Relation between time of transplantation and foot rot! ਇਸ ਮਹੀਨੇ ਬਾਸਮਤੀ ਲਗਾਓਗੇ ਤਾਂ ਝੰਡਾ ਜਿਆਦਾ ਹੋਵੇਗਾ

ਬਾਸਮਤੀ ਦੀ ਪਨੀਰੀ ਖੇਤ ਵਿੱਚ ਲਗਾਉਣ ਦਾ ਸਮਾਂ ਅਤੇ ਝੰਡਾ ਰੋਗ ਦਾ ਆਪਸੀ ਸਬੰਧ। ਇਸ ਦੇ ਨਾਲ ਨਾਲ ਬਾਸਮਤੀ ਪਨੀਰੀ ਦੀ ਉਮਰ ਅਤੇ ਝੰਡਾ ਰੋਗ ਦਾ ਆਪਸੀ ਸਬੰਧ, ਦੋਨਾਂ ਬਾਰੇ ਤੁਲਨਾ ਕਰਦੇ ਹਾਂ । ਜਦੋਂ ਕਿ ਕਈ ਸਾਰੇ ਰੀਸਰਚ ਪੇਪਰ ਇਹ ਦੱਸਦੇ ਹਨ, ਕਿ ਜੇਕਰ ਤੁਸੀਂ ਬਾਸਮਤੀ ਖੇਤ ਵਿੱਚ ਅਗੇਤੀ ਲਗਾਓਗੇ ਤਾਂ ਬਿਮਾਰੀ ਵੱਧ ਆਉਂਦੀ ਹੈ । ਜਿਵੇਂ ਜਿਵੇਂ ਤੁਸੀਂ ਲੇਟ ਹੁੰਦੇ ਜਾਂਦੇ ਹੋ ਅਤੇ ਇੱਕ ਦੋ ਵਰਖਾ ਹੋ ਜਾਂਦੇ ਹਨ ਤਾਂ ਝੰਡਾ ਰੋਗ ਦੀ ਸਮੱਸਿਆ ਘਟ ਜਾਂਦੀ ਹੈ।
#ਬਾਸਮਤੀ #basmati #jhandarog #ਬਕਾਨੈ #bakanae #footrot
Relation between time of transplantation and foot rot! ਜੇਕਰ ਇਸ ਮਹੀਨੇ ਬਾਸਮਤੀ ਖੇਤ ਵਿਚ ਲਗਾਓਗੇ ਤਾਂ ਝੰਡਾ ਰੋਗ ਜਿਆਦਾ ਹੋਵੇਗਾ

Пікірлер: 25

  • @Ramanpreet002
    @Ramanpreet00229 күн бұрын

    ਸਤਿ ਸ੍ਰੀ ਅਕਾਲ ਵੀਰ ਜੀ। 🙏🏻🙏🏻 ਵੀਰ ਜੀ ਇਕ ਬੇਨਤੀ ਹੈ। ਇੱਕ ਪੂਰੀ ਵੀਡੀਓ ਮਾਨਸੂਨ ਨੂੰ ਲੈ ਕੇ ਬਣਾ ਦਿਓ ਜੀ। ਖਾਸ ਕਰਕੇ ਹਿਮਾਚਲ ਵਿੱਚ ਇੱਸ ਵਾਰ ਮਾਨਸੂਨ ਕਿਵੇਂ ਰਹੇਗਾ। ਪਿਸ਼ਲੇ ਸਾਲ ਬਹੁਤ ਨੁਕਸਾਨ ਕੀਤਾ ਹੜਾਂ ਨੇ ਪੱਲੇ ਕੁਝ ਵੀ ਨਹੀਂ ਪਿਆ। ਇੱਸ ਸਾਲ ਵੀ ਖਤਰਾ ਦੱਸ ਰਹੇ ਨੇ ਤੁਸੀਂ ਇੱਕ ਪੂਰੀ ਵੀਡੀਓ ਇਸ ਤੇ ਬਣਾਓ ਹੁਣ ਦੇ ਕੀ ਹਾਲਾਤ ਨੇ ਡੈਮ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ। ਅਸੀ ਫੇਰ ਝੋਨੇ ਦੀ ਤਿਆਰੀ ਉਸ ਹਿਸਾਬ ਨਾਲ ਕਰੀਏ। ਪਿਸ਼ਲੇ ਸਾਲ 9 ਜੁਲਾਈ ਅੱਜ ਤੋਂ 13 ਦਿਨ ਬਾਅਦ ਸਤਲੁਜ ਦੇ ਕਹਿਰ ਨੇ ਸਾਡਾ ਸਾਰਾ ਕੁਝ ਬਰਬਾਦ ਕਰ ਦਿੱਤਾ ਸੀ। ਐਤਕੀਂ ਵੀ 2 ਚਿਤੀ ਚ ਹੈ ਕੰਮ ਕੇ ਝੋਨਾ ਲਾਈਏ ਜਾ ਨਹੀਂ। (ਬਹੁਤ ਮੇਹਰਬਾਨੀ ਹੋਵੇਗੀ ਕੁਝ ਸੇਧ ਮਿਲ ਜਾਵੇ ਤਾਂ🙏🏻🙏🏻)

  • @SkSingh-xr4hi
    @SkSingh-xr4hiАй бұрын

    Thanks sir

  • @fatehharike7408
    @fatehharike7408Ай бұрын

    Thanks Dr saab

  • @singhgurdeep5050
    @singhgurdeep5050Ай бұрын

    Bhut vadia jaankari ji.pr 114 vich jaruri jaankari saanji kareo ji Jo dyan rakhan jog hai ji.please dassna ji.

  • @JASWINDERSINGH-pm4cv
    @JASWINDERSINGH-pm4cvАй бұрын

    1401 bare jankari davo

  • @SkSingh-xr4hi
    @SkSingh-xr4hiАй бұрын

    Sir salfar kab dalna chahiye

  • @Pro_pro_viedo
    @Pro_pro_viedoАй бұрын

    Sr pr 131 paneri ...21 may nu biji...paneeri long ghat aa but futara 4 or 5 sakha kri firda..ki ae shi ae or kite janda rogg ta ne.🙏

  • @user-xl9ly4zj1b
    @user-xl9ly4zj1bАй бұрын

    Y ji 17-18 de paniri last tak kdo la sakde a

  • @GURPREETSINGH-ir1cr
    @GURPREETSINGH-ir1cr17 күн бұрын

    ਵੀਰ ਜੀ ਜੇਕਰ 800ਗ੍ਰਾਮ ਮਿੱਠਾ ਸੋਡਾ ਖੇਤ ਵਿਚ ਯੂਰੀਆ ਨਾਲ ਮਿਲਾ ਕੇ ਪਾਈਏ ਤਾਂ ਕੰਮ ਕਰ ਸਕਦਾ ਪ੍ਰਤੀ ਏਕੜ ਕੋਈ ਨੁਕਸਾਨ ਤਾਂ ਨਹੀ ? ਯੂ ਟਿਊਬ ਤੋਂ ਦੇਖਿਆ ਝੰਡੇ ਰੋਗ ਲਈ

  • @anilrana2786
    @anilrana2786Ай бұрын

    भाई बीज का भी फर्क है अच्छा

  • @malkeetsingh6939
    @malkeetsingh693929 күн бұрын

    Markhai shaab gal Kari ni c thudea nala content no milea shade aaa Bhut tinson cc argent no send karooo

  • @harwindermann5384
    @harwindermann5384Ай бұрын

    Sir 1401 verity layi c 14 jun nu nd zmeen ch computer kraah kafi lagya c .hun jhona chl ni reha sahi nd na e zmeen paani pee rahi aa bhut ghat pendi wa

  • @harwindermann5384

    @harwindermann5384

    Ай бұрын

    Please help me

  • @parkashrandhawa7423

    @parkashrandhawa7423

    Ай бұрын

    ​@@harwindermann5384 sulphur paao 90% wali 3 to 5 kg Fr dekhyo paani peendi zameen Kyoki leiser leveller krwaune nl zameen hard hogi tan krk paani nhi peen dyi

  • @harwindermann5384

    @harwindermann5384

    Ай бұрын

    @@parkashrandhawa7423 ok ji

  • @parkashrandhawa7423

    @parkashrandhawa7423

    Ай бұрын

    @@harwindermann5384 kehra area tuhada veere jithe 1401 mushall variety laayi aa tuc

  • @harwindermann5384

    @harwindermann5384

    Ай бұрын

    Mansa y

  • @sahibvirsingh461
    @sahibvirsingh461Ай бұрын

    ਸਾਡੇ ਇੱਕ ਕਿਸਾਨ ਨੇ ਦੱਸ ਜੂਨ ਨੂੰ ਬਾਸਮਤੀ 1401 ਲਾਈ ਸੀ ਸਭ ਤੋਂ ਵੱਧ ਝੰਡਾ ਰੋਗ ਆਇਆ ਹੈ

  • @Sandhu_vlog

    @Sandhu_vlog

    29 күн бұрын

    1401 25 june to bad layo asi sirsa haryana toh aa late lone asi 30 saal hoge sanu londe

Келесі