ਸਾਡੀ ਜਿੰਦਗੀ ਦੇ ਸਫਰ ਤੇ ਗੱਲਬਾਤ| Conversation on our Life Journey

Join Param Khepar and me as we delve into our spiritual journeys and personal transformations. In this conversation, we share how our paths have led to profound inner shifts and newfound wisdom. This conversation showcases how we grow, learn, and thrive despite life's ups and downs.
Follow Param Khepar's Social Media Handles:
KZread: ‪@paramKhepar1‬

Пікірлер: 148

  • @user-xn1gl9wf6u
    @user-xn1gl9wf6u2 ай бұрын

    ਵੀਰ ਜੀ ਤੁਸੀਂ ਦੋਵੇਂ ਸਿੱਖੀ ਸਰੂਪ ਵਿੱਚ ਬਹੁਤ ਸੋਹਣੇ ਲੱਗਦੇ ਪੲਏ ਹੋ🙏🙏🙏

  • @Pardesikaur
    @Pardesikaur2 ай бұрын

    ਪੁੱਤਰਾਂ ਬਹੁਤ ਸਹੋਣਾ ਲੱਗਦਾ ਬੜੀ ਖੁਸ਼ੀ ਹੋਈ ਦੇਖ ਕੇ ਵਾਹਿਗੁਰੂ ਜੀ ਕਿਰਪਾ ਹੋਈ ਧੰਨ ਹੈ ਆਪ ਜੀ ਦੇ ਮਾਤਾ ਪਿਤਾ ਵਾਹਿਗੁਰੂ ਜੀ

  • @sanjeevkaur6707
    @sanjeevkaur67072 ай бұрын

    ਸਹੀ ਗੱਲ ਹੈ ਜੇ ਜੜਾਂ ਨੂੰ ਛੱਡ ਕੇ ਟਾਹਣੀਆਂ ਨਾਲ ਜੱਫੇ ਪਾਵਾਂਗੇ ਤੇ ਫਿਰ ਅੱਜ ਡਿੱਗੇ ਜਾਂ ਕੱਲ੍ਹ ਡਿੱਗੇ

  • @oshonavdeep
    @oshonavdeep9 күн бұрын

    ਅਣਮੁੱਲੇ ਵਿਚਾਰਾਂ ਲਈ ਧੰਨਵਾਦ 🌺

  • @bhupinderkaursagoo496
    @bhupinderkaursagoo496Ай бұрын

    ਗੂੰਗੇ ਦੀ ਮੱਠਾਈ ਵਾਲੀ ਗੱਲ ਆ ਜੀ ਜੋ ਖਾਂਦੇ ਉਹੀ ਜਾਣਦੇ 🙏 ਬਹੁਤ ਚੰਗਾ ਲੱਗਿਆ 🙏

  • @E-mailsLove
    @E-mailsLoveАй бұрын

    ਜਦੋਂ ਇਨਸਾਨ ਆਪਣੀ ਮੌਤ ਦੇ ਪ੍ਰਤੀ ਜਾਗਰੂਕ ਹੋ ਜਾਂਦਾ ਹੈ ਤਾਂ ਉਸ ਨੂੰ ਖੁਦ ਦੇ ਨਾਲ ਨਾਲ ਦੂਸਰਿਆਂ ਨਾਲ ਵੀ ਪਿਆਰ ਹੋ ਜਾਂਦਾ ਹੈ ਅਸੀਂ ਦੁਨੀਆਦਾਰੀ ਸੰਸਾਰ ਦੇ ਵਿੱਚ ਵਿਚਰਦਿਆਂ ਜਿੱਥੇ ਕਈ ਤਰ੍ਹਾਂ ਦੇ ਪਖੰਡਵਾਦ ਅਤੇ ਅਗਿਆਨਤਾ ਦਾ ਹਨੇਰਾ ਹੈ ਇਹ ਅਗਿਆਨਤਾ ਸਾਨੂੰ ਸਰੀਰਕ ਅਤੇ ਮਾਨਸਿਕ ਤੌਰ ਤੇ ਗੁਲਾਮ ਬਣਾਉਣਦਾ ਹੈ ਜਦ ਤੱਕ ਸੱਚ ਦਾ ਗਿਆਨ ਦਾ ਬੋਧ ਨਹੀਂ ਹੁੰਦਾ ਤਦ ਤੱਕ ਇਨਸਾਨੀ ਰੂਹ ਨੂੰ ਸਕੂਨ ਨਹੀਂ ਮਿਲਦਾ ਧੰਨਵਾਦ

  • @Sandeepkaur19794
    @Sandeepkaur197942 ай бұрын

    ਵੀਰ ਜੀ ਭਾਈ ਵੀਰ ਸਿੰਘ ਜੀ ਦੀਆਂ ਲਿਖਤਾਂ ਬਾਕਮਾਲ ਹਨ ਤੁਸੀਂ ਹੋਰ ਸਰੂਰ ਵਿੱਚ ਆ ਜਾਣਾ, ਬਹੁਤ ਵਧੀਆ ਲਗਾ ਤੁਹਾਡੇ ਅਨੁਭਵ ਨੂੰ ਸੁਣ ਕੇ, ਅੰਦਰ ਹੋਰ ਤਾਰਾ ਛਿੜੀਆਂ, ਧੰਨਵਾਦ ਬਹੁਤ ਬਹੁਤ ਦਿਲੋ🙏ਹੋਰ ਅੰਦਰੂਨੀ ਤਰੱਕੀਆਂ ਕਰੋ, ਵਾਹਿਗੁਰੂ ਜੀ ਮਿਹਰ ਕਰਨ ਬਸ ਸਤਿਯੁਗ ਹੀ ਸਤਿਯੁਗ ਬਣ ਜਾਵੇ ਤੇ ਅਸੀ ਵੀ ਇਹਨਾਂ ਅਖਾਂ ਨਾਲ ਦਰਸ਼ਨ ਕਰੀਏ 🙏ਮੇਰੇ ਕੋਲ ਵੀ ਭਾਈ ਵੀਰ ਸਿੰਘ ਜੀ ਦਾ ਬਹੁਤ ਖਜਾਨਾ ਪਿਆ, ਅਸ਼ਟ ਚਮਤਕਾਰ, ਗੁਰੂ ਨਾਨਕ ਚਮਤਕਾਰ, ਕਲਗੀਧਰ ਚਮਤਕਾਰ, ਸਤਵੰਤ ਕੋਰ, ਬਾਬਾ ਨੌਧ ਸਿੰਘ ਸੁੰਦਰੀ ਹੋਰ ਵੀ ਬਹੁਤ ਹਨ, ਜਰੂਰ ਦਰਸ਼ਨ ਕਰਿਉ, ਭਾਈ ਰਣਧੀਰ ਸਿੰਘ ਜੀ ਦੀਆਂ ਵੀ ਜਿਹਨਾ ਚ ਜੇਲ ਚਿਠੀਆਂ ਦੇ ਹੁਣ ਦਰਸ਼ਨ ਕਰ ਰਹੇ ਆ🙏

  • @user-xh7kg6wh6g

    @user-xh7kg6wh6g

    16 күн бұрын

    100%

  • @jasleenkaurpuri6318
    @jasleenkaurpuri6318Ай бұрын

    Very very very very beautiful n energetic wisdom .Gursahib da bahut bahut shukrana ....Sadeevi gursikhi jeevan last swas tak nibh jaye waheguru ji❤❤❤❤❤❤

  • @sanjeevkaur6707
    @sanjeevkaur67072 ай бұрын

    ਅਸੀਂ ਪੰਜਾਬੀ ਲੋਕ ਹੀ ਪੰਜਾਬੀ ਨੂੰ ਗਵਾਰਾਂ ਦੀ ਭਾਸ਼ਾ ਸਮਝਣ ਲੱਗ ਪਏ। ਪਰ ਜਿਸ ਭਾਸ਼ਾ ਦੇ ਵਿੱਚ ਗੁਰਬਾਣੀ ਰਚੀ ਗਈ ਸੂਫੀ ਸੰਤਾਂ ਫਕੀਰਾਂ ਨੇ ਬਾਣੀ ਰਚੀ, ਉਹ ਕਿਵੇਂ ਗਵਾਰ ਹੋ ਸਕਦੀ ਹੈ ।ਕਹਿੰਦੇ ਨੇ ਕਿ ਜੇ ਕਿਸੇ ਨੂੰ ਕੋਈ ਬਦ ਅਸੀਸ ਦੇਣੀ ਹੋਵੇ ਤੇ ਉਹਨੂੰ ਕਹਿ ਦਿੱਤਾ ਜਾਵੇ ਕਿ ਜਾਹ ਤੈਨੂੰ ਤੇਰੀ ਮਾਤ ਭਾਸ਼ਾ ਭੁੱਲ ਜਾਵੇ। ਮਰ ਰਹੀ ਹੈ ਮੇਰੀ ਭਾਸ਼ਾ ਸ਼ਬਦ ਸ਼ਬਦ ਵਾਕ ਵਾਕ ਜੇ ਸਾਂਭ ਸਕਦੇ ਹੋ ਤਾਂ ਬਚਾ ਲਓ ਅੱਜ ਕੱਲ ਈਸਾਈਆਂ ਦੇ ਸਕੂਲ ਵਿੱਚ ਪੜ੍ਹਨ ਦਾ ਬੜਾ ਰੁਝਾਨ ਵਧਿਆ ਹੋਇਆ ਜੋ ਕਿ ਸਾਨੂੰ ਸਾਡੀ ਪੰਜਾਬੀ ਤੇ ਪੰਜਾਬੀਅਤ ਤੋਂ ਦੂਰ ਕਰਦੇ ਹਨ।

  • @user-yw7yu3jt6v
    @user-yw7yu3jt6v2 ай бұрын

    ਬਹੁਤ ਸੋਹਣਾ ਲੱਗਿਆ ਪੁੱਤਰ ਸਿੱਖੀ ਸਰੂਪ ਵਿੱਚ

  • @Waheguruthecreator
    @Waheguruthecreator2 ай бұрын

    Numbers wala 11:11 mere nal bht ho reha.hr tra de angel numbers dikhde ne 6months ton.main fer 1min akhan band krk waheguru jaap krdi an te thank u krdi an waheguru da.meri spiritual journey bht sohni ja rhi a kuj days ton clear Hogya sb.bht dilemma ch rehndi c kuj din pehla tak.now everything clear.

  • @gaganpreetkaur7029
    @gaganpreetkaur70292 ай бұрын

    ਬਹੁਤ ਹੀ ਖੂਬਸੂਰਤ ਗੱਲਬਾਤ ਪਰਮਜੋਤ ਤੇ ਸਤਵਿੰਦਰ ਬਾਈ☘️ ਇਹ ਇੱਕ ਬਹੁਤ ਹੀ ਸੋਹਣਾ ਅਹਿਸਾਸ ਹੁੰਦਾ, ਇਹ ਗੱਲਾਂ ਕਹਿਣ 'ਚ ਨਹੀਂ ਆਉਂਦੀਆਂ ਭਾਵ ਕਹੀਆਂ ਨਹੀਂ ਜਾ ਸਕਦੀਆਂ, ਇਹ ਸਭ ਆਭਾਸ ਤੇ ਅਭਿਆਸ ਨਾਲ ਆਉਂਦੀਆਂ🙌

  • @ujjwalpreetkaur4884
    @ujjwalpreetkaur48842 ай бұрын

    Veere Sara dassya Karo, khull ke,Doven asli suroop ch bohot sohney sajjdey paye o, parmatma sab te Mehar kare,te Sanu sareyan nu eddan hi aware kardey raho, thank you thank you thank you parmatma nu..

  • @GurjeetKaur-gf6ef
    @GurjeetKaur-gf6ef2 ай бұрын

    Sukar aa mere sohne patsah eda lga tere Roop da Darshan e ho gya❤❤❤❤

  • @firstguyz2148
    @firstguyz2148Ай бұрын

    me 2*3 din to vidio dekhda.bahut bdya lagda skoon milda dil nu❤

  • @manpreetkaurmk
    @manpreetkaurmk2 ай бұрын

    Sat Shri Akal dona Bhrawa nu,eh sikhi saroop v Waheguru di mehar nal hi hunda.

  • @parmjitbhanot4219
    @parmjitbhanot42192 ай бұрын

    🙏🙏 ਆਪਿ ਮੁਕਤੁ ਮੁਕਤੁ ਕਰੈ ਸੰਸਾਰੁ 🙏🙏

  • @baljinder180

    @baljinder180

    2 ай бұрын

    ਵਾਹਿਗੁਰੂ ਜੀ ❤❤

  • @sumitabairwal3755
    @sumitabairwal3755Ай бұрын

    ਧੀਰੇ ਧੀਰੇ ਰੇ ਮਨਾ .. ਧੀਰੇ ਸਬ ਕੁਛ ਹੋਏ ਮਾਲੀ ਸੀਂਚੇ ਸੌ ਘੜਾ .. ਰੁੱਤ ਆਏ ਫਲ ਹੋਏ 🌹♥️❤❤❤🙌

  • @balwinderchahal9464
    @balwinderchahal94642 ай бұрын

    CONFLICT OF THOUGHTS IS MOTHER OF TRANSFORMATION

  • @babydhanju5379
    @babydhanju5379Ай бұрын

    Sahi gal hai veer ji andar nafrat hoegi ta hi bahr nikl di 🙏

  • @gagan474
    @gagan474Ай бұрын

    Waheguru tera shuker hai

  • @Waheguruthecreator
    @Waheguruthecreator2 ай бұрын

    Param veer diyan akhan ch noor jhalak reha. Waheguru g ne accept kr lya.

  • @user-sj7uz4vs3d

    @user-sj7uz4vs3d

    2 ай бұрын

    ਮੈ.ਵਿਧਵਾ.ਔਰਤ ਵੀਰੇ.ਆਸਰਾ.ਕੋਈ ਨਹੀ ਮੈਨੂ ਗਰੀਬ ਨੂ ਰੇਹੜੀ ਰੋਜਗਾਰ ਲਈ ਹੈਲਪ ਕਰਦੋ ਤਾ ਜੋ.ਆਪਣਾ.ਤੇ.ਬਚਿਆ ਦਾ.ਪੇਟ ਪਾਲ ਸਕਾ ਇਕ ਬਾਹ ਤੋ ਅਸਮਰੱਥ ਹਾ

  • @HardeepSingh-tr9uo
    @HardeepSingh-tr9uo2 ай бұрын

    Eh gallan koi virla hi samajh sakda waheguru ji 🎉🎉

  • @kashmirsinghbathbath4362
    @kashmirsinghbathbath4362Ай бұрын

    ਵਾਹਿਗੁਰੂ ਜੀ

  • @user-jx7qh4gn2m
    @user-jx7qh4gn2m2 ай бұрын

    Hanji sat shri akal ji mere Husband vi sardar ban ge ne.sukhar hai Waheguru ji da

  • @manpreetkaurmk
    @manpreetkaurmk2 ай бұрын

    Bohot dhanwad veerji eh podcast galbat layi. Mainu shanti, sakoon mileya ,Waheguru de sirjna te hor vishvaas hoyea.

  • @rupalibansal282
    @rupalibansal282Ай бұрын

    Shukrana shukrana veer ji🙏🙏🙏

  • @harinderbawa5499
    @harinderbawa54992 ай бұрын

    And both of you noble & lucky souls are looking like twins @ Rabb da Roop 😇😇

  • @gurvinderksandhu1527
    @gurvinderksandhu1527Ай бұрын

    ਵਾਹਿਗੁਰੂ ਜੀ ❤

  • @HarkamaldeepKang
    @HarkamaldeepKang2 ай бұрын

    U both twin flames omg 😱

  • @rishipalsingh1207
    @rishipalsingh1207Ай бұрын

    ❤❤❤❤❤ paramshanti ji ❤❤❤❤❤❤❤

  • @kusammadhar4510
    @kusammadhar45102 ай бұрын

    A beautiful true and pure conversation. I wish to have the same blessing from the Mighty Power one day soon🙏

  • @heavenoo4999
    @heavenoo49992 ай бұрын

    Waheguru ji mehar karn bhoot changa lagya sun k te vekh k good role model for our young generation 🙏🏻🙏🏻

  • @satwinderkaur3436
    @satwinderkaur3436Ай бұрын

    Waheguru waheguru beta bahut sohna saroop hei sikhi te tuadiya gallan tan lagda mera v ehi rasta hei te meri gal ho rhi meri v ehi situation chal rhi hei numbers v I saw it all the time 1111 and 717. I feel like God is one. God is everywhere inside you around you.🙏🙏

  • @sharankaur3959
    @sharankaur39592 ай бұрын

    ਮਾਟੀ ਕਹੇ ਕੁਮਹਾਰ ਸੇ ਤੂੰ ਕਿਓਂ ਰੌਂਦੇ ਮੋਹਿ ਇਕ ਦਿਨ ਐਸਾ ਆਏਗਾ ਮੈਂ ਰੋਂਦੂਗੀ ਤੋਹੇ🙏🏻🙏🏻🙏🏻🙏🏻🙏🏻🌹🌹🌹🌹🌹🌹🌹

  • @amarpreetminhas1932
    @amarpreetminhas19322 ай бұрын

    Good luck for both

  • @rupindertiwana3017
    @rupindertiwana30172 ай бұрын

    Waheguru ji chardi kla ch rakhna ji 🙏

  • @Anhadjot5
    @Anhadjot5Ай бұрын

    Weheguru ji

  • @gurcharansingh6287
    @gurcharansingh62872 ай бұрын

    When you have a pure soul God manifest himself through that soul like all the bhakats .Baba Nanak says ਹਉਂ ਆਪਹੁ ਬੋਲ ਨਾ ਜਾਣਦਾ ਮੈ ਕਹਿਆ ਸੁ ਹੁਕਮਾਉ ਜੀਓ ।

  • @gurjitkaur4322
    @gurjitkaur4322Ай бұрын

    ❤❤👌👌👌👌👌

  • @jaspalkaur1647
    @jaspalkaur16472 ай бұрын

    Waheguru ji sb nu apne charna rakho

  • @gurnamkaurdulat3883
    @gurnamkaurdulat38832 ай бұрын

    ਬਹੁਤ ਵਧੀਆ ਗੱਲਬਾਤ ਜੀ।

  • @parminder1389
    @parminder13892 ай бұрын

    Waheguru ji ka khalsa waheyguru ji ki fatay

  • @dilsherbuttar5424
    @dilsherbuttar54242 ай бұрын

    24:51 love this too. Just commenting for my personal bookmarks

  • @sumitabairwal3755
    @sumitabairwal3755Ай бұрын

    Waheguru ji ❤❤

  • @GurpreetKaur-xw8cn
    @GurpreetKaur-xw8cn2 ай бұрын

    ਬਹੁਤ ਚੰਗੀਆਂ ਗੱਲਾਂ ਵਾਹਿਗੁਰੂ ਜੀ 🙏🙏

  • @manjeetsembhi7365
    @manjeetsembhi7365Ай бұрын

    I feel same changes virji

  • @dhillonjas6697
    @dhillonjas669713 күн бұрын

    👏👏

  • @jaspalkaur8902
    @jaspalkaur89022 ай бұрын

    Congrats puttero for new journey for life

  • @rajkaur7310
    @rajkaur73102 ай бұрын

    Waheguru ji chardi kla vich rkhe sab nu veere

  • @veerpalkaur2517
    @veerpalkaur25172 ай бұрын

  • @kaurjeet68
    @kaurjeet682 ай бұрын

    Hanji eh Asli Jeevan hai beta ji your pyrents very lucky to have u both ❤️ I wish all youth follow you ji 🙏 Other wise mostly u can see fukr pnn around every where.

  • @sukhbirk94
    @sukhbirk942 ай бұрын

    So so so beautiful conversation. Everything u guys have said is true about this magical journey of truth. Jwaani vich es ehsaas da ho Jana k apa sab Kon ha, esnu hi guru Kripa kende ne . Es to Pyaar koi ehsaas nyi .. eh ishq kron Vala v oh te Karn Vala v oh . Kyi waar ghre klesh jroor ho Janda k Eni befikri ch rendi Hai kudi pr mere kol samjon lyi shabad hi nyi Jutta hoye hle tk. Partner naal v relationship ch thoda frk aa Janda Kyi waar. Pr eh os malik da hukam Jaan k mud acceptance vich aa jayida . Waheguru g bhla krn..🙏

  • @DSRKSP
    @DSRKSPАй бұрын

    ❤❤❤❤❤❤❤

  • @Livegoodonenessteam
    @Livegoodonenessteam2 ай бұрын

    Waheguru Waheguru teri rehamant aa sab te

  • @sharankaur3959
    @sharankaur39592 ай бұрын

    Bete waheguru Ji aap Donna de ang sang sahai hove,chardi Kala vich Rayo,satyog jaroor aa Jana jaldi 🙏🏻🙏🏻🌹🌹🙏🏻🙏🏻

  • @harjitk9013
    @harjitk90132 ай бұрын

    Waheguru Waheguru Waheguru,....

  • @simranbajwa3358
    @simranbajwa3358Ай бұрын

    waheguru g

  • @jaswantkaur5815
    @jaswantkaur5815Ай бұрын

    🙏🙏

  • @kulvinderkalirai3319
    @kulvinderkalirai33192 ай бұрын

    Waheguru Waheguru Waheguru jiBilkul sach ji❤

  • @gslaser7083
    @gslaser70832 ай бұрын

    Bahut badia❤

  • @user-mu6ef6gk2z
    @user-mu6ef6gk2z2 ай бұрын

    Jay ho

  • @user-vp4rp4iy6l
    @user-vp4rp4iy6l2 ай бұрын

    Great work keep it up

  • @BUAAL_FAMILY
    @BUAAL_FAMILY2 ай бұрын

    Bahut badia gala karda ho . Bas samjhn di gal aa . Valdon g👍

  • @dilsherbuttar5424
    @dilsherbuttar54242 ай бұрын

    14:43 love it.

  • @pawanbal5663
    @pawanbal5663Ай бұрын

    Bete amrit shak k guru da dita gurmanter waheguru japia kru

  • @amarnoori4231
    @amarnoori42312 ай бұрын

    🙏🏽🙏🏽🙏🏽 ek hain anek hain fir ek hain☝️🎺🥁🎺🌙⭐️✨🌹

  • @karanjitkaur3854
    @karanjitkaur38542 ай бұрын

    Congrats param veer for new journey of life

  • @kuldipkaur7718
    @kuldipkaur77182 ай бұрын

    Waheguru ji chardikala bhakshan ji. ❤. Ardass karo mere bete v tuhade vale path te chhalan.

  • @Amanpreetkaur-hh8xy
    @Amanpreetkaur-hh8xy2 ай бұрын

    Very good Veer 👍

  • @firstguyz2148
    @firstguyz2148Ай бұрын

    bahut sohne lagdeo ❤

  • @indervirsidhu8549
    @indervirsidhu85492 ай бұрын

    Great conversation. God bless you both. ❤❤

  • @paintpencil4989
    @paintpencil49892 ай бұрын

    ਮੈਨੂੰ ਵੀ ਇਹ series number ਬਹੁਤ ਦਿਖਦੇ ਨੇ ਜੀ , ਮੈ ਕਈ ਵਾਰੀ ਤਾਂ ਪ੍ਰੇਸ਼ਾਨ ਹੋ ਜਾਣੀ ਆ , ਸਮਝ ਨਹੀਂ ਆਉਂਦੀ ਕੀ ਕਰਾਂ ??😔

  • @gurpreetkaursidhu7472
    @gurpreetkaursidhu7472Ай бұрын

    Bilkul shi veer g

  • @user-pz6uv8yj4z
    @user-pz6uv8yj4zАй бұрын

    Wahegur ji kka khalsa waheguru ji kateh

  • @Nomadische
    @Nomadische2 ай бұрын

    How did your spiritual awakening happened?

  • @amritkaur1862
    @amritkaur18622 ай бұрын

    Tuhadi conversation sun k veer ji es tran lgaya jive doh rabi ruhan nu mil lya

  • @gurmailbuttar1149
    @gurmailbuttar11492 ай бұрын

    V..Good.veer

  • @rajinderbilling8625
    @rajinderbilling86252 ай бұрын

    Apan tn shd chle social media. Agle saal j rhe. . Dekhange kina k kuch lae k aaa chuke hovonge tuc. . . . Boht e tym te podcast hth lgyaa. . But hun tym ni aa. . . Schiiii bohtttt sohnaa lgyaaa. . . Reallly really happieee n blessed . K ik mt ho rhyaaa apan . . Boht sare hor v honge. . 😇😇😇

  • @mandeepkaurkourageous9695
    @mandeepkaurkourageous96952 ай бұрын

    Very 👍good brother s🎉

  • @gurmailbuttar1149
    @gurmailbuttar11492 ай бұрын

    ❤❤

  • @harwindersandhu6646
    @harwindersandhu66462 ай бұрын

    ✌🏽✌🏽

  • @hardeepsidhu4194
    @hardeepsidhu41942 ай бұрын

    🙏🙏❤️

  • @user-xu2pw4eo5w
    @user-xu2pw4eo5w2 ай бұрын

    Very nice young men both of you . Putter also do Waheguru Simran too

  • @rka5506
    @rka55062 ай бұрын

    Very nice your videos are amazing I learned lots from your videos God bless you

  • @thephotographersunny
    @thephotographersunny2 ай бұрын

    🙏🙏🙏🙏

  • @kuldipkaur7476
    @kuldipkaur747616 күн бұрын

    ❤❤❤❤

  • @kamaldeepkaur1007
    @kamaldeepkaur10072 ай бұрын

    ਸਹੀ ਆ ਵੀਰੇ ♥️ਆਪਣੇ ਸਰੂਪ ਵਿਚ ਰਹਿਣਾ ਬੋਹਤ ਖੁਸ਼ੀ ਦਿੰਦਾ 🙏

  • @Agamdeepsingh1379
    @Agamdeepsingh137929 күн бұрын

    🎉

  • @jassunner4086
    @jassunner40862 ай бұрын

    I usually never leave a comment but it was awesome listening to your story about your back. Almost reminded me of the book that I read few years back. I would highly recommend you give it a try, its called "You are the placebo" by Joe Dispenza. Talks about healing your body with your mind thru meditation. On another note, just want to say you are doing an amazing job, I really enjoy the message you share with everyone. Keep up the great work and wishing you continued success in your journey.

  • @inderdeepkaur2714
    @inderdeepkaur27142 ай бұрын

    Yes main param Diya bht videos dekhiya

  • @amritkaur5272
    @amritkaur52722 ай бұрын

    Waheguru ji🙏 veerji jaldi tusi hor video pa deyo

  • @Paramjitsingh-to2pc
    @Paramjitsingh-to2pc2 ай бұрын

    🙏🏻🙏🏻🙏🏻🙏🏻🙏🏻🙏🏻🙏🏻🙏🏻

  • @jyotthind6846
    @jyotthind68462 ай бұрын

    Bro I am also reading and listening about this spiritual, vibration and frequency.

  • @balwinderkaur-oi6td
    @balwinderkaur-oi6tdАй бұрын

    Nice

  • @AmandeepKaur-sy5qh
    @AmandeepKaur-sy5qh2 ай бұрын

    Ssa g.. you are right.. canada aa k hi jaag rhi m v .. just started this path of spirituality..

  • @manikaur9097
    @manikaur90972 ай бұрын

    Surrender

  • @vishawsidhu6280
    @vishawsidhu62802 ай бұрын

    Plz veer guide kro manu . Bas dhiyan lagan lagg jave ...

  • @sunitayadav4740
    @sunitayadav47402 ай бұрын

    🙏🙏🙏🙏🙏💕💕💕💕💕

  • @NavdeepSingh-vp3vi
    @NavdeepSingh-vp3viАй бұрын

    waheguru g 11:11 da ki mean a mere nall v mai note kita 11:11 boht dekhda minu

Келесі