Raw (ਰਾਅ) ਦਾ 'ਅਲਵਿਦਾ' ..... | CPC TV | MINTU GURUSARIA

Raw (ਰਾਅ) ਦਾ 'ਅਲਵਿਦਾ' ..... | CPC TV | MINTU GURUSARIA
#mintugurusaria #raw #cpctv
Official website:
cpctvcanada.ca/
Like us on Facebook
/ cpctvcanada
Follow us on Instagram
/ cpc_tv_canada

Пікірлер: 45

  • @gurdeepsingh1126
    @gurdeepsingh1126Ай бұрын

    ਪੰਜਾਬ ਚ ਇਹਨਾਂ ਦੇ ਸਿੱਖਾਂ ਖਿਲਾਫ ਲਗਾਤਾਰ ਓਪਰੇਸ਼ਨ ਚੱਲ ਰਹੇ ਨੇ. ਤੇ ਕਾਮਜਾਬ ਵੀ ਹੋ ਰਹੇ ਨੇ. ਹੁਣ ਤਾਜਾ ਓਪਰੇਸ਼ਨ ਭਾਈ ਅਮ੍ਰਿਤਪਾਲ ਸਿੰਘ ਦੇ ਭਰਾ ਨਾਲ ਕੀਤਾ ਏ. ਏਜੇਂਸੀਆਂ ਟਾਰਗੇਟ ਦੇ ਨਾਲ ਰਹਿਣ ਵਾਲੇ ਬੰਦੇ ਨੂੰ ਹੀ ਖਰੀਦ ਲੈਂਦੀਆਂ ਨੇ. ਭਾਈ ਅਮ੍ਰਿਤਪਾਲ ਸਿੰਘ ਦੇ ਭਰਾ ਦੇ ਨਾਲ ਗੱਡੀ ਵਿੱਚੋ ਦੂਜਾ ਬੰਦਾ ਕੌਣ ਹੈ. ਮੈਨੂੰ ਉਸ ਤੇ ਉਸ ਦਿਨ ਦਾ ਹੀ ਸ਼ੱਕ ਹੈ ਕਿਤੇ ਉਹ ਏਜੇਂਸੀਆਂ ib ਜਾ rao ਦਾ ਖਰੀਦਿਆ ਹੋਇਆ ਹੋਵੇਗਾ. ਜਿਸ ਦਿਨ ਦਾ ਭਾਈ ਅਮ੍ਰਿਤਪਾਲ ਸਿੰਘ ਪੰਜਾਬ ਆਇਆ ਹੈ ib ਤੇ rao ਦਾ ਪੂਰਾ ਫੋਕਸ ਪੰਜਾਬ ਤੇ ਸਿੱਖਾਂ ਤੇ ਖਾਸ ਕਰ ਵਾਰਿਸ ਪੰਜਾਬ ਜਥੇਬੰਦੀ ਦੇ ਬੰਦਿਆ ਦੇ ਉਤੇ ਹੈ ਮੋਬਾਈਲ ਫੋਨ ਟਰੇਸ ਕੀਤੇ ਜਾ ਰਹੇ ਨੇ.. ਮੈਂ ਭਾਈ ਅਮ੍ਰਿਤਪਾਲ ਸਿੰਘ ਦੇ ਨਾਲ ਸੰਗਤ ਵੀ ਨਹੀਂ ਕੀਤੀ ਸਿਰਫ ਪੋਸਟਾਂ share ਕਰਦਾ ਸੀ ਮੇਰਾ ਫੋਨ ਟਰੇਸ ਹੋਇਆ ਘਰ ਤੱਕ ਪੁਲਿਸ ਪਹੁੰਚ ਗਈ ਸੀ ਨਵੇਂ ਕਨੂੰਨ ਦੇ ਹਿਸਾਬ ਨਾਲ ਸਰਕਾਰਾਂ ਕਿਸੇ ਵੀ ਬੰਦੇ ਨੂੰ ਟਰੇਸ ਕਰ ਸਕਦੀ ਹੈ ਤੇ ਮੋਬਾਈਲ ਦਾ ਸਾਰਾ data ਉਹਨਾਂ ਕੋਲ ਜਾ ਸਕਦਾ ਹੈ ਤੁਹਾਡੇ ਫੋਨ ਦੀਆਂ ਸਾਰੀਆਂ photos ਵੀਡੀਓ ਵੋਇਸ call ਵੋਇਸ meseges eny wey ਪੂਰਾ data. ਲੋਕੇਸ਼ਨ ਤੱਕ ਟਰੇਸ ਕਰ ਰਹੇ ਨੇ. Phone ਤੇ ਖਾਸ ਗੱਲਾਂ ਨਾ ਕੀਤੀਆਂ ਜਾਣ ਤਾ ਚੰਗਾ ਹੈ. ਹੁਣ ਮੇਰਾ ਇਹ message ਵੀ ਉਹਨਾਂ ਪੜ੍ਹ ਲੈਣਾ ਹੈ. ਜਾਗਦੇ ਰਹੋ ਧੰਨਵਾਦ ਜੀ

  • @ajsingh348

    @ajsingh348

    Ай бұрын

    Bhaji Amritpal una da hi banda hai is layee sadey kisey bhi dost ne us nu vote nahi payee..,.😅

  • @baldevsingh-oc6hf

    @baldevsingh-oc6hf

    Ай бұрын

  • @AmericanEagle-s30

    @AmericanEagle-s30

    29 күн бұрын

    @@ajsingh348 tu jail vich beh ja…. Tu vi agenciaan da banda bann ja😂😂😂😂😂. Tusi ho kaum de nalayak!!! Sun na samjhna kuch nahi bass bura bhala kahi jaana…. Tuhade saab naal taan sant vi agenciaan de he hone?? Right?? 😂😂😂😂

  • @shallysingh829
    @shallysingh829Ай бұрын

    ਮਿੰਟੂ ਵੀਰ ਜੀ,, ਸਤਿ ਸ੍ਰੀ ਆਕਾਲ ਜ🙏 ਜੀ, ਭਰਭੂਰ ਜਾਣਕਾਰੀ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ 👍

  • @ajmerghuman3371
    @ajmerghuman3371Ай бұрын

    ਬੁਹਤ ਵਧੀਆ ਜਾਣਕਾਰੀ ਜਿਉਂਦੇ ਵਸਦੇ ਰਹੋ

  • @pindergurhi
    @pindergurhiАй бұрын

    ਸੋਹਣੇ ਤਰੀਕੇ ਨਾਲ ਜਾਣਕਾਰੀ ਦਿੱਤੀ ਤੁਸੀ

  • @seerajeeda5417
    @seerajeeda5417Ай бұрын

    Mintu Veer Sahi News dinda Satet de kam dasda jo ajj tak kise media ne nahi dase very good brother

  • @RajaSingh-sl2yp
    @RajaSingh-sl2ypАй бұрын

    Thanks mintu ji

  • @manpreetsinghdhillon2844
    @manpreetsinghdhillon2844Ай бұрын

    SAT SHRI AKAL

  • @tarlochansingh7410
    @tarlochansingh7410Ай бұрын

    Dhowal bharat de totte karwaaan da mukh karan bane ga...

  • @user-nz3vs7dl4h
    @user-nz3vs7dl4hАй бұрын

    ਹੁਣ ਦੱਸੋ ਫਿਰ ਦਹਿਸ਼ਤਗਰਦ ਕੌਣ ਹੋਏ

  • @EagleLearner

    @EagleLearner

    Ай бұрын

    Ajj kal eda hi ladai hundi ae afsos apne lok sikh nahi sakke eh updated techniques

  • @KaramjitSingh-ni1qu
    @KaramjitSingh-ni1quАй бұрын

    ਮਿੰਟੂ ਵੀਰ ਜੀ ਸਤਿ ਸ੍ਰੀ ਅਕਾਲ ਜੀ

  • @deepbrar6294
    @deepbrar6294Ай бұрын

    ਬਹੁਤ ਵਧੀਆ ਜਾਣਕਾਰੀ

  • @harpreetgrewal1358
    @harpreetgrewal1358Ай бұрын

    I respect you bir g

  • @Singhsingh-vh7hw
    @Singhsingh-vh7hwАй бұрын

    Good 👍

  • @geetkarrajkoirsinghwala4962
    @geetkarrajkoirsinghwala4962Ай бұрын

    ਬਹੁਤ ਹੀ ਵਧੀਆ ਅਤੇ ਦਿਲਚਸਪ ਘਟਨਾ ਸੁਣਾਈ ਸ਼ਾਨਦਾਰ ਤਰੀਕੇ ਨਾਲ।

  • @vickyraj6276
    @vickyraj627629 күн бұрын

    great

  • @mansha6205
    @mansha6205Ай бұрын

    ❤❤❤❤❤❤

  • @HardeepsinghMalhi-bg9cz
    @HardeepsinghMalhi-bg9czАй бұрын

    👌

  • @NarinderKaur-cj2ep
    @NarinderKaur-cj2epАй бұрын

    ਨਰਿੰਦਰ ਕੌਰ ਰਈਆ 🎉

  • @brar293
    @brar293Ай бұрын

    Bhut khoob vdo hundia a g aap g dian

  • @_win_3710
    @_win_3710Ай бұрын

    Same story uploaded by world affairs yesterday

  • @dawindersidhu4632
    @dawindersidhu4632Ай бұрын

    Naved ta 15 crore le gya india da

  • @shamsherdhillon640
    @shamsherdhillon640Ай бұрын

    Sir kar veer ji tusi paykari (1)Number a Paji kar ta FAL sara nu calfu j de RAW Nema lalga 🩳🚿ho jado…. (Paji tusi🐍🐍🐍)

  • @harpalsingh-vy9sq
    @harpalsingh-vy9sqАй бұрын

    RAW IS GREAT

  • @gravewalker7925
    @gravewalker7925Ай бұрын

    Mintu veer cpc da ki matlav hai

  • @RohitSharma-yh8wf
    @RohitSharma-yh8wfАй бұрын

    Je Ohdo Oh Maareya Jana Si Vadia Rehnda Hun Vi Oh Apne Attwadi Bhej Hamle Karwande Rehnd ne .

  • @EagleLearner
    @EagleLearnerАй бұрын

    Me suni a rh kahani pehlaan eda e hunda ae

  • @Tarsemsingh-nu8jm
    @Tarsemsingh-nu8jmАй бұрын

    Paagul

  • @user-ky4td9xo1c
    @user-ky4td9xo1cАй бұрын

    Appa nu ta pak he changa jo apny sikha nu goli order ty pak vich sam landa

  • @harpalsingh-vy9sq
    @harpalsingh-vy9sqАй бұрын

    OH VEERO EH SAB COMMRADE LANA HEI VISHBAASH NAA KARO

  • @84jagdeep

    @84jagdeep

    Ай бұрын

    RAW using gangster another IAS interview kzread.info/dash/bejne/dneAraRqdM-wd5M.html

  • @ASingh1699k

    @ASingh1699k

    Ай бұрын

    Right

  • @jitsingh2414
    @jitsingh2414Ай бұрын

    eh godi pta ni ki bacvas krda

  • @ASingh1699k

    @ASingh1699k

    Ай бұрын

    Hindushaitaani taout

  • @Kanwarbrar678
    @Kanwarbrar678Ай бұрын

    ਬਾਈ ਜੀ ਸਪੀਕਿੰਗ ਥੋਡੀ ਜੀ ਫਾਸਟ ਰੱਖੋ ਤਾਂ ਵੀਡੀਓ ਥੋਡੀ short ਤੇ interesting ਹੋ ਸਕਦੀ ਆ 👍

  • @user-se6ej8mn8f
    @user-se6ej8mn8fАй бұрын

    ❤❤❤❤❤❤

Келесі