Raj Brar Singer Mother Interview (ਮਾਂ ਭੈਣ ਪਿੰਡ ਤੋਂ ਜਾਣੋ ਮੌ ਤ ਦਾ ਅਸਲ ਕਾਰਨ ) | Village Tour, Biography

Ойын-сауық

Raj Brar Singer Mother Interview (ਮਾਂ ਭੈਣ ਪਿੰਡ ਤੋਂ ਜਾਣੋ ਮੌ ਤ ਦਾ ਅਸਲ ਕਾਰਨ ) | Village Tour, Biography
#RajBrar #PunjabiSinger #VillageTour #Interview #BollyHollyBaba
🏅JOIN NOW: KZread Mastery Course CLICK 👉: JagmeetBrar.com
Visit Our Website: www.bollyhollybaba.com
🎬🎬🎬🎬My eBooks(Written By Jagmeet Brar)🎬🎬🎬
🎬Buy eBook: My Secret of Getting 731K Subscribers in Less than 1.5 Years:
🎬Click here to Buy this eBook: imojo.in/f2xxlj
For more information watch this video.
🎬About Channel :
Bolly Holly baba is an Entertainment channel. Here you can watch videos related to Biography of Pollywood, Bollywood Singers, Actors, Actress and other Famous Personalities. Moreover, You can watch videos related to breaking news, Punjabi songs reply and Bollywood and Hollywood gossips.
Please Subscribe My Channel For My Upcoming Videos.
🎬Click On Link For Subscribe Bolly Holly Baba: / bollyhollybaba
🎬🎬Watch Biography Of All Top Punjabi Singers Like Gurdas Maan, Babbu Maan, Diljit Dosanjh, Gippy Grewal, Jassi Gill, Garry Sandhu and many More..🎬🎬
🎬 Click On Link For Watch Biography of Punjabi Superstars: bit.ly/2hL2U9J
🎬 IELTS TIPS & TRICKS VIDEO (ALL MODULES )
Click here to Watch Videos: bit.ly/2F8bRd6
🎬 Breaking News In Punjabi and Hindi Playlist: bit.ly/2iepDOX
📞📞📞Contact With Us📞📞📞
Follow Us:
Facebook: / jagmeetbrarvlogs
Instagram: / bollyhollybaba
📞Personal Instagram Account: / jagmeet.brar.uk
Twitter: / bollyhollybaba

Пікірлер: 204

  • @navtejveerheer7988
    @navtejveerheer79882 жыл бұрын

    ਸਾਡੇ ਦਿਲਾਂ ਤੇ ਹਮੇਸ਼ਾ ਹੀ ਰਾਜ ਕਰਦਾ ਰਹੇਗਾ ..... ਮੱਲਕੇ ਵਾਲਾ ਰਾਜ ਬਰਾੜ..... 😥😥

  • @manjitsinghsandhu9169
    @manjitsinghsandhu91692 жыл бұрын

    Raj ਬਰਾੜ ਵੀਰ ਦੀ ਸ਼ਕਲ ਬਿਲਕੁੱਲ ਆਪਣੇ ਮਾਤਾ ਜੀ ਵਰਗੀ ਐ

  • @Official_lakhwinder__007
    @Official_lakhwinder__007Ай бұрын

    ♥️♥️ਦੁਨੀਆ ਤੇ ਕੋਈ ਆਜੇ ਪਰ ਬਾਈ ਰਾਜ ਬਰਾੜ ਵਰਗਾ ਅੱਜ ਤੱਕ ਨਾ ਕੋਈ ਹੋਇਆ ਤੇ ਨਾ ਕੋਈ ਹੋਣਾ💖💖

  • @darshansingh3370
    @darshansingh33707 ай бұрын

    ਰਾਜ ਬਰਾੜ ਵੀਰ ਜੀ,ਸਾਡੇ ਵਾਰੀ ਰੰਗ ਮੁੱਕਿਆ,ਹੋਲੀ ਗੈਰਾਂ ਨਾਲ ਖੇਡੀ ਤੂੰ ਬਥੇਰੀ ਬਹੁਤ ਸੋਹਣਾ ਗਾਣਾ ਸੀ ਤੁਹਾਡਾ

  • @sukhasandhusukha9981
    @sukhasandhusukha99812 жыл бұрын

    ਬਾਈ ਰਾਜ ਬਰਾੜ ਹੀਰਾ ਸੀ

  • @jagtarsingh1186
    @jagtarsingh11862 жыл бұрын

    ਉਹ ਟਾਇਮ ਅਲਗ ਜਦੋ ਆਈ ਸਾਡੇ ਵਾਰੀ ਰੰਗ ਮੂਕਿਆ

  • @jagtarsingh1186
    @jagtarsingh11862 жыл бұрын

    ਚੰਗੇ ਆ ਲੋਕ ਮਲਕੇ ਦੇ ਗਲਾ ਬਾਤਾ ਤੋ ਈ ਚੰਗਾ ਲਗਦੇ

  • @gurjindersingh956
    @gurjindersingh9565 ай бұрын

    1 number ਦਾ singer ਸੀ ਰਾਜ ਬਰਾੜ ਹਾਲੇ ਵੀ ਜਿਉਂਦਾ ਲੋਕਾਂ ਦੇ ਦਿਲਾਂ ਵਿਚ

  • @rajusidhu2582
    @rajusidhu25822 жыл бұрын

    ਰਾਜ ਬਰਾੜ ਵਰਗਾ ਦੁਨੀਆਂ ਤੇ ਗਾਇਕ ਨਹੀਂ ਆਉਣਾ ਦੁਨੀਆਂ ਸਭ ਤੋਂ ਮਨਪਸੰਦ ਗਾਇਕ ਮੇਰੇ ਮਨ ਨੂੰ ਚੰਗਾ ਲੱਗਣ ਵਾਲਾ ਰਾਜ ਬਰਾੜ 31 ਦਸੰਬਰ 2016 ਨੂੰ ਮੈਥੋਂ ਦੁੱਖ ਸਹਾਰ ਨਾ ਹੋਇਆ ਮੇਰੇ ਬੀਰ ਦਾ

  • @user-dl7ls4km2g
    @user-dl7ls4km2g4 ай бұрын

    ਦਿਲ ਦਾ ਸੱਚਾ ਇਨਸਾਨ ਰਾਜ ਬਰਾੜ ਇੱਕ ਵੀਰ ਮਿਲੇਆ ਸੀ ਮੈ ਮਸਤੂਆਣਾ ਸਾਹਿਬ ਦੇ ਗੇਟ ਅੱਗੇ ਪਰਸਾਦ ਕਰਾਕੇ ਗੇਟ ਦੇ ਕਿੰਨਾ ਚਿਰ ਨੀਵਾ ਹੋਏਆ ਰਿਹਾ ਮੈ ਵੇਸੇ ਖ਼ੜਾ ਸੀ ਬੱਸ ਤੇ ਸਗਰੂਰ ਜਾਣ ਲਈ ਜਦੋ ਮੈ ਬਾਈ ਨੂੰ ਸਤਿ ਸਿਰੀ ਅਕਾਲ ਬਲਾਈ ਤਾ ਮੈ ਥੋੜਾ ਦੂਰੋ ਹੱਥ ਜੋੜੇ ਤਾ ਰਾਜ ਨੇ ਛੇਤੀ ਛੇਤੀ ਹੱਥ ਕੱਡਕੇ ਕਹਿਦਾ ਹਾਜੀ ਵੀਰੇ ਠੀਕ ਓ ਫੇਰ ਮੈ ਕਿਹਾ ਵੀਰ ਜੀ ਮੈ ਬਹੂਤ ਸੂਣਦਾ ਤਹਾਨੂੂੰ ਕਹਿੰਦਾ ਦੱਲ਼ ਕੇਹੜੇ ਮੈ ਗਿਣਾਏ ਬਹੂਤ ਹੱਸੇਆ ਕਹਿੰਦਾ ਤੂੰ ਤਾ ਓਵੀ ਚੇਤੇ ਰੱਖੇ ਆਜੈਹੜੇ ਮੈ ਵੀ ਭੂੱਲ਼ ਗਿਆ ਜਾਣ ਲੱਗਾ ਮੇਨੂੰ ਏਨੇ ਜੋਰ ਦੀ ਜੱਫੀ ਪਾਕੇ ਮਿਲੇਆ ਜਿਵੇ ਮੈ ਪਤਾ ਨੀ ਕਿੰਨੇ ਚਿਰ ਤੋ ਜਾਣਦਾ ਸੱਚਾ ਸੂੱਚਾ ਬੰਦਾ ਦਿਲ ਦਾ ਰਾਜਾ ਹਰ ਕਿਸੇ ਦਾ ਭਲਾ ਕਰਨ ਵਾਲਾ ਬੰਦਾ ਸੀ😢😢😢😢😢😢😢

  • @AshaRaniNigha

    @AshaRaniNigha

    3 ай бұрын

    😢

  • @chamkaursingh4584
    @chamkaursingh45847 ай бұрын

    ਮੈ ਅੱਜ ਵੀ ਬਹੁਤ ਸੁਣਦਾ ਆ ਬਹੁਤ ਸੋਹਣਾ ਗਾਉਂਦਾ ਸੀ ਗੀਤ ਬਹੁਤ ਸੋਹਣੇ ਨੇ ਸਦਾ ਦਿਲਾਂ ਵਿਚ ਵਸਦਾ ਰਹੂ ਅੱਜ ਵੀ ਸੁਣਦੇ ਆ ਜੀ

  • @pakharpurasports1363
    @pakharpurasports13632 жыл бұрын

    ਖਤ ਦੋ ਲਾਈਨਾਂ ਦਾ ਲਿਖਿਆ ਏ ਬਹੁਤ ਹੀ ਵਧੀਆ ਗਾਣਾ ਬਾਰ ਬਾਰ ਸੁਣਨ ਨੂੰ ਦਿਲ ਕਰਦਾ।

  • @pavitarjeet
    @pavitarjeet4 ай бұрын

    ਰਾਜ ਬਰਾੜ ਬਹੁਤ ਵਧੀਆ ਕਲਾਕਾਰ ਸੀ ਮੇਰੇ ਭਤੀਜ੍ਹੇ ਦੇ ਵਿਆਹ ਅਖਾੜਾ ਲਾਇਆ ਸੀ ਰਾਮਪੁਰਾ

  • @nirmalsinghsidhu6435
    @nirmalsinghsidhu64357 ай бұрын

    ਸਿੱਧੂ ਮੂਸੇਆਲਾ ਬਾਈ ਤੇ ਰਾਜ ਬਰਾੜ ਬਾਈ ਹਮੇਸ਼ਾ ਅਮਰ ਰਹਿਣਗੇ, Legend never die....

  • @udhaypartap1351

    @udhaypartap1351

    7 ай бұрын

    Hnji yy

  • @khushbrar828
    @khushbrar8284 ай бұрын

    ਪਹਿਲਾ ਗੀਤ ਸੁਣਿਆ ਜੋ ਬਹੁਤ ਹੀ ਵਧੀਆ ਸੀ ਤੇ ਹੈ ਸਾਡੇ ਵਾਰੀਂ ਰੰਗ ਮੁੱਕਿਆ ਹੋਲੀ ਗੈਰਾਂ ਨਾਲ ਖੇਡੀ ਤੂੰ ਬਥੇਰੀ।

  • @RamanKumar-kv2yj
    @RamanKumar-kv2yj2 жыл бұрын

    Rona aa gya bro miss you

  • @sonysidhu7451
    @sonysidhu74512 жыл бұрын

    ਵਾਹਿਗੂਰੁ ਜੀ ਵੀਰ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ 🙏🙏

  • @satpalbrar1012
    @satpalbrar10124 ай бұрын

    ਰਾਜ ਬਰਾੜ ਬਹੁਤ ਨੇਕ ਇਨਸਾਨ ਸੀ ਰੱਬ ਉਸਦਾ ਸਵਰਗਾਂ ਵਿੱਚ ਵਾਸਾ ਕਰੇ

  • @monubrar2495
    @monubrar24952 жыл бұрын

    Miss you brar sahib ji

  • @premjitbrar6454
    @premjitbrar6454Ай бұрын

    ਰਾਜ ਬਰਾੜ ਬਹੁਤ ਹੀ ਵਧੀਆ ਗਾਇਕ ਸੀ। ਮੰਖਨ ਬਰਾੜ ਵੀ ਇਸੇ ਪਿੰਡ - ਮਲ ਕਿਆਂ ਦਾ ਹੈ ਜੋ ਕੇ ਸਿਰੇ ਦਾ ਗੀਤਕਾਰ ਹੈ। ਮੈਂ ਇੰਨਾ ਦੋਵੇਂ ਕਲਾਕਾਰਾਂ ਨੂੰ ਸਲਿਉਟ ਕਰਦਾ ਹਾਂ ਜੀ। ਵੱਲੋ ਪ੍ਰੇਮ ਜੀਤ ਸਿੰਘ ਬਰਾੜ ਪਿੰਡ ਚਕ ਕਲਿਆਣ ਜਿਲਾ ਫਰੀਦਕੋਟ

  • @simmydardi627
    @simmydardi6272 жыл бұрын

    Pak pawitter hundi a roohan di yaari miss u legend singer Raj brar veer g

  • @respectshortvideo216
    @respectshortvideo2162 жыл бұрын

    ਬਾਈ ਰਾਜ ਬਰਾੜ ਵਧੀਆ ਬੰਦਾ ਸੀ

  • @karanbaraich2300
    @karanbaraich23002 жыл бұрын

    Miss you bai Dharampreet bai Raj Brar

  • @tajinderbrar4108
    @tajinderbrar41082 жыл бұрын

    Raj Brar The Legend of Punjabi music industry

  • @race755
    @race7552 жыл бұрын

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏🙏🙏🙏

  • @sukhmandergrewal9857
    @sukhmandergrewal98572 жыл бұрын

    Miss u raj brar

  • @SinghGill7878
    @SinghGill78782 жыл бұрын

    Miss you so much bai Raj Brar g

  • @harrygill7927
    @harrygill79272 жыл бұрын

    Raj sadde pind Malke nu sarre world which mushoor kar gaya..bahut wadia banda see..love you bro!!!

  • @jagsirsingh7993

    @jagsirsingh7993

    Жыл бұрын

    Y.g.malke.pind.kihre.jile.kihri.cty.jaa.kasbe.nere.hai.g.kade.sababb.baneaa.taa.jarur.aavage.y..pb13.india

  • @Gold_Rush

    @Gold_Rush

    8 ай бұрын

    ​@@jagsirsingh7993veer ji bargaadi kol saho mall k bajkhana sukhannad

  • @shivgoyal4198
    @shivgoyal41982 жыл бұрын

    Raj bai ji ta duniya te Raj kr gya

  • @jagtarsingh1186
    @jagtarsingh11862 жыл бұрын

    ਰਬ ਨੇ ਰਾਜ ਨੂ ਦਿਤਾ ਤਾ ਬੜਾ ਪਰ ਉਮਰ ਛੋਟੀ ਲਿਖੀ

  • @mkrajputmkrajput7467
    @mkrajputmkrajput74672 жыл бұрын

    I miss you raj barar ji

  • @GurpreetKaur-nz7vx
    @GurpreetKaur-nz7vx2 жыл бұрын

    Waheguru ji waheguru ji waheguru ji waheguru ji

  • @deepjoshan8159
    @deepjoshan81592 ай бұрын

    ਰਾਜ ਬਰਾੜ ਸਾਹਬ ਖੂਬਸੂਰਤ ਗੀਤਕਾਰ ਕਲਾਕਾਰ ਅਦਾਕਾਰ ਇਨਸਾਨ, ਜਦੋ ਵੀ ਬਾਈ ਰਾਜ ਬਰਾੜ ਸਾਹਬ ਜੀ ਨੂੰ ਮਿਲਦੇ ਤਾ ਬਹੁਤ ਪਿਆਰ ਮਿਲਿਆ ਹਮੇਸ਼ਾ, ਰਾਜ ਬਰਾੜ ਸਾਹਬ ਹਮੇਸ਼ਾ ਸਾਡੇ ਚੇਤਿਆਂ ਵਿੱਚ ਵੱਸਦੇ ਰਹਿਣਗੇ 😥😥❤❤

  • @user-yz9do7dw9k
    @user-yz9do7dw9k4 ай бұрын

    ❤❤❤❤ ਸਾਡੇ ਦਿਲ ਦੀ ਧੜਕਨ ਸੀ। ਬਹੁਤ ਹੀ ਵਧੀਆ ਇਨਸਾਨ ਸੀ।❤

  • @kakabrar4612
    @kakabrar46122 жыл бұрын

    Miss you Raj Brar bro

  • @NirmalSingh-ys7wz
    @NirmalSingh-ys7wz3 ай бұрын

    ਬਹੁਤ ਪਿਅਾਰੀਅਾਂ ਯਾਦਾਂ ਜੱਟਾ ਤੇਰੀਅਾਂ......

  • @balwinderkhaira2252
    @balwinderkhaira22522 жыл бұрын

    Raj ta raj c bai Miss you bai ji

  • @babbusidhubabbusidhu7422
    @babbusidhubabbusidhu74222 жыл бұрын

    Miss you Raj Brar y

  • @mahinderpal9404
    @mahinderpal94042 жыл бұрын

    Proud on Raj Brar ,his familyand his village.Loveand regards from Hoshiarpur.

  • @sukhjitmundi5560
    @sukhjitmundi55602 жыл бұрын

    Waheguru jl

  • @surindersehgal6736
    @surindersehgal67362 жыл бұрын

    Miss you raj brbr come back

  • @navnavcheema4713
    @navnavcheema47132 жыл бұрын

    Legend singer ❤️❤️❤️

  • @ramanverma347
    @ramanverma3472 жыл бұрын

    Miss you baii gg

  • @dalipdalip1946
    @dalipdalip19462 жыл бұрын

    Miss you Raj Brar sir ji

  • @amanrandhawa7900
    @amanrandhawa79002 жыл бұрын

    Miss you brar sabbb

  • @jagmeetteona6186
    @jagmeetteona61862 жыл бұрын

    Miss you so much Raj brar

  • @arjansingh1468
    @arjansingh1468Ай бұрын

    Raj brar saab legend ❤

  • @user-dt5vi1wf7j
    @user-dt5vi1wf7j2 жыл бұрын

    ਵੈਰੀ ਵੈਰੀ ਨਾਇਸ ਵੀਰ👍👍👍👍👍 ਜੀ

  • @paramjitromana3703
    @paramjitromana37032 жыл бұрын

    miss you Raj Brar veer ji

  • @kailashchaggar9963
    @kailashchaggar99638 ай бұрын

    Miss you Raj Brar Vee Ji you’re always in our hearts 💕 😢🙏

  • @HardeepSingh-od8mp
    @HardeepSingh-od8mp21 күн бұрын

    ਰਾਜ ਬਰਾੜ ਸਾਡੇ ਪਿੰਡ ਮੱਲਣ ਵਿੱਚ ਆਉਂਦੇ ਹੁੰਦੇ ਸੀ ਸਾਡੇ ਘਰ ਆਉਂਦੇ ਸੀ ਮੇਰੇ ਚਾਚੇ ਜੀ ਪੱਕੇ ਦੋਸਤ ਸੀ ਅਸੀਂ ਉਦੋਂ ਛੋਟੇ ਹੁੰਦੇ ਸੀ

  • @prof.kuldeepsinghhappydhad5939
    @prof.kuldeepsinghhappydhad59392 жыл бұрын

    Rip Raj Brar ji

  • @jotkhangura8565
    @jotkhangura85652 жыл бұрын

    Waheguru ji 🙏🏻♥️🧡

  • @GURUBANISUKHMANI
    @GURUBANISUKHMANI4 ай бұрын

    Bhut vadiya lga ehni sohni te sadgi simply city nal gal krde Mata ji bhut anad ayea

  • @GurwinderSingh-pz1on
    @GurwinderSingh-pz1on4 ай бұрын

    Sab to vadhiya insan singers cho Raj Brar bai ji bohat respectful person si mainu bohat piyar naal miliya c bai Raj Brar ji roti khua ke torea si aam insan nu bohat piyar naal milda si

  • @amrinderbrar7763
    @amrinderbrar77632 жыл бұрын

    Miss u brar saab❤️

  • @issajatt5000
    @issajatt50002 жыл бұрын

    Legend raj brar

  • @HardeepSingh-od8mp
    @HardeepSingh-od8mp21 күн бұрын

    ਰਾਜ ਬਰਾੜ ਸਾਡੇ ਪਿੰਡ ਮੱਲਣ ਵਿੱਚ ਆਉਂਦੇ ਹੁੰਦੇ ਸੀ ਸਾਡੇ ਪਿੰਡ ਮੱਲਣ ਵਿੱਚ ਸਾਡੇ ਆਉਂਦੇ ਹੁੰਦੇ ਸੀ ਸਾਡੇ ਮੇਰੇ ਚਾਚਾ ਜੀ ਪੱਕੇ ਦੋਸਤ ਸੀ ਅਸੀਂ ਉਦੋਂ ਛੋਟੇ ਹੁੰਦੇ ਸੀ

  • @jiwankptc679
    @jiwankptc6792 жыл бұрын

    Very nice veer se Raj barad

  • @jagtarsingh1186
    @jagtarsingh11862 жыл бұрын

    ਪਰ ਇਹ ਗਾਇਕ ਨਾ ਸੂਕਰੇਆ ਰਾਜ ਤੋ ਹਿਟ ਹੋਕੇ ਕਿਸੇ ਨੇ ਬਾਤ ਨੀ ਪੂਛੀ ਗਾਇਕਾ ਦੇ ਪੈਸੇ ਮਾਰਦੇ ਇਹ ਕਲਾਕਾਰ

  • @krishnasingh4514
    @krishnasingh45142 жыл бұрын

    Ram brar was nomber one ☝️ singer god bless his soul

  • @CharanjeetKaur-ps4bh
    @CharanjeetKaur-ps4bh4 ай бұрын

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @leviparrish4109
    @leviparrish41092 жыл бұрын

    Waheguru g.

  • @goldyphotography21
    @goldyphotography214 ай бұрын

    TERI YAAD DEY SAHAREY JEON JOGGIYE, BAHUT VADIA GEET AA RAJ BARAR JI DA

  • @iejeksowkmmtkrkrk4841
    @iejeksowkmmtkrkrk48412 жыл бұрын

    Thanks raj brar di family nu milaun te

  • @karamjits1614
    @karamjits16142 жыл бұрын

    ਵਾਹਿਗੁਰੂ ਜੀ

  • @RamanDeep-eo8un
    @RamanDeep-eo8un2 жыл бұрын

    Miss you bai jI

  • @ShamsherSingh-ib4ty
    @ShamsherSingh-ib4ty4 ай бұрын

    ਵਧੀਆ ਇਨਸਾਨ ਸੀ ਰਾਜ ਬਰਾੜ ਮੇਰਾ ਮਨਪਸੰਦ ਕਲਾਕਾਰ ਸੀ

  • @pritpalsohi3122
    @pritpalsohi31222 жыл бұрын

    He was great personality

  • @rajranibhanra5944
    @rajranibhanra59442 жыл бұрын

    Very Nice Raj Bear ji

  • @simransharma3193
    @simransharma3193 Жыл бұрын

    Thank you bro tusi Raj brar dae pind jaa kae sri video vani

  • @rajwantkaursran7777
    @rajwantkaursran77774 ай бұрын

    Raj Barar di beti v bahut piary a apne papa te Barar apni mother te........

  • @mandeepkumar6028
    @mandeepkumar60282 жыл бұрын

    Boht vdia interveiw thanks channel Raj brar sahb nu punjabi kde b bhul nhi skde

  • @mandeepgrewal5409
    @mandeepgrewal54092 жыл бұрын

    Good Singer c raj brar ji

  • @gurjantbal5085
    @gurjantbal5085 Жыл бұрын

    Ajj v miss krde a bai tenu

  • @balkarsingh3887
    @balkarsingh38872 жыл бұрын

    So nice Bai

  • @jsingh7743
    @jsingh77432 жыл бұрын

    My favourite singer

  • @BalkarSingh-pd2jh
    @BalkarSingh-pd2jh25 күн бұрын

    Jaggi singh nal ਮੁਲਾਕਾਤ ਕਰਾਉ ਜੀ ਜੇ ਹੋ ਸਕੇ ਤਾਂ plz

  • @gursewakpuniasaab2304
    @gursewakpuniasaab23042 жыл бұрын

    Waheguru ji mehar kario parwar tu

  • @GURUBANISUKHMANI
    @GURUBANISUKHMANI4 ай бұрын

    Miss you forever bai Raj brar nu main v bibi kehnda Mata apni nu

  • @PawanKumar-ei2se
    @PawanKumar-ei2se2 жыл бұрын

    Very nice 👍

  • @SandeepSinghSonu-eh1yz
    @SandeepSinghSonu-eh1yz5 ай бұрын

    ਸਵਰਗਾਂ ਵਿੱਚ ਵਾਸਾ ਹੋਵੇ

  • @rajwinderhundal8271
    @rajwinderhundal82712 ай бұрын

    ਬਹੁਤ ਹੀ ਵਧੀਆ ਸਿੰਗਰ ਸੀ 😢😢

  • @amanvlogs1389
    @amanvlogs13892 жыл бұрын

    Miss u raj bara bai

  • @jagshersandhu1994
    @jagshersandhu19944 ай бұрын

    WAHEGURU ji waheguru ji waheguru ji waheguru ji waheguru ji MAR KARN RAJ TA DHUN GURU NANAK DEV JI GURJEET SANDHU DHUN

  • @nirmalsingh9703
    @nirmalsingh97032 жыл бұрын

    Salute to Brar brother

  • @BaldevSingh-ow4vn
    @BaldevSingh-ow4vn2 жыл бұрын

    Love you truck bharke raj brar ji

  • @sidhukotshamirwala2488
    @sidhukotshamirwala2488 Жыл бұрын

    Miss you Raj Brar g

  • @singarnathjandjandwala9837
    @singarnathjandjandwala98372 жыл бұрын

    Very nice

  • @preetkaur2188
    @preetkaur218811 күн бұрын

    very nice voice

  • @Nirbhay828
    @Nirbhay828 Жыл бұрын

    Waheguru ji Mehar kario

  • @tarsemsran4901
    @tarsemsran49012 жыл бұрын

    I miss you veer

  • @jagshersandhu1994
    @jagshersandhu19944 ай бұрын

    WAHEGURU JI WAHEGURU JI WAHEGURU JI WAHEGURU JI WAHEGURU JI MARE KARN DHAN DHAN GURU NANAK DEV JI DAJ T

  • @chandershekar7482
    @chandershekar74822 жыл бұрын

    ਉਹ ਤਾਂ ਅਮਰ ਐ....

  • @jassasandhu3287
    @jassasandhu32872 жыл бұрын

    Davinder Kohinoor bare dasu o vi Buhat purana te vadia singers ne Jassa Sandhu Jagraon tu Bai ji main

  • @jassasandhu3287
    @jassasandhu32872 жыл бұрын

    Siraaaaaaaaa poora kam 👍 Jassa Sandhu Jagraon tu

  • @bajinderkaur2513
    @bajinderkaur25132 жыл бұрын

    👌👌

  • @dawinderdhauladhaula2817
    @dawinderdhauladhaula28172 жыл бұрын

    ♥♥

  • @yadasamrapakhoke7999
    @yadasamrapakhoke79992 жыл бұрын

    Ek set hoyea

  • @gurlabhsra1998
    @gurlabhsra19984 ай бұрын

    ਬਹੁਤ ਵਧੀਆ ਇਨਸਾਨ ਸੀ ਬਾਈ ਰਾਜ ਬਰਾੜ

Келесі