Rana Gurjeet Exclusive Interview | ਸੁਣੋ ਨਿੱਜੀ ਜ਼ਿੰਦਗੀ ਤੋਂ ਲੈ ਕੇ ਸਿਆਸਤ ਤੱਕ ਦੇ ਹਰ ਸਵਾਲ ਦਾ ਜਵਾਬ | N18V

Rana Gurjeet Exclusive Interview | ਸੁਣੋ ਨਿੱਜੀ ਜ਼ਿੰਦਗੀ ਤੋਂ ਲੈ ਕੇ ਸਿਆਸਤ ਤੱਕ ਦੇ ਹਰ ਸਵਾਲ ਦਾ ਜਵਾਬ | N18V
#ranagurjeetsingh #congress #news18punjab #punjablatestnews #punjabnews #breakingnews
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News 18 Punjab/Haryana/Himachal is an exclusive news channel on KZread which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |n18oc_Punjab
Subscribe to our channel: bit.ly/1IMIp73
For Latest news and updates, log on to: bit.ly/2Cx91Ok
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 59

  • @thehunterking8711
    @thehunterking87112 ай бұрын

    ਪ੍ਰਮਾਤਮਾ ਵਿੱਚ ਵਿਸ਼ਵਾਸ ਰੱਖਣ ਵਾਲੇ ਇੰਨਸਾਨ ਹਨ ਰਾਣਾ ਗੁਰਜੀਤ ਸਿੰਘ ਜੀ, ਹਰ ਗੱਲ ਉੱਤੇ ਕਹਿੰਦੇ ਹਨ ਕਿ ਆਹ ਕੰਮ ਆਪਣਾ ਬਣ ਗਿਆ ਸੀ ਪ੍ਰਮਤਮਾ ਦੀ ਕਿਰਪਾ ਨਾਲ ❤

  • @Sukh_sandhu619
    @Sukh_sandhu6192 ай бұрын

    ਬਹੁਤ ਵਧੀਆ ਵਿਚਾਰ ਸੀ੍: ਗੁਰਜੀਤ ਸਿੰਘ ਜੀ ਰਾਣਾ

  • @lallytoor1507
    @lallytoor15072 ай бұрын

    ਰਾਣਾ ਗੁਰਜੀਤ ਸਿੰਘ ਜੀ ਪ੍ਰਮਾਤਮਾ ਉੱਪਰ ਪੂਰਨ ਵਿਸ਼ਵਾਸ਼ ਰੱਖਕੇ ਹੀ ਨਵਾਂ ਕੰਮ ਕਰਦੇ ਹਨ ਅਤੇ ਸਫਲਤਾ ਪ੍ਰਾਪਤ ਹੁੰਦੀਆਂ ਹਨ ਰਾਣਾ ਗੁਰਜੀਤ ਸਿੰਘ ਜੀ ਬੜੇ ਤਕੜੇ ਸਿਆਸੀ ਖਿਡਾਰੀ ਹਨ ਪੰਜਾਬ ਦੇ ਵਿਧਾਨ ਸਭਾ ਹੱਲਕੇ ਕਪੂਰਥਲਾ ਅਤੇ ਸੁਲਤਾਨਪੁਰ ਲੋਧੀ ਅਤੇ ਨਾਲ ਲੱਗਦੇ ਹੋਰ ਹੱਲਕੇ ਵੀ ਰਾਣਾ ਜੀ ਦੀ ਛੱਤਰੀ ਥੱਲੇ ਹਨ ਮੈਂ ਅਜੇ ਤੱਕ ਰਾਣਾ ਜੀ ਦੇ ਦਰਸ਼ਨਾਂ ਨਹੀ ਕੀਤੇ ਪਰ ਉਹਨ੍ਹਾ ਦੀਆਂ ਸੋਚਾਂ ਕਾਬਲੇ ਤਾਰੀਫ ਹਨ From- NRI Jasbir lally toor California U.S.A.

  • @Gurtej321
    @Gurtej3212 ай бұрын

    ਰਾਣਾ ਗੁਰਜੀਤ ਸਿੰਘ ਜੀ ਤੁਸੀ ਇੱਕ ਇਮਾਨਦਾਰ ਇਨਸਾਨ ਹੋ ਇਮਾਨਦਾਰੀ ਨਾਲ ਸਿੱਖਾਂ ਤੇ ਪੰਜਾਬ ਦੇ ਲੋਕਾਂ ਦੀ ਸੇਵਾ ਕਰੋ

  • @HariSingh-ud5up

    @HariSingh-ud5up

    2 ай бұрын

    M

  • @HariSingh-ud5up

    @HariSingh-ud5up

    2 ай бұрын

    L

  • @GurpreetSingh-cx9tz
    @GurpreetSingh-cx9tz2 ай бұрын

    Daler leader hai rana gurjit jinda Dil ensan

  • @BUSSERVICEBUS
    @BUSSERVICEBUS2 ай бұрын

    LOVE YOU RANA JI❤❤❤❤❤

  • @prabshransonu788
    @prabshransonu7882 ай бұрын

    ਜਿੱਥੇ ਰਾਣਾ ਉੱਥੇ ਜਾਣਾ

  • @karamsingh5855
    @karamsingh58552 ай бұрын

    ਰਾਣਾ ਗੁਰਜੀਤ ਸਿੰਘ ਬੱਬਰ ਸ਼ੇਰ ਹਨ ਪੰਜਾਬ ਦੇ

  • @kiransinghgill1793
    @kiransinghgill17932 ай бұрын

    ਆਹ ਪੱਤਰਕਾਰ ਜੇਹਾ ਗੱਲਾਂ ਕੱਚੀਆਂ ਜੇਹੀਆਂ ਕਰਦਾ ਰਹਿੰਦਾ ਪਤਾ ਨਹੀਂ ਕਿਉਂ ਲੱਗਦਾ ਹੁੰਦਾ ਜਿਵੇਂ ਚਮਚੀ ਜੇਹੀ ਮਾਰੀ ਜਾਂਦਾ ਜਾਂ ਐਵੇਂ ਗਰੀਬੀ ਦਾਅਵੇ ਨਾਲ ਮਿੰਨਤਾਂ ਜੇਹੀਆਂ ਕਰਦਾ ਰਹਿੰਦਾ ਜਿਵੇਂ ਕਹਿੰਦਾ ਸੀ ਘਰ ਦੇਖਣਾ ਫੇਰ ਵਿੱਚ ਕੋਈ ਪੁੱਠੀ ਜੇਹੀ ਛੱਡ ਦਿੰਦਾ ਪਤੰਦਰਾ ਅੱਗੇ ਰੰਧਾਵੇ ਤੋ ਤਾਂ ਬਚ ਗਿਆ ਸੀ ਪਰ ਇਹ ਰਾਣੇ ਨੇ ਗੇਟ ਬੰਦ ਕਰਵਾ ਲੈਣਾ ਤੇ ਤੂੰ ਔਖਾ ਹੋਣਾ ਸੋ ਸੰਭਲ ਜਾ ਮੇਰਾ ਵੀਰ...

  • @prabshransonu788
    @prabshransonu7882 ай бұрын

    Rana good man

  • @sukhjapsingh3715
    @sukhjapsingh37152 ай бұрын

    Very impressive interview of Rana Jee

  • @DhadiTarsem
    @DhadiTarsem2 ай бұрын

    Yaran da yar rana❤

  • @gurdeepgogi5951
    @gurdeepgogi59512 ай бұрын

    ਇੱਕ ਧੜੱਲੇਦਾਰ, ਬੇਬਾਕ ਲੋਕ ਆਗੂ 🎉🎉🎉

  • @GopiSinghBatala
    @GopiSinghBatala2 ай бұрын

    Rana Gurjeet dhakar banda

  • @user-kh1jh1qt9m
    @user-kh1jh1qt9m2 ай бұрын

    Next cm punjab

  • @sukhwindersidhu9105
    @sukhwindersidhu91052 ай бұрын

    ਰਾਣਾ ਸਹਿਬ ਜੇਕਰ ਤੁਹਾਨੂੰ ਮੁੱਖ ਮੰਤਰੀ ਜਾ ਕੋਈ ਵੱਡਾ ਅਹੁਦਾ ਮਿਲਦਾ ਹੈ ਤਾਂ ਤੁਸੀਂ‌ ਜਿਸ ਘਰ ਕੋਠੀ ਵਿੱਚ ਹੁਣ ਰਹਿੰਦੇ ਹੋ ਇਥੇ ਹੀ ਰਹਿ ਕੇ ਕੰਮ ਕਾਜ ਕਰੋਗੇ ਤੁਸੀਂ ਸਰਕਾਰੀ ਕੋਠੀਆਂ ਸਰਕਾਰੀ ਕਾਰਾਂ ਦਾ ਖਹਿੜਾ ਛੱਡ ਦਿਉਗੇ । ਵੈਸੇ ਤਾਂ ਭਾਵੇਂ ਕੋਈ ਵੀ ਵਿਅਕਤੀ ਐਮਐਲਏ ਜਾ ਐਮ ਪੀ ਬਣ ਜਾਂਦਾ ਹੈ ਅਤੇ ਜਿਵੇਂ ਜਿਵੇਂ ਅਹੁਦੇ ਵੱਧਦੇ ਜਾਂਦੇ ਉਸ ਹਿਸਾਬ ਕਿਤਾਬ ਨਾਲ ਸੁਰੱਖਿਆ ਦਾ ਮਾਮਲਾ ਵੱਧ ਜਾਂਦਾ ਬੇਸ਼ੱਕ ਕੋਈ ਵੀ ਕਹੀ ਜਾਵੇ ਕਿ ਮੈਂ ਵੀ ਆਈ ਪੀ ਸਰੁੱਖਿਆ ਨਹੀਂ ਲਵਾਂਗਾ ਜਾ ਆਮ ਲੋਕਾਂ ਵਿੱਚ ਰਹਾਵਾ ਗਾ ਤਾਂ ਇਹ ਸਭ ਕੁੱਝ ਝੂਠ ਹੁੰਦਾ ਹੈ ਕਿਉਂਕਿ ਜੇਕਰ ਸਰਦਾਰ ਪਰਤਾਪ ਸਿੰਘ ਕੈਰੋਂ ਦੀ ਸਰੁੱਖਿਆ ਮਿਲੀ ਹੁੰਦੀ ਸ਼ਾਇਦ ਉਦੋਂ ਦੇ ਹਿਸਾਬ ਨਾਲ ਉਸ ਦੀ ਮੌਤ ਨਾ ਹੁੰਦੀ ਹੈ। ਬੇਸ਼ੱਕ ਆਪ ਵਿਆਕਤੀ ਕਿੰਨਾ ਵੀ ਚੰਗਾ ਹੋਵੇ ਪਰ ਜਦੋਂ ਤੁਸੀਂ 59 ਜਾਂ ਉਸ ਤੋਂ ਵੱਧ ਐਮਐਲਏ ਨੂੰ ਆਪਣੇ ਨਾਲ ਰੱਖਣਾ ਹੋਵੇਗਾ ਤਾਂ ਫਿਰ ਕੁੱਝ ਮੁੱਦਿਆਂ ਉਪਰ ਸਮਝੋਤੇ ਅਧੀਨ ਚੱਲਣਾ ਪੈਂਦਾ ਕਿਉਂਕਿ ਵਿਰੋਧੀ ਧਿਰ ਨੇ‌ ਉਸ ਦੇ ਐਮਐਲਏ ਨੂੰ ਪੈਸਿਆਂ ਨਾਲ ਵੀ ਅਤੇ ਅਹੁਦਿਆਂ ਦਾ ਲਾਲਚ ਦੇ ਕੇ ਜਾਂ ਫਿਰ ਜਿਵੇਂ ਹੁਣ ਕੇਂਦਰ ਵਿੱਚ ਭਾਜਪਾ ਦੀ ਸਰਕਾਰ ਹੈ ਤਾਂ ਜਿੰਨੀਆਂ ਵੀ ਵਿਰੋਧੀ ਧਿਰਾਂ ਹਨ ਉਨ੍ਹਾਂ ਦੇ ਲੀਡਰਾਂ ਨੂੰ ਈਡੀ, ਸੀਬੀਆਈ ਨਾਲ ਵੀ ਪਾਰਟੀ ਵਿੱਚ ਸ਼ਾਮਿਲ ਹੋਣ ਲਈ ਦਬਾਇਆ ਜਾਂਦਾ ਹੈ।

  • @khalsafarm4399
    @khalsafarm43992 ай бұрын

    Next MP rana ji Sri anandpur sahib

  • @parwindersingh-kf1rt
    @parwindersingh-kf1rt2 ай бұрын

    ਪੱਤਰਕਾਰ ਵੀਰ ਅਪਣੇ ਤੋਂ ਵੱਡੇ ਦੇ ਸਾਹਮਣੇ ਬੈਠਣ ਦਾ ਤਰੀਕਾ ਸਿੱਖੋ , ਲੱਤ ਤੇ ਲੱਤ ਰੱਖਕੇ ਅਗਲੇ ਮੁਹਰੇ ਜੁੱਤੀ ਕਰਕੇ ਨਹੀਂ ਬੈਠੀਦਾ ਧੰਨਵਾਦ

  • @psbrar6429

    @psbrar6429

    2 ай бұрын

    Bai Ji ehe fukrey parerkar hen

  • @ravichatha
    @ravichatha2 ай бұрын

    Dhakar jatt he rana Sanu Maan he

  • @kamalsaab-bx6te
    @kamalsaab-bx6te2 ай бұрын

    Weldon rana g

  • @brarbrar6884
    @brarbrar68842 ай бұрын

    ਨਪਿੰਦਰ ਆ ਗਿਆ ਸੁੱਖੀ ਰੰਧਾਵੇ ਆਲੇ ਕਾਂਡ ਬਾਅਦ ਅੱਜ ਦੇਖਿਆ😂🤣

  • @kulwinderbrar2537
    @kulwinderbrar25372 ай бұрын

    ih jatt ne bhjaya khehra

  • @Harvindersinghfarmer
    @Harvindersinghfarmer2 ай бұрын

    ਰੱਬ ਕਰੇ ਮੇਰੇ ਵਰਗਾ ਪੰਜਾਬ ਦਾ ਮੁੱਖ ਮੰਤਰੀ ਬਣੇ ਫਿਰ ਥੋਡੀ ਬੁੰ ਉੱਥੋ ਪਾੜੂ ਜਿੱਥੇ ਟਾਂਕੇ ਨਾ ਲੱਗਣ

  • @socialdemocracy8508

    @socialdemocracy8508

    2 ай бұрын

    Kaaran v dasso bhaji

  • @MrJapjee
    @MrJapjee2 ай бұрын

    ਰਾਣਾ ਜੀ ਤੁਸੀਂ ਖੁਦ ਪਾਰਲੀਮੈਂਟ ਛੱਡ ਕੇ ਐਮਐਲਏ ਬਣ ਰਹੇ ਹੋ 2004 ਚ ਤੁਸੀਂ ਪਾਰਲੀਮੈਂਟ ਚ ਗਏ ਸੀ ਉਸ ਤੋਂ ਬਾਅਦ ਤੁਸੀਂ ਕਿੰਨੀ ਵਾਰ ਐਮਐਲਏ ਬਣ ਚੁੱਕੇ ਹੋ ਕਿ ਤੁਸੀਂ ਵੀ ਮੁੱਖ ਮੰਤਰੀ ਬਣਨ ਦੀ ਦੌੜ ਚੋਂ ਜੇ ਤੁਸੀਂ ਵੀ ਦੌੜ ਚੋਂ ਤਾਂ ਹਰ ਕਿਸੇ ਦਾ ਆਪਣਾ ਹੱਕ ਹੈ ਇਸ ਲਈ ਇਹ ਤਾਨੇਬਾਜੀ ਮਾਰਨੀਆਂ ਛੱਡ ਦੋ ਪਲੀਜ਼ ਆਪਣਾ ਕੰਮ ਕਰੋ ਦੂਸਰੀ ਗੱਲ ਰਾਣਾ ਜੀ ਰਾਜੇ ਰਾਣੇ ਰਹਿਣ ਨਹੀਂ ਦੇਣੇ ਇਹ ਮੁੰਡਾ ਪਿਸ਼ਾਬ ਕੱਢ ਦੂ ਇਹ ਗੱਲ ਤੁਹਾਡੀ ਕੰਪੇਨਿੰਗ ਦੇ ਦੌਰਾਨ ਹੋਈ ਸੀ ਨਾ ਕੀ ਤੁਹਾਡੇ ਮੁੰਡੇ ਦੇ ਇਲੈਕਸ਼ਨ ਚ ਖੜੇ ਹੋਣ ਤੋਂ ਪਹਿਲਾਂ ਸੋ ਇਹ ਬਹਾਨੇਬਾਜ਼ੀਆਂ ਫੇਰ ਤੁਸੀਂ ਕਰ ਰਹੇ ਹੋ ਨਾ ਕਰੋ ਆਪਣੇ ਮੁੰਡੇ ਨੂੰ ਖੜਾ ਕੇ ਉਸ ਤੋਂ ਬਾਅਦ ਹੁਣ ਬਹਾਨਾ ਲੱਭ ਰਹੇ ਹੋਏ ਮੇਰੇ ਮੁੰਡੇ ਨੂੰ ਕਿਸੇ ਨੇ ਚੈਲੇੰਜ ਕਰਤਾ ਸੀ ਕਿਸੇ ਨੇ ਨਹੀਂ ਕੀਤਾ ਸੀ ਤੁਸੀਂ ਖੁਦ ਆਪਣੇ ਮੁੰਡੇ ਨੂੰ ਖੜਾਇਆ ਬਾਅਦ ਚੋਂ ਕਿਸੇ ਨੇ ਕੋਈ ਬੋਲਿਆ ਉਹਦੇ ਚੋਂ ਤੁਸੀਂ ਕਹਿ ਰਹੇ ਹੋ ਕਿ ਸਾਨੂੰ ਚੈਲੇੰਜ ਕੀਤਾ ਸੀ ਜੇ ਬਾਕੇ ਰਾਣੇ ਹੋ ਤਾਂ ਰਾਣਿਆਂ ਵਾਲੀ ਗੱਲ ਕਰੋ ਐਵੇਂ ਝੂਠ ਨਾ ਬੋਲੋ ਇਹ ਤਾਂ ਬਾਅਦ ਚੋ ਹੋਇਆ ਸੀ

  • @RamanDeep-cv8rq
    @RamanDeep-cv8rq2 ай бұрын

    Punjab next cm 27 vich charanjeet Singh channi saab honge eh pakka aa jis ne congrass party vich rehna rave nahi ta ja sakde

  • @user-hn1gd5oq2u
    @user-hn1gd5oq2u2 ай бұрын

    ਜ਼ਿਮਨੀ ਚੋਣ ਜਲੰਧਰ ਦੇ ਮੇਨ ਇਨਚਾਰਜ ਰਾਣਾ ਸਾਹਿਬ ਜੀ ਸਨ ਪਰ ਉਹ ਤਾਂ ਬੁਰੀ ਤਰ੍ਹਾਂ ਨਾਲ ਮੈਡਮ ਕਰਮਜੀਤ ਕੌਰ ਜੀ ਹਾਰ ਗਏ ਸਨ

  • @thehunterking8711

    @thehunterking8711

    2 ай бұрын

    ਓਦੋਂ ਲੋਕ ਕੈਪਟਨ ਦੇ ਕੀਤੇ ਝੂਠੇ ਵਾਅਧਿਆਂ ਤੋਂ ਦੁਖੀ ਸਨ, ਕਰਮਜੀਤ ਮੈਡਮ ਨੂੰ ਲੋਕਾਂ ਨੇ ਓਦੋਂ ਭੰਡ ਦੇ ਮੂੰਹ ਨੂੰ ਜਿੱਤਾ ਦਿੱਤਾ ਹੋਵੇਗਾ, ਨਹੀਂ ਰਾਣਾ ਸਾਹਿਬ ਨਾਲ ਉਨਾਂ ਦਾ ਕੋਈ ਮੁਕਾਬਲਾ ਨਹੀਂ ਹੈ

  • @thehunterking8711
    @thehunterking87112 ай бұрын

    ਡਿਬਰੂਗੜ ਕੈਦ ਪੰਜਾਬ ਦੇ ਨਿਰਦੋਸ਼ ਨੌਜਵਾਨ ਰਿਹਾਅ ਕਰੋ, 🔥🔥 ਕਿਸਾਨ-ਮਜ਼ਦੂਰ ਅੰਦੋਲਨ ਜ਼ਿੰਦਾਬਾਦ 🔥🔥 👉🏻 ਸ਼ਰਾਬੀ-ਭੰਡ ਝਾੜੂ-ਪਾਰਟੀ, ਭਾਜਪਾ ਮੁਰਦਾਬਾਦ👎🏻👞👟

  • @BaldevSingh-cr7km
    @BaldevSingh-cr7km2 ай бұрын

    ek.gal.chete.rakhio.jihre.lidar.partian.saddke.gay.ho.jitna.koi.nahi.par.apni.jamir.na.shdo

  • @thehunterking8711
    @thehunterking87112 ай бұрын

    🔥ਭਾਈ ਅੰਮ੍ਰਿਤਪਾਲ ਸਿੰਘ ਅਤੇ ਸਾਥੀ ਰਿਹਾਅ ਕਰੋ🔥 👉🏻 ਭਗਵੰਤਾ-ਬੁੱਚੜ ਝਾੜੂ-ਪਾਰਟੀ, ਬੀਜੇਪੀ ਮੁਰਦਾਬਾਦ👎🏻 👎🏻🔥👎🏻🔥👎🏻🔥👎🏻🔥👎🏻🔥👎🏻🔥👎🏻🔥👎🏻🔥

  • @punrajsingh1857
    @punrajsingh18572 ай бұрын

    Sukhi Randhawa yaad kr re c Napinder

  • @hardeepshergillhardeepsher2916
    @hardeepshergillhardeepsher29162 ай бұрын

    Pater kar ber g sabal kar hun ja ke

  • @RamanDeep-cv8rq
    @RamanDeep-cv8rq2 ай бұрын

    Rana nu koi ni puchda eh ta Aamir lok aa

  • @hardeepshergillhardeepsher2916
    @hardeepshergillhardeepsher29162 ай бұрын

    Kade phagware gane mil de pase deo kesana de

  • @gagandeepsingh-cv9uc
    @gagandeepsingh-cv9uc2 ай бұрын

    Khaira. Ko. Bahut. Chalu. A. Salla. Up. Da. Bei

  • @sukhmindershammu
    @sukhmindershammu2 ай бұрын

    Very immature conduct by the journalist. Yet great talk by Mr. Rana..

  • @mandeep9796

    @mandeep9796

    2 ай бұрын

    Absolutely agree with you!

  • @rashpalsinghkhakh4635
    @rashpalsinghkhakh46352 ай бұрын

    ਅਕਾਲੀ ਦਲ

  • @mandeep9796
    @mandeep97962 ай бұрын

    This anchor was Headach to watch. In entire interview he is trying to be oversmart but looks like a joker. He is asking such silly questions that even Mr. Rana had to said “ki dimag to km le liya kar” 36:29 …. News channels should hire serious anchors not these jokers who exaggerate things like Godi media.

  • @hardeepshergillhardeepsher2916
    @hardeepshergillhardeepsher29162 ай бұрын

    Tusi sogar kan de pase keo ne dende milla da

  • @DavinderSingh-xj4ip
    @DavinderSingh-xj4ip2 ай бұрын

    Sub business ha emi drama kri jande

  • @jhajjinderjit9526
    @jhajjinderjit95262 ай бұрын

    ਪਤੜਕਾਰਾ ਤੂੰ ਸਿਰੇ ਦੱਗੜ ਦੱਲਾ ਸੀ ਦੱਲਪੁਣਾ ਹੀ ਕਰੇਗਾ

  • @psbrar6429

    @psbrar6429

    2 ай бұрын

    Fukra no, I

  • @1981Shammi
    @1981Shammi2 ай бұрын

    Reporter saab interview cut …..but apna jakkar yadda marr gya ……Jiss fuffar kol gya c …..onnu ve bollan da ….awa pkaiii mar gya patkaaaar saab

  • @DhadiTarsem
    @DhadiTarsem2 ай бұрын

    Yodhe soorme ajj v arhde a

  • @santokhsingh5221
    @santokhsingh52212 ай бұрын

    Rana g sh Anand pur.sahib.to.ajo

  • @hardeepshergillhardeepsher2916
    @hardeepshergillhardeepsher29162 ай бұрын

    Pater kar bere tale keo lagde

  • @RamanDeep-cv8rq
    @RamanDeep-cv8rq2 ай бұрын

    Es nu nu ki pata ki gareebi ki hundi eh ta bakwas karda me kissan ha kissana da Ghar ehda da hunda such dasyo punjab vasio

  • @jatindersingh7387
    @jatindersingh73872 ай бұрын

    Naal kug nai jaana ethe hi reh jana badal nal le gia oh ghaa ogiaa pia jis jaga dhoo dhoo kar ke machia 5 vaar da mukhmamtri te dunia da ameer sikh

  • @GurdevSingh-rn5ct
    @GurdevSingh-rn5ct2 ай бұрын

    Fuduintervew

  • @hardeepshergillhardeepsher2916
    @hardeepshergillhardeepsher29162 ай бұрын

    Mill phagbare nu

  • @readymadegarmentwholesale628
    @readymadegarmentwholesale6282 ай бұрын

    Khaira nu thoko

Келесі