rana ijaz funny video | birds shop

Ойын-сауық

for latest update and more videos....watch
rana ijaz official on youtube
don't forget to press the bell icon

Пікірлер: 862

  • @akashsaroay6029
    @akashsaroay6029 Жыл бұрын

    Family vich beth k dekhn walia video g rab hor taraki deve god bless all team members ❤🇮🇳

  • @shammi715
    @shammi715 Жыл бұрын

    ਹੁਸ਼ਿਆਰਪੁਰ ਪੰਜਾਬ ਵਲੋਂ ਅਪਣੇ ਅਟੁੱਟ ਅੰਗ ਪੰਜਾਬ ਪਾਕਿਸਤਾਨ ਨੂੰ ਬਹੁਤ ਬਹੁਤ ਪਿਆਰ, ਰਾਣਾ ਭਾਜੀ ਕਿਆ ਕਹਿਣੈ ਤੁਹਾਡੇ ਦੂਜੇ ਦੋਨਾਂ ਵੀਰਾਂ ਨੂੰ ਵੀ ਬਹੁਤ ਸਾਰਾ ਪਿਆਰ

  • @gulrezrana3710

    @gulrezrana3710

    Жыл бұрын

    Keya baat hai hoshiyarpur di

  • @ashuboss8239

    @ashuboss8239

    Жыл бұрын

    Bro mai vee hoshiarpur too haaa

  • @gulrezrana3710

    @gulrezrana3710

    Жыл бұрын

    @@ashuboss8239 very nice

  • @Raceenbedipigeonclub8266
    @Raceenbedipigeonclub8266 Жыл бұрын

    Bahut hi vadhia Rana Saab saaf suthri comedy charde Punjab ton ranga masih

  • @MS-wj6yz
    @MS-wj6yz Жыл бұрын

    ਵਾਹਿਗੁਰੂ ਜੀ ਮੇਹਰ ਕਰਨ ਤਿੰਨੋਂ ਵੀਰਾਂ ਤੇ 💓💓💓🙏🙏🙏👍👍👍👌👌👌🇮🇳🇮🇳🇮🇳

  • @luckykahlon5641
    @luckykahlon5641 Жыл бұрын

    ਬਹੁਤ ਹੀ ਘੈਂਟ ਵੀਡੀਓ ਰਾਣਾ ਸਾਬ ।ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ ਤੁਹਾਡੀ ਸਾਰੀ ਟੀਮ ਨੂੰ

  • @iqbalsinghbhatia225
    @iqbalsinghbhatia225 Жыл бұрын

    Your valima hall booking show was also excellent. 👍👍 Iqbal Singh from Chandigarh India

  • @akashsaroay6029
    @akashsaroay6029 Жыл бұрын

    Love from Paris rana saab charda punjab to g 🇨🇵🇮🇳❤

  • @jagmohansingh6515
    @jagmohansingh6515 Жыл бұрын

    Mujhko aapke Pakistan walon se Mohabbat Ho Gai Hai I love you Pakistan people Pakistan ke log bahut acche hote Hain

  • @mohammadjaved6628

    @mohammadjaved6628

    Жыл бұрын

    Nafrat politician nay banai hay ham bhi khalistan walon say Pyar kerty hain.

  • @streetfoodsecretspk

    @streetfoodsecretspk

    Жыл бұрын

    ❤❤❤

  • @imtiazahmed3408

    @imtiazahmed3408

    Жыл бұрын

    Sanu sare punjabian nal pyar ae

  • @shah-says

    @shah-says

    Жыл бұрын

    Love u back++++

  • @singhsingh3564

    @singhsingh3564

    Жыл бұрын

    @@mohammadjaved6628 ❤❤ love you bhai tenu

  • @jassichauhan830
    @jassichauhan830 Жыл бұрын

    ਤਿੰਨੋਂ ਅਸਲ ਫਨਕਾਰ ਨੇ ਜਮਾਂ ਖਰੀ ਕਾਮੇਡੀ ਇਕ ਦਮ ਕੁਦਰਤੀ God bless you Rana Saab jionde raho

  • @karanpreetsingh151
    @karanpreetsingh151 Жыл бұрын

    ਬਹੁਤ ਵਧੀਆ ਰਾਣਾ ਸਾਹਿਬ love you from Punjab 🇮🇳

  • @battery7635

    @battery7635

    Жыл бұрын

    kzread.info/dash/bejne/n5qsz8Nwo7C9Z5c.html

  • @themajhablockofficial

    @themajhablockofficial

    Жыл бұрын

    Very good bro

  • @manzoorhussain5737

    @manzoorhussain5737

    Жыл бұрын

    @@themajhablockofficial s_aã

  • @jaskaran5915
    @jaskaran5915 Жыл бұрын

    Keya baat va Rana sab phela Rana sab khendy c baad ch Kam putha ho geya 🤣😁😂🤩🥰 love you ❣️ Rana sab nd your team 👍 ghaint

  • @surinderbarsat9427
    @surinderbarsat9427 Жыл бұрын

    ਕਿਆ ਬਾਤਾਂ, ਰਾਣਾਂ ਸਾਹਿਬ, ਕਾਸ਼ ਇਹ ਸਰਹੱਦਾਂ ਨਾਂ ਹੁੰਦੀਆਂ, ਨਫਰਤਾਂ, ਦੀਆਂ ਹੱਦਾਂ ਨਾਂ ਹੁੰਦੀਆਂ,, ਬੇੜਾ ਗਰਕ ਹੋਵੇ ,ਜਿਨਾਂ ਸਾਡੇ ਦੇਸ਼ ਨੂੰ , ਵੰਡਿਆਂ ਸਾਡੇ ਪੰਜਾਬ ਨੂੰ ਕਾਸ਼ ਦੁਆਰਾ ਅਸੀ ਇਕ ਹੋਈਏ ਤੇ ਬੱਸ ਤੇ ਚੜਕੇ ਰਾਣਾਂ ਸਾਹਿਬ ਨੂੰ ਮਿਲ ਆਉਦੇਂ ਜਦੋਂ ਦਿਲ ਕਰਦਾ, ਪਰਮਾਤਮਾ ਕਰੇ ਸਾਰੀ ਧਰਤੀ ਤੇ ਸਿਰਫ ਪਿਆਰ ਈ ਹੋਵੇ,

  • @shehbazanjum7563
    @shehbazanjum7563 Жыл бұрын

    Expressions of Rana sb is out of the world.. Best performance from everyone

  • @kamaljeetsidhu3060
    @kamaljeetsidhu3060 Жыл бұрын

    ਸਤਿ ਸ੍ਰੀ ਅਕਾਲ ਰਾਣਾ ਸਾਹਿਬ ਜੀ ਚੜਦੇ ਪੰਜਾਬ ਮੁਬਾਰਕਾਂ ਹੋਣ।

  • @jasvendar

    @jasvendar

    Жыл бұрын

    Good

  • @satyakijeet1815
    @satyakijeet1815 Жыл бұрын

    ਰੋਟੀ ਹਜਮ ਹੌ ਜਾਦੀ ਹੱਸ ਹੱਸ ਕੈ😀

  • @shivgoyal4198
    @shivgoyal4198 Жыл бұрын

    I love india pakistan Dono country Kush rahn Dono ikk ho jan so sweet nice video love you too all team members GBU Waheguru ji

  • @seemaklair995
    @seemaklair995 Жыл бұрын

    ਚੜ੍ਹਦੇ ਪੰਜਾਬ ਵਾਲਿਓ ਇਦਾ ਹੀ ਪਿਆਰ ਕਰਦੇ ਰਹੋ ਆਪਣੇ ਲਹਿੰਦੇ ਪੰਜਾਬ ਨੂੰ 🇮🇳🇵🇰♥️❤️🌹🥰🥰😍♥️♥️❤️❤️❤️❤️

  • @SatnamSingh-br9dv

    @SatnamSingh-br9dv

    Жыл бұрын

    ਪਾਕਿਸਤਾਨੀ ਵੀਰਾਂ ਨੂੰ ਚੜਦੇ ਪੰਜਾਬ ਵੱਲੋਂ ਬਹੁਤ ਸਾਰਾ ਪਿਆਰ

  • @SatnamSingh-br9dv

    @SatnamSingh-br9dv

    Жыл бұрын

    ਨਾਮ ਕੀ ਹੈ ਭਰਾ ਦਾ

  • @seemaklair995

    @seemaklair995

    Жыл бұрын

    @@SatnamSingh-br9dv I'm girl bro ji

  • @JaspreetSingh-hr8vo
    @JaspreetSingh-hr8vo Жыл бұрын

    Rana Sahab aap bahut achcha kam kar rahe ho. Logon ke smile laate Ho face per vary nice video form India 🇮🇳👍😍

  • @rdhillon22
    @rdhillon22 Жыл бұрын

    Love u bro..ਪੰਜਾਬ ਲੁਧਿਆਣੇ ਤੋਂ ਵੀਰੀਓ ਤੁਹਾਨੂੰ ਮਣਾਮੂਹੀਂ ਪਿਆਰ ਭੇਜ ਰਿਹਾਂ ਜਿਹੜਾ ਕਿਸੇ ਵੀ ਕੰਡੇ ਸਕੇਲ ਨਾਲ ਤੋਲਿਆ ਨਹੀਂ ਜਾ ਸਕਦਾ..ਬੱਸ ਮਹਿਸ਼ੂਸ ਕਰਿਓ ਕੱਲੇ ਬਹਿ ਕੇ ਕਿਤੇ ਜੇ ਟਾਈਮ ਲੱਗਿਆ..ਫੇਰ ਸ਼ਾਇਦ ਅਹਿਸਾਸ ਹੋ ਜਾਊ ਏਸ ਗੁਮਨਾਮ ਮੁਹੱਬਤ ਦਾ

  • @kuldeepsidhukuldeepsidhu6124
    @kuldeepsidhukuldeepsidhu6124 Жыл бұрын

    ਰਾਣਾ ਜੀ ਬਹੁਤ ਵਧੀਆ ਇਹਨਾਂ ਦੋਹਾਂ ਨੂੰ ਕੁੱਟਦਿਆਂ ਦੀ ਵੀਡੀਓ ਬਣਾਉ ਵੀਰ ਜੀ

  • @jatindersingh-fj7vl
    @jatindersingh-fj7vl Жыл бұрын

    ਬਹੁਤ ਵਧੀਆ ਰਾਣਾ ਸਾਬ ਮੈਂ ਜਗਦੇਵ ਕਲਾ ਅਮਿ੍ਤਸਰ ਤੋਂ ਵਧੀਆ ਵੀਡੀਓ ਬਣਾਉਦੇ ਜੇ

  • @user-jf9vl2bo7f
    @user-jf9vl2bo7f Жыл бұрын

    ਵੀਰ ਚੜ੍ਹਦਾ ਲੈਂਦਾ ਕਿ ਆ ਪੰਜਾਬ ਪੰਜਾਬ ਆ ਬਾਕੀ ਚੜਦੀ ਕਲਾ ਚ ਰਹੋ Love panjab

  • @fakhrishah
    @fakhrishah Жыл бұрын

    Because of them mara kafi depression less hota hai missing Meena too ❤

  • @manojmarkandey7293

    @manojmarkandey7293

    Жыл бұрын

    Brenna yeh ke depression hi hona hai man yahauvia!

  • @vishalmax8930
    @vishalmax8930 Жыл бұрын

    bhot vdia video sir love from Punjab India 🇮🇳🇮🇳

  • @ishu.shukla.m7381
    @ishu.shukla.m7381 Жыл бұрын

    Makkhi Makkhi Makkhi Makkhi India from🤣🤣🤣🤣 bhot sona nam aa Bai g 💛🙏☺

  • @hardevsinghkotia6897
    @hardevsinghkotia6897 Жыл бұрын

    ਬਹੁਤ ਵਧੀਆ ਕੰਮ ਕਰਦੇ ਹੋ ਰਾਣਾ ਸਾਹਬ ਤੇ ਨਾਲ ਦੇ ਵੀਰਾਂ ਟੀਮ ਵਾਲਿਆਂ ਨੂੰ ।ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸਲਾਮ ਹੋਵੇ । ।।ਸਿੰਘ ਸੋਂਦੇ ਕੋਟੀਆ ਹ'ਰਿਆਉ ਬਾਪੂ ਖੂੰਡੇ ਵਾਲਾ 'ਸ਼ਰੋਮਣੀ ਪੰਥ ਅਕਾਲੀ ਦਸ਼ਮੇਸ਼ ਤਰਨਾ ਦਲ ਪੰਜਾਬ 'ਅਜਾਦ ਸੰਯੁਕਤ ਪੰਜਾਬ ਖਾਲਿਸਤਾਨ ਜਿੰਦਾਬਾਦ ਰਾਜ ਕਰੇਗਾ ਖਾਲਸਾ ।।

  • @boharsingh7725
    @boharsingh7725 Жыл бұрын

    ਬਹੁਤ ਵਧੀਆ ਜੀ👍

  • @peetsingh6900
    @peetsingh6900 Жыл бұрын

    ਆਹ ਤਾਂ ਅਤ ਹੀ ਹੋ ਗਈ ਬਾਈ, ਮਾਸ਼ਾ ਅਲਹਾ

  • @mastansinghshant4691
    @mastansinghshant4691 Жыл бұрын

    Nice Bhai jaan Love you 🇮🇳🙏🇵🇰🇮🇳🙏❤️

  • @deepindersingh5361
    @deepindersingh5361 Жыл бұрын

    Love you 😍 from lehnda punjab...sirra motta bai

  • @gurwindersingh4713
    @gurwindersingh4713 Жыл бұрын

    Rana ijaz and tasleem abass Saab tuhadia glla krn da treeka bahut jyada good aa From Punjab Khalsa Raj

  • @shonkipb9054
    @shonkipb9054 Жыл бұрын

    Rana 22g love u form Jalandhar Punjab India

  • @rajbrar1154
    @rajbrar1154 Жыл бұрын

    ਬਹੁਤ ਵਧੀਆ ਰਾਣਾ ਸਾਹਿਬ ਆਪਾਂ ਵੀ ਤੋਤੇ ਰੱਖੇ ਐ ਬਹੁਤ ਪਿਆਰੇ ਪਰਿੰਦੇ ਆ।ਚੜਦੇ ਪੰਜਾਬ ਤੋਂ ਥੋਨੂੰ ਸਭ ਨੂੰ ਬਹੁਤ ਬਹੁਤ ਪਿਆਰ

  • @mukeshchauhan2587

    @mukeshchauhan2587

    Жыл бұрын

    pajji kider aa shop tuhadi

  • @mukeshchauhan2587

    @mukeshchauhan2587

    Жыл бұрын

    area kider tuhada

  • @mukeshchauhan2587

    @mukeshchauhan2587

    Жыл бұрын

    totty da ki price aa

  • @mukeshchauhan2587

    @mukeshchauhan2587

    Жыл бұрын

    pls dssyo

  • @AnilKumar-xn2mt

    @AnilKumar-xn2mt

    Жыл бұрын

    @@mukeshchauhan2587 q

  • @timpa330
    @timpa330 Жыл бұрын

    Real Punjabi language,kinne word te log bhul gaye jo aap log vartate ho, great 👍

  • @PropertyHelpKapil
    @PropertyHelpKapil9 ай бұрын

    All time great ranaji

  • @gagansandhu7053
    @gagansandhu7053 Жыл бұрын

    Amjad or tasleem saab di jodi bamb aa ,👍👌👌👌👌👌❤️❤️❤️❤️🥰

  • @dilbaghsingh7213
    @dilbaghsingh7213 Жыл бұрын

    ਤੂਸੀ ਤਿੰਨੋ ਹੀ ਥੜੋ ਚੰਗੌ ਕਲਾਕਾਰ ਹੌ ਰਾਣਾ ਜੀ ਨੂੰ ਸਤਿ ਸੀ ਅਕਾਲ

  • @baljindernriveer9614
    @baljindernriveer9614 Жыл бұрын

    All team members good heero

  • @harrygsd7561
    @harrygsd7561 Жыл бұрын

    Bhut hi vadhia comedy aTuhadi Rana saab

  • @sonusamrai
    @sonusamrai Жыл бұрын

    Very Good 👍 👏 👌 😀 ☺️

  • @harmansinghchahal9135
    @harmansinghchahal9135 Жыл бұрын

    ਅੱਜ ਤਾਂ ਸਿਰਾ ਕਰਾਤਾ 👍👍🤭😄😄❤️

  • @sonumaan820
    @sonumaan820 Жыл бұрын

    Love from Punjab India

  • @sarabjeetzsingh359
    @sarabjeetzsingh359 Жыл бұрын

    SIRA KYA BAAT GOD BLESS YOU BRO

  • @SatnamSingh-br9dv
    @SatnamSingh-br9dv Жыл бұрын

    ਚੜਦੇ ਪੰਜਾਬ ਵਾਲੇ ਤੂਹਾਨੂੰ ਸਾਰਿਆ ਨੂੰ ਬਹੁਤ ਪਿਆਰ ਕਰਦੇ ਨੇ ਤੁਸੀਂ ਜਿਉਦੇ ਵਸਦੇ ਰਹੋ ਹੱਸਦੇ ਰਹੋ ਤੰਦਰੁਸਤ ਰੱਖੇ ਅੱਲਾ ਤੁਹਾਨੂੰ

  • @dhillonvlogs3767
    @dhillonvlogs3767 Жыл бұрын

    Love you all Rana sahib love from Amritsar Punjab 👍🙏

  • @iqbalsinghkalsiraj22g92
    @iqbalsinghkalsiraj22g92 Жыл бұрын

    ਮੱਖੀ ਤੇ ਭੋਲਾ ਰਾਣਾ ਭਾਜੀ ਵਿਚੋਲਾ ।😂😂🙏

  • @baljindernriveer9614
    @baljindernriveer9614 Жыл бұрын

    Very nice from chad da Punjab

  • @seemaklair995
    @seemaklair995 Жыл бұрын

    Superb punjab waleyo punjab waleya wlllo pyar 🇮🇳🇵🇰♥️❤️♥️♥️♥️♥️♥️♥️♥️♥️❤️❤️❤️❤️

  • @stevensingh7313
    @stevensingh7313 Жыл бұрын

    4o 50 foot tha... 😆😆😆😆😆😆😂😂😂😂😂😂😂👍👍👍

  • @manjindergill1867
    @manjindergill1867 Жыл бұрын

    ਬਹੁਤ ਵਧੀਆ ਪਰਿਵਾਰਕ ਕਾਮੇਡੀ ਰਾਣਾ ਸਾਬ ।

  • @BaldevRaj-jc7yo
    @BaldevRaj-jc7yo Жыл бұрын

    😂❤🎉😢😮😅 JIO RANA AND ASSOCIATES

  • @HarpreetSingh-qx9in
    @HarpreetSingh-qx9in Жыл бұрын

    Love from Harpreet Singh Jalandhar

  • @javeriaazan2971
    @javeriaazan2971 Жыл бұрын

    Nice 😅😅😅😅😅😅

  • @absolutelynot8558
    @absolutelynot8558 Жыл бұрын

    love you rana sab from india

  • @nasirasi
    @nasirasi Жыл бұрын

    Allah is Great

  • @sadamhussain1417
    @sadamhussain1417 Жыл бұрын

    Rana ijaz allha pak apko salmat rkhay or apkey teem ko ameen from🇸🇪 Sweden🇸🇪

  • @battery7635

    @battery7635

    Жыл бұрын

    kzread.info/dash/bejne/n5qsz8Nwo7C9Z5c.html

  • @kanwarnaunihalsinghaulakh6895
    @kanwarnaunihalsinghaulakh6895 Жыл бұрын

    ਰਾਣਾ ਸਾਹਬ ਅਸਲਾਮਆਲੇਕਮ ਗੁਰੂ ਫਤਿਹ ਪਰਵਾਨ ਹੋਵੇ ਤੁਸੀ ਜੁਗਤਾਂ ਬੜੀਆ ਵਧੀਆ ਦਿਖਾਓਂਦੇ ਹੋ ਬੜਾ ਮਜਾ ਆਓਦਾ ਹੈ ਅੱਲਾ ਦਾ ਫਜਲ ਹੋਵੇ ਮਾਂ ਬੋਲੀ ਪੰਜਾਬੀ ਨਾਲ ਇਸੇ ਤਰਾਂ ਹੀ ਪਿਆਰ ਕਰਦੇ ਰਹੋ ਪੰਜਾਬੀ ਲਿਖੋ ਤੇ ਪੜੋ ਧੰਨਵਾਦ From Amritsar PUNJAB

  • @sukhmaan4159
    @sukhmaan4159 Жыл бұрын

    ਰਾਣਾ ਆਗਿਆ ਰਾਣਾ ਆਗਿਆ 🤗🤗🤗

  • @sahdevsingh9057
    @sahdevsingh9057 Жыл бұрын

    ਸਾਰੀਆਂ ਵੀਡੀਓ ਬਹੁਤ ਵਧੀਆ ਹੈ 👍🌹🌹

  • @satyakijeet1815
    @satyakijeet1815 Жыл бұрын

    ਸਰਕਾਰਾ ਨੂੰ ਪਨਸੀ ਪਿਜਰੈ ਵਿੱਚ ਰੱਖਣ ਤੇ ਰੋਕ ਲੋਣੀ ਚਾਹੀਦੀ ਇਹ ਵੀਚਾਰੈ ਆਸਮਾਨ ਵਿੱਚ ਉੱਡਣ ਵਾਲੇ ਪੁਰੲਿਦੈ ਨੈ ਇਹ ਇੱਕ ਜੈਲ ਵਾ ਜਿਸ ਤਰਾ ਬਦੈ ਨੂ ਜੈਲ ਹੁੰਦੀ ਵਾ ਬੜਾ ਦੁਖ ਹੁੰਦਾ ਐਨਾ ਨੂੰ ਦੈਖ ਕੈ 😢

  • @Haryanaboys602
    @Haryanaboys602 Жыл бұрын

    one and the only best comedy love from punjab ludhiana(India)

  • @shivdevtanwal7320

    @shivdevtanwal7320

    Жыл бұрын

    💖Love you💖 Rana ji🌹 &🌹 all team 💝punjab🇮🇳 india 🇮🇳

  • @balvirsinghbrar1089
    @balvirsinghbrar1089 Жыл бұрын

    💚💚👍🌷🌷👌✌️🙏🙏💯🌷🌷Rana.Ji.Jandabad

  • @dayalsingh8878
    @dayalsingh8878 Жыл бұрын

    Very nice 👍 From India 🇮🇳

  • @rajadhaliwal7831
    @rajadhaliwal7831 Жыл бұрын

    ਬਹੁਤ ਸਾਰਾ ਪਿਆਰ ਚੜਦੇ ਪੰਜਾਬ ਵੱਲੋਂ

  • @AmarjitSingh-cq6sb
    @AmarjitSingh-cq6sb Жыл бұрын

    Love You Rana Saab India Punjab 🇮🇳 Tarn Taran to

  • @TheKhizermalik07
    @TheKhizermalik07 Жыл бұрын

    Tasleem shb smile is cute 🥰 hamesha hansty rahain ❤️ Need Khusra part 2

  • @saabsingh5644
    @saabsingh5644 Жыл бұрын

    ਚੜਦੇ ਪੰਜਾਬ ਤੋ ਵੀਰ ਬਹੁਤ ਵਧੀਆ ਵੀਰ💯💯

  • @khalsafauj4205
    @khalsafauj4205 Жыл бұрын

    ਰਾਣਾ ਭਾਜੀ ਤੁਹਾਨੂੰ ਤੇ ਤੁਹਾਡੀ ਸਾਰੀ ਟੀਮ ਨੂੰ ਸਤ ਸੀਰੀਆ ਅਕਾਲ ਜੀ

  • @ShamsherSingh-ou6ib
    @ShamsherSingh-ou6ib Жыл бұрын

    Love you Rana Saab from ludhiana punjab❤️

  • @sukhanpreetsingh7922
    @sukhanpreetsingh7922 Жыл бұрын

    Sat Sri Aakal Rana sahib god bless you from Punjab India

  • @amikhan7739
    @amikhan7739 Жыл бұрын

    Love you Ijaz Saab ji... from Ranguwal Ludhiana punjab

  • @user-dhillon3347
    @user-dhillon3347 Жыл бұрын

    ਬਹੁਤ ਵਧੀਆ ਰਾਣਾ ਜੀ ❤

  • @farhansaleemfami
    @farhansaleemfami Жыл бұрын

    سلام ؤ علیکم میرا ویر میری جند میرا پھرا میرا شھزادہ فخرے پنجاب فخرے پاکستان رانا اعجاز گریٹ کیا بات ہے جیندے وسدے رہو آمین

  • @deepgill4812
    @deepgill4812 Жыл бұрын

    Att video yr

  • @SoniSingh-gb4yp
    @SoniSingh-gb4yp Жыл бұрын

    ਵਾਹਿਗੁਰੂ ਜੀ

  • @ashokkumar-we4ee
    @ashokkumar-we4ee Жыл бұрын

    Fantastic.. Beautiful presentations by Team Rana ijaz....👍👍

  • @gamingbyagampreet5565
    @gamingbyagampreet5565 Жыл бұрын

    Bhut khoob 👌👌 love from panjab india

  • @VeerSingh-jd8pc
    @VeerSingh-jd8pc Жыл бұрын

    So very nice Rana Saab

  • @gurisingh2231
    @gurisingh2231 Жыл бұрын

    I’m watching your all videos from USA brother 😂❤

  • @sportsenc
    @sportsenc Жыл бұрын

    Appreciated Paaji but we also waiting for the funny call. ❤️

  • @narindermann1509
    @narindermann1509 Жыл бұрын

    Nice Video Rana Sabb Love From Hoshiarpur Punjab India

  • @vijayhans9114
    @vijayhans9114 Жыл бұрын

    Love you all Rana Sahab ji ❤️❤️❤️💞❤️💞❤️❤️❤️💞❤️💞❤️💞

  • @navjotsingh8865
    @navjotsingh8865 Жыл бұрын

    Very nice rana ijaj i love Pakistan.... Bahut sara pyar bathinda Punjab india to

  • @seemaklair995
    @seemaklair995 Жыл бұрын

    Respect lots of love Rana bhai 🇮🇳🇵🇰❤️♥️😍🥰🌹🌹

  • @bukhtiarshah9843
    @bukhtiarshah9843 Жыл бұрын

    Rana Ijaz sahab multi talented personality and Tasleem abass sahab the great and Shakeel raja sahab the great and Mujahid sahab the great love you so much ❤❤❤

  • @happehakla2503
    @happehakla2503 Жыл бұрын

    Siraaa bro 🙏🙏🇮🇳🇮🇳Punjab Ropar

  • @gambhir2011
    @gambhir2011 Жыл бұрын

    आप सब कलाकारों की आपसी कैमस्ट्री बहुत लाजवाब है।

  • @jassgill1319
    @jassgill1319 Жыл бұрын

    Sirrrraaaaa Bhaji love you ❤️❤️❤️❤️😍😍😍😍 from punjab india God bless you ❤️❤️😍😍😍🙏🙏

  • @manindersingh7856
    @manindersingh7856 Жыл бұрын

    Aa chak ek hor dhamaka Rana saab da ..parindeyan da bapari

  • @AT11092
    @AT1109211 ай бұрын

    I love you Makhiji.... Love you Beta ji.

  • @singhdhaliwal6483
    @singhdhaliwal6483 Жыл бұрын

    Very nice Tasleem and rana I don’t know other guy name he is doing very well also love Pakistan people from Canada 🇨🇦

  • @sherazshafique9460
    @sherazshafique9460 Жыл бұрын

    Enjoyed every single video of you. Quality comedy by Rana IJAZ and team highly appreciated 💕

  • @BalwinderSingh-ms4by
    @BalwinderSingh-ms4by Жыл бұрын

    Rana sahib thank you for best vedioes

  • @AjitSingh-if3lw
    @AjitSingh-if3lw Жыл бұрын

    good job sir jjjjjjj 🇮🇳🙏🌹❤

  • @baljindernriveer9614
    @baljindernriveer9614 Жыл бұрын

    Tasleem saab ji good heero from chad da Punjab

  • @AmrikSingh-sm4iq
    @AmrikSingh-sm4iq Жыл бұрын

    Tasleem saab aap ji de comedy alag level dee hai rana saab waheguru sada Charikla vich rakan.. 💐🙏

  • @crackmehkmapb02aale60
    @crackmehkmapb02aale60 Жыл бұрын

    From India punjab love you bro

  • @Craftandart00
    @Craftandart00 Жыл бұрын

    Nice 👍👍👍👍

  • @harpalmadahar1941
    @harpalmadahar1941 Жыл бұрын

    ਬਹੁਤ ਵਧੀਆ, ਜੋ ਰੋਦਿਆਂ ਨੂੰ ਹੱਸਣ ਲਾ ਦੇਵੇ। ਟੀਮ ਨੂੰ ਮੁਬਾਰਕਾਂ, ਏਕ ਸੇ ਵੜ ਕਰ ਏਕ।

  • @AliRaza-ql2yi

    @AliRaza-ql2yi

    Жыл бұрын

    Geo Rana shb good 👍 jobs mashallah

  • @mastansinghshant4691
    @mastansinghshant4691 Жыл бұрын

    Rana ijaj Love you 🙏🇮🇳🙏🇵🇰🙏❤️

Келесі