Right time and method of Potash application in Rice ! ਝੋਨੇ ਵਿੱਚ ਪੋਟਾਸ਼ ਦਾ ਸਹੀ ਤਰੀਕਾ।
#ਪੋਟਾਸ਼ #potash #biopotash #mop #sop #sulphateofpotash #murateofpotash ਝੋਨੇ ਵਿੱਚ ਪੋਟਾਸ਼ ਪਾਉਣ ਦਾ ਸਹੀ ਸਮਾਂ ਕੱਦੂ ਤੋਂ ਪਹਿਲਾਂ ਪਾਇਆ ਹੋਇਆ ਪਟਾਸ਼ ਬੂਟੇ ਦੀਆਂ ਜੜਾਂ ਤੋਂ ਡੂੰਘਾ ਜਾ ਸਕਦਾ ਹੈ ਜਿਸਦਾ ਲਾਭ ਨਹੀਂ ਹੋਏਗਾ।
Apply 1/3 nitrogen, the whole of phosphorus and potassium before the last puddling. Broadcast
the remaining nitrogen in two splits, one three weeks after transplanting and the other three weeks
afterwards. Phosphorus can be top dressed upto 21 days after transplanting. Skip phosphorus applicationto rice if recommended dose of phosphorus had been applied to the preceding wheat crop. If possible, apply the second and the third split doses of nitrogen when water is not standing in the field. Irrigate on the third day of the application of fertilizer.
Пікірлер: 45
ਬਹੁਤ ਮਜ਼ਾਕੀਆ ਤੇ ਚੰਗੀ ਜਾਣਕਾਰੀ
ਸ਼ੁਕਰੀਆ ਜੀ, ਜਾਣਕਾਰੀ ਦੇਣ ਲਈ।
Good information Dr sahab ji
Thanks sir ji for giving us good information
Thanks ji
ਵਾਹਿਗੁਰੂ ਜੀ🙏
❤
ਝੋਨਾ ਲਾਉਣ ਤੋਂ ਬਾਅਦ ਵੀ ਪੋਟਾਸ਼ ਪਾ ਸਕਦੇ ਹਾਂ ਜੀ
ਵੀਰ ਜੋ ਨਹਿਰੀ ਖਾਲ ਕਿਸਾਨ ਵਾਹ ਚੁਕੇ ਹਨ,ਕਿਸ ਤਰਾ ਚਾਲੂ ਕਰਾਏ ਜਾਣ
Sir jdon rutaveter naal kaddu krden hn..pani chad k payie ya pani ton phle payie potash….jkr pani chad k ponde hmm tan ter ni jaugi…????
Mongi ale khet chh dso ki ki milda mongi di fsl to
Weather update di koi video nahi aa rahi doctor saab
Good information
Je jhona la ke 10 din bad pa daye fer
Veere 14,5, potash 1 kille ch kini ਪਾ ਸਕਦੇ ਹਾ ਆਪਾਂ
Dr saab dap nal potash pa sakde aa
Markhai saab jhonne vich paani da kinne dina da gap ditta ja sakda hai ji kioki paani purra nahi aww reha????
22 ji parmatma app nu hamesha chardikalan ch rakhe ji sir ji jekar asi jdo akhri uriea poune a ta os nal potass 60% pa sakde ha ji please dasna ji
@superpower5101
29 күн бұрын
Nahi odo jake jhone nu koi faida nahi hona. Kaddu ch pao
Dr saab jhona laa k first reh ch zinc te potash mix karke paa sakde aa
@sandeepsandhu3118
Ай бұрын
dr.sahib jaror daso ji
@KULDEEPSingh-tu4gy
Ай бұрын
Yes
ਡਾਕਟਰ ਸਾਹਿਬ ਵੀਡੀਓ ਲੇਟ ਹੈ ਜੀ
Paa ji kai vari rusi desya ki potash munjar nisar de toh pehle paao. Please clarify at which stage it is beneficial i..e. at early stage or later stage.
@Sukh_Farming94
Ай бұрын
Brother it's benifinal at early Stage too bcz every plant need primary micronutrients for their healthy growth
@superpower5101
29 күн бұрын
Eh mop(murate/chloride of potash) 60% di gall kr rahe h oh niche zmeen ch he paindi.... Eh shuru ton last tak jada de through plant nu mildi h..... Munjer time potash zmeen ton nahi de skde tan othe spray de through deni hundi h jehdi npk formulation aunde h ohnu SOP(sulphate/sulphur of potash) kehnde h .... 0.0.50, 13.0.45 jan hor v kyi.
Sir g Johna la k doji rah ch pa sakde potash k Nahi g
@MerikhetiMeraKisan
21 күн бұрын
ਲੇਟ ਹੈ
ਨਵੇਂ ਖੇਤਾਂ ਵਿੱਚ ਜਿੱਥੇ ਨਰਮੇ ਦੀ ਜਗ੍ਹਾ ਝੋਨੇ ਲੱਗ ਰਹੇ ਹਨ ਰੋਟਾਵੇਟਰ ਨਾਲ ਕੱਦੂ ਕਰ ਰਹੇ ਹਨ ਕੀ ਸਹੀ ਕੱਦੂ ਹੁੰਦਾ ਰੋਟਾਵੇਟਰ ਨਾਲ
@superpower5101
29 күн бұрын
Hn rotavator sab ton shi kaddu krda h..... Rotavator bina nave kheta ch kaddu krn te paani khdna boht okha hunda h
ਬਾਈ ਜੀ ਜੇਕਰ ਕੱਦੂ ਤੋਂ ਬਾਅਦ ਤੇ ਝੋਨਾ ਲੱਗਣ ਤੋਂ ਪਹਿਲਾ 20 kg ਪੋਟਾਸ਼ ਨਾਲ 20kg ਯੂਰੀਆ ਪਾ ਦਿੱਤਾ ਜਾਵੇ ਤਾਂ ਸਹੀ ਰਹੂੰਗਾ ਜੀ ? ਜਾਂ ਫੇਰ ਸੁਹਾਗੇ ਮਾਰਨ ਤੋਂ ਪਹਿਲਾ ਪਾਉਣਾ ਸਹੀ ਰਹਿੰਦਾ ??
@superpower5101
29 күн бұрын
Suhage to pehla potash pao.... Urea 2-3 din baad he pao..... Asal ch 5-7 din te urea pao ... Ehda potash naal reaction v ho skda fer dona ne he nahi kmm krna.... Pehla paun di koi lod v nhi te zmeen kos set hon te paun naal pura faida milda h. Kyonki paani ch urea boht jldi addi thhalle chli jandi h
@Sukh_Farming94
28 күн бұрын
@@superpower5101 potas kehdi pauni sahi rhu bro,,sop ,mop ya SSP
@superpower5101
28 күн бұрын
@@Sukh_Farming94 mop 60% thalle paugi... Te fer chngi trah munjra nikln to baad sop(n.p.k 0.0.50/13.0.45) di spray hougi. Ssp tan phosphorus lyi paindi h ehda potash naal koi lena-dena nahi.... Je phosphorus lyi ssp pauni h tan 1 ton 1.5 bag/acre tak pa skde ho.... Eh v thalle paindi h kaddu de vich he. Vaise kanak ton baad jhona laun te ssp jan dap paun di lod nahi hundi. Baaki zmeen de hisaab naal he chlna painda.
ਡਾਕਟਰ ਸਾਹਿਬ iffco ਦੀ 33%ਵਾਲੀ zink pa ਸੱਕਦੇ aa
@superpower5101
29 күн бұрын
10-12 din te paa dyo
Annadata 33%. 90rs.killo
ਵੀਰ ਜੀ ਮੈਂ ਤਾਂ ਸੁਕੀ ਜ਼ਮੀਨ ਤੇ ਸਵਾਗਾ ਮਾਰ ਕੇ ਬਾਸਮਤੀ ਲਾਉਣੀ ਹੈ ਮੈਂ ਪੋਟਾਸ਼ ਕਿਸ ਤਰੀਕੇ ਨਾਲ ਪਾਵਾ~{ਧੰਨਵਾਦ ਜੀ }~
PR 131 di ਪਨੀਰੀ ਚ ਚਿੱਟੀ ਤਿੱਤਲੀ ਫਿਰਦੀ ਏ ਤੇਲੇ ਆਲੀ ਸਪਰੇਅ ਵੀ ਕਰਤੀ ਸੀ 25 ਦਿਨ ਦੀ ਹੋਗੀ
ਕਿੰਨੀ ਫੱਕ ਵਿਚ ਕਿੰਨੀ ਟਰਕੋਡਰਮਾ ਪਾਉਣੀ ਆ
@nirpalsinghsarao4581
Ай бұрын
15 gram per 1kg
ਡਾਕਟਰ ਜੀ ਝੋਨਾ ਲਾਉਣ ਵਾਲੇ ਪਹਿਲੇ ਪੋਟਾਸ਼ ਨਹੀਂ ਪਾਉਣ ਦੇਂਦੇ ਕਿ ਫੇਰ ਕਦੋਂ ਪਾ ਸਕਦੇ ਹਾਂ ਕਿਰਪਾ ਕਰਕੇ ਜਾਣਕਾਰੀ ਜਲਦੀ ਦਿਉ
@superpower5101
29 күн бұрын
Jado oh jhona lake bahr nikl jaan odo he pa davo
ਗਲੀ ਸੜੀ ਦੇਸੀ ਰੂੜੀ 6 ਟਰਾਲੀਆਂ ਪੑਤੀ ਏਕੜ ਪਾਈ ਹੈ! ਕੀ ਪੋਟਾਸ਼ ਪਾਉਣ ਦੀ ਲੋੜ ਹੈ? ਸੁਪਰ ਜਾਂ ਜਿੰਕ ਦੀ ਲੋੜ ਹੈ! ਜੇ ਹੈ ਤਾਂ ਕਿੰਨੀ ਮਾਤਰਾ ਵਿੱਚ? ਜਰੂਰ ਦੱਸਣਾ ਜੀ
@Elhoncho90
Ай бұрын
Dairy farm chaiyda apda ....