur

  • @kingpunjab3829
    @kingpunjab3829 Жыл бұрын

    Phagwara vich hai tah dso

  • @reeturani6916
    @reeturani6916 Жыл бұрын

    Sir es trah di kothy koi patran (patiala) vich ha ta dasso ji?

  • @charnjitkaur5072
    @charnjitkaur5072 Жыл бұрын

    Very nice 👍

  • @BaljinderSingh-ib9dx
    @BaljinderSingh-ib9dx Жыл бұрын

    Sangrur Mein Koi Kothi Ho 30 lakh Tak batana sar

  • @balkarsingh4166
    @balkarsingh4166 Жыл бұрын

    nice kothi

  • @GursewakSingh-rl8yg
    @GursewakSingh-rl8yg Жыл бұрын

    Kapurthala vich koi koti daso g

  • @divyadevanshi6960
    @divyadevanshi6960 Жыл бұрын

    Jagah kini hai veer g eh

  • @kamaljeetsidhu5511
    @kamaljeetsidhu5511 Жыл бұрын

    👌👌👌 very nice 👍👍

  • @balwinderkaur1483
    @balwinderkaur1483 Жыл бұрын

    Very beautiful

  • @harjeetkaurglot5723
    @harjeetkaurglot5723 Жыл бұрын

    Very nice 👌

  • @kingpunjab3829
    @kingpunjab3829 Жыл бұрын

    Kehri city bro

  • @subirsingh6707
    @subirsingh6707 Жыл бұрын

    Veerji moge ch koi kothi with 3 bedroom, pls suggest

  • @shamadevi152
    @shamadevi152 Жыл бұрын

    Nice 👌

  • @anjuanjusharma7023
    @anjuanjusharma7023 Жыл бұрын

    Gate ta daseya nai veer ji

  • @Prikshit321
    @Prikshit321 Жыл бұрын

    Size or area kina hai

  • @gunjansehgal6047
    @gunjansehgal6047 Жыл бұрын

    location. And prize

  • @anjuanjusharma7023
    @anjuanjusharma7023 Жыл бұрын

    Kini jaga hai ji

  • @RajeevKumar-ms8dn
    @RajeevKumar-ms8dn Жыл бұрын

    Very nice

  • @DikshaRajput-mj6vp
    @DikshaRajput-mj6vp9 ай бұрын

    Sunam10lakh da ghar

  • @ghummanjatt5819
    @ghummanjatt5819 Жыл бұрын

    Beautiful

  • @kiranjeetkaur4608
    @kiranjeetkaur4608 Жыл бұрын

    Kithe a g eh ghar

  • @GalaxyA03-fq1wd
    @GalaxyA03-fq1wd Жыл бұрын

    Ariya Kitna hai ji

  • @SukhdevSingh-bs8ss
    @SukhdevSingh-bs8ss Жыл бұрын

    Nice video Kuwait

  • @jaspalsingh-dw4wq
    @jaspalsingh-dw4wq Жыл бұрын

    Kethy

  • @apnapunjab2023
    @apnapunjab20239 ай бұрын

    ਵਿੱਚੋਂ ਕੋਠੀਆਂ ਨਿਕਲੋ ਬਾਹਰ ਕੁਝ ਨਹੀਂ ਹੈ ਬਾਹਰ

  • @SandeepSandeepkour-bt5zi
    @SandeepSandeepkour-bt5zi Жыл бұрын

    Murali c deso sir kio home

  • @banitarajput9735
    @banitarajput9735 Жыл бұрын

    Kithy aa eh kothi

  • @sawreen3799
    @sawreen3799 Жыл бұрын

    amritsar vich koi kothi daso veer ji

  • @pb02amritsarwale47

    @pb02amritsarwale47

    10 ай бұрын

    Home hega ji 2 Manjli Amritsar

  • @kuldeepbarar4653
    @kuldeepbarar4653 Жыл бұрын

    Bahut videa veer ji

  • @khanekachatore7721
    @khanekachatore7721 Жыл бұрын

    Available?

  • @mr.sheena2714
    @mr.sheena27146 ай бұрын

    Nice

  • @Iqbalsinghjaiswal.
    @Iqbalsinghjaiswal. Жыл бұрын

    Tarntaran20lak

  • @AmanSingh-qv7qc
    @AmanSingh-qv7qc Жыл бұрын

    Kahacpar

  • @dharamsingh7972
    @dharamsingh7972 Жыл бұрын

    Area kinna he veere

  • @hindbelievesfilmww6276
    @hindbelievesfilmww6276 Жыл бұрын

    Ok

  • @gurpreetkaur-ho6xk
    @gurpreetkaur-ho6xk Жыл бұрын

    Good

  • @gurpreetkaur-ho6xk

    @gurpreetkaur-ho6xk

    Жыл бұрын

    Nice

  • @ravinderkaur-zg1ph
    @ravinderkaur-zg1ph Жыл бұрын

    Kothi kaha ha

  • @RinkiDevi-ml8vz
    @RinkiDevi-ml8vz Жыл бұрын

    Location

  • @RinkiDevi-ml8vz

    @RinkiDevi-ml8vz

    Жыл бұрын

    Please 🙏

  • @nishantbhatia6699

    @nishantbhatia6699

    Жыл бұрын

    Jagrao Ludhiana area ..24 lakh demand😮😮😮

  • @HarJot-ww7ug
    @HarJot-ww7ug Жыл бұрын

    Beutifull

  • @tarnjeetkaur3272
    @tarnjeetkaur3272 Жыл бұрын

    ਬਠਿੰਡਾ ਚ ਹੈ ਕੋਈ ਕੋਠੀ ਤਾਂ ਦੱਸੋ ਜੀ

  • @monmohansinghwahguruji4468
    @monmohansinghwahguruji4468 Жыл бұрын

    Very nice

  • @charanjeetkaur1847
    @charanjeetkaur1847 Жыл бұрын

    Nice

  • @ranvirsingh7695
    @ranvirsingh7695 Жыл бұрын

    Beautiful

  • @anmol--jaan7869
    @anmol--jaan7869 Жыл бұрын

    Veere koi 5 ka lakh tak dsso ghr

  • @pb02amritsarwale47

    @pb02amritsarwale47

    10 ай бұрын

    Amritsar hega ji

  • @sumeetkaur-su3en
    @sumeetkaur-su3en Жыл бұрын

    Very nice

Келесі