Ranjit Bawa true Speech |Talk About B. R. Ambedkar & Guru Ravidas Ji & More

Ойын-сауық

Ranjit Bawa true Speech About B. R. Ambedkar & Guru Ravidas Ji & More

Пікірлер: 2 400

  • @vickyvicky5657
    @vickyvicky56573 жыл бұрын

    🙏🙏ਗੁਰੂ ਰਵਿਦਾਸ ਮਹਾਰਾਜ ਜੀ ਕਿਰਪਾ ਬਣੀ ਰਹੇ ਤੁਹਾਡੇ ਤੇ 🙏🙏

  • @gurpreetsinghbenipal9420

    @gurpreetsinghbenipal9420

    3 жыл бұрын

    🙏🌾🌾🌾❤🙏🙏🙏

  • @gurpreetsingh-zg3km

    @gurpreetsingh-zg3km

    3 жыл бұрын

    ਵਾਹਿਗੁਰੂ ਜੀ ਮੇਹਰ ਕਰੇ ਸਭ ਤੇ

  • @JasvirSingh-tq5oz

    @JasvirSingh-tq5oz

    3 жыл бұрын

    Very nice✍✍✍✍✍🌹🌹🌹🌹🌹🌹🌹🌹🌹🌹🌹🌹🌹🌹🌹

  • @Mr.Editor_Edting_point

    @Mr.Editor_Edting_point

    3 жыл бұрын

    🙏🙏🙏🙏

  • @GurpreetSingh-nh4yx

    @GurpreetSingh-nh4yx

    5 ай бұрын

    ​@@gurpreetsinghbenipal9420Oyo pp ok p

  • @PreetKaur-nl2jq
    @PreetKaur-nl2jq2 жыл бұрын

    ਸੱਚ ਦੀ ਅਵਾਜ਼ ਨੂੰ ਹਮੇਸ਼ਾਂ ਦਬਾਇਆ ਗਿਆ

  • @user-mw2pl5ru2y

    @user-mw2pl5ru2y

    5 ай бұрын

    Very nice. Song.veer.ji❤❤🎉

  • @palwindersingh2210
    @palwindersingh22105 ай бұрын

    ਸਰਦਾਰ ਰਣਜੀਤ ਬਾਵਾ ਜੀ ਸੱਚ ਗਾਉਣ ਤੇ ਆਪ ਜੀ ਦਾ ਦਿਲ ਦੀਆ ਗਹਰਾਇਆ ਤੋਂ ਬਹੁਤ ਬਹੁਤ ਧੰਨਵਾਦ ਜੀ। ਪਰਮਾਤਮਾ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ।

  • @TarsemLal-uv6zb

    @TarsemLal-uv6zb

    18 күн бұрын

    Jai mool niwasi

  • @lovepreetsinhgsidhu4122
    @lovepreetsinhgsidhu41222 жыл бұрын

    ਦਿਲੋ ਸਲੂਟ ਆ ਬਾਵਾ ਵੀਰ ਅਤੇ ਬੀਰ ਸਿੰਘ ਜੀ ਨੂੰ ਸੱਚ ਬੋਲਣ ਅਤੇ ਸੱਚ ਲਿਖਣ ਤੇ 👍👌✌

  • @sharmilasharmila8804

    @sharmilasharmila8804

    Жыл бұрын

    God Bless you .

  • @jassasingh6410

    @jassasingh6410

    Жыл бұрын

    ਸਲੂਟ ਕਰਦਾ ਹਾਂ ਰਣਜੀਤ ਸਿੰਘ ਬਾਵਾ ਜੀ ਨੂੰ

  • @surindermohan3717

    @surindermohan3717

    Жыл бұрын

    Salute to Bhai Ranjit Bawa Ji We are proud of you God Bless You Brother Waheguru waheguru waheguru Ji Mehar Karna

  • @surindermohan3717

    @surindermohan3717

    Жыл бұрын

    ਵਾਹਿਗੁਰੂ ਜੀ ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣਗੇ।

  • @ManiSingh-lw2vi
    @ManiSingh-lw2vi3 жыл бұрын

    ਜਿਸ ਧਰਤੀ ਤੇ ਰੱਜਮਾ ਟੁੱਕ ਖਾਂਦੇ ਨਹੀਂ ਮਜਦੂਰ .. ਉਸ ਧਰਤੀ ਦੇ ਹਾਕਮ ਕੁੱਤੇ ਉਸ ਧਰਤੀ ਦੇ ਹਾਕਮ ਸੂਰ ..🤟🙏

  • @SamajikMuddeChannel

    @SamajikMuddeChannel

    3 жыл бұрын

    💙💙💙

  • @gurmailsinghsingh9590

    @gurmailsinghsingh9590

    2 жыл бұрын

    Wava ji live long

  • @user-op8yz2pk2j

    @user-op8yz2pk2j

    Жыл бұрын

    जिस धरती पर , रज के टुक खांदे नहीं मजदूर उस धरती पे हाजम कुत्ते ,उस धरती पर हाजम सुहर सुर

  • @mrbangersaab6648
    @mrbangersaab66483 жыл бұрын

    ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਸਭ ਦਾ ਭਲਾ ਕਰੇ

  • @karamjitkaur9235
    @karamjitkaur92352 жыл бұрын

    ਰਣਜੀਤ ਸਿੰਘ ਵੀਰ ਜੀ ਬਹੁਤ ਬਹੁਤ ਧੰਨਵਾਦ ਮਹਾਰਾਜ ਚੜਦੀ ਕਲਾ ਰੱਖੇ

  • @westrenpenduback1308
    @westrenpenduback13083 жыл бұрын

    ਬਾਈ ਜੀ ਇਦਾ ਹੀ ਸੱਚਾਈ ਗਾਉਦੇ ਰਹੋ... ਵੀਰ ਸਿੰਘ ਜੀ ਦੀ ਕਲਮ ਨੂੰ ਸਲਾਮ...ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪ ਜੀ ਨੂੰ ਚੜਦੀਕਲ੍ਹਾ ਵਿੱਚ ਰੱਖਣ

  • @SukhmanSingh-

    @SukhmanSingh-

    3 жыл бұрын

    Veer singh nai bir singh

  • @HarshKumar-jl4rd

    @HarshKumar-jl4rd

    3 жыл бұрын

    @@SukhmanSingh- ਤੁਸੀਂ ਵੀ ਇੰਗਲਿਸ਼ ਲਿਖਣ ਦੀ ਬਜਾਏ ਪੰਜਾਬੀ ਚ ਟਾਇਪਿਗ ਕਰੋ

  • @dkmetcalf14598

    @dkmetcalf14598

    2 жыл бұрын

    Salute beta ji Jai Bheem.Jai Guru Ravidas ji.God bless you beta.

  • @rambhatti8952
    @rambhatti89523 жыл бұрын

    Jai bhim ਗਾ ਵੀਰੇ। ਅੱਸੀ ਤੇਰੇ ਨਾਲ ਆ। Full sports

  • @anjimaarmyofficersdaughter6087

    @anjimaarmyofficersdaughter6087

    3 жыл бұрын

    Aap Hindu jatiwad ko shod ke atheist ban jao

  • @rambhatti8952

    @rambhatti8952

    3 жыл бұрын

    @@anjimaarmyofficersdaughter6087 ok

  • @vishalSingh-oz6mh

    @vishalSingh-oz6mh

    3 жыл бұрын

    @@anjimaarmyofficersdaughter6087 sar farosh ho jaye ga par ye kabhi nahi hoga jai hind hind hind hind hind hind hind suna jai hind

  • @penduboys6744

    @penduboys6744

    3 жыл бұрын

    Jai bheeem army 💪💪💪💪💪💪💪💪💪

  • @GurpreetSingh-qu1hk

    @GurpreetSingh-qu1hk

    2 жыл бұрын

    @@anjimaarmyofficersdaughter6087 kyu tum Hindu dharm k guru ho🤨🤨

  • @raj8666mamta
    @raj8666mamta3 жыл бұрын

    ਪਰਮਾਤਮਾ ਨੇ ਤੁਹਾਨੂੰ ਬਹੁਤ ਹੀ ਸੁਰੀਲੀ ਆਵਾਜ਼ ਬਖਸ਼ੀ ਹੈ ਵੀਰ ਜੀ। ਤੁਸੀਂ ਗਰੀਬਾਂ ਦੀ ਆਵਾਜ ਨੂੰ ਉਠਾਇਆ। ਰੱਬ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ।🙇🙏

  • @gurmeetkaur3620
    @gurmeetkaur36202 жыл бұрын

    ਬਾਵਾ ਵੀਰੇ ਤੈਨੂੰ ਵਾਹਿਗੁਰੂ ਜੀ ਸੱਚ ਦੀ ਆਵਾਜ਼ ਦਾ ਮੌਕਾ ਦਿੰਦੇ ਰਹਿਣ।

  • @gagangurpreetladhar1724
    @gagangurpreetladhar17242 жыл бұрын

    Love u veer tenu pehle din tao e bahut wadia soch da malak samjda c mai bai ਇਤਹਾਸਕ ਗੀਤ ਤੇਰੇ ਅੱਤ ਬਾਈ ।।ਕੋਈ ਹੋਰ ਪਵੇ ਸੁਣੇ ਜਾ ਨਾ ਪਰ ਆਪਾ ਸੁੰਨੀ ਦੇ 🙏🏻🙏🏻❤️❤️

  • @parmjeetsinghraisikhjbd8856
    @parmjeetsinghraisikhjbd88563 жыл бұрын

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ👏🏻👏🏻ਮੇਹਰ ਕਰਨਾ ਸੱਭ ਤੇ

  • @balwantsingh4327
    @balwantsingh43273 жыл бұрын

    ਬਾਵੇ ਵੀਰ ਤੁਸੀਂ ਏਦਾਂ ਦੇ ਗੀਤ ਗਾਊ, ਅਸੀਂ ਤੁਹਾਡੇ ਨਾਲ ਹਾਂ, ਜਿਸ ਵਿਚ ਸੱਭਿਆਚਾਰਕ ਵਿਰਸੇ ਦੀ ਖੁਸ਼ਬੂ ਆਵੇ

  • @dalbirvirk2524
    @dalbirvirk25243 жыл бұрын

    ਿਦਲੋ ਸਲੂਟ ਹੈ ਰਣਜੀਤ ਸਿੰਘ ਬਾਵਾ ਜੀ ਨੂੰ ਅਤੇ ਬੀਰ ਿਸੰਘ ਜੀ ਗੀਤ ਿਲਖਣ ਦਾ ਧੰਨਵਾਦ ਕਰਦੇ ਹਾਂ।

  • @charanjitkaur242
    @charanjitkaur2423 жыл бұрын

    ਵੀਰੇ ਤੂੰ ਜਿਊਂਦਾ ਰਹਿ ਗਾਉਣ ਵਾਲਾ ਤੇ ਲਿਖਣ ਵਾਲਾ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @ssmithudoraha1209
    @ssmithudoraha12093 жыл бұрын

    ਵਾਵੇ ਵੀਰ ਨੂੰ ਦਿਲੋਂ ਸਲੂਟ,, ਵਾਵਾ ਵੀਰ ਦੀ ਵੱਡੀ ਸੋਚ ਨੂੰ ਦਿਲੋਂ ਸਲੂਟ 🙏🙏🙏💪🏼💪🏼💪🏼

  • @jiwankptc679

    @jiwankptc679

    5 ай бұрын

    Jai guru ravidas ji

  • @jagpalkhan5799
    @jagpalkhan57993 жыл бұрын

    ਬਹੁਤ ਹੀ ਵਧੀਆ ਉਪਰਾਲਾ ਜੀ 🙏 ਪ੍ਰਮਾਤਮਾ ਆਪ ਜੀਆਂ ਨੂੰ ਹਮੇਸ਼ਾ ਚੜ੍ਹਦੀਆਂ ਕਲਾਂ ਬਖਸ਼ੇ ਜੀ 🙏ਏਕ ਪਿਤਾ ਏਕਸ ਕੇ ਹਮ ਬਾਰਿਕ 🙏

  • @tanutanu5326
    @tanutanu5326 Жыл бұрын

    Jai gurudev dhan gurudev ji Satnam waheguru ਜੋ ਬੋਲੇ ਸੋ ਨਿਰਭੈ ਸਤਿਗੁਰੂ ਰਵਿਦਾਸ ਮਹਾਰਾਜ ਦੀ ਜੈ 🙏❤️

  • @priyaambedkar5630
    @priyaambedkar5630 Жыл бұрын

    ਰਣਜੀਤ ਬਾਵਾ ਦੀ ਕ੍ਰਾਂਤੀਕਾਰੀ ਸੋਚ ਨੂੰ ਨੀਲਾ ਸਲਾਮ... ਬਹੁਤ ਹੀ ਵਧੀਆ ਕਲਾਕਾਰ ਹੈ ਨਾਲ ਦੀ ਨਾਲ ਸੂਝਵਾਨ ਵੀ ਹੈ l ਵੀਰ ਸਿੰਘ ਦੀ ਕਲਮ ਨੂੰ ਸਿਜਦਾ

  • @RavinderSingh-du3le
    @RavinderSingh-du3le3 жыл бұрын

    ਰਣਜੀਤ ਬਾਵਾ ਜੀ ਹਕ਼ ਅਤੇ ਸੱਚ ਦੀ ਆਵਾਜ਼ ਨੂੰ ਬੁਲੰਦ ਕੀਤਾ ਬੇਖੌਫ਼ੀ ਨਾਲ .ਦਿਲ ਤੋਂ ਧੰਨਵਾਦੀ ਹਾਂ 1ਜਿਓੰਦੇ ਵਸਦੇ ਰਹੋ !

  • @naturearound110
    @naturearound1103 жыл бұрын

    Wah g wah ,ਚੰਗੇ ਕਲਾਕਾਰ ਹੋਣ ਦੇ ਨਾਲ ਨਾਲ ਸੱਚ ਦੀ ਆਵਾਜ਼ ਨੂੰ ਬੁਲੰਦ ਕਰ ਕੇ ਲੋਕਾਂ ਵਿੱਚ ਪੇਸ਼ ਕਰਨਾ ਬਹੁਤ ਵੱਡੀ ਗੱਲ ਜੀ,ਬਹੁਤ ਚੰਗਾ ਗੀਤ **ਮੇਰਾ ਕੀ ਕਸੂਰ**ਹੋਰਨਾਂਂ ਕਲਾਕਾਰਾਂ ਨੂੰ ਵੀ ਹੌਂਸਲੇ ,ਚੰਗੀ ਸਮਝ ,ਸੱਚ ਨੂੰ ਬਿਆਨ ਕਰਨ ਦੀ ਬਖਸ਼ਿਸ ਮਿਲੇ

  • @harbhajanbhai6950

    @harbhajanbhai6950

    2 жыл бұрын

    संभल के रहो सब एक हैं भगवान के बनाए हुए

  • @namandeepsingh4977

    @namandeepsingh4977

    2 жыл бұрын

    0

  • @harmantakhi5637

    @harmantakhi5637

    Жыл бұрын

    Right

  • @ArshdeepSingh-mi3ss
    @ArshdeepSingh-mi3ss2 жыл бұрын

    Dhan Dhan Guru Ravidas Ji 🙏❤

  • @pritpalsingh8768
    @pritpalsingh87683 жыл бұрын

    though i m JATT .but i trully follow DHAN SATGURU RAVIDASS JI MAHARAJ JI 🇮🇳🌹🙏🏻🙏🏻

  • @SarbjitSingh-xs8pi

    @SarbjitSingh-xs8pi

    2 жыл бұрын

    Nice brother

  • @harjitkaur4946

    @harjitkaur4946

    2 жыл бұрын

    Aap di soch nu lakh slam veer

  • @ranachima2407

    @ranachima2407

    2 жыл бұрын

    ਸ਼ੁਕਰ ਹੈ ਕਿਸੇ ਜੱਟ ਵੀਰ ਨੇ ਰਵਿਦਾਸ ਮਹਾਰਾਜ ਜੀਆਂ ਨੂੰ ਗੁਰੂ ਕਿਹਾ ਨਹੀਂ ਤਾਂ ਇਹਨਾਂ ਅਖੌਤੀ ਹੰਕਾਰੀ ਲੋਕਾਂ ਦੀ ਜੀਭ ਸੜਦੀ ਹੈ ਮਹਾਰਾਜ ਜੀਆਂ ਨੂੰ ਗੁਰੂ ਕਹਿਣ ਤੇ। ਇਹ ਕਮ ਅਕਲ ਲੋਕ ਗ੍ਰੰਥ ਸਾਹਿਬ ਨੂੰ ਗੁਰੂ ਕਹਿੰਦੇ ਨੇ ਪਰ ਜਿਹਨਾਂ ਦੀ ਬਾਣੀ ਕੱਠੀ ਕਰਕੇ ਗ੍ਰੰਥ ਸਾਹਿਬ ਸੰਪੂਰਨ ਹੋਏ ਉਹ ਕੋਈ ਭੱਟ ਕੋਈ ਭਗਤ। ਸ਼ਰਮ ਆੳਦੀਂ ਆ ਇਹਨਾਂ ਅਖੌਤੀਆਂ ਦੀ ਸੋਚ ਤੇ। ਪਰਮਾਤਮਾ ਇਹਨਾਂ ਨੂੰ ਸਦਬੁਧੀ ਦੇਵੇ।

  • @pb08songs11

    @pb08songs11

    Жыл бұрын

    Bhai bahut bhadia

  • @gurjeetsing4160

    @gurjeetsing4160

    Жыл бұрын

    Mere praa😇👍

  • @Ravidassiadharam
    @Ravidassiadharam3 жыл бұрын

    Jai guru Ravidas ji Thanks for this song

  • @hjjdhhhd6

    @hjjdhhhd6

    3 жыл бұрын

    Jai guru Ravidas ji🙏

  • @hjjdhhhd6

    @hjjdhhhd6

    3 жыл бұрын

    🙏🙏

  • @poojaleel7669

    @poojaleel7669

    3 жыл бұрын

    Jai guru dev g 🙏🙏

  • @gurmejkaur379

    @gurmejkaur379

    3 жыл бұрын

    @@hjjdhhhd6 p

  • @SurinderSingh-im7bh

    @SurinderSingh-im7bh

    3 жыл бұрын

    @@hjjdhhhd6 waheguru ji🙏🙏🙏🙏

  • @AmanDeep-lf6xz
    @AmanDeep-lf6xz3 жыл бұрын

    ਤੁਹਾਡੀਆਂ ਗੱਲਾਂ ਤੇ ਤੁਹਾਡੇ song ਵਿੱਚ ਇਕ ਇਕ ਗੱਲ ਸਚੀ ਹੁੰਦੀ ਅਾ ...Bawa sahb You are such a great person in Punjabi industry & my favourite🙏👍🥰🥰🥰

  • @naibsinghsingh5248
    @naibsinghsingh52482 жыл бұрын

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਆਪ ਜੀ ਨੂੰ ਲੰਮੀ ਉਮਰ ਬਖਸ਼ੇ ਜੀ।

  • @harpalsinghharpalsingh3644

    @harpalsinghharpalsingh3644

    Жыл бұрын

    Thanku

  • @jaspalbangguharrybanggu8645
    @jaspalbangguharrybanggu86452 жыл бұрын

    ਰਣਜੀਤ ਬਾਵਾ ਜੀ ਬੀਰ ਸਿੰਘ ਜੀ ਜਿੰਦਾਂ ਬਾਦ ਵਾਹਿਗੁਰੂ ਜੀ ਮੇਹਰ ਕਰਨ ਤੁਹਾਡੇ ਤੇ

  • @Dj4Beats
    @Dj4Beats3 жыл бұрын

    ਰਣਜੀਤ ਬਾਵਾ ਜੀ ਨੇ ਹਮੇਸ਼ਾ ਹੱਕ ਸੱਚ ਦੀ ਆਵਾਜ਼ ਨੂੰ ਬੁਲੰਦ ਕੀਤਾ

  • @punjabiruh5977

    @punjabiruh5977

    3 жыл бұрын

    Hnji

  • @naharboy4874

    @naharboy4874

    3 жыл бұрын

    Veervgai chal jeehde chitda nu mircha lagdia lagan de

  • @gurtejsingh697

    @gurtejsingh697

    3 жыл бұрын

    Good

  • @Crackit189

    @Crackit189

    3 жыл бұрын

    Hanji

  • @jaajsingh7773

    @jaajsingh7773

    3 жыл бұрын

    Xttf

  • @harmeshlal3971
    @harmeshlal39713 жыл бұрын

    ਬੀਰ ਸਿੰਘ ਜੀ ਬਹੁਤ ਹੀ ਨੇਕ ਗੁਰਸਿੱਖ ਹਨ ਔਰ ਗੁਰਬਾਣੀ ਦੀ ਸੋਚ ਮਨ ਵਿੱਚ ਵਸਾ ਕੇ ਚੱਲਦੇ ਹਨ। ਅਤੇ “ ਮੇਰਾ ਕੀ ਕਸੂਰ” ਵੀ ਇਨਕਲਾਬੀ ਸੋਚ ਦੀ ਰਚਨਾ ਹੈ। ਰਣਜੀਤ ਬਾਵਾ ਜੀ ਵੱਲੋਂ ਸੁਰੀਲੀ ਆਵਾਜ਼ ਦੇਣ ਲਈ ਧੰਨ ਵਾਦ।

  • @kuldipsingh5345
    @kuldipsingh5345 Жыл бұрын

    ਰਣਜੀਤ ਬਾਵਾ ਜੀ ! ਬਹੁਤ ਹੀ ਵਧੀਆ ਢੰਗ ਨਾਲ ਸੁਨੇਹਾ ਦਿੱਤਾ ਹੈ।👍👍👍👍👍👌👌👌

  • @bijoydasudiya
    @bijoydasudiya3 жыл бұрын

    Jai Bhim! Dhan Dhan Sri Guru Nanak Dev Ji! Jai Guru Ravidas ji!🙏🙏🙏

  • @sarbjitsingh7753
    @sarbjitsingh77533 жыл бұрын

    Dr Ambedkar symbol of knowledge ❤️❤️

  • @amardeepkaur4943

    @amardeepkaur4943

    3 жыл бұрын

    Right sir We r because of Baba sahib g Jai Bhim jai bharat jai sanvidhan 🙏🙏🙏🙏🙏

  • @tejpalsingh366

    @tejpalsingh366

    3 жыл бұрын

    Sada hoya samvidhan de gaya

  • @sarvjeetsinghsarvjeetsingh6768

    @sarvjeetsinghsarvjeetsingh6768

    3 жыл бұрын

    Hi

  • @SohanSingh-mm5ud

    @SohanSingh-mm5ud

    3 жыл бұрын

    Dr ambedkar symbols of know ledge

  • @fun4sunny416

    @fun4sunny416

    3 жыл бұрын

    Right sir

  • @amitrandhawa9371
    @amitrandhawa93713 жыл бұрын

    ਬਹੁਤ ਵਧੀਆ ਪਾਜੀ ਤੁਸੀਂ ਧਰਮ ਜਾਤ ਪਾਤ ਤੋਂ ਉੱਪਰ ਉੱਠ ਕੇ ਬੋਲੇ

  • @ParminderSingh-99

    @ParminderSingh-99

    2 жыл бұрын

    Pajji nahi hunda bhhaji hunda shaid.

  • @lakhasingh1829

    @lakhasingh1829

    Жыл бұрын

    @@ParminderSingh-99 veerygood veere

  • @bhupinderkaur4021

    @bhupinderkaur4021

    Жыл бұрын

    Good

  • @neerajbadhan404
    @neerajbadhan4042 жыл бұрын

    Jagatguru Ravidas ji Maharaj🙏🏻🙌 Babasaheb Ambedkar ji 👑❣️💙

  • @sanjaykumarrao1523
    @sanjaykumarrao15232 жыл бұрын

    बहुत बढ़िया विचार रंजीत बाबा जी का बहुत-बहुत धन्यवाद वाहेगुरु जी का खालसा वाहेगुरु जी की फतेह जय भीम जय भारत जय गुरुदेव धन गुरुदेव

  • @factzphilosophy3111
    @factzphilosophy31113 жыл бұрын

    The Great Symbol of Knowledge 🙏 Dr Bhim Raw Ambedkar Ji 🙏 🙏🙏 Bir Singh Ji Great Human

  • @anjlianjli8161
    @anjlianjli81613 жыл бұрын

    ਬੁਹਤ ਵਦਿਆ ਰਨਜੀਤ ਬਾਵਾ ਸਹਿਬ ਮੈਂ ਤਹਾਨੂੰ ਦਿਲੋਂ ਧਨਵਾਦ ਕਰਦਾ ਰੂਪਾਂ ਬਟਾਲਾ

  • @dharampal3864
    @dharampal38642 жыл бұрын

    ਬਹੁਤ ਬਹੁਤ ਧੰਨਵਾਦ ਬਾਵਾ ਜੀ,ਬਹੁਜਨ ਦਾ ਸਮਾਜ ਬਣ ਜਾਏ ਤਾਂ ਕੋਈ ਹੋਰ ਹੀ ਗਲ ਹੋਵੇਗੀ, ਦੇਸ਼ ਤਰੱਕੀ ਕਰ ਲੳਉ

  • @sukhdevmahey1897

    @sukhdevmahey1897

    4 ай бұрын

    जय भीम🇮🇳🇮🇳🇮🇳🇮🇳🇮🇳🇮🇳

  • @jaskarankaur8989
    @jaskarankaur8989 Жыл бұрын

    Jai Guru Dev.. 🙏❤🙏

  • @sarbjetrinku7939

    @sarbjetrinku7939

    Жыл бұрын

    Ja Guru Dev

  • @monticobra2483
    @monticobra24833 жыл бұрын

    Jai guru Ravidas ji maharaj

  • @dakshjitral2358
    @dakshjitral23583 жыл бұрын

    Kyaa baat ek Ranjit Bawa te ek Babbu maan ehna elawa koi jatt pat khatam gl nhi krda salute aaa dona daah🔥🔥❤️

  • @sukhheera

    @sukhheera

    3 жыл бұрын

    I appreciate your point ....

  • @manjitkaurbhatia1848
    @manjitkaurbhatia1848 Жыл бұрын

    Dhan Dhan Jagatguru Satguru Shri Guru Ravidas Ji Maharaj Ji Di Sada Hi Jai 🙏🙏🌹🌹🌷🌷 Jai Bhim Jai Bharat🙏🙏🌹🌷🌷

  • @manoharlalsachdeva629
    @manoharlalsachdeva6292 жыл бұрын

    ਸੰਪੂਰਣ ਗੀਤ ਧੰਨਵਾਦ

  • @preetmaurmusic9522
    @preetmaurmusic95223 жыл бұрын

    ਬਹੁਤ ਵਧੀਆ ਗੱਲ ਕਰੀ ਅਾ ਬਾਵੇ ਬਾਈ ਨੇ , ਲਵ ਯੂ ਬਾਈ , 💓🙏👌

  • @nieshuheerheer2214
    @nieshuheerheer22143 жыл бұрын

    ਲੈਕੇ ਭੀਮ ਰਾਓ ਨੇ ਦਿਤੇ ਸਾਨੂੰ ਹਕ ਬਰਾਬਰ ਦੇ 🙏

  • @karmjitsingh4516

    @karmjitsingh4516

    3 жыл бұрын

    Hak sikha nu ta nhi ditte brabar de… oona nu ta hinduan ch ginn ta

  • @karmjitsingh4516

    @karmjitsingh4516

    3 жыл бұрын

    @Simarjeet Singh hm

  • @guribajwa8104

    @guribajwa8104

    3 жыл бұрын

    Fer Bhagat Singh kon si bhai

  • @lovedeep50for

    @lovedeep50for

    2 жыл бұрын

    @Simarjeet Singh right bro

  • @rdj2640

    @rdj2640

    2 жыл бұрын

    @Simarjeet Singh Pajji Sada ta vakra hi desh hona si, apne anpad gvaar Sikh leadra ne sanu eni kamjor state vich kar dita, jo aaj Biharia nal bhardi jaa rahi ha.

  • @Gautamkarnwalshorts1601
    @Gautamkarnwalshorts16013 жыл бұрын

    Love u Ranjit bawa jai Guru Dev Jai Bhim 🙏🙏🙏

  • @jairajgahlot2435
    @jairajgahlot24352 жыл бұрын

    गुरु महाराज जी का आशिर्वाद सदैव आप पर बना रहे। जय गुरुदेव जी 🙏 धन गुरुदेव जी जय भीम 🙏 नमो बुद्धाय

  • @sonisahotha1435
    @sonisahotha14353 жыл бұрын

    Jai Bheem ji Very nice ji Bawa ji

  • @gurujeetayurvedicdpharmecy1939

    @gurujeetayurvedicdpharmecy1939

    3 жыл бұрын

    ਜੈ ਭੀਮ ਜੈ ਭਾਰਤ ⛳⛳⛳👍👍👍👍👏👏👏🙏🙏🙏🙏🔱🔱🔱

  • @bushbarani6858
    @bushbarani68583 жыл бұрын

    Beta ji god bless you khush rho guru rvidas ji kirpa kre tuhade te bhut vdia speech diti tusi 🙏🙏

  • @POLICE007INDIA
    @POLICE007INDIA3 жыл бұрын

    Kash punjab me sab aap jese ho jae to jaati pati khatam hogi great, dil se salute h apko dear brother

  • @punjab_singh3253
    @punjab_singh32532 жыл бұрын

    ਰਣਜੀਤ ਜੀ ਤੁਸੀਂ ਬਹੁਤ ਵਧੀਆ ਬੋਲਦੇ ਜੇ ਖਾਸ ਇਹਦੇ ਗਾਣੇਂ ਬੋਲੋਂ ਲੋਕਾਂ ਦੇ ਕੰਨ ਖੁਲਦੇ ਨੇ

  • @krishansingh786
    @krishansingh7863 жыл бұрын

    ਸਿੱਖਾਂ ਵਿੱਚ ਜਾਤੀਵਾਦ ਨੂੰ ਲੈ ਕੇ ਆਉਣ ਵਾਲੇ ਸਾਧ ਬਾਬੇ ਸੰਤ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ। ਨਾਨਕ ਰਵਿਦਾਸ ਕਬੀਰ। ਕੱਠੇ ਹਨ ਪਰ ਅਸੀਂ ਲੋਕ ਅਲੱਗ-ਅਲੱਗ ਹਾ। ਇਸ ਕਰਕੇ ਸਾਡੇ ਸਮਾਜ ਦਾ ਅੱਜ ਇਹ ਹਾਲ ਹੈ

  • @sufipunjabde6103

    @sufipunjabde6103

    3 жыл бұрын

    Maskeen ji dee khutha sunoh ykhan Khull jangeh

  • @sukhikalsi369

    @sukhikalsi369

    3 жыл бұрын

    Sach khoj academy . KZread pae page ha onki bate suno malum hoga sikh dharm granth me kya hai

  • @HarmeetSingh-ef2gn

    @HarmeetSingh-ef2gn

    3 жыл бұрын

    Ak pita eakas ke hum baris

  • @amansingh-el6mg

    @amansingh-el6mg

    3 жыл бұрын

    Punjabiyatttttttttt.....da rang niyarrrraaaa

  • @baljindersingh404

    @baljindersingh404

    3 жыл бұрын

    ਪਰ ਇਁਥੇ ਵੀ ਇਹਨਾਂ ਸਾਰਿਆਂ ਦੀ ਜਾਤ ਵੀ ਲਿਖੀ ਹੋਈ ਹੈ ਵੀਰ

  • @dalvirdally1381
    @dalvirdally13813 жыл бұрын

    ਜੈ ਗੁਰੂ ਰਵਿਦਾਸ ਜੀ ਮਹਾਰਾਜ

  • @lovesingh1114
    @lovesingh11142 жыл бұрын

    Bhut vadia song aa Bhji Jai gurudev dhan gurudev

  • @reemachopra8420
    @reemachopra84203 жыл бұрын

    🙏🙏🙏bhut sohne vichar ne veere. Waheguru chngi soch bkshe sab nu....

  • @swarnjeetsingh5920
    @swarnjeetsingh59203 жыл бұрын

    ਬਾਵਾ ਜੀ ਤੁਹਾਨੂੰ ਦਿਲੋ ਸਲੂਟ ਆ। 🙋🙋🙋🙋

  • @parmjeetsinghraisikhjbd8856

    @parmjeetsinghraisikhjbd8856

    3 жыл бұрын

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ👏🏻👏🏻ਮੇਹਰ ਕਰਨਾ ਸੱਭ ਤੇ

  • @hardeepsingh3263
    @hardeepsingh32633 жыл бұрын

    ਕੈਮ ਆ ਬਾਈ👍🏻👍🏻👍🏻 ਚੜ੍ਹਦੀਕਲਾ 🙏🏻🙏🏻🙏🏻ਵਾਹਿਗੁਰੂ ਵਾਹਿਗੁਰੂ ਜੀ ਮੇਹਰ ਬਣਾਈ ਰੱਖਣ 🙏🏻🙏🏻🙏🏻

  • @gurjeetsing4160
    @gurjeetsing41603 жыл бұрын

    Proud of you Ranjit sir ,you have good thought process, Waheguru🙏 sb ek ho jaye na koi caste na koi unch neech🙏

  • @DevRaj-ti2ez
    @DevRaj-ti2ez2 жыл бұрын

    Jai Guru Ravi Dass ji Maharaj.. Jai Bheem.. Thanks🌹🌹🙏🙏

  • @allrounder6101
    @allrounder61013 жыл бұрын

    Bawa paji Tanu te tuhadi soch nu salute A paji

  • @anmolstudio1492
    @anmolstudio14923 жыл бұрын

    ਬਹੁਤ ਖੂਬ ਪ੍ਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ।

  • @deepmanav6315
    @deepmanav63153 жыл бұрын

    Love u Bawa Saab ji gud bless u 🙏👍❤️

  • @AJITSINGH-mc4qm
    @AJITSINGH-mc4qm2 жыл бұрын

    ਵੀਰ ਜੀ ਅੱਗੇ ਵਧੋ ਅਸੀਂ ਤੁਹਾਡੇ ਨਾਲ ਹਾਂ

  • @sumeshchand4494
    @sumeshchand44943 жыл бұрын

    ਮਾਨਸ ਕੀ ਜਾਤ ਸਭੈ ਏਕ ਪਹਿਚਾਨਬੋ ।।

  • @mandeepkaurmahi0762

    @mandeepkaurmahi0762

    3 жыл бұрын

    Eh gl appa jatt mnn de hi nhi

  • @mandeepkaurmahi0762

    @mandeepkaurmahi0762

    3 жыл бұрын

    Oda appa jatt... Guru gobind singh ji de asool mnn de aa... But appa ajj v jatt jatt kri jane aa

  • @sugandhdeepkaur9295

    @sugandhdeepkaur9295

    3 жыл бұрын

    @@mandeepkaurmahi0762 sahi gal aa tuhadi

  • @NirmalSingh-rh5wc
    @NirmalSingh-rh5wc3 жыл бұрын

    Jey bheem jey Bharat

  • @gurujeetayurvedicdpharmecy1939

    @gurujeetayurvedicdpharmecy1939

    3 жыл бұрын

    Jai bhim jai bharat 👏🙏🙏🙏🙏🚩🚩🚩🚩

  • @KirandeepKaur-kk

    @KirandeepKaur-kk

    Жыл бұрын

    🙏🙏🙏

  • @vikramvicky9775
    @vikramvicky97752 жыл бұрын

    ਬਹੁਤ ਵਧੀਆ ਜੀ 👍

  • @hakikatsinghraikot1292
    @hakikatsinghraikot12923 жыл бұрын

    ਬਹੁਤ ਵਧੀਆ ਗਾਉਂਦਾ ਹੈ ਵੀਰ ਜੀ

  • @vipankumar6694
    @vipankumar66943 жыл бұрын

    ਜੈ ਗੁਰੂ ਦੇਵ ਜੈ ਗੁਰੂ ਰਵਿਦਾਸ ਜੀ 🌸

  • @PargatSingh-fd8fg
    @PargatSingh-fd8fg3 жыл бұрын

    ਬਾਈ ਜੀ ਤੁੱਸੀ ਸੱਚ ਕਿਹਾ ਜੀ 👍👍

  • @sahilkhuttan2806
    @sahilkhuttan28062 жыл бұрын

    Jai guru Dev ji ♥️ Dhan guru Dev ji ♥️

  • @pasharam9127
    @pasharam91272 жыл бұрын

    भाई आप ग्रेट हो। जय भीम जय भारत जय संविधान

  • @user-sg2ge6nj9e
    @user-sg2ge6nj9e3 жыл бұрын

    jai ravidas guru g

  • @Sunilkumar-vg9yh

    @Sunilkumar-vg9yh

    3 жыл бұрын

    Jay Bhim sir ji

  • @sukhikalsi369

    @sukhikalsi369

    3 жыл бұрын

    Photo tumne mata ki lga rakhi hai or guru ravidas ka nam le raha hai y tu .guru ji ki bani ko pada kbi guru ji ne murti puja ka sakht virodh kia or ap log phir bahi jakr girte ho or in pandito ke chakro me padte ho .guru sikh bno y bani ko pado benti hai meri apse murti puja ko shodo khush nhi mile ga. J pandito ne to guru ravidas ji ka purn virodh kia tha onke time lekin guru ravidass ji ke samne ik nhi chali thi inki

  • @user-sg2ge6nj9e

    @user-sg2ge6nj9e

    3 жыл бұрын

    @@sukhikalsi369 sare iko a bharwa ki hu gya tenu mere lyi sare guru iko jihe a

  • @JaspalSingh-eu2so

    @JaspalSingh-eu2so

    3 жыл бұрын

    Nice ❤❤❤❤❤❤❤

  • @NarinderSingh-ke6dx
    @NarinderSingh-ke6dx3 жыл бұрын

    Good speech Ranjit Bawa g

  • @malkitkaur1978
    @malkitkaur19785 ай бұрын

    ਤੇਰੀ ਅਵਾਜ਼ ਪੁੱਤਰ। ਤੇਰੇ ਹੌਸਲੇ ਨੂੰ ਮੈਂ ਸਲੂਟ ਕਰਦੀ ਹਾਂ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਮੇਰੇ ਪੁੱਤਰ ਨੂੰ।

  • @sunitagaware3943
    @sunitagaware39433 жыл бұрын

    I am proud my brother true thought castless humanity

  • @Vicky-fe6bo
    @Vicky-fe6bo3 жыл бұрын

    Jai Bhim Ji Jai Gurudev Ji Jai Valmiki Ji God Bless You Bawa Ji 🙏🙏🙏🙏🙏🙏🙏🙏

  • @indianarmy7895
    @indianarmy78953 жыл бұрын

    Jai bhim🙏🙏 jai guru Ravidas g🙏🙏🙏❤️

  • @shivamranga9710
    @shivamranga97102 жыл бұрын

    Love you ❤❤❤ ranjeet bai🙏🙏🙏🙏🙏🙏🙏🙏🙏🙏🙏🙏 I support you❤❤❤ jai bhim jai bharat 💪💪💪💪💪💪💪💪

  • @harbanslalbadhan7843
    @harbanslalbadhan78433 жыл бұрын

    *Ambedkar means Revolution* *Revolution means Ambedkar* (Harbans Lal Badhan)

  • @kuldeepsingh-qj7hw

    @kuldeepsingh-qj7hw

    3 жыл бұрын

    Absolutely right said

  • @Nirmalsingh-yy8vn

    @Nirmalsingh-yy8vn

    3 жыл бұрын

    R8 . badhan saab From badhan saab

  • @harbanslalbadhan7843

    @harbanslalbadhan7843

    3 жыл бұрын

    @@Nirmalsingh-yy8vn : Pl. contact No

  • @pinkykaur9196

    @pinkykaur9196

    3 жыл бұрын

    Very nice video 🤗😍👌👌👌👌👌👌👌👌

  • @lakhwinderdosanjh3662
    @lakhwinderdosanjh36623 жыл бұрын

    ਵਾਹਿਗੁਰੂ ਜੀ ਮੇਹਰ ਕਰੋ ਕਿਸਾਨ ਵੀਰਾਂ ਤੇ 🙏🙏👍👍👍👌👌♥️❤️♥️♥️

  • @gurjotgurjot1915
    @gurjotgurjot19153 жыл бұрын

    Jai guru dev dhan guru dev ji ♥️

  • @krishansingh3908
    @krishansingh3908 Жыл бұрын

    ਪਰਮਾਤਮਾ ਤੁਹਾਨੂੰ ਲੰਬੀ ਉਮਰ ਬਖਸ਼ੇ, ਲੰਬੀ ਸੇਵਾ ਕਰੋ 🙏

  • @palwindersidhu7345
    @palwindersidhu73453 жыл бұрын

    Enu khande sacha banda yr sach hmesa hi khora hunda jai baba shib ji je guru valmeek ji waheguru ji

  • @kuldeepsingh-qj7hw
    @kuldeepsingh-qj7hw3 жыл бұрын

    Jai Bheem Jai Bharat. Dr. Ambedkar Saab is the real freedom fighter of India.

  • @simrankumari2568
    @simrankumari25683 жыл бұрын

    Love u bro❤️❤️❤️❤️❤️❤️

  • @RamSingh-wd6fe
    @RamSingh-wd6fe Жыл бұрын

    ਜਿਉਂਦਾ ਰਹ ਬਾਈ ਰਣਜੀਤ ਬਾਵਾ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਤੁਹਾਨੂੰ ਜੀ

  • @harmeetkaur4150
    @harmeetkaur41503 жыл бұрын

    Absolutely right bro eh sadi country Ch ਜਾਤਾ ਦਾ ਰੌਲਾ jada e aa ਇਹ ਨਹੀਂ ਕੋਈ ਸੋਚਦਾ k ਅਸੀਂ sb insna ਆ wehaguru ਜੀ ਨੇ sanu sb ਨੂੰ ek bhnyea 🙏

  • @harcharansinghmaan2624

    @harcharansinghmaan2624

    3 жыл бұрын

    ਸਹੀ ਫਰਮਾਇਆ ਜੀ

  • @funandmotivationalvideo

    @funandmotivationalvideo

    3 жыл бұрын

    Madam eh gall likhan vich te asal zindagi vich hor hundia

  • @sufipunjabde6103

    @sufipunjabde6103

    3 жыл бұрын

    10 guru sahib lureh ch puroeah jat pat chonh kudea pur golak choor sanu bohut pesheh lehgaeh bina guru granth sahib dee sikhea tonh dhukeh h dhukeh Guru Granth Sahib nu munun walleo guru sahib dee munoh jatan patanh chonh neklo goreanh ch koeh jat pat nhee sareh guru deh duseh marug teh chulea manus kee jat sub ek pehchan bo

  • @funandmotivationalvideo

    @funandmotivationalvideo

    3 жыл бұрын

    @@sufipunjabde6103 veer aapa bhashan bahut vadiya dende aa par jado viah shadi karaunde aa odo kehnde aa k sadi jaat di kudi ya munda chahida

  • @sufipunjabde6103

    @sufipunjabde6103

    3 жыл бұрын

    @@funandmotivationalvideo eh suchai h ji I am living overseas more than 40 years menh Sara urope gumea Canada mostly sara South America eh mansik gund seraf sadean 5 6 contrean ch he jat pat gorean ch nheen sady mansikta kumjor h tusen vee ohdeh hee shekar honh 550 sall lug gaeh guruan nunh pur useen nheen budleh bus nam dean puganh buneh behthey han

  • @luckytanda
    @luckytanda3 жыл бұрын

    ਸਾਡੇ ਪਿੰਡ 3 ਗੁਰਦੁਆਰਾ ਸਾਹਿਬ, ਵੱਡੇ ਵੱਡੇ ਸਪੀਕਰ, ਜੇ ਪ੍ਰਮਾਤਮਾ ਦੀ ਗੱਲ ਕਰੀਏ ਸਾਹ ਰਗ ਤੋਂ ਵੀ ਨੇੜੇ ਆ, ❤🙏❤🙏❤🙏❤🙏

  • @kamal_B.R

    @kamal_B.R

    3 жыл бұрын

    Veere har pind vich ehi haal aa .... Sade v pind ch tin guruduare aa ......bs kore time pdhne da ਛੱਡਣ eh ta bs..,. Sanu ee pta aa

  • @luckytanda

    @luckytanda

    3 жыл бұрын

    @@kamal_B.R ਲੋਕਾਂ ਦੇ ਦਿਮਾਗ ਖਰਾਬ, ਜਾਗੇ ਹੋਏ ਮਨੁੱਖ ਨਾਲ ਸੁੱਤੇ ਹੋਏ ਮਨੁੱਖ ਸਹਿਮਤ ਨਹੀਂ ਹੋ ਸਕਦੇ, ਗੁਰਬਾਣੀ ਤਾਂ ਬੰਦੇ ਨੂੰ ਸੁਰਤ ਕਰਕੇ ਜਗਾਉਦੀ ਹੈ, ਗੁਰਬਾਣੀ ਚ ਵੀ ਲਿਖਿਆ ਹੈ ਰੌਲਾ ਪਾ ਕੇ ਸਪੀਕਰਾਂ ਚ ਕਿਸੇ ਨੂੰ ਧੱਕੇ ਨਾਲ ਰੱਬ ਦਾ ਨਾਮ ਨਾ ਜਪਾਓ,ਜਿਸ ਨੂੰ ਪਿਆਸ ਭੁੱਖ ਲੱਗੀ ਓਹਨੇ ਆਪੀ ਛੱਕ ਲੈਣਾ ਰੱਬ ਦਾ ਨਾਮ। ਜਿੱਥੇ ਆਵਾਜ ਪ੍ਰਦੂਸ਼ਣ ਹੈ ਓਥੇ ਪ੍ਰਮਾਤਮਾ ਨਹੀ ਹੈ ਓਹ ਤਾਂ ਇਕਾਂਤ ਚ ਵੱਸਦਾ,

  • @dalwarasingh6463
    @dalwarasingh64633 жыл бұрын

    ਜਿਉਦੇ ਵਸਦੇ ਰਹੋ ਬਾਵਾ ਜੀ ,ਵੀਰ ਭਾਅ ਜੀ ਦੀ ਕਲਮ ਨੂੰ ਸਲਾਮ ਸੱਚ ਲਿਖਿਆ ਵੀਰ ਨੇ👍👍👍👌👌👌💐💐🙏🙏🙏🙏🙏

  • @manjitkaurbhatia1848
    @manjitkaurbhatia1848 Жыл бұрын

    Dhan Dhan Shri Guru Nanak Dev Ji Maharaj Ji Di Sada Hi Jai 🙏 🙏

  • @GurdeepSingh-if2uk
    @GurdeepSingh-if2uk3 жыл бұрын

    Dil ton salute aa bawe nu🙏

  • @khullesher2796
    @khullesher27963 жыл бұрын

    ਜੱਟਵਾਦ ਤੇ ਬਰਾਹਮਣਵਾਦ ਦੋਵੇਂ ਇਕ ਹੀ ਨੇ ਵੀਰ ਜੀ

  • @kuldeepsingh-qj7hw

    @kuldeepsingh-qj7hw

    3 жыл бұрын

    Bilkuk right both party hates reservation and constitution.Jai Bheem Jai Bharat. Salute to Khulle Sher for uploading daring and trustworthy comment for awaking the Dalits Politics.

  • @gurpreetkaur-xq9fq

    @gurpreetkaur-xq9fq

    3 жыл бұрын

    Ha Sahi aa jattan ne bahut ooch neech failai aa

  • @jatinh3919

    @jatinh3919

    3 жыл бұрын

    Right

  • @massasingh5482

    @massasingh5482

    3 жыл бұрын

    right bro

  • @besmart391

    @besmart391

    3 жыл бұрын

    Right

  • @vivekvkmourya3329
    @vivekvkmourya33293 жыл бұрын

    Speech less song this is sucaity realty Namo budhay jai bheem jai bharat jai shavidhan jai molnivashi jai bahujan jai loktanterr jai vigyan jai jawan jai kishaan jai mim jai ravidaas jai valmiki jai minority 🇮🇳 🦁 💜 💪 💜 🦁 🇮🇳 ✊

  • @GopalSingh-he6ho
    @GopalSingh-he6ho3 ай бұрын

    ਦਿਲੋਂ ਧੰਨਵਾਦ ਕਰਦਾ ਹਾਂ ਵੀਰ ਜੀ ਤੁਸਾਂ ਨੇ ਸੱਚ ਬੋਲ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ

  • @yogeshynr4686
    @yogeshynr46863 жыл бұрын

    Jai bheem jai savidhan. Ranjit bhai ji aapke song sune hai ..lekin aaj dil ek dm bhr aaya aapki baat se .. Hum hmesha aapke sath hai or such ke sath hai with savidhan .. Jai valmiki jai bheem 👍💐

  • @gurcharanjassal1100
    @gurcharanjassal11003 жыл бұрын

    Jai Guru Dev Jai Bheem 🙏🙏🙏🙏 waheguru Mehr kare tere veer 👍

  • @gurdipsinghgillkhalsaludhi8988
    @gurdipsinghgillkhalsaludhi89883 жыл бұрын

    Very nice Ranjit Bawa ji 👍👍🙏🙏🙏🙏🙏

  • @gurcharansingh9508
    @gurcharansingh9508 Жыл бұрын

    ਬਹੁਤ ਹੀ ਵਧੀਆ ਵੀਰ ਜੀ ਗੁਰੂ ਰਾਮਦਾਸ ਜੀ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @sukhdevsingh8999
    @sukhdevsingh89993 жыл бұрын

    Jai. Bhim. Ji

Келесі