Rukhan Wangoo Khade Rahe | Sabar Koti | Old Punjabi Songs | Punjabi Songs 2022

Музыка

For more such classic Punjabi songs, subscribe to our channel: / saregamapunjabi
Credits:
Song Name :- Rukhan Wangoo Khade Rahe
Artist :- Sabar Koti
Music :- Charanjit Ahuja
Lyrics :- Vinod Shayar
#RukhanWangooKhadeRahe
#SaregamaPunjabi
#PunjabiSongs2022
Label: Saregama India Limited
To listen to more such Punjabi songs, subscribe to: / saregamapunjabi
For more updates Follow us on Facebook:
/ saregama
Follow us on Twitter:
/ saregamaglobal

Пікірлер: 707

  • @saregamapunjabi
    @saregamapunjabi3 ай бұрын

    Get ready to groove with the Disco beats! Don't miss this electrifying Disco song by Badshah from 'Shinda Shinda No Papa' starring Gippy Grewal, Shinda Grewal, Hina Khan. kzread.info/dash/bejne/hmiutKmrpNrTYKw.html

  • @pinkeyrani61

    @pinkeyrani61

    3 ай бұрын

    😊1q11qqq1qqqqq

  • @RajeevKumar-vu1by

    @RajeevKumar-vu1by

    2 ай бұрын

    Xk

  • @1in537
    @1in537 Жыл бұрын

    1985 ਤੋਂ 1995 ਵਿਚ ਜਨਮ ਲੈਣ ਵਾਲੇ ਯਾਨੀ ਅਸੀਂ ਆਖਰੀ ਪੀੜ੍ਹੀ ਹਾਂ ਜਿਨ੍ਹਾਂ ਨੇ ਡੈੱਕ ਤੇ ਗਾਣੇ ਸੁਣੇ ਕੈਸਟਾਂ ਖਰੀਦ ਕੇ, fm ਖਰੀਦ ਕੇ ਵੀ ਸੁਣੇ, ਫਿਰ CD ਵੀ ਖਰੀਦੀ ਤੇ cd ਤੇ ਗਾਣੇ ਸੁਣੇ, ਫਿਰ ਨਵੇਂ ਨਵੇਂ ਮੋਬਾਇਲ ਚੱਲੇ ਜਿਨ੍ਹਾਂ ਵਿਚ ਸਿਰਫ ਗਾਣੇ ਹੀ ਭਰ ਸਕਦੇ ਸਾਂ ਮੈਮਰੀ ਕਾਰਡ ਰਾਹੀਂ ਤੇ ਮੈਮਰੀ ਕਾਰਡ ਰਾਹੀਂ ਵੀ ਸੁਣੇ, ਫਿਰ ਹੁਣ ਅੱਜ ਦਾ ਦੌਰ ਹੈ ਕਿ youtube ਤੇ ਸੁਣ ਰਹੇ ਹਾਂ। ਪਰ ਜੋ ਸਕੂਨ ਡੈੱਕ ਵਾਲੇ ਜ਼ਮਾਨੇ ਵਿਚ ਸੀ ਉਹ ਹੁਣ ਕਿਤੇ ਨਹੀਂ😢 ਇਹ ਗਾਣੇ ਸੁਣ ਕੇ ਇਨਸਾਨ ਆਪਣੀ ਹੀ ਦੁਨੀਆਂ ਵਿੱਚ ਚਲਾ ਜਾਂਦਾ ਹੈ, ਉਸਨੂੰ ਆਪਣੇ ਪੁਰਾਣੇ ਦਿਨ ਯਾਦ ਆਉਂਦੇ, ਆਪਣਾ ਪਿਆਰ ਯਾਦ ਆਉਂਦਾ ਹੈ, ਸਾਡਾ ਧੰਨਭਾਗ ਹੈ ਜੋ ਅਸੀਂ 1990 ਵਿਚ ਜਨਮੇ ਹਾਂ ਵਰਨਾ ਅੱਜਕਲ੍ਹ ਤੇ ਬੇੜਾ ਹੀ ਗਰਕ ਹੋਇਆ ਪਿਆ ਗੀਤਾਂ ਦਾ ਵੀ ਤੇ ਗਾਇਕਾਂ ਦਾ ਵੀ। ਮਿਲਕੇ ਬਿਛੜਨਾ ਦਸਤੂਰ ਹੈ ਜ਼ਿੰਦਗੀ ਕਾ, ਇਕ ਯੂੰਹੀ ਕਿੱਸਾ ਮਸ਼ਹੂਰ ਹੈ ਜ਼ਿੰਦਗੀ ਕ, ਬੀਤੇ ਹੂਏ ਪਲ ਕਭੀ ਲੌਟ ਕੇ ਨਹੀਂ ਆਤੇ, ਯਹੀ ਸਭਸੇ ਬੜਾ ਕਸੂਰ ਹੈ ਜ਼ਿੰਦਗੀ ਕਾ😢😢

  • @AmitSharma-ng4mw

    @AmitSharma-ng4mw

    Жыл бұрын

    Hlo

  • @jaspalbuntyart

    @jaspalbuntyart

    Жыл бұрын

    Waah

  • @jaipeeradijaikhawajapeerji4795

    @jaipeeradijaikhawajapeerji4795

    Жыл бұрын

    Sachi gal a yaar me vi bahut song sundi a wala ❤❤❤ heart touching song bahut choti age vich song sun di pye a bahut sakoon milda yaar ❤❤❤🥺🥺🥺😭

  • @charnjeet1877

    @charnjeet1877

    Жыл бұрын

  • @jaipeeradijaikhawajapeerji4795

    @jaipeeradijaikhawajapeerji4795

    Жыл бұрын

    @@charnjeet1877 tnx ji

  • @A1punjabiStores79
    @A1punjabiStores79 Жыл бұрын

    ਏਸ ਗੀਤ ਦੇ ਲੇਖਕ ਮੇਰੇ ਸਕੂਲ ਟੀਚਰ ਸੀ ਮੈਂ ਹੁਣ ਵੀ ਏਨਾ ਨੂੰ ਮਿਲਣ ਲਈ ਜਾਂਦਾ ਹਾਂ

  • @gurpreetsingh8550

    @gurpreetsingh8550

    9 ай бұрын

    ਬਾਈ ਜੀ ਮੈ ਵੀ ਮਿਲਣਾ 22 ਨੂੰ

  • @dharmurajasthani7019

    @dharmurajasthani7019

    9 ай бұрын

    Ki naa c bhaji tuhade teacher da

  • @KuldeepSingh-km6ld

    @KuldeepSingh-km6ld

    9 ай бұрын

    ​@@dharmurajasthani7019 पुरोवल pind de ne

  • @ButaSingh-sy9sd

    @ButaSingh-sy9sd

    9 ай бұрын

    Salaam to your teacher for the wonderful words🙏🙏🙏🙏🙏

  • @jeetpanu43

    @jeetpanu43

    8 ай бұрын

    ❤❤

  • @NishanSingh-ik9nw
    @NishanSingh-ik9nw6 ай бұрын

    2024 ch kon kon sune riha song like kro

  • @Immu_0920

    @Immu_0920

    3 ай бұрын

    21/04/2024

  • @HarvinderSingh-ey2oz

    @HarvinderSingh-ey2oz

    3 ай бұрын

    22 4 2024

  • @rohitshampygrover8820

    @rohitshampygrover8820

    2 ай бұрын

  • @kamal_mehta

    @kamal_mehta

    Ай бұрын

    18 June 2024

  • @jeetbuckhaircutt4821

    @jeetbuckhaircutt4821

    Ай бұрын

    Hji 😢

  • @SandeepSingh-xn6wv
    @SandeepSingh-xn6wv9 ай бұрын

    ਇਸ ਗਾਣੇ ਨੂੰ ਸੁਣਦਾ ਸੁਣਦਾ ਕੌਣ ਕੌਣ ਆਪਣੀ ਮਸ਼ੂਕ ਨੂੰ ਯਾਦ ਕਰਦਾ 😂😂😂😂

  • @BOSSBOSS-xk4lb

    @BOSSBOSS-xk4lb

    8 ай бұрын

    Main

  • @bharatkajla8515

    @bharatkajla8515

    5 ай бұрын

    @@SandeepSingh-xn6wv me

  • @sinderpalsingh2302

    @sinderpalsingh2302

    3 ай бұрын

    ਕਿਉਂ ਛੇੜ ਰਿਹਾ ❤❤❤❤❤❤

  • @hinglaitrading8107

    @hinglaitrading8107

    3 ай бұрын

    😅😅😅😅

  • @AnimeBitesYT

    @AnimeBitesYT

    2 ай бұрын

    Meri haini fr bhi Sunda hai 😅

  • @user-si5cy2oj3v
    @user-si5cy2oj3vАй бұрын

    ਿਇਹ ਉਹ ਕਲਾਕਾਰ ਹਨ ਜੋ ਅਪਣੇ ਗੀਤਾ ਨਾਲ ਅੰਮਰ ਹੋ ਗੲਏ ਇਸ ਵਿਚ ਗੀਤ ਲਿਖਣ ਵਾਲੇ ਦਾ ਵੀ ਯੋਗ ਦਾਨ ਹੈ 5 -7 -2024 😢😢

  • @sarbjitthapar
    @sarbjitthapar Жыл бұрын

    ਪਤਾ ਨਹੀਂ ਕਿੱਥੇ ਜਾ ਕੇ ਬਹਿ ਗਿਆ ਦਿਲ ਦਾ ਜਾਨੀ ਹੋਰ ਅਲਫ਼ਾਜ਼ ਨਹੀਂ ਲਿਖਣ ਲਈ 😭😭😭😭

  • @gurpreetgopi9697
    @gurpreetgopi9697 Жыл бұрын

    2023 vich kon kon sunda es nu

  • @vikaschoudhary9516

    @vikaschoudhary9516

    Жыл бұрын

    Hmm

  • @inderindia8690

    @inderindia8690

    Жыл бұрын

    Mee.....my favorite aa sabar koti

  • @amirkapriljida5453

    @amirkapriljida5453

    Жыл бұрын

    Me greatsingar

  • @rajinderrajput119

    @rajinderrajput119

    Жыл бұрын

    Legend

  • @avinashivicky6279

    @avinashivicky6279

    Жыл бұрын

    Love

  • @Vikrambharti1988
    @Vikrambharti1988 Жыл бұрын

    Sada time vadia c, koi jaldbaazi nai hundi c, jee bhar bhar k sunde c gaane

  • @shivinder1494
    @shivinder1494 Жыл бұрын

    ਸਾਡੇ ਡੈੱਕ ਤੇ ਸਾਰਾ ਦਿਨ ਏਹ ਸੌਂਗ ਚੱਲਦਾ ਸੀ ਉਸ ਟਾਈਮ

  • @kulwinderkaurkulwinderkaur6595

    @kulwinderkaurkulwinderkaur6595

    Жыл бұрын

    Yr loks nu pta b nhi c hunda sad song ds bicha re bhole c lok b bda chnga sma c

  • @harishkumar-ct3vu

    @harishkumar-ct3vu

    Жыл бұрын

    Sahi gal se paji golden period c o din Hun kithe oho jiyan gallan ne

  • @rsandhu7646

    @rsandhu7646

    Жыл бұрын

    ਜੇਕਰ ਕਦੇ ਡੈੱਕ ਵਿੱਚ ਰੀਲ੍ਹ ਵਲ ਜਾਂਦੀ ਸੀ ਤਾਂ ਕਿੰਨੀ ਸਾਵਧਾਨੀ ਨਾਲ ਕੱਢਦੇ ਸੀ ਕਿ ਰੀਲ੍ਹ ਦਾ ਫੀਤਾ ਟੁੱਟ ਨਾ ਜਾਵੇ।

  • @suwinderPahwa

    @suwinderPahwa

    Жыл бұрын

    Yes

  • @dharampaul7335
    @dharampaul7335 Жыл бұрын

    Sadde tap record vich ee hi geet chalda hunda seee hay rabba !! Oo din vapis laa de 🌲🌳🌴

  • @Harpreetsingh-ld2rt
    @Harpreetsingh-ld2rt Жыл бұрын

    Es to baad koi sad song ni gaa sakda .....90 wale lover hi samjh sakde

  • @PawanKumar-hr8gp

    @PawanKumar-hr8gp

    Жыл бұрын

    All the coment is very good so I miss saber koti ustad ji rip

  • @kuldeepsinghbhau4665
    @kuldeepsinghbhau4665 Жыл бұрын

    2002 ਤੋ ਇਹ ਗਾਣਾ ਸੁਣਦੇ ਆ ਰਹੇ ਵਾਕ ਮੈਨ ਬਹੁਤ ਸੁਣਿਆ ਤੇ ਅੱਜ ਫਿਰ ਸੁਣਿਆ ਮਨ ਨੂੰ ਸਕੂਨ ਜਿਹਾ ਮਿਲਦਾ ਹੈ 26.3.23

  • @harneetkaur9616

    @harneetkaur9616

    Жыл бұрын

    mai b udo to sun rhi a ptta nhi kyn ajj jdo a gana suneya ta buht royi mai😢😢

  • @harneetkaur9616

    @harneetkaur9616

    Жыл бұрын

    mai ajj sun rhi a 25.6.23

  • @sumanrani3873

    @sumanrani3873

    Жыл бұрын

    sahi gal aa

  • @navjotsandhu8214

    @navjotsandhu8214

    Жыл бұрын

    👍👍

  • @varindersingh6878

    @varindersingh6878

    Жыл бұрын

    ​​@@harneetkaur9616?kuj aaise riste yaad aaunde ne ...jo asal ch sadde hoye hi nahi. Time langg gye but bhulle ni..yaad te yaad hundi aa

  • @Oldisgold1_shorts
    @Oldisgold1_shorts11 ай бұрын

    ਓਹ ਸਮਾਂ ਬਹੁਤ ਵਧੀਆ ਸੀ❤

  • @JaspreetSingh-kf8wd
    @JaspreetSingh-kf8wd8 ай бұрын

    ਸਾਡਾ ਇੱਕ ਯਾਰ ਦੋਸਤ ਸੀ ਹੁਣ ਉਹ ਇਸ ਦੁਨੀਆਂ ਵਿੱਚ ਨਹੀਂ ਰਿਹਾ ਪਰ ਜਦੋਂ ਇਹ ਗੀਤ ਸੁਣਦੇ ਹਾਂ ਤਾਂ ਉਸ ਦੀ ਯਾਦ ਆ ਜਾਂਦੀ ਹੈ

  • @manvisharma676
    @manvisharma676 Жыл бұрын

    Jisne sachi muhobbat ki ho vo hi is song ka matlab samz sakta hai v emotional song

  • @happymultani4014

    @happymultani4014

    Жыл бұрын

    Keya aap ne ke hi

  • @hemantdhawan2584

    @hemantdhawan2584

    Жыл бұрын

    Sahi baat hai manvi ji

  • @AnimeBitesYT

    @AnimeBitesYT

    2 ай бұрын

    Abh meko tumse ho jayegi mohabbat 😅

  • @kuldeepsinghpringri9282
    @kuldeepsinghpringri9282 Жыл бұрын

    ਮਹਾਨ ਫਨਕਾਰ ਸੀ, ਸਾਬਰ ਕੋਟੀ ਜੀ। ਆਹ ਗੀਤ, ਮੇਰੇ ਦਿਲ ਨੇੜੇ

  • @mangatpalsingh9996
    @mangatpalsingh999610 ай бұрын

    ਬਹੁਤ ਵਧੀਆ ਗਾਇਆ ਸਾਬਰ ਕੋਟੀ ਵੀਰ ਜੀ ਨੇ ਵਾਕ ਮੈਨ, ਦੇ ਸੈਲ ਖਾਲੀ ਹੋ, ਜਾਂਦੇ ਸੀ,ਗਾਣਾ ਸੁਣ ਸੁਣ ਕੇ

  • @bawa9narang
    @bawa9narang Жыл бұрын

    ਉਸਤਾਦ ਤੂੰ ਹਮੇਸ਼ਾ ਸਾਡੇ ਦਿਲਾਂ ਤੇ ਰਾਜ ਕਰਦਾ ਰਹੇਂਗਾ। ਅੱਜ ਦੇ ਸ਼ੌਰ ਸ਼ਰਾਬੇ ਚ ਤੇਰੇ ਵਰਗੇ ਅਸਲ ਗਾਇਕ ਨਹੀਂ ਮਿਲਦੇ🙏🙏🙏

  • @eshanchaudhary5302

    @eshanchaudhary5302

    11 ай бұрын

    Sahi bro

  • @azadkumar17171

    @azadkumar17171

    10 ай бұрын

    Rgt bro ajj kal tamasha zyada je

  • @lakhwindersingh2950
    @lakhwindersingh29509 ай бұрын

    nice song ਦਿਲ ਨੂੰ ਸਕੂਨ ਦੇਣ ਵਾਲਾ ਸਾਬਰ ਕੋਟੀ ਇਸ ਦੁਨੀਆ ਤੇ ਹਮੇਸ਼ਾ ਹੀ ਅਮਰ ਰਹਿਣਗੇ

  • @Suneelsingh44
    @Suneelsingh44 Жыл бұрын

    Really loki es song nu 2123 vich v sunan ge je mere coment te coment jarur likhio

  • @Suneelsingh44

    @Suneelsingh44

    Жыл бұрын

    Mai hi a

  • @billaaroradasuya3861

    @billaaroradasuya3861

    8 ай бұрын

    kya ee baaat aa yaar...💔💔💔💔💔

  • @love4ever618

    @love4ever618

    6 ай бұрын

    Yes sir ih song nhi ik yaadghar pal ne life de Jo sabar koti ji ga gyr

  • @AnimeBitesYT

    @AnimeBitesYT

    2 ай бұрын

    Udo tak Punjabi khtm kr Leni Punjabiyaan ne Canada wal Jake 😅

  • @ramandeepsekhon-nn6ps

    @ramandeepsekhon-nn6ps

    Ай бұрын

    @@Suneelsingh44hopefully

  • @gulshanattri9833
    @gulshanattri98339 ай бұрын

    ਚੰਗੇ ਲੋਕਾਂ ਨੂੰ ਪਤਾ ਨਹੀ ਕਿਉਂ ਰੱਬ ਇੰਨੀ ਜਲਦੀ ਬੁਲਾਂ ਲੈਦਾਂ ਆਪਣੇ ਕੋਲ ਉਹ ਚਾਹੇ ਸਾਬਰ ਕੋਟੀ ਹੋਵੇ ਚਾਹੇ ਮੂਸੇਆਲੇ❤❤

  • @BOSSBOSS-xk4lb

    @BOSSBOSS-xk4lb

    2 ай бұрын

    Rab nu change lok pasand hai bhai.

  • @satnam_turbanatar

    @satnam_turbanatar

    Ай бұрын

    Change loka da is duniya ch koi kmm nhi bhai eh duniya bahut galat aaa

  • @gurditsingh2268
    @gurditsingh2268 Жыл бұрын

    ਵਾਹਿਗੁਰੂ ਕਰੇ ਸਾਬਰਕੋਟੀ ਨੂੰ ਦੋਬਾਰਾ ਫਿਰ ਇਸ ਦੁਨੀਆਂ ਵਿੱਚ ਭੇਜਣ

  • @vinvin_1430
    @vinvin_1430 Жыл бұрын

    ਉਸਤਾਦ ਜੀ ਸਾਬਰ ਸਾਬ....👌👌👌

  • @inderjitsingh6588
    @inderjitsingh658810 ай бұрын

    Rooh nu sakoon den wale songs and singers ❤

  • @Harpreetsingh-vm2nl
    @Harpreetsingh-vm2nl Жыл бұрын

    ਵਾਹ ਬਾਈ ਵਾਹ ਆਖੀਰ ਇਹ ਗੀਤ

  • @LUNDIDON7707
    @LUNDIDON7707 Жыл бұрын

    I have no words.. U r my first and last favorite singer.. Miss you sabar koti ji

  • @reetpreet232
    @reetpreet232 Жыл бұрын

    ਹਰ ਆਸਕ ਦਾ ਫੇਵਰਟ ਹੁੰਦਾ ਸੀ ਬਾਈ

  • @amritsingh8798
    @amritsingh8798 Жыл бұрын

    ਵਾਹ ਰੱਬਾ ਮੇਰਿਆ ਕਿੱਨਾ ਸੁਰੀਲਾ ਗਾਇਕ ਕਿਨੀ ਜਲਦੀ ਹੀ ਆਪਣੇ ਚਰਨਾਂ ਵਿੱਚ ਸੱਦਿਆ ਲੱਗਦਾ ਇਹ ਮੇਰੀ ਦਰਦ ਹੀ ਬਿਆਨ ਕਰ ਰਿਹਾ ਹੈ

  • @gagtarsingh7523

    @gagtarsingh7523

    Жыл бұрын

    Very nice all songs sabar koti Day

  • @sarwantiletoper

    @sarwantiletoper

    Жыл бұрын

    I love u sabar koti sab

  • @sarwantiletoper

    @sarwantiletoper

    Жыл бұрын

    Inj lagda hai jive sadi jindgi da koi hisa apne geta vich gaya hove

  • @mazad7475

    @mazad7475

    Жыл бұрын

    @@sarwantiletoper dhunia.da.badsah.singr.se.sada.brother

  • @onlygames5702

    @onlygames5702

    Жыл бұрын

    Miss u ustad g

  • @vishalbhargav1630
    @vishalbhargav16304 күн бұрын

    ਅਮਰ ਗੀਤ ਨੇ ਇਹ ਅੱਜ ਕਲ ਦੇ ਗਾਣੇ ਕਦੋਂ ਆਏ ਤੇ ਕਦੋਂ ਗਏ ਕੁਛ ਪਤਾ ਨੀ

  • @jasmainkaur1233
    @jasmainkaur12337 күн бұрын

    Mnu yad aa sade ghr val progam c te sabr koti g uthe aye c te m choti c school di vrdi ch hi dekhn chl gyi c progam sham nu 😊miss you old days😢

  • @BalwinderSingh-uq8wb
    @BalwinderSingh-uq8wb12 күн бұрын

    ਬਹੁਤ ਵਧੀਆ ਸੰਗੀਤ ਭਰਪੂਰ ਗੀਤ ❤❤

  • @Suneelsingh44
    @Suneelsingh44 Жыл бұрын

    Es tune te and es andaz ch and es surili awaz ch ajj tak koi song ni hona 192,23

  • @pankajpariaal121
    @pankajpariaal1214 ай бұрын

    ਇਸ ਤਰ੍ਹਾਂ ਦੇ ਗੀਤ ਹੁਣ ਦੀ ਕੋਈ ਨਾ ਤਾਂ ਗਾਉਂਦਾ ਤੇ ਨਾ ਹੀ ਲਿਖਦਾ

  • @ranaimran2351
    @ranaimran235110 ай бұрын

    What a voice fantastic a lot of love from Rana imran punjab Pakistan

  • @user-vo4ls9ej6n

    @user-vo4ls9ej6n

    10 ай бұрын

    Ustad janab sabar koti saab ji hamesa bhai ji dil jinde rain geye

  • @ShurtiPollux
    @ShurtiPollux14 күн бұрын

    Is song to upr koi song nhi Sade tym d song aaj v dil de kreeb e

  • @ManpreetSingh-xo9mb
    @ManpreetSingh-xo9mb10 ай бұрын

    26-9-23 once again listening...o mosam wangu badal gaye assi rukha wangu khde rahe

  • @sandeepsinghbhau2792

    @sandeepsinghbhau2792

    9 ай бұрын

    13-10-2023 😀👍🏻

  • @dilbarrana8089
    @dilbarrana808922 күн бұрын

    Super ghaint song ❤

  • @beparwahsahil2309
    @beparwahsahil2309 Жыл бұрын

    Mis uhh legend..suron da legend ustaad sabar koti 😘😘🙌🏻

  • @rupindersingh3035
    @rupindersingh3035 Жыл бұрын

    Number 1 song on whole you tube 😢 RIP SABAR KOTI JI

  • @avisamra5139
    @avisamra5139 Жыл бұрын

    ਬੱਸ ਇਹ ਦੁਨੀਆਂ ਤੇ ਜ਼ਿੰਦਗੀ ਆਪਦੀ ਚਾਲੇ ਚਲਦੀ ਰਹਿੰਦੀ ਹੈ ਤੇ ਚਲਦੇ ਰਹਿਣਾ ਹੈ ਵੀ ਬਹੁਤ ਹੀ ਵਧੀਆ ਤੇ ਜ਼ਰੂਰੀ ਕਿਸੇ ਵੀ ਕੰਮ ਵਿੱਚ ਖੜੋਤ ਸਮਝੋ ਉਸ ਦੀ ਖ਼ਤਮ ਹੋਣ ਦੀ ਕਿਰਿਆ ਹੈ ਇਸੇ ਤਰ੍ਹਾਂ ਗੀਤ ਸੰਗੀਤ ਗਿਆਨ ਵਿਗਿਆਨ ਵੀ ਜ਼ਮਾਨੇ ਦੇ ਹਿਸਾਬ ਨਾਲ ਬਦਲਦਾ ਰਹਿੰਦਾ ਪਰ ਪੁਰਾਤਨ ਗਾਣੇ ਦੀ ਲਿਖਣ ਸ਼ੈਲੀ ਹੁਣ ਦੇ ਮੁਕਾਬਲੇ ਬਹੁਤ ਹੀ ਵਧੀਆ ਐ ਤੇ ਗਾਣੇ ਦੀ ਜ਼ਿੰਦਗੀ ਤੇ ਮਹੱਤਤਾ ਉਸ ਦੀ ਲੇਖਣੀ ਤੇ ਸ਼ਬਦੀ ਵਿਆਕਰਣ ਦੇ ਆਧਾਰ ਤੇ ਹੀ ਮਕਬੂਲ ਹੁੰਦੀ ਹੈ।

  • @BaldevSingh-qr2gw
    @BaldevSingh-qr2gw2 ай бұрын

    Super duper song ❤❤❤, ਇਸ ਤਰ੍ਹਾਂ ਕੋਈ ਨਹੀਂ ਗਾ ਸਕਦਾ

  • @sandeepSingh-mx7sz
    @sandeepSingh-mx7sz28 күн бұрын

    Listening on 9 july 2024 in Mumbai

  • @kambojserviesstetion7821
    @kambojserviesstetion78217 күн бұрын

    ਬਹੁਤ ਵਧੀਆ ਗੀਤ ਜਲਾਲਾਬਾਦ

  • @bikramsingh2454
    @bikramsingh2454 Жыл бұрын

    Dil da skoon ethe hi milda Jo mrji sun lyo

  • @rohitsahib6944
    @rohitsahib6944 Жыл бұрын

    Miss you bai Yr all tym sachi Yr o din Bahut vadia c😭😭😭😭

  • @vinodmottan6112
    @vinodmottan6112 Жыл бұрын

    Aap k jaisa koi nhi .very nice

  • @gopi4173
    @gopi4173 Жыл бұрын

    ਕਿਸੇ ਨੇ ਸਾਬਰ ਕੋਟੀ ਨੀ ਬਣ ਜਾਣਾ

  • @happymultani4014
    @happymultani4014 Жыл бұрын

    Jadu sota c boot Sunday c es gane nu or sara yaad a Aaj Tak

  • @eshanchaudhary5302
    @eshanchaudhary530211 ай бұрын

    1 of the best sad song 🎵 😢 💔

  • @azadkumar17171
    @azadkumar1717110 ай бұрын

    Ajj kal gane kat Tamasha zyada hunda gane ch...koi sur tal nhi...11/10/2023

  • @hasanabdullah9679

    @hasanabdullah9679

    6 ай бұрын

    💯 RIGHT 💯

  • @BalwinderSingh-qy2tr
    @BalwinderSingh-qy2tr Жыл бұрын

    Sabar Koti saab da koi jwaab ni.. Love sir ji 💘💘💘

  • @SukhdeepSingh-zj5ie
    @SukhdeepSingh-zj5ie6 ай бұрын

    15 ਸਾਲ ਪਹਿਲਾ ਇਹ ਗਾਣਾ ਸੁਣਿਆ ਕਰਦਾ ਸੀ ਬੇਰਹਮ ਬਦਲ ਗਈ ਸੀ 12 ਸਾਲ ਪਹਿਲਾ ਬੜਾ ਸੁਣਿਆ ਇਸ ਗਾਣੇ ਨੂੰ ਓਦੋ ਵੀ ਬੇਰਹਿਮ ਨੇ ਤਰਸ ਕੀਤਾ ਫਿਰ ਕੱਲੇ ਨੂੰ ਸ਼ਡ ਗਈ ਤੇ ਅੱਜ 15 ਸਾਲ ਬਾਦ ਫਿਰ ਸੁਨ ਰਿਹਾ ਯਾਰ ਮੈਨੂੰ ਬਰਬਾਦ ਵੀ ਕਰਤਾ ਫਿਰ ਵੀ ਪਿੱਛਾ ਨਹੀ ਸ਼ਡਦੀ ਮੈਨੂੰ ਪਤਾ ਵੀ ਆ ਫਿਰ ਤੋਂ ਬਦਲ ਜਾਓਗੀ ਪਰ ਕਿ ਕਰਾ ਯਾਰ ਮੇਰੇ ਬਲੱਡ ਚੋ ਰਚ ਗਈ ਤੇ ਹੱਡਾ ਚੋ ਨਸ਼ੇ ਵਾਂਗੂ ਬੈਠ ਗਈ ਆ 😢😢

  • @avi21341

    @avi21341

    4 күн бұрын

    Veer dungi sat lagi lagda 😢😢😢😢😢

  • @RashpalThakur-lv4jh
    @RashpalThakur-lv4jh11 ай бұрын

    We always miss you Sabar koti sir 💔💔💔 you are real legend in sad songs 😭😭😭

  • @rashpalmanhas8948
    @rashpalmanhas8948 Жыл бұрын

    We always miss you sir ❤️❤️❤️ Sabar koti sir 😭😭😭 Aapke ye song sach sabit hua mere liye vo b marriage k 8 sal baad

  • @sagarkumar4860

    @sagarkumar4860

    Жыл бұрын

    Kya huaa Bhai

  • @user-kw2fj8th6d

    @user-kw2fj8th6d

    6 ай бұрын

    ​@@sagarkumar4860❤

  • @shivsaroop8786
    @shivsaroop8786 Жыл бұрын

    Very nice beautiful song very nice voice

  • @batnamsingh8782
    @batnamsingh8782 Жыл бұрын

    Great Great legend I am missing you dear brother.

  • @MandeepSingh-nk6qr

    @MandeepSingh-nk6qr

    Жыл бұрын

    Very missed bro😭😭

  • @vinodshayerproductions40
    @vinodshayerproductions40 Жыл бұрын

    All time hit song!

  • @palwindermasih3500

    @palwindermasih3500

    Жыл бұрын

    All time hit song

  • @manoranjantv5219
    @manoranjantv5219 Жыл бұрын

    Rukha wangu khade rahe 🌳

  • @balvirsinghsidhu4495
    @balvirsinghsidhu449511 ай бұрын

    ਤੇਰੀ ਲੋੜ ਸੀ ਅਜੇ ਮਿੱਤਰਾਂ ਸੰਗੀਤ ਜਗਤ ਨੂੰ।

  • @kamaljitsingh1657
    @kamaljitsingh1657 Жыл бұрын

    Nice song sabar koti saab

  • @RajuSandhu-zx6tq
    @RajuSandhu-zx6tq26 күн бұрын

    A song asi 2024ve son raha ha ❤❤❤❤❤

  • @vanduraj288
    @vanduraj288 Жыл бұрын

    Asi muq chle gam muq de ni❤❤ Sachi gal 😢 har ik di zindgi ch aahi chl rhia aa

  • @amansroay-zn5eb
    @amansroay-zn5eb Жыл бұрын

    Wha ustad ji aaj vi 2023 vich vi sun rahe tuhanu jado Tak sah chalde aa sunde rahange ji

  • @sumeshkumar3500
    @sumeshkumar350021 күн бұрын

    Sabar koti 2024

  • @AjayKumar-tx6mj
    @AjayKumar-tx6mj Жыл бұрын

    Heart Touching Singing by Sabar koti ji and Heart Touching Song

  • @ashdinesh1259
    @ashdinesh1259 Жыл бұрын

    One of the best classical singer of punjabi industry's..

  • @user-rb9jp8is1l
    @user-rb9jp8is1l2 ай бұрын

    23/05/2024 fer tu 3 vaar sunlya bhut sona song aa ❤❤

  • @ramandeepkalia247
    @ramandeepkalia247 Жыл бұрын

    Ajj kal pyar nhi time pass karde ne lok I hate love

  • @vanshmattu9995
    @vanshmattu9995 Жыл бұрын

    I love ❤ this song saber sabbb 😭😭🙏🙏🙏🙏

  • @manuthakur8605
    @manuthakur86052 ай бұрын

    Bhai bhut skoon miliya ganna sun k

  • @kaur6222
    @kaur6222 Жыл бұрын

    Bhut hi vadiyaa song aa i like this song on 2023 ch ❤❤❤

  • @user-hl8yw9mf7l
    @user-hl8yw9mf7l8 ай бұрын

    Wakeman to le k ajj Tak Mobil Android and I phn 15 pro Tak sun rahe aa eh gana kyuki bachpan ch Dil Tut Chuka c

  • @KarmaKarma-lj7yj
    @KarmaKarma-lj7yj4 ай бұрын

    KOT KARAAR KHAAN❤❤

  • @harjinderkumar362
    @harjinderkumar362 Жыл бұрын

    🙏🌷Miss you sabar koti saab ji🌷🙏

  • @rajshari8315
    @rajshari83159 ай бұрын

    ਬਾਈ ਤੇਰੇ ਸਾਰੇ ਗਾਣੇ ਸਦਾ ਬਹਾਰ

  • @Gill_cinematographer
    @Gill_cinematographer Жыл бұрын

    Reel ghsaa ditti c .. eh wala song back kar kar kr 😃😃 Week ch 2 wari head pwona penda c 😜😂😂

  • @inderindia8690

    @inderindia8690

    Жыл бұрын

    😂😂 head

  • @Gill_cinematographer

    @Gill_cinematographer

    Жыл бұрын

    @@inderindia8690 yes bro o nu head hi kehnde c ..

  • @sandeepsinghsidhu2766

    @sandeepsinghsidhu2766

    Жыл бұрын

    @@Gill_cinematographer ਆਹੋ ਯਾਰ ਹੈਡ ਘਸ ਜਾਂਦਾ ਸੀ

  • @pardeepk7165

    @pardeepk7165

    12 күн бұрын

    😂😂😂ajkal de bachya nu ki ptaa apni feeling

  • @MohanSingh-vr1px
    @MohanSingh-vr1px Жыл бұрын

    I mis my old time 1998

  • @dyalmahi7633
    @dyalmahi76335 ай бұрын

    ਸਾਬਰਕੋਟੀ ਅਮਰ ਹੋ ਗਿਆ ਇਸ ਗਾਣੇ ਨਾਲ

  • @eshanchaudhary5302
    @eshanchaudhary530211 ай бұрын

    Miss u very very much Ustad sabar koti ji ❤

  • @eshanchaudhary5302

    @eshanchaudhary5302

    11 ай бұрын

    🙏🙏🙏

  • @pranaysharma9251
    @pranaysharma9251 Жыл бұрын

    Kya lyrics hain. Such pain in his voice. One of the best songs.

  • @amitdadhwal9711
    @amitdadhwal9711 Жыл бұрын

    Rukhan wangoo khade Rahe 🙏

  • @user-hl8yw9mf7l
    @user-hl8yw9mf7l8 ай бұрын

    Sab ajj de Time ch musewala kehnde aapa kehne sabar koti Saleem and sirdool paji jindabad ajj v Saleem paji ajj v Sade vich ne but. Sabar paji te sirdool paji Sanu Chad gye 😢but Dil Aaj v ohna nal aa sada

  • @Agrima2383

    @Agrima2383

    8 ай бұрын

    Legends from 2000 are listening this song in 2023

  • @sukhjeetsukhjeet6387
    @sukhjeetsukhjeet638711 ай бұрын

    Sabar koti de Song ta jado marji sun lavo heart touching

  • @kurshedakhan5336
    @kurshedakhan5336 Жыл бұрын

    Forever

  • @roxytwinkle4386
    @roxytwinkle43862 ай бұрын

    Taade naal lgaya live session kade ni bhulega sabar paaji ...hunn v jado aa song suna taadi yaad ch akha ch pani aa janda ... 🤲

  • @varunsharma3450
    @varunsharma3450 Жыл бұрын

    Very nice song dil se

  • @jaswindersinghgill5483
    @jaswindersinghgill54838 ай бұрын

    What a beautiful words of this song & Signer is also THE LEGEND

  • @Navi00786
    @Navi007862 ай бұрын

    Ustad sabar koti saab 😢😢😢

  • @funny_jok_d.k
    @funny_jok_d.k6 ай бұрын

    किया बात उस्ताद जी ❤

  • @gurpreetsingh09696
    @gurpreetsingh096965 ай бұрын

    Bahut badhiya song 💔💯❤

  • @mandeepsingh-wc7sd
    @mandeepsingh-wc7sd Жыл бұрын

    Nhio Labne Yaar Guache Mitti Naa Frol Yogiya 😢

  • @eshanchaudhary5302
    @eshanchaudhary530211 ай бұрын

    Eh hunde ne sad song Rooh nu sukun milan waly Aj kal dy sad song niri sir khapai kuch samjh he nahi Anda

  • @user-bo3kc5yb7n
    @user-bo3kc5yb7n6 ай бұрын

    Sabar koti shahab ji sooron ke bad shahh ji🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉

  • @mkrajputmkrajput7467
    @mkrajputmkrajput7467 Жыл бұрын

    Super duper song i miss you

  • @vijaykumar2862
    @vijaykumar2862 Жыл бұрын

    great singer koti saab

  • @narinderthakur5006
    @narinderthakur5006 Жыл бұрын

    Koti saab the legend

  • @RajinderSingh-qz8dj
    @RajinderSingh-qz8dj3 ай бұрын

    Es tra mhesus hunda jive mare Lae bnaya eh gana

  • @user-zl6yd2eu9r
    @user-zl6yd2eu9r9 ай бұрын

    superb koti sahab ji

  • @raviathwalambala1355
    @raviathwalambala1355 Жыл бұрын

    Miss u Ustad G😘😘😘😘😘