No video

ਸਾਰੇ ਪੰਜਾਬ ਦੀਆਂ ਅੋਰਤਾਂ ਲਈ ਨਵੀਂ ਸਕੀਮ ਬਾਰੇ CM ਮਾਨ ਨੇ ਸੁਣਾਈ ਖੁਸ਼ਖਬਰੀ, ਮਿਲਣਗੇ ਲੱਖਾਂ ਰੁਪਏ

ਸਾਰੇ ਪੰਜਾਬ ਦੀਆਂ ਅੋਰਤਾਂ ਲਈ ਨਵੀਂ ਸਕੀਮ ਬਾਰੇ CM ਮਾਨ ਨੇ ਸੁਣਾਈ ਖੁਸ਼ਖਬਰੀ, ਮਿਲਣਗੇ ਲੱਖਾਂ ਰੁਪਏ
#PunjabiEkta #PunjabNews #BhagwantMann
Punjai Ekta Live | Punjai Ekta | Punjai Ekta News | Punjai Ekta News Today | ਪੰਜਾਬੀ ਏਕਤਾ
ਪੰਜਾਬੀ ਏਕਤਾ ਚੈਂਨਲ ਇੱਕ ਖੇਤਰੀ ਨਿਯੂਜ਼ ਚੈਨਲ ਹੈ ਜਿਸ 'ਤੇ ਪੰਜਾਬ, ਦੇਸ਼ ਅਤੇ ਵਿਦੇਸ਼ਾਂ ਦੀਆਂ ਖ਼ਬਰਾਂ, ਖੇਡ ਜਗਤ, ਬਾਲੀਵੁਡ ਤੇ ਪਾਲੀਵੁੱਡ ਦੀਆਂ ਪ੍ਰਕਾਸ਼ਿਤ ਹੁੰਦੀਆਂ ਹਨ.
Punjai Ekta Channel is an exclusive news channel on KZread which streams news related to Latest News in Politics, Nation, World, Entertainment, Pollywood & Bollywood, Business and Sports Categories. Stay Connected for All The Breaking News in Punjabi !
Subscribe To Our Channel :
Like us on Facebook :
Follow us on Instagram :
Follow us on Twitter :
© Punjai Ekta

Пікірлер: 242

  • @meetrai7140
    @meetrai7140Ай бұрын

    ਸਭ ਤੋਂ ਪਹਿਲਾਂ ਮੁੰਡੇ ਕੁੜੀਆਂ ਨੂੰ ਰੋਜ਼ਗਾਰ ਦਿਓ

  • @r.p.s5113
    @r.p.s5113Ай бұрын

    ਆਂਗਨਵਾੜੀ ਮੁਲਾਜ਼ਮਾਂ ਵਾਰੇ ਵੀ ਸੋਚੋ ਮਾਨ ਸਾਬ ਜੀ ਘਰ ਦਾ ਗੁਜ਼ਾਰਾ ਨਹੀਂ ਹੁੰਦਾ ਇੰਨੇ ਕ ਪੈਸੇ ਚ

  • @SonuSahota-pi6ye
    @SonuSahota-pi6yeАй бұрын

    CM Bhagwant man great leader God bless you CM shib

  • @NavjotSingh-lf3hm

    @NavjotSingh-lf3hm

    27 күн бұрын

    ਹਜਾਰ।ਰਪੇ।ਕੈਹਕੇ।ਤਾ।ਦੇਨੀ।ਸਕੀਆ।ਲਖਾ।ਰੂਪੇ।ਕਿਥੋ।ਦੇਦੂ

  • @karmjitkaur1510
    @karmjitkaur151028 күн бұрын

    ਸਾਡੇ ਪਿੰਡਾਂ ਵਿਚ ਵੀ ਔਰਤਾਂ ਨੂੰ ਰੁਜ਼ਗਾਰ ਦਿਓ ਜੀ

  • @manjeetkaurwaraich1059
    @manjeetkaurwaraich105927 күн бұрын

    ਸੀ ਐਮ ਸਾਹਿਬ ਜੀ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦਾ ਮਾਣਮੱਤਾ ਵੀ ਦੁੱਗਣਾ ਕਰ ਦਿਓ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਵੇਗਾ ਜੀ ❤🎉❤🎉❤🎉❤🎉❤🎉

  • @user-vx3qd7dw4d
    @user-vx3qd7dw4dАй бұрын

    ਬਾਈ ਤੇਰੀ ਉਮਰ ਲੰਮੀ ਹੋਵੇ

  • @manjeetkaur7146
    @manjeetkaur7146Ай бұрын

    ਆਂਗਣਵਾੜੀ ਵਰਕਰਾਂ ਨੂੰ ਤਨਖਾਹ ਦੱਗਣੀ ਕਰਨ ਦਾ ਵਾਅਦਾ ਕੀਤਾ ਸੀ ਤਨਖਾਹ ਦੱਗਣੀ ਕਰੋ ਮਾਨ ਸਾਹਿਬ ਜੀ

  • @user-jc2vr7kv2l

    @user-jc2vr7kv2l

    16 күн бұрын

    Ryt 😢

  • @mandeepsekhon3582
    @mandeepsekhon3582Ай бұрын

    ਸੀ ਐਮ ਸਾਹਿਬ ਜੀ ਬਾਬਿਆਂ ਨੂੰ ਕੁਝ ਦੇਦੋ ਬੀਬੀਆਂ ਨੂੰ ਬੱਸ ਕਿਰਾਏ ਵੀ ਫਰੀ ਹਨ

  • @HarvinderSingh-ze7qo

    @HarvinderSingh-ze7qo

    Ай бұрын

    Brinjal

  • @lakhvirsinghqupu
    @lakhvirsinghqupu22 күн бұрын

    ਮਾਨ ਸਾਹਿਬ ਜੀ ਸਾਡੇ ਪਿੰਡ ਵੀ ਕੰਮ ਭੇਜਿਆ ਜਾਵੇ ਸਾਡਾ ਪਿੰਡ ਗਦਾਈਆ ਹੈ ਤਹਿਸੀਲ ਨਾਭਾ ਜਿਲਾ ਪਟਿਆਲਾ

  • @avinashsingla7058
    @avinashsingla7058Ай бұрын

    ਮਾਨ ਸਾਹਿਬ ਜੀ ਤੁਸੀਂ ਈ ਟੀ ਟੀ 5994ਭਰਤੀ ਪੂਰੀ ਕਰ ਦਿਓ ਜੀ

  • @jaswinderkaur-pr2ik
    @jaswinderkaur-pr2ikАй бұрын

    Mera veer mann sahib jindabad🙏🏼🙏🏼🙏🏼🙏🏼🙏🏼

  • @artiatwal2659
    @artiatwal265918 күн бұрын

    ਮਾਨ ਸਾਬ ਮੈ ਵੀ ਟੇਲਰਰ ਹਾ ਮੰਨੂ ਵੀ ਕੰਮ ਦਿਉ

  • @user-xo6ho4te2w
    @user-xo6ho4te2w25 күн бұрын

    ਸਾਡਾ ਸੇਲਫ ਹੈਲਪ ਗਰੁੱਪ ਚਲਦੇ 5 ਸਾਲ ਹੋ ਗਏ ,ਅਸੀਂ ਹੁਣ ਬੰਦ ਕਰਨ ਜਾ ਰਹੇ ਹਾਂ ਪਤਾ ਸਾਡੇ ਗਰੁਪ ਚ ਜਿਆਦਾ ਅਨਪੜ ਬੀਬੀਆਂ ਜੌ ਗਰੀਬ v ਬਹੁਤ ਨੇ ਕਿਹੜਾ ਕੰਮ ਦਿਉਗੇ ਇਨਾ ਬੀਬੀਆਂ ਲਈ ਜੌ ਗਰੁੱਪ ਬੰਦ ਨਾ ਕਰੀਏ

  • @TUFFAN_666_YT_
    @TUFFAN_666_YT_19 күн бұрын

    Mann sabb Sanu vi joro

  • @Punjabihomechurch
    @PunjabihomechurchАй бұрын

    ਜਿਲਾ ਫਿਰੋਜ਼ਪੁਰ ਵਿਚ ਖਾਸਕਰ ਬਾਰਡਰ ਏਰੀਆ ਤੋ ਵੀ ਪਛੜਿਆ ਸ਼ਬਦ ਲਾਹ ਦਿਉ

  • @gurindersingh8353
    @gurindersingh835314 күн бұрын

    ਮਾਨ ਸਾਬ ਸਰਕਾਰੀ ਸਕੂਲਾਂ ਦੀਆਂ ਬੱਸਾ ਦਾ ਐਲਾਨ ਕੀਤੇ ਨੂਂ ਸਾਲ ਹੋ ਗਿਆ ਪਰ ਬੱਸਾ ਦਾ ਕੋਈ ਪਤਾ ਨਹੀ ਕਿੱੱਥੇ ਹੈ ਸਾਡੇ ਬੱਚੇ ਵੀ ਐਮੀਨਸ ਮਾਲ ਰੋੜ ਸਕੂਲ ਪੜਦੇ ਹਨ ਬੱਸਾ ਦੀ ਪੇਮਿਟ ਪਾਊ ਸਕੂਲਾਂ ਨੂੰ

  • @ekamveer1306
    @ekamveer130626 күн бұрын

    ਵੀਰ ਜੀ ਸਾਨੂੰ ਲੇਡੀਜ਼ ਕੰਮ ਦਿਤਾ ਜਾਵੇ ਅਸੀਂ ਬੇਲਿਆਂ

  • @harmanjot4244
    @harmanjot424416 күн бұрын

    ਸਾਡੇ ਪਿੰਡ ਵਿੱਚ ਬਸਹੈ ਨਹੀਂ ਪਿੰਡ ਘੁੱਦੂਵਾਲਾ ਜ਼ਿਲਾ ਮਾਨਸਾ ਵਿੱਚ ਕਮਦਿਉ ਜੀ ਸਾਡੇ ਕੋਈ ਸਹਿਰ ਨਹੀ ਅਸੀਂ ਕਮ ਤੋ ਬਿਨਾ ਬੈਠੇ ਆ ਜੀ

  • @desirajiagroup1457
    @desirajiagroup145715 күн бұрын

    ਬਰਨਾਲਾ ਸ਼ਹਿਰ ਵਿਚ ਵੀ ਇਹ ਕੰਮ ਦਿੱਤਾ ਜਾਵੇ

  • @karamjitkaur2935
    @karamjitkaur2935Ай бұрын

    Maan. Sahib cm. Bhagwant..singh. zindabad Good ❤️ ♥️ 💙 💕 👍 👌 ❤️

  • @user-yq9ox2qo7g
    @user-yq9ox2qo7g21 күн бұрын

    ਹੋਮ ਗਾਰਡ ਬਾਰੇ ਕੀ ਖਿਆਲ ਆ ਮਾਨ ਸਾਹਿਬ ਜੀ ਉਹਨਾਂ ਦੀਆਂ ਪਤਨੀਆਂ ਦੇ ਤੇ ਸ਼ੌਂਕ ਵੀ ਨੀ ਪੂਰੇ ਹੁੰਦੇ ਹੋਮਗਾਰਡ ਨੂੰ ਪੱਕਾ ਕੀਤਾ ਜਾਵੇ ਪੈਨਸਨ ਲਗਾਈ ਜਾਵੇ

  • @ManjeetKaur-yd7pm
    @ManjeetKaur-yd7pm18 күн бұрын

    ਸਾਡੇ ਪਿੰਡ ਉੰਟਸਰ ਜ਼ਿਲਾ ਪਟਿਆਲਾ ਵਿੱਚ ਵੀ ਲਿਆਓ ਆਹ ਸਕੀਮ ਸਾਨੂੰ ਦੇ ਦਿਓ ਕੋਈ ਲਾਬ ਔਰਤਾਂ ਨੂੰ cm ਸਾਬ ji 🙏🏻🙏🏻

  • @dharamveertinna5144
    @dharamveertinna5144Ай бұрын

    best cm punjab

  • @ParamjeetKaur-ub3mc
    @ParamjeetKaur-ub3mc29 күн бұрын

    ਵੀਰ ਮਿਡੇ। ਮੀਲ।ਵਲ।ਵੀ।ਧਿਆਨ। ਜਰੂਰ ਦੇਣਾ। ਗਰੀਬ ਪਰਿਵਾਰ ਬਹੁਤ ਮੁਸ਼ਕਲ ਵਿੱਚ ਹੈ

  • @user-hs2ls5so8n
    @user-hs2ls5so8nАй бұрын

    Congratulations 🎉

  • @vijaykumar6853
    @vijaykumar6853Ай бұрын

    Man sahib zindaband

  • @SanjuKumar-ul7zq
    @SanjuKumar-ul7zqАй бұрын

    ਭਾਈ ਜੀ ਹੁਸਿਆਰਪੁਰ ਵਿਚ ਵੀ ਲਿਆਓ ਏ ਸਕੀਮ ਦਿਓ

  • @user-pi8vc5sj4b
    @user-pi8vc5sj4b28 күн бұрын

    ਆਂਗਣਵਾੜੀ ਵਰਕਰਾਂ ਦਾ ਮਾਣਭੱਤਾ ਦੁੱਗਣਾ ਕੀਤਾ ਜਾਵੇ ਕੀਤਾ ਹੋਇਆ ਵਾਧਾ ਪੂਰਾ ਕਰੋਂ ਮਾਨ ਸਾਹਿਬ

  • @swaranjit2481
    @swaranjit2481Ай бұрын

    ਆਹੋ ਜਿੱਦਾਂ ladies ਨੂੰ 1000 ਰੁਪਏ ਮਿਲਣ ਲੱਗ ਪਏ ਜਿੱਦਾਂ ਗੋਰੇ ਪੰਜਾਬ ਵਿੱਚ ਕੰਮ ਕਰਨ ਆਉਣ ਲੱਗ ਪਏ Same ਹੁਣ ਅਗਲੇ ਗੱਪ ਸੁਣ ਲਉ

  • @BittuDhand
    @BittuDhandАй бұрын

    ਬਿਲਕੁਲ zooth ਮਾਰ ਰਹੇ ਹਨ ਮੁੱਖਮੰਤਰੀ 5000 ਤੋਂ ਵੀ ਘੱਟ ਰੁਪਏ ਮਿਲੇ ਹਨ ਸਾਡੇ ਪਿੰਡ ਵੀ ਖੁੱਲ੍ਹਿਆ ਜੀਵਕਾ ਦੀ ਪਹਿਲ ਸੈਂਟਰ

  • @navdeepdhir2454

    @navdeepdhir2454

    21 күн бұрын

    ਸਾਡੇ ਪਿੰਡ ਵੀ ਖੁੱਲ੍ਹਿਆ ਅਜਿਵੀਕਾ ਦਾ ਪਹਿਲ ਸੇਂਟਰ 5000 ਵੀ ਮਸਾਂ ਈ ਦਿੱਤਾ ਇੱਕ ਮਹੀਨੇ ਦਾ

  • @user-wy3wg9lx9d
    @user-wy3wg9lx9d20 күн бұрын

    ਮਾਨ ਜੀ ਮਿਡ ਡੇ ਮੀਲ ਕੁੱਕ ਬੀਬੀਆਂ ਦੀ ਤਨਖ਼ਾਹ ਵਧਾ ਦਿਉ

  • @jassbatth167
    @jassbatth167Ай бұрын

    Mann sahb jindabad bhagwant singh

  • @lehrisukhraj1405
    @lehrisukhraj14059 күн бұрын

    ਮਾਨ ਸਾਬ ਰਾਜ ਨਹੀਂ ਸੇਵਾ ਕਰਨੀ ਹੈ

  • @gurdassingh4913
    @gurdassingh4913Ай бұрын

    ਮੇਰੇ ਬੱਚੇ 2ਬੇਟੀ ਬੇਟਾ ਸਰਕਾਰੀ ਸਕੂਲ ਚ੍ ਬੜੇ 1+2 /90 85/ ਨੋਕਰੀ ਦਿੱਤੀ ਜਾਵੇ

  • @manjeetkaur7146
    @manjeetkaur7146Ай бұрын

    ਬਿਜਲੀ ਦੀ ਯੂਨਿਟ ਐਸ ਤੇਬੀਸੀ ਵਾਗ ਗਰੀਬ ਕਿਸਾਨ ਦੋ ਤਿੰਨ ਕਿਲਿਆਂ ਵਾਲਾ ਜ਼ਿਮੀਦਾਰ ਨੂੰ ਵੀ ਉਹਨਾਂ ਵਾਂਗ ਬਿੱਲ ਪਾਓ

  • @BalwinderKaur-nz2oz
    @BalwinderKaur-nz2ozАй бұрын

    Bahot vadia kam kita maan saab ❤❤❤❤❤

  • @AVTARSINGH-hx5gz

    @AVTARSINGH-hx5gz

    Ай бұрын

    Bhut vadia speech g❤❤🎉🎉🎉🎉

  • @KuldeepkaurAujla-um1en
    @KuldeepkaurAujla-um1en19 күн бұрын

    Very good Maan sab

  • @user-xo6ho4te2w
    @user-xo6ho4te2w25 күн бұрын

    ਆਸ਼ਾ ਵਰਕਰ ਦਾ ਵਾਦਾ v ਪੂਰਾ ਕਰੋ ਮਾਨ ਸਾਹਿਬ ਜੀ

  • @baldevgrewal807
    @baldevgrewal807Ай бұрын

    ਮੁਫਤ ਬਿਜਲੀ ਸਿਰਫ ਜਰੂਰਤ ਮੰਦਾਂ ਨੂੰ ਹੀ ਦਿੱਤੀ ਜਾਣੀ ਚਾਹੀਦੀ ਹੈ।ਬਿਜਲੀ ਪਾਣੀ ਦੇ ਬਿਲ ਲਾਏ ਜਾਣ ਦੁਰਵਰਤੋਂ ਘੱਟ ਹੋਵੇਗੀ।ਭਗਵੰਤ ਮਾਨ ਬਹੁਤ ਵਧੀਆ ਸੋਚ ਵਾਲੇ ਮੁੱਖ ਮੰਤਰੀ ਹਨ।🙏🙏🙏

  • @user-hs2ls5so8n
    @user-hs2ls5so8nАй бұрын

    Blessings Maan Ji 👍🦁👍

  • @shubhi8190
    @shubhi819023 күн бұрын

    ਭਾਈ ਨਾਭਾ ਦੇ ਪੇਟਲ ਨਾਗਰ ਦੀਆਂ ਬੀਬੀਆਂ ਨੂੰ ਵੀ ਇਹ ਕੰਮ ਦੇਵੋ ਮਨਜੀਤ ਕੌਰ

  • @gurpreetSingh-jy7fj
    @gurpreetSingh-jy7fj25 күн бұрын

    ਫਰੀਦਕੋਟ ਜਿਲੇ ਵਿੱਚ ਵੀ ਔਰਤਾਂ ਨੂੰ ਨੋਕਰੀਆ ਦਿਉਂ ਮਾਨ ਸਹਾਬ ਜੀ ਫਰੀਦਕੋਟ ਜਿਲੇ ਕੁਲਤਾਰ ਸਿੰਘ ਸੰਧਵਾਂ ਦਾ ਜ਼ਿਲਾ ਪਰ ਕੁੜੀਆਂ ਨੂੰ ਦਿਉ ਜੀ

  • @KaramjitKaur-j4p
    @KaramjitKaur-j4p27 күн бұрын

    ਆਂਗਣਵਾੜੀ ਵਰਕਰਾਂ ਨਾਲ ਕੀਤਾ ਵਾਅਦਾ ਪੂਰਾ ਕਰੋਜੀ 6:56 7:01

  • @goldypathak3137
    @goldypathak313722 күн бұрын

    शहर वाले वोट नहीं पाऊँगे क्योकि उनके लिये कोई काम नहीं शहर में कोई माल कोई फ़ैक्टरी लगाओ जिस्म सभी जनरल लोग काम करे वरना नतीजा देखने तैयार रहो

  • @user-mp2cx8xm8u
    @user-mp2cx8xm8u16 күн бұрын

    Shmshpur bet vich v scheme bheju Maan sahib ji

  • @JassJanni-qx7ix
    @JassJanni-qx7ixАй бұрын

    Cm Mann jindabad

  • @user-vh5rm5mz5p
    @user-vh5rm5mz5p29 күн бұрын

    ਹੁਣ ਇਸ ਦੀਆਂ ਗੱਲਾਂ ਦਾ ਕੋਈ ਯਕੀਨ ਨਹੀਂ ਆਉਂਦਾ।

  • @user-zc5wj4jh1f
    @user-zc5wj4jh1fАй бұрын

    Very good job cm man Saab

  • @SukhpreetSingh77777
    @SukhpreetSingh7777723 күн бұрын

    ਮਾਣ ਸਾਹਿਬ ਜੀ ਨਾਨਕਪੁਰਾ ਸਂਗਰੂਰ ਵਿਚ ਰਹਿਣ ਵਾਲੇ ਲੋਕ ਸਾਨੂੰ ਵੀ ਕੰਮ ਦਿਉ ਜੀ ❤❤

  • @babbumaanfanpage1
    @babbumaanfanpage119 күн бұрын

    Bahut changa uprala👏👏

  • @KaramjitKaur-j4p
    @KaramjitKaur-j4p27 күн бұрын

    ਆਂਗਣਵਾੜੀ ਵਰਕਰਾਂ ਨਾਲ ਕੀਤਾ ਵਾਅਦਾ ਪੂਰਾ ਕਰੋਜੀ

  • @inderjitgir1432
    @inderjitgir1432Ай бұрын

    Hor. Badi. Gapp

  • @madhavim6868
    @madhavim6868Ай бұрын

    Thanks 🙏🙏🙏 lot Maan Shabi ji 🎉🎉🎉🎉S

  • @dalbagsingh3370
    @dalbagsingh337029 күн бұрын

    ਗੱਲਾਂ ਦਾ ਕੜਾਹ ਬਣਾਉਣਾ ਕੋਈ ਇਸ ਇਨਸਾਨ ਤੋਂ ਸਿੱਖੋ ਕਿਵੇਂ ਬਣਾਈ ਦਾ

  • @SandeepSinghSonu-eh1yz
    @SandeepSinghSonu-eh1yz27 күн бұрын

    Maan zindabad

  • @BalkarSingh-fq2gb
    @BalkarSingh-fq2gbАй бұрын

    मान सहिब आप जी दे कम काबिले तरीफ वा ❤❤

  • @BaljitKaur-jx1qh
    @BaljitKaur-jx1qhАй бұрын

    ਆਸ਼ਾ ਵਰਕਰਾਂ ਨੂੰ ਵੀ ਹੱਕ ਦੇ ਦਿਉ ਜੀ ਜਿਹੜੇ ਤੁਸੀਂ ਕਿਹਾ ਸੀ 2500ਤੋ5000 ਕਰਨ ਲਈ

  • @mandeepsekhon3582

    @mandeepsekhon3582

    Ай бұрын

    @@BaljitKaur-jx1qh ਬੀਬਾ ਜੀ ਹੁਣ ਓਹ ਤੁਹਾਡੀ ਮੰਗ ਪੂਰੀ ਕਰਨ ਜਾ ਟੀਚਰਾਂ ਦੀ ਜਾਂ ਫਿਰ ਹੋਰ ਮੁਲਾਜ਼ਮਾਂ ਦੀ ਸਰਕਾਰ ਤਾਂ ਤੁਸੀਂ ਬਣਾਤੀ ਬਹੁਮੱਤ ਪੂਰਾ ਦੇ ਦਿੱਤਾ ਵਿਰੋਧੀ ਧਿਰ ਨੂੰ ਬਹਿਸ ਕਰਨ ਜੋਗੀਆਂ ਸੀਟਾਂ ਤਾਂ ਦਿੱਤੀਆਂ ਹੀ ਨਹੀਂ ਹੁਣ ਤੁਹਾਡੀ ਅਵਾਜ਼ ਕੌਣ ਚੁੱਕੇ

  • @GurdeepSingh-iz1vd
    @GurdeepSingh-iz1vdАй бұрын

    D A. ਦੀਆਂ ਬਕਾਇਆ ਕਿਸ਼ਤਾਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਦਿਓ।

  • @Pihuarts44
    @Pihuarts4429 күн бұрын

    Good soch sir

  • @Godson-ol4my
    @Godson-ol4myАй бұрын

    Babbar sher bhagwant ma n

  • @PoojaSidhu-o8y
    @PoojaSidhu-o8y23 күн бұрын

    Maan Saab koi paking da km v Shuru kr deo

  • @sukhjinderkaur2787
    @sukhjinderkaur2787Ай бұрын

    Only 60 Rupees pent and shirt school uniform

  • @rajdeepbatth16
    @rajdeepbatth1624 күн бұрын

    Thank you CM sab g

  • @manjitsingh4301
    @manjitsingh430122 күн бұрын

    Guru Har Sahai district Ferozepur vich Kam dita jave

  • @jattdhillon1990
    @jattdhillon1990Ай бұрын

    ik da kaam band karke dujhe nu kaam de dita 😂😂😂… wah kina idea h ..

  • @_SangheraSaab

    @_SangheraSaab

    Ай бұрын

    Eh saale mere hunde hi eda de a

  • @aerasanil2455
    @aerasanil2455Ай бұрын

    168 DPE ਦਾ ਵੀ ਕੁਛ ਸੋਚੋ ਮਾਨ ਸਾਬ ਏਨਾ ਅਣਦੇਖੀ ਕਾਰਨਾਂ ਚੰਗਾ ਨਹੀਂ

  • @navotdhindsa9020
    @navotdhindsa9020Ай бұрын

    200. He. De deo din daa 2000 ta bout vadhi gal ah. Eana joth na bolo

  • @HarjotSingh-sb4so
    @HarjotSingh-sb4so26 күн бұрын

    Maan sahib ji 1000 ,1000 rupees vi pado ladies nu ❤❤

  • @SimarjeetkaurBrar-zb3gi
    @SimarjeetkaurBrar-zb3gi28 күн бұрын

    ਬਹੁਤ ਵਧੀਆ ਮੁਕਤਸਰ ਏਰੀਏ ਚ ਵੀ ਕੰਮ ਚਲਾਓ ਅਸੀਂ ਤਾਂ 13 13 ਸਾਲ ਦੀਆਂ ਲੀੜੇ ਸੀ ਉਹਨੂੰ ਸਿੱਖ ਗਈਆਂ ਸੀ

  • @JagjitSingh-jr3ko
    @JagjitSingh-jr3koАй бұрын

    ਭਗਵੰਤ ਮਾਨ ਜ਼ਿੰਦਾਬਾਦ ਆ

  • @balveerkaur9582
    @balveerkaur958216 күн бұрын

    ਕੀ ਸਾਨੂੰ ਵੀ ਕੰਮ ਦੋਗੇ ਜੀ ਰਾਮਪੁਰਾਫੂਲ ਜੀ

  • @user-hw1ec9dr1i
    @user-hw1ec9dr1i26 күн бұрын

    ਮੁਖਮੰਨਤ,ਰੀਜੀਸਾਨੂਪੈਨ😊ਪੈਨਸਲਾਪੈਕਿੰਗਦਾਕੰਮਲੈਕੇਦਿਤਾਜਾਵੇਸੁਕੀਰੀਆਜੀ😊

  • @Amritpalkaur-b3z
    @Amritpalkaur-b3z21 күн бұрын

    Mann sahib ji sanu jakhepal hambalvass apna lage pind sanu Koi kam de do

  • @gurpreetdhaliwaldhaliwal838
    @gurpreetdhaliwaldhaliwal838Ай бұрын

    Good

  • @dharmindersingh6795
    @dharmindersingh6795Ай бұрын

    Good ❤

  • @IqbalSingh-lt9eb
    @IqbalSingh-lt9ebАй бұрын

    Good 👍

  • @goldypathak3137
    @goldypathak313722 күн бұрын

    जनरल लोगो को भी देखो मान साहेब

  • @ramankaur5448
    @ramankaur5448Ай бұрын

    C,M ji menu v kamm chahida hai

  • @JagsirKhan-mw2gl
    @JagsirKhan-mw2gl25 күн бұрын

    ਪਿੰਡ ਈਸੀ ਵਿੱਚ ਕੰਮ ਭੇਜਿਆ ਜਾਵੇ ਜਿਲਾ ਸੰਗਰੂਰ

  • @pojapojakaur607
    @pojapojakaur60727 күн бұрын

    ਗੁਰਦਾਸਪੁਰ ਦੇ ਪਿੰਡਾਂ ਵਿਚ ਇਹ ਕੰਮ ਲਿਆਉ

  • @lovelysandhu2716
    @lovelysandhu271626 күн бұрын

    ਹਾਜੀ ਸਰ ਮੈਨੂੰ ਰੋਜਗਾਰ ਚਾਹੀਦਾ ਮੈ ਜਿਲਾ ਅੰਮਿਤਸਰ ਤੋ ਹਾ

  • @GurdeepSingh-xb7tp
    @GurdeepSingh-xb7tp21 күн бұрын

    Man Sahib Ferozepur Border Area di vi improment karva deo ji. Shaheed Bhagat singh& bhagat singh state university nu grant jari kro ji.🙏.

  • @LakhwinderMonu-wm9ix
    @LakhwinderMonu-wm9ixАй бұрын

    Maan saab jindabad

  • @vunnyvideo7795
    @vunnyvideo779529 күн бұрын

    C m sir ji Punjab de aam janta dy basty be sarkari Nokri deo best of luck my brother

  • @LakhwinderMonu-wm9ix
    @LakhwinderMonu-wm9ixАй бұрын

    Maan sarkar jindabad

  • @honeykumar6795
    @honeykumar679529 күн бұрын

    Bijli de bakya bill bi maff kro

  • @BalwinderKaur-gd9hm
    @BalwinderKaur-gd9hm26 күн бұрын

    Asha de. Pay. V. Dabal. Kar. Do

  • @gurindersingh4199
    @gurindersingh4199Ай бұрын

    Sir Psssb Mohali driver reatment no 5 2016 final result is out 2021 but no joining letter ✉️ sir help us 🙏

  • @DaljitSingh.5911
    @DaljitSingh.5911Ай бұрын

    ❤❤❤

  • @Veerpalkaur-yh8pl
    @Veerpalkaur-yh8pl29 күн бұрын

    Congratulations cm sahib 🎉🙏

  • @sp4323
    @sp4323Ай бұрын

    Gappi

  • @kaurmanpreetsamrala4347
    @kaurmanpreetsamrala434727 күн бұрын

    School uniform de 100 rs te shirt de 40 rs dende ne😂

  • @user-dw2hr3mb9f
    @user-dw2hr3mb9f22 күн бұрын

    Mann shive ji kush kuro umed h app ta ok am I 👍

  • @Tech_gaming_4186
    @Tech_gaming_418623 күн бұрын

    Mansa ji Bathinda bich silai ka kam chalao

  • @JarnailSingh-nb4cl
    @JarnailSingh-nb4clАй бұрын

    Very good cm mann

  • @PrabnjotkhokharPrince
    @PrabnjotkhokharPrince18 күн бұрын

    I need this job

  • @user-dc8ss5rw7c
    @user-dc8ss5rw7c27 күн бұрын

    Sardulgar di ledis nu v rojgar deo edr koi nhi dekhda pinda ch bhut bura hal h

  • @SunitaDevi-rj8zh
    @SunitaDevi-rj8zhАй бұрын

    ❤🎉god bless you CM ji

  • @preetsaab4264
    @preetsaab426426 күн бұрын

    Sbs nagar ch v dio km... Asi v ready km karn lyi

  • @parminderSinghPrince-xp5pi
    @parminderSinghPrince-xp5pi28 күн бұрын

    Thanks Mann sab

Келесі