ਸੋਨਾਲੀਕਾ ਨੇਂ ਖਤਮ ਕਰ ਦਿੱਤਾ ਟਰੈਕਟਰ ਦੇ ਗਰਮ ਹੋਣ ਦਾ ਕੰਮ , ਕਰ ਦਿਤਾ 75 hp ਵਿੱਚ ਇਹ CRDI ਇੰਜਣ ਵਾਲਾ ਟਰੈਕਟਰ

Автокөліктер мен көлік құралдары

#sonalika #crdi #sonalika75

Пікірлер: 87

  • @pardeepsingh709
    @pardeepsingh7092 жыл бұрын

    ਅਸੀਂ ਤਾਂ 1050 hp ਵਾਲੇ ਟਰੱਕ ਗਰਮ ਕਰਤੇ ਐ ਤਾਂ ਬਸ 75hp ਦਾ ਈ ਏ

  • @Vlogs-ol5nz
    @Vlogs-ol5nz2 жыл бұрын

    ਦੁਨੀਆ ਦੇ ਬੈਸਟ ਟਰੈਕਟਰ ਨੇ

  • @sukhrajsukhisukhi5053
    @sukhrajsukhisukhi50532 жыл бұрын

    ਟੋਰਕ ਘੱਟ ਆ

  • @romydhillon2394
    @romydhillon23942 жыл бұрын

    A sonalika vala v att na 75 hp tractor ta back axel simple .anu plantery drive kro ji

  • @ParamjitSingh-gu7tb
    @ParamjitSingh-gu7tb2 жыл бұрын

    Torque ਘੱਟ ਆ 75 hp de ਹਿਸਾਬ ਨਾਲ

  • @gurlalwraich7526
    @gurlalwraich75262 жыл бұрын

    Sara kuj ohi a di 60 ala bas piston vadde paye a te sensor late hor kuj vi nwa ni laya

  • @goldenwood1612
    @goldenwood16122 жыл бұрын

    Bai start tan kar k dikhaya karo yar

  • @sukhsandhu5104
    @sukhsandhu51042 жыл бұрын

    Sonalika best tractor a👌

  • @amanrurka3461
    @amanrurka34612 жыл бұрын

    Sonalika workdtrac 75 rx best a tiger no nale price ghat aa

  • @suvabkamboj8273
    @suvabkamboj82732 жыл бұрын

    Sabh kujh computer te kr ditta e but eh gallan baad ch saanu hi aukha krn giya jive baahr desha ch hunda e. Ehdi nikki motti repair v fer company to hi kroni paini hoyugi. CRDi naalo saada tractor sadaa bahar e.

  • @sikander2520
    @sikander25202 жыл бұрын

    Gear, lift, engine sab duplicate ai sab alag alag tractor's da mal ai ah tractor nu sirf jorda na ap koi chige ne bnonda

  • @jagdeepsinghchahal1381
    @jagdeepsinghchahal13812 жыл бұрын

    Very good information 💁‍♀️

  • @karanveermavi5024
    @karanveermavi50242 жыл бұрын

    Nyc video 👍❤️

  • @harjindersidhu7025
    @harjindersidhu70252 жыл бұрын

    ਟਰੈਕਟਰ ਦੀ ਲੰਬਾਈ ਹਰ ਕੰਪਨੀ ਘੱਟ ਕਰ ਰਹੀ ਹੈ ਹਿੰਦੋਸਤਾਨ ਤੇ ਨਾਟਗਿਆਰਾ ਵਾਂਗ ਟਰੈਕਟਰ ਲੰਮਾ ਹੋਵੇ ਉਸ ਦੀ ਪਾਵਰ ਵੱਧ ਜਾਂਦੀ ਹੈ ਇਕ ਚੀਜ਼ ਖੋਲਣ ਵਾਸਤੇ ਦੂਜੀ ਚੀਜ਼ ਖੋਲਣੀ ਨਹੀਂ ਪੈਂਦੀ

  • @Sandhusaab_02
    @Sandhusaab_022 жыл бұрын

    sonalika 💪 💪

  • @user-mb8rt1dj2d
    @user-mb8rt1dj2d2 жыл бұрын

    ਟਰੈਕਟਰ ਦੇ ਫੀਚਰ ਦੱਸਣ ਵਾਲਾ ਬਾਈ ਤਾਂ ਆਪ ਕਨਫਿਊਜ ਜਿਆ ਲੱਗਦਾ। Crdi ਿੲੰਜਣ ਵੀ ਕਹੀ ਜਾਨੇ ਓਂ DI ਵੀ ਲਿਖਿਆ ਕਦੇ 75 hp ਲਿਖੀ ਜਾਨੇ ਓ ਕਦੀ 65 hp ਕਹੀ ਜਾਨੇ ਓ। 3630 ਦੀ 2500 ਕਿ.ਗ੍ਰਾ.ਦੀ ਲਿਫਟ ਕੰਪੈਸਟੀ ਤੇ ਇਹਦੀ 2200. ਖਾਸ ਤਾਂ ਕੁਝ ਨੀ ਵੀ ਇਹਦੇ ਚ।

  • @pardeepsingh709
    @pardeepsingh7092 жыл бұрын

    ਕਰਦਾਂਗੇ ਗਰਮ ਇਸ ਨੂੰ ਵੀ ਪਰ 20 22 ਘੰਟੇ ਲਗਾਤਾਰ ਚਲਾਉਣਾ ਪਾਉ

  • @sikanderachera2408
    @sikanderachera24082 жыл бұрын

    Standard tractor review new model cluch less

  • @richardlifestyle764
    @richardlifestyle7642 жыл бұрын

    Jina margi jor lga lan hor companya par John Deere wali technology nahi fit honi .par copy e hoogi

  • @chandiking
    @chandiking2 жыл бұрын

    75hp vich lift 2200 buhat ghat a bki sab gud a

  • @jaspreetbrar8750
    @jaspreetbrar87502 жыл бұрын

    Engine temperature ala system fail hoye ga ji

  • @AZZAD953
    @AZZAD9532 жыл бұрын

    Nic sar g

  • @malkitsingh3231
    @malkitsingh32312 жыл бұрын

    Good tractor

  • @sgmr375
    @sgmr3752 жыл бұрын

    Bhaiya ji is series ka 90 horse power ka review bhi to karo AC cable

  • @harjinderkaur1247
    @harjinderkaur12472 жыл бұрын

    👍👍

  • @pardeep8559
    @pardeep85592 жыл бұрын

    👌👌

  • @boparaiandsaraofarm9986
    @boparaiandsaraofarm99862 жыл бұрын

    22 ji zetur fa nwa tractor loanch hoe ohde te koe video bna o 22 ji

  • @kuldeepsidhu1149
    @kuldeepsidhu11492 жыл бұрын

    Very nice

  • @bluepen215
    @bluepen2152 жыл бұрын

    Good a g

  • @rajurandhawa9381
    @rajurandhawa93812 жыл бұрын

    Veere price v das dea kro.,..

  • @lakwinderlakh4823
    @lakwinderlakh48232 жыл бұрын

    Nice

  • @gursajansingh2419
    @gursajansingh24192 жыл бұрын

    Veer ajj aie o Mala ta

  • @bluepen215
    @bluepen2152 жыл бұрын

    Vdia

  • @jassdullat1853
    @jassdullat18532 жыл бұрын

    Ehnu plantery axel ve krlo Kde Rx kde tiger bna lyea ehi kuj rhe gyea ohi simple axel chli jnda 1998 to

  • @punjabifarmer73

    @punjabifarmer73

    2 жыл бұрын

    Oh b swaraj da

  • @jassdullat1853

    @jassdullat1853

    2 жыл бұрын

    @@punjabifarmer73 hmmm y

  • @dspanaag

    @dspanaag

    2 жыл бұрын

    ਵੀਰ ਸੋਨਾਲੀਕਾ ਵਲਰਡਟਰੈਕ ਪਲੇਨੇਟਰੀ ਡਰਾਵੀ ਨੈ 60 75 90

  • @punjabifarmer73

    @punjabifarmer73

    2 жыл бұрын

    @@dspanaag veer aa video wala tractor planetary nahi aa.

  • @dspanaag

    @dspanaag

    2 жыл бұрын

    ਉਹ ਨਵਾਂ ਮਾਡਲ ਏ ਪਲੇਨੇਟਰੀ ਗੈਆਰ ਅੱਕਰਾ ਚੱਲਦਾ

  • @jugrajsinghdhillon1991
    @jugrajsinghdhillon19912 жыл бұрын

    Price please 🙏🙏

  • @SandeepMorjat
    @SandeepMorjat2 жыл бұрын

    Engine crdi te model name di chh, copy paste chh hi dhyan h enna da 😂😂

  • @hmt-xh7go

    @hmt-xh7go

    2 жыл бұрын

    75 crdi

  • @happysandhu7686
    @happysandhu76862 жыл бұрын

    Veer ji Holland 5620 crdi di video bano

  • @pb30tractors98
    @pb30tractors982 жыл бұрын

    Plantry nhi kita hje, 2200kg v ght a

  • @mohanaujlainfotainmentlive7422
    @mohanaujlainfotainmentlive74222 жыл бұрын

    Big mistake non turbo under norm4 Not suspended breake clucth Lift 2.2 ton PTO speeds 2

  • @JobFarming

    @JobFarming

    2 жыл бұрын

    Brother CRDI technology Turbo nu v maat paunda ae.. Turbo nal power vadh jandi but Crdi bina kise andruni modification to hi vadh ja ghat power kita ja sakda.. 100 hp engine nu 150 kar dinde agrej sirf Crdi di settings karke..oh v sirf computer nal ja chip change karke..

  • @hmt-xh7go

    @hmt-xh7go

    2 жыл бұрын

    Kise di manual, kise di auto vadh ta sareya di ho jandi a power.....

  • @gursharansra015
    @gursharansra0152 жыл бұрын

    Engine 75hp crdi, tractor name 75DI 🤣

  • @Harsimran_Sangha

    @Harsimran_Sangha

    2 жыл бұрын

    DI di full form ki a??

  • @gursharansra015

    @gursharansra015

    2 жыл бұрын

    @@Harsimran_Sangha pta ni yr mnu tn

  • @Harsimran_Sangha

    @Harsimran_Sangha

    2 жыл бұрын

    @@gursharansra015 direct injection hunda vaisai per ehthai koi hor a

  • @gursharansra015

    @gursharansra015

    2 жыл бұрын

    @@Harsimran_Sangha ethe v dsdo maharaj ji ki aa

  • @Harsimran_Sangha

    @Harsimran_Sangha

    2 жыл бұрын

    @@gursharansra015 i think direct ignition

  • @SurinderSingh-dq4lu
    @SurinderSingh-dq4lu2 жыл бұрын

    Kbarh.tractor

  • @choudharyyogendrakarwasra4502
    @choudharyyogendrakarwasra45022 жыл бұрын

    Ohhi same daba ha , koi khaas sudhaar nhi ohhi , lift , jida koi control nhi , je beejaai karni howe ta , sataya nash bhle hi kr lyo

  • @Sandhusaab_02
    @Sandhusaab_022 жыл бұрын

    demo video bnao

  • @Fireball08384
    @Fireball083842 жыл бұрын

    Ff

  • @sidhusidhu2724
    @sidhusidhu27242 жыл бұрын

    75 hp non turbo ni kamyab hunda na e jor mare khul k

  • @JobFarming

    @JobFarming

    2 жыл бұрын

    ਕਿਉੰ ਵੀਰ?? 5630 ਜਦੋਂ ਪਹਿਲਾ ਆਏ ਸੀ 2000 ਚ ਓਹ non turbo ਆਏ।। ਕਦੀ ਦੇਖੀਂ ਚਲਾਕੇ ਪਾਵਰ ਕਿੰਨੀ ਐ।। ਦੂਜੀ ਗੱਲ ਐ CRDI ਇਹੋ ਜਿਹਾ ਪੰਪ ਆ ਜਿਸ ਨਾਲ ਬਿਨਾ ਇੰਜਣ ਨੂੰ ਖੋਲ੍ਹੇ ਪਾਵਰ ਵਧਾਈ ਜਾ ਸਕਦੀ। ਸਿਰਫ ਚਿੱਪ ਬਦਲ ਕੇ ਪਾਵਰ ਵੱਧ ਜਾਂਦੀ। ਬਾਹਰਲੇ ਮੁਲਕਾਂ ਵਿਚ crdi ਦੀ ਚਿੱਪ ਬਦਲਕੇ ਲੋਕ 100 hp ਦੀ ਗੱਡੀ ਨੂੰ 135 hp ਤਕ ਦਾ ਕੀਤਾ ਜਾ ਸਕਦਾ। ਇਹਨਾਂ ਦੇ ECU ਦੀ ਸਿਰਫ ਇਕ ਚਿੱਪ ਬਦਲ ਹੁੰਦੀ।35% Torque ਤੇ ਏਨੀ ਹੀ HP ਵੱਧ ਸਕਦੀ CRDI ਪੰਪ ਵਿਚ।ਬਿਨਾ ਗੱਭੇ ਤੋਂ ਖੋਲ੍ਹੇ ਨਵੇਂ ਹੀ ਟਰੈਕਟਰ ਨੂੰ।।

  • @JobFarming

    @JobFarming

    2 жыл бұрын

    Turbo non Turbo ਵਾਲਾ ਪੰਗਾ ਸਿਰਫ ਸਿੰਪਲ ਤੇ ਰੋਟਰੀ ਪੰਪ ਆਲੇ Tractors ਲਈ ਆ। CRDI ਇੰਜਣ ਆਲੇ ਟਰੈਕਟਰਾਂ ਨੂੰ ਨਹੀਂ।। Turbo ਅਲੱਗ ਤਕਨੀਕ ਆ ਓਹਦਾ ਕੰਮ ਸਿਰਫ ਹਵਾ ਦੇਣਾ ਐ।ਅਗਰ ਇਹਦੇ intake ਹੀ ਏਨੇ ਵੱਡੇ ਹੋਣ ਕਿ ਇਹ ਏਵੇਂ ਹੀ ਵੱਧ ਹਵਾ ਲਈ ਜਾਵੇ ਤਾਂ Turbo ਨੇ ਹੋਰ ਕੀ ਕਰਨਾ?? ਵੈਸੇ non turbo ਇੰਜਨ ਚੰਗੇ ਰਹਿੰਦੇ ਨੇ।। Non turbo ਬਿਨਾ ਟਰਬੋ ਤੋਂ ਓਨੀ hp ਦੇ ਹੁੰਦੇ ਜਦੋਂ ਓਹਨਾਂ ਨੂੰ ਟਰਬੋ ਲਗਾ ਦਿੱਤੀ ਜਾਵੇ ਤਾਂ ਹੋਰ ਤਾਕਤ ਦੇਣ ਲਗ ਜਾਂਦੇ।ਜਿਵੇਂ 3630 non turbo 55 hp ਆ ਅਗਰ ਓਹਨੂੰ ਟਰਬੋ ਲਗਾ ਦਿੱਤੀ ਜਾਵੇ ਤਾਂ ਓਹਦਾ ਮੁਕਾਬਲਾ ਸਪੈਸ਼ਲ ਐਡੀਸ਼ਨ ਨੀ ਕਰਦਾ ਜਿਹੜਾ ਕੰਪਨੀ ਤੋਂ ਟਰਬੋ ਆਉਂਦਾ।

  • @sidhusidhu2724

    @sidhusidhu2724

    2 жыл бұрын

    @@JobFarming turbo nl combustion vdia hundi a eni jyada hp de tractr nu jyada tel di lod hou jo k turbo nl jyada vdia burn hou

  • @JobFarming

    @JobFarming

    2 жыл бұрын

    @@sidhusidhu2724 ਵੀਰ ਟਰਬੋ ਦੀ ਲੋੜ ਪੈਂਦੀ ਜਿੱਥੇ ਆਪਾਂ ਛੋਟੀ CC ਦਾ ਇੰਜਣ use ਕਰਨਾ।ਓਥੇ ਬਹੁਤ ਵਧੀਆ ਰਹਿੰਦੀ ਆ ਇਹ ਤਕਨੀਕ।ਅਗਰ ਆਪਾਂ 3800 -4000 CC ਨੂੰ ਟਰਬੋ ਲਾਉਣ ਦੀ ਗੱਲ ਕਰੀਏ ਤਾਂ 20 ਜਾਂ 25 ਨੰਬਰ ਨਾਲ ਏਨਾ ਫ਼ਰਕ ਹੀ ਨਹੀਂ ਪੈਣਾ।ਐਡੇ ਇੰਜਣ ਨੂੰ ਫ਼ਰਕ ਪਾਉਣਾ 30-35 ਨੰਬਰ ਟਰਬੋ ਨੇ(ਮੈਂ ਸਿਰਫ holset ਦੀ example ਲਈ ਨੰਬਰ ਲਿਖੇ ਕਈਆਂ ਦੇ ਹੋਰ ਵੱਡੇ ਨੰਬਰ ਵੀ ਹੁੰਦੇ) ਪਰ ਜਦੋਂ ਏਨੀ ਵੱਡੀ ਟਰਬੋ ਲੱਗ ਗਈ ਤਾਂ compression ratio ਬਹੁਤ ਵੱਧ ਜਾਣਾ ਫੇਰ ਟੁੱਟ ਭੱਜ ਦੇ ਚਾਂਸ ਜਿਆਦਾ ਹੋ ਜਾਣਗੇ। ਵੱਧ ਪਾਵਰ ਲਈ ਟਰਬੋ ਏਨੀ ਵੀ ਜਰੂਰੀ ਨਹੀਂ ਲੋਕਾਂ ਨੇ ਟਰਬੋ ਨੂੰ ਹਊਆ ਬਣਾ ਲਿਆ। Lamborghini ਕਿੰਨੀ ਵੱਡੀ ਗੱਡੀਆਂ ਬਣਾਉਣ ਵਾਲੀ ਕੰਪਨੀ ਆ ਤੇ ਕਿੰਨੇ ਵੱਧ HP ਵਾਲੀਆਂ ਗੱਡੀਆਂ ਬਣਾਉਂਦੀ ਆ। ਓਹ ਟਰਬੋ ਨਹੀਂ use ਕਰਦੀ।ਫੇਰ ਕਿਹੜਾ ਓਹਨਾਂ ਦੀਆਂ ਗੱਡੀਆਂ ਦੀ combustion ਸਹੀ ਨਹੀਂ ਹੁੰਦੀ।

  • @sidhusidhu2724

    @sidhusidhu2724

    2 жыл бұрын

    @@JobFarming fr b y non turbo de mukable turbo ale tractr jyada jor marde a nle jyada furtii hundi a

  • @rajnitkhinda8665
    @rajnitkhinda86652 жыл бұрын

    Desi da desi aa koi change ni kita na koi heet gard na hi suspendel type padel na hi planetary hisa dita bakvas bas pase lalo kisan kolo thag companya

  • @pramjeetsingh5740

    @pramjeetsingh5740

    2 жыл бұрын

    Right

  • @dspanaag

    @dspanaag

    2 жыл бұрын

    ਜਿਹੜੀਆਂ ਚੀਜਾਂ ਵੀਰ ਹੂਣ ਪੁੱਛਦੈ ਉ ਉਹ ਤਾਂ 2013 ਤੋ ਵਲਰਡਟਰੈਕ ਵਿਚ ਦੈ ਦਿੱਤੀਆਂ ਸੀ ਸੋਨਾਲੀਕਾ ਨੈ

  • @dspanaag

    @dspanaag

    2 жыл бұрын

    ਕਦੇ ਵਲਰਡਟਰੈਕ 60 ਨੂੰ ਦੈਖੀ

  • @rajnitkhinda8665

    @rajnitkhinda8665

    2 жыл бұрын

    @@dspanaag veer cla k chad ta dekhya hoya va ki ohde vic platform ohde vic v plen ni ga space v hani ga

  • @dspanaag

    @dspanaag

    2 жыл бұрын

    @@rajnitkhinda8665 2005 ਵਿੱਚ ਪੱਧਰ ਫਰਸ਼ ਆਏਆ ਸੀ ਜਿਸ ਨੂੰ ਕਾਰ ਵਾਲੈ ਪੈਡਲ ਬੋਲਦੇ ਸੀ

  • @tinkutinku2962
    @tinkutinku29622 жыл бұрын

    untraind salasman koi knowldge ne isnu.

  • @everythinghere.855
    @everythinghere.8552 жыл бұрын

    Bekar tractor Sonalika de , khul jnde ne jldi hi

  • @gurvinderGurri2029
    @gurvinderGurri20292 жыл бұрын

    Bekar tractor 🚜 sb ton ghtia te sasta material use krdi aa eh company

  • @bs6700
    @bs67002 жыл бұрын

    Sonalika aj de time vich heavy duty kaman vich sab ton best ne super seeder hove ja koi hor kam hove baaki sadn waleyan ne sad de hi rehne koi hal ni ehna da ek veer ne 3630 de lift capacity 2500 dsi hoyi a bss kro yaar

  • @JobFarming

    @JobFarming

    2 жыл бұрын

    Bai 2500 KG da tusi chakkna ki ae??? 2200 Kg bahut hundi.. Main Gal eh hundi ki agar lift capacity vadhai jawe ta sensitivity oni ghat jandi tractor di.. sensing sahi nahi rehndi.. Farmtrac 1800 Kg wali vadhia sensing si par 2500 Kg wali di sensing ohde jinni sahi nahi rahi...

Келесі