Rabb Nu Ishq Karn Walyan De Shareer De 9 Lashan | Giani Pinderpal Singh Ji

Title -ਰੱਬ ਨੂੰ ਇਸ਼ਕ ਕਰਨ ਵਾਲਿਆਂ ਦੇ ਸ਼ਰੀਰ ਦੇ 9 ਲੱਛਣ
By - ਗਿਆਨੀ ਪਿੰਦਰਪਾਲ ਸਿੰਘ ਜੀ
Label - Giani Pinderpal Singh Ji
follow us on Official youtube / facebook / instagram
Subscribe our official KZread Channel
kzread.info/dron/cvW.html...
Facebook official Page Link
/ gppsji
follow us Official Instagram Link
/ gppsji13
#bhaipinderpalsinghji #GianiPinderpalSinghji #Gurbanikatha #Poetry #Newpoem #katha #Gurbanikatha #Pinderpalsingh #Bani #Nitnem #sewa #Kirpa #bhaipinderpalsinghjilivekatha #NewKatha #livegianipinderpalsinghji #Livekatha #bhaipinderpalsinghjichannel

Пікірлер: 991

  • @GodIsOne010
    @GodIsOne010 Жыл бұрын

    ਵਾਹਿਗੁਰੂ ਜੀ ਤੁਹੀ ਤੁਹੀ ਜੀ ਪਲ ਪਲ ਹਰ ਪਲ ਵਾਹਿਗੁਰੂ ਜੀ🙏🏻ਵਾਹਿਗੁਰੂ ਜੀ ਬਾਣੀ ਪੜਨ ਤੇ ਸੁਣਨ ਵਾਲਿਆਾਂ ਨੂੰ ਸੇਵਾ ਸਿਮਰਨਿ ਬਖਸੋ ਜੀ🙏🏻ਵਾਹਿਗੁਰੂ ਜੀ ਇਸ ਦਾਸ ਨੂੰ ਸਹੀ ਰਾਹ ਦਿਖਾਉ ਜੀ🙏🏻ਵਾਹਿਗੁਰੂ ਜੀ ਇਸ ਦਾਸ ਨੂੰ ਲੋਕ ਪਰਲੋਕ ਵਿੱਚ ਆਪਣੇ ਦਰ ਦਾ ਕੂਕਰ ਬਣਾ ਲਵੋ ਜੀ 😭ਵਾਹਿਗੁਰੂ ਜੀ ਦਾਸ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੋ ਜੀ ਸਾਤਿਨਾਮੁ ਵਾਹਿਗੁਰੂ ਜੀ🙏🏻

  • @BaljitSingh-ko1xy
    @BaljitSingh-ko1xy2 жыл бұрын

    ਧੰਨ ਧੰਨ ਸੰਤ ਮੋਹਣ ਸਿੰਘ ਜੀ ਸੰਤ ਤੇਜਾ ਸਿੰਘ ਜੀ ਮਿਹਰ ਭਰਿਆ ਹੱਥ ਰੱਖਣ ਜੀ ਆਪ ਜੀ ਨਾਲ ਕੀਤੇ ਇਸ਼ਕ ਦਾ ਫਲ ਮਿਲ ਗਿਆ ਜੀ ਆਪਣੇ ਚਰਨਾਂ ਨਾਲ ਜੋੜਿਆ ਜੀ

  • @baldevsinghriar4830
    @baldevsinghriar4830 Жыл бұрын

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਜੀ ਕਦੇ ਵੀ ਨਾ ਥੱਕੋ ਜੀ ਅਮਿ੍ੰਤ ਛੱਕੋ ਸਿੰਘ ਸੱਜੋ ਗੁਰੂ ਵਾਲੇ ਬਣੋ ਜੀ ਕਿਰਤ ਕਰੋ ਨਾਮ ਜਪੋ ਵੰਡ ਛਕੋ ਵਾਹਿਗੁਰੂ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਦੇ ਚਰਨਾਂ ਵਿੱਚ ਕੋਟੀ ਕੋਟੀ ਪ੍ਰਨਾਮ ਜੀ ਵਾਹਿਗੁਰੂ ਜੀ ਧੰਨ ਹੋ ਤੂੰਸੀ ਵਾਹਿਗੁਰੂ ਜੀ ❤❤❤❤❤❤❤❤❤

  • @nav2322
    @nav2322 Жыл бұрын

    ♥️ ਧੰਨ ਧੰਨ ਬਾਬਾ ਦੀਪ ਸਿੰਘ ਜੀ ਆਪਣੇ ਬਦਿਆ ਨੂੰ ਅੰਮ੍ਰਿਤ ਵੇਲੇ ਦੀ ਦਾਤ ਬਖਸ਼ੋ ਵਾਹਿਗੁਰੂ ਜੀ ♥️

  • @GurpreetSingh-jb5oy
    @GurpreetSingh-jb5oy2 жыл бұрын

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @user-dq5ih2zj3n
    @user-dq5ih2zj3n

    ਸਤਿਨਾਮੁ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ ਜੀ, ਨਾਨਕ ਨਾਮ ਚੜ੍ਹਦੀਕਲਾ ਤੇਰੇ ਭਾਣੇ ਸਰਬਤ ਦਾ ਭਲਾ, ਪੂਰੀ ਸਿੱਖ ਕੌਮ ਨੂੰ ਤੰਦਰੁਸਤੀ, ਨਾਮਦਾਨ ਬਖਸ਼ਣਾ ਜੀ

  • @MandeepSingh-jp3dy
    @MandeepSingh-jp3dy Жыл бұрын

    ਵਾਹਿਗੁਰੂ ਜੀ 🙏🏼 ਅਮ੍ਰਿਤ ਵੇਲੇ ਗੁਰਬਾਣੀ ਦੀ ਦਾਤ ਬਖਸ਼ਓ

  • @amarjitkaur884
    @amarjitkaur884 Жыл бұрын

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਤੁਸੀਂ ਮੇਰੇ ਬਚਿਆਂ ਤੇ ਮਿਹਰ ਭਰਿਆ ਹੱਥ ਰੱਖਣਾ ਆਪਣੀ ਕਿਰਪਾ ਕਰਕੇ ਆਪਣੇ ਚਰਨਾਂ ਨਾਲ ਜੋੜ ਕੇ ਰੱਖੋ👏👏👏👏🙏🙏🙏🙏🙏

  • @ravindersinghmullanpur1932
    @ravindersinghmullanpur1932 Жыл бұрын

    ਵਾਹਿਗੁਰੂ ਜੀਓ ਧੰਨ ਗੁਰੂ ਰਾਮਦਾਸ ਸਾਹਿਬ ਜੀਓ ਮਹਾਰਾਜ ਮੇਹਰ ਕਰਿਓ ਜੀਓ ਸਰਬੱਤ ਦਾ ਭਲਾ ਕਰਿਓ ਜੀਓ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀਓ

  • @maninderkaur5484
    @maninderkaur5484 Жыл бұрын

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਕਿਰਪਾ ਕਰਨੀ ਜੀ 🌹🌹🌹🌹🙏🏼🙏🏼🙏🏼🙏🏼🙏🏼

  • @balbirsakhon6729
    @balbirsakhon6729 Жыл бұрын

    ਧੰਨ ਧੰਨ ਧੰਨ ਹੈ ਬਾਬਾ ਦੀਪ

  • @ssingh3518
    @ssingh35182 жыл бұрын

    ਸਭ ਤੋਂ ਪਹਿਲਾਂ ਧਨ ਗੁਰੂ ਧਨ ਗੁਰੂ ਪਿਆਰੇ.

  • @sandhusingh003
    @sandhusingh003 Жыл бұрын

    ਸਿਰ ਨੀਵਾ ਰੱਖਣ ਨਾਲ ਕਦੇ ਪ੍ਰਮਾਤਮਾ ਵਾਹਿਗੁਰੂ ਜੀ ਨਹੀ ਮਿਲਦੇ ੲਿਸ ਲਈ ਮਨ ਦਾ ਨੀਵਾ ਹੋਣਾ ਬਹੁਤ ਜਰੂਰੀ ਹੈ..

  • @MannatandAshmeet0911
    @MannatandAshmeet09112 жыл бұрын

    ਵਾਹਿਗੁਰੂ ਜੀ 🙏🙏 ਵਾਹਿਗੁਰੂ ਜੀ🙏🙏

  • @GodIsOne010
    @GodIsOne010 Жыл бұрын

    ਧੰਨ ਧੰਨ ਬਾਬਾ ਵੀਰ ਸਿੰਘ ਜੀ 🙏🏻

  • @princelibra7557
    @princelibra75572 жыл бұрын

    ਵਾਹਿਗੁਰੂ ਜੀ, ਬਾਣੀ ਕੰਠ ਹੋ ਜਾਣਾ ਵੀ ਬਹੁਤ ਵੱਡੀ ਕਿਰਪਾ ਹੈ ਰੱਬ ਦੀ

  • @preetkaur-we1wl
    @preetkaur-we1wl Жыл бұрын

    Dhan dhan baba Deep Singh ji 🙏❣️❣️dhan pita ji 🙏

  • @sukhpinderbrar5143
    @sukhpinderbrar51432 жыл бұрын

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @parmjeetkaur5524
    @parmjeetkaur552412 сағат бұрын

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @kuldeepsinghbhau4665
    @kuldeepsinghbhau46654 сағат бұрын

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

Келесі