ਸਾਨੂੰ ਤਿੰਨਾਂ ਭੈਣਾਂ ਨੂੰ ਇੱਕ ਘਰ ਵਿੱਚ ਵਿਆਹ ਕਰਵਾਉਣ ਦੇ ਫਾਇਦੇ ਹੋਏ ਤੇ ਕੀ ਨੁਕਸਾਨ ਹੋਏ ||

Пікірлер: 806

  • @gurdialsingh3767
    @gurdialsingh376710 ай бұрын

    ਭੈਣੋਂ ਆਪਦੇ ਵਿਚਾਰ ਬਹੁਤ ਵਧੀਆ ਲੱਗੇ ਹਨ ਤੁਹਾਡੇ ਪਰਿਵਾਰ ਨੂੰ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਧੰਨਵਾਦ ਜੀ

  • @mrandmrsbassi246

    @mrandmrsbassi246

    10 ай бұрын

    ਧੰਨਵਾਦ ਵੀਰ ਜੀ ਬਹੁਤ ਬਹੁਤ 💕🙏🏻🥰

  • @paramjitsinghhothi115
    @paramjitsinghhothi11510 ай бұрын

    ਘਰ ਨੂੰ ਇੱਕਠਾ ਰੱਖਣ ਲਈ ਜ਼ਨਾਨੀ ਦਾ ਪੂਰਾ ਰੋਲ ਹੁੰਦਾ ਹੈ। ਖਾਸ ਕਰ ਤੁਹਾਡੀ ਤਿੰਨਾ ਭੈਣਾ ਦੀ ਸੋਚ ਬਹੁਤ ਵਧਿਆ ਹੈ।

  • @Eastwestpunjabicooking
    @Eastwestpunjabicooking11 ай бұрын

    ਫ਼ਾਇਦਾ ਹੀ ਏ ਜੋ ਵੀ ਕੋਈ nears dears ਆਉਂਦੇ, ਇੱਕੋ ਵਾਰ ਇਕ ਜਗਾ ਮਿਲ ਜਾਂਦੇ ਨੇ ।ਇੱਕੋ ਘਰ ਪੇਕੇ ਇੱਕੋ ਘਰ ਸਾਹੁਰੇ । ਕੋਈ ਨੀਵਾਂ ਉੱਚਾ ਨਹੀਂ।ਤੁਸੀ ਬਹੁਤ ਹੀ ਵਧੀਆ ਲੱਗਦੇ ਓ।

  • @mrandmrsbassi246

    @mrandmrsbassi246

    11 ай бұрын

    ✌️Thanku so much 🙏🏻❤️💕

  • @gurjinderkauramanmundi8510
    @gurjinderkauramanmundi851011 ай бұрын

    ਬਹੁਤ ਵਧੀਆ ਵਿਚਾਰ ਰੱਖੇ,,,, ਉਮੀਦ ਕਰਦੇ ਹਾਂ ਕਿ ਬਾਕੀ ਵਲੋਗਰ ਵੀ ਤੁਹਾਡੇ ਤੋਂ ਸਿੱਖਿਆ ਲੈ ਕੇ ਸਾਫ਼ ਸੁਥਰੇ ਫੈਮਲੀ ਵਲੋਗ ਬਣਾਉਣ।

  • @mrandmrsbassi246

    @mrandmrsbassi246

    11 ай бұрын

    Thanku so much sis 🥰💕🙏🏻

  • @harjinderjaura177
    @harjinderjaura17710 ай бұрын

    ਬੁਹਤ ਵਧੀਆ ਲਗਿਆ ਤਿੰਨਾਂ ਭੈਣਾਂ ਦਾ ਪਿਆਰ ਬੁਹਤ ਹੈ ❤❤❤

  • @mrandmrsbassi246

    @mrandmrsbassi246

    10 ай бұрын

    Thanku so much 🥰🙏🏻💕

  • @jasn9900

    @jasn9900

    2 ай бұрын

    Good job, Aman 👏

  • @ReenaKalsi.
    @ReenaKalsi.11 ай бұрын

    ਬਹੁਤ ਹੀ ਵਧੀਆਂ 👌🏻👌🏻👌🏻ਦੀਦੀ ਫ਼ਾਇਦਾ ਹੀ ਫ਼ਾਇਦਾ ਹੈ ਇਕੋ ਘਰ ਚ ਹੋਣ ਦਾ। 1% ਅਗਰ ਨੁਕਸਾਨ ਹੈ ਤਾਂ ignore ਹੀ ਕਰਨਾ ਚਾਹੀਦਾ ਤੇ ਤੁਸੀ ਕੀਤਾ ਵੀ ਆ। Great👍👍😊😊 ਬਾਕੀ ਤੁਸੀ ਤਿੰਨੋ ਸਕੀਆ ਭੈਣਾਂ ਹੋ ਪਰ ਤੁਹਾਡੇ ਫੇਸ ਥੋੜੇ ਜਿਹੇ ਵੀ ਆਪਸ ਚ ਇਕ ਦੂਜੇ ਨਾਲ ਮੇਲ ਨਹੀਂ ਖਾਂਦੇ ਸਿਰਫ ਗੱਲਾਂ ਤੇ ਪੈਂਦੇ ਡਿੰਪਲ ਹੀ ਮੈਚ ਆ😄😄😄। ਅਤੇ ਮੇਰੇ ਕੈਮਰਾਮੈਨ ਭਰਾਵਾਂ ਦਾ ਧੰਨਵਾਦ ਬਹੁਤ ਸੋਹਣਾ ਸ਼ੂਟ ਕੀਤਾ ਤੁਸੀ।😊😊👌🏻👌🏻👌🏻👌🏻💐

  • @mrandmrsbassi246

    @mrandmrsbassi246

    11 ай бұрын

    Thanku dear 😂👍🥰💕🙏🏻

  • @SukhwinderSingh-wq5ip
    @SukhwinderSingh-wq5ip10 ай бұрын

    ਬਹੁਤ ਵਧੀਆ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ, ਸਾਡੀ ਮਾਤਾ ਹੋਰ ਵੀ ਇੱਕੋ ਘਰ ਹੀ ਨੇ ਵਿਆਹੀਆਂ ਹੋਈਆਂ ਜੀ

  • @nindiaujla7729
    @nindiaujla772911 ай бұрын

    ਬਹੁਤ ਵਧੀਆ ਲੱਗਿਆ ਤਿਨਾਂ ਭੈਣਾਂ ਦੀ ਗੱਲ ਬਾਤ ਸੁਣ ਕੇ ਸ਼ੂਟ ਵੀ ਬਹੁਤ ਸੋਹਣੇ ਲੱਗੇ ਤੁਹਾਡੇ ❤❤

  • @mrandmrsbassi246

    @mrandmrsbassi246

    11 ай бұрын

    Thanku so much 🙏🏻❤️💕

  • @Wahla-preet
    @Wahla-preet11 ай бұрын

    So sweet sis ❤❤❤ waheguru ji ava he ਖੁਸ਼ ਰੱਖਣ sara nu❤❤❤

  • @mrandmrsbassi246

    @mrandmrsbassi246

    11 ай бұрын

    Thanku so much dear 🥰🙏🏻

  • @baljitbhullar1310
    @baljitbhullar131011 ай бұрын

    ਵਾਹਿਗੂਰੁ ਜੀ ਹਮੇਸ਼ਾ ਚੱੜਦੀ ਕਲਾ ਵਿੱਚ ਰੱਖਣ ਪਰਿਵਾਰ ਨੂੰ

  • @mrandmrsbassi246

    @mrandmrsbassi246

    11 ай бұрын

    Thanku so much 🙏🏻💕🥰

  • @sukharatol6515
    @sukharatol651511 ай бұрын

    ਨਜ਼ਰ ਨਾ ਲੱਗ ਜਾਵੇ ਦੀਦੀ ਤੁਹਾਡਾ ਪਰਿਵਾਰ ਨੂੰ ❤❤

  • @mrandmrsbassi246

    @mrandmrsbassi246

    11 ай бұрын

    Thanku so much 🙏🏻💕🥰

  • @kirpalkaur6398
    @kirpalkaur639811 ай бұрын

    ਬਹੁਤ ਵਧੀਆ ਵੀਡੀਓ ਕੁੜੀਓ। ਇਸੇ ਤਰ੍ਹਾਂ ਹੀ ਹੱਸਦੀਆਂ ਖੇਡਦੀਆਂ ਵੱਸਦੀਆਂ ਰਹੋ। ਰੱਬ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ। ਅਗਲੀ ਵੀਡੀਓ ਦੀ ਤਿਆਰੀ ਕਰੋ, ਮੈਂ ਵੀ ਵੀਡੀਓ ਦੀ ਉਡੀਕ ਕਰਾਂਗੀ। 👍👍👍👍👍

  • @mrandmrsbassi246

    @mrandmrsbassi246

    11 ай бұрын

    Thanku so much 🙏🏻❤️💕

  • @shahidhussain8992
    @shahidhussain899211 ай бұрын

    I've never seen in my life before such a sweet sisters living in one home together... big like for you

  • @mrandmrsbassi246

    @mrandmrsbassi246

    11 ай бұрын

    Thanku so much dear 🥰💕🙏🏻

  • @gurmanderkaur3102
    @gurmanderkaur310211 ай бұрын

    ਬਹੁਤ ਵਧੀਆ ਲੱਗੀਆ ਤੁਹਾਡੀਆਂ ਗੱਲਾਂ ਪਰਮਾਤਮਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਤੰਦਰੁਸਤੀਆ ਬਖ਼ਸਣ ਲੰਮੀਆਂ ਉਮਰਾਂ ਬਖ਼ਸਣ ਹਮੇਸ਼ਾ ਖੁਸ਼ ਰਹੋ ਜੀ

  • @mrandmrsbassi246

    @mrandmrsbassi246

    11 ай бұрын

    Thanku so much dear 💕🥰🙏🏻

  • @Eastwestpunjabicooking
    @Eastwestpunjabicooking11 ай бұрын

    ਮੈ ਵੀ ਆਉਣ ਵਾਲੀ ਨਵੀਂ ਜ਼ਿੰਦਗੀ ਚ ਜਨਮ ਲਵਾਂਗੀ ਬੀਜੀ ਨੂੰ ਕਹਾਂਗੀ ਪਹਿਲਾ 3 ਭੈਣਾਂ ਨੂੰ ਜਨਮ ਦਿਓ ਫੇਰ 3 ਮੁੰਡਿਆ ਵਾਲੇ ਘਰ ਵਿਆਹ ਕਰਾਵਾਂਗੀਆਂ । ਮੈਨੂੰ ਬਹੁਤ ਵਧੀਆ ਲਗਦਾ । ਸੁਖ ਦੁੱਖ, ਚਾਅ ਰੀਝਾਂ, ਰਿਸ਼ਤੇ ਨਾਤੇ ਸਾਹੁਰੇ ਪੇਕੇ , ਬਾਏ ਵੇਖ ਕੇ ਮੂੰਹ ਚ ਪਾਣੀ ਆਉਂਦਾ ।

  • @SatnamSingh-nz5uq

    @SatnamSingh-nz5uq

    11 ай бұрын

    Very, good, 💯, 💯 congratulations, 🎉❤❤❤❤❤,🎊🎊🎊🎊👌👍❤️💕💕

  • @pssran5191

    @pssran5191

    11 ай бұрын

    ਮੈ ਵੀ ਆਪਣੇ bappu nu kha gha ke ਤਿੰਨ ਮੂੰਡੇ ਹੋਣ ਤੇਰੇ ਤੇ ਇਕ ਘਰ ਦਿਆ ਤਿਨ ਕੁੜੀਆਂ ਹੋਣ ਫਿਰ ਉਹੀ ਥੋ ਡ ਦੇ ਅਲਾ ਕੰਮ

  • @mrandmrsbassi246

    @mrandmrsbassi246

    11 ай бұрын

    ✌️Thanku so much 🙏🏻❤️💕

  • @jeevanjot-5686
    @jeevanjot-568611 ай бұрын

    Bot bot jiada inspirational video c dee eh bot kuj Sikhan nu milya… lots of respect and love 🙏🏻

  • @mrandmrsbassi246

    @mrandmrsbassi246

    11 ай бұрын

    Love u so much Thanku so much 🥰🙏🏻💕

  • @balwinderkaurbalwinderkaur3954
    @balwinderkaurbalwinderkaur395410 ай бұрын

    ਕਿਸਮਤ ਵਾਲੀਓ ਭੈਣਾਂ ਜੋ ਇਕ ਘਰ ਵਿਆਹੇ ਹੋ ਨਹੀ ਤਾਂ ਭੈਣਾਂ ਨੂੰ ਮਿਲਣ ਨੂੰ ਤਰਸਦੇ ਹਾਂ

  • @mrandmrsbassi246

    @mrandmrsbassi246

    10 ай бұрын

    Thanku dear 🥰🙏🏻💕

  • @kiratchahal8093
    @kiratchahal809311 ай бұрын

    ਦੀਦੀ ਤੁਸੀਂ ਤਿੰਨੇ ਭੈਣਾਂ ਬਹੁਤ ਕਿਉਟ ਉ ਅਸੀਂ ਵੀ ਦੋ ਭੈਣਾਂ ਇਕ ਘਰ ਆ ਦੀਦੀ ਅਸੀਂ ਵੀ ਬਹੁਤ ਖੁਸ਼ ਆ😊😊😊😊

  • @pssran5191

    @pssran5191

    11 ай бұрын

    Gud main v

  • @mrandmrsbassi246

    @mrandmrsbassi246

    11 ай бұрын

    Thanku so much 🙏🏻💕🥰

  • @swarnjeetkaur3628
    @swarnjeetkaur36286 ай бұрын

    Very nice triple sister wow 👌👍really proud of you Gagan Aman very fast Sonu Di and Gagan chans mill hi he gya Kamal ne phathal ji very funny 😂❤

  • @mrandmrsbassi246

    @mrandmrsbassi246

    6 ай бұрын

    Thanks dear 😂👍🥰

  • @Armaankaur-XZ
    @Armaankaur-XZ11 ай бұрын

    ਦੀਦੀ ਮੇਰੀ ਜਠਾਣੀ ਤੇ ਮੇਰੀ ਵੀ ਬਹੁਤ ਬਣਦੀ ਹੈ ਭੈਣਾਂ ਤਰ੍ਹਾਂ

  • @SohanSingh-kd7zz
    @SohanSingh-kd7zz10 ай бұрын

    ਵਾਹਿਗੁਰੂ ਆਪ ਸਭ ਪਰਿਵਾਰ ਨੂੰ ਖੁਸ਼ ਰਖੇ ਤੇ ਤੰਦਰੁਸਤੀ ਬਖਸ਼ੇ ਜੀ

  • @SandeepKaur-wg5rn
    @SandeepKaur-wg5rn11 ай бұрын

    ਸਤਿ ਸ੍ਰੀ ਆਕਾਲ ਦੀਦੀ ਜੀ ਬਹੁਤ ਵਧੀਆ ਵੀਡਿਓ ਵੇਖ ਕੇ ਦਿਲ ਖੁਸ਼ ਹੋ ਗਿਆ ਸਦਾ ਖੁਸ਼ ਰਹੋ ਪਰਮਾਤਮਾ ਜੀ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖਣ ਅਮਨ ਦੀਦੀ ਤੁਸੀਂ ਹਮੇਸ਼ਾਂ ਗੁੱਤ ਕਰਕੇ ਰੱਖਿਆ ਕਰੋ ਬਹੁਤ ਸੋਹਣੇ ਲੱਗਦੇ ਆ ਤੁਹਾਡਾ ਤਿੰਨੋਂ ਭੈਣਾਂ ਦਾ ਸਾਥ ਸਦਾ ਹੀ ਬਣਿਆ ਰਹੇ❤❤❤🙏🙏🥰🥰

  • @mrandmrsbassi246

    @mrandmrsbassi246

    11 ай бұрын

    Thanku dear 🙏🏻💕🥰

  • @Bipankaur530
    @Bipankaur53011 ай бұрын

    Ssa tuhadia video dekh ke dil khush hunda baut sohnia video .bilkul real video hundi a 👍

  • @mrandmrsbassi246

    @mrandmrsbassi246

    11 ай бұрын

    Thanku so much dear 🥰💕🙏🏻

  • @jasreetkaur9033
    @jasreetkaur903311 ай бұрын

    Bassi family nu kathe dekh bhut khushi hundi aa 🤗😊 Pramatma awe hi tuhade ch ekta bnayi rkhe🙏🙏Vdo de end ch Innocent brothers di entry Mind blowing 🥰❤

  • @mrandmrsbassi246

    @mrandmrsbassi246

    11 ай бұрын

    Thanku so much 🙏🏻💕🥰

  • @gurusahibsingh4155

    @gurusahibsingh4155

    11 ай бұрын

    I love u dear tuhi badi sohni ho

  • @mrandmrsbassi246

    @mrandmrsbassi246

    11 ай бұрын

    @@gurusahibsingh4155 Thanku so much dear 🥰🙏🏻💕

  • @amarjitsingh1946
    @amarjitsingh194611 ай бұрын

    ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਵੀਡਿਓ ਆ ਜੀ ਨਾਇਸ਼ ਵਧੀਆ ਲੱਗਦੀਆਂ ਜੀ ਤੁਹਾਡੀਆਂ ਗੱਲਾਂ ਸੁਣਕੇ ਟੈਸ਼ਨ ਫਰੀ ਹੋ ਜਾਈਦਾ ਵਾਹਿਗੁਰੂ ਜੀ ਚੜਦੀ ਕਲ੍ਹਾ ਰੱਖੇ ਜੀ ਸਾਰੇ ਪਰਿਵਾਰ ਨੂੰ। ਅਮਰਜੀਤ ਸਿੰਘ ਚਹਿਲ ਕਰਮਗੜ ਜਿ ਬਰਨਾਲਾ ਜੀ 🙏🙏

  • @mrandmrsbassi246

    @mrandmrsbassi246

    11 ай бұрын

    ✌️Thanku so much 🙏🏻❤️💕

  • @SatnamSingh-pn7ob
    @SatnamSingh-pn7ob10 ай бұрын

    You guys be a role model to save united family culture

  • @mrandmrsbassi246

    @mrandmrsbassi246

    10 ай бұрын

    Thanku so much 💕🙏🏻👍

  • @parmjitkaur1313
    @parmjitkaur131311 ай бұрын

    So good gagan education sambhi bethe ne me v jyada duty ehi kiti hai sade master g ne kitchen ch sath dita te dono bache aj medical professional ne

  • @mrandmrsbassi246

    @mrandmrsbassi246

    11 ай бұрын

    Very good 👍🥰💕🙏🏻

  • @user-gv5ji8qb9z
    @user-gv5ji8qb9z11 ай бұрын

    Vvvv nice vlog God bless u tusi ada hi khush raho di nice family Manpreet Kaur from Nabha

  • @mrandmrsbassi246

    @mrandmrsbassi246

    11 ай бұрын

    ✌️Thanku so much 🙏🏻❤️💕

  • @dalbirnagra7885
    @dalbirnagra788511 ай бұрын

    You are so lucky waheguru Ji edan hi tohanu khush rakhe Assi 2 bhena ik ghar aa mein 4th number te aa but meri bhen ne hi mere naal ena vadhia nahi keeta meinu bohat dukh hunda meri bhen mere naalon kaafi vadhi aa oh sab to vadhi aa meinu tohade vlog Bohat change lagde kaash kite saadi family v edan hundi 🥰🙏

  • @mrandmrsbassi246

    @mrandmrsbassi246

    11 ай бұрын

    Thanku dear 💕Waheguru sb thik karan gye 🥰💕🙏🏻

  • @Modified_Tractors_46
    @Modified_Tractors_4611 ай бұрын

    Sat Shri akal di g boht vdia glla dsian tuci boht kuj sikhn nu milya tuhadia glla to 🎉

  • @mrandmrsbassi246

    @mrandmrsbassi246

    11 ай бұрын

    ✌️Thanku so much 🙏🏻❤️💕

  • @surdipkaur5909
    @surdipkaur590911 ай бұрын

    Sat shri akal aman gagan sonu bhanji waheguru ji tahanu tina bhena nu hamesa kush rakhe te I proud of your mom very beautiful video from Germany❤

  • @mrandmrsbassi246

    @mrandmrsbassi246

    11 ай бұрын

    You are so cute ☺️ Thanku so much 🙏🏻❤️💕

  • @Deep122-13
    @Deep122-1311 ай бұрын

    Motivational vlog di.....mai tuhade vlogs dekh k bhut motivate hude a ❤❤gbu....eda khush rho sari family....❤

  • @mrandmrsbassi246

    @mrandmrsbassi246

    11 ай бұрын

    Thanku so much 🙏🏻❤️💕

  • @s.tarsemsingh4733
    @s.tarsemsingh473310 ай бұрын

    ਵਾਹਿਗੁਰੂ ਚੱੜਦੀ ਕਲਾ ਵਿੱਚ ਰੱਖੇ ਔਰ ਇਸੇ ਤਰ੍ਹਾਂ ਘਰ ਵਿੱਚ ਸੁੱਖ ਸ਼ਾਂਤੀ ਔਰ ਖੁਸ਼ੀ ਦਾ ਮਹੌਲ ਬਣਿਆ ਹਰੇ।

  • @mrandmrsbassi246

    @mrandmrsbassi246

    10 ай бұрын

    Thanku so much dear 💕🙏🏻🥰

  • @Bhindersuman
    @Bhindersuman11 ай бұрын

    Very Nice Vlog dear ਬਹੁਤ ਸੋਹਣੀਆਂ ਗੱਲਾਂ ਕੀਤੀਆਂ ਤੁਸੀ Keep it up

  • @mrandmrsbassi246

    @mrandmrsbassi246

    11 ай бұрын

    Thanku so much 🙏🏻💕🥰

  • @jasveerdhaliwaldhaliwal
    @jasveerdhaliwaldhaliwal11 ай бұрын

    Eda he khus rho rabb thoda pyar eda he kaim rkha god bless you love u sisters ❤❤❤❤❤

  • @mrandmrsbassi246

    @mrandmrsbassi246

    11 ай бұрын

    Thanku so much 🙏🏻💕🥰

  • @talvinderkaur7421
    @talvinderkaur742111 ай бұрын

    Wah bohot pyari bahna aman sab to zyada khush mizaz hai raaba eho jahiya nuha sab diya hon akla waliya raab buri nazar to bachaye 3 nu 🙏

  • @mrandmrsbassi246

    @mrandmrsbassi246

    11 ай бұрын

    Thanku so so much 🙏🏻❤️💕

  • @ReenaGill022
    @ReenaGill02211 ай бұрын

    Ajj di sab to vadiya wording end time kulwinder camraman ne kahi ji .stay blessed all family.

  • @mrandmrsbassi246

    @mrandmrsbassi246

    11 ай бұрын

    Thanku so much 🙏🏻❤️💕

  • @rickyseerha5668
    @rickyseerha566811 ай бұрын

    ਬਹੁਤ ਵਧੀਆ ਪਰਵਾਰ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ

  • @mrandmrsbassi246

    @mrandmrsbassi246

    11 ай бұрын

    Thanku so much 🙏🏻❤️💕

  • @sukhveer26
    @sukhveer2611 ай бұрын

    Baut Sai keha tusi.j tohade vich koi hor aa jandi ta Kum kharab ho jana

  • @mrandmrsbassi246

    @mrandmrsbassi246

    11 ай бұрын

    👍🥰🙏🏻💕

  • @sabis6194
    @sabis619411 ай бұрын

    Nice bonding ❤( bless u all family 🥰

  • @mrandmrsbassi246

    @mrandmrsbassi246

    11 ай бұрын

    Thanku so much 🙏🏻💕🥰

  • @sukhpreet4265
    @sukhpreet426511 ай бұрын

    God bless u all of uu❤️❤️💝ida e pyar bnya rahe

  • @mrandmrsbassi246

    @mrandmrsbassi246

    11 ай бұрын

    Thanku so much 🙏🏻💕🥰

  • @SatnamSingh-xj1hk
    @SatnamSingh-xj1hk11 ай бұрын

    Nyc video didu nyc hair style osmm backside view bhout shona sis

  • @mrandmrsbassi246

    @mrandmrsbassi246

    11 ай бұрын

    Thanku so much 🙏🏻❤️💕

  • @newsongaulakh4640
    @newsongaulakh464011 ай бұрын

    So nice 👍 family members an sister's god bless you an good luck an so nice vedio s from uttarakhand

  • @mrandmrsbassi246

    @mrandmrsbassi246

    11 ай бұрын

    Thanku so much 🥰🙏🏻💕

  • @Gurnoor_kaur_dhillon
    @Gurnoor_kaur_dhillon11 ай бұрын

    Bht motivation wali video c tuhade di.....waheguru ji har ek de dhee nu sukhi rkhn❤

  • @mrandmrsbassi246

    @mrandmrsbassi246

    11 ай бұрын

    Thanku so much 🙏🏻💕🥰

  • @PardeepSingh-xc9ns
    @PardeepSingh-xc9ns11 ай бұрын

    ਸਤਿ ਸ਼੍ਰੀ ਅਕਾਲ g all sister 's .. ਬਹੁਤ ਵਧੀਆ ਗੱਲਾਂ ਕੀਤੀਆਂ ਨੇ g ਤੁਸੀਂ

  • @mrandmrsbassi246

    @mrandmrsbassi246

    11 ай бұрын

    ✌️Thanku so much 🙏🏻❤️💕

  • @daljeetkaur1087
    @daljeetkaur108711 ай бұрын

    ਤੁਹਾਡਾ ਪਿਆਰ ਬਹੁਤ ਐ ਜੀ ਿੲਦਾ ਹੀ ਰਹੇ ਤਿੰਨੋ ਹੀ ਬਹੁਤ ਪਿਆਰੀਆਂ ਐ ਜੀ❤❤❤

  • @mrandmrsbassi246

    @mrandmrsbassi246

    11 ай бұрын

    Thanku so much 🙏🏻❤️💕

  • @gurpreet2035
    @gurpreet203511 ай бұрын

    ਜਿਉਦੇ ਵੱਸਦੇ ਰਹਿਣ ਤੁਹਾਡੇ ਮਾਪੇ ਭੈਣੋ ਜਿਹਨਾਂ ਨੇ ਤੁਹਾਨੂੰ ਪੜਾਇਆ ਲਿਖਾਇਆ ਚੰਗੀ ਸਿੱਖਿਆ ਦਿੱਤੀ ਮੈ ਪੜਨਾ ਚਾਹੁੰਦੀ ਸੀ ਨਾ ਮਾਪਿਆਂ ਨੇ ਪੜਾਇਆ ਨਾ ਸੋਹਰਿਆ ਨੇ ਅਗਲੇ ਜਨਮ ਰੱਬ ਨੂੰ ਜਰੂਰ ਕਹਾਗੀ ਵੀ ਮੈ ਪੜਨਾ ਹੈ

  • @mrandmrsbassi246

    @mrandmrsbassi246

    11 ай бұрын

    You are so cute 🥰 Thanku so much 🙏🏻❤️💕

  • @JasvirSingh-cb3oc

    @JasvirSingh-cb3oc

    11 ай бұрын

    Myself also gurpreet kaur & my problem is same as u

  • @JatinderKumar-rw2yd
    @JatinderKumar-rw2yd11 ай бұрын

    Aman didi Gagan didi Sonu Didi bhot sohne ho Dil kush ho janda vlog dekh ke sari tesion door ho jandi a❤❤❤❤

  • @mrandmrsbassi246

    @mrandmrsbassi246

    11 ай бұрын

    Thanku so much 🙏🏻💕🥰

  • @randeepkaur5255
    @randeepkaur525511 ай бұрын

    Bhut bhut vadia lgya vlog,, ☺☺tuc sare bhut vadia ho,, God bless u all🙏🙏😇😇

  • @mrandmrsbassi246

    @mrandmrsbassi246

    11 ай бұрын

    Thanku so much 🙏🏻❤️💕

  • @sarbjitkaur2648
    @sarbjitkaur264810 ай бұрын

    waheguru ji chardikla ch rakhe ji

  • @mrandmrsbassi246

    @mrandmrsbassi246

    10 ай бұрын

    Thanku so much 💕🙏🏻🥰

  • @Kaladhaliwal82
    @Kaladhaliwal826 ай бұрын

    ਸੱਤ ਸ੍ਰੀ ਅਕਾਲ ਜੀ ਸਾਰੀਆਂ ਭਾਬੀਆਂ ਰਾਣੀਆਂ ਨੂੰ ਰੱਬ ਖੁਸ਼ ਰੱਖੇ ਤੁਹਾਨੂੰ ਹਮੇਸ਼ਾਂ ਲਵ ਯੂ ਜੀ ਸਾਰੀਆਂ ਨੂੰ ✈️ ਭਰ ਕੇ ❤️🥀👌💯✅ ਜੱਟ ਮਹਿਕਮਾ ਇਟਲੀ 🇮🇹

  • @mrandmrsbassi246

    @mrandmrsbassi246

    6 ай бұрын

    ਧੰਨਵਾਦ ਵੀਰ ਜੀ ਬਹੁਤ ਬਹੁਤ 🥰🥰🥰🙏🏻

  • @FreshFashion02
    @FreshFashion0211 ай бұрын

    Nice vlog di prmatama tnnoo hmesha khush rakhe trakiya bakhsha guru Ramdas ji mircha vaar lyo sarya de upro Nazar 🧿 na lgg jwa meriya cute sisters noo

  • @mrandmrsbassi246

    @mrandmrsbassi246

    11 ай бұрын

    Thanku so much dear 🥰💕🙏🏻

  • @NarinderKaur-mu3ol
    @NarinderKaur-mu3ol11 ай бұрын

    May God bless your family❤️

  • @mrandmrsbassi246

    @mrandmrsbassi246

    11 ай бұрын

    ✌️Thanku so much 🙏🏻❤️💕

  • @neelamsaini5549
    @neelamsaini554911 ай бұрын

    Soooo sweet sisters ❤❤❤ and soooòooo cute camera men❤❤

  • @mrandmrsbassi246

    @mrandmrsbassi246

    11 ай бұрын

    ✌️Thanku so much 🙏🏻❤️💕

  • @balwindergrewal9951
    @balwindergrewal995111 ай бұрын

    🙏🙏ji all bassi family Ajj ka vlg very interested ha ji Three sisters looks very preety and also brothers God bless you Hamasa kush raho ❤❤❤❤❤❤❤❤❤❤❤❤❤❤❤❤

  • @mrandmrsbassi246

    @mrandmrsbassi246

    11 ай бұрын

    Thanku so so much 🙏🏻💕🥰 you are so cute 🥰

  • @aarti4258
    @aarti425811 ай бұрын

    Tuhada rishta bhaut vadia hai mata rani hamesha khush hi rakhe tuhanu👍🙏🏼

  • @mrandmrsbassi246

    @mrandmrsbassi246

    11 ай бұрын

    Thanku dear 🥰💕🙏🏻

  • @reshmamahey4356
    @reshmamahey435611 ай бұрын

    So sweet family love you god bless you ❤❤❤❤❤

  • @mrandmrsbassi246

    @mrandmrsbassi246

    11 ай бұрын

    Thanku so much 🙏🏻💕🥰

  • @Sandeepgill305
    @Sandeepgill30511 ай бұрын

    Ssg g bassi family g waheguru ji tuhanu khus rakhn

  • @mrandmrsbassi246

    @mrandmrsbassi246

    11 ай бұрын

    Thanku so much 🙏🏻💕🥰

  • @mantajveersingh1916
    @mantajveersingh191611 ай бұрын

    Di bahot vadia vlog a ji manu ada lagda c geve chaj da vichar apisot dakh rahi hova

  • @mrandmrsbassi246

    @mrandmrsbassi246

    11 ай бұрын

    Thanku so much dear 💕🥰🙏🏻👍

  • @rupinderkaurdhanju8672
    @rupinderkaurdhanju867211 ай бұрын

    ❤❤so sweet sisters ❤❤nice vlog gd bless you all family members nice vlog ❤❤❤good family

  • @mrandmrsbassi246

    @mrandmrsbassi246

    11 ай бұрын

    Thanku so much 🙏🏻💕🥰

  • @balbirkaur9664
    @balbirkaur966410 ай бұрын

    Nice bonding ❤ ਜੇ ਆਪਸ ਚ ਨਾ ਬਣਦੀ ਮਾਪੇ ਵੀ ਦੁਖੀ ਹੋ ਜਾਦੇ ਨੇ।

  • @mrandmrsbassi246

    @mrandmrsbassi246

    10 ай бұрын

    Thanku dear 🥰💕🙏🏻

  • @simransimransandhu7315
    @simransimransandhu731511 ай бұрын

    Sister's soda nature bhut bhut vadia aw ji❤❤❤ lu sister's

  • @mrandmrsbassi246

    @mrandmrsbassi246

    11 ай бұрын

    ✌️Thanku so much 🙏🏻❤️💕

  • @vijayveerrandhawa1371
    @vijayveerrandhawa137111 ай бұрын

    Very very nice video tuc bhut vdia gala kra da O thodi vlog dakha bhut vidaya lga tha hai nice bassi family 💕❤️

  • @mrandmrsbassi246

    @mrandmrsbassi246

    11 ай бұрын

    Thanku so much 🙏🏻❤️💕

  • @manjeetkaur4056
    @manjeetkaur405610 ай бұрын

    Waheguru g mahar karan❤❤❤❤❤

  • @amarjeetkaur5162
    @amarjeetkaur516211 ай бұрын

    Bhut badhiya gllan te bhut sunder family hai aap di gbu lvu u everyone 😘😘❤❤👏👏👍👌

  • @mrandmrsbassi246

    @mrandmrsbassi246

    11 ай бұрын

    ✌️Thanku so much 🙏🏻❤️💕

  • @jaspalbrar3790
    @jaspalbrar379011 ай бұрын

    So nice video dear sisters ❤️❤️ GBU

  • @mrandmrsbassi246

    @mrandmrsbassi246

    11 ай бұрын

    Thank you so much💕🥰🙏🏻

  • @harjbasi5346
    @harjbasi534611 ай бұрын

    Have a good day lots of love from bassi family uk England 🏴󠁧󠁢󠁥󠁮󠁧󠁿 🏴󠁧󠁢󠁥󠁮󠁧󠁿🏴󠁧󠁢󠁥󠁮󠁧󠁿🏴󠁧󠁢󠁥󠁮󠁧󠁿

  • @mrandmrsbassi246

    @mrandmrsbassi246

    11 ай бұрын

    ✌️Thanku so much 🙏🏻❤️💕

  • @surjeetkaur4981
    @surjeetkaur498111 ай бұрын

    Very nice video di ajj gutt kiti c bhut sohne lgde c gagan di da way of talking 👌🏻 bhut sohna lgda aa menu bolde ta teeno bhut nice oo but gagan di da bhut sohna lgda 🙏gbu💕💕

  • @mrandmrsbassi246

    @mrandmrsbassi246

    11 ай бұрын

    Thanku so much 🥰🙏🏻💕

  • @rajwinderkaur1023
    @rajwinderkaur102311 ай бұрын

    ਸਤਿ ਸ੍ਰੀ ਅਕਾਲ ਸਾਰੇ ਪਰਿਵਾਰ ਨੂੰ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ 👌👌👌❤❤❤🌶🌶🌶🌶🌶

  • @mrandmrsbassi246

    @mrandmrsbassi246

    11 ай бұрын

    Thanku so much 🙏🏻❤️💕

  • @ramankaurraman1334
    @ramankaurraman133411 ай бұрын

    Bhut vdia family hai g tuhadi.... Mnu bht chnga lgda dekh k

  • @mrandmrsbassi246

    @mrandmrsbassi246

    11 ай бұрын

    Thanku so much dear 💕🥰🙏🏻

  • @kk-wy5eq
    @kk-wy5eq11 ай бұрын

    SOO SO SWEET GBU HAMESHA

  • @mrandmrsbassi246

    @mrandmrsbassi246

    11 ай бұрын

    Thanku so much 🙏🏻💕🥰

  • @MrsGalila
    @MrsGalila11 ай бұрын

    So sweet three sis family I like u god bless u

  • @mrandmrsbassi246

    @mrandmrsbassi246

    11 ай бұрын

    Thanku so much 🙏🏻❤️💕

  • @harmanjitsingh5156
    @harmanjitsingh515611 ай бұрын

    Good sisters i like vedio god bless app sab nu ❤🎉

  • @mrandmrsbassi246

    @mrandmrsbassi246

    11 ай бұрын

    Thanku so much 🙏🏻❤️💕

  • @sunitadevi9373
    @sunitadevi937311 ай бұрын

    very nice aman me te meri darani 24 sal to ikathe rehnde and aage v rahanga bless you

  • @mrandmrsbassi246

    @mrandmrsbassi246

    11 ай бұрын

    ✌️Thanku so much 🙏🏻❤️💕

  • @GurtajSingh-nh2cv
    @GurtajSingh-nh2cv11 ай бұрын

    So sweet di kush raho

  • @mrandmrsbassi246

    @mrandmrsbassi246

    11 ай бұрын

    Thanku so much dear 🥰🙏🏻

  • @user-wx9ch3kr7g
    @user-wx9ch3kr7g10 ай бұрын

    Very good sister God bless you always to joit family🎉🎉🎉🎉🎉❤❤❤❤❤❤❤

  • @mrandmrsbassi246

    @mrandmrsbassi246

    10 ай бұрын

    Thank you so much💕🥰🙏🏻

  • @sukhdeepsingh2093
    @sukhdeepsingh209311 ай бұрын

    ਬਹੁਤ ਵਧੀਆ ਵੀਡੀਓ ਹੁੰਦੀਆ ਭੈਣਾਂ ਮੈਂ ਹਰ ਰੋਜ ਤੁਹਾਡੇ ਬਲੋਗ ਦੇਖਦੀਆਂ ਮੈਂ ਰਮਨਦੀਪ ਕੌਰ ਫਾਜਲਿਕਾ ਤੋਂ ਮੇਰਾ ਨਾਮ ਜਰੂਰ ਲੈਣਾ ਅਮਨ ਦੀਦੀ ਮੈਂ ਤੁਹਾਡੀ ਵੀਡੀਓ ਦੇਖ ਕੇ ਕਲੀ ਹਸੀ ਜਾਨੀਆਂ

  • @mrandmrsbassi246

    @mrandmrsbassi246

    11 ай бұрын

    Thanku so much sis 🥰💕🙏🏻

  • @NSingh-of7jw
    @NSingh-of7jw10 ай бұрын

    You are great women best of luck

  • @mrandmrsbassi246

    @mrandmrsbassi246

    10 ай бұрын

    Thanku so much dear 💕🥰🙏🏻

  • @mehakrandhawa8718
    @mehakrandhawa871811 ай бұрын

    Good thinking........sisoo.......

  • @mrandmrsbassi246

    @mrandmrsbassi246

    11 ай бұрын

    Thanku so much 🙏🏻💕🥰

  • @sattigurayakaur3553
    @sattigurayakaur355311 ай бұрын

    Very good God bless you ❤ 🙏

  • @mrandmrsbassi246

    @mrandmrsbassi246

    11 ай бұрын

    Thanku so much 🙏🏻💕🥰

  • @harpreetgill8516
    @harpreetgill851611 ай бұрын

    Mnu tuhada vlog bhut vdia lga bhut vdia personality , thinking, lovely 🌹 hamesa eda hi rho SB toh bdi gl k dukh ch sath rho Khushi ch SB ekathe ho jande pr dukh ch koi ni mere khud nl hoi a3k saal phla meri mother in law di death ho gyi c Sadi bua di kudi di marriage c asi Jo nanaksak ch saman le k Jana c oh dikha rihe c saria chachya tayia ghr bethia c bhut Khushi da mahol c but mummy bhr chele gye mint k mgro Mai chli gyi kus puchan gyi c jdo Mai bhr ja k dekha ta mummy dege Pye c mnu ta kus samj ni ayi k ki kra jdo mummy c sare kol kol aude c ohna de gye to baad Aaj koi ni puchda mnu bhut ekalapan feel hoea pr sade ghr Mai daddy husband meri beti ek mere devr a Mai daily ehi samjoni k apa ekate reye suno SB di pr kro apni rab da suker k ASI ekate rehne a asi Barnala kol o a apni mehnat krde a khush rehne a

  • @mrandmrsbassi246

    @mrandmrsbassi246

    11 ай бұрын

    Thanku so much dear 🥰💕🙏🏻😔

  • @hardeepsingh6922
    @hardeepsingh692211 ай бұрын

    Boht vdiya vichar ne tuvade 👌👌👌👌👌👌👌👌

  • @mrandmrsbassi246

    @mrandmrsbassi246

    11 ай бұрын

    Thanku so much 🙏🏻💕🥰

  • @rajwindersingh3031
    @rajwindersingh303111 ай бұрын

    Very nice video sister sehajpreet Brar Karirwali God bless u

  • @mrandmrsbassi246

    @mrandmrsbassi246

    11 ай бұрын

    Thanku so much 🙏🏻💕🥰

  • @komalhundal2186
    @komalhundal218611 ай бұрын

    Di tusi buht wadia ja ❤ I really love you 😊

  • @mrandmrsbassi246

    @mrandmrsbassi246

    11 ай бұрын

    Thanku so much 🙏🏻💕🥰

  • @user-zb5yy7zu7l
    @user-zb5yy7zu7l10 ай бұрын

    Sanu tuhadi video bhut vadia laggi g.. Asi amritsar to aa g

  • @mrandmrsbassi246

    @mrandmrsbassi246

    10 ай бұрын

    Thanku so much dear 💕🥰🙏🏻

  • @kiranboparai1426
    @kiranboparai142611 ай бұрын

    Hello guys very nice vlogs today it's very good example living together for new generation

  • @mrandmrsbassi246

    @mrandmrsbassi246

    11 ай бұрын

    Thanku so much 🥰🙏🏻💕

  • @RajpalSingh-bt7bf
    @RajpalSingh-bt7bf11 ай бұрын

    🙏 waheguru ji meher kreo ji 3 sister te

  • @mrandmrsbassi246

    @mrandmrsbassi246

    11 ай бұрын

    Thanku dear 💕🙏🏻

  • @harjindersinghsidh9766
    @harjindersinghsidh976611 ай бұрын

    ਭੈਣ ਜੀ ਤੁਹਾਡੀਆਂ ਵੀਡੀਉ ਬਹੁਤ ਸੋਹਣੀਆਂ ਹੁੰਦੀਆਂ ਹਨ । ਭੈਣ ਜੀ ਤੁਸੀਂ ਤੰਦੂਰ ਤੇ ਰੋਟੀ ਪਕਾ ਲਿਆ ਕਰੋ ਨਾਲ ਹੀ ਨਾਲ ਸਵਾਦ ਭੀ ਹੁੰਦੀਆ। ਭੈਣ ਜੀ ਤੁਸੀਂ ਨਿੱਕਾ ਜਿਹਾ ਚਕਮਾ ਤੰਦੂਰ ਲਹ ਆਓ।

  • @mrandmrsbassi246

    @mrandmrsbassi246

    11 ай бұрын

    Ok g 🥰💕🙏🏻

  • @chamkaursidhu464
    @chamkaursidhu46410 ай бұрын

    Really You three sister

  • @mangjitsingh4606
    @mangjitsingh460610 ай бұрын

    ਦਿਨ ਬਦਲਦੇ ਸਮਾਂ ਨਹੀਂ ਲੱਗਦਾ ਵਾਹਿਗੁਰੂ ਸੁਖ ਰੱਖੇ

  • @mrandmrsbassi246

    @mrandmrsbassi246

    10 ай бұрын

    Thanku dear 👍🥰💕🙏🏻

  • @kamalpreetsingh7505
    @kamalpreetsingh750511 ай бұрын

    ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਗੱਲਾਂ ਕੀਤੀਆਂ ਦੀਦੀ ਤੁਸੀਂ 🙏

  • @mrandmrsbassi246

    @mrandmrsbassi246

    11 ай бұрын

    Thanku so much 💕🥰🙏🏻

  • @harmangill3792
    @harmangill379211 ай бұрын

    So sweet family🙏🏻🙏🏻🙏🏻🙏🏻

  • @mrandmrsbassi246

    @mrandmrsbassi246

    11 ай бұрын

    Thanku so much dear 💕🙏🏻🥰

  • @harinderjitkaur6790
    @harinderjitkaur679011 ай бұрын

    Very nice vlog and family bahut bahut jyada sohna c vlog❤

  • @mrandmrsbassi246

    @mrandmrsbassi246

    11 ай бұрын

    Thanku so much 🙏🏻💕🥰

  • @hardeep2601
    @hardeep260111 ай бұрын

    Very very very very very very nice video my dear sister ❤❤❤❤❤❤❤❤ Bhawan preet kaur khaira from Aitiana

  • @mrandmrsbassi246

    @mrandmrsbassi246

    11 ай бұрын

    ✌️Thanku so much 🙏🏻❤️💕

  • @kudratkandhola9414
    @kudratkandhola941411 ай бұрын

    Di asi vi ten sister's aa. But tenu alag alag jga married aa. Asi boht miss krde aa ek duje nu ts ta boht lucky oo jado de jamme oo nal hi ho.

  • @mrandmrsbassi246

    @mrandmrsbassi246

    11 ай бұрын

    Thanku so much di 💕🥰🙏🏻

  • @davinderkaur2580
    @davinderkaur258011 ай бұрын

    Kina vadiya lagda tuhanu Edda dekh ke ❤❤❤❤

  • @mrandmrsbassi246

    @mrandmrsbassi246

    11 ай бұрын

    Thanku so much 🙏🏻💕🥰

  • @gurpreetgill4283
    @gurpreetgill428311 ай бұрын

    ਬਹੁਤ ਵਧੀਆ 👍

  • @mrandmrsbassi246

    @mrandmrsbassi246

    11 ай бұрын

    ✌️Thanku so much 🙏🏻❤️💕

  • @gpguron9068
    @gpguron906810 ай бұрын

    GOD BLESS U ALL

  • @Armaankaur-XZ
    @Armaankaur-XZ11 ай бұрын

    God bless you all family members ❤️

  • @mrandmrsbassi246

    @mrandmrsbassi246

    11 ай бұрын

    Thanku so much 🙏🏻💕🥰

  • @SurjitSingh-zi1lb
    @SurjitSingh-zi1lb10 ай бұрын

    Good ji dhanwad ji. Surjit Singh Tarn Taran Punjab

Келесі