No video

Rimpy Verma Struggle Life |Motivating Couple Interview |Rimpy Verma |Mani Parvez|

#kaintpunjabi #latestpunjabivideo #kaintpunjabichannel
Rimpy Verma Struggle Life | Couple Interview |Rimpy Verma #couplelovestory #lovestory @kaintpunjabi ​
ਜੇ ਤੁਹਾਡੀ ਜ਼ਿੰਦਗੀ ਵੀ ਦੂਸਰਿਆਂ ਲਈ ਪ੍ਰੇਰਨਾ ਸ੍ਰਰੋਤ ਬਣ ਸਕਦੀ ਹੈ ਜਾਂ ਬਹੁਤ ਭਾਵੁਕ ਕਰਨ ਵਾਲੀ ਹੈ ਤੁਹਾਡੀ ਜੀਵਨੀ ਤਾਂ ਹੁਣ ਮੈਸੇਜ ਕਰੋ ਇਸ ਇੰਸਟਾਗ੍ਰਾਮ ID ਤੇ-Follow on instagram- / officialkaint_punjabi
ਮੇਰੇ Personal Instagram Account ਨੂੰ ਵੀ ਜ਼ਰੂਰ Follow ਕਰਲੋ ਜੀ- / maniparvez
ਅਸੀਂ ਬਾਕੀਆਂ ਵਾਂਗ ਬੇਤੁਕੀਆਂ ਖਬਰਾਂ ਨਾ ਦਿੰਦੇ ਹਾਂ,ਨਾ ਹੀ ਬਾਕੀਆਂ ਵਾਂਗ ਚੀਕ ਚੀਕ ਕੇ ਰੌਲਾ ਪਾਉਂਦੇ ਹਾਂ,ਅਸੀਂ ਹਮੇਸ਼ਾਂ ਬਾਕੀਆਂ ਤੋਂ ਵੱਖਰਾਂ ਕੁਝ ਲੈ ਕੈ ਤੁਹਾਡੇ ਸਾਹਮਣੇ ਹਾਜ਼ਿਰ ਹੁੰਦੇ ਹਾਂ,ਅਤੇ ਤੁਸੀਂ ਇਹ ਸਾਡੀ ਵੱਖਰੀ ਸੋਚ ਨੂੰ ਬਹੁਤ ਪਿਆਰ ਦਿੰਦੇ ਹੋ..ਬਾਕੀਆਂ ਤੋਂ ਹਟ ਕੇ ਕੁਝ ਕਰਨ ਦੀ ਹਮੇਸ਼ਾਂ ਕੋਸ਼ਿਸ਼ ਕਰਦੇ ਹਾਂ..ਸਾਡੀ ਹੌਂਸਲਾ ਅਫਜਾਂਈ ਲਈ ਸਾਡਾ ਚੈਨੱਲ ਜ਼ਰੂਰ ਸਬਸ੍ਰਾਇਬ ਕਰੋ..

Пікірлер: 193

  • @kaintpunjabi
    @kaintpunjabi Жыл бұрын

    ਤੁਸੀਂ ਵੀ ਆਪਣੀ ਕੋਈ ਐਸੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaint_punjabi/

  • @Girlsonly460

    @Girlsonly460

    Жыл бұрын

    Nm deio

  • @Girlsonly460

    @Girlsonly460

    Жыл бұрын

    Veer g

  • @mohindersingh4476

    @mohindersingh4476

    Жыл бұрын

    ​@@Girlsonly460ਮਣਣਮ

  • @moneysinghjojo6249

    @moneysinghjojo6249

    Жыл бұрын

    Aho paise v tahi banange tenu j loka di emotional video bnavega number te addres ta dsna ni tu kise da personal msg te v

  • @singhsahib2756

    @singhsahib2756

    Жыл бұрын

    ਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਸਸਸਹਹਸਸ

  • @Keeratkalervlogs2068
    @Keeratkalervlogs2068 Жыл бұрын

    ਸਿੱਧੇ ਸਾਦੇ ਤੇ ਸੱਚੇ ਇਨਸਾਨਾ ਦੀ ਵਹਿਗੁਰੂ ਜੀ ਨੇੜੇ ਹੋ ਕੇ ਸੁਣਦੇ ਨੇ,ਹਮੇਸ਼ਾ ਖੂਸ਼ ਰਹੋ

  • @ParamjitSingh-vh4yw
    @ParamjitSingh-vh4yw Жыл бұрын

    ਇਸ ਵੀਰ ਨੇ ਆਪਣੀ ਪਤਨੀ ਦਾ ਸਾਥ ਦਿੱਤਾ ਪਰਮਾਤਮਾ ਇਸ ਜੋੜੀ ਅਤੇ ਬੱਚਿਆਂ ਨੂੰ ਚੜ੍ਹਦੀ ਕਲ੍ਹਾ ਬਖਸ਼ੇ ਜੀ ਵਾਹਿਗੁਰੂ ਵਾਹਿਗੁਰੂ

  • @navdeepkaur5895

    @navdeepkaur5895

    3 ай бұрын

    🤣😂🤣😂😂😁😁😁🤗

  • @AbhijotSingh-il7ym
    @AbhijotSingh-il7ym Жыл бұрын

    ਜ਼ਿੰਦਗੀ ਦੀ ਹਕੀਕਤ ਬਹੁਤ ਚੰਗੀ ਤਰ੍ਹਾਂ ਬਿਆਨ ਕੀਤੀ ਹੈ। ਇਸ ਕਹਾਣੀ ਦੀ ਖਾਸੀਅਤ ਇਹ ਹੈ ਕਿ ਭੈਣ ਰਿਪੀ ਨੇ ਆਪਣੇ ਸਹੁਰੇ ਪਰਿਵਾਰ ਬਾਰੇ ਇਕ ਵੀ ਗ਼ਲਤ ਨਹੀਂ ਕਹੀ। ਇਹ ਰਿਪੀ ਭੈਣ ਦੀ ਉਚੀ ਸੋਚ ਹੈ। ਮੈਂ ਭੀ ਧੂਰੀ ਦਾ ਵਸਨੀਕ ਹਾਂ।

  • @SatnamSingh-nn1sw
    @SatnamSingh-nn1sw Жыл бұрын

    ਵਾਹਿਗੁਰੂ ਜੀ ਨੇ ਆਪ ਅੰਗ ਸੰਗ ਹੋ ਕੇ ਬੱਚਿਆਂ ਨੂੰ ਤੇ ਮਾਂ ਨੂੰ ਪਾਲਿਆ ਸੰਭਾਲਿਆ ਮੁਸੀਬਤ ਵਿੱਚ ਸਹਾਈ ਹੋਇਆ। ਹੁਣ ਪਰਵਾਰ ਨੂੰ ਦੇਖ ਕੇ ਦਿਲ ਖੁਸ਼ ਹੋ ਰਿਹਾ ਹੈ।ਚੜਦੀ ਕਲਾ ਹੋਵੇ

  • @rajuarora3163
    @rajuarora3163 Жыл бұрын

    ਵੀਰ ਤੇ ਭੈਣ ਦੀ ਸੋਚ ਬਹੁਤ ਵੱਡੀ ਆ ਤੇ ਬੋਲਣ ਦਾ ਵੀ ਬਹੁਤ ਸਲੀਕਾ ਹੈ story ਸੁਣਕੇ ਬਹੁਤ ਵਧਿਆ ਲੱਗਿਆ

  • @naharsingh3887
    @naharsingh3887 Жыл бұрын

    ਇਸ ਜੋੜੀ ਨੂੰ ਵਾਹਿਗੁਰੂ ਹਸੇਮਾ ਚੜ੍ਹਦੀ ਕਲਾ ਵਿਚ ਰੱਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @Lovenature-nt8zm
    @Lovenature-nt8zm Жыл бұрын

    ਵਾਹਿਗੁਰੂ ਜੀ ਸਭ ਨੂੰ ਸੁਮੱਤ ਅਤੇ ਆਤਮਿਕ ਬਲ ਬਖਸ਼ਿਓ 🙏

  • @simrankaur8946
    @simrankaur8946 Жыл бұрын

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ ਪਰਮਾਤਮਾ ਰਾਮ ਦਾਸ ਜੀ ਸਭ ਨੂੰ ਪੁੱਤਰ ਦੀ ਦਾਤ ਬਖਸੇ

  • @gurarpansingh3475
    @gurarpansingh34753 ай бұрын

    ਲੋਕ ਹਵਾ ਤਵਾ ਬੋਲਣ ਲੱਗੇ ਆਪਣੀਆਂ ਧੀਆਂ ਭੈਣਾਂ ਨੂੰ ਵੀ ਨੀ ਯਾਦ ਰੱਖਦੇ ਕੀ ਪਤਾ ਵਾਹਿਗੁਰੂ ਜੀ ਆਪਣੇ ਤੇ ਕਿਹੋ ਜਿਹਾ ਟਾਈਮ ਲਿਆ ਦੇਵੇ ਕਿਸੇ ਉੱਤੇ ਸੋਚ ਸਮਝ ਕੇ ਉਗੰਲ ਚੁੱਕਣੀ ਚਾਹੀਦੀ ਹੈ

  • @lovepreetsinghrandhawa867
    @lovepreetsinghrandhawa867 Жыл бұрын

    ਬੜੀਆ ਤਖਲੀਫਾ ਸਹੀਆ ਨੇ ਭੈਣਾ ਵਾਹਿਗੁਰੂ ਨੇ ਮਿਹਰ ਕੀਤੀ ਵੀ ਆ ਹੋਰ ਕਰੋਗਾ ਵਾਹਿਗੁਰੂਜੀ

  • @gurjeetkaur9238
    @gurjeetkaur9238 Жыл бұрын

    ਵਾਹਿਗੁਰੂ ਜੀ ਮਿਹਰ ਰੱਖਣਾ ਵੀਰ ਤੇ ਭੈਣ ਤੇ 🙏ਜਿੰਦਗੀ ਸੰਘਰਸ਼ ਹੈ ਤੇ ਸ਼ੰਘਰਸ਼ ਹੀ ਜਿੰਦਗੀ ਹੈ ਹਰ ਮੁਸ਼ਕਲ ਦਾ ਸਾਹਮਣਾ ਡੱਟ ਕੇ ਕਰੋ ਪਰ ਭਰੋਸਾ ਵਾਹਿਗੳਰੂ ਤੇ ਰੱਖੋ ਮਨੀ ਪਰਵਾਜ ਬਾਈ ਵਧੀਆ ਮੁਲਾਕਾਤ ਕਰਦੇ ਨੇ 🙏

  • @talwindersingh463

    @talwindersingh463

    Жыл бұрын

    🙏💐💐🙏

  • @Sukhjohal8126
    @Sukhjohal8126 Жыл бұрын

    ਵਾਹਿਗੁਰੂ ਜੀ ਸਦਾ ਚੜ੍ਹਦੀਕਲਾ ਵਿੱਚ ਰੱਖਣ ਪਰਿਵਾਰ ਨੂੰ 🙏🙏🌹🌹

  • @PB-id4py
    @PB-id4py Жыл бұрын

    ਜਿਹੜੇ ਚੌਰ ਦਾਹੜੀਏ ਕਤੀੜ ਕਹਿੰਦੇ ਸੀ ਕਿ ਅਸੀਂ ਆਪਣੀ ਦਾਹੜੀ ਹੱਥ ਫੇਰਦੇ ਹਾਂ ਹੁਣ ਓਨਾ ਦੀਆਂ ਦਾਹੜੀਆਂ ਮੂਤ ਨਾਲ ਲਬੇੜ ਕੇ ਰੱਬ ਨੇ ਮੁੰਨ ਦਿੱਤੀਆਂ।

  • @Kaur.brar23

    @Kaur.brar23

    Жыл бұрын

    Bilkul sahi keha tusi

  • @jaspreetjassi6376

    @jaspreetjassi6376

    Жыл бұрын

    ​@@Kaur.brar23mere kol v baby ni hga 😢😢

  • @gurmitkaur3725
    @gurmitkaur3725 Жыл бұрын

    Bahut hi sangrash wali jindgi hai tuhadi dona di. Waheguru tuhanoo sare privar no hamesha khush rakhan 🙏🙏

  • @harjinderkaur9494
    @harjinderkaur9494 Жыл бұрын

    ਸਲਾਮ ਹੈ ਵੀਰ ਜੀ 🎉🎉

  • @savitavohra3786
    @savitavohra3786 Жыл бұрын

    Tusi bhut sangarsh keeta..satguru tuhanu khushiaan dewe..jinna ne enna derd diyta onna nu samjh aani chahidi...u r so sweet..ladli ji raji rho

  • @HarpreetSingh-ju5wl
    @HarpreetSingh-ju5wl Жыл бұрын

    Waheguru sab nu ida di khushi deve🙏❤️

  • @tencomplustwo
    @tencomplustwo Жыл бұрын

    ❤❤❤❤❤❤❤❤❤❤ਹਾਜੀ ਬਾਈ ਜੀ ਬੇਨਤੀ ਹੈ ਜੀ ਪਰਵਾਰਿਕ ਸਟੋਰੀ ਬਹੁਤ ਹੀ ਵਧੀਆ ਹੈ ਜੀ ਪਰ ਕਿਤੇ ਨਾ ਕਿਤੇ ਆਹ ਜਿਹੜਾ ਗੰਦਾ ਆਂਡਾ ਭਰਮ ਭੁਲੇਖਿਆਂ ਵਿੱਚ ਲੋਕਾਂ ਨੂੰ ਬੂਧੁ ਸਿੰਘ ਬਣਾਂ ਰਿਹਾ ਹੈ ਜੀ ❤❤ ਲੱਖ ਲੱਖ ਲਾਹਨਤਾਂ ਪਾਈਆਂ ਜਾਂਦੀਆਂ ਹਨ ਜੀ

  • @iqbalsran7866
    @iqbalsran7866 Жыл бұрын

    God bless you dear Rimpy and your family.

  • @sharanjitsinghgill7181
    @sharanjitsinghgill7181 Жыл бұрын

    Waheguru ji mehar karnge g God bliss you brother

  • @komalpallah636
    @komalpallah636 Жыл бұрын

    ਨਾਨਕ ਦੁਖੀਆਂ ਸਭ ਸੰਸਾਰ 😥😥🙏🙏🙏

  • @RupinderKaur-ds2wz
    @RupinderKaur-ds2wz Жыл бұрын

    God bless u all.. Khuda sab nu baby naal bless krn

  • @atmasingh5372
    @atmasingh5372 Жыл бұрын

    ਬਹੁਤ ਵਧੀਆ ਤ ਵਡਾ ਸਲੂਟ ਹੈ ਬਾਈ ਨੂੰ।

  • @AmandeepSingh-ul9mz
    @AmandeepSingh-ul9mz Жыл бұрын

    ਵਾਹਿਗੁਰੂ ਜੀ

  • @karamjitaujla3010
    @karamjitaujla3010 Жыл бұрын

    God bless you both. He is with your family.

  • @gursaveksigh131
    @gursaveksigh131 Жыл бұрын

    Very imotional and motivation story 😢

  • @amanpreetkaur7694
    @amanpreetkaur7694 Жыл бұрын

    Waheguruji thnu lambia umra bakshn bachia ty mahr bhria hath rakhn

  • @simrankaur8946
    @simrankaur89463 ай бұрын

    ਧੰਨ ਧੰਨ ਸ਼੍ਰੀ ਗੁਰੂ ਰਾਮ ਦਾਸ ਜੀ ਨੇ ਮੇਹਰ ਕੀਤੀ ਇਸ ਭੇਣ ਜੀ ਤੇ ਜੀ ਜੱਦ ਕੋਈ ਘਰ ਦਾ ਸਾਥ ਨਾ ਦੇਵੇ ਓਸ ਵਕਤ ਧੰਨ ਗੁਰੂ ਰਾਮ ਦਾਸ ਜੀ ਆਪ ਪਹੁੰਚ ਦੇ ਨੇ

  • @JaswinderSingh-cv8qg
    @JaswinderSingh-cv8qg Жыл бұрын

    VEER JI TE BHAIN JI OS VAHEGURU JI DA SHUKAR HAI JI AAP JI NU HAR KHUSHI MILEY JI

  • @harjitlitt1375
    @harjitlitt1375 Жыл бұрын

    God is great. Proud couple. God bless you

  • @rimpymovies
    @rimpymovies Жыл бұрын

    ਬਹੁਤ ਬਹੁਤ ਧੰਨਵਾਦ ਸ਼ੁਕਰੀਆ ਦਿਲੋਂ❤ 🙏🙏🙏🙏kaint Punjabi channel ਤੋ 👌👌👌💯💯

  • @harjyotsingh5291
    @harjyotsingh5291 Жыл бұрын

    ਬੇਟੀ ਦਾ ਸੁਭਾਅ ਬਹੁਤ ਵਧੀਆ।

  • @VarinderSingh-le9np
    @VarinderSingh-le9np Жыл бұрын

    Waheguru Ji Mehar Kari god bless you

  • @gurmeetkaur-ox1nl
    @gurmeetkaur-ox1nl Жыл бұрын

    Waheguru ji meher karo

  • @raminderjitsandha5372
    @raminderjitsandha5372 Жыл бұрын

    Waheguru ji bless you all. 🙏

  • @YMoney-
    @YMoney-3 ай бұрын

    Bhut piarey bachey ap they beta god bless you and family I,y

  • @user-qq8rs5ih9r
    @user-qq8rs5ih9r11 ай бұрын

    Real ruhani love of two souls. true believe in God of two souls. Buland HOSLE. LIVE LONG.

  • @KalaSingh-uj7zm
    @KalaSingh-uj7zm Жыл бұрын

    Waheguru ji thonu hmesha khush rakhn🥰🥰

  • @manjinderbhullar8235
    @manjinderbhullar8235 Жыл бұрын

    Kya baat salute to her husband

  • @prahilsahotainhongkong2603
    @prahilsahotainhongkong260311 ай бұрын

    Eho jya jeewan sathi hr kudi nu mile Parmatma🙏🙏

  • @kuljitkanda1276
    @kuljitkanda127610 ай бұрын

    ਬਾਈ ਜੀ ਇਹੈ ਜਿਹੀ ਜਿੱਦੀ ਜੋੜੀ ਦਾ ਪਿਆਰ ਦੇਖਦੇ ਰੱਬ ਵੀ ਨਾਲ ਖੜ ਜਾਂਦਾ ਜੋੜੀ ਨੂੰ ਬਾਬਾ ਨਾਨਕ ਦੇਵ ਸਾਹਿਬ ਜੀ ਚੱੜਦੀ ਕਲਾ ਰੱਖਣ

  • @jagdishvirk2317
    @jagdishvirk2317 Жыл бұрын

    Wow intresting story the boy he is the binner big hart patient brings everything back so nice god bless them 💐🌺❤️🌹🙏👍

  • @ManpreetSingh-wg3mz
    @ManpreetSingh-wg3mz Жыл бұрын

    Satnam waheguru ji

  • @gurlalsekhon3268
    @gurlalsekhon3268 Жыл бұрын

    Nice ❤️ waheguru ji khush rakhe

  • @AmarjitSingh-gw3wf
    @AmarjitSingh-gw3wf Жыл бұрын

    Hunda oahi jo parmatma chonda

  • @idhub6263
    @idhub6263 Жыл бұрын

    nice interview very emotional and motivation story ji

  • @nirwailsingh1877
    @nirwailsingh1877 Жыл бұрын

    Waheguru ji meher kare te ki nahi ho skda jado oh Mera karda te bach1 nahi rabb 2bache ekathe de skda meriya bhane

  • @satwinderkaur2480
    @satwinderkaur2480 Жыл бұрын

    Waheguru ji Mehar Karo ji 💐💐💐🙏🙏

  • @gurmanjotsingh1729
    @gurmanjotsingh1729 Жыл бұрын

    Dhan dhan satguru tera hi aasra g 🙏🙏🙏

  • @gurjeetkaur9238
    @gurjeetkaur9238 Жыл бұрын

    ਕਿਰਪਾ ਕਰਕੇ ਪਿੰਡ ਦਾ ਨਾਮ ਜਰੂਰ ਦੱਸਿਆ ਕਰੋ ਵੀਰ ਜੀ

  • @moneysinghjojo6249

    @moneysinghjojo6249

    Жыл бұрын

    Naam ni dsda eh j ehnu personal msg kro insta te v greeb bnde di help krni a pind ja number dedo eh lehnda tuci menu e help paado mai ape dedu agge eh kam ne ehde paise lyi video bnonda eh 1lakh katha krke 10000 de dena agge 90 aap rakh lenda

  • @balbirsinghvirk6713
    @balbirsinghvirk6713 Жыл бұрын

    ਧੰਨ ਧੰਨ ਸਤਿਗੁਰ ਤੇਰਾਂ ਹੀ ਆਸਰਾ ❤❤❤❤❤

  • @rimpymovies

    @rimpymovies

    Жыл бұрын

    Dhan dhan satguru Tera hi aasra 🙏

  • @jaswinderkaur-xe6qm

    @jaswinderkaur-xe6qm

    Жыл бұрын

    @@rimpymovies 😂😂

  • @gaganinsan8473

    @gaganinsan8473

    Жыл бұрын

    🙏☪️DHAN DHAN SATGURU TERA HI ASRA✝️🙏 Dhan dhan satguru Tera hi aasra ☪️🙏

  • @chandasingh3959

    @chandasingh3959

    Жыл бұрын

    Aasra jee aasara

  • @sidhumoosewala9085

    @sidhumoosewala9085

    Жыл бұрын

    Waheguru ton uper hor kise insaan da aasraa ni ho skda waheguru tuhanu Matt budhi bhkhsn

  • @VarinderSingh-le9np
    @VarinderSingh-le9np Жыл бұрын

    Waheguru ji

  • @AngrejSingh-ff9pu
    @AngrejSingh-ff9pu Жыл бұрын

    Waheguru ji waheguru ji chardikala ch rakhe es parivaar nu ji 🙏🙏🙏🙏🙏🙏🙏

  • @ManjitKaur-to2iz
    @ManjitKaur-to2iz Жыл бұрын

    Waheguru ji the rage waheguru ji mehar karn

  • @harpal34
    @harpal34 Жыл бұрын

    Waheguru bless you

  • @anitaarora1162
    @anitaarora1162 Жыл бұрын

    Very inspirational story

  • @sarabpalboparai2431
    @sarabpalboparai2431 Жыл бұрын

    Both are good and and adjustable, and made for each.

  • @harnetchoudhary1782
    @harnetchoudhary1782 Жыл бұрын

    ਵਾਹਿਗੁਰੂ ਜੀ ਪਰਿਵਾਰ ਤੇ ਜੋੜੀ ਤੇ ਮੇਹਰ ਭਰਿਆ ਹੱਥ ਰੱਖਿਓ ਜੀ

  • @rimpymovies

    @rimpymovies

    Жыл бұрын

    🙏

  • @reenareena1277
    @reenareena1277 Жыл бұрын

    Bai ji satsangi Premi c jo kehnde ne Dhuri Namcharcha ghar vich har puwaun di gall karda a Dhan Dhan Satguru Tera Hi Aasra

  • @HarjinderSingh-ri1gx
    @HarjinderSingh-ri1gx Жыл бұрын

    Waheguru ji di mehar aa ji sab god bless you bhenji

  • @ParminderKaur-fb6yp

    @ParminderKaur-fb6yp

    11 ай бұрын

    Good luck

  • @ParminderKaur-fb6yp

    @ParminderKaur-fb6yp

    11 ай бұрын

    God bless you

  • @HardeepKaur-jd4tr
    @HardeepKaur-jd4tr Жыл бұрын

    👌👌

  • @manjeetgill6277
    @manjeetgill627711 ай бұрын

    Veer ne sabar rakheya te bhene nu nai chadeya, te rabb ne v bhut dita

  • @harpreetkaur5022
    @harpreetkaur5022 Жыл бұрын

    In whole world so many don’t have kids. Very big shame at this kind people s

  • @gurbindersingh6411
    @gurbindersingh6411 Жыл бұрын

    Khush rahu

  • @amritpaulkaur6632
    @amritpaulkaur6632 Жыл бұрын

    God bless you

  • @kakaparminder4477
    @kakaparminder4477 Жыл бұрын

    Waheguru ji meher rakhi

  • @avinashkumarsharma2480
    @avinashkumarsharma2480 Жыл бұрын

    Very very great family Bhagwan aap ko or piar dain.

  • @user-vq3jj9po9v
    @user-vq3jj9po9v9 ай бұрын

    Waheguru g 🙏🙏

  • @shivinsworld8748
    @shivinsworld8748 Жыл бұрын

    Bhut sohne bache ne tuhade g

  • @rimpymovies

    @rimpymovies

    Жыл бұрын

    Thanks g🙏

  • @jagtarsingh910
    @jagtarsingh910 Жыл бұрын

    Vary.good.putr.g..bahut..vadia Suni..parmatma..ny

  • @bholadas5908
    @bholadas5908 Жыл бұрын

    ਧੰਨਵਾਦ ਬਾਈ ਜੀ ਤੁਹਾਡੇ ਸਿਦਕ ਦੇ

  • @balwinderkaur-xz5ys
    @balwinderkaur-xz5ys11 ай бұрын

    Very nice bro g

  • @gaming60644
    @gaming60644 Жыл бұрын

    Waheguru ji 😢

  • @satkartarsingh3901
    @satkartarsingh3901 Жыл бұрын

    Very nice interweave

  • @manpreetmaan2586
    @manpreetmaan2586 Жыл бұрын

    👌🏼👌🏼👌🏼👍🏻👍🏻👍🏻👍🏻

  • @malkeetdhaliwal6661
    @malkeetdhaliwal6661 Жыл бұрын

    Waheguru ji Sade te v mehar kar ek baby Dede bhan nu khush rakhi waheguru ji

  • @ishu7289

    @ishu7289

    Жыл бұрын

    ਵੀਰ ਜੀ ਤੁਹਾਡੀ ਸੋਚ ਨੂੰ ਸਲਾਮ ਬਹੁਤ ਦੁੱਖ ਵੇਖੀਂ ਤੁਸੀਂ ਦੋਨਾਂ ਹੀ ਜ਼ਿੰਦਗੀ ਵਿਚ ਪਰ ਹਿੰਮਤ ਨੀ ਛੱਡੀ ਵਾਹਿਗੁਰੂ ਤੁਹਾਡੇ ਨਾਲ ਹਮੇਸ਼ਾਂ ਸੀ ਤੇ ਹਮੇਸ਼ਾ ਰਹੇਗਾ

  • @ranvindersingh1134

    @ranvindersingh1134

    Жыл бұрын

    Rab jurur deyo

  • @satwinderkaur1901

    @satwinderkaur1901

    Жыл бұрын

    Waheguru ji Thanu v baby jroor den ge bhut jaldi 🙏🙏

  • @gurpreetsinghbrar9769

    @gurpreetsinghbrar9769

    Жыл бұрын

    Waheguru ji kirpa karo sab te

  • @sukhbirkaur7838
    @sukhbirkaur7838 Жыл бұрын

    God bless u all

  • @preetsingh8017
    @preetsingh8017 Жыл бұрын

    God bless you dedi

  • @nndh9998
    @nndh9998 Жыл бұрын

    Really great hope all men become like him

  • @kulvinderjosan5773
    @kulvinderjosan5773 Жыл бұрын

    Waheguru ji sab te Mehar karo ji 🙏🏻🙏🏻🙏🏻🙏🏻🙏🏻

  • @Anmolsingh-rj8fy
    @Anmolsingh-rj8fy Жыл бұрын

    Waheguru g waheguru g waheguru g

  • @gurmeetkaur-ox1nl
    @gurmeetkaur-ox1nl Жыл бұрын

    God is great

  • @bantkaur8539
    @bantkaur8539 Жыл бұрын

    GOD bless U

  • @surindergrewal4965
    @surindergrewal49658 ай бұрын

    ❤❤🎉🎉🎉

  • @charanjitkaur4686
    @charanjitkaur4686 Жыл бұрын

    ❤❤❤

  • @jagtarsekhon1938
    @jagtarsekhon1938 Жыл бұрын

    Wahiguru ji

  • @RoshanLal-hn5qn
    @RoshanLal-hn5qn Жыл бұрын

    Very nice👏👏👏

  • @harmankaur1857
    @harmankaur1857 Жыл бұрын

    God bless u sister ❤

  • @RamSingh-jl2zo
    @RamSingh-jl2zo Жыл бұрын

    Rabb Da rang na

  • @jatinmehta2637
    @jatinmehta2637 Жыл бұрын

    Rab hai

  • @harpreetsinghbrar1427
    @harpreetsinghbrar1427 Жыл бұрын

    Very good ji

  • @g.s.bgursahijsinghbilling2968
    @g.s.bgursahijsinghbilling2968 Жыл бұрын

    Very nice g

  • @JaspreetsinghJassichahal-px9cb
    @JaspreetsinghJassichahal-px9cb11 ай бұрын

    Ja. Sehi gall hai,,,,,fir os panchayat nu Aaj camre te bolya,,,,loka nu os panchayat da mukh jarur dekhona chahida,,kio ki kise ho ni keha. Ge

  • @shyamshukla2791
    @shyamshukla2791 Жыл бұрын

    Very nice

  • @basantmehet1781
    @basantmehet178111 ай бұрын

    God bless you beautiful couple

  • @asharani5939
    @asharani5939 Жыл бұрын

    Nice ji.madam mera pind ghungrana

  • @harjitsangha2990
    @harjitsangha2990 Жыл бұрын

    Good 👍👍🙏🙏🌹

  • @jaspalmann9886
    @jaspalmann98869 ай бұрын

    🙏🏼🙏🏼🙏🏼🙏🏼

  • @harjinder_Singh26
    @harjinder_Singh2611 ай бұрын

    ਬਹੁਤ ਵਧੀਆ ਖਾਨਦਾਨ ਬੇਟੀਆ

Келесі