Rahat Maryada। ਸਿੱਖ ਦਾ ਜੀਵਨ ਕਿਵੇਂ ਦਾ ਹੋਵੇ। ਉਸਤਾਦ ਜਗਦੀਸ਼ ਸਿੰਘ ਜੀ।

Rahat Maryada। ਸਿੱਖ ਦਾ ਜੀਵਨ ਕਿਵੇਂ ਦਾ ਹੋਵੇ। ਉਸਤਾਦ ਜਗਦੀਸ਼ ਸਿੰਘ ਜੀ। #damdami_taksal #viral #bhinderwale
#damdami_taksal
#rahatmaryada
#rahet
#sikh
#sikhism
#waheguru
#parchaar
#Amritsanchaar
#amrit
#sikhjiwan
#khalsa
#khalsajiwan
#viral
#viralvideo
#gurbani

Пікірлер: 8

  • @gurbachanakal7651
    @gurbachanakal765115 күн бұрын

    ਵਾਹਿਗੁਰੂ ਜੀ ਕਾ ਖ਼ਾਲਸਾ। ਵਾਹਿਗੁਰੂ ਜੀ ਕੀ ਫਤਿਹ ਜੀ ਬਿਲਕੁਲ ਇਸੀ ਵਿਸ਼ੇ ਤ ਮੈਂ ਆਪ ਜੀ ਪਾਸ ਇਕ ਸੁਆਲ ਭੇਜਿਆ ਸੀ ਪਰ ਅੱਜ ਤੀਕ ਉਤਰ ਨਹੀ ਆਇਆ । ਮੇਰੀ ਬੇਨਤੀ ਹੈ ਕਿ ਜਹਾਜ਼ ਵਿੱਚ ਸਫ਼ਰ ਕਰਣ ਲੱਗਿਆਂ ਗਾਤ੍ਰਾ ਪਾਉਣ ਤੇ ਪਾਬੰਦੀ ਹੈ ਤੇ ਸਭ ਸਿਖਾਂ / ਸਿੰਘਾ ਨੂੰ ਬੜੀ ਸ਼ਰਮਨਾਕ ਸਥਿਤੀ ਵਿਚੌ ਲੰਘਣਾ ਪੈਂਦਾ ਹੈ ਜਦੋਂ ਇਸ ਹਾਲਾਤ ਵਿਚੌ ਗਾਤ੍ਰਾ ਸਾਹਿਬ ਉਤਾਰਨ ਲਈ ਕਿਹਾ ਜਾਂਦਾ ਹੈ। ਸਾਡੀ ਇਕਾ ਦੁੱਕੇ ਦੀ ਕੋਈ ਸੁਣਵਾਈ ਨਹੀਂ ਤੇ ਬਾਵਜੂਦ ਹਜ਼ਾਰਾਂ ਬੇਨਤੀਆਂ ਦੇ ਬਾਵਜੂਦ ਸਾਡੀ ਧਾਰਮਿਕ ਬੋਡੀ ਇਸ ਬਾਰੇ ਕੁਝ ਨਹੀਂ ਕਰ ਰਹੀ। ਇੱਥੋਂ ਤੀਕ ਕਿ ਇਹ ਸਾਰੇ ਚੋਬਦਾਰ ਤੇ ਜਥੇਦਾਰ ਖੁਦ ਹੀ ਇਸ ਦੀ ਘੋਰ ਉਲੰਘਣਾ ਕਰਦੇ ਹੋਏ ਖੁਦ ਹੀ ਗਾਤ੍ਰਾ ਸਾਹਿਬ ਉਤਾਰ ਕੇ ਜਹਾਜ਼ਾਂ ਵਿਚ ਸੈਰਾਂ ਕਰਦੇ ਤੇ ਡਾਲਰ ਇਕੱਠੇ ਕਰਣ ਰੋਜ਼ਾਨਾ ਤੁਰੇ ਰਹਿੰਦੇ ਹਨ। ਓਥੇ ਇਹ ਆਮ ਸਿੱਖ ਦੀ ਕੀ ਪਰਵਾਹ ਕਰਦੇ ਹਨ ਹੁਣ ਤੁਸੀ ਦੱਸੋ ਕੀ ਕਰਣਾ ਚਾਹੀਦਾ ਹੈ। ਕਿਉੰਕਿ ਇੱਕ ਤਗੜੇ ਜਥੇਦਾਰ ਦਾ ਬੇਹੂਦਾ ਜੁਆਬ ਕਿ ਕਿਉੰਕਿ ਕੁਝ ਕੁਨਦਿਨਾਂ / ਘੰਟਿਆਂ ਯ ਘੜਿਆਂ ਵਾਸਤੇ ਗਾਤ੍ਰਾ ਸਾਹਿਬ ਨੂੰ ਤਨੋ ਉਤਾਰਨ ਨਾਲ ਸਿੱਖੀ ਭੰਗ ਨਹੀਂ ਹੋਦੀ ਤਾਂ ਫਿਰ ਕੁਝ ਕੁ ਸਮ ਵਾਸਤੇ ਕੇਸ ਕਟਾਉਣ ਨਾਲ ਵੀ ਸਿੱਖੀ ਨੂੰ ਕੋਈ ਫਰੱਕ ਨਹੀਂ ਹੁਣ ਤੁਸੀ ਦੱਸੋ ਕਿ ਕੀ ਕਰਿਏ। ਇਹ ਇੱਕ ਇੰਚ ਦਾ ਖਿਡਾਉਣਾ ਪਾ ਕੇ ਗਾਤ੍ਰ ਸਾਹਿਬ ਦੱਸੀ ਜਾਂਦੇ ਹਨ? ਬੇਨਤੀ ਹੈ ਮੇਰੇ ਸਿਆਲ ਦਾ ਉਤੱਰ ਜਰੂਰ ਦੇਣਾ ਤੇ ਹੋਰਾ ਵਾੰਗੂ ਚੁਪੀ ਨ ਸਾਧਣਾ।

  • @jeetsingh1869
    @jeetsingh18692 ай бұрын

    Waheguru waheguru waheguru waheguru waheguru

  • @MarotiDalpuse
    @MarotiDalpuseАй бұрын

    वाहेगुरू जी

  • @user-sd7wd7vf8w
    @user-sd7wd7vf8w Жыл бұрын

    ਵਾਹਿਗੁਰੂ ਜੀ, ਧੰਨ ਹੋ ਉਸਤਾਦ ਜੀ

  • @gurdeepuppal
    @gurdeepuppal4 ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @ss-yu5zg
    @ss-yu5zg9 күн бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਆਹ ਕਲੀਅਰ ਕਰ ਦੋ ਜੀ ਝਟਕਾ ਖਾ ਸਕਦੇ ਆ ਜੀ ਤੁਸੀਂ ਰਹਿਤਨਾਮੇ ਦੇ ਵਿੱਚ ਇੱਕ ਵਾਰੀ ਹਲਾਲ ਦਾ ਵੀ ਕਹਿ ਤਾ ਵੀ ਹਲਾਲ ਨਹੀਂ ਖਾਣਾ ਤੇ ਦੂਜੀ ਵਾਰੀ ਝਟਕੇ ਦਾ ਵੀ ਕਹਿ ਤਾ ਮੀਟ ਆਂਡਾ ਨਹੀਂ ਖਾਣਾ ਦੱਸੋ ਖਾਲਸਾ ਜੀ ਕੀ ਮੰਨਿਆ ਜਾਵੇ

  • @gurmailsingh-9882
    @gurmailsingh-98823 ай бұрын

    ਵਾਹਿਗੁਰੂ ਜੀ

  • @BaljinderSingh-wv1vz
    @BaljinderSingh-wv1vz3 күн бұрын

    ਭਾਈ ਸਾਹਿਬ ਜੀ ਆਪਣਾ ਮੋਬਾਈਲ ਨੰਬਰ ਦਿਉ ਜੀ

Келесі