ਸਾਹਿਤਕ ਸੰਵਾਦ ਡਾ.ਨਰਿੰਦਰ ਸਿੰਘ ਕਪੂਰ ਦੇ ਨਾਲ । Sahitik Sanwad with Narinder Singh Kapoor। ep.10

Ойын-сауық

ਸਾਹਿਤਕ ਸੰਵਾਦ ਡਾ.ਨਰਿੰਦਰ ਸਿੰਘ ਕਪੂਰ ਦੇ ਨਾਲ । Sahitik Sanwad with Narinder Singh Kapoor। ep.10 । Punjab Today TV
#SahitikSanwad #punjabtodaytv
Content Copyright @ Punjab Today TV
--------------------------------------
For Latest News And Entertainment Updates :
Website : punjabtoday.net
KZread : / punjabtodaytv5
Facebook : / punjabtoday
Instagram : / punjabtoday_tv
Twitter : / punjabtoday1

Пікірлер: 146

  • @Edit_babydoodles
    @Edit_babydoodles2 ай бұрын

    ਡਾ.ਨਰਿਦਰ ਕਪੂਰ ਜੀ 🙏 ਤੁਸੀਂ ਬਹੁਤ ਮਹਾਨ ਹੋ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਬਖਸ਼ਣ। ਜੇਕਰ ਅਸੀਂ ਤੁਹਾਡੇ ਵਿਚਾਰ ਪਹਿਲਾਂ ਸੁਣੇ ਹੁੰਦੇ ਤਾਂ ਅਸੀਂ ਵੀ ਜ਼ਿੰਦਗੀ ਵਿਚ ਸਫ਼ਲਤਾ ਪ੍ਰਾਪਤ ਕਰ ਲੈਣੀ ਸੀ ਮੈਨੂੰ ਮੇਰੀ ਅਸਫ਼ਲਤਾ ਘੁਣ ਵਾਂਗੂ ਖਾਈ ਜਾਂਦੀ ਹੈ ਰਾਜਵਿੰਦਰ ਕੌਰ

  • @kaursingh8369

    @kaursingh8369

    Ай бұрын

    ਤੁਸੀਂ ਆਪਣੇ ਆਪ ਨੂੰ ਅਸਫਲ ਕਦੇ ਨਹੀਂ ਸਮਝਣਾ ਸਫਲ ਹੋ ਜਾਓਗੇ ਇਹ ਮੇਰਾ ਵਾਅਦਾ ਐ ਜੀ 🙏

  • @deeprattu5401
    @deeprattu54015 жыл бұрын

    ਤੁਸੀ ਤੰਦਰੁਸਤ ਰਹੋ ਕਪੂਰ ਸਾਹਿਬ ਅਸੀਂ ਤੁਹਾਡੇ ਦੁਆਰਾ ਰਚੀਆ ਹੋਰ ਕਿਤਾਬਾਂ ਨੂੰ ਪੜ੍ਹਨਾ ਚਾਹੁੰਦੇ ਹਾਂ

  • @gurlalgill3669

    @gurlalgill3669

    5 жыл бұрын

    ਮੈਂ ਵੀ ਸਹਿਮਤ ਹਾਂ ਜੀ ਤੁਹਾਡੇ ਨਾਲ

  • @JaspalSingh-eu9vf
    @JaspalSingh-eu9vf3 жыл бұрын

    ਤੁਹਾਡੀਆਂ ਗੱਲਾਂ ਸੁਣ ਕੇ ਜਿੰਦਗੀ ਜਿਉਣ ਦਾ ਢੰਗ ਅਾਉਦਾ ਹੈ

  • @LakhvirSingh-kq1ob
    @LakhvirSingh-kq1ob4 жыл бұрын

    ਮੈਂ ਦੋ ਵਾਰੀ ਮਿਲਿਆ ਹਾਂ ਕਪੂਰ ਸਾਹਿਬ ਜੀ ਨੂੰ , ਕਪੂਰ ਸਾਹਿਬ ਜੀ ਬਹੁਤ ਹੀ ਵਧੀਆ person ਹਨ , ਅਸੀਂ ਇਕੱਠਿਆਂ ਪਨੀਰ ਦੇ ਪਕੌੜੇ ਵੀ ਖਾਧੇ ਸਨ। ਮਿਲ ਕੇ ਮੈਨੂੰ ਇਸ ਤਰ੍ਹਾਂ ਮਹਿਸੂਸ ਹੋਇਆ ਸੀ ਜਿਵੇਂ ਮੁਬਾਇਲ ਚਾਰਜ ਹੁੰਦਾ ਹੈ, ਮੈਂ ਵੀ ਦੋ ਤਿੰਨ ਮਹੀਨਿਆਂ ਲਈ ਚਾਰਜ ਹੋ ਗਿਆ ਹੋਵਾਂ।

  • @GURJANTSINGH-qz2gm

    @GURJANTSINGH-qz2gm

    Жыл бұрын

    Lucky bro

  • @gurcharanbhinderchan4607
    @gurcharanbhinderchan46078 ай бұрын

    ਕਪੂਰ ਸਾਹਿਬ ਮਹਾਨ ਇਨਸਾਨ ਅਤੇ ਲੇਖਕ ਹਨ!❤

  • @NavdeepSingh-ei4ec
    @NavdeepSingh-ei4ec2 жыл бұрын

    Narinder Singh Kapoor The Great Writer Life Changing Writer

  • @harpreetsidhu0130
    @harpreetsidhu01302 жыл бұрын

    Interviewer and background music ਵਾਲੇ ਨੂੰ ਬਹੁਤ ਲਾਹਨਤਾਂ ਪੈ ਰਹੀਆਂ ਨੇ। ਕਪੂਰ ਸਾਹਿਬ ਕਰਕੇ dislike ਨੀ ਕੀਤਾ ਬਸ।

  • @harwindersingh8382
    @harwindersingh83822 жыл бұрын

    ਉਸਤਾਦ ਜੀ,ਦੱਸਗੇ ਅਕਲ ਦੀਆਂ ਗੱਲਾਂ,

  • @jaskiratsingh441
    @jaskiratsingh4412 жыл бұрын

    bahut vadhia...

  • @65Productions
    @65Productions2 жыл бұрын

    ਬਹੁਤ ਵਧੀਆ ਇੰਟਰਵਿਊ ਪਰ ਇੰਟਰਵਿਊਰਰ ਬਹੁਤ ਜਲਦੀ ਵਿੱਚ ਆਪਣੇ ਸਵਾਲ ਪੂਰੇ ਕਰਨ ਚ ਨਜ਼ਰ ਆ ਰਹੇ ਹਨ ਤੇ ਵਾਰ ਵਾਰ ਉਨ੍ਹਾਂ ਨੂੰ ਵਿਚੋਂ ਹੀ ਟੋਕਦੇ ਲਗ ਰਹੇ ਹਨ ।

  • @ManpreetSingh-wn2sg
    @ManpreetSingh-wn2sg2 жыл бұрын

    ਬਾਈ ਜੀ ਵਾਰਤਾਲਾਪ ਲੰਬੀ ਕਰਨੀ ਚਾਹੀਦੀ ਸੀ ਗੱਲਾਂ ਕਪੂਰ ਸਾਹਿਬ ਬਹੁਤ ਦੱਸ ਰਹੇ ਸੀ ਪਰ ਰੋਕਿਆ ਗਿਆ ਵੈਸੇ ਧੰਨਵਾਦ ਜੀ ਵਧੀਆ ਉਪਰਾਲਾ 🙏

  • @malkitsingh9797
    @malkitsingh97975 жыл бұрын

    My favorite author💐💐

  • @amritkhosa5251
    @amritkhosa52515 жыл бұрын

    The interviewer needs more practise. He is unable to fetch out knowledge from such a great teacher of life. Let him conplete his sentence bro

  • @Tahir.Ali.Bandesha

    @Tahir.Ali.Bandesha

    4 жыл бұрын

    Amrit Khosa agreed

  • @raman2000100

    @raman2000100

    4 жыл бұрын

    Amrit Khosa I agree with your point of view

  • @MandeepKaur-bd9me

    @MandeepKaur-bd9me

    3 жыл бұрын

    Yes Right!

  • @satinderkaur7998

    @satinderkaur7998

    3 жыл бұрын

    Sahi gal a

  • @sidhuenglishclasses684

    @sidhuenglishclasses684

    3 жыл бұрын

    Yes,it seems he is more concerned about the time of the interview and to ask all the questions on his list rather than to fetch out the real meaning of his answers. I conclude after listening the whole interview that he doesn't read dr Kapoor. He is doing the interview just for the sake of interview.

  • @parminderjit9293
    @parminderjit9293 Жыл бұрын

    You are great sir❤

  • @harvindergrewal4406
    @harvindergrewal44063 жыл бұрын

    ਕਪੂਰ ਜੀ ਨਾਲ ਗੱਲ ਕਰਨ ਵਾਸਤੇ ਵੀ ਚੰਗੇ ਗਿਆਨ ਵਾਲਾ ਬੰਦਾ ਚਾਹੀਦਾ।ਓਹ ਆਪ ਈ ਦਸ ਰਹੇ ਨੂ।ਬੰਦੇ ਨੂੰ ਪੁਛਣਾਂ ਨੀ ਆਉਂਦਾ।ਸਰ ਤਹਾਨੂੰ ਸਲੂਟ ਐ

  • @jaani9773
    @jaani97733 жыл бұрын

    ਉਸਤਾਦ ਨਰਿੰਦਰ ਸਿੰਘ ਕਪੂਰ ਜੀ 🙏👌

  • @JagdishSingh-yp2pc
    @JagdishSingh-yp2pc4 жыл бұрын

    ਕਪੂਰ ਸਾਹਿਬ ਕੀ ਕਹਿੰਦੇ ਹਨ ਇੰਟਰਵਿਊ ਲੈਣ ਵਾਲਾ ਐਂਕਰ ਸੁਣਦਾ ਹੀ ਨਹੀੰ ਸਗੋੰ ਆਪਣਾ ਅਨੁਭਵ ਕਪੂਰ ਵੀਰ ਨੂੰ ਦੱਸਣਾ ਚਾਹੁੰਦਾ ।

  • @kt2384

    @kt2384

    4 жыл бұрын

    Yes Yes !! He is only interested in showing that, how good Questions, he brought into Interview. Actually .. That’s the problem with almost everyone ... PPL want to SAY SAY & SAY No One .. have Patience To ... LiSTEN !!

  • @jaipakkumar
    @jaipakkumar4 жыл бұрын

    Kapoor sahib knowledge de mahasagar! Salute hai sir tuhanu

  • @DevinderduaarSingh
    @DevinderduaarSingh5 жыл бұрын

    ਧੰਨਵਾਦ ਜੀ

  • @babbuaulakh2287
    @babbuaulakh22875 жыл бұрын

    ਧੰਨਵਾਦ ਜੀ, ਮੈਂ ਬਹੁਤ ਪੜਦਾ ਕਪੂਰ ਸਾਹਬ ਨੂੰ

  • @manpreetsingh67433

    @manpreetsingh67433

    4 жыл бұрын

    mai v ji.... tusi tàrkwed kitaab pdhi ae ji ?? whtsapp 97815-17433

  • @rajiesahni220

    @rajiesahni220

    4 жыл бұрын

    Mala te manke to bina kehdi book read krni chidi a

  • @kaursingh8369

    @kaursingh8369

    Ай бұрын

    ਸੁਖਨ ਸੁਨੇਹੇ ਕਿਤਾਬ ਬਹੁਤ ਵਧੀਆ ਐ ਕਪੂਰ ਸਾਹਿਬ ਜੀ ਦੀ ਇਕੱਲਿਆਂ ਦਾ ਕਾਫਲਾ਼ ਕਿਤਾਬ ਵੀ ਬਹੁਤ ਵਧੀਆ ਐ ਜੀ

  • @kainthcurtainhouse2593
    @kainthcurtainhouse25932 жыл бұрын

    Good very good

  • @GuriBoha
    @GuriBoha4 жыл бұрын

    ਪਹਿਲਾਂ ਇਹ ਦੱਸੋ ਕੋਈ ਵੀ vdiya ਚੈਨਲ ਇੰਟਰਵਿਊ ਦੌਰਾਨ ਸੰਗੀਤ ਚਲਾਉਂਦਾ...ਨਿਰੀ disturbance

  • @karamjitsingh7479
    @karamjitsingh74792 жыл бұрын

    Great personality . Thanks

  • @lifeoflife13
    @lifeoflife133 ай бұрын

    🙏🙏🙏🙏

  • @JaspalSingh-dp6bi
    @JaspalSingh-dp6bi4 жыл бұрын

    Great

  • @punjabbusinesplanagricultural
    @punjabbusinesplanagricultural4 жыл бұрын

    ਬਹੁਤ ਖੂਬਸੂਰਤ

  • @user-op1fr8op6d
    @user-op1fr8op6d4 жыл бұрын

    ਇਹ ਨਾਟਕ ਦੁਬਾਰਾ ਪਾਇਆ ਜਾਵੇ ਪਿਛਲਾ ਸੰਗੀਤ ਕੱਟ ਕੇ ... ਸ਼ਬਦਾਂ ਤੇ ਧਿਆਨ ਨੀ ਜਾ ਰਿਹਾ ਚੱਜ ਨਾਲ 🙏🏻🙏🏻🙏🏻🙏🏻🙏🏻

  • @DarshanSingh-wt2dd
    @DarshanSingh-wt2dd2 жыл бұрын

    Good

  • @asaman8203
    @asaman82033 жыл бұрын

    Thanks sir

  • @garrysandhu6372
    @garrysandhu63724 жыл бұрын

    ਚੜ੍ਹ ਦੀ ਕਲਾ ਚ ਰਹੋ ਕਪੂਰ ਸਾਬ

  • @JaspalSingh-dp6bi
    @JaspalSingh-dp6bi4 жыл бұрын

    Lovely

  • @birsingh5388
    @birsingh53884 жыл бұрын

    ਸਮਾਂ ਖੁੱਲ੍ਹਾ ਲੈ ਕੇ ਸੰਵਾਦ ਕਰੋ ਜਾਂ ਫਿਰ ਇੱਕ ਵਿਸ਼ੇ ਤੇ ਹੀ ਗੱਲਬਾਤ ਕਰੋ ਜੀ।

  • @guramansinghbanwait1520
    @guramansinghbanwait15205 жыл бұрын

    Excellent personality

  • @geetrecord6697
    @geetrecord66975 жыл бұрын

    Bahut khoob parson

  • @kamalahdan4654
    @kamalahdan46544 жыл бұрын

    Well said

  • @Vaheguru_g
    @Vaheguru_g4 жыл бұрын

    Great thought good information

  • @JaspalSingh-dp6bi
    @JaspalSingh-dp6bi4 жыл бұрын

    God bless you Nrinder Kapoor ji

  • @amarjotkaur7994
    @amarjotkaur7994 Жыл бұрын

    ਹਰ ਵਾਰ ੳੁੱਤਰ ਪੂਰਾ ਹੋਣ ਤੋਂ ਪਹਿਲਾਂ ਹੀ ਅਗਲਾ ਸਵਾਲ ਪੁੱਛਿਅਾ ਜਾ ਰਿਹਾ

  • @narindersingh-gw4fp
    @narindersingh-gw4fp4 жыл бұрын

    Great view Doctor saab

  • @Tahir.Ali.Bandesha
    @Tahir.Ali.Bandesha4 жыл бұрын

    ਮੈਂ ਤੇ ਫੈਨ ਹੋ ਗਯਾ ਇੰਨਾਂ ਦਾ

  • @navbhardwaj7031
    @navbhardwaj70314 жыл бұрын

    ❤️😍👍👍👍

  • @bhaiangrejsinghajnalawale8426
    @bhaiangrejsinghajnalawale84264 жыл бұрын

    Kamal

  • @msjassal
    @msjassal3 жыл бұрын

    Back music ਦੀ ਕੀ ਲੋੜ ਹੈ। ਆਨੰਦ ਨਹੀਂ ਆ ਰਿਹਾ। please stop it.

  • @isharsingh8114
    @isharsingh81144 жыл бұрын

    I am old reader of NS Kapur's publications . All are good.

  • @simransharma2609
    @simransharma26093 жыл бұрын

    ਬਹੁਤ ਵਧੀਆ ਵਿਚਾਰ

  • @Gill-ux7js
    @Gill-ux7js5 жыл бұрын

    Mere vang Kapoor ji nu roj Kun Kun padhda🤗

  • @manpreet1991

    @manpreet1991

    5 жыл бұрын

    M v pdh di aa

  • @Gill-ux7js

    @Gill-ux7js

    5 жыл бұрын

    @@manpreet1991 vry gd

  • @gurlalgill3669

    @gurlalgill3669

    5 жыл бұрын

    Main v padaan ji

  • @kayaarflix3442

    @kayaarflix3442

    4 жыл бұрын

    ਇਹ ਉਹੀ ਕਪੂਰ ਆ ਜਿਸਦਾ ਜਿਕਰ ਹਰਨੇਕ ਸਿੰਘ ਆਪਣੇ ਰੇਡੀਓ ਤੇ ਕਰਦਾ

  • @rajiesahni220

    @rajiesahni220

    4 жыл бұрын

    Mala te manke to bina hor kehdi book read kr sakde a ??

  • @arashdeepbhandohal7125
    @arashdeepbhandohal71255 жыл бұрын

    interview lain vala annjan c

  • @JaspalSingh-dp6bi
    @JaspalSingh-dp6bi3 жыл бұрын

    Beautiful

  • @pritamsinghmatwani
    @pritamsinghmatwani4 жыл бұрын

    ਕਪੂਰ ਜੀ ਤਾਂ ਮਹਾਨ ਹਨ ਹੀ ਪਰ ਪਿਛਲਾ ਸੰਗੀਤ ਬੇਲੋੜਾ ਹੈ।

  • @harp_kaurz
    @harp_kaurz Жыл бұрын

    Sir is best

  • @RakeshKumar-gp6xo
    @RakeshKumar-gp6xo3 жыл бұрын

    Good job

  • @Motivatono
    @Motivatono3 жыл бұрын

    God bless u ji

  • @angrejparmar6637
    @angrejparmar66374 жыл бұрын

    Nice

  • @satinderkaur7998
    @satinderkaur79983 жыл бұрын

    Narinder kapoor ji. 🙏🙏🙏

  • @vivoa1297

    @vivoa1297

    Жыл бұрын

    Hii

  • @garrysandhu6372
    @garrysandhu63724 жыл бұрын

    ਪੱਤਰਕਾਰ ਨੂੰ ਲਗਦਾ ਓਦੇ ਮਾਲਿਕ ਨੇ ਕਿਹਾ ਅਾ ਆਹ ਕਾਕਾ ਸਵਾਲ ਪੁਸ਼ਨੇ ਅਾ ਅੱਜ ,, ਲੱਖ ਦੀ ਲਾਹਨਤ ਅਾ ਪਤਰਕਾਰ ਤੇ ,, ਕਪੂਰ ਸਾਬ ਤੁਸੀ ਕਮਾਲ ਉ

  • @sidhuenglishclasses684

    @sidhuenglishclasses684

    3 жыл бұрын

    Exactly, fully agree with you.

  • @Cultframe
    @Cultframe5 жыл бұрын

    ਬਾਈ ਯਰ ਤੈਨੂੰ ਤਾ ਇਨਟੀਰਵੀਊ ਈ ਨੀ ਕਰਨਾ ਆਉਂਦਾ । ਕਪੂਰ ਸਾਹਿਬ ਗਲ ਕਰਦੇ ਤੂੰ ਅਪਣੇ ਸਵਾਲ ਦੇਖਾਣ ਨੂੰ ਲੱਗ ਜਾਨਾ । ਫੁੱਦੂ ਸਵਾਲ ਪੁਛਦਾ ਕਦੇ ਪ੍ਰਾਈਮ ਏਸ਼ੀਆ ਚੈਨਲ ਦੇਖੀ ਫੇਰ ਪਤਾ ਲਾਗੂੰ ਸਵਾਲ ਕੀਹਨੂ ਕਹਦੇ ਨੇ। ਹਜੇ ਇੱਕ ਸਵਾਲ ਦਾ ਉੱਤਰ ਪੂਰਾ ਨੀ ਹੁੰਦਾ ਤੂੰ ਦੂਜਾ ਪੁਛਣ ਲੱਗ ਜਾਨਾ

  • @gurlalgill3669

    @gurlalgill3669

    5 жыл бұрын

    ਸਹੀ ਗੱਲ ਕੀਤੀ

  • @tirathchaudhary2544

    @tirathchaudhary2544

    4 жыл бұрын

    Right bro

  • @sdeon1831

    @sdeon1831

    4 жыл бұрын

    Kise siane naal gall v siana e kar sakda. Interview is not a piece of cake.

  • @KNOWLEDGEABOUTPROPERTY

    @KNOWLEDGEABOUTPROPERTY

    4 жыл бұрын

    Bilkul sahi keha y g tusi

  • @sewybhatti4277
    @sewybhatti42774 жыл бұрын

    ਕਪੂਰ ਸਾਹਿਬ ਤੂੰ ਮਹਾਨ ਹੋ 😍😍

  • @SandeepSingh-zq1fk
    @SandeepSingh-zq1fk4 жыл бұрын

    Very good person

  • @royalsidhuboys4117
    @royalsidhuboys41175 жыл бұрын

    kapoor sahb jionde ran

  • @tarsemlive6390
    @tarsemlive63904 жыл бұрын

    ਪੱਤਰਕਾਰ ਨੂੰ ਕਾਹਦੀ ਕਾਹਲੀ ਅਾ

  • @navjot6658
    @navjot66585 жыл бұрын

    Meri life boht change krti kapoor sahib ne

  • @sukhchainsingh6243
    @sukhchainsingh62432 жыл бұрын

    Sardar narinder singh ji Kapoor 100%Rite

  • @hardeepdhaliwal359
    @hardeepdhaliwal3594 жыл бұрын

    interview ni leni aundi bai tennu onnu gall ta poori kr len de apni He is not a common person ,He is the master of life

  • @paramvirsingh3966
    @paramvirsingh39664 жыл бұрын

    Anchor saab eye contact v jroori Tusi swaal puchh ke niwi pa lainde o Sir tuhade nal gll kr rehe hunde ne te tusi agde question read krn lgg jande o

  • @JagdishSingh-yp2pc

    @JagdishSingh-yp2pc

    4 жыл бұрын

    You are Exactly right sir

  • @watchitagain2
    @watchitagain24 жыл бұрын

    What am listening here music or conversation?

  • @ranjotsingh6398
    @ranjotsingh6398 Жыл бұрын

    ਥੋਡਾ ਬੈਕਗਰਾਊਂਡ ਮਿਊਜ਼ਿਕ ਬਿਲਕੁਲ ਮੈਚ ਨਹੀ ਹੋ ਰਿਹਾ ਯਾਰ 🙄🙄🙄

  • @noorbhatti9392
    @noorbhatti93923 жыл бұрын

    🙏🙏 I will pay

  • @kamlijagyasa
    @kamlijagyasa3 жыл бұрын

    Would you stop the music in background??

  • @sukhbirsinghcheema8275
    @sukhbirsinghcheema8275 Жыл бұрын

    I like you

  • @VinodKumar-qb7cg
    @VinodKumar-qb7cg4 жыл бұрын

    Interviewer nu interviews lena Chad Dena chahunda aa....... Kapoor g is great.....🤣😘😘

  • @deepasingh6995
    @deepasingh69954 жыл бұрын

    Anchor ser is very low volume and presentation. But Dr. Sahib always good speech.

  • @SatwinderSingh-su9io
    @SatwinderSingh-su9io4 жыл бұрын

    Your are thinking u have experience ?

  • @ranjitbatth2
    @ranjitbatth23 жыл бұрын

    Kapoor sahb 💐👍

  • @jagmeetbrar288
    @jagmeetbrar2884 жыл бұрын

    Anchor veer nu mein 2 ku saal pehlan ton jaan da han .. veer nu punjabi university patiala milea si bai theatre da bhut vdhia actor e .. bt vaade bai ji ik benti e tusi ik tn que krn lgge eni kahli na krea kro and second jdon kapoor sahb galbaat krde ne tan apni copy wal ena dhyaan na deo jo k dekhn waleaan nu bda ajeeb lgda e.. umeed aa gaur kroge 🙏

  • @Rakeshkumar-dh9ld
    @Rakeshkumar-dh9ld3 жыл бұрын

    I say nariender Singh Kapoor is good psychologist

  • @satveer509
    @satveer509 Жыл бұрын

    ਅਨੁਭਵ ਖਰੀਦਣਾ ਆਸਾਨ ਥੋੜਾ ਹੁੰਦਾ

  • @hardeepsingh4144
    @hardeepsingh41445 жыл бұрын

    ਲਗਦਾ ਕਪੂਰ ਜੀ ਨੂੰ ਅੈਂਕਰ ਤੇ ਗੁੱਸਾ ਅਾੲੀ ਜਾਂਦਾ

  • @satveerkaur9544
    @satveerkaur9544 Жыл бұрын

    Background music so aloud

  • @ggill9587
    @ggill95874 жыл бұрын

    THE BACKGROUND MUSIC SHOULD BE REMOVED!

  • @ggill9587

    @ggill9587

    4 жыл бұрын

    It only distracts you from the actual content.

  • @attinderbhatti7607
    @attinderbhatti76074 жыл бұрын

    Bharava B social de rupinder sandhu te gurdeep grewal nu suno..thonu pta lagge ki sawaal cho sawaal kidda kadhide.. gal di agge gal fadidi na ki topic di jma hi jarh wadh do te navein sirey toh lagg jo..os naal interview di maa bhain ik ho jandi...

  • @MandeepSingh-rt6ul
    @MandeepSingh-rt6ul4 жыл бұрын

    ehna diya likhya books kitho mildiya ji jaroor dsyo

  • @nimratschannel2100
    @nimratschannel21004 жыл бұрын

    We r saluting to Narinder Kapoor, we should proud on him👍🙏 l learnt many things from him

  • @charanjeetsingh6130
    @charanjeetsingh61303 жыл бұрын

    Background sound 00:33 to 00:42 tak name ki hai ji sounds da please send me link .....

  • @kulbhushanpuri524
    @kulbhushanpuri5242 жыл бұрын

    Ancker nu sawal and voice is dead..

  • @brar.1313
    @brar.13134 жыл бұрын

    y tuc add hi chala liya kro ikliya ..har 2 minta bad add aa jndi aa

  • @JaspalSingh-dp6bi
    @JaspalSingh-dp6bi3 жыл бұрын

    Great Personality

  • @harleenkaur3446
    @harleenkaur34464 жыл бұрын

    Background music is so disturbing....it is nt at ol required...

  • @preetmani4320

    @preetmani4320

    4 жыл бұрын

    Thats what u said.

  • @rajiesahni220
    @rajiesahni2204 жыл бұрын

    Background and sound sahi nai a

  • @jaspalgill7279
    @jaspalgill72792 жыл бұрын

    Interview lena tere was di gal ni yrr, gal ta puri ho lenn de

  • @harman9254
    @harman92545 жыл бұрын

    Interview da time bahout ghatt c

  • @BhupinderSingh-fr4le
    @BhupinderSingh-fr4le4 жыл бұрын

    ਐਂਕਰ ਤੋਂ ਗੱਲ ਨੀ ਬਣੀ।

  • @SANDEEPSINGH-yd5hy
    @SANDEEPSINGH-yd5hy2 жыл бұрын

    Back round music eve Faltu aa yr

  • @GurpreetSingh-qe9qe
    @GurpreetSingh-qe9qe2 жыл бұрын

    ਕੋਈ ਗੱਲ ਨੀ ਪੂਰੀ ਕਰਨ ਦਿੱਤੀ ਕਪੂਰ ਜੀ ਨੂੰ ਮੂਰਖ ਬੰਦੇ ਨੇ ਏਨੀ ਕਾਹਦੀ ਕਾਲੀ ਸੀ ।

  • @prabjit7425
    @prabjit74254 жыл бұрын

    I stopped straight way listening this video, due to background unnecessary music .

  • @shamimmir361
    @shamimmir361 Жыл бұрын

    True... sex plays everything in humans history

  • @manjotsingh1808
    @manjotsingh18083 жыл бұрын

    Anchor bai thoda sabar karo

  • @KNOWLEDGEABOUTPROPERTY
    @KNOWLEDGEABOUTPROPERTY4 жыл бұрын

    Interview lain wala bilkul bewkoof person aa i salute kapoor sab

  • @DavinderSingh-uq6ul
    @DavinderSingh-uq6ul3 жыл бұрын

    Veer ohna nu apne gall tain khatam kar lann dene se 🤦🏽‍♂️🤦🏽‍♂️🤦🏽‍♂️

  • @harinderrana8129
    @harinderrana81294 жыл бұрын

    Very good but lots of shit adds

  • @Jass_singh512
    @Jass_singh5123 жыл бұрын

    Sahh ta Len de bhrawa ona nu Tu ta rail hi banti hoi aa....

Келесі