ਸੂਜੀ ਦੀ ਦੋ ਰੰਗ ਵਾਲੀ ਬਰਫੀ ਬਣਾਉਣੀ ਸਿਖੋ ਹਲਵਾਈ ਤੋਂ, suji ki barfi halwai style recipe, suji ki Barfi,
ਸੂਜੀ ਦੀ ਦੋ ਰੰਗ ਵਾਲੀ ਬਰਫੀ ਬਣਾਉਣੀ ਸਿੱਖੋ ਹਲਵਾਈ ਤੋਂ ,
suji ki barfi halwai style recipe,
suji ki barfi,
#suji ki barfi,
#barfi ,
#suji Barfi halvai style,
#rava Barfi,
#food of Punjab ,
250 ਗ੍ਰਾਮ ਸੂਜੀ,
100 ਗ੍ਰਾਮ ਮੈਦਾ,
300 ਗਰਾਮ ਘੀ ,
400 ਗਰਾਮ ਚੀਨੀ,
50 ਗ੍ਰਾਮ ਨਾਰੀਅਲ ਬਰਾਦਾ,
ਬਾਕੀ ਡਰਾਈ ਫਰੂਟ ਆਪਣੀ ਮਰਜ਼ੀ ਦੇ,
ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਜੀ,
ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਚੈਨਲ ਜਰੂਰ ਸਬਸਕਰਾਇਬ ਕਰ ਲਿਓ ਜੀ,
ਸਪੋਰਟ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ 🙏,
Пікірлер: 75
ਬਹੁਤ ਵਧੀਆ ਵੀਡਿਉ ਜੀ
@DharminderSingh-hj5fd
2 ай бұрын
ਧੰਨਵਾਦ ਵੀਰ ਜੀ 🙏🥰
Bachpan jad kra ta melya ta bhut khadi. Hun Ghar tu bahar ni Jaye da bachya nu ghare bana ka de sakdi a Thanks veer ji 🙏🙏
@DharminderSingh-hj5fd
Ай бұрын
Thank you Ji 🙏🥰
Looks so delicious 😋❤
@DharminderSingh-hj5fd
3 ай бұрын
Thanks you so much ji 🥰
ਮਜ਼ੇਦਾਰ ਬਰਫ਼ੀ 😋😋
@DharminderSingh-hj5fd
3 ай бұрын
ਬਹੁਤ ਬਹੁਤ ਧੰਨਵਾਦ ਜੀ 🙏🥰🎉 Thanks you ji 🥰
@LovepreetKaur-Pb
3 ай бұрын
Plz menu v spt krna ji
Very nice❤
@DharminderSingh-hj5fd
2 ай бұрын
ਧੰਨਵਾਦ ਜੀ 🥰 Thanks you ji 🥰
Bahout vadhya
@DharminderSingh-hj5fd
3 ай бұрын
ਧੰਨਵਾਦ ਜੀ 🙏 Thanks you ji 🥰
Bht vdia barfi bnai tusi❤❤❤❤❤
@DharminderSingh-hj5fd
3 ай бұрын
ਧੰਨਵਾਦ ਜੀ 🥰
ਵੀਰ ਜੀ ਖੋਪੇ ਦੀ ਬਰਫੀ ਵੀ ਦੇਸੋਂ plz
@DharminderSingh-hj5fd
2 ай бұрын
ਖੋਪੇ ਦੀ ਬਰਫੀ ਜਰੂਰ ਬਣਾਵਾਂਗੇ ਇੱਕ ਦੋ ਦਿਨ ਵੇਟ ਕਰੋ ਜੀ, ਧੰਨਵਾਦ ਜੀ 🥰
ਬਹੁਤ ਵਧੀਆ ਜੀ ਮੈਂਨੂ ਇਹ ਬਰਫੀ ਬਹੁਤ ਪਸੰਦ ਹੈ ਜੀ ❤🎉😊🎉
@DharminderSingh-hj5fd
3 ай бұрын
ਧੰਨਵਾਦ ਜੀ 🥰
Boht wadia g burgu friz vich rakhna ya bahr
@DharminderSingh-hj5fd
2 ай бұрын
Thanks you watching ji 🙏🥰 No fridge, Room temperature per rakhna hai ji 🙏
Bujat vadia ji manu vi buhat pasand ayii ha ji🥰❤️❤️
@DharminderSingh-hj5fd
3 ай бұрын
Thanks you ji 🥰
Very nice video g
@DharminderSingh-hj5fd
3 ай бұрын
Thanks you ji 🥰
Meri bahut hi favorite barfi . Thanks for the recipe. Maida pauna jaruri aw ji
@DharminderSingh-hj5fd
3 ай бұрын
ਵੀਡੀਓ ਦੇਖਣ ਲਈ ਧੰਨਵਾਦ ਜੀ ਮੈਦੇ ਦੀ ਜਗ੍ਹਾ ਤੁਸੀਂ ਬੇਸਣ ਜਾਂ ਮਿਲਕ ਪਾਊਡਰ ਵੀ ਪਾ ਸਕਦੇ ਹੋ ਜੀ ਧੰਨਵਾਦ ਜੀ 🥰
V nice veer ji
@DharminderSingh-hj5fd
3 ай бұрын
Thanks you so much ji 🥰
Hun v mildi hai g mele ch
@DharminderSingh-hj5fd
3 ай бұрын
ਵੀਡੀਓ ਦੇਖਣ ਲਈ ਧੰਨਵਾਦ ਜੀ, ਕਿਸੇ ਕਿਸੇ ਥਾਂ ਮਿਲਦੀ ਹੈ ਜੀ ਜੋ ਪੁਰਾਣੇ ਬੰਦੇ ਮੇਲਿਆਂ ਤੇ ਪਕੌੜੇ ਕੱਢਦੇ ਹੁੰਦੇ ਸੀ ਉਹ ਨਾਲ ਸੂਜੀ ਦੀ ਬਰਫੀ ਬਣਾਉਂਦੇ ਸੀ ਕਈ ਥਾਂ ਪੁਰਾਣੇ ਬੰਦੇ ਸੂਜੀ ਦੀ ਬਰਫੀ ਜਰੂਰ ਬਣਾਉਂਦੇ ਨੇ ਜੀ
Very nice ji
@DharminderSingh-hj5fd
3 ай бұрын
Thanks you ji 🥰
Very nice👍
@DharminderSingh-hj5fd
3 ай бұрын
Thanks you ji 🥰
Very tasty 😊
@DharminderSingh-hj5fd
3 ай бұрын
Thanks you ji 🥰🎉
😋😋👌👌🙏🙏
@DharminderSingh-hj5fd
3 ай бұрын
Thanks you ji 🥰
ਬਹੁਤ ਵਧੀਆ ਬਰਫੀ ਬਾਈ ਜੀ 🎉
@DharminderSingh-hj5fd
3 ай бұрын
ਧੰਨਵਾਦ ਵੀਰ ਜੀ 🥰
😋😋😋👌👌👌❤️❤️
@DharminderSingh-hj5fd
3 ай бұрын
Thanks you ji 🥰🎉🥰
Soo yummy asi mela ton la KK aonda hunda aa
@DharminderSingh-hj5fd
3 ай бұрын
ਵੀਡੀਓ ਦੇਖਣ ਲਈ ਧੰਨਵਾਦ ਜੀ 🙏🎉🥰 ਸੂਜੀ ਦੀ ਬਰਫੀ ਜ਼ਿਆਦਾਤਰ ਮੇਲਿਆਂ ਤੇ ਹੀ ਮਿਲਦੀ ਹੁੰਦੀ ਸੀ
❤❤❤❤❤❤
@DharminderSingh-hj5fd
3 ай бұрын
Thanks you ji 🥰
Meri manpassand
@DharminderSingh-hj5fd
3 ай бұрын
Thanks you ji 🙏🙏🥰🎉
Meri favorite barfi g thanks g recipe dasan lyi
@DharminderSingh-hj5fd
3 ай бұрын
Thanks you so much ji 🙏🥰🎉
How make jallabe
@DharminderSingh-hj5fd
3 ай бұрын
Thanks you ji 🥰
Thnkss Veera gg I respect uu buth buth thnks gg Veera gg
@DharminderSingh-hj5fd
3 ай бұрын
Thanks you ji 🥰🙏🎉🥰
@ekamkhattra9352
3 ай бұрын
@@DharminderSingh-hj5fd Veera gg plzz gg request gg mithi bhoondi bnouni di video pouni g plzz always gg support
@ekamkhattra9352
3 ай бұрын
@@DharminderSingh-hj5fd plzz plzz verra gg thnks tusibsab di request te video bnoune o gg hr sab cooking vale g jodo subscriber vad jande ne g ta koi reply ni krde gg .plz Veera g poukdi vale ladii di recipe di video v lye ke aou gg thodi qouity dey vich g asi forn to g plzz request g
thanku veer🎉🎉🎉🎉
@DharminderSingh-hj5fd
3 ай бұрын
Thanks you ji 🥰
ਸੱਤ ਸ਼੍ਰੀ ਆਕਾਲ ਵੀਰ ਜੀ 🙏
@DharminderSingh-hj5fd
3 ай бұрын
ਸਤਿ ਸ੍ਰੀ ਅਕਾਲ ਸਿਸਟਰ ਜੀ 🙏🎉🥰
Ek rs. Di ek layi main bhi
@DharminderSingh-hj5fd
3 ай бұрын
Ok ji 🥰 Thanks you ji 🥰
Vera gg plzx ea dsi kali souji di bna sakde aa gg .
@DharminderSingh-hj5fd
3 ай бұрын
ਕੱਲੀ ਸੂਜੀ ਦੀ ਵੀ ਬਣਾ ਸਕਦੇ ਹੋ ਜੀ ਜੇ ਤੁਸੀਂ ਮੈਦਾ ਨਹੀਂ ਪਾਉਣਾ ਵਿੱਚ ਤਾਂ ਦੋ ਚਾਰ ਚਮਚ ਬੇਸਨ ਦੇ ਪਾ ਦਿਓ ਧੰਨਵਾਦ ਜੀ 🥰
Maide di jga te dry milk pa sakde an . Jarur daseyo .
@DharminderSingh-hj5fd
3 ай бұрын
ਜੀ ਬਿਲਕੁਲ ਮੈਦੇ ਦੀ ਜਗ੍ਹਾ ਮਿਲਕ ਪਾਊਡਰ ਵੀ ਪਾ ਸਕਦੇ ਹੋ ਜੀ ਧੰਨਵਾਦ ਜੀ 🥰
ਬਰਫੀ ਬਹੁਤ ਵਧੀਆ ਬਣੀ ਹੈ ਵੀਰ ਜੀ । ਮੈਦੇ ਦੀ ਥਾਂ ਆਟਾ ਜਾ ਵੇਸਣ ਵੀ ਪਾ ਸਕਦੇ ਹਾਂ ਵੀਰ ਜੀ ਜਰੂਰ ਦਸਿਓ
@DharminderSingh-hj5fd
3 ай бұрын
ਬੇਸਣ ਜਰੂਰ ਪਾ ਸਕਦੇ ਹਾਂ ਜੀ ਧੰਨਵਾਦ ਜੀ 🙏🥰🎉
ਬਹੁਤ ਬਹੁਤ ਵਧੀਆ ਕਮਾਲ ਦੀ ਬਰਫੀ ਇਕ ਦਮ
@DharminderSingh-hj5fd
3 ай бұрын
ਬਹੁਤ ਬਹੁਤ ਧੰਨਵਾਦ ਜੀ 🥰
Mungi d dal da halea di video payo ji .
@DharminderSingh-hj5fd
3 ай бұрын
ਮੂੰਗ ਦਾਲ ਹਲਵੇ ਦੀ ਵੀਡੀਓ ਚੈਨਲ ਤੇ ਅਪਲੋਡ ਕੀਤੀ ਹੋਈ ਹੈ ਤੁਸੀਂ ਆ ਕੇ ਦੇਖ ਸਕਦੇ ਹੋ ਜੀ ਧੰਨਵਾਦ ਜੀ 🥰
Mehde di jageh basin pa sakde a. Kyo ke mehda khana band kita hai. Pls repli
@DharminderSingh-hj5fd
3 ай бұрын
ਹਾਂਜੀ ਹਾਂਜੀ ਮੈਦੇ ਦੀ ਜਗ੍ਹਾ ਬੇਸਨ ਵੀ ਪਾ ਸਕਦੇ ਆਂ ਜੀ ਬੇਸਣ ਨਾਲ ਵੀ ਵਧੀਆ ਟੇਸਟ ਆਉਂਦਾ ਹੈ ਜੀ, ਧੰਨਵਾਦ ਜੀ 🥰