Rice cultivation in Alkakli Soils! ਕਲਰਾਠੀਆਂ ਜਮੀਨਾਂ ਵਿੱਚ ਝੋਨੇ ਦੀ ਖ਼ੇਤੀ

Rice cultivation in Alkakli Soils! ਕਲਰਾਠੀਆਂ ਜਮੀਨਾਂ ਵਿੱਚ ਝੋਨੇ ਦੀ ਖ਼ੇਤੀ #alkalisoil #soil #agriculture #ruce #rice #shora #paninahijirda ਕਲਰਾਠੀਆਂ ਜਮੀਨਾਂ ਵਿੱਚ ਅਕਸਰ ਝੋਨਾ ਚੱਲਣ ਵਿੱਚ ਦਿੱਕਤ ਆਉਂਦੀ ਹੈ। ਕਲਰਾਠੀਆਂ ਜਮੀਨਾਂ ਵਿੱਚ ਕਿਹੜਾ ਝੋਨਾ ਲਗਾਇਆ ਜਾਵੇ, ਪਨੀਰੀ ਕਿੰਨੇ ਦਿਨ ਦੀ ਲੱਗਣੀ ਹੈ ,ਕੀ ਕੀ ਸਾਵਧਾਨੀ ਵਰਤਣੀ ਹੈ, ਜਿਪਸਮ ਕਿਵੇਂ ਪਾਉਣੀ ਹੈ ਅਤੇ ਇਸ ਦੇ ਨਾਲ ਨਾਲ ਕਿਹੜੀ ਖਾਦ ਕਦੋਂ ਪਾਉਣੀ ਹੈ?? ਇਸ ਸਬੰਧੀ ਚਰਚਾ ਕਰਦੇ ਹਾਂ

Пікірлер: 24

  • @prabhjitsinghbal
    @prabhjitsinghbalАй бұрын

    ਸਾਡੇ ਅਮ੍ਰਿਤਸਰ ਜਿਲ੍ਹੇ ਦੀ ਚੰਗੀ ਟਾਪ ਕਲਾਸ ਜ਼ਮੀਨ ਕਹਿ ਸਕਦੇ ਪਰ ਹਰ ਸਾਲ ਨਾੜ-ਪਰਾਲ਼ੀ ਸਾੜ ਕੇ ਜ਼ਮੀਨਾਂ ਖਰਾਬ ਕਰ ਰਹੇ ਹਾਂ ਮੈਂ 2020 ਚ ਮਿੱਟੀ ਚੈੱਕ ਕਰਾਈ ਪਟਾਸ਼ ਦੀ ਬਹੁਤਾਤ, ਫਾਸਫੋਰਸ ਠੀਕ ਠੀਕ ਤੇ ਜੈਵਿਕ ਮਾਦਾ 0.25 ਜੋ ਬੇਹੱਦ ਘੱਟ ਹੈ ਉਸਤੋ ਬਾਅਦ ਮੈਂ ਅੱਗ ਨਹੀ ਲਾਈ ਨਾੜ, ਪਰਾਲ਼ੀ ਵਿਚ ਹੀ ਵਾਹਿਆ ਰੂੜੀ ਮੁੱਲ ਲੈ ਕੇ ਪਾਈ, ਘਰ ਦੀ ਰੂੜੀ ਇਕ ਕਿੱਲੇ ਪੈ ਜਾਂਦੀ ਬਦਲ ਬਦਲ ਕੇ ਪਾ ਰਿਹਾਂ ਨਤੀਜੇ ਦਿਸ ਰਹੇ ਸਾਡੇ 20 ਕਵਿੰਟਲ ਕਣਕ ਚੰਗਾ ਝਾੜ ਕਹਿੰਦੇ ਮੇਰੀ 24 ਐਵਰੇਜ਼ ਆਈ 2025 ਚ ਮਿੱਟੀ ਦੁਬਾਰਾ ਚੈੱਕ ਕਰਾਵਾਂਗਾ

  • @KuldeepSingh-je2hq
    @KuldeepSingh-je2hqАй бұрын

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਧੰਨਵਾਦ ਜਾਣਕਾਰੀ ਦੇਣ ਲਈ ਮੇਰੇ ਖੇਤ ਲਈ ਬਹੁਤ ਵਧੀਆ ਹੈ

  • @Virk_travel
    @Virk_travelАй бұрын

    Good ji

  • @fatehharike7408
    @fatehharike7408Ай бұрын

    Thanks ji

  • @user-wr7oj1zm7q
    @user-wr7oj1zm7qАй бұрын

    Satnam shri waheguru ji 🙏🙏🙏

  • @jitendermalik7570
    @jitendermalik7570Ай бұрын

    Dr.sab meri mithi ka ph 8.1 kon si gypsum daale p Pani nahar ke lagte hai sabi

  • @bhinderbrar4452
    @bhinderbrar4452Ай бұрын

    ਮੱਕੀ ਵਾਰੇ ਵੀ ਵੀਡੀਓ ਬਣਾਉ ਜੀ

  • @punjab550
    @punjab550Ай бұрын

    Bhai sahib sbji beeji c bina urea te bina spray pr hun tella bhut pea koi HL dso bina pesticide

  • @RaghvirSinghDhesi
    @RaghvirSinghDhesiАй бұрын

    Dr saab IFFCO company di zinc 33% vaddia aa ji??

  • @sarabjitsingh0005
    @sarabjitsingh0005Ай бұрын

    Mitti kitho chak hundi j paji ta kado hundi v desso zroo pari

  • @HarpreetSingh-u3v
    @HarpreetSingh-u3vАй бұрын

    Zink te potash 60% mix krke pa skde aa ji

  • @parmeetirex4297
    @parmeetirex4297Ай бұрын

    ਸਾਡੇ ਸਿਓਟੀ ਜਮੀਨ ਹੈਗੀ ਐ, 15 ਜੂਨ ਨੂੰ ਹਾਈਬ੍ਰਿਡ ਝੋਨਾਂ ਲਾਇਆ ਸੀ, ਲੂੰ ਚੱਲਣ ਕਾਰਣ 60 % ਤੱਕ ਬੂਟੇ ਸੁੱਕ ਗਏ, ਕੀ ਕਰੀਏ ?

  • @thevillagermaan3505
    @thevillagermaan3505Ай бұрын

    Doctor sahib pehli uria vich jink te sulfer dono ik wari pa sakde ha

  • @superpower5101

    @superpower5101

    Ай бұрын

    Hn zinc sulphur urea kathi pai jaugi

  • @doaba09wale98
    @doaba09wale98Ай бұрын

    Report ni mil di soil sample di 1 months ho gya t

  • @ManpreetNadha-xf7ik
    @ManpreetNadha-xf7ikАй бұрын

    Pr 130 kamjad

  • @pargatsinghnumberdar3955
    @pargatsinghnumberdar3955Ай бұрын

    ਸਬ ਤੋ ਜਰੁਰੀ ਏ ਕਿ ਖੇਤ ਪਾਣੀ ਘੱਟ ਤੇ ਤਾਜ਼ਾ ਲਾਓ ਖੜੇ ਪਾਣੀ ਝਾੜ ਦਿਓ ਜਾਂ ਪਾਣੀ ਦੋਵੇਂ ਪਾਸੇ ਤੋ ਪਾਓ ਤਾਂ ਹਰ ਪਾਸੇ ਪਾਣੀ ਤਾਜ਼ਾ ਮਿਲੇ ਕੰਦੂ ਬਿਲਕੁਲ ਨਾ ਕਰੋ ਯੂਰਿਆ ਇੱਕ ਵਾਰ ਵਿੱਚ ਅੱਧਾ ਕੱਟਾ ਹੀ ਪਾਓ ਸ਼ਾਮ ਨੂੰ

  • @SukhjinderSingh-vw3jr
    @SukhjinderSingh-vw3jrАй бұрын

    Veer ji har var eda hi karde a kuch ni ni hunda.

  • @sukhdevsingh-rt4rh
    @sukhdevsingh-rt4rhАй бұрын

    1121 ਬਾਸਮਤੀ ਝੋਨਾ ਲਗਾਉਣ ਦਾ ਸਹੀ ਸਮਾਂ ਕੀ ਹੈ। Please tell

  • @user-zc2yb8uu6u

    @user-zc2yb8uu6u

    Ай бұрын

    5 July

  • @kulvinderhappy8671
    @kulvinderhappy8671Ай бұрын

    ਡਾਕਟਰ ਰਪਲਾਈ ਤੁਸੀਂ ਕਰਨਾ ਨੀਂ ਦੁਖ ਦਸਿਆ ਵਗੇਰ ਸਰਨਾ ਨੀ ਕੁੱਝ ਹਿਸੇ ਵਿੱਚ ਜਗ੍ਹਾ ਬਜ਼ਾਇ ਕਰਨ ਤੇ ਮੱਕੀ ਕਣਕ ਮੱਰ ਜਾਂਦੀ ਜ਼ਮੀਨ ਤੇ ਚਿੱਟੀ ਉਲੀ ਦਿਖਾਈ ਦਿੰਦੀ ਹੈ ਫਸਲ ਉਨੀਂ ਮੱਰ ਜਾਂਦੀ ਇਹ ਕਿਉਂ ਲੋਕ ਕਹਿੰਦੇ ਰੁੜੀ ਪਾ ਬਾਰਾ ਟਰਾਲਿਆਂ ਪਾਇਆ ਉਹੀਂ ਹਾਲ ਲੋਕਾਂ ਕਿਹਾ ਝੋਨਾ ਲਾ ਕੇ ਠੀਕ ਹੋਣੀਂ ਪਰ ਮੰਨ ਨੀਂ ਮੰਨਿਆ ਤਿੰਨ ਕਿਲੇ ਪਹਿਲਾਂ ਘਟਾਇਆ ਮੈਂ। ਕਿਰਪਾ ਕਰੋ

  • @superpower5101

    @superpower5101

    Ай бұрын

    Doctor sahab nu phone krlo.

  • @Sid99994

    @Sid99994

    Ай бұрын

    ਪਹਿਲਾ ਮਿੱਟੀ ਟੈਸਟ ਕਰਾਓ

Келесі