RANG ZINDAGI l EP 79 l l Manjit Singh Rajpura l Sarbjeet Singh Sidhu l B Social

Ойын-сауық

ਭਾਈ ਹਵਾਰਾ ਦੇ ਸਾਥੀ ਦੀ ਲੂੰ-ਕੰਡੇ ਖੜ੍ਹੇ ਕਰਦੀ ਕਹਾਣੀ l RANG ZINDAGI l EP 79 l l Manjit Singh Rajpura l Sarbjeet Singh Sidhu l B Social
#RangZindagi
#ManjitSinghRajpura
#SarbjeetSinghSidhu
#bsocial
Download Spotify App & Follow B Social Podcast:
open.spotify.com/show/3lGEGxj...
Facebook Link : / bsocialofficial
​Instagram Link : / bsocialoffi. .
Episode : Rang Zindagi
Report by : Manjit Singh Rajpura , Sarbjeet Singh Sidhu
Camera By : Harmanpreet Singh & Varinder Singh
Editor : Hardeep Singh Dhaliwal
Digital Producer : Gurdeep Kaur Grewal
Label : B Social

Пікірлер: 152

  • @jasvirkaurdhaliwal955
    @jasvirkaurdhaliwal955 Жыл бұрын

    ਨਵਾ ਸਿੱਖ ਇਤਿਹਾਸ ਵਿੱਚ ਪੂਰੀ ਸੱਚੀ ਦਿਲੋ ਸੇਵਾ ਕੀਤੀ

  • @PunjabBlodaRAJ
    @PunjabBlodaRAJ Жыл бұрын

    ਬਾਬਾ ਬਲਜੀਤ ਸਿੰਘ ਭਾਊ ਬਹੁਤ ਹੀ ਵਧੀਆ ਇਨਸਾਨ ਹਨ

  • @kiranpalsingh2708
    @kiranpalsingh2708 Жыл бұрын

    ਜਾਲਮ ਬੇਅੰਤੇ ਨੂੰ ਉਡਾਉਣ ਵਾਲੇ, ਸਭ ਯੋਧਿਆਂ ਨੂੰ ਗੁਰੂ ਸਾਹਿਬ ਚੜ੍ਹਦੀ ਕਲਾ ਵਿੱਚ ਰੱਖਣ, ਸਾਰੇ ਸੂਰਬੀਰਾਂ ਤੇ ਸ਼ਹੀਦ ਭਾਈ ਦਿਲਾਵਰ ਸਿੰਘ ਦੀ ਕੁਰਬਾਨੀ ਇਤਿਹਾਸ ਵਿੱਚ ਚਮਕੇਗੀ !

  • @harwinderkaur6430
    @harwinderkaur6430 Жыл бұрын

    ਭਾਈ ਸਾਹਿਬ ਜੀ ਆਪ ਸਭ ਨੇ ਐਨੇ ਜੁਲਮ ਸਹੇ ਤੇ ਕੌਮ ਨੂੰ ਇੰਨਾ ਸਮਾ ਸੁਧ-ਬੁੱਧ ਹੀ ਨਹੀ ਆਉਣ ਦਿੱਤੀ ਤੇ ਆਮ ਆਦਮੀ ਨੂੰ ਸੱਚਾਈ ਦਾ ਪਤਾ ਹੀ ਨਾ ਚੱਲਿਆ ,ਪਰ ਸਾਡੀ ਸਰੋਮਣੀ ਕਮੇਟੀ ਨੂੰ ਚਾਹੀਦਾ ਹੈ ਕਿ ਉਹ ਘੱਟੋ ਘੱਟ ਵਿੱਤੀ ਸਹਾਇਤਾ ਤਾ ਕਰੇ ਤੁਹਡੀ

  • @daljitsingh8832
    @daljitsingh8832 Жыл бұрын

    ਕਈ ਕਹਿੰਦੇ ਹਨ ਕਿ ਇਸ ਸੰਘਰਸ਼ ਵਿੱਚੋਂ ਸਿੱਖਾਂ ਨੇ ਕੀ ਖੱਟ ਜਿੰਨੇ ਸਿੰਘ ਸ਼ਹੀਦ ਹੋਏ ਹਨ ਜੇ ਉਹ ਸ਼ਹੀਦ ਨਾ ਹੁੰਦੇ ਇਹਨਾਂ ਨੇ ਸਿੱਖਾਂ ਦਾ ਖੁਰਾ-ਖੋਜ ਮਿਟਾ ਦੇਣਾ ਸੀ ਕੌਮ ਸ਼ਹੀਦਾਂ ਕਰਕੇ ਹੀ ਬਚੀ ਹੋਈ ਹੈ ਜੇ ਦਿਲਾਵਰ ਸਿੰਘ ਸ਼ਹੀਦ ਨਾ ਹੁੰਦਾ ਬੇਅੰਤੇਨੇ ਖ਼ੁਰਾ ਖੋਜ ਮਿਟਾ ਦੇਣਾਂ ਸੀ ਸਿੱਖੀ ਦਾ ਠੱਲ੍ਹ ਪਾਉਣ ਵਾਲਾ ਸੂਰਾ ਦਿਲਾਵਰ ਸਿੰਘ ਹੈ ਆਪ ਆਪਣਾ ਬਲੀਦਾਨ ਦੇ ਕੇ ਕੌਮ ਨੂੰ ਬਚਾਇਆ

  • @its_deepkailey3969
    @its_deepkailey3969 Жыл бұрын

    ਸਭ ਤੋ ਮਾੜੀ ਪੁਲਿਸ ਪੰਜਾਬ ਦੀ ਹੈ ਜਿਹੜੀ ਸਰਕਾਰੀ ਕੁੱਤੇ ਬਣ ਕੇ ਆਪਣੇ ਹੀ ਭੈਣ ਭਰਾਵਾ ਦਾ ਕਤਲੇਆਮ ਕੀਤਾ 😓😓

  • @jatindertiwana2658
    @jatindertiwana2658 Жыл бұрын

    ਗੁਰੂ ਗ੍ਰੰਥ ਸਾਹਿਬ ਜੀ ਵੀਰ ਜੀ ਥੋਨੂੰ ਚੜਦੀ ਕਲਾਂ ਵਿੱਚ ਰੱਖਣ ਬਹੁਤ ਜੁਲਮ ਸਹਿਆ ਤੁਸੀ ਸਿੱਖ ਕੌਮ ਲਈ

  • @kpsingh01
    @kpsingh01 Жыл бұрын

    ਅੱਖਾਂ ਦਸਦੀਆਂ ਕੇ ਦਿਲ ਤੋਂ ਨਿੱਕਲੀ਼ ਹਰ ਇੱਕ ਗੱਲ ਸੱਚ ਆ, ਸਿੱਜਦਾ ਯੋਧਿਆਂ ਦੇ ਸਿੱਖੀ ਸਿਦਕ ਨੂੰ

  • @kiranpalsingh2708
    @kiranpalsingh2708 Жыл бұрын

    ਬੰਦੀ ਸਿੰਘਾਂ ਦੀ ਰਿਹਾਈ ਬਿਲਕੁਲ ਜਾਇਜ ਹੈ, ਬਹੁਤ ਪਹਿਲਾਂ ਛੱਡਿਆ ਜਾਣਾ ਚਾਹੀਦਾ ਸੀ, ਸਰਕਾਰਾਂ ਬੇਈਮਾਨ ਹਨ !

  • @RanjeetSingh-dt9cb
    @RanjeetSingh-dt9cb Жыл бұрын

    ਧੰਨ ਧੰਨ ਗੁਰੂ ਰਾਮਦਾਸ ਜੀ ਵੀਰ ਜੀ ਜੇਕਰ ਦਰਿੰਦੇ ਜੀਂਦੇ ਨੇ ਜ਼ਰੂਰ ਸਜ਼ਾ ਦਿੱਤੀ ਜਾਵੇ ਜਿਸ ਤਰ੍ਹਾਂ ਸਾਡੇ ਸਿੰਘਾਂ ਦੇ ਨਾਲ ਸਾਡੀਆਂ ਧੀਆਂ-ਭੈਣਾਂ ਨਾਲ ਬੇਪੱਤੀ ਕੀਤੀ ਹੈ ਇਸ ਤਰਾ ਇਨਾ ਦੱਲਿਆ ਨੂੰ ਸਜ਼ਾ ਦਿੱਤੀ ਜਾਵੇ

  • @jasvirkaurdhaliwal955
    @jasvirkaurdhaliwal955 Жыл бұрын

    ਅਸਲੀ ਸਿੱਖ ਸੰਘਰਸ ਦੀ ਕਹਾਣੀ ਅਸਲੀ ਸੰਘਰਸੀ ਸਿੱਖ ਕੋਮੀ ਯੋਧਿਆ ਦੇ ਨਾਲ

  • @Khalsa-kf3wt
    @Khalsa-kf3wt Жыл бұрын

    ਇਹ ਹੁੰਦੀ ਕੋਮੀ ਯੋਧਿਆਂ ਦੀ ਗੱਲ ਖੇੜਾ ਨੇ ਤਾ ਬਾਹਰ ਆ ਕੇ ਕੋਮ ਨੂੰ ਨਿਰਾਸ ਕੀਤਾ ਉਸ ਨੇ ਕਿਹਾ ਬੰਦੀ ਸਿੱਖਾਂ ਨੂੰ ਅੰਦਰ ਰੱਖ ਕੇ ਸਿਆਸਤ ਕਰ ਰਹੇ ਹਨ ਪਰ ਉਹਨਾਂ ਨੂੰ ਨਹੀਂ ਪਤਾ ਸਿਆਸਤ ਤਾ ਉਹ ਕਰ ਰਹੇ ਹਨ ਜਿਨਾ ਬਾਦਲਾ ਦੀ ਤੁਸੀ ਹਮਾਇਤ ਕਰ ਰਹੇ ਹੋ

  • @hakamsinghhakamsinghhakams4664
    @hakamsinghhakamsinghhakams4664 Жыл бұрын

    ਵਾਹਿਗੁਰੂ ਜੀ ਸਿੰਘਾਂ ਸੂਰਮਿਆਂ ਤੇ ਮੇਹਰ ਭਰਿਆ ਹੱਥ ਰੱਖਣਾ ਜੀ ।

  • @GursewakSingh-ly3ru
    @GursewakSingh-ly3ru Жыл бұрын

    ਘੈਂਟ ਬੰਦਾ ਭਾਈ ਬਲਜੀਤ ਸਿੰਘ ਭਾਊ ਸਾਨੂੰ ਮਾਣ ਆ ਅਸੀਂ ਇਹਨਾਂ ਦੇ ਨਾਲ ਰਹਿਣੇ ਆ ।

  • @manpreetkaur-hw8hj

    @manpreetkaur-hw8hj

    Жыл бұрын

    Kismat wale o tusi

  • @kabelsingh713

    @kabelsingh713

    Жыл бұрын

    WAHEGURU ji 🙏🙏

  • @harmanmanu7906

    @harmanmanu7906

    Жыл бұрын

    🙏🙏🙏🙏🙏

  • @rajaujla6451

    @rajaujla6451

    Жыл бұрын

    @@manpreetkaur-hw8hj traaa byyyyy

  • @amanpreetbhullar

    @amanpreetbhullar

    Жыл бұрын

    ਵੀਰ ਭਾਗਾਂ ਵਾਲੇ ਹੋ ਤੁਸੀਂ ਫਿਰ ਮੈਂ ਪਹਿਲੀ ਵਾਰ ਦਰਸ਼ਨ ਕੀਤੇ ਨੇ ਇਸ ਯੋਧੇ ਦੇ

  • @manjitsinghchadhamanjitsin8743
    @manjitsinghchadhamanjitsin8743 Жыл бұрын

    ਬਹੁਤ ਮਾਣ ਮਹਿਸੂਸ ਹੁੰਦਾ ਆਪਣੇ ਏਰੀਏ ਦਾ ਸਿੰਘ ਦੇਖ ਕੇ ਮੈਂ ਲਾਲੜੂ ਤੋਂ ਆਂ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ

  • @kabelsingh713

    @kabelsingh713

    Жыл бұрын

    WAHEGURU ji 🙏🙏

  • @JaswantSingh-te9xt
    @JaswantSingh-te9xt Жыл бұрын

    ਵਾਹਿਗੁਰੂ ਮਿਹਰ ਭਰਿਆ ਹੱਥ ਸਾਰੇ ਸੰਘਰਸਸ਼ੀਲ ਸਿੰਘਾਂ ਦੇ ਤੇ ਉਹਨਾਂ ਦੇ ਪਰਿਵਾਰਾਂ ਦੇ ਸਿਰਾਂ ਤੇ ਰਖੇ।

  • @SukhwinderSingh-wq5ip
    @SukhwinderSingh-wq5ip Жыл бұрын

    ਬਹੁਤ ਵਧੀਆ ਵਾਹਿਗੁਰੂ ਜੀ

  • @kiranpalsingh2708
    @kiranpalsingh2708 Жыл бұрын

    ਗੁਰੂ ਸਾਹਿਬ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ 🙏

  • @varindersinghdhaliwal4305
    @varindersinghdhaliwal4305 Жыл бұрын

    ਬਿਲਕੁਲ ਜੀ ਸੱਚ ਕਿਹਾ ਖਾਲਸਾ ਜੀ ਨੇ

  • @Seerat1213
    @Seerat1213 Жыл бұрын

    ਵਾਹਿਗੁਰੂ ਜੀ ਸਿੱਦਕ ਬੱਖਸ਼ਣ ਸਿੰਘਾ ਨੂੰ

  • @rajkaur2577
    @rajkaur2577 Жыл бұрын

    Waheguru ji 😭🙏dhan Waheguru jii

  • @baljitratol2981
    @baljitratol2981 Жыл бұрын

    ਵਾਹਿਗੁਰੂ ਜੀ 🙏

  • @ranjitsingh7157
    @ranjitsingh7157 Жыл бұрын

    ਹੁਣ ਤੇ ਲੋਕਾਂ ਦੀ ਜਮੀਰ ਮਰ ਚੁੱਕੀ ਹੈ ।

  • @HarpreetSingh-mk1oq
    @HarpreetSingh-mk1oq Жыл бұрын

    ਦਿਲੋਂ ਸਲੂਟ ਏ ਭਾਈ ਸਾਹਿਬ ਜੀ ਨੂੰ

  • @jaspalkaur6968
    @jaspalkaur6968 Жыл бұрын

    Dan Dan Guru Ramdasji mehar karan

  • @bhaijindasukha110
    @bhaijindasukha110 Жыл бұрын

    ਭਾਈ ਬਲਜੀਤ ਸਿੰਘ ਜੀ ਤੁਹਾਨੂੰ ਕੋਟਿ ਕੋਟਿ ਪਰਣਾਮ ਜੀ। ।ਵੀਰ ਜੀ ਖਾਲਸਾ ਰਾਜ ਜਰੂਰ ਆਵੇਗਾ ਜੀ। ।ਵੀਰ ਬਲਜੀਤ ਸਿੰਘ ਫਿਕਰ ਨਾ ਕਰੋ ਜੀ। ।ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਰਫਰੈਡਮ ਜਿੰਦਾਬਾਦ ਰਫਰੈਡਮ ਜਿੰਦਾਬਾਦ ਰਫਰੈਡਮ ਜਿੰਦਾਬਾਦ ਰਫਰੈਡਮ ਜਿੰਦਾਬਾਦ

  • @jaspreet5495
    @jaspreet5495 Жыл бұрын

    ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ

  • @user-ps8uw7ob4l
    @user-ps8uw7ob4l Жыл бұрын

    ਬਾਈ ਜ਼ੁਲਮ ਤਾ ਆਪਣਿਆਂ ਨੇ ਹੀ ਕੀਤਾ

  • @RamandeepSingh-ts1ex
    @RamandeepSingh-ts1ex Жыл бұрын

    ਅੱਜ ਪਤਾ ਲੱਗ ਭਾਈ ਸਾਬ ਦਾ 🙏🙏🙏😔

  • @sukhpalgrewal5003
    @sukhpalgrewal5003 Жыл бұрын

    Dhanbad bhai sabb tuhada tusin kom de lekhe bhut zidgi lai fateh he tuhanu

  • @triloksingh7552
    @triloksingh7552 Жыл бұрын

    ਬਾਈ ਵਾਹਿਗੁਰੂ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤੇ ਪੁਲਸੀਏ ਮਰੇ ਵੀ ਫਿਰ ਕੀੜੇ ਪੈਕਿ ਆ

  • @jatindersingh1809
    @jatindersingh1809 Жыл бұрын

    Waheguru Ji chardikla bakse singha nu bahut ਘਟੀਆ ਕਮ ਕੀਤੇ ਨੇ ਪੁਲੀਸ ਨੇ ਪਰ ਪੁਲੀਸ ਦੇ ਵੀ ਘਰ ਵੀ ਬਹੁਤ ਬਰਬਾਦ ਸੀ

  • @sukhjeetsingh2405
    @sukhjeetsingh2405 Жыл бұрын

    selut hai iss yode nu waheguru inna sache sikha nu hamessa chardi kala vich rekhe

  • @baljeetsidhu3550
    @baljeetsidhu3550 Жыл бұрын

    Sri Waheguru Ji Maher Karn

  • @SukhwinderSingh-jb2oy
    @SukhwinderSingh-jb2oy Жыл бұрын

    Our brother proud of sikh

  • @JaswantSingh-iq1rg
    @JaswantSingh-iq1rg Жыл бұрын

    ਵਾਹਿਗੁਰੂ ਆਪ ਨੂੰ ਚੜਦੀ ਕਲਾ ਵਿੱਚ ਰੱਖੇ,,, ਬਲਜੀਤ ਸਿੰਘ ਭਾਊ ਵੀਰ,,,, ਵੀਰੋ ਜੋ ਜੁਲਮ ਸਿੱਖ ਯੋਧਿਆਂ ਤੇ ਲੋਕਤੰਤਰ ਸਰਕਾਰ ਨੇ ਕੀਤਾ, ਉਹ ਕਦੇ ਮੁਗਲ ਸਰਕਾਰ ਨੇ ਯਾ ਅੰਗਰੇਜ ਸਰਕਾਰ ਨੇ ਕੀਤਾ,,,, ਮਨ ਵਿੱਚ, ਰੰਜ ਤਾਂ ਰਹੇਗਾ ਕਿ ਜੁਲਮ ਕਰਨ ਵਾਲੇ,,,, ਬਾਹਰਲੇ ਮੁਲਕਾਂ ਤੋਂ ਨਹੀਂ,,,, ਪੰਜਾਬ ਦੇ ਜੰਮਪਲ ਸਨ ਅੱਜ ਸਾਰੇ ਸ਼ਹਿਰਾਂ ਵਿੱਚ ਲੁੱਕੇ ਹੋਏ ਹਨ ਕਰੋੜਾਂ ਦੀਆਂ ਜਾਇਦਾਦਾਂ ਬਣਾਈਆਂ,,,

  • @kiranbasuta5714
    @kiranbasuta5714 Жыл бұрын

    ਵਾਹਿਗੁਰੂ ਜੀ ਬੰਦੀ ਸਿੰਘਾ ਨੂੰ ਚੜਦੀਕਲਾ ਬਖਸ਼ਣ🙏🙏

  • @ArshdeepSingh-we4lf
    @ArshdeepSingh-we4lf Жыл бұрын

    ਸਾਨੂੰ ਮਾਣ ਹੈ ਆਪਣੇ ਪਿਤਾ ਦਸ਼ਮੇਸ਼ ਤੇ

  • @YG22G
    @YG22G Жыл бұрын

    ਸੁਬਹਾਨ ਅੱਲ੍ਹਾ, ਤੇਰੀ ਕੁਦਰਤਿ।

  • @pargatbhutwadhiajimerapind7353
    @pargatbhutwadhiajimerapind7353 Жыл бұрын

    ਸਲੂਟ ਹੈ ਐਹੋ ਜਿਹੇ ਯੋਧਿਆਂ ਨੂੰ

  • @baljitsandhu5995
    @baljitsandhu5995 Жыл бұрын

    Bhut hi Dil nu couch kiti eik eik gal 🙏🌷🌹 wehaguru mehar karan 🙏💐 kirpa karo wehaguru ji kom tai 🙏💐 wehaguru wehaguru

  • @thebathindalover4606
    @thebathindalover4606 Жыл бұрын

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @rajkaur2577
    @rajkaur2577 Жыл бұрын

    Waheguru ji 💙💙🙏

  • @raisinghgrewal2024
    @raisinghgrewal2024 Жыл бұрын

    Waheguruji

  • @hardeepnijjar4518
    @hardeepnijjar4518 Жыл бұрын

    Waheguru g soorme te mehar karan

  • @nagraify
    @nagraify Жыл бұрын

    Waheguru

  • @gurmindermaansinghmaan7584
    @gurmindermaansinghmaan7584 Жыл бұрын

    Satnam whayguru mhear karoo

  • @SandeepSingh-bq5wc
    @SandeepSingh-bq5wc Жыл бұрын

    waheguru ji waheguru 🙏🙏🙏🙏🙏

  • @SunnyKooner13
    @SunnyKooner13 Жыл бұрын

    Ehne sadeh Hero🙏

  • @diljit8baddowalala
    @diljit8baddowalala Жыл бұрын

    ❤ SADE VADDE BAI HONI

  • @sukhi1512
    @sukhi1512 Жыл бұрын

    Guru ka singh 🙏

  • @MSGaminG-cc4dz
    @MSGaminG-cc4dz Жыл бұрын

    Very good Singh Sahib g dillon Dhanvad g

  • @pritamsingh8122
    @pritamsingh8122 Жыл бұрын

    Waheguru , salute aa thonu ….

  • @Singhsingh-vh7hw
    @Singhsingh-vh7hw Жыл бұрын

    God blessed bhau g

  • @jatindertiwana2658
    @jatindertiwana2658 Жыл бұрын

    ਸਿੰਘ ਝੁਕਾਇਆ ਝੁਕ ਦੇ ਨਾ ਜਾਲਮ ਸਰਕਾਰਾ ਤੋ

  • @daljitbal4199
    @daljitbal4199 Жыл бұрын

    Waheguru satnam ji

  • @SukhwinderSingh-jb2oy
    @SukhwinderSingh-jb2oy Жыл бұрын

    Satnam waheguru khalsa Raj jindabad

  • @vishaldeep2674
    @vishaldeep2674 Жыл бұрын

    Sira Banda.

  • @ParamjitSingh-co1fv
    @ParamjitSingh-co1fv Жыл бұрын

    ਧੰਨ। ਗੁਰੂ। ਨਾਨਕ। 🙏🙏🙏🙏🙏

  • @chamkaursingh9092
    @chamkaursingh9092 Жыл бұрын

    True history

  • @karandeepsingh2325
    @karandeepsingh2325 Жыл бұрын

    Kini uchi-suchi soch wale ne sade aa sare singh..hind hakumat yaad rakhe e gal,k time sabda anda..sari umar ni koi raaj baitha rehnda..pr bot julam kita hind hakumat ne sikha te,ena di hakumat da end bot maada hona..

  • @baljitsingh8856
    @baljitsingh8856 Жыл бұрын

    Waheguru aap nu charhdi kla ch rakhay.kaum de heere.ssa.

  • @ravinderkaur3837
    @ravinderkaur3837 Жыл бұрын

    🙏🏻 wahaguru waheguru waheguru waheguru waheguru waheguru 🤔

  • @kulwantsinghpannu381
    @kulwantsinghpannu381 Жыл бұрын

    ਸਰਦਾਰ ਬਲਜੀਤ ਸਿੰਘ ਜੀ ਕੌਮ ਦੀ ਸੇਵਾ ਤੁਸੀਂ ਬਹੁਤ ਕੀਤੀ ਹੈ, ਹੁਣ ਸ਼੍ਰੋਮਣੀ ਕਮੇਟੀ ਦੀ ਚੋਣ ਵਿਚ ਆਗੂ ਬਣੋ ਅਸੀਂ ਤੁਹਾਡੇ ਨਾਲ ਹਾਂ , ਸਲਾਮ ਹੈ ਤੁਹਾਡੇ ਜੀਵਨ ਨੂੰ

  • @simranjitkaurbajwa3265
    @simranjitkaurbajwa3265 Жыл бұрын

    ਵਾਹਿਗੁਰੂ ਜੀ ਵਾਹਿਗੁਰੂ ਜੀ। ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹

  • @rakkarrakkar2981
    @rakkarrakkar2981 Жыл бұрын

    ਬਲਜੀਤ ਸਿੰਘ ਭਾਊ jindawad ❤👌👌

  • @supindersingh4279
    @supindersingh4279 Жыл бұрын

    wahe. guru ji

  • @culprit_but_innocent
    @culprit_but_innocent Жыл бұрын

    Waheguruji dhan ne log

  • @gurpreetram9545
    @gurpreetram9545 Жыл бұрын

    Waheguru ji Mehar Karo ji

  • @sikandersingh7611
    @sikandersingh7611 Жыл бұрын

    ਬਾਈ ਹਾਲ ਉਹ ਬੁੱਚੜਾਂ ਦੇ ਵੀ ਮਾੜੇ ਹੀ ਹੋਣਗੇ

  • @harwindersingh1175
    @harwindersingh1175 Жыл бұрын

    ਸਾਰਿਆ ਜਾਲਮਾ ਦਾ ਨਾਮ ਦੱਸੋ ਤਾਂ ਜੋ ਹਰੇਕ ਨੂੰ ਪਤਾ ਲੱਗੇ ਕਿਹੜੇ ਕਿਹੜੇ ਪਿੰਡ ਸ਼ਹਿਰ ਪੂਰੀ ਫੈਮਲੀ ਦਾ ਪਤਾ ਲੱਗੇ

  • @amanpreetbhullar

    @amanpreetbhullar

    Жыл бұрын

    ਪੰਜਾਬ ਦਾ ਬੁੱਚੜ ਕਿਤਾਬ ਵਿਚ ਸਾਰਿਆ ਅਫਸਰ ਦੇ ਨਾਮ ਨੇ ਜਿਨਾ ਨੇ ਅੱਤਿਆਚਾਰ ਕੀਤਾ ਸੀ ਜੂਨ ਚੁਰਾਸੀ ਵਿਚ

  • @sukhmanjotsingh7427
    @sukhmanjotsingh7427 Жыл бұрын

    ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਭਾਈ ਸਾਹਿਬ ਜੀ ਨੂੰ 🙏🙏🙏🙏

  • @rajinderkaur5928
    @rajinderkaur5928 Жыл бұрын

    Waheguru ji ina galat kita sade veera nal hun te mehar karo sade veer bhar aun

  • @karamjitgill5050
    @karamjitgill5050 Жыл бұрын

    ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਆਪ ਨੂੰ

  • @Gurlali
    @Gurlali Жыл бұрын

    🙏🙏

  • @Rohitsharma-nq4xz
    @Rohitsharma-nq4xz Жыл бұрын

    Zindabad bai . Hamara bai zindabad

  • @upinderpalsinghamritsar4257

    @upinderpalsinghamritsar4257

    Жыл бұрын

    🙏🙏🙏

  • @Kulwinderkaur-om9cb
    @Kulwinderkaur-om9cb Жыл бұрын

    Bhai sahib zindabad

  • @rakkarrakkar2981
    @rakkarrakkar2981 Жыл бұрын

    jagtar singh hawara jindawad ਸਤਿ ❤❤❤👌👌👌👌👌👌👌👌⛳⛳⛳💯💯

  • @AvtarSingh-ob8cu
    @AvtarSingh-ob8cu Жыл бұрын

    Wahieguru. Ji

  • @rakkarrakkar2981
    @rakkarrakkar2981 Жыл бұрын

    ਬਲਜੀਤ ਭਾਊ ♥️♥️♥️👌👌👌👌👌👌👌

  • @HarpreetKaur-pm1qy
    @HarpreetKaur-pm1qy Жыл бұрын

    🙏🙏😔

  • @yskhn
    @yskhn Жыл бұрын

    bayi jindabad. jiunda vsda rh veer

  • @satpalsinghvirk5827
    @satpalsinghvirk5827 Жыл бұрын

    Sacho sach.god bless.

  • @jesskaur6009
    @jesskaur6009 Жыл бұрын

    Waheguru ji singh sormea nu chardikala vch rkheo🙏🏻Waheguru ji🙏🏻

  • @s.k.khardiyas.k.khardiya2787
    @s.k.khardiyas.k.khardiya2787 Жыл бұрын

    Vahegu Ji

  • @sarbjeetgill482
    @sarbjeetgill482 Жыл бұрын

    🙏🙏🌸💕🌸🙏🙏

  • @hardamsingh3620
    @hardamsingh3620 Жыл бұрын

    ਵਾਹਿਗੁਰੂ ਜੀ ਵਾਹਿਗੁਰੂ ਜੀ

  • @sukhvirsinghmaan4928
    @sukhvirsinghmaan4928 Жыл бұрын

    ਪ੍ਣਾਮ ਆ ਤੁਹਾਨੂ िਸੰਘਾ ਨੂ ਪਰ ਇਹ ਗਲ ਕੁॅਕੀ िਗॅਲ ਵੀ ਕਰਦਾ िਕ ਸ਼ੰਘਰਸ਼ ਚੋ ਖॅिਟਆ ਕੀ ਆ,िਸਰਫ ਨੁਕਸਾਨ ਹੀ ਕਰਵਾਇਆ,िਮिਲਆ ਕੀ,,,ਪਰ ਸੰਘਰਸ਼ ਕੁਝ ਪ੍ਾਪਤ ਕਰਨ ਲਈ ਨਹੀ ਲिੜਆ िਗਆ ਸੀ

  • @rakkarrakkar2981
    @rakkarrakkar2981 Жыл бұрын

    ਪਰਮਜੀਤ ਭਿਓਰਾ jindawad jagtar singh tara jindawad ♥️♥️♥️💟💟💟💟💟

  • @gurvindersinghgurvindersin8697
    @gurvindersinghgurvindersin8697 Жыл бұрын

    I love you janu khalsa ❤️🌹🌷❤️ raj karega Khalsa 🌹🌹❤️❤️🌷🌷 khalsitan zindabhda khalsitan zindabhda khalsitan zindabhda khalsitan zindabhda ❤️👏👏👏

  • @Rebel-or-king
    @Rebel-or-king Жыл бұрын

    Waheguru aho jeha sormya de lammi umar bakshe

  • @gurvindersinghgurvindersin8697
    @gurvindersinghgurvindersin8697 Жыл бұрын

    Zindabhda khalsitan zindabhda khalsitan zindabhda khalsitan zindabhda khalsitan 🌹🌹🌹🌹🌹🌹🌹🌹🌹

  • @balwindersandhusandhu6709
    @balwindersandhusandhu6709 Жыл бұрын

    Rona ajanda gallan sun k.. waheguru

  • @rakkarrakkar2981
    @rakkarrakkar2981 Жыл бұрын

    ਸੰਤ ਭਿੰਡਰਾਵਾਲੇ jindawad

  • @manpreetsingh4393
    @manpreetsingh4393 Жыл бұрын

    Khalistan zindabaad

  • @billabajwabajwa9223
    @billabajwabajwa9223 Жыл бұрын

    Sat shri akal bhau ji

  • @SandeepSingh-0009
    @SandeepSingh-0009 Жыл бұрын

    🙏🙏🙏🙏🙏🙏

  • @gurvindersinghgurvindersin8697
    @gurvindersinghgurvindersin8697 Жыл бұрын

    🌷🌷🌷🌷❤️❤️❤️🌹🌹🌹🌹👏👏👏👏👍

  • @crusadersfromtheeast3534
    @crusadersfromtheeast3534 Жыл бұрын

    GREED DE BHUKHE KISSAN

  • @bhagwantsingh7275
    @bhagwantsingh7275 Жыл бұрын

    🙏🙏🙏🙏🙏

Келесі