Rice Dwarf virus found in rice nursery ਹਰਿਆਣਾ ਝੋਨੇ ਦੀ ਪਨੀਰੀ ਵਿੱਚ ਬੋਣਾ ਰੋਗ ਦੇ ਬੂਟੇ ਮਿਲੇ jhona

Rice Dwarf virus found in rice nursery
/ ccshauofficialhisar
timesofindia.indiatimes.com/c...
ਹਰਿਆਣਾ ਝੋਨੇ ਦੀ ਪਨੀਰੀ ਵਿੱਚ ਬੋਣਾ ਰੋਗ ਦੇ ਬੂਟੇ ਮਿਲੇ
ਚੌਧਰੀ ਚਰਨ ਸਿੰਘ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ ਹਿਸਾਰ ਨੇ ਆਪਣੇ ਫੇਸਬੁੱਕ ਪੇਜ ਅਤੇ ਖਬਰਾਂ ਰਾਹੀਂ ਸੂਚਿਤ ਕੀਤਾ ਹੈ ਕਿ ਹਰਿਆਣਾ ਦੇ ਵਿੱਚ ਝੋਨੇ ਦੀ ਪਨੀਰੀ ਵਿੱਚ ਬੌਣੇ ਰੋਗ ਦੇ ਲੱਛਣ ਦਿਖਾਈ ਦਿੱਤੇ ਹਨ ਇਸ ਲਈ ਕਿਸਾਨ ਵੀ ਸਾਵਧਾਨੀ ਵਰਤਣ ਇਸ ਸਬੰਧੀ ਗੱਲ ਕਰਦੇ ਹਾਂ।
#agriculture #bonarog #dwargvirus #dwarfvirus #ruce #rice #jhona

Пікірлер: 35

  • @gurjotsingh8thb78
    @gurjotsingh8thb78Ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @dvdr_sidhu
    @dvdr_sidhuАй бұрын

    ਧੰਨਵਾਦ ਖ਼ਾਲਸਾ ਜੀ ਜਾਣਕਾਰੀ ਲਈ

  • @user-nw1yx1dn4f
    @user-nw1yx1dn4fАй бұрын

    Thanks Dr saab

  • @fatehharike7408
    @fatehharike7408Ай бұрын

    Thanks for awareness

  • @kuldeepnain7362
    @kuldeepnain7362Ай бұрын

    Good information

  • @kulwantmarahar4402
    @kulwantmarahar4402Ай бұрын

    ਡਾਕਟਰ 2022 ਦੇ ਵਿਚ ਮੇਰੇ ਖੇਤ ਵਿਚ ਇਹ ਬਿਮਾਰੀ ਬਹੁਤ ਜ਼ਿਆਦਾ ਸੀ, ਧੂਰੀ ਏਰੀਆ, ਪੂਸਾ 44 ਵਰਾਇਟੀ ਸੀ ,ਝਾੜ ਸਿਰਫ 22 ਕੁਇੰਟਲ ਏਕੜ ਆਇਆ ਸੀ

  • @MerikhetiMeraKisan

    @MerikhetiMeraKisan

    Ай бұрын

    Ok ji

  • @MerikhetiMeraKisan

    @MerikhetiMeraKisan

    Ай бұрын

    ਇਹ ਸਭ ਵਾਰਾਇਟੀ ਨੂੰ ਆ ਸੱਕਦੀ ਹੈ ਜੀ

  • @malwabelt5543

    @malwabelt5543

    Ай бұрын

    @@MerikhetiMeraKisan ਡਾ ਸਾਹਿਬ ਜੀ ਪਨੀਰੀ ਚ ਨੋਮਨੀ ਗੋਲਡ ਦੀ ਸਪਰੇ ਕਰਨੀ ਆ ਜੀ ਤੇ ਤੇਲੇ ਵਾਲੀ ਓਸੇ ਦਿਨ ਪਹਿਲਾਂ ਕਰ ਸਕਦੇ ਹਾਂ?

  • @Gurubani-
    @Gurubani-Ай бұрын

    ਪੰਜਾਬ ਯੂਨਵਰਸਿਟੀ ਦੀ ਕੀ ਰਿਪੋਰਟ ਹੈ

  • @ajitpalsingh8634
    @ajitpalsingh8634Ай бұрын

    Sir pr 131 jhone nu 1-2 july tak khet vich lga shkde a late ta na hoju jyde?

  • @RaghvirSinghDhesi
    @RaghvirSinghDhesiАй бұрын

    Dr saab kine dina di paneeri nu ferias sulphate 19% di spary kar sakde aa and dose v dasna ji?

  • @JaswantSingh-ew7ft
    @JaswantSingh-ew7ftАй бұрын

    Why there is no sample collection and testing in state of Punjab??

  • @ramindersinghsandhu5852
    @ramindersinghsandhu5852Ай бұрын

    Doctor saab 3 spray kar ditte paneeri te .ratta khera punjab singh wala

  • @amitkundu6101
    @amitkundu6101Ай бұрын

    Dear sir. Kindly suggest effective salt and dose for better control

  • @user-nt3jn7tz6o
    @user-nt3jn7tz6oАй бұрын

    Bimar. Panery. Da. PTA. Ki. Lagu. G

  • @gurwinderoffice3989
    @gurwinderoffice3989Ай бұрын

    ਕਿਸ verity ਚ ਆਇਆ g ਕਦੋ ਪਨੀਰੀ ਬੀਜੀ ਸੀ ਯੂਨੀ ਨੇ ਅਦੂਰੀ ਜਾਣਕਾਰੀ ਦਿਤੀ g

  • @MerikhetiMeraKisan

    @MerikhetiMeraKisan

    Ай бұрын

    Variety ਨਾਲ਼ ਇਸ ਦਾ ਕੋਈ ਸਬੰਧ ਨਹੀ ਇਹ ਸੱਭ ਵਰਾਇਟੀ ਨੂੰ ਆ ਸੱਕਦਾ ਹੈ ਜੀ

  • @gurwinderoffice3989

    @gurwinderoffice3989

    Ай бұрын

    @@MerikhetiMeraKisan ਪੀਲੀ pussa ਨੂੰ ਨਹੀਂ ਆਉਂਦਾ g supreme 110 ਚ ਬਿਲਕੁਲ ਨਾ ਮਾਤਰ ਬਾਕੀ late ਜੁਲਾਈ ਚ ਲਗੀ ਚ ਬਹੁਤ ਘੱਟ ਕਿਸੇ ਮਾੜੀ ਕਿਸਮਤ ਵਾਲੇ ਦੇ ਹੋਣਾ

  • @msmannmann3858
    @msmannmann3858Ай бұрын

    Tele wali ulala jan thioxam actara kar sakde han

  • @MerikhetiMeraKisan

    @MerikhetiMeraKisan

    Ай бұрын

    Yes

  • @Rarasahib13_Joga
    @Rarasahib13_JogaАй бұрын

    Nursery di taiyari vdia tarike naal nahi hoyi Mai BPH diya 3-4 spey kr chukeya wa

  • @MerikhetiMeraKisan

    @MerikhetiMeraKisan

    Ай бұрын

    Ok ji

  • @chakkalvlogs359
    @chakkalvlogs359Ай бұрын

    Jump aundi aa bayer company di, ohdi spreh kr skde aa

  • @BalrajSingh-yd6mz
    @BalrajSingh-yd6mzАй бұрын

    Dr saab me chess di spray 10 din paneeri te fir 20 days te repeat kiti c hun paneeri parso takk transplant krni hai ki hun fir repeat kriye laun to pehla pr 131 paneeri sowing date 24 06 2024 plz reply

  • @MadeinPanjab1699

    @MadeinPanjab1699

    Ай бұрын

    ਵਧੀਆ ਗੱਲ ਆ ਬਾਈ ਜੇਕਰ ਝੋਨਾ ਲਾਉਣ ਤੋਂ ਪਹਿਲਾਂ ਇੱਕ ਸਪਰੇਅ ਪਨੀਰੀ ਉੱਤੇ ਕਰ ਦਵੋ

  • @MerikhetiMeraKisan

    @MerikhetiMeraKisan

    Ай бұрын

    ਕਰ ਸੱਕਦੇ ਹੋ ਜੀ

  • @gunvanshsingh8607
    @gunvanshsingh8607Ай бұрын

    Very serious

  • @dharamvirchahal854
    @dharamvirchahal854Ай бұрын

    2022 ch 5 quintal jhad rhe c is da koi illaz nhi from. Tehsil naraingarh ambala haryana. Be careful

  • @MerikhetiMeraKisan

    @MerikhetiMeraKisan

    Ай бұрын

    Koi ilaj nahi hai ji

  • @gurwinderoffice3989

    @gurwinderoffice3989

    Ай бұрын

    ਕਹਿੜੀ verity c ਵੀਰ ਕਦੋ ਲਗਾਈ ਸੀ ਦਸਓ ਵੀਰ g

  • @user-pf3ph6nh8m
    @user-pf3ph6nh8mАй бұрын

    ਬਾਸਮਤੀ ਤੇ ਵੀ ਇਹ ਬਿਮਾਰੀ ਆ ਸਕਦੀ ਜੀ ???

  • @punjabilivekustihub
    @punjabilivekustihubАй бұрын

    Oh pls sssss

  • @malwabelt5543
    @malwabelt5543Ай бұрын

    ਥਾਇਆ ਪਾ ਸਕਦੇ ਹਾਂ ਜੀ? ਤੇ ਕਿੰਨੀ ਮਾਤਰਾ ਚ?

  • @MerikhetiMeraKisan

    @MerikhetiMeraKisan

    Ай бұрын

    Koi hor pa lo yar ek tan tanki lgni hai chess, pixalon, token,ulala

Келесі