ਸਾਡੇ ਪਿੰਡ ਦੇ ਲੋਕਾਂ ਦਾ ਪਿਆਰ Our Village Tour | Punjabi Travel Couple | Ripan Khushi | Punjabi Village

Пікірлер: 237

  • @Beant99sandhu
    @Beant99sandhu2 жыл бұрын

    ਪੰਜਾਬ ਜਿਉਂਦਾ ਗੁਰੂ ਦੇ ਨਾਮ ਤੇ ਆ, ਪਰ ਹਰ ਧਰਮ ਦਾ ਉਨਾ ਈ ਸਤਿਕਾਰ ਕਰਦੇ ਆ ਜਿੰਨ੍ਹਾਂ ਸਿੱਖ ਧਰਮ ਦਾ ਹਿੰਦੂ ਸਿੱਖ ਭਾਈਚਾਰੇ ਦੀ ਮਿਸਾਲ ਨੇ ਆਪਣੇ ਪਿੰਡ

  • @deepbadesha7624

    @deepbadesha7624

    2 жыл бұрын

    ਇਹੋ ਤਾਂ ਆਪਣਾ ਏਰੀਆ ਮਸਾਲ ਭਾਈਚਾਰੇ ਦੀ ਕੋਈ ਵੀ ਧਰਮਸਥਾਨ ਹੋਵੇਂ ਉਹ ਜਗ੍ਹਾ ਸਾਰੇ ਧਰਮਾਂ ਦੇ ਲ਼ੋਕ ਪਹੁੰਚਦੇ ਨੇ ਮੱਥਾ ਟੇਕ ਦੇ ਨੇ ਬਾਕੀ ਜਿੰਦਾ ਆਪਾਂ ਵੇਖਦੇ ਹਾਂ ਕਈ ਜਿਲਿਆ ਵਿੱਚ ਰੌਲਾ ਹੁੰਦਾਂ ਕਾਸਟ ਦਾ ਇੱਕ ਦੂਸਰੇ ਨੂੰ ਫੇਰ ਬੁਰਾਭਲਾ ਬੋਲਦੇ ਨੇ ਆਪਣੇ ਪਿੰਡਾਂ ਵਿੱਚ ਸੱਥ ਤਾਂ ਜਰੂਰ ਅਲੱਗ ਹੁੰਦੀ ਆ ਜਿੰਦਾ ਜੱਟਾਂ ਦੀ ਅਲੱਗ ਮਜ਼੍ਹਬੀ ਸਿੰਘਾਂ ਦੀ ਅਲੱਗ ਰਾਮਦਾਸੀਏ ਭਰਾਵਾਂ ਦੀ ਅਲੱਗ.ਹੂੰਦੀ ਆ ਹਾਂ ਧਰਮ ਅਸਥਾਨਾਂ ਤੇ ਸਭ ਇੱਕ ਨੇ ਲੰਗਰ ਸਭ ਨੂੰ ਇੱਕ ਲਾਈਨ ਵਿੱਚ ਆਤੂਉਟ ਵਰਤ ਦਾ ਸਾਰੇ ਹੀ ਧਰਮਾਂ ਦੇ ਮੂੰਡੇ ਸੇਵਾ ਕਰਦੇ ਨੇ.. ਵਾਹਿਗੁਰੂ ਜੀ 🙏🙏

  • @chamkaursingh3990
    @chamkaursingh39902 жыл бұрын

    ਰੀਪਨ ਬਾਈ ਜੀ ਸਤਿ ਸ਼੍ਰੀ ਅਕਾਲ ਬੁਹਤ ਵਾਧੀਆ ਲੱਗੇਆ ਮੇਲਾ ਦੇਖ ਕੇ ਬੁਹਤ ਬੁਹਤ ਧੰਨਵਾਦ ਵੀਰ ਰੰਗੀਆਂ ਤੋ

  • @DSR888
    @DSR8882 жыл бұрын

    ਪਿੰਡ ਚ ਪਾਰਕ ਪਹਿਲੀ ਵਾਰ ਦੇਖੀ। ਬਹੁਤ ਵਧੀਆ 🙏🙏

  • @jaspreetdhillon3171

    @jaspreetdhillon3171

    2 жыл бұрын

    SADE 10 YEAR HO GE PARK NU PIND RODE DISK MOGA

  • @sandeepbhullar6202
    @sandeepbhullar62022 жыл бұрын

    ਸਤਿ ਸ੍ਰੀ ਅਕਾਲ ਬਾਈ ਜੀ ਸਾਡੇ ਪੰਜਾਬ ਦਾ ਵਿਰਸਾ ਸਾਡੇ ਮੇਲੇ ਬਚਪਨ ਦੀਆਂ ਯਾਦਾ

  • @pawanjotsingh2292
    @pawanjotsingh22922 жыл бұрын

    ਬਹੁਤ ਸਹੋਣਾ ਬਲੋਂਗ ਆ ਵੀਰ ਜੀ 👌👌👌

  • @jassi.tv6860
    @jassi.tv68602 жыл бұрын

    ਪਿੰਡ ਐਸੇ ਕਰਕੇ ਸ਼ਹਿਰੋ ਨਾਲੋਂ ਅੱਗੇ ਨੇ ਕੋਈ ਵੀ ਦਿਨ ਤਿਉਹਾਰ ਕਿਸੇ ਵੀ ਧਰਮ ਦਾ ਤਿਉਹਾਰ ਹੋਵੇ ਸਭ ਰਲਮਿਲ ਮਣੋਦੇ ਨੇ ਪਿੰਡਾਂ ਵਿੱਚ ਹਿੰਦੂ ਸਿੱਖਾਂ ਦੀ ਬੁਰਕੀ ਵੀ ਸਾਝੀ ਹੈ ਆਪਸ ਵਿੱਚ ਬਹੁਤ ਪਿਆਰ ਹੈ ਰਿਪਨ ਭਾਜੀ ਅਪਣਾ ਪਿੰਡ ਦਿਖਾਵਣ ਲਈ ਸ਼ੁਕਰੀਆ

  • @arshcholedefancholaa9596

    @arshcholedefancholaa9596

    2 жыл бұрын

    hindu sikhan da koi fark ni vr koi 1 ada ghatia bnda krda vr jida tuc bnayi baithe a eda haini koi vda km vr

  • @gurdeepsinghpindbagrianusa4550
    @gurdeepsinghpindbagrianusa4550 Жыл бұрын

    ਬਹੁਤ ਹੀ ਵਧੀਆ 22 ਜੀ ਤੁਹਾਡੇ ਪਿੰਡ ਦੇ ਲੋਕ ਨੇ ਜੀ. ਤੁਸੀਂ ਵੀ Great Great ਇਨਸਾਨ ਹੋ ਵਾਹਿਗੁਰੂ ਜੀ ਮੇਹਰ ਦਾ ਹੱਥ ਰੱਖਣ ਸਾਰੇ ਪੰਜਾਬੀ ਆ ਓਪਰ 🙏🙏👌👌

  • @Bawa._.Gamer12
    @Bawa._.Gamer122 жыл бұрын

    ਬਹੁਤ ਵਧੀਆ ਮੇਲਾ ਦੇਖਿਆ ਬਹੁਤ ਵਧੀਆ ਲੱਗਿਆ ਇਥੇ ਮੱਖਣ ਪੁਰੀ ਦਾ ਭਰਾ ਬਿੱਟੂ ਇਸ ਜਗ੍ਹਾ ਦਾ ਮਹੰਤ ਹੈ ਇਸ ਗੱਲ ਤੇ ਜ਼ਰੂਰ ਚਾਨਣਾ ਪਾਇਆਉ

  • @amitprabhu2090
    @amitprabhu20902 жыл бұрын

    Ohh .. beautiful Pind .. beautiful mela... beautiful people... beautiful Punjab... beautiful India ..bas ah hi... 😀🙏❤️

  • @VarinderSingh-jr6dc
    @VarinderSingh-jr6dc2 жыл бұрын

    ਵਾਹਿਗੁਰੂ ਜੀ ਮੇਹਰ ਕਰੀ 🙏🙏🙏🙏

  • @jyotiwalia8044
    @jyotiwalia80442 жыл бұрын

    Bahut vadiya vlog veer ji very very nice video ji God bless u my brother ji

  • @komalkhinda2361
    @komalkhinda23612 жыл бұрын

    ਵੀਰ ਜੀ ਵਧੀਆ ਲੱਗਾ ਤੁਹਾਡਾ ਪਿੰਡ ਵੇਖਕੇ ਵੀਰੇ ਆਵਦੇ ਘਰ ਥਾ ਵੀ (Home Tour) ਬਣਾਉ plzzzzz......😊😊😊

  • @PB32_Singh
    @PB32_Singh2 жыл бұрын

    Bahut wdia satkar kita paaji pind alea ne 👍🏻👍🏻👍🏻

  • @sonyharjit8856
    @sonyharjit88562 жыл бұрын

    Tarsem gurmeet da brother

  • @caramelandoreo5622
    @caramelandoreo56222 жыл бұрын

    God Bless You 🙏 Stay Blessed 🙏🙏

  • @jogaming8412
    @jogaming84122 жыл бұрын

    ਤੁਹਾਡਾ ਪਿੰਡ ਵੀ ਸੋਹਣਾ ਤੇ ਮੇਲਾ ਵੀ ਸੋਹਣਾ ਹੈ 👍🌷🌹

  • @HasdeHsaondeRahiye
    @HasdeHsaondeRahiye2 жыл бұрын

    Veer ji aap ji da harek vlooge dekhde aa, sari family samet bhoot hi vadia, love u

  • @amarjeetbaalraaj68
    @amarjeetbaalraaj682 жыл бұрын

    Beta g you remind me my child hood thanks

  • @adeelraiz8172
    @adeelraiz81722 жыл бұрын

    God bless you and your family

  • @timetotravel4494
    @timetotravel44942 жыл бұрын

    Sat shree akaal g bhaji good job enjoy your life always be happy God bless you thanks for your videos

  • @deephardeep1477
    @deephardeep14772 жыл бұрын

    ਬਹੁਤ ਸੋਹਣ ਮੇਲਾ ਲਗੀਆ ਵੀਰ ਜੀ

  • @jagdishram3063
    @jagdishram30632 жыл бұрын

    Very nice ji good bless you ji

  • @Janti838
    @Janti8382 жыл бұрын

    Waheguru g ka Khalsa

  • @satnamsinghbrar1816
    @satnamsinghbrar18162 жыл бұрын

    So beautiful

  • @charanjitkaur6133
    @charanjitkaur61332 жыл бұрын

    Bahut vadhiya lagya mela te tuhada pind👍❤️

  • @parminderkaur8641
    @parminderkaur86412 жыл бұрын

    ਬਹੁਤ ਵਧੀਆ ਲਗਿਆ ਵਿਰੇ ਪਿੰਡ ਵੀ ਪਿੰਡ ਦੇ ਲੋਕ ਵੀ ਤੇ ਮੇਲਾ ਵੀ ਵਿਰੇ ਤੁਸੀ ਵੀ ਮੈ ਫਰੀਦਕੋਟ ਤੋ ਤੁਸੀ ਹੁਣ ਕਦੋ ਆਓਗੇ ਗੇ ਦੁਬਾਰਾ

  • @akhtarabbas1595
    @akhtarabbas15952 жыл бұрын

    Eid mubarak

  • @B.014
    @B.0148 ай бұрын

    ਕੋਈ ਵੀ ਸਿੰਗਰ ਹੋਵੇ ਜਾਂ ਯੂ ਟਿਊਬਰ ਹੋਵੇ ਉਹ ਆਸੇ ਪਾਸੇ ਦੇ ਪਿੰਡਾਂ ਵਿਚ ਵੀਡਿਉ ਬਣਾ ਲੈਂਦੇ ਨੇ ਕੋਈ ਵੀ ਸ਼ਰਮ ਨਹੀ ਮੰਨਦੇ ਅਗਰ ਆਪਣੇ ਖੁਦ ਦੇ ਪਿੰਡ ਵਿੱਚ ਵੀਡੀਓ ਬਣਾਉਣੀ ਪੈਜੇ ਤਾਂ ਐਨੀ ਸ਼ਰਮ ਆਉਦੀ ਹੈ ਕਿ ਬੰਦਾ ਕੈਮਰੇ ਅੱਗੇ ਬੋਲਦਾ ਵੀ ਝਿਜਕੇ ਹੈ ਏਦਾਂ ਲੱਗਦਾ ਹੈ ਕਿ ਸਾਰੇ ਪਿੰਡ ਵਾਲੇ ਮੇਰੇ ਵੱਲ ਦੇਖਕੇ ਮਜਾਕ ਉਡਾਉਂਦੇ ਹਨ। ਜੇਕਰ ਖੁਦ ਦੇ ਪਿੰਡ ਵਿੱਚ ਸਭ ਤੋਂ ਪਹਿਲੀ ਵੀਡਿਓ ਬਣਾਉਣੀ ਪੈ ਜਾਵੇ ਤਾਂ ਬੰਦਾ ਐਨੀ ਝਿਜਕ ਮੰਨਦਾ ਹੈ ਕਿ ਕਾਮਯਾਬ ਹੋਣ ਦੇ ਚਾਨਸ 1+2 % ਹੀ ਰਹਿ ਜਾਂਦੇ ਹਨ। ਔਰ ਹਾਂ ਜੇਕਰ ਪਿੰਡ ਦੇ ਲੋਕਾਂ ਸਾਹਮਣੇਂ ਨਾ ਝਿਜਕਿਆ ਤਾਂ ਕਾਮਯਾਬ ਹੋਣ ਦੇ ਚਾਨਸ 101% ਬਣ ਜਾਂਦੇ ਹਨ ਕਾਮਯਾਬ ਹੋਣਾ ਜਾਂ ਨਾ ਹੋਣਾ ਇਹ ਖੁਦ ਦੇ ਸਿਰ ਤੇ ਡੀਪੈਂਟ ਕਰਦਾ ਹੈ। ਜੋ ਸੰਗ ਗਿਆ ਉਹ ਸਮਝੋਂ ਮਰ ਗਿਆ।❤❤❤❤❤❤❤❤❤❤ ❤❤❤❤❤❤❤❤❤❤❤❤❤❤ ਲਵ ਯੂ ਰਿਪਨ ਵੀਰੇ

  • @harmindergill6488
    @harmindergill64882 жыл бұрын

    Very nice, stay blessed

  • @gillbeatz4478
    @gillbeatz44782 жыл бұрын

    Love from winnipeg 🇨🇦

  • @sanjayfaridian6742
    @sanjayfaridian67422 жыл бұрын

    Bahut sohna laggeya pind da mela

  • @Farminglifestyle500
    @Farminglifestyle5002 жыл бұрын

    Sade pind ajo kade pind joga distt mansa

  • @angrejsingh-kt2ki
    @angrejsingh-kt2ki2 жыл бұрын

    Very nice video satsari Akhal g 👌👌👌👌👌🙏🙏🙏🙏🙏🌹🌹🌹🌹🌹

  • @pardeepsingh8120
    @pardeepsingh81202 жыл бұрын

    Ja mata rani ji ki bhuat vadiya lagaya bai ji nalle thudha pind vakh ke

  • @balbirsinghusajapmansadasa1168
    @balbirsinghusajapmansadasa11682 жыл бұрын

    ਦੁਬਿਧਾ ਬਾ ਪੜੋ ਹਰਿ ਬਿਨ ਅਵਰ ਨਾ ਪੂਜੋ ਮੜੀ ਮਸਾਣ ਨਾ ਜਾਈ।। ਬਹੁਤ ਵਧੀਆ ਗੁਰਮੁਖੋ ਲੱਗਿਆ ਪਿੰਡਾਂ ਵਾਲੇ ਵੇਖੇ।

  • @saman2156
    @saman21562 ай бұрын

    Very very nice god bless you ❤️❤️🙏

  • @MandeepKaur-wf6zv
    @MandeepKaur-wf6zv2 жыл бұрын

    God bless you 🙂

  • @JaswinderKaur-qe1tl
    @JaswinderKaur-qe1tl2 жыл бұрын

    ਬਹੁਤ ਵਧੀਆ ਲਗਿਆ

  • @satnamsinghsadhra3360
    @satnamsinghsadhra33602 жыл бұрын

    So beautiful 22 g 👍👍👍👍👌👌

  • @dilpreetsingh4047
    @dilpreetsingh40472 жыл бұрын

    Vry nice Veere vlog dekh Vadia lageaa

  • @singhnirmalsingh3043
    @singhnirmalsingh30432 жыл бұрын

    Nice veer ji jagga sada veer ji

  • @gurjeetsond4041
    @gurjeetsond40412 жыл бұрын

    God bless you

  • @preetsainisector13chandiga17
    @preetsainisector13chandiga172 жыл бұрын

    Nice blog👍👍

  • @importantvideos1043
    @importantvideos10432 жыл бұрын

    Good.pind.di.vido.thank you.singer.gurjant

  • @VinodSharma-qb2mk
    @VinodSharma-qb2mk2 жыл бұрын

    Bhoot badiya video ji

  • @ramanrozar9039
    @ramanrozar90392 жыл бұрын

    ਬਹੁਤ ਵਧੀਆ ਵੀਡੀਓ ਆ ਬਾਈਂ 🙏ਰਮਨ ਰੋਜ਼ਰ ਭਾਗਸਰ🎤

  • @sandeepdeepdeep7706
    @sandeepdeepdeep77062 жыл бұрын

    Bhut vdia g

  • @kulvirram9929
    @kulvirram99292 жыл бұрын

    Jai Mata di 🌹⚘🌷🌼🌻🌺

  • @priyankalahoriya5672
    @priyankalahoriya56722 жыл бұрын

    Waheguru ji 🙏 🙏🙏🙏

  • @Vivo-zj1oq
    @Vivo-zj1oq2 жыл бұрын

    Jai mata di bhutt sohni mela bai ji

  • @cm_arsh_gaming
    @cm_arsh_gaming2 жыл бұрын

    Bhai ji bahut badhiya block

  • @sukhpreetsukhpreet6395
    @sukhpreetsukhpreet63952 жыл бұрын

    Nice blog jii 🙏

  • @raimfarhan3309
    @raimfarhan33092 жыл бұрын

    Love from Pakistan ❤️🌹☺️

  • @Muhammad_Shafiq_Awan
    @Muhammad_Shafiq_Awan Жыл бұрын

    Best wishes from khushab West Punjab

  • @ramaulakh5400
    @ramaulakh54002 жыл бұрын

    ਬਹੁਤ ਵਧੀਆ

  • @baljindersingh7802
    @baljindersingh7802 Жыл бұрын

    I love you beta and betee

  • @binderjitdeol9874
    @binderjitdeol98742 жыл бұрын

    Very nice keep going from canada

  • @sukhsandhu16
    @sukhsandhu162 жыл бұрын

    Waheguru ji🙏🙏

  • @rangpalsinghrangpal2567
    @rangpalsinghrangpal25672 жыл бұрын

    May you live long

  • @gurpreet8293
    @gurpreet82932 жыл бұрын

    Mele ch Ekta dekh ke dil khush ho gya .....Rabb mehar Rakhe

  • @sarbjitkang2687

    @sarbjitkang2687

    2 жыл бұрын

    Yes we'll said

  • @billosingh1985
    @billosingh19852 жыл бұрын

    ਬਹੁਤ ਵਧੀਆ ਵੀਡੀਓ ਅਸੀ ਸਾਰੀਆ ਵਖੇ ਦੇਹਾ

  • @luciferwasinnocent2372
    @luciferwasinnocent23722 жыл бұрын

    18:21 both are Amritsaki sikhs and doing the stuff that Guruji told us to avoid !

  • @kamalkhera372
    @kamalkhera3722 жыл бұрын

    amazing vlog

  • @karmjeetmaan1006
    @karmjeetmaan10062 жыл бұрын

    ਮੇਲਾ dekh ke ruh kush ho gyi ji

  • @gurpreetgill615
    @gurpreetgill6152 жыл бұрын

    Very nice bai g 🙏🙏

  • @kulwinderkaur3348
    @kulwinderkaur33482 жыл бұрын

    im kulwinder karmona Italia boht boht vadia betta ji Good bals you

  • @ramansingh2821
    @ramansingh28212 жыл бұрын

    Waheguru g 🙏

  • @kuldeepsinghlahoria5268
    @kuldeepsinghlahoria52682 жыл бұрын

    Bohat vadhiya mela ripan

  • @jagmeetsinghjagu4765
    @jagmeetsinghjagu47652 жыл бұрын

    Nice veer UAE Dubai 🇦🇪 to jagmeetsingh mansa jhinr to

  • @SandeepKaur-vg7cu
    @SandeepKaur-vg7cu2 жыл бұрын

    🙏👍👍🌹🌹

  • @davs645
    @davs6452 жыл бұрын

    Menu Mera pind yaad aa gia ❤️

  • @gurleensidhu6401
    @gurleensidhu64012 жыл бұрын

    Veer ji moge area bal bi travel kriyo plz

  • @sukhjeetdhaliwal3489
    @sukhjeetdhaliwal34892 жыл бұрын

    Veer ji Sara kuj badl ghyea appne pind ji 16 sal vekhya thanks bro

  • @sukhjeetdhaliwal3489

    @sukhjeetdhaliwal3489

    2 жыл бұрын

    Marriage tu bad nhi aye

  • @_trending_reels_430
    @_trending_reels_4302 жыл бұрын

    ❤❤❤❤

  • @sarbjeetbawazira2682
    @sarbjeetbawazira26822 жыл бұрын

    👌👌

  • @Drchahal138
    @Drchahal1382 жыл бұрын

    Baba jogopeer vlog vdia lgea solute

  • @kulwinderkaur2477
    @kulwinderkaur24772 жыл бұрын

    Buht Vdia c veer tude pind da mela 🙏🙏🙏🙏🙏

  • @bahiabelt3402

    @bahiabelt3402

    2 жыл бұрын

    ਤੁਹਾਡੀ ਉਮਰ ਕਿੰਨੀ ਆ??

  • @kaurjasbir2758
    @kaurjasbir27582 жыл бұрын

    Sat Shri akaal ji sareya nu ji 🙏 Bhut vadiya laga mela vlog Waheguru ji mehar karan Sade sohne Punjab te 🙏

  • @davinderbasraon4556

    @davinderbasraon4556

    2 жыл бұрын

    Thanku g

  • @preetbedi2302
    @preetbedi23022 жыл бұрын

    V.nice bro

  • @sukhsandhu16
    @sukhsandhu162 жыл бұрын

    Nice 🥰🥰

  • @VeerK1313
    @VeerK13132 жыл бұрын

    🤗

  • @Dharm.s1313
    @Dharm.s131317 күн бұрын

    Very beautiful village

  • @manjitkaur-lr5cj
    @manjitkaur-lr5cj2 жыл бұрын

    Very nice video brother

  • @shindersingh5708
    @shindersingh57082 жыл бұрын

    ਬਹੁਤ ਵਧੀਆ ਲੱਗਿਆ ਸੀ ਮੇਲਾ ❤️❤️❤️❤️❤️❤️

  • @pb29wala63
    @pb29wala632 жыл бұрын

    NYC video👌👌

  • @kkbapodra5112
    @kkbapodra51122 жыл бұрын

    Nice video brother 👍

  • @PawanKumar-jw1gy
    @PawanKumar-jw1gy2 жыл бұрын

    I know first time mela rajia

  • @balvirsingh9519
    @balvirsingh95192 жыл бұрын

    Very. Nice. Beta

  • @Cricket-fr1xt
    @Cricket-fr1xt2 жыл бұрын

    ਮੇਰੀ ਵੀ ਭੂਅਾ ਥੋਡੇ ਪਿੰਡ ਸਵਰਗਵਾਸ ਹੋਗੇ ਹੁਣ ਤਾ

  • @shergillphotography9002
    @shergillphotography90022 жыл бұрын

    ❤❤

  • @baljitbhullar1310
    @baljitbhullar13102 жыл бұрын

    Nice ji

  • @tasteofasia7718
    @tasteofasia77182 жыл бұрын

    Lok bs vehma-bharma ch pye Jaag di jot aad Guru Granth Sahib ji to opar Kujh nahi Tusi good ho jo eda dia manta nahi mande 🙏😊

  • @tarlochanrai6339
    @tarlochanrai63392 жыл бұрын

    Very nice 👍

  • @user-mw3fh5qs3q
    @user-mw3fh5qs3q2 жыл бұрын

    ਮੈਂ ਵੀ ਕਾਫੀ ਸਾਲ ਪਹਿਲਾਂ ਇੱਕ ਰਾਤ ਕੱਟੀ ਹੈ ਪਿੰਡ ਦੇ ਛਿਪਦੇ ਪਾਸੇ ਇਕ ਕੁੜੀ ਪਿੰਡ ਬਲਰਾਂ ਤੋਂ ਹੈ ਉਸਦੇ।ਘਰੇ ਜੀ।ਬਾਕੀ ਪਿੰਡ ਵਿੱਚ ਇੱਕ ਪੁਰਾਣਾ ਦਰਵਾਜ਼ਾ ਹੈ ਜਿਸਤੇ ਪੰਜਾਬੀ ਵਿੱਚ ਲਿਖਿਆ ਹੋਇਆ ਹੈ ਓਹ ਵੀ ਦੇਖਿਆ ਹੈ ਜੀ।

  • @karmjeetmaan1006
    @karmjeetmaan10062 жыл бұрын

    Verry nice c velog ji

  • @butasinghpunia4648
    @butasinghpunia4648 Жыл бұрын

    Soda pind nice a 🙏 veer gg 🙏

  • @preetkaur3197
    @preetkaur31972 жыл бұрын

    🤗🤗🤗🤗🤗

  • @lakhwindersingh5702
    @lakhwindersingh57022 жыл бұрын

    Very nice 👌👌👌👌

  • @satbirriar8954
    @satbirriar89542 жыл бұрын

    Nice veere

  • @raavistudio6828
    @raavistudio68282 жыл бұрын

    So nice

Келесі