ਰੱਦ ਹੋਏਗੀ ਜਲੰਧਰ ਚੋਣ? ਪਾਤਾ ਟਿੰਡ 'ਚ ਕਾਨਾ! ਅਕਾਲੀ ਦਲ ਨੂੰ ਅਧਰੰਗ? ਡਾ. ਭੱਟੀ ਤੋਂ ਸੁਣੋ। Jalandhar Election

#Takhat_Panjab #ਤਖ਼ਤ_ਪੰਜਾਬ
Editor - Sukhwinder Singh Anchor
Guest - Dr. Harvinder Singh Bhatti
Query: +91-94632-41235
Manipur, Nuh, Haryana Violence, IPC 144, Viral Video, UCC, Delhi Ordinance, Jammu Kashmir, Supreme Court, Election 2024, Election Result, Mewat Muslim, Islam, Teen Talaq, Divorce, ਪੰਜਾਬ, ਪੰਜਾਬੀ ਖ਼ਬਰਾਂ, ਖੇਤੀਬਾੜੀ, ਵਪਾਰ, ਵਣਜ, ਸਰਹੱਦ, ਫੁਲਵਾੜੀ, ਕੈਪਟਨ ਅਮਰਿੰਦਰ ਸਿੰਘ, ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ, ਨਵਜੋਤ ਸਿੱਧੂ, ਸੁਖਪਾਲ ਖਹਿਰਾ, ਅਕਾਲੀ ਦਲ, ਸੁਖਦੇਵ ਢੀਂਡਸਾ, ਮਜੀਠੀਆ, ਹਰਸਿਮਰਤ ਬਾਦਲ, ਕਾਂਗਰਸ, ਸੋਨੀਆ ਗਾਂਧੀ, ਰਾਹੁਲ ਗਾਂਧੀ, ਨਰੇਂਦਰ ਮੋਦੀ, ਪ੍ਰਧਾਨ ਮੰਤਰੀ, ਅਮਿਤ ਸ਼ਾਹ, ਗ੍ਰਹਿ ਮੰਤਰੀ, ਰਾਜਨਾਥ ਸਿੰਘ, ਸ੍ਰੀ ਹਰਿਮੰਦਰ ਸਾਹਿਬ, ਦਰਬਾਰ ਸਾਹਿਬ, ਪੰਜਾਬੀ ਫਿਲਮ ਜਗਤ, ਪੰਜਾਬੀ ਕਾਮੇਡੀ, ਪੰਜਾਬੀ ਮੁੱਦੇ, ਮਸਲੇ, ਸੁਖਵਿੰਦਰ ਸਿੰਘ ਐਂਕਰ Captain Amarinder Singh | Punjab, Akali Dal, Sukhbir Badal, Harsimrat Badal, Narendra Modi, Lok Sabha, Rajya Sabha, Parliament Session, Supreme Court, Punjabi News, Aaj Tak, News24, NDTV, Ravish Kumar, Dr. Pyare Lal Garg, Prof. Manjit Singh, Malvinder Singh Mali, Facebook, Tik Tok, Farmers Protest, Kisan Andolan, Delhi Border, Jammu Kashmir, Navjot Singh Sidhu, Navjot Kaur, Punjab Congress, Sukhpal Khaira, Simarjeet Bains, Bains Brother, Lok Insaaf Party, Arvind Kejriwal, Aam Aadmi Party, Aap, Delhi Government, Centre Government, Amit Shah, MHA, Advani, Rajnath Singh, Sukhjinder Randhawa, Rahul Gandhi, Sonia Gandhi, Imran Khan, Canada, America, Australia, NRI Punjabi, New Zealand, News 18, Gazipur Border, Tikri Border, Singhu Border, West Bengal, Mamata Banerjee, Sukhwinder Singh Anchor, Farmer Leader, Balbir Singh Rajewal, Rakesh Tikait, Joginder Singh Ugraha, Khalsa Aid, Ravi Singh Khalsa Aid, Ruldu Singh Mansa, Punjab Incharge,ਪੰਜਾਬ, ਪੰਜਾਬੀ ਖ਼ਬਰਾਂ, ਖੇਤੀਬਾੜੀ, ਵਪਾਰ, ਵਣਜ, ਸਰਹੱਦ, ਫੁਲਵਾੜੀ, ਕੈਪਟਨ ਅਮਰਿੰਦਰ ਸਿੰਘ, ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ, ਨਵਜੋਤ ਸਿੱਧੂ, ਸੁਖਪਾਲ ਖਹਿਰਾ, ਅਕਾਲੀ ਦਲ, ਸੁਖਦੇਵ ਢੀਂਡਸਾ, ਮਜੀਠੀਆ, ਹਰਸਿਮਰਤ ਬਾਦਲ, ਕਾਂਗਰਸ, ਸੋਨੀਆ ਗਾਂਧੀ, ਰਾਹੁਲ ਗਾਂਧੀ, ਨਰੇਂਦਰ ਮੋਦੀ, ਪ੍ਰਧਾਨ ਮੰਤਰੀ, ਅਮਿਤ ਸ਼ਾਹ, ਗ੍ਰਹਿ ਮੰਤਰੀ, ਰਾਜਨਾਥ ਸਿੰਘ, ਸ੍ਰੀ ਹਰਿਮੰਦਰ ਸਾਹਿਬ, ਤਖ਼ਤ ਪੰਜਾਬ, ਦਰਬਾਰ ਸਾਹਿਬ, ਪੰਜਾਬੀ ਫਿਲਮ ਜਗਤ, ਪੰਜਾਬੀ ਕਾਮੇਡੀ, ਪੰਜਾਬੀ ਮੁੱਦੇ, ਮਸਲੇ, ਸੁਖਵਿੰਦਰ ਸਿੰਘ ਐਂਕਰ Kunwar Vijay Pratap Singh, DGP, Supreme Court, Justice, Democracy in India, Freedom in India, Bhagat Singh, Chander Shekhar Azad, Lal Bahadur Shashtri, Mohan Bhagwat, Ambedkar, Article 370, Farm Bills, Parliament, Assembly, Manish Sisodia, Election 2022, Donald Trump, White House, Joe Biden, Meena Harris, harish rawat, sunil jakhar, deep sidhu, kisan union, kranti kisan union punjab, jass bajwa, sidhu moosewala, punjabi singers kisan, sunny deol, stubble burning, delhi pollution, ngt on stubble, ngt on pollution, punjab pollution, yogendra yadav, manjit singh dhaner, delhi kisan meeting, delhi meeting, kisan meeting, narendra tomar, piyush goyal, rajnath singh kisan meeting, anmol gagan mann, anmol gagan maan, sucha singh chotepur, haryana kisan , IAS Gurtej Singh, disha ravi, nodeep kaur, india vs china, poverty in india, poverty in china, prashant kishor, indira gandhi, 1975 emergency, jan sangh, janata party, sanjay gandhi, gurnam singh haryana kisan, Union Budget 2021, Rihanna singer, America on farmers protest, diljit dosanjh on farmers protest, kangana ranaut, rakesh tikait, lata mangeshkar, sachin tendulkar, akshay kumar, sunil shetty, journalist jaspal singh sidhu, sant jarnail singh, bhindranwale, damdami taksal, ias gurtej singh, Takhat Panjab, mandeep punia journalist, navdeep singh, Sukhwinder Singh Anchor, Sant Jarnail Singh Bhindranwale, Ravneet Bittu, Kunwar Vijay Partap, IG Kunwar, Kotkapura, Behbal, Vaccine, Takhat Panjab, charanjit singh channi, takhat news, bsf in punjab, lakhimpur, Punjab Lok Congress, Election Punjab, 2022 Election Result

Пікірлер: 60

  • @takhatpanjab
    @takhatpanjabАй бұрын

    kzread.info/dash/bejne/qpWYsZWrds2wnso.html Jalandhar Election Result ਠੱਪਾ ਭ੍ਰਿਸ਼ਟ ਤੰਤਰ 'ਤੇ? ਪ੍ਰੋ. ਜਗਰੂਪ ਸਿੰਘ ਸੇਖੋਂ ਤੋਂ ਸੁਣੋ। Jalandhar

  • @Sukhdev-wd6me
    @Sukhdev-wd6meАй бұрын

    ਸ੍ਰ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ

  • @user-nt5oy8js9h
    @user-nt5oy8js9hАй бұрын

    ਤੁਸੀਂ ਲਿਖਿਆ ਹੈ ਚੈਨਲ ਵਾਲਿਆਂ ਨੇ ਇਹ ਅਕਾਲੀ ਦਲ ਨੂੰ ਅਧਰੰਗ ਹੋ ਗਿਆ ਜਦੋਂ ਤੁਸੀਂ ਇਸ ਤਰ੍ਹਾਂ ਦੀ ਸ਼ਬਦਾਵਲੀ ਵਰਤਦੇ ਹਾਂ ਤਾਂ ਤੁਹਾਨੂੰ ਪਰਮਾਤਮਾ ਤੋਂ ਡਰ ਨਹੀਂ ਲੱਗਦਾ ਕਿ ਉਹ ਕਿਸੇ ਨੂੰ ਵੀ ਕਰ ਸਕਦਾ ਹੈ ਤੁਹਾਨੂੰ ਪਤਾ ਕਿ ਬੜੀ ਮਾੜੀ ਬਿਮਾਰੀ ਹੈ ਤੁਸੀਂ ਇਹ ਕਹੋ ਅਕਾਲੀ ਦਲ ਕਮਜ਼ੋਰ ਹੋ ਗਿਆ ਹੈ ਉਹਦੇ ਹਾਲਾਤ ਚੰਗੇ ਨਹੀਂ ਅਧਰੰਗ ਹੋ ਗਿਆ ਇਹਨੂੰ ਆਪਣੇ ਤੇ ਲਾਗੂ ਕਰੋ

  • @khosatv7350

    @khosatv7350

    Ай бұрын

    ਇਹ ਬੇਵਕੂਫ ਹਨ ਜੀ

  • @shallysingh829
    @shallysingh829Ай бұрын

    ਸੁਖਵਿੰਦਰ ਜੀ ਅਤੇ ਭੱਟੀ ਸਾਹਿਬ ਜੀ,,, ਜੇਕਰ ਸਮਾਂ ਲੱਗਿਆ ਤਾਂ ਕਿਸੇ ਦਿਨ ਜੱਥੇਬੰਦੀਆਂ ਤੇ ਖੁੱਲ੍ਹ ਕੇ ਪ੍ਰੋਗਰਾਮ ਕਰਨਾ ਕਿ ਇਹ ਸਵਾਲ ਕਿਉਂ ਨਹੀਂ ਚੁੱਕਦੀਆਂ ::-- ਲੋਨ ਕਰਵਾਉਣ ਸਮੇਂ ਲੱਗਣ ਵਾਲਾ ਅਸ਼ਟਾਮ ਡਿਊਟੀ,ਫ੍ਰੀ ਦੀਆਂ ਚੀਜ਼ਾਂ ਲੋੜਬੰਦਾ ਨੂੰ ਹੀ ਮਿਲਣਾ ਯਕੀਨੀ ਬਣਾਇਆ ਜਾਵੇ,ਕਿਸਾਨ/ਮਜ਼ਦੂਰਾਂ ਨੂੰ ਲੋਨ ਤੇ ਵਿਆਜ਼ ਦਰਾਂ ਘੱਟ ਅਤੇ ਘਰਾਂ ਨੂੰ ਢਾਹ ਕੇ ਬਣਾਉ ਤੇ ਵਿਆਜ਼ ਦਰਾਂ ਘੱਟ ਤੋਂ ਘੱਟ ਯਕੀਨੀ ਬਣਾਇਆ ਜਾਵੇ,ਨਵੇਂ ਸਮਾਰਟ ਮੀਟਰਾਂ ਦਾ ਤੇਜ ਚੱਲਣਾ,ਜ਼ਮੀਨ ਸਬੰਧੀ ਐਨਉਸੀ ਹਵਾ ਹਵਾਈ ਕਿਉਂ ਤੇ ਕਿੱਥੇ ਹੈ,ਕੀ ਇਹ ਪੰਜਾਬ ਵਿਧਾਨ ਸਭਾ ਵਿੱਚ ਪੰਜਾਬ ਸੂਬੇ ਲਈ ਕਾਨੂੰਨ ਨਹੀ ਲਿਆ ਸਕਦੇ? ਪੰਜਾਬ ਦੀ ਸਰਕਾਰ ਨੂੰ ਡਰ ਕਿਸਦਾ ਹੈ ਜਦੋਂ ਕਿ ਸਾਰਾ ਪੰਜਾਬ ਇਹਨਾਂ ਨਾਲ ਖੜਨ ਨੂੰ ਤਿਆਰ ਹੈ,ਇਸ ਦਾ ਮਤਲਬ ਤਾ ਇਹੀ ਨਿਕਲਦਾ ਹੈ ਲੋਕਾਂ ਨੂੰ ਭੰਬਲਭੂਸੇ ਵਿੱਚ ਪਾਉ ਤੇ ਰਾਜ ਕਰੋ, ਇੱਥੇ ਕੌਣ ਪੁੱਛਦਾ ਕੌਣ ਦੱਸਦਾ, ਆਪਣੀਆਂ ਕੱਛ ਵਿੱਚ ਦੂਸਰੇ ਦੀਆਂ ਹੱਥ ਵਿੱਚ,,ਧੰਨਵਾਦ ਜੀ 🙏

  • @sukhpreetsinghmankoo

    @sukhpreetsinghmankoo

    Ай бұрын

    Smart metera ਦੀ ਜਾਂਚ ਹੋਣੀ ਚਾਹੀਦੀ ਹੈ।

  • @khosatv7350
    @khosatv7350Ай бұрын

    ਮੂਰਖੋ ਤੁਸੀ ਅਧਰੰਗ ਸ਼ਬਦ ਗਲਤ ਲਿਖਿਆ ਹੈ ਇਸ ਤਰਾਂ ਦੀ ਸ਼ਬਦਾਂਵਲੀ ਨਹੀ ਵਰਤਣੀ ਚਾਹੀਦੀ ਹੈ

  • @dalbirsingh5890
    @dalbirsingh5890Ай бұрын

    ਪੱਤਰਕਾਰ ਜੀ ਬਾਦਲ ਪਰਿਵਾਰ ਦੀ ਹਮਾਇਤ ਨਾਲ ਸੱਤ ਸੋ ਵੋਟਾਂ ਬਾਕੀ ਸਾਰੀਆਂ ਪਾਰਟੀਆਂ ਨੂੰ ਅਕਲ ਤੋਂ ਕੰਮ ਲੈਣ ਇਹਨਾਂ ਦੀ ਹਮਾਇਤ ਵਾਲਿਆਂ ਦਾ ਇਹੋ ਹਾਲ ਹੋਵੇਗਾ ਕਿਉਂਕਿ ਅਰਦਾਸ ਵਿਅਰਥ ਨਹੀਂ ਜਾਵੇਗੀ

  • @user-by6zu5xx2e
    @user-by6zu5xx2eАй бұрын

    ਧੰਨਵਾਦ ਜੀ

  • @shallysingh829
    @shallysingh829Ай бұрын

    ਸਤਿ ਸ੍ਰੀ ਆਕਾਲ ਦੋਵੇਂ ਵੀਰਾਂ ਨੂੰ 🙏 ਜੀ 👍

  • @sukhpreetsinghmankoo
    @sukhpreetsinghmankooАй бұрын

    Smart meter ਤੇ ਵੀ ਪ੍ਰੋਗਰਾਮ ਬਣਾਓ ਜੀ. 🙏🏾

  • @shallysingh829
    @shallysingh829Ай бұрын

    ਇਹ ਰੰਗਲਾ ਪੰਜਾਬ ਨਹੀਂ ਬਲਕਿ ਕੰਗਲਾ ਪੰਜਾਬ ਬਣਾਉਣ ਤੇ ਤੁਲੇ ਹੋਏ ਹਨ|

  • @parshotamlal468
    @parshotamlal468Ай бұрын

    Good anchor

  • @ManjitKaur-fg9iy
    @ManjitKaur-fg9iyАй бұрын

    ਸਤਿ ਸ੍ਰੀ ਅਕਾਲ ਜੀ

  • @daalroti4916
    @daalroti4916Ай бұрын

    Good conversation

  • @user-no7sq7fo6o
    @user-no7sq7fo6oАй бұрын

    ਇਹ ਬੰਦੇ ਕਰਕੇ ਜਿੱਤ ਹੋਈ ਹੈ ਭਗਤ ਪਰਵਾਰ ਬਹੁਤ ਲੋਕਪ੍ਰਿਯ ਹੈ ਇਸ ਇਲਾਕੇ ਵਿੱਚ

  • @GurdeepSingh-xd8fo
    @GurdeepSingh-xd8foАй бұрын

    ਜੈਨ ਸਾਬ੍ਹ ਅਜ਼ਾਦ ਵੀ ਜਿੱਤੇ ਸਨ

  • @BaljinderSingh-pb7tp
    @BaljinderSingh-pb7tpАй бұрын

    ਇਹ ਅਧਰੰਗ ਤੁਹਾਡੇ ਚੇਨਲ ਨੂ.ਵੀ.ਹੋਵੇਗਾ ਇਹਨਾ ਅਹੰਕਾਰ ਨ੍ਹੀ ਚਾਹੀਦੇ ਪਾਰਟੀਆ ਵਿਚ ਸਮਾ,ਚੰਗਾ ਮਾੜਾ,ਚੱਲਦਾ ਰਹਿੰਦਾ

  • @jaswantsingh9903
    @jaswantsingh9903Ай бұрын

    Sukhwider Ji Jo karega oh Bharega Eh ta Bus NSA la ke Sikha Oper khush hun

  • @GurjantSingh-eh6em
    @GurjantSingh-eh6emАй бұрын

    ਭੰਟੀ ਸਹਿਬ ਮੈਨੂੰ ਲਗਦਾ ਅਕਾਲੀ ਦਲ ਦੀਆਂ ਵੋਟਾ ਵੀ ਆਪ ਵਾਲਿਆਂ ਨੇ ਟੂਣਾ ਕਰਕੇ ਕੱਡ ਲੲਈਆ ਹਨ ਇਨਸਾਫ ਦਵਾਓ ਜੀ ।

  • @nirmalsinghnarain1952
    @nirmalsinghnarain1952Ай бұрын

    ਭਟੀ ਸਾਹਿਬ ਜਿਸ ਕੋਲ ਪਾਵਰ ਹੁੰਦੀ ਹੈ ਸਾਰਿਆ ਪਾਰਟੀਆ ਹੀ ਸਰਕਾਰੀ ਮਿਸਨਰੀ ਦੀ ਦੂਰਵਰਤੋ ਕਰਦੀਆ ਹਨ ਧੰਨਵਾਦ

  • @indersivian1598
    @indersivian1598Ай бұрын

    🙏🏻🙏🏻

  • @SSwarvalSingh-se3ib
    @SSwarvalSingh-se3ibАй бұрын

    ਭੰਟੀ ਸਾਹਿਬ ਜੋ ਭਗਵੰਤ ਮਾਨ ਨੇ ਖੇਡ ਖੇਡੀ ਹੇ ਚੋਣ ਜਿਤਣ ਲੲਈ ਜੋ ਇਨੇ ਨਿਚ ਪੂਣਾ ਵਿਖਾਈਆ ਹੇ ਇਸ ਦੇ ਸਿਟੇ ਗੰਭੀਰ ਨਿਕਲਣ ਗੇ ਚੋਣ ਤਾ ਜਿੰਤ ਗਿਆ ਪਰ ਲੋਕਾ ਨੂੰ ਪਤਾ ਲਗ ਗਿਆ ਕੀ ਇਹ ਦੂਸਰੀਆ ਪਾਰਟੀਆ ਤੋ ਵੀ ਮਾੜੀ ਪਾਰਟੀ ਨਿਕਲ ਗੲਈ ਕਿਵੇ ਇਹ ਕਹਿਦਾ ਸੀ ਪੰਜਾਬ ਰਗਲਾ ਬਣੋਊਣਾ ਹੇ ਇਨੀਆ ਗੂਡਾਗਰਦੀ ਕਰ ਕੇ ਸਰਾਬਾ ਵੰਡ ਕੇ ਸੂਟ ਵੰਡ ਕੇ ਪੇਸਾ ਵੰਡ ਕੇ ਚੋਣ ਜਿਤਣਾ ਬੜੀ ਸਰਮ ਵਾਲੀ ਗੰਲ ਹੇ ਇਹਨਾ ਨੂੰ ਪਤਾ ਹੋਣਾ ਚਾਹਿਦਾ ਹੇ ਕਿ ਇਸ ਸੀਟ ਜਿਤਣ ਨਾਲ ਸਰਕਾਰ ਡਿਗ ਪੇਣੀ ਸੀ ਇਸ ਸੀਟ ਨੂੰ ਜਿਤਣ ਕਰ ਕੇ ਇਹ ਵੀ ਦੂਸਰੀਆ ਪਾਰਟੀਆ ਦੀ ਤਰਾ ਇਹ ਵੀ ਗਲਤੀਆ ਕਰ ਰਹੇ ਹਨ ਇਨਾ ਇਹ ਸੀਟ ਜਿੰਤ ਕੇ ਲੋਕਾ ਵਿੰਚ ਵਿਸਵਾਸ ਗੂਆ ਲਿਆ ਹੇ

  • @sabi-mansa

    @sabi-mansa

    Ай бұрын

    ਭੰਡ ਬੁੱਚੜ ਦਿੱਲੀ ਦਾ ਕੁੱਤਾ ਨਿਕਲ਼ਿਆ, ਪੰਜਾਬ ਦਾ ਦੁਸ਼ਮਣ ਬਣਿਆ, ਹਾਰ ਦਾ ਡਰ ਤੇ ਬਿਸ਼ਨੋਈ ਇੰਟਰਵਿਊ ਦਾ ਸੱਚ ਸਾਹਮਣੇ ਆਉਣ ਕਰਕੇ ਨੀਚ ਹਰਕਤਾਂ ਉਤੇ ਉਤਰਿਆ

  • @satparkashsinghsaggu7787
    @satparkashsinghsaggu7787Ай бұрын

    ❤good job g

  • @hardevsinghsidhu4557
    @hardevsinghsidhu4557Ай бұрын

    ਇੱਟ ਚੱਕੀ ਤੋ ਪੱਤਰਕਾਰ ਨਿੱਕਲਦੇ ਹਨ ਜੋ ਦਿਮਾਗ ਚ ਆਈ ਜਾਦਾ ਬੋਲੀ ਜਾਦੇ ਹਨ ਹਜਾਰਾ ਚ ਦੇਸ ਵਿਦੇਸ ਦੇ ਚੈਨਲ ਬਣਗੇ, ਆਪਦੀ ਆਪਦੀ ਬੋਲੀ ਬੋਲੀ ਜਾਦੇ ਹਨ

  • @harbhinderpalsingh-pj4ii
    @harbhinderpalsingh-pj4iiАй бұрын

    Good job g

  • @jaswantsingh9903
    @jaswantsingh9903Ай бұрын

    Kumar Vije Partap ware v kush daso ji

  • @appsingh1872
    @appsingh1872Ай бұрын

    BJP ਨੇ ਅਕਾਲੀ ਦਲ ਨੂੰ ਰਖੇਲ ਬਣਾਕੇ ਰੱਖਿਆ/ਰੱਖਣਾ ਹੈ

  • @sarupsinghsandhu9774
    @sarupsinghsandhu977429 күн бұрын

    Kejariwal never think about bandi sikh health

  • @jasvirkaur5028
    @jasvirkaur5028Ай бұрын

    BHATTI sahib 2027 Vali chonn aap party vale bhul jan AAP party vale jit jange Ae khas karke AAP party dia ta 2027 vich jamanta ZABAT hongia

  • @sabi-mansa
    @sabi-mansaАй бұрын

    ਭਾਈ ਅੰਮ੍ਰਿਤਪਾਲ ਖਾਲਸਾ ਭੰਡ ਦੋਗਲਾ ਭਜਾਓ ਪੰਜਾਬ ਦੀ ਨੌਜਵਾਨੀ ਬਚਾਓ AAP 🐒🐒BJP Murdabad A+B

  • @gurtejsingh5066
    @gurtejsingh5066Ай бұрын

    Now Pb is debit ridden it's position is having very embrassing. Urgent steps required to raise income sources in order to save the pb.

  • @jugsingh2006

    @jugsingh2006

    Ай бұрын

    Investment,not consumption should be aim of govt.Otherwise forget about jobs and Rangla Punjab.

  • @chanderparkash9481
    @chanderparkash9481Ай бұрын

    Sukhwinder Singh ji nale 2027 take tmatar ve ajan gee Kuldeep Dhaliwal wale . Nal 2027 take Gundam Raj hor ho Jana koe sarm ne aap walia ne Ji marjee boli Jande ne .

  • @gurtejsingh5066
    @gurtejsingh5066Ай бұрын

    No body can claim for 2027. By election win most probably goes to the field of sitting Sarkar. All the power and Government machinary always ready with sitting Sarkar.But General election is totally different, then all powers vested with the election commission. The time will speak for future of political leaders in pb 2027. When all Government MLAs and Minister sit on the stn, then all possibilities are having okay.

  • @kulbirkeer3143
    @kulbirkeer3143Ай бұрын

    If lok sabha 7 seats won by bjp and delhi 68 seats vidhan sabha and mcd won by aap party it means bjp has manuplated lok sabha if you doubt so much for jalunder gimini election there can not be 2 measure for aap n bjp ?

  • @bachittersingh9897
    @bachittersingh9897Ай бұрын

    Sukhvinder Singh as a anchor is still immature He raises such issues which are irrelevant and create unwanted tension in the viewers also. Harvinder singh Bhatti Sahib is very nice and mature personality.

  • @iqbalsingh401
    @iqbalsingh401Ай бұрын

    Pb daa bhaththa bilkul baith chukkyaa 😊.

  • @mukhtiarsinghsandhu7348
    @mukhtiarsinghsandhu7348Ай бұрын

    MP election 2024 was NDA vs india bloc. This jimani chon. Official machinery kehdi party nahi kardi ya nahi kita.

  • @jasvirkaur5028
    @jasvirkaur5028Ай бұрын

    BHATTI SAHIB Punjab govt year di total aproxlimatly 70000 Cror di Center to 33000 Cror Punjab govt kole total 103000 Cror di hai KHARCHA bijli sb sidi Selray krje de viaj Sara kharcha lag bhag 74000 Cror da hai Punjab kole 30000 bachda jis nal devlopment te hor sare khrche vakhre Punjab de bibia nu 1000pension kitho devegi jisda one month da lagbhag 1200 Cror Banda hai

  • @sukhisharma375

    @sukhisharma375

    Ай бұрын

    Bilkul bhenji tusi sahi gal kiti freebies ta diti to jandi a je budget surplus hove par Punjab de basic expenditure hi revenue collection toh vadh ne baki eh karza chakde a oh v hor sarkaran nalo vadh chak rahe a

  • @malkeetkumar9566
    @malkeetkumar9566Ай бұрын

    Bhagt banda chora nal mil giya election commission fail hoyea Jalandhar seet tay gundagardi sharaba tay Paisa suit water cooler neele card tay hore pata ni ki kuj Tay action koi nai

  • @Sanghera-pe1wu
    @Sanghera-pe1wuАй бұрын

    ਤੁਹਾਡੇ ਭੱਟੀ ਤੇ ਮਨਜੀਤ ਦੇ ਝੂਠੇ ਸਾਬਤ ਹੋਏ ।

  • @JarnailSingh-ud5kg
    @JarnailSingh-ud5kgАй бұрын

    ਜਦੋਂ ਇਕ ਸੀਟ ਹੋਵੇ ਫਿਰ ਤਾਂ ਸੱਤਾਧਾਰੀ ਜਿੱਤੇਗੀ ਹੀ , ਸਾਰੀ ਸ਼ਕਤੀ ਝੋਕ ਕੇ । ਇਸੇ ਤਰਾਂ ਸੁਸੀਲ ਰਿੰਕੂ ਨੂੰ mp ਜਿਤਾਇਆ ਸੀ , ਪਰ ਲੋਕ ਸਭਾ ਵੇ ਸਿਰਫ਼ ਤਿੰਨ ਤੇ ਸਿਮਟ ਗਏ ।ਇਸ ਲਈ ਇਸਨੂੰ ਫ਼ਤਵਾ ਨਹੀਂ ਕਿਹਾ ਜਾ ਸਕਦਾ ।

  • @TinkuSandhu-lf8kj

    @TinkuSandhu-lf8kj

    Ай бұрын

    @@JarnailSingh-ud5kg ਸੰਗਰੂਰ ਕਿਉ ਹਾਰ ਗਏ ਸੀ ਫੇਰ

  • @JarnailSingh-ud5kg

    @JarnailSingh-ud5kg

    Ай бұрын

    @@TinkuSandhu-lf8kj ਓਦੋਂ ਸਹੀ ਚੋਣ ਹੋਈ ਸੀ , ਐਨਾ ਸਰਕਾਰੀ ਤੰਤਰ ਨਹੀਂ ਸੀ ਸੰਗਰੂਰ ਭੇਜਿਆ । ਹੁਣ ਆਪ ਡੇਰਾ ਲਾ ਕੇ ਬੈਠ ਗਿਆ ਅਤੇ ਸੀਟ ਛੋਟੀ ਸੀ ।

  • @SukhwantSingh-hv8tb
    @SukhwantSingh-hv8tbАй бұрын

    BADAL LUTIA PUNJAB CAPTAIN PB DA JAI CHAND KHANDANI MANN VECHU PUNJAB

  • @SukhwantSingh-hv8tb
    @SukhwantSingh-hv8tbАй бұрын

    KHABAR SOCH SAMAJH KE LAO KE JALLANDHER CHHON RAD HOVEGI KAU TUHADE TE BHAROSA KAFEGA

  • @gulshansingh781
    @gulshansingh781Ай бұрын

    ਖਬਰਾਂ ਪੜ੍ਹਨ ਤਾਂ ਬਹਿ ਜਾਂਦੇ ਹੋ ਬੁੱਧੀਜੀਵੀ ਬਣਕੇ ਪਰ ਤੁਹਾਡੀ ਬੋਲੀ ਠੀਕ ਨਹੀਂ ਹੈ ਗੀਤਾ ਗੂਤਾ ਕੀ ਹੁੰਦਾ ਠੀਕ ਠਾਕ ਬੋਲਿਆ ਕਰੋ

  • @gurcharansidhu9392
    @gurcharansidhu9392Ай бұрын

    Hat na poncho thoo Kody.

  • @dhattsaab-911
    @dhattsaab-911Ай бұрын

    Jaroor ghapla baazi hai.paisa dey k vote kharida hai.

  • @nirmaldhiman773
    @nirmaldhiman773Ай бұрын

    Lokan Nu Vishvaas Hi Nhi Jit Da Ghapla Hoia

  • @user-un5nj8rg6m
    @user-un5nj8rg6mАй бұрын

    C m maan good jindabad 2027 daa c m maan Punjab daa hero

  • @GurdeepSingh-xd8fo

    @GurdeepSingh-xd8fo

    Ай бұрын

    😂😂😂😂😂😂😂😂

  • @bickycheema2458

    @bickycheema2458

    Ай бұрын

    ​@@GurdeepSingh-xd8fo😂😂😂😂😂😂😂 asi ni comedey bohat sun li bohat vadia hondi a ehnu ehda kam karn do çm wala seapa ehde gal nahi pona asi huñ😂😂😂😂😂

  • @dr.paramjitsinghsumra179
    @dr.paramjitsinghsumra179Ай бұрын

    🙏"ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹੇ,"🙏 ਸਮੁੱਚੇ ਸਿੱਖ ਪੰਥ ਨੂੰ ਇਕੱਤਰ ਹੋਣ ਦੀ ਲੋੜ੍ਹ ਹੈ ਜਿਸ ਦਾ ਆਧਾਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੋਵੇ ਤਾਂ ਹੀ ਸਿੱਖ ਪੰਥ ਵਿਰੋਧੀਆਂ ਨੂੰ ਨੱਥ ਪਾਈ ਜਾ ਸਕਦੀ ਹੈ। ਜਦੋਂ ਤੋਂ ਸਿੱਖ ਕੌਮ, ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਸਰਕਾਰੀ ਏਜੰਸੀ), ਅਖੌਤੀ ਸਿੱਖ ਭੇਖੀ ਸਿਆਸਤਦਾਨਾਂ ਦੇ ਕਬਜੇ ਹੇਠ ਆ (ਕਰਵਾ ਦਿੱਤੀ) ਗਈ ਹੈ ਇਹ ਸਿੱਖ ਭੇਖੀ ਵਿੱਚ ਆਰ ਐਸ ਐਸ ਐਸ, ਸੰਪਰਦਾਈ ਤੇ ਡੇਰੇਦਾਰ, ਸਿੱਖ ਪੰਥ ਤੇ ਭਾਰੀ ਪੈ ਗਏ ਹਨ। ਪੰਜਾਬ ਨੂੰ ਬਚਾਉਣ ਲਈ ਇਮਾਨਦਾਰ ਤੇ ਸੂਝਵਾਨ ਆਗੂਆਂ ਦੀ ਲੋੜ੍ਹ ਹੈ ਜੋ ਰਾਜ ਨੂੰ ਤਰੱਕੀ ਦੇ ਰਾਹ ਤੇ ਲੈ ਜਾਏ।

Келесі