Ram Mandir 'ਤੇ ਹਿੰਦੂ ਧਰਮ ਦੇ ਸਭ ਤੋਂ ਵੱਡੇ ਗੁਰੂ Shankaracharya Avimukteshwaranand ਦਾ ਵੱਡਾ Interview
Ram Mandir 'ਤੇ ਹਿੰਦੂ ਧਰਮ ਦੇ ਸਭ ਤੋਂ ਵੱਡੇ ਗੁਰੂ ਸ਼ੰਕਰਾਚਾਰੀਆ ਦਾ Exclusive Interview
ਦੇਖੋ ਸਿੱਖ ਧਰਮ ਬਾਰੇ ਰੱਖਦੇ ਨੇ ਕਿੰਨੀ ਸ਼ਰਧਾ, 'ਜੇ ਗੁਰੂ ਗੋਬਿੰਦ ਸਿੰਘ ਜੀ ਨਾ ਹੁੰਦੇ ਤਾਂ ਤਾਂ ਸਾਡਾ ਧਰਮ ਕੌਣ ਬਚਾਉਂਦਾ ?'
ਕਿਹਾ 'ਅਧੂਰੇ ਮੰਦਰ 'ਚ 'ਪ੍ਰਾਣ-ਪ੍ਰਤਿਸ਼ਠਾ' ਕਰਨ ਦੀ ਏਨੀ ਕੀ ਕਾਹਲੀ ?'
#ShankaracharyaAvimukteshwaranand #JyotirmathShankaracharya #ExclusiveInterview #Shankaracharya #SanatanaDharma #Sanatan #Hindu #Hinduism #RamMandir #Ram #BJP #Ayodhya #India #NarendraModi #Hindutva #JaiShriRam #Hindustan #AyodhyaRamTemple #AyodhyaRamMandir #ProPunjabTv
Join this channel to get access to perks:
/ @propunjabtv
Pro Punjab Tv
Punjabi News Channel
India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
Like us on Facebook: / propunjabtv
Tweet us on Twitter: / propunjabtv
Follow us on Instagram: / propunjabtv
Website: propunjabtv.com/
Pro Zindagi Facebook: / prozindagitv
Пікірлер: 987
ਸਾਡੇ ਸਿੰਘ ਸਾਹਿਬਾਨ ਨੂੰ ਕੁਝ ਸਿੱਖਣਾ ਚਾਹੀਦਾ ਹੈ, ਇੰਨਾ ਸ਼ੰਕਰਾਚਾਰੀਆ ਜੀ ਤੋਂ, ਜਿਹੜੇ ਰਾਜਨੀਤਕ ਲੋਕਾਂ ਅੱਗੇ ਝੁਕੇ ਨਹੀਂ ਹਨ, ਜੋ ਬਾਦਲਾਂ ਦੇ ਤੋਤੇ ਬਣ ਕੇ ਬੋਲਦੇ ਹਨ
@manpreet_1506
6 ай бұрын
Bilkul sahi keha ji
@inderkumar3092
6 ай бұрын
Bilkul right g ! Sadey walea da bura haal hai bs politics kr rhe
@badboy-iz9ow
6 ай бұрын
sahi kya
@user-oh6fc9io4u
6 ай бұрын
Right
@Nitish.Singhal
6 ай бұрын
Babaji ye bhi unse kam nhi hai Ye kbhi bhi Dalit samaj, tribal samaj ke liye nhi bolega .... Waha pe iska Dharm Shatr dikhayi nhi deta
असली संत महात्मा शंकराचार्य जी ने बिल्कुल सही ओर सच कहा
ਸੱਚ ਬੋਲਣ ਲਈ ਹਿੰਮਤ ਤੇ ਧਰਮ ਦਾ ਗਿਆਨ ਹੋਣਾ ਲਾਜ਼ਮੀ ਹੈ 👌❤🙏🙏
ਸਾਡੇ ਸਿੰਘ ਸਾਹਿਬਾਨ ਨੂੰ ਵੀ ਇਹੋ ਜਿਹੇ ਵਿਦਵਾਨਾਂ ਤੋਂ ਕੁੱਝ ਸਿੱਖਣ ਦੀ ਜ਼ਰੂਰਤ ਹੈ
ਮਾਨਯੋਗ ਸ਼ੰਕਰਾਚਾਰੀਆ ਜੀ ਨੇ ਬਹੁਤ ਖੂਬ ਕਿਹਾ। ਇਸ ਨੂੰ ਕਹਿੰਦੇ ਹਨ ਧਰਮ ਗੁਰੂ।
ਸਹੀ ਕਹਾ ਜੀ ਜੈ ਸ੍ਰੀ ਰਾਧੇ ਕ੍ਰਿਸ਼ਨਾ ਜੀ ਆਪ 1 ਸੱਚੇ ਸਨਾਤਨੀ ਹਿੰਦੂ ਹੋ ਜੀ 👌👌🙏👌
Very intellectual ShanakarAacharyji.. Great teachings
@abhayasahoo8374
6 ай бұрын
Kiya example ... kejriwal kaisa
@Yo-yo-uu3wl
6 ай бұрын
Shankrcharya hundae hi intelligent nai.. mgr ehnaa lokaa nae hindu samaaj nu ki ditaa eah v sawal hai…..
@achyutambharatam2116
6 ай бұрын
Aha shankarachaarya nhi haiga. Enhu edde khudh de mittar shankarachaarya hi nhi mande
Very peaceful mind Swami ji I m belongs to Sikh com I heartly respect him 🙏🙏🙏🙏🙏🙏🙏🙏🙏🙏
शंकराचार्य जी की बहादुरी देख कर मैं दंग हूँ। कोटि कोटि नमन आपको।
@rishivinkalvijay5930
6 ай бұрын
MULLE JIHADI TU HAR JAGAH KYU PAHUNCHTA H BE TU APNE PANTH KO DEKH
2500 yrs ago and still standing firm on Adi Shankar acharya teachings in 2024. 🙏😢
@Yo-yo-uu3wl
6 ай бұрын
Veer Shankrcharya nae Santana dhrm nu protect kitaa no doubt…… mgr eah hindu samaj lyaee ki krr rahae nae??? Eah yaat paat nu khtm nehi krna chahundae.. eah cast system ch vishwaash krdae nae… kinae gurukul chaltae jaa rahae nae ehna walon??? Ajj hinduo nu eah nehi pata Shankrcharya ki hai….. ehna sankcharyaaa daa Santana vikaas lyaee ki yogdaan hai last 100 saal ton… palghr ch sadhu daa murder hoyaa ehna walo koi agitation nehi.. bengal ch 2/3 haftae pehla sadhuaa nu kut maar kiti gyaee koi ehna walo statement nehi….. eah sadae guru nae mgr rajniti eah v krdae nae…. Ehna daa raam mandir lyaee ki yogdhaan hai???? Ehnaa nu Santana warae lokaa nu yagrut krna chahida hai…. Mai ehnaa daa sarkaar krda… mgr cast system tae ehnaa dae yo vichaar nae oh ikk dmm glt nae
@karamjitsingh7958
6 ай бұрын
Dharm hamesha sachaie per he kherra hai
@harpalkaur8538
6 ай бұрын
@karamjitsing mo I'm inh7958
@singhharbhajan2986
6 ай бұрын
ਤੀਰਥ ਵਡਾ ਕਿ ਹਰਿ ਕਾ ਦਾਸ। ੍ਰ੍੍੍ ਹਰਿ ਕਾ ਦਾਸ ੍੍੍ਰਵਡਾ
@Yo-yo-uu3wl
6 ай бұрын
@@singhharbhajan2986 teerath tae daas ki tulna … teerath daa apna mahtv hai .. daas daa apna….
We have Proud for our true Shankercharia of Bharat.🙏
@Nitish.Singhal
6 ай бұрын
Jis Din ye politics ki Jagah dalit samaj , tribal samaj ke liye khada ho Ya phir jaativad ko khatam krne ki baat kre uss din proud krna
@baldevsidhu7719
6 ай бұрын
@Nitish Singhal Well said 🙏
@Psychos04
6 ай бұрын
@@Nitish.Singhal that is also important.
@Nitish.Singhal
6 ай бұрын
@@Psychos04 It is most important, even more important then any temple or mosque....
@Sonu-wf8rf
6 ай бұрын
@@Nitish.Singhal jaati concept humare samaj ki Shakti h murkh gabbar bhakt Itna shock h muslim ban ja budhist Bano ja 😂 jo banna h ban ja jaati apne aap Banti Chali jayegi murkh
हम आदर करते हैं आप का स्वामी जी। आप सच्चे ज्ञानी है।
We, Sikhs, respect honest and bold Shankracharya Ji. He is a great Guru of India. We salute him. Waheguru ji 🙏
@amiindra
6 ай бұрын
Only because he is saying something against Ram mandir Pransthista.. do you also aligbed with his views on society social structure cast system and other religions
@achyutambharatam2116
6 ай бұрын
@@amiindrashi kiha uhu puneet sahani jeda sach bolda unhu aha saare maaran nu turde hae.
@hackbaba999
6 ай бұрын
@@amiindrayou still haven't watched the video have you? Or you would've gotten the reason on why is he praising him. Coz the guidelines/maryada isn't being followed properly that's why the shankaracharya is against this event. You guys don't even know what's inside your own holy book and it's rules and then also have the audacity to say that the topmost guru is against your own religion 💀 Seems like the bj party has become the only religion y'all know and follow these days lol
@ksp9307
6 ай бұрын
@@amiindrabecause he has the courage to told truth in public
गुरुजी बिल्कुल सत्य कह रहे हैं जी को कोई लालच नहीं है गुरुजी के पास सबसे बड़ा पद है
Real Interview.... जय श्रीराम 👏🚩 जय शंकराचार्य जी महाराज ❤😊
बुद्धिमान लोग ऐसे होते, बहुत सांत और स्वाभाविक तरीके से बात करने की शैली.... बहुत साफ़ और सत्य को सत्य बोलना 🙏 दिल खुश हो जाता है ऐसे लोगों को सुन कर
ਸ਼ੰਕਰਾਚਾਰੀਆ ਸਾਹਿਬ ਜੀ ਨੇ ਪੂਰੀ ਤਰ੍ਹਾਂ ਸ਼ਾਸਤਰ ਅਨੁਸਾਰ ਆਚਰਣ ਕਰਦਿਆਂ ਹੋਇਆਂ ਹਰ ਸਵਾਲ ਦਾ ਸਟੀਕ ਜਵਾਬ ਦਿੱਤਾ। ਉਹ ਵਾਕਈ ਸਤਿਕਾਰ ਆਦਰ ਦੇ ਪਾਤ੍ਰ ਹਨ। ਉਹਨਾਂ ਨੇ ਸਚਾਈ ਨਾਲ ਸ਼ਾਸਤਰ ਅਨੁਸਾਰ ਆਪਣਾ ਧਰਮ ਨਿਭਾਇਆ ਹੈ। ਉਹ ਜਰਾ ਵੀ ਰਾਜਨੀਤਕ ਦਬਾਅ ਹੇਠ ਨਹੀਂ ਆਏ।
@sandeepverma8201
5 ай бұрын
Tusee kehre Shashtar padhe ne jo Shashtraan anusaar answer keh rahe ho?? Eh 4 Shanracharya nu superiority complex ho gaya hai. Ehna da name v poore desh di janta nahee jandi, te na ehna ne Dharam laee kujh keeta hai...
I can't believe that this kind of real Hindus are there, whom our gurus fought for. I am proud to call you real brother Sikh+Hindu
@peterson-vl3nu
6 ай бұрын
निकल चुटिए सिख हिंदुओं के लिए नहीं लड़े, धर्म के लिए लड़े, कुफ्र की हिफाजत के लिए लड़े। सिख वैसे भी सनातन धर्म की ज्ञानमार्गी धारा है।
@ssingh9238
6 ай бұрын
Please read the central government notification which says that 80% of sacrifices during the freedom struggle were made by Sikhs. Those who were hanged, got life imprisonmentz and sent to Kalepani, Cellular Jail, Andeman prisons. Accept the truth as per the government notifications.
@Onhuntt
6 ай бұрын
Gurus didnt fight for any dharm fuduo. Everybody fought for their own existense
@officialnoob4553
6 ай бұрын
@@Onhunttu phuddhu they fought for justice not for existence if they fought for their existence then 9th guru wouldn't have to give his head
@Onhuntt
6 ай бұрын
@@officialnoob4553 9th guru was saved by a rajput king named ram singh of jaipur before his originalpersecution in aurangjeb darbar Did you know this?
Shankracharya ji has stood against misuse of his religion for politucal goals ... salute to Shankaracharya ji.....
ਸਭ ਤੋ ਵੱਡਾ ਸਤਿਗੁਰੂ ਨਾਨਕ ਜੋ ਸਾਨੂੰ ਬਹਿਮਾ ਭਰਮਾ ਵਿੱਚੋ ਬਾਹਰ ਕੱਢਦੇ ਨੇ।ਮਾਣ ਆ ਅਸੀ ਸਿੱਘ ਆ
ਸਾਡੇ ਵਾਲੇ ਸਰਕਾਰੀ ਜਥੇਦਾਰਾਂ ਨੂੰ ਚਾਰੋ ਸ਼ੰਕਰਾਚਾਰਿਆਂ ਤੋਂ ਹੀ ਕੋਈ ਸੇਧ ਲੈ ਲੈਣੀ ਚਾਹੀਦੀ ਆ। ਵੈਸੇ ਤਾਂ ਚਲੋ ਸਾਡਾ ਅਪਣਾ ਇਤਿਹਾਸ ਹੀ ਬਹੁਤ ਵੱਡਾ ਆ ਜੇ ਕੁੱਝ ਸਿੱਖਣਾ ਹੋਵੇ ਪਰ ਅਜੋਕੇ ਸਮੇਂ ਦੀ ਇਹ ਉਦਾਹਰਣ ਸਭ ਢੁੱਕਵੀ ਹੈ। ਇੱਕ ਪਾਸੇ ਤਾਂ ਸਾਡੇ ਜਥੇਦਾਰ ਨੇ ਜੋ ਇੱਕ ਪਰਿਵਾਰ ਦੇ ਥੱਲੇ ਆ ਕੇ ਸਰਸੇ ਵਾਲੇ ਵਰਗੇ ਬਲਤਕਾਰੀ ਨੂੰ ਮੁਆਫੀ ਦੇ ਦਿੰਦੇ ਨੇ ਅਤੇ ਦੂਜੇ ਪਾਸੇ ਸਨਾਤਨ ਧਰਮ ਦੇ ਗਿਆਨਵਾਨ ਮਹਾਂਪੁਰਸ਼ ਨੇ ਜਿਹਨਾਂ ਨੇ ਦੇਸ਼ ਦੇ ਹੰਕਾਰੀ ਤੇ ਮੰਧਬੁੱਧੀ ਪ੍ਰਧਾਨ ਮੰਤਰੀ ਨੂੰ, ਜਿਹੜਾ ਅਪਣੇ ਰਾਜਨੀਤਿਕ ਫਾਇਦਾ ਲਈ ਅਪਣੇ ਆਪ ਨੂੰ ਸਨਾਤਨੀ ਹੋਣ ਦਾ ਦਾਵਾ ਕਰੀ ਜਾਂਦਾ ਹੈ, ਦੀ ਗਲਤੀ ਨੂੰ ਗਲਤ ਕਹਿਣ ਦਾ ਜਿਗਰਾ ਦਿਖਾਇਆ ਹੈ।
@gagankaur4209
6 ай бұрын
ਵੀਰ ਜੀ ਸਾਡੇ ਜਥੇਦਾਰ ਪ੍ਰਧਾਨ ਬਾਦਲਾਂ ਦੀ ਜੂਠ
@akkikashyap3481
6 ай бұрын
क्युकी हम सनातनी है सच्चे डरते नही पद और सरकार से।
@ankitsharma2949
6 ай бұрын
ये शंकराचार्य राम और धर्म विरोधी है। भगवान राम ने भी शिवलिंग की प्राण प्रतिष्ठा करके पूजा आरंभ की थी मंदिर बाद में बनाया गया था जो राम का नही वो किसी काम का नही चाहे कोई भी हो।।जय श्री राम🚩🚩 जय श्री हनुमान जी♥️♥️
@shivshiva729
5 ай бұрын
@@ankitsharma2949apne sahi kaha 👍
@ykd0011
5 ай бұрын
@@ankitsharma2949 thoda reaserch karo, inhone hi case lade, inhone hi prove kiya ki ram ka janm exact wahi hua tha, inhi ki wajah se waha mandir ban raha hai. Aur rahi baat rameshwaram mandir ki to baki sabhi jyotirling ki tarah wo bhi swayambhu jyotirling hai, usme pran pratishtha nahi karni hoti hai, pahle shivling aata hai, fir uske charo aur mandir banaya jata hai, unme pran pratishtha nahi karni hoti hai. Jai shree ram
we feel Proud of our shankaracharya .jai sanatan
@singhvskaur2079
6 ай бұрын
I’m sikh…but salute to sankracharya,who stands with truth.
@DJ-xl5td
6 ай бұрын
@@singhvskaur2079 Singh vs kaur 😂😂😂 kese aadmi ho bhai
@SPARTACUS77537
3 ай бұрын
@@singhvskaur2079who are U to Comment on thisissue
@RajveerBajwa07
7 күн бұрын
@@singhvskaur2079❤❤❤
ਸਾਰੀਆਂ ਗੱਲਾਂ ਸਹੀ ਕੀਤੀਆਂ
ਹੱਕ ਰੱਖਦਾ ਹੈ ਇਹ ਇੰਨਸਾਨ ਧਰਮ ਗੁਰੂ ਬਣਨ ਦਾ, ਜੁਅਰਤ ਦੇਖੋ ਬੰਦੇ ਦੀ ਪੂਰੀ ਸਰਕਾਰ ਦੇ ਤੇ ਪੂਰੇ ਅੰਧਭਕਤਾਂ ਸਾਹਮਣੇ, ਤੇ ਖਾਸ ਕਰ ਆਰ ਐੱਸ ਐੱਸ ਸਾਹਮਣੇ ਅੜ ਕੇ ਖੜ੍ਹ ਗਿਆ, ਏਧਰ ਸ਼ਰਮ ਆਉਣੀ ਚਾਹੀਦੀ ਆ ਸਾਡੇ ਅਲਿਆਂ ਨੂੰ ਖੁਦ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਸਿੰਘ ਕਹਿਣ ਲੱਗੇ, ਇਹ ਆਰ ਐੱਸ ਤੋਂ ਡਰਦੇ ਵਿਕ ਜਾਂਦੇ ਐ ਤੇ ਆਪਣੀ ਹੀ ਕੌਮ ਨਾਲ ਗੱਦਾਰੀ ਕਰਦੇ ਐ, ਸਿੱਖੋ ਇਹਦੇ ਤੋਂ ਕੁੱਝ
@ankitakaur4225
6 ай бұрын
Rss khatam karne chaide ena da school a brain wash karde hai
❤ਵਾਹਿਗੁਰੂ ਜੀ❤ਰੱਬ ਹੀ ਰਾਖਾ ਹੁਣ ਤਾਨਾਸਾਹੀ ਮੁਲਕ ਦਾ
ਸ਼ੰਕਰਾ ਚਾਰਯ ਜੀ ਨੇ ਸਚ ਅਤੇ ਧਰਮ ਦੀ ਗੱਲ ਕਰੀਏ ਧਨਵਾਦ ਧਨਵਾਦ ਧਨਵਾਦ
Shankrachariya ji, App k vichar kable tarif hai jug jug jio Waheguru ji, Jai Shri Ram ji
ਇਹ ਕਿੰਨਾ ਭਿਆਨਕ ਹੈ ਕਿ ਲੋਕ ਆਪਣੇ ਧਾਰਮਿਕ ਗੁਰੂ ਤੇ ਹੀ ਅੱਜ ਕਿੰਤੂ ਕਰ ਰਹੇ ਹਨ ਜੋ ਉਨ੍ਹਾਂ ਨੂੰ ਵੇਦਾਂ ਅਤੇ ਸ਼ਾਸਤਰਾਂ ਤੋਂ ਧਰਮ ਦਾ ਪਾਠ ਵੀ ਸਿਖਾਉਂਦੇ ਹਨ! ਇੱਕ ਸਿੱਖ ਹੋਣ ਦੇ ਨਾਤੇ ਮੈਂ ਆਪਣੇ ਗੁਰੂ ਦੇ ਵਿਰੁੱਧ ਜਾਣ ਦਾ ਸੋਚ ਵੀ ਨਹੀਂ ਸਕਦਾ। ਪਰ ਅੱਜ ਹਿੰਦੂ ਧਰਮ ਵਿੱਚ ਕਈ ਲੋਕ ਆਪਣੇ ਧਰਮ ਗੁਰੂ ਦਾ ਸਿਰਫ਼ ਨਿਰਾਦਰ ਹੀ ਨਹੀਂ ਕਰ ਰਹੇ ਸਗੋਂ ਉਹਨਾਂ ਸਿੱਖਿਆਵਾਂ ਦੀ ਪਾਲਣਾ ਵੀ ਨਹੀਂ ਕਰ ਰਹੇ ਜਿਸਨੂੰ ਸ਼ੰਕਰਾਚਾਰੀਆ ਜੀ ਸ਼ਾਸਤਰ ਸੰਮਤ ਦਾ ਉਪਦੇਸ਼ ਕਹਿ ਰਹੇ ਹਨ। ਬਹੁਤ ਮਾੜਾ ਹੋ ਰਿਹਾ ਹੈ। ਬਹੁਤ ਵੱਡੀ ਸ਼ਰਮ ਵਾਲੀ ਗੱਲ ਤੇ ਕਿਡੀ ਵੱਡੀ ਤ੍ਰਾਸਦੀ ਦੀ ਹੈ ਇਹ🥺
@jogi8914
6 ай бұрын
ਇਹ ਕਲਜੁਗ ਦੀ ਨਿਸ਼ਾਨੀ ਹੈ ਰੱਬ ਜਦੋਂ ਵੀ ਮਾਰਦਾ ਹੈ ਤਾਂ ਬੰਦੇ ਦੀ ਮੱਤ ਮਾਰਦਾ ਹੈ ਜੌ ਧਰਮ ਤੇ ਇਨਸਾਨੀਅਤ ਦਾ ਨਹੀਂ ਉਹ ਕਿੱਸੇ ਦਾ ਨਹੀਂ ਬੱਸ ਸਮਜ਼ ਲਓ ਇਹਨਾਂ ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ
@harinderpreethani8147
6 ай бұрын
Right sarkari hindu ban choke ha nafrat de banjare aur julaam de pujuri ne
@kaafirpagan
6 ай бұрын
@@harinderpreethani8147ਹਿੰਦੂ ਸਰਕਾਰੀ ਹੈ ,ਹੈ ਤੇ ਭਾਰਤ ਸਰਕਾਰ ਦਾ, ਤੁਸੀਂ ਤੇ ਪਾਕਿਸਤਾਨ ਦੇ ਟੱਟੂ ਹੋ , ਓਹਨਾ ਨੇ ਤੋਹਦੀ ਮਾਰਨੀ ਆਂ ਵਾਲੇ ਸਮੇਂ , ਜੋ ਪੰਜਾਬ ਹੈ ਉਹ ਹੀ ਬਚਾ ਲੋ ਥੋੜਾ ਪਾਕਿਸਤਾਨ ਗਯਾ ਥੋੜਾ ਹਿਮਾਚਲ ਥੋੜਾ ਹਰਿਆਣਾ ਵਿਚ ,ਬਾਕੀ ਬਚੇਆ ਹੂਨ christian ਬਣ ਰਹੇ ਲੋਕਾਂ ਨਾਲ ਸਾਂਝਾ ਕਰਨ , ਹਿੰਦੂਆਂ ਨਾਲ ਮਫਰਤ ਵਿਚ ਅੰਨੇ ਹੋਏ ਤੋਹਾਨੂ ਆਪਣਾ ਨੁਕਸਾਨ ਸਮਝ ਨਹੀਂ ਆਏ ਰਿਹਾ, ਬੇਵਕੂਫ ਲੋਕ
@RamanPreetKaur-bu9bd
5 ай бұрын
Sady sikha ch hy aka koi kider koi kiher turya hoya hy
@SPARTACUS77537
3 ай бұрын
@@harinderpreethani8147first of all Shankarcharya is not Pope of Sanatan Dharm,Sanatan Dharm gas different sects,Ram Mandir is jurisdiction of Ramanandi sect
ਬਹੁਤ ਸੋਹਣੇ ਵਿਚਾਰ ਬਾਬਾ ਜੀ....
जय गौमाता जय गोपाल 🙏 गौमाता-राष्ट्रमाता 🙏 जय जय श्री राम 🙏 धर्म हित में सिर कटा सकते हैं परन्तु अधर्म के आगे सिर झुका नहीं सकते 🙏 क्रांतिकारी महाराज 🙏 जय भगवान श्री शंकराचार्य जी की 🙏 गुरु शिष्य परंपरा की जय हो 🙏 सिख भाई जी का बहुत बहुत धन्यवाद 🙏 साक्षात्कार दिखाने के लिए। हर हर महादेव 🙏 हर हर महादेव 🙏
ਸੱਚ ਬੋਲਣਾ ਹੀ ਧਰਮ ਐ ਵਾਹਿਗੁਰੂ ਜੀ
Shankaracharya ji is absolutely right
@sunnymitra6372
6 ай бұрын
He's a Casteist person
@GurpreetSingh-qy9bk
6 ай бұрын
jo dharam me hoga vahi bolenge yeh @@sunnymitra6372
@ykd0011
10 күн бұрын
@@sunnymitra6372 everyone has a caste, so what? It is normal to have an identity as a human, even tigers, dogs, elephants and lions have caste too. Everyone has DNA lineage and history and everyone should be proud of their own caste, whatever it is, and live peacefully. Brahmins eat by donations of begging from door to door, they don't work, why don't you talk about brahmins privilege to beg, or khstriyas privilege to die in wars. You just want to create problems out of thin air. Hace positive mindset and respect for our culture, live peacefully, don't try to destroy our culture, foreigners don't want best for you.
Swami ji App jeevan mukt hai Dil se Namaskaar hai
@prayrakbansal4855
6 ай бұрын
Hun tu dasega kaun jeevan mukt hai te kaun nahi tu rabh hai saleya 😂😂😂😂😂
We Proud on brave Shankarcharia ji and also Proud on Punjab and Our Sikh Guru's saheban ji....... waheguru ji ka khalsa, waheguru ji ki Fateh 🎉
Koti koti parnam......acharia g KO,❤
Salute to Shankaracharya ji 🙏🙏
ਸਾਰੇ ਸਿੱਖ ਅਕਾਲੀਆਂ ਨੂੰ ਵੋਟ ਨਹੀਂ ਦੇਂਦੇ, ਇਸੇ ਤਰ੍ਹਾਂ ਸਾਡੇ ਹਿੰਦੂ ਭਰਾ ਵੀ ਸਾਰੇ ਭਾਜਪਾ ਨੂੰ ਵੋਟ ਨਹੀਂ ਦੇਂਦੇ। ਸਿਰਫ ਸਾਡੇ ਲੀਡਰ ਆਪਣੀਆਂ ਆਪਣੀਆਂ ਸੀਟਾਂ ਵਚਆਉ ਲਈ ਧਰਮ ਦਾ ਸਹਾਰਾ ਲੈਂਦੇ ਹਨ। ਇਹ ਸ਼ਰਮਨਾਕ ਗੱਲ ਹੈ।।
@DJ-xl5td
6 ай бұрын
Hindu khtm hain saare shastra ko bigadte rehte Hain sab politics hai aaj
स्वामी जी पहले ही आपको कांग्रेसी और एंटी मोदी ये लोग कहते है अब मुझे लगता है कि अब वह आपको खालिस्तानी भी कहने लगेंगे। क्यूंकि आप ने एक पंजाबी सरदार जी को इंटरव्यू दे दिया है। मैं भी सरदार हूं सिख हूं फिर भी मुझे आपके प्रवचन सच्चे और अच्छे लगते है। आप सच्च बोलते है और गुरु नानक जी का भी कहना है जो सच्च का साथ देता है उसी को भगवान मान सम्मान देते और दुनिया को उसके कदमों में झुका देते है। स्वामी जी भगवान आपको लंबी उम्र और कामयाबी दें। वाहिगुरू जी का खालसा वाहेगुरु जी की फतेह....👏
@harinderpreethani8147
6 ай бұрын
Bilkul sahi keha sarkari hindu nafrat ke banjare julaam ke pujuri sath ha 🐑🐑🐑🐑🐑🐑🐑🐑🐑🐑🐑🐑🐑🐑🐑🐑🐑🐑🐑🐑ban choke hai
@Nitish.Singhal
6 ай бұрын
Sirji ask him why didn't he say a word for harijan , dalits and tibal smaj jo apni jeevan se maarne tak gaali aur grihna hee sehte rehte hai .. Itna bda acharya hoke isne aajtak jaativad ke khilaf awaz kyu nhi uthai... Ye bas political stunt hai ... Taaki loh inki pairvi kare inko koi jaanta hee nhi hai
@tarloksingh2141
6 ай бұрын
@@Nitish.Singhal aur Bina achai number leai reservation k bal bootai par barai pad Sambal laitai hain.
@Nitish.Singhal
6 ай бұрын
@@tarloksingh2141 exactly bilkul shi baat hai bhai , reservation keval Gareeb nu milni chaidi hai... Lekin jaativadi de dalle poltics krde ne bas
@Nitish.Singhal
6 ай бұрын
@@tarloksingh2141 modi rahul dalit kar ghar roti kha kar khuch nhi hona ... Agar ye acharya ji 1 din bhi ye kaam krde toh crore bnda sudhar jayega
ਤੁਹਾਡੇ ਵਿੱਚ ਸੱਚ ਬੋਲਣ ਦੀ ਹਿੰਮਤ ਤੇ ਧਰਮ ਦਾ ਗਿਆਨ ਹੈ ਇਸ ਲਈ ਵੀਚਾਰ ਚੰਗੇ ਲੱਗੇ
Good conversation shankeracharya ji speaking truth respect for him.
Hinduo ke pass aise mahan guru hai muje Aaj pta chala...app mahan ho shankra charya ji...app ko pranam Prabhu ❤
@Snehakumari-nt6mx
6 ай бұрын
अब से पुरी दुनियां में हर साल 22 जनवरी के दिन को त्योहार के जैसे मनाया जाएगा, इस दिन लोग अपने घरो में दीप जलाएंगे और भगवान राम की पुजा करेंगे, और इस दिन लोग शाकाहार भोजन करेंगे..
@ankitakaur4225
6 ай бұрын
@@Snehakumari-nt6mxor baki din mass machi khayege bhi maine ghar k bhar diya jarrur jalya tha per sirf gali main jalya to jalya
@RakeshSingh-rt7bt
6 ай бұрын
Bahut se mahan guru hai hinduo me , aapne nhi dekha aur padha hoga to ye apki agyanta hai...
@brownboys3236
5 ай бұрын
@@ankitakaur4225oh bahan ye gyan tu hindu ko mat de apna desh samjhi ham to nhi khate
संकराचारी जी को बहुत ज्ञान है धर्म का बहुत बढ़िया ज्ञान दिया बाबाजी ने🙏🙏
ਸ਼ੰਕਰਾਚਾਰੀਆ ਜੀ ਬਹੁਤ ਹੀ ਵਧੀਆ ਸੋਚ ਦੇ ਮਾਲਕ ਹਨ।
Guru Nanak ke charno me koti koti Naman! Guru Tegbahadur aur Guru Govind Singh ka balidan sarvopari
ਸੱਤਾ ਅਤੇ ਪਰਮਸੱਤਾ ਵਾਲੀ ਗੱਲ ਬਹੁਤ ਚੰਗੀ ਲੱਗੀ 🙏🤍
जय शंकराचार्य महाराज जी हमारे मार्गदर्शक 🙏🙏🙏
ਕੀ ਸਾਡੇ ਵੇਤਨ ਭੋਗੀ ਜਥੇਦਾਰ ਏਦਾਂ ਦੀ ਔਕਾਤ ਰੱਖਦੇ ਨੇ ਕਿ ਇਸ ਤਰਾਂ ਦੇ ਸਵਾਲਾਂ ਦੇ ਜਵਾਬ ਦੇ ਸਕਣ। ਮੈਂ ਸਰਬ ਧਰਮ ਸੰਮੇਲਨਾਂ ਚੋਂ ਝੂਟ ਬੋਲ ਕੇ ਭੱਜਦੇ ਦੇਖੇ ਨੇ ਜਥੇਦਾਰ ( ਗੁਰਬਚਨਾ)
ਬਹੁਤ ਵਧੀਆ ਵਿਚਾਰ ਜੀ
ਇਹ ਬਾਬਾ ਜੀ ਬਿਲਕੁਲ ਸਹੀ ਗੱਲ ਕਰ ਰਹੇ ਹਨ
Really a sant and knows maryada of his religion and sikh head priest should learn from Shankaracharya Ji My respect and regard for him
@StudentVloger-ms9xt
6 ай бұрын
Sainia nu samjhao pra sabto vadd gaali sikha nu saini hi dende ne.samjhao Hindu sainia nu ki sikha ne desh lai kurbania kitti.
@kiingisking
6 ай бұрын
@@StudentVloger-ms9xtif you cant take criticism you cant improve and sikhism and Guru is not just only for people live in Punjab guru belongs to everyone... ur attitude will take u no where in life
@StudentVloger-ms9xt
6 ай бұрын
@@kiingisking hindu saini di gaand todni pau odo hi mannan ge madrchod ehe⚔️⚔️⚔️
@StudentVloger-ms9xt
6 ай бұрын
@@kiingisking nothing beyond gurugranth sahib for a sikh.If hindu saini bullshits are targeting our gurus then we can't sit idle.if sikh is listening wrong things about gurus it means that is not sikh.i am not like you bro..I can't listen wrong about our gurus.leave sikhi if you can't fight for sikhi principles.😡😡😡
@StudentVloger-ms9xt
6 ай бұрын
@@kiingisking your opinion is more dangerous for you.change your thinking otherwise it will harm you and your family.becz you have no courage to fight against injustice.if anyone will attack on your family,you will support attackers silently.Aa thuuuu salya😡😡😡😡
He is real sanatani his way of talking knowledge says all 🙏🙏
listening to this Shankaracharya ji has greatly increased my respect of hinduism
Sikh leadership can learn that this is called leadership, even this Shankarcharya facing backlash but still he is speaking against wrong !
@ranjittyagi9354
6 ай бұрын
Maybe they will someday, that can't be expected imminently. Haje taan Badal parwaar magar hi lagge hoye ne ..
Asal me ye charo shankraacharea ji bhagwan ko man ker sahi kam kar rahe h l salut you ji
Mai shankaracharya g ko dandwat prnam krta hu 🙏❣️
Very high level of questions Sardar ji. Very strong and high intellectual answers. Sachhe sant ki sachhi bat.
Best interview by pro punjab tv... Kya swaal jbaab hai....👍🏻
@manojjakhmola6427
Ай бұрын
अकबर के अनुयाई
बिल्कुल सही कहा शंकराचार्य जी ने
ਸੱਚ ਹਮੇਸ਼ਾਂ ਕੌੜਾ ਹੁੰਦਾ ❤
Dhan Dhan Baba Todar Mal Ji
Real guru hain bina Darr ke baat karte hain bina kisi dabav ke
मेरे शंकराचार्य भगवान के चरणों में शत शत दंडवत नमन। ❤❤❤❤❤🙏🙏 महाराज हम सनातनियों पर कृपा करें और आपके हुए अपमान के लिए हमें क्षमा करें ।🙏 हमारी आने वाली पीढियां इस गुरु अपमान के दोष से मुक्त हों । हमारे पुत्र पुत्रियां इस अक्षय पाप के भागी न हों🙏 विनती है महाराज क्षमा करें 🎉🎉❤🙏🙏नेता, राज -पाट, सत्ताएं सब खत्म हो जाएंगे परंतु शंकराचार्य सनातन की तरह अचल हैं ।उनकी महत्ता जब तक सनातन है तब तक हमेशा रहेगी 🙏🙏
ਹਿੰਦੂ ਧਰਮ ਵਿੱਚ ਸ਼ੰਕਰਚਾਰੀਆ ਜੀ ਦਾ ਰੁੱਤਬਾ ਬਹੁਤ ਉੱਚਾ ਸੁੱਚਾ ਹੁੰਦਾ ਹੈ ਜਿਵੇਂ ਸਿੱਖ ਧਰਮ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜੀ ਦਾ ਉਹਦਾ ਹੁੰਦਾ ਹੈ ਸ਼ੰਕਰ ਚਾਰੀਆ ਜੀ ਨੇ ਮੋਦੀ ਆੱਗੇ ਆਪਣਾ ਸਿਰ ਨਹੀਂ ਚੁਕਾਇਆ ਪ੍ਰਣਾਮ ਹੈ ਸ਼ੰਕਰ ਚਾਰੀਆ ਜੀ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਉਹਨਾਂ ਲੋਕਾ ਨੂੰ ਜਿੰਨਾ ਨੇ ਮੋਦੀ ਪਿਛੇ ਲੱਗ ਕੇ ਏਨੇ ਵੱਡੇ ਗੁਰੂ ਵਿਦਵਾਨ ਨੂੰ ਜਲੀਲ ਕੀਤਾ ਜਿਹੜਾ ਕੰਮ ਧਰਮ ਗੁਰੂ ਦੇ ਕਰਨ ਕਾਬਿਲ ਸੀ ਮੋਦੀ ਨੇ ਸੱਤਾ ਦੇ ਹੰਕਾਰ ਵਿੱਚ ਉਹ ਸਾਰੇ ਕਾਰਜ ਖੁਦ ਹੀ ਕਰ ਦਿਤੇ ਜੋ ਹਿੰਦੂ ਧਰਮ ਦੇ ਗ੍ਰੰਥਾਂ ਸਾਸ਼ਤਰਾ ਦੇ ਬਿਲਕੁੱਲ ਗਲਤ ਹੈ
He is a TRUE Hindu Leader.
@Nitish.Singhal
6 ай бұрын
😂😂 isko koi Janta hee nhi hai .... Manipur pe bola ? Bilkis Bano pe bola? Kyu nhi bola ki un 11 logo ka saara hindu samaj boycott kare.... Kis baat ka acharyan hai ye ....
@prabhjobhullar
6 ай бұрын
@@Nitish.Singhal jo bhi aapne btayaa or likhaa hay jis jis cheez ke liye ki kyo nhi bole je log ? Bole to vo bhi nhi jo iss desh ko chlaa rhey hay bole to unke apne log vi nhi jo unke hi comnenty ke they bole to vo bhi nhi jo sath reh kar sath khaa ker fir kisi orr ko kyo bolnaa jey unke liye nhi bole kam se kam apne dharam ke khatir apno ke khatir apne desh state ke khatir apne sath bethne or bethane walo ke khatir bole to sahi yehi bhot hay baki jaadaa tez soch jada pyar jada chaplusi jaada kam sochna jaada kisi per shak krnaa end khatarnaak hota hay
@prabhjobhullar
6 ай бұрын
@@Nitish.Singhal jekar inko koi jantaa nhi hay fir kyo inki national mediyaa per charchaa ho rahi hay inki
@SS-bz6hw
6 ай бұрын
@@Nitish.Singhal राजनीति पर बोलना नेताओं, प्रशासन, न्यायालय और जनता का काम पहले है या धर्म गुरुओं का??? उनके पास धर्म।की विशेष विद्या है, इस लिए धार्मिक अनिष्ट पर बोल रहे है।
@Nitish.Singhal
6 ай бұрын
@@SS-bz6hw Toh dharam guru ka kaam aur kya hai Agar vo apne logo ko shi raasta na dikha skae toh
Jai Guru Dev G dharm sanatana ki jai hooo 🙏🚩💪🕉️🐯🔥⚔️👍👌 Jai shree Ram G
Great shankaracharya ji
Waheguru ji Jai Shree Ram ji
Sahi bat hai guru ji Ka chahte koi mane ya na mane❤❤❤
QVery good talk of swami ji Great teachingsof achara ji Salute
Jathedar sahib Akal Takhat should act boldly accordingly to the maryada 🙏
Shankaracharya ji speak 100001% truth 🙏
Kamaal hai ... Shankaracharya ji mein himmat hai...samne ake sabh sach bata rahe hain... bhagwan kirpa banaye rakhe
Politicians should not be allowed to inaugurate the Ram temple 😢😢😢
@Nitish.Singhal
6 ай бұрын
Sirji Jo trust hai vo decide krega ye sab Naaki aap aur mein.... Jisne unko mandir ka vada kara tha unhe kyu nhi bulaye... Congress ne ya aur kisi party ne bas majak udaya ki khuch nhi hoga...muslim vote bank ke liye
@RajivKumar-ty2qk
6 ай бұрын
ਮੋਦੀ ਨੇ ਅੱਖਾਂ ਤੇ ਪਟੀ ਬਨਤੀ ਥੋੜੇ ਜੇ ਸਨਾਤਨ ਹਿੰਦੂਆਂ ਤੇ ਜੇਹੜੇ ਸੰਕਰਾਚਾਰਿਆ ਦੀ ਗੱਲ ਨੀ ਮਂਨ ਰਹੇ ਅਧੂਰੇ ਮੰਦਿਰ ਦਾ ਓਦਘਾਟਨ ਸਿਰਫ ਵੋਟਾਂ ਲਈ ਕਰ ਰਹੀ ਬੀਜੇਪੀ
@r.k3261
6 ай бұрын
@@Nitish.Singhalkuch bhi ho Shankaracharya ji se upar koi nhi
@abhayasahoo8374
6 ай бұрын
@@r.k3261self declared
@gure1686
6 ай бұрын
@@Nitish.Singhal dharm ekela hindus ke liye nhi hai sbhi insano ke liye tum fir politics krne lagge , dharm nhi sikhata bhedbhav krna
Sikh head priest should learn something from shankaracharya ji , Sikh priest always preach Badal instead of speaking truth .great Shankaracharya ji
Shankaracharya Avimukteshwaranand : value & meaningful views :
Very honest religious leadee
Kya baat hai mahatma ji Aap ho asli dharmik Insaan
Ram Mandir Sikho ne hee inititate kiya kiya…. Guru Nanak ka ayodhya visit ek important proof tha court me…. Aur Sikho ko bhi ek corner mandir me dena chahiyey aur Guru Gobind Singh dwara Rachit Ramayana (Ram Avtar) ka prakash hona chahiyey….
Mera vishwas buht c shankaracharye ji wich aj ehna de keemti vicahr sun k man buht khush ho gyea.... mera vishwas shankaracharye ji wich buht c hai or rahega.
Im really appreciate Shankrachariya ji
Very 👍 nic vdo, Jai shri RAM
Shankracharya ji ❤❤
Extraordinary talented Adarniye Shankracharya ji , no match with other saints.
Shankarachariya ji Ki bate suni buhat asha laga Dil kush ho giya asse he guru hone chaheye na k ramrahim jase
Very good shankaracharya g
ਵਾਹਿਗੁਰੂ ਜੀ
ਬਹੁਤ ਹੀ ਵਧੀਆ ਵਿਚਾਰ ਸੁਆਮੀ ਸ਼ੰਕਰਾਚਾਰੀਆ ਜੀ
Waheguruji bahut bahut dhanwaad, eheje vidwaan te sache pakke log aaj v saade vich ne.........Thank you Santji for sticking up with truth........ Politics has no place in religious ceremonies.
ਸਾਡੀ ਸ਼੍ਰੋਮਣੀ ਕਮੇਟੀ ਅਤੇ ਜਥੇਦਾਰ ਇਸ ਹਿੰਦੂ ਸੰਤ ਤੋਂ ਸਾਨੂੰ ਸਿੱਖਣਾ ਚਾਹੀਦੈ ਮੋਦੀ ਨੂੰ ਚੈਲਿੰਜ ਕਰਨ ਵਾਲਾ ਯੋਧਾ ਐ ਸਾਡੇ ਕੌਲੀ ਚੱਟਾਂ ਨੂੰ ਸਿੱਖਣਾ ਚਾਹੀਦੈ
@ankitakaur4225
6 ай бұрын
Sade dharam c ve challenge bande hai amritpal da character kiva girya hai rss in india lye khuch nahi kita bus hindu india rahe bus a chunda hai
4:56 ਧਨ ਮੇਰੇ ਮਾਲਕਾ ਧਨ ਮੇਰੇ ਗੁਰੂ ਧਨ ਤੇਰੀ ਸਿਖਿਅਾ
जिसने पति धर्म नहीं निभा पाया हो वो राजधर्म क्या निभाएगा। जय श्री राम 🙏🙏🙏🙏🙏
Jai shri ram🙏🙏
Shankaracharya Ji ko koti koti naman 🙏🙏. Jai Shree Ram 🚩🕉
💕🌹🙏🌹💕ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 💕🌹🙏🌹💕
Hindus will rise again and follow hari, guru and granth ✌🏻
Admire Swami for upholding the truth
Swami Vivekanand is the best because he teaches us love care humanity, we should love with each other...he teaches us good moral values
maryada puroshottom bhagwaan shri ram chander ji aur mata sita ji ke charno me koti koti parnaam
शंकराचार्य जी ने बिल्कुल सही ओर सच कहा
This shows how nuts bjp supporters, they are bjp bhakat not Rams