ਰੱਬ ਦਾ ਬੰਦਾ ਬਾਬਾ ਲੱਡਾ ਵੀ ਪਹੁੰਚ ਗਿਆ ਦਿੱਲੀ।ਸੌਂਹ ਲੱਗੇ ਆਹ ਇੰਟਰਵਿਊ ਥੋਡੇ ਹਰ ਸਕਿੰਟ ਦਾ ਮੁੱਲ ਮੋੜ ਦਿਊ।

Ойын-сауық

#BabaLadda #BabaLaddaInterview #kisanprotest
Anchor - Rattandeep Singh
Camera Man- Amritpal Singh
Editor- Kamalpreet Singh,

Пікірлер: 1 200

  • @sadepunjabdiaronka2677
    @sadepunjabdiaronka26773 жыл бұрын

    ਹਰ ਰੋਜ਼ ਗੁਰੂ ਅੱਗੇ ਅਰਦਾਸ ਕਰਦੇ ਹਾਂ ਜਿਹੜੇ ਕਿਸਾਨ ਦਿੱਲੀ ਗਏ ਉਹ ਜਿੱਤ ਕੇ ਆਉਣ ਕੇ ਵਾਹਿਗੁਰੂ।

  • @gopiram4548

    @gopiram4548

    3 жыл бұрын

    hnji apa v veere frm harpreet kaur

  • @MB-zi9wu

    @MB-zi9wu

    3 жыл бұрын

    Me too

  • @urangawalede4594

    @urangawalede4594

    3 жыл бұрын

    Punjab congress ka Bijli ghotalaa zaari h ਪੰਜਾਬ ਕਾਂਗਰਸ ਪੰਜਾਬ ਨੂੰ ਖਾਲੀ ਕਰਾਉਣਾ ਚਾਉਂਦੀ ਹੈ 70 saal corruption ke saath congress bijli ghotale ka paisa terrorism fylaon lyi kr r rhi congress kyuki congress he corruption h

  • @funny4U1000

    @funny4U1000

    3 жыл бұрын

    Very nice g

  • @brownboy1993
    @brownboy19933 жыл бұрын

    ਕੱਲੀ ਕੱਲੀ ਗੱਲ ਸੁਣਨ ਆਲੀ ਆ ਬਾਬਾ ਜੀ ਦੀ,ਕਿਸਾਨ ਏਕਤਾ ਜਿੰਦਾਬਾਦ ਅਸੀਂ ਜਿੱਤਾਂਗੇ ਜ਼ਰੂਰ ਬਸ ਜਾਰੀ ਜੰਗ ਰੱਖਿਉ ਇਹਨਾਂ ਜਾਲਿਮ ਸਰਕਾਰਾਂ ਵਿਰੁੱਧ wmk

  • @HarbansSingh-hm6gy

    @HarbansSingh-hm6gy

    3 жыл бұрын

    Sure LA a baba hi nr

  • @gurcharnsingh6761

    @gurcharnsingh6761

    3 жыл бұрын

    @@HarbansSingh-hm6gy .

  • @Philosopher76

    @Philosopher76

    Жыл бұрын

    ✌️

  • @gurmailpannu4798
    @gurmailpannu47983 жыл бұрын

    ਬਾਬਾ ਲਾਡਾ ਗੁਰੂ ਕਾ ਲਾਲ👏👏 ਕਿਸਾਨ ਮਜਦੂਰ ਏਕਤਾ ਜਿੰਦਾਬਾਦ🌱🌱💪💪

  • @sandhusahil3275

    @sandhusahil3275

    5 ай бұрын

    ਦੇਗ ਤੇਗ ਫਤਿਹ

  • @vellamunda7600
    @vellamunda76003 жыл бұрын

    ਪਤਾ ਨੀ ਕਿਉਂ ਯਾਰ ਅਹ ਬੰਦਾ ਰੱਬ ਦਾ ਰੂਪ ਲਗਦਾ ਸੱਚੀ ਸੁੱਚੀ ਰੱਬੀ ਰੂਹ ਹੈ,,,,ਏਨਾ ਗਿਆਨ ਚੱਕੀ ਫਿਰਦਾ ਏਨੀ ਨਿਰਮਤਾ

  • @777SHARMA

    @777SHARMA

    3 жыл бұрын

    ਡਿਪਰੈਸ਼ਨ ਦਾ ਮਰੀਜ ਆ ਏਹੇ

  • @Pravmunder

    @Pravmunder

    3 жыл бұрын

    @@777SHARMA Kyu bai tenu kida patae

  • @Sikhiseeker

    @Sikhiseeker

    3 жыл бұрын

    @@777SHARMA Apdi akal da jaloos nah kada sharma

  • @PunjabiHitZcollection

    @PunjabiHitZcollection

    3 жыл бұрын

    Bhamno kuch changi gal vi kar liya karo..

  • @jagdishsingh9965

    @jagdishsingh9965

    3 жыл бұрын

    ਬਿਲਕੁਲ ਸੱਚ ਹੈ ਵੀਰ ਜੀ ਇਹ ਰੱਬ ਦਾ ਬੰਦਾ ਹੈ ਕੱਪੜੇ ਪਾਟੇ ਨੇ ਜਾ ਨਵੇਂ ਨੇ ਜੇਬ ਖਾਲੀ ਹੈ ਪਰ ਕੋਈ ਚਿੰਤਾ ਨਹੀਂ ਪਰ ਫੇਰ ਵੀ ਅਨੰਦ ਵਿਚ ਹੈ

  • @makhankalas660
    @makhankalas6603 жыл бұрын

    ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਿਓ ਜੀ ਸੁੱਖੀ ਸਾਂਦੀ ਦਿੱਲੀ ਨੂੰ ਹਰਾ ਕੇ ਹੀ ਆਪਣੇ ਘਰਾਂ ਵਿੱਚ ਪਰਤਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ

  • @kewalsingh4657

    @kewalsingh4657

    3 жыл бұрын

    dVcyrqp 5apbtqot 0.

  • @marjanavellyjea3038
    @marjanavellyjea30383 жыл бұрын

    ਕਿਸਮਤ ਵਾਲੇ ਲੋਕ ਆ ਜਿਹੜੇ ਏਸ ਜਗਾ ਪੰਹੁਚੇ ਹੋਏ ਆ ਬਹੁਤ ਰੱਬੀ ਰੂਹਾਂ ਦੇ ਦਰਸ਼ਨ ਹੋ ਰਹੇ ਸੰਗਤਾਂ ਨੂੰ ਵਾਹਿਗੁਰੂ ਜੀ 🙏🙏

  • @nikkasinghsandhu9601

    @nikkasinghsandhu9601

    3 жыл бұрын

    Sahi gal veer ji

  • @gurdeepsinghbrar6069

    @gurdeepsinghbrar6069

    3 жыл бұрын

    Waheguru chrdi kalaa rakkhe🙏🙏sarbat Da Bahla Kare waheguru🙏💐🌷🙏

  • @realityman5738

    @realityman5738

    3 жыл бұрын

    ਸਹੀ ਵੀਰ ਜੀ

  • @nasibsingh5740

    @nasibsingh5740

    3 жыл бұрын

    I

  • @nasibsingh5740

    @nasibsingh5740

    3 жыл бұрын

    @@gurdeepsinghbrar6069 is

  • @vellamunda7600
    @vellamunda76003 жыл бұрын

    ਵਾਹ ਕੁਦਰਤ ਤੇਰੇ ਰੰਗ ਨਿਆਰੇ ਪਤਾ ਨੀ ਕਿਹੜੀ ਕਿਹੜੀ ਰੂਹ ਵਿਚ ਰੱਬਾ ਤੂੰ ਵਸਦਾ ਸੱਚੀ ਕਹਿਣਾ ਤੂੰ ਬਹੁਤ ਮਹਾਨ ਹੈ,,,,,,ਸਭ ਦਾ ਭਲਾ ਕਰੀ ਰੱਬਾ

  • @ikodapasara8143

    @ikodapasara8143

    3 жыл бұрын

    Sarian ch ne ?????

  • @roopsodhi6046

    @roopsodhi6046

    3 жыл бұрын

    ਵਹਾ ਜੀ ਵਹਾ

  • @npreetkaur13

    @npreetkaur13

    3 жыл бұрын

    Schii gll aa veer ji,,,,, ❤️

  • @urangawalede4594

    @urangawalede4594

    3 жыл бұрын

    ਪੰਜਾਬ ਕਾਂਗਰਸ ਪੰਜਾਬ ਨੂੰ ਖਾਲੀ ਕਰਾਉਣਾ ਚਾਉਂਦੀ ਹੈ Punjab congress ka Bijli ghotalaa zaari h bijli ghotale ka paisa terrorism fylaon lyi kr r rhi congress kyuki congress he corruption h

  • @ikodapasara8143

    @ikodapasara8143

    3 жыл бұрын

    @@urangawalede4594 Not any other party ???? I guess everyone is corrupt except me ?????

  • @sarabjitsingh5950
    @sarabjitsingh59503 жыл бұрын

    ਗਿਆਨ ਵਿਹੂਣਾ ਕਥਿ ਕਥਿ ਲੂਝੈ ,ਵਾਹੇਗੁਰੂ ਜੀ,, ਬਹੁਤ ਸਾਰੀਆਂ ਗਿਆਨ ਤੇ ਸੱਚਾਈ ਭਰਪੂਰ ਜਾਣਕਾਰੀ ਦਿੱਤੀ ਬਾਬਾ ਲਾਡਾ ਜੀ ਨੇ,

  • @gurbajsingh5485

    @gurbajsingh5485

    3 жыл бұрын

    Baba ji da phone number bjo ji

  • @urangawalede4594

    @urangawalede4594

    3 жыл бұрын

    ਪੰਜਾਬ ਕਾਂਗਰਸ ਪੰਜਾਬ ਨੂੰ ਖਾਲੀ ਕਰਾਉਣਾ ਚਾਉਂਦੀ ਹੈ ਪੰਜਾਬ ਕਾਂਗਰਸ ਬਿਜਲੀ ਘੋਟਾਲਾ ਕਰ ਲੋਕਾ ਨੂੰ ਲੁੱਟ ਰਹੀ ਹ 3 lakh Salary MLA di te km janta nu budu bnaona 500 k liye vote de 15 lakh la canada jaan wali com nu leader imaandar chahide aa 🤣😂😂😂Punjab congress ka Bijli ghotalaa zaari h ਪੰਜਾਬ ਕਾਂਗਰਸ ਪੰਜਾਬ ਨੂੰ ਖਾਲੀ ਕਰਾਉਣਾ ਚਾਉਂਦੀ ਹੈ

  • @ThambiDCH

    @ThambiDCH

    3 жыл бұрын

    Dear friend, Dont you know, every year , more than fifteen thousand farmers commit suicide. And you cannot compare any electronic or other goods wth agricultural products, since, dayby day it will perish.. And who will buy any spoiled or perished things. Basically, these bills are for the benefit of farmers. Ultimate goal is , farmers should be paid more, no more suicides, better and sustainable farming techniques, and more security of farmers interest. I think that, these protests are politically motivated, as well as not for this cause, and well aware that some foreign countries forces are working behind this movement, together wth some medias . Govt. wanted to stop the suicidals , and poor living conditions of farmers. Govt. will not stop any subsidies or procurement through FCI, nor ration system. And all 138 crore people cannot depend on ambanis mall for buying rice and foodgrains. Do you think ambani,/ adani have malls in all over india. Regarding MSP u better ask a farmer, the rice even produced frm a single land will not be of same quality. So if there is hundred kg, seventy will get good price, and for the remaining , price will be lower. Some times at the time of harvesting rain may come, or lot of problems which can affect the quality and price. More than that, Since india is a member of WTO, corporates have a choice to buy low cost food crops frm other countries. And Central govt. is spending billions of rupees every year in the agriculture sector through various subsidies and schemes. And in the newspapers we can check the prices of crops daily...(,Pls CHECK) Modi govt. is trying to unite and strengthen the country through his reforms. In All 29 states there should be one law, one tax . that 's why he bring GST ( cutting all other taxes and making one) revoked 370 article of kashmir, one rank pension for all soldiers, one single gas pipeline, one ration card, one entrance exam.... One-third of food gets lost or wasted. According to the Indian Food Bank, 40 percent of vegetables and 30 percent of cereals produced are lost due to inefficiencies in the supply chain. No corporates can store all the foodcrops in a state. So far i know there is a law for that. But now farmers are excluded. Before police will not allow farmers to stock, or even they cannot take their products to other states. Already several other companies are doing contract farming in india. Pls enquire wth other food companies. It is good for farmers, if more companies are coming to buy their crops, so that there will be more demand. Lot of cases are pending in the courts. Eg. Lavlin case which started in 90s is still going on. Last week only , a final verdict came on a major case , after 28 years. So for the fast moving of the cases, and to reduce the overload of cases in the court, its better to gve authority to district collector or SDM ( District Magistrate)who is a decision maker in the administration level.Can you tell me how many years it will take for a final verdict, if anyone file a case in a supreme court. Why you play wth poor farmers lives...

  • @gurshibbhullar4930
    @gurshibbhullar49303 жыл бұрын

    ਗੁਰੂ ਗੋਬਿੰਦ ਸਿੰਘ ਜੀ ਕਿਰਪਾ ਰੱਖਣ ਕੋਈ ਸਿੰਘ ਡੋਲ੍ਹ ਨਾ ਜਾਵੇ ਚੜਦੀ ਕਲਾ ਵਿੱਚ ਰਹਿਣ

  • @urangawalede4594

    @urangawalede4594

    3 жыл бұрын

    ਸਿੱਖ ਤਾਂ ਗੁਰੂ ਗੋਬੰਦਸਿੰਘ ਜੀ ਦੀ ਸਿਖਾਈ ਰਾਜਨੀਤਿ ਵੱਲ ਧਿਆਨ ਹੀ ਨਹੀਂ ਦਿੰਦੇ ਬਸ ਚਮਤਕਾਰ ਚਾਹੀਦੇ ਇਹਨਾਂ ਲਾਹਨਤੀ ਪੰਜਾਬੀ ਭਗਤ ਸਿੰਘ ਦੀ ਸਿਖਾਈ ਰਾਜਨੀਤਿ ਵੱਲ ਧਿਆਨ ਨਹੀਂ ਦਿੰਦੇ ਤਾਹੀ ਤੀਜੀ ਵਾਰ ਗੁਲਾਮ ਹਨ

  • @urangawalede4594

    @urangawalede4594

    3 жыл бұрын

    ਜਿਹੜਾ ਚੋਰੀ ਹੋਣ ਤੋਂ ਬਾਅਦ ਭੋਕੇ ਉਹ ਕੁੱਤਾ ਨਹੀ ਕਤੀੜ ਹ ਜਿਵੇ‌ ਪੰਜਾਬੀ ਕੋਮ ਸੀਐਮ ਚੁਣਨ ਤੋਂ ਬਾਅਦ ਪੰਜਾਬ ਚ ਚੰਗੇ ਕਰੇਕਟਰ ਦੀ ਕੁੜੀ ਲੱਭਣਾ ਸੋਖਾ ਨਹੀ news paper parn to darr lagda hun taa Fudu com de corroupt leader ghatiya com de corroupt de leader (PRESIDENT) ਸਾਡੇ ਪਿੰਡ ਅਕਾਲੀ ਕਾਂਗਰਸੀ ਵਰਕਰ ਨੂੰ ਬਾਈਕਾਟ ਕੀਤਾ ਹੈ

  • @urangawalede4594

    @urangawalede4594

    3 жыл бұрын

    Sahi kihaa every word is true on basis and facts

  • @realityman5738
    @realityman57383 жыл бұрын

    ਨਿੱਕੀ ਨਿੱਕੀ ਗੱਲ ਚ੍ ਰੱਬ ਵੱਸਦਾ ,,,ਬਾਬਾ ਲੱਡੇ ਦੀ,, ਮੈਨੂੰ ਬਹੁਤ ਵਧੀਆਂ ਲੱਗਦਾ ਸੁਣ ਕੇ ,,,ਰੱਬੀ ਰੂਹ ਦੀ ਆਵਾਜ ਸੁਣਕੇ🙏🙏🙏🙏

  • @tonysingh3343
    @tonysingh33433 жыл бұрын

    ਬੁਹਤ ਹੀ ਵਧੀਆ ਖਾਲਸਾ ਜੀਉ ਜੋ ਕਿਹਾ ਸੱਚ ਹੀ ਕਿਹਾ 🌹ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🌾🌻ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🌻🌾🚜🚩

  • @urangawalede4594

    @urangawalede4594

    3 жыл бұрын

    Sikh com badal pariwar de ghulam bni hoyi h sgpc badal pariwar de ghulam h ਪੰਜਾਬ ਕਾਂਗਰਸ ਪੰਜਾਬ ਨੂੰ ਖਾਲੀ ਕਰਾਉਣਾ ਚਾਉਂਦੀ ਹੈ ਪੰਜਾਬ ਕਾਂਗਰਸ ਬਿਜਲੀ ਘੋਟਾਲਾ ਕਰ ਲੋਕਾ ਨੂੰ ਲੁੱਟ ਰਹੀ ਹ

  • @AnilKumar-qx1ke
    @AnilKumar-qx1ke3 жыл бұрын

    ਬਹੁਤ ਡੂੰਘੇ ਸੋਚਿਆ ਆ,, ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ,, ਮੋਦੀ ਸਰਕਾਰ ਮੁਰਦਾਬਾਦ,,🙏🙏🚜🌾

  • @harvindernijjar3663
    @harvindernijjar36633 жыл бұрын

    ਬਹੁਤ ਹੀ ਵਧੀਆ ਵਿਚਾਰ... ਗੁਰੂ ਮਹਾਰਾਜ ਜੀ ਆਪ ਵੱਸ ਰਹੇ ਨੇ ਇਥੇ .. ਦਰਸ਼ਨ ਕਰ ਲੋ ਕਰਮਾਂ ਵਾਲੁਉ ਇਹਨਾਂ ਰੰਬੀ ਰੂਹਾਂ ਦੇ 🙏🙏 ਸਿਗੁਰੂ ਮਿਹਰ ਕਰਨ 🙏🙏🙏🙏🙏🙏🙏🙏

  • @rameshsahota819
    @rameshsahota8193 жыл бұрын

    ਏਦਾ ਦੇ ਰੱਬ ਦੇ ਬੰਦੇ ਪਹੁੰਚ ਕੇ ਚਾਰ ਚੰਨ ਲਾ ਦਿਤੇ ਮੋਰਚੇ ਨੂੰ ਬਹੁਤ ਹੀ ਵਧੀਆ ਤੇ ਗਿਆਨ ਵਾਲੀਆਂ ਗੱਲਾਂ🙏🙏🙏🙏🙏

  • @kamaljitjawanda6260
    @kamaljitjawanda62603 жыл бұрын

    ਮੇਰੇ ਪਿਆਰੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੇ ਫ਼ਤਿਹ 🙏🙏🙏🙏🙏✌️

  • @urangawalede4594

    @urangawalede4594

    3 жыл бұрын

    Sukhe gapi de chaploosBhagwantman nugalaan kd re as sikh com badal pariwar de ghulam bni hoyi h ਪੰਜਾਬ ਕਾਂਗਰਸ ਪੰਜਾਬ ਨੂੰ ਖਾਲੀ ਕਰਾਉਣਾ ਚਾਉਂਦੀ ਹੈ Punjab congress ka Bijli ghotalaa zaari h ਪੰਜਾਬ ਕਾਂਗਰਸ ਪੰਜਾਬ ਨੂੰ ਖਾਲੀ ਕਰਾਉਣਾ ਚਾਉਂਦੀ ਹੈ punjab ch narak wargi zindagi jeo rhe lok ਪੰਜਾਬ ਕਾਂਗਰਸ ਬਿਜਲੀ ਘੋਟਾਲਾ ਕਰ ਲੋਕਾ ਨੂੰ ਲੁੱਟ ਰਹੀ ਹ

  • @kulwindersinghkhattra313
    @kulwindersinghkhattra3133 жыл бұрын

    🙏🙏 ਵਾਰ ਜੀ ਵਾਹ ਬਾਬਾ ਜੀ ਨੇ ਬਹੁਤ ਹੀ ਵਧੀਆ ਗੱਲਾਂ ਕੀਤੀਆਂ ਬਸ ਆਪਾਂ ਨੂੰ ਥੋੜੀ ਸਮਝਣ ਦੀ ਲੋੜ ਆ ਤੇ ਬਾਕੀ ਜੋਸ ਤੇ ਹੋਸ ਦੀ ਬਹੁਤ ਹੀ ਜਿਆਦਾ ਲੋੜ ਆ ❤❤

  • @baljitsingh8394
    @baljitsingh83943 жыл бұрын

    ਬਾਬਾ ਲਾਡਾ ਰੱਬ ਦਾ ਰੂਪ ਹੈ 🙏🙏🙏ਵਾਹਿਗੁਰੂ ਜੀ ਮਿਹਰ ਕਰੋ 🙏🙏🙏 ਗੁਰੂ ਜੀ ਦੀਆ ਲਾਡਲੀਆ ਫੌਜਾ ਦੀ ਜਿੱਤ ਹੋਵੇ 🙏🙏🙏

  • @urangawalede4594

    @urangawalede4594

    3 жыл бұрын

    Sikh com badal pariwar de ghulam bni hoyi h Fudu com de fudu leader

  • @Bdog6868
    @Bdog68683 жыл бұрын

    ਵਾਹਿਗੁਰੂ ਜੀ ਮੇਰੇ ਕਿਸਾਨਾਂ ਤੇ ਨੌਜਵਾਨਾਂ ਤੇ ਮੇਹਰ ਭਰਿਆ ਹਥ ਰਖੇ ਮੋਦੀ ਸਰਕਾਰ ਮੁਰਦਾਬਾਦ

  • @BalkarSingh-ty2sj

    @BalkarSingh-ty2sj

    3 жыл бұрын

    ਜਿਰੇ ਏਹੋ ਜਿਹੇ ਮਹਾਂਪੁਰਸ਼ਾਂ ਦੀ ਮਿਹਰ ਦੀ ਨਿਘਾ ਵਰਸ ਜਾਵੇ ਸਮਝੋ ਪੌਂ ਬਾਰਾਂ। ਭਾਵ ਫਤੇ ਹੀ ਫਤੇ। ਵਿਸ਼ਵਾਸ਼ ਕਰੋ ਇਹਨਾ ਨੂੰ ਪਰਮਾਤਮਾ ਨੇ ਆਪ ਭੇਜਿਆ ਹੈ ਜੋਧਿਆਂ ਨੂੰ ਹਲਾ ਸ਼ੇਰੀ ਦੇਣ ਲਈ।

  • @dalwindersingh1861

    @dalwindersingh1861

    3 жыл бұрын

    by

  • @urangawalede4594

    @urangawalede4594

    3 жыл бұрын

    Sikh com badal pariwar de ghulam bni hoyi h sgpc badal pariwar de ghulam h ਪੰਜਾਬ ਕਾਂਗਰਸ ਪੰਜਾਬ ਨੂੰ ਖਾਲੀ ਕਰਾਉਣਾ ਚਾਉਂਦੀ ਹੈ ਪੰਜਾਬ ਕਾਂਗਰਸ ਬਿਜਲੀ ਘੋਟਾਲਾ ਕਰ ਲੋਕਾ ਨੂੰ ਲੁੱਟ ਰਹੀ ਹ punjab ch narak wargi zindagi jeo rhe lok badhayiho bjili bill bdega adaani kobech di modi Punjab congress ka Bijli ghotalaa zaari h

  • @urangawalede4594

    @urangawalede4594

    3 жыл бұрын

    @@BalkarSingh-ty2sj sikh com badal pariwar de ghulam bni hoyi h sgpc badal pariwar de ghulam h hun fer beadbi krvai puraani party ne ਪੰਜਾਬ ਕਾਂਗਰਸ ਬਿਜਲੀ ਘੋਟਾਲਾ ਕਰ ਲੋਕਾ ਨੂੰ ਲੁੱਟ ਰਹੀ ਹ ਪੰਜਾਬ ਕਾਂਗਰਸ ਪੰਜਾਬ ਨੂੰ ਖਾਲੀ ਕਰਾਉਣਾ ਚਾਉਂਦੀ ਹੈ Punjab congress ka Bijli ghotalaa zaari h

  • @ThambiDCH

    @ThambiDCH

    3 жыл бұрын

    Dear friend, Dont you know, every year , more than fifteen thousand farmers commit suicide. And you cannot compare any electronic or other goods wth agricultural products, since, dayby day it will perish.. And who will buy any spoiled or perished things. Basically, these bills are for the benefit of farmers. Ultimate goal is , farmers should be paid more, no more suicides, better and sustainable farming techniques, and more security of farmers interest. I think that, these protests are politically motivated, as well as not for this cause, and well aware that some foreign countries forces are working behind this movement, together wth some medias . Govt. wanted to stop the suicidals , and poor living conditions of farmers. Govt. will not stop any subsidies or procurement through FCI, nor ration system. And all 138 crore people cannot depend on ambanis mall for buying rice and foodgrains. Do you think ambani,/ adani have malls in all over india. Regarding MSP u better ask a farmer, the rice even produced frm a single land will not be of same quality. So if there is hundred kg, seventy will get good price, and for the remaining , price will be lower. Some times at the time of harvesting rain may come, or lot of problems which can affect the quality and price. More than that, Since india is a member of WTO, corporates have a choice to buy low cost food crops frm other countries. And Central govt. is spending billions of rupees every year in the agriculture sector through various subsidies and schemes. And in the newspapers we can check the prices of crops daily...(,Pls CHECK) Modi govt. is trying to unite and strengthen the country through his reforms. In All 29 states there should be one law, one tax . that 's why he bring GST ( cutting all other taxes and making one) revoked 370 article of kashmir, one rank pension for all soldiers, one single gas pipeline, one ration card, one entrance exam.... One-third of food gets lost or wasted. According to the Indian Food Bank, 40 percent of vegetables and 30 percent of cereals produced are lost due to inefficiencies in the supply chain. No corporates can store all the foodcrops in a state. So far i know there is a law for that. But now farmers are excluded. Before police will not allow farmers to stock, or even they cannot take their products to other states. Already several other companies are doing contract farming in india. Pls enquire wth other food companies. It is good for farmers, if more companies are coming to buy their crops, so that there will be more demand. Lot of cases are pending in the courts. Eg. Lavlin case which started in 90s is still going on. Last week only , a final verdict came on a major case , after 28 years. So for the fast moving of the cases, and to reduce the overload of cases in the court, its better to gve authority to district collector or SDM ( District Magistrate)who is a decision maker in the administration level.Can you tell me how many years it will take for a final verdict, if anyone file a case in a supreme court. Why you play wth poor farmers lives...

  • @manisandhey8529
    @manisandhey85293 жыл бұрын

    दाता ओर भगत सुरमे तिनो जग जिवते है किसान आंदोलन मे तिनो पहुचे दाता भगत सुरा बहगुरु सबका साथ दे जै जबान जै किसान

  • @jasssukh1325
    @jasssukh13253 жыл бұрын

    ਕਿਸਾਨ ਯੂਨੀਅਨ ਏਕਤਾ ਜ਼ਿੰਦਾਬਾਦ....waheguru g mehr krn

  • @gurmailfoji4236

    @gurmailfoji4236

    3 жыл бұрын

    Good

  • @urangawalede4594

    @urangawalede4594

    3 жыл бұрын

    ਪੰਜਾਬ ਕਾਂਗਰਸ ਪੰਜਾਬ ਨੂੰ ਖਾਲੀ ਕਰਾਉਣਾ ਚਾਉਂਦੀ ਹੈ Punjab congress ka Bijli ghotalaa zaari h evm ki gulaaam com ko haq chahiye 😊😉🤣ਪੰਜਾਬ ਕਾਂਗਰਸ ਬਿਜਲੀ ਘੋਟਾਲਾ ਕਰ ਲੋਕਾ ਨੂੰ ਲੁੱਟ ਰਹੀ ਹ punjab ch narak wargi zindagi jeo rhe lok bijli ghotale ka paisa terrorism fylaon lyi kr r rhi congress kyuki congress he corruption h

  • @paramjitmehroke7239

    @paramjitmehroke7239

    3 жыл бұрын

    Waheguru ji Mehar Karo🙏

  • @jasbirwilkhu8406
    @jasbirwilkhu84063 жыл бұрын

    Lada ji dian gallan wich 100percent schai hai,waheguru ji char-dee-klaa wich rakhan Lada ji noo.

  • @KlairBalminderNagra
    @KlairBalminderNagra3 жыл бұрын

    Wahhh Ladi Bai... Waheguru ji da pyara

  • @balvinderkenth6086
    @balvinderkenth60863 жыл бұрын

    ਇਹ ਸੰਗਤ ਹੈ ਕਰਮਾਂ ਵਾਲ਼ੀਆਂ ਨੂੰ ਮੌਕਾ ਮਿਲੇਗਾ ਸੰਗਤ ਦੇ ਦਰਸ਼ਨ ਕਰਨ ਦਾ ਵਾਹਿਗੁਰੂ ਕਿਰਪਾ ਕਰੇ ਬਾਬੇ ਨਾਨਕ ਦਾ ਮੇਹਰ ਭਰਿਆ ਹੱਥ ਸਭ ਤੇ ਰਵੇ

  • @mantabsingh8528
    @mantabsingh85283 жыл бұрын

    ਬਹੁਤ ਵਧੀਆ ਵਿਚਾਰ ਵਟਾਂਦਰਾ ਕੀਤਾ ਬਾਬਾ ਜੀ ਨੇ ਸੱਚਾਈ ਬਿਆਨ ਕੀਤਾ ਧੰਨਵਾਦ ਕਿਸਾਨ ਯੂਨੀਅਨ ਏਕਤਾ ਜਿੰਦਾਬਾਦ

  • @prabhjitsingh3529
    @prabhjitsingh35293 жыл бұрын

    ਵਾਹਿਗੁਰੂ ਜੀ 🙏ਵਾਹਿਗੁਰੂ ਜੀ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ 💪

  • @erathinhindi4980

    @erathinhindi4980

    3 жыл бұрын

    🇪🇬🇪🇬🚩🚩🚩🚩🎷🎷🏆🏆

  • @amritpalkaurbrar2170

    @amritpalkaurbrar2170

    3 жыл бұрын

    ਬਾਬਾ ਜੀ ਫिਤਹ ਪਰਵਾਨ ਕਰਨੀ🙏🙏

  • @saidolehal3571

    @saidolehal3571

    3 жыл бұрын

    @@amritpalkaurbrar2170 ਮਮ

  • @ThambiDCH

    @ThambiDCH

    3 жыл бұрын

    Dear friend, Dont you know, every year , more than fifteen thousand farmers commit suicide. And you cannot compare any electronic or other goods wth agricultural products, since, dayby day it will perish.. And who will buy any spoiled or perished things. Basically, these bills are for the benefit of farmers. Ultimate goal is , farmers should be paid more, no more suicides, better and sustainable farming techniques, and more security of farmers interest. I think that, these protests are politically motivated, as well as not for this cause, and well aware that some foreign countries forces are working behind this movement, together wth some medias . Govt. wanted to stop the suicidals , and poor living conditions of farmers. Govt. will not stop any subsidies or procurement through FCI, nor ration system. And all 138 crore people cannot depend on ambanis mall for buying rice and foodgrains. Do you think ambani,/ adani have malls in all over india. Regarding MSP u better ask a farmer, the rice even produced frm a single land will not be of same quality. So if there is hundred kg, seventy will get good price, and for the remaining , price will be lower. Some times at the time of harvesting rain may come, or lot of problems which can affect the quality and price. More than that, Since india is a member of WTO, corporates have a choice to buy low cost food crops frm other countries. And Central govt. is spending billions of rupees every year in the agriculture sector through various subsidies and schemes. And in the newspapers we can check the prices of crops daily...(,Pls CHECK) Modi govt. is trying to unite and strengthen the country through his reforms. In All 29 states there should be one law, one tax . that 's why he bring GST ( cutting all other taxes and making one) revoked 370 article of kashmir, one rank pension for all soldiers, one single gas pipeline, one ration card, one entrance exam.... One-third of food gets lost or wasted. According to the Indian Food Bank, 40 percent of vegetables and 30 percent of cereals produced are lost due to inefficiencies in the supply chain. No corporates can store all the foodcrops in a state. So far i know there is a law for that. But now farmers are excluded. Before police will not allow farmers to stock, or even they cannot take their products to other states. Already several other companies are doing contract farming in india. Pls enquire wth other food companies. It is good for farmers, if more companies are coming to buy their crops, so that there will be more demand. Lot of cases are pending in the courts. Eg. Lavlin case which started in 90s is still going on. Last week only , a final verdict came on a major case , after 28 years. So for the fast moving of the cases, and to reduce the overload of cases in the court, its better to gve authority to district collector or SDM ( District Magistrate)who is a decision maker in the administration level.Can you tell me how many years it will take for a final verdict, if anyone file a case in a supreme court. Why you play wth poor farmers lives...

  • @kinderdhillon2646
    @kinderdhillon26463 жыл бұрын

    ਮੈ ਰੋਜ ਅਰਦਾਸ ਕਰਦੀ ਹਾ ਪਾਠ ਕਰਦੀ ਹਾਂ।ਸਾਡੀ ਵਾਹਿਗੁਰੂ ਫ਼ਤਿਹ ਕਰੇ।🙏🙏🙏🙏

  • @ManjitKumar-lx7zq
    @ManjitKumar-lx7zq3 жыл бұрын

    बाबा लडा की एक एक बात सुनने लायक है, ये वाकई रब का बंदा है।मेरा बाबा लडा जी के चरणों में बार बार सलाम ।सतनाम जी।

  • @BalwinderSingh-ug9fe
    @BalwinderSingh-ug9fe3 жыл бұрын

    ਬਾਬਾ ਲਾਡਾ ।ਇਹ ਹੈ ਗੁਰੂ ਗੋਬਿੰਦ ਸਿੰਘ ਜੀ ਦਾ ਲਾਡਲਾ ।

  • @gurbajsingh5485

    @gurbajsingh5485

    3 жыл бұрын

    Baba ji da pH no bjo please 🙏

  • @Yes_no_haan_na

    @Yes_no_haan_na

    3 жыл бұрын

    Kitho han baba ji ???

  • @gurwinderkaur6606

    @gurwinderkaur6606

    3 жыл бұрын

    @@gurbajsingh5485 you tub te balwinder Singh lada likh k ina di enterweu nikl auni a ,

  • @palklair6228

    @palklair6228

    3 жыл бұрын

    Balwinder S!ngh ਜੀ। ਜੇ ਇਸੇ ਲਾਡੇ ਦਾ ਡੇਰਾ ਹੁੰਦਾ, ਤੇ ਜੇ ਢੋਲਕੀਆ ਚਿਮਟੇ ਨਾਲ ਕੀਰਤਨ ਕਰਦਾ ਹੁੰਦਾ। ਤਾ ਤੁਸੀ ਹੀ ਇਸਨੂੰ ਪਾਖੰਡੀ, ਬੂਬਨਾ ਸਾਧ ਕਹਿਕੇ ਨਿੰਦਿਆ ਕਰਨੀ ਸੀ ਜੀ!

  • @roopsinghdhaliwal7775

    @roopsinghdhaliwal7775

    3 жыл бұрын

    ਲਵੋ ਕਰਲੋ ਘਿਉ ਨੂੰ ਭਾਡਾ ਲਾਡੈ ਵਰਗੈ ਕਦੈ ਸਕੂਲ ਨਹੀ ਗਿਆ ਕੰਮ ਚੋਰ ਹੁੰਦੈ ਹੈ ਇਹੋ ਜਿਹੇ ਬੰਦੇ ਕੱਈ ਵੀਰ ਗੁਰੂ ਗੋਬਿੰਦ ਸਿੰਘ ਦਾ ਲਾਡਲਾ ਦੱਸਦੇ ਨੈ ਵਾਹ ਇੱਸ ਨੂੰ ਜਦੋ ਲਾਠੀ ਚਾਰਜ ਹੋਊ ਉਸ ਵੇਲੇ ਅੱਗੇ ਕਰਨਾ ਪਤਾ ਲੱਗਜੂ ਕਿਨਾ ਗੁਰੂ ਦਾ ਲਾਡਲਾ ਹੈ

  • @Jaswindersingh-nk3ln
    @Jaswindersingh-nk3ln3 жыл бұрын

    🚩🚩VERY Good ji waheguru ji Ka KaLaSa WAHAGURU ji ke Fatha ji 🚩🚩

  • @JAGJEETSINGH-ql2jz
    @JAGJEETSINGH-ql2jz3 жыл бұрын

    ਬਾਬੇ ਲਾਡੇ ਦੇ ਵਿਚਾਰ ਬਹੁਤ ਹੀ ਵਧੀਆ ਹੈ,,,ਵਾਹ ਜੀ ਵਾਹ ਮੌਜ ਲਾਡੇ ਦੀ, ਪਰਮਾਤਮਾ ਕਿਰਪਾ ਕਰੇ ਚੜਦੀ ਕਲਾ ਵਿਚ ਰੱਖੇ ਮੋਰਚੇ ਨੂੰ।

  • @rajwinderkaur2976
    @rajwinderkaur29763 жыл бұрын

    Waheguru ji ka khalsa waheguru ji ki Fateh 🙏🙏

  • @laddibhikhi3018
    @laddibhikhi30183 жыл бұрын

    ਰੱਬ ਦੀ ਰੂਹ ਆ ਬਾਬਾ ਲਾਡਾ ਦਿਲ ਖੁਸ਼ ਹੋ ਜਾਦਾ ਇਹਨਾ ਨੂੰ ਸੁਣ ਕੇ

  • @avtarmanak7209
    @avtarmanak72093 жыл бұрын

    ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖਣਾ ਜੀ

  • @GaganDeep-qk5wx
    @GaganDeep-qk5wx3 жыл бұрын

    Waheguru ji 🚩🚩🚩

  • @jagitsingh8608
    @jagitsingh86083 жыл бұрын

    ਬਾਬਾ ਜੀ ਧੰਨਵਾਦ 👉ਜੈ िਕਸਾਨ ਜੈ ਜਵਾਨ👍👍

  • @jassidhaliwal3578
    @jassidhaliwal35783 жыл бұрын

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਪਤਾ ਨੀ ਰੱਬ ਕਿਹੜਿਆਂ ਰੰਗਾ ਵਿੱਚ ਰਾਜ਼ੀ !!! ਹਾਂਜੀ ਵਾਹਿਗੁਰੂ ਜੀਅੋ ਰੱਬੀ ਰੂਹ ਹੀ ਜੋ ਆਪਣੀ ਲੱਖਾਂ ਕਰੋੜਾਂ ਦੀ ਜਾਇਦਾਦ ਨੂੰ ਠੋਕਰ ਮਾਰ ਕੇ ਬਾਬਾ ਜੀ ਅਠੇ ਪਹਿਰ ਆਪਣੀ ਮਸਤੀ ਵਿੱਚ ਹੀ ਰਹਿੰਦੇ ਨੇ !!! ਧੰਨ ਗੁਰੂ ਨਾਨਕ 👏👏👏👏

  • @jagdishsingh9965
    @jagdishsingh99653 жыл бұрын

    ਬਿਲਕੁਲ ਸੱਚੀਆਂ ਗੱਲਾਂ ਨੇ ਇਹ ਬੰਦਾ ਵਾਕਿਆ ਹੀ ਰੱਬ ਦਾ ਬੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @gurjotkaur4749
    @gurjotkaur47493 жыл бұрын

    🙏 waheguru ji ka kalsa waheguru ji ke fateh 🙏🙏🙏

  • @tarlochanghuman4678

    @tarlochanghuman4678

    3 жыл бұрын

    9

  • @urangawalede4594

    @urangawalede4594

    3 жыл бұрын

    Sgpc badal pariwar de ghulam h ਪੰਜਾਬ ਕਾਂਗਰਸ ਪੰਜਾਬ ਨੂੰ ਖਾਲੀ ਕਰਾਉਣਾ ਚਾਉਂਦੀ ਹੈ Punjab congress ka Bijli ghotalaa zaari h

  • @urangawalede4594

    @urangawalede4594

    3 жыл бұрын

    Sidhu kde bjp ch kde congress ch kde akalidal ch ehda koi bharosa h kurc da laalchi Navjot sidhu sirre da fuddu badal da palea kuta

  • @preetsingh7609

    @preetsingh7609

    3 жыл бұрын

    Hi

  • @preetsingh7609

    @preetsingh7609

    3 жыл бұрын

    Hi

  • @bakhshishsingh5298
    @bakhshishsingh52983 жыл бұрын

    ਬਾਬਾ ਜੀ ਬੇਨਤੀ ਹੈ ਹਲ ਹੈਂ ਅਜਾਦੀ ਅਜਾਦੀ ਤੋਂ ਬਗੈਰ ਕੋਈ ਹਲ ਨਹੀਂ ਹਲ ਹੈ ਅਜਾਦੀ ਤੋਂ ਬਗੈਰ ਕੋਈ ਹਲ ਨਹੀਂ ਹਲ ਹੈ ਖਾਲਿਸਤਾਨ ਜ਼ਿੰਦਾਬਾਦ 🙏🙏🙏

  • @urangawalede4594

    @urangawalede4594

    3 жыл бұрын

    Sikh com badal pariwar de ghulam bni hoyi h Fudu com de fudu leader ਸਿੱਖ ਤਾਂ ਗੁਰੂ ਗੋਬੰਦਸਿੰਘ ਜੀ ਦੀ ਸਿਖਾਈ ਰਾਜਨੀਤਿ ਵੱਲ ਧਿਆਨ ਹੀ ਨਹੀਂ ਦਿੰਦੇ ਬਸ ਚਮਤਕਾਰ ਚਾਹੀਦੇ ਇਹਨਾਂ

  • @deshpunjabwaale6805
    @deshpunjabwaale68053 жыл бұрын

    Good message.What a wise personality!!

  • @jeeta6466
    @jeeta64663 жыл бұрын

    Very very nice ji well said salute full support farmers kisaan majdoor ekta zindabad waheguru ji meher keren 👍👍🙏🙏

  • @PritamSingh-ry6mo
    @PritamSingh-ry6mo3 жыл бұрын

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ।ਵਾਹਿਗੁਰੂ ਜੀ ਮੇਹਰ ਕਰਨੀ ਇਹੋ ਜਿਹੀ ਰੱਬੀ ਰੂਹਾਂ ਦੇ ਬਚਨ ਸੁਣਨ ਨੂੰ ਮਿਲਦੇ ਰਹਿਣ ਤੇ ਬਚਨਾਂ ਤੇ ਚਲਣ ਦਾ ਬਲ ਬਖਸ਼ਣ। ਕਿਸਾਨ ਏਕਤਾ ਜ਼ਿੰਦਾਬਾਦ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣਾ ਜੀ। ।

  • @mandeepkumar6028

    @mandeepkumar6028

    3 жыл бұрын

    Ladda baba g great ne sachi rooh a,,,rab de,,,wahe guru g mehr krn sab te ,,,jai jawan jai kisan

  • @vehlejanta5036
    @vehlejanta50363 жыл бұрын

    ਲਾਡਾ ਜੀ ਰੱਬ ਦਾ ਬੰਦਾ ਕਿਸਾਨ ਮਜ਼ਦੂਰ ਜਿੰਦਾਬਾਦ ਕਿਸਾਨ ਜਥੇਬੰਦੀਆ ਨੂੰ ਤੈਹ ਦਿਲੋ ਧੰਨਵਾਦ ਕਰਦੇ ਹਾ ਵਾਹਿਗੁਰੂ ਚੜਦੀਕਲਾ ਰੱਖੇ

  • @yaarrangile2808
    @yaarrangile28083 жыл бұрын

    ਵਾਹ ਜੀ ਵਾਹ ਧੰਨ ਹੋ ਬਾਬਾ ਲੱਡਾ ਜੀ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ

  • @girwarsingh6596
    @girwarsingh65963 жыл бұрын

    Waheguru jii waheguru jii ⚘⚘🙏🙏

  • @kaursardarni6450
    @kaursardarni64503 жыл бұрын

    Waheguru ji 🙏 mehr kreo ji 🙏

  • @damandeepkhangura1247
    @damandeepkhangura12473 жыл бұрын

    ਬਾਬਾ ਜੀ ਸਤਿ ਸ੍ਰੀ ਆਕਾਲ ਜੋ ਵੀ ਦਿੱਲੀ ਪਹੁੰਚੇ ਹਨ ਸਾਰੇ ਵੀਰਾਂ ਨੂੰ ਦਿਲੋਂ ਸਲੂਟ ਹੈ ਇੱਥੇ ਸਾਰੇ ਇਨਸਾਨਾਂ ਦੇ ਦਰਸ਼ਨ ਕਰਨ ਯੋਗ ਵਾਹਿਗੁਰੂ ਜੀ ਮੇਹਰ ਕਰਿਓ

  • @ramandeepwander9454
    @ramandeepwander94543 жыл бұрын

    ਬਾਬਾ ਲਾਡੀ ਦੀਆਂ ਸਾਰੀਆਂ ਵੀਡੀਓ ਦੇਖੋ ਜੀ

  • @urangawalede4594

    @urangawalede4594

    3 жыл бұрын

    ਪੰਜਾਬ ਕਾਂਗਰਸ ਪੰਜਾਬ ਨੂੰ ਖਾਲੀ ਕਰਾਉਣਾ ਚਾਉਂਦੀ ਹੈ Punjab congress ka Bijli ghotalaa zaari h ਪੰਜਾਬ ਕਾਂਗਰਸ ਪੰਜਾਬ ਨੂੰ ਖਾਲੀ ਕਰਾਉਣਾ ਚਾਉਂਦੀ ਹੈ ਪੰਜਾਬ ਕਾਂਗਰਸ ਬਿਜਲੀ ਘੋਟਾਲਾ ਕਰ ਲੋਕਾ ਨੂੰ ਲੁੱਟ ਰਹੀ ਹ punjab ch narak wargi zindagi jeo rhe lok mahathug bandan tyaar h congress ka congres ka corona ghotalaa zaari h 3 lakh Salary MLA di te km janta nu budu bnaona

  • @jillgill7364
    @jillgill73643 жыл бұрын

    God bless you all. Kisan Andolan jindabad.

  • @SimarbhullarBhullar
    @SimarbhullarBhullar3 жыл бұрын

    Bhut vadia glaa kittea,bhut bhut dhanwaad tuhada 🙏🙏

  • @sawindersingh4851
    @sawindersingh48513 жыл бұрын

    ਧੰਨ ਧੰਨ ਬਾਬਾ ਲਾਡਾ ਜੀ ਰੱਬ ਦਾ ਸੇਵਕ ਰੱਬ ਦਾ ਬੰਦਾ ਰੱਬ ਦਾ ਰੰਬੀ ਰੂਪ ਸੱਭ ਗੱਲਾਂ ਸੱਚ ਸੱਚੀਆਂ ਇਕ ਇਕ ਲੱਖ ਦੀਆਂ ਕਿਸਾਨ ਸੰਘਰਸ਼ ਜਿੰਦਾ ਬਾਦ ਜਿੰਦਾ ਬਾਦ ਕਿਸਾਨ ਏਕਤਾ ਜਿੰਦਾ ਬਾਦ ਜਿੰਦਾ ਬਾਦ ਜਨ ਸੰਘਰਸ਼ ਜਿੰਦਾ ਬਾਦ ਜਿੰਦਾ ਬਾਦ ਸਿੰਘ ਸਵਿੰਦਰ ਸੰਧੂ

  • @avtargrewal3723
    @avtargrewal37233 жыл бұрын

    ਬਾਬਾ ਲਾਡਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਕੀਮਤੀ ਗਲਾਂ ਕੀਤੀਆਂ ਕਿਸਾਨ ਹੈ ਤਾਂ ਜਹਾਨ ਹੈ ਨਹੀਂ ਤਾਂ ਸਭ ਕਬਰਸਤਾਨ ਹੈ ਮੋਦੀਆ ਸੋਚ ਲੇ ਤੇਰਾ ਕੀ ਬਣੂ

  • @rajinderastudio1122
    @rajinderastudio11223 жыл бұрын

    ਜੀਓ ਬਾਬਾ ਜੀ

  • @user-cx3ct2ek8y
    @user-cx3ct2ek8y3 жыл бұрын

    Waheguru ji waheguru ji mehar krn

  • @gurwindersinghsandhu577
    @gurwindersinghsandhu5773 жыл бұрын

    ਤੇਰੇ ਵਿੱਚੋ ਰੱਬ ਦਿਸਦਾ, ਤੈਨੂੰ ਸੱਜਦਾ ਹੀ ਤਾਂ ਕੀਤਾ🙏 ਜੀਓ ਬਾਬਾ ਲਾਡੀ ਜੀ❤️🙏

  • @gorasabdhu5854
    @gorasabdhu58543 жыл бұрын

    ਪਰਮਾਤਮਾ ਨੇ ਕਿਹੋ ਜਿਹੀ ਵਿਧ ਬਣਾਈ ਸਾਧੂਆਂ ਸੰਤਾਂ ਦੇ ਦਰਸ਼ਨ ਹੋਗੇ ਰੱਬੀ ਰੂਹਾਂ ਦੇ ਦਰਸ਼ਨ ਹੋਗੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @ranjitkaur7417
    @ranjitkaur74173 жыл бұрын

    ਰੱਬ ਦਾ ਬੰਦਾ ਲਾਡੀ ਸ਼ਾਹ ਫਕੀਰ 🙏🙏🙏🙏

  • @kalgidhardashmesh7288

    @kalgidhardashmesh7288

    3 жыл бұрын

    िਬਲਕੁਲ ਜੀ

  • @rukh3142

    @rukh3142

    3 жыл бұрын

    Tusi ni rabb de bande ehe ikala ee aa

  • @kalgidhardashmesh7288

    @kalgidhardashmesh7288

    3 жыл бұрын

    @@rukh3142 िੲਹ ਵੀ ਸਹੀ ਅਾ ਵੀਰ

  • @npreetkaur13

    @npreetkaur13

    3 жыл бұрын

    @@rukh3142 ji hnji rbb ji tn sbh vich hi vsde aa,,,, prr jihde chete vich oh hr vele rhnda ji asl vich ohi rbb da bnda 🙏❤️,,, bakki mere vrge kmle hje maya de bnde hi ne 😐🙏

  • @rukh3142

    @rukh3142

    3 жыл бұрын

    @@npreetkaur13 Hanji

  • @kirankaur1796
    @kirankaur17963 жыл бұрын

    Waheguru ji

  • @SandeepKumar-lz2id

    @SandeepKumar-lz2id

    3 жыл бұрын

    Raman Sharma mohali

  • @SandeepKumar-lz2id

    @SandeepKumar-lz2id

    3 жыл бұрын

    Wahe hitiki

  • @rajveersingh8032

    @rajveersingh8032

    3 жыл бұрын

    Waheguru jl👌🙏🙏🚩🚩🚩🚩🚩🚩🚩🚩🚩🚩🚩🚩🚩🚩🚩🚩🚩🚩

  • @preetsingh7609

    @preetsingh7609

    3 жыл бұрын

    Hi

  • @jagroopsinghkarmuwala3202
    @jagroopsinghkarmuwala32023 жыл бұрын

    ਸੱਚੇ ਦਿਲ ਖੁਸ਼ ਹੋ ਗਿਆ ਮਾਂ-ਬੋਲੀ ਗੁਰਮੁਖੀ ਪੰਜਾਬੀ ਵਿੱਚ ਕੁਮੈਂਟ ਦੇਖ ਕੇ 🙏🙏 ਕਿਸਾਨ-ਮਜ਼ਦੂਰ ਏਕਤਾ ਜ਼ਿੰਦਾਬਾਦ 🙏🙏

  • @minouj8141
    @minouj81413 жыл бұрын

    ਵਾਹਿਗੁਰੂ ਜੀ 🙏ਲੰਬੀ ਉਮਰ ਕਰੀ ਬਾਬਾ ਜੀ ਲੱਡਾ ਦੀ

  • @indirad1876
    @indirad18763 жыл бұрын

    Good advice, just for 10 to 15 minutes all together do simran-,Waheguru Waheguru, then with Guru’s grace everything will be fine. 🙏🙏🙏🙏🙏🙏

  • @LakhwinderSingh-jo2de
    @LakhwinderSingh-jo2de3 жыл бұрын

    Waheguru ji mehar Rakhio KOM TE

  • @sandhusaab8734
    @sandhusaab87343 жыл бұрын

    ਤੇਰੀਆ ਤੂੰ ਜਾਣੈ ਰੱਬਾ । ਬਾਬੇ ਨੂੰ ਰੱਬੀ ਗਿਆਨ ਆ । ਕਹਿਣ ਤੋ ਗੱਲ ਬਾਹਰ ਆ ਵੀਰੋ ।

  • @kamaljitjawanda6260
    @kamaljitjawanda62603 жыл бұрын

    ਬਾਬਾ ਜੀ ਦਾ ਪੂਰਾ ਨਾਮ ਬਲਵਿੰਦਰ ਸਿੰਘ ਹੈ ਜੀ ਇਹ ਗੁਰਦੁਆਰਾ ਲੰਗਰ ਸਾਹਿਬ ਵਿਖੇ ਸੇਵਾ ਕਰ ਰਹੇ ਨੇ (ਰੌਲ਼ ਦੇ ਪੁਲ ਉੱਪਰ ਜੋ ਨਹਿਰ ਦੋਰਾਹਾ ਤੋਂ ਰਾੜਾ ਸਾਹਿਬ ਨੂੰ ਜਾਂਦੀ ਆ )ਪਿਆਰ ਨਾਲ ਬਾਬਾ ਲਾਡੀ ਸਿੰਘ ਕਰਕੇ ਜਾਣੇ ਜਾਂਦੇ ਆ । ਜੈ ਜਵਾਨ ਜੈ ਕਿਸਾਨ ਗੁਰੂ ਫ਼ਤਿਹ ਜੀ 🙏✌️

  • @devendersingh9180
    @devendersingh91803 жыл бұрын

    Waheguru g

  • @AvtarSingh-il1ig
    @AvtarSingh-il1ig3 жыл бұрын

    ਕਿਸਾਨ ਏਕਤਾ ਜਿੰਦਾਬਾਦ

  • @jajbirsinghboparai5952
    @jajbirsinghboparai59523 жыл бұрын

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ!ਬਾਬਾ ਜੀ ਦੇ ਬਹੁਤ ਵਧੀਆ ਵਿਚਾਰ ਲੱਗੈ ਜੀ!ਏਹ ਬਾਬਾ ਜੀ ਕਿਹੜੈ ਸ਼ਹਿਰ ਵਿੱਚੋ ਹਨ!

  • @babasomasinghji3026
    @babasomasinghji30263 жыл бұрын

    ਬਾਬਾ ਜੀ ਬਹੁਤ ਹੀ ਵਧੀਆ ਬਚਨ ਹੈ ਆਪ ਜੀ ਦੇ ਬਹੁਤ ਹੀ ਵਧੀਆ ਜੀ ਦਾਤਾ ਮੇਹਰ ਕਰੇ ਜੀ ਚੜ੍ਹਦੀ ਕਲਾ ਬਖਸ਼ੇ ਜੀ

  • @harpreetsranpreetsran6539
    @harpreetsranpreetsran65393 жыл бұрын

    kisan ekta jindabad

  • @Harmanpreet766
    @Harmanpreet7663 жыл бұрын

    Wahe guru Ji 🙏🙏

  • @rajajji4988
    @rajajji49883 жыл бұрын

    ਦੇਸ਼ ਦੀ ਪੁਲਿਸ ਨੂੰ ਬੇਨਤੀ ਹੈ ਕਿਸਾਨ ਜਥੇਬੰਦੀਆਂ ਦਾ ਸਾਥ ਦੇਣ ਦੀ ਲੋੜ ਹੈ ਆਪ ਸਭ ਨੂੰ 🙏 ਤੁਸੀਂ ਵੀ ਸਾਡੇ ਕਿਸਾਨਾਂ ਨੂੰ ਨਾਂ ਮਾਰੋਂ ਤੁਸੀਂ ਰਲ਼ ਕੇ ਸਾਥ ਦਿਉਂ 🙏🙏

  • @gurratnsingh9946
    @gurratnsingh99463 жыл бұрын

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਬਾਬਾ ਲੱਡਾ ਜੀ ਰੱਬੀ ਰੂ ਹੈ

  • @musiclover.3901
    @musiclover.39013 жыл бұрын

    Kisan Mazdoor Ekta Zindabad 🙏

  • @gurdeepchahal4479
    @gurdeepchahal44793 жыл бұрын

    WAHEGURU ji MEHAR karo ji 🙏

  • @gurlaltoor3079
    @gurlaltoor30793 жыл бұрын

    ਹਰ ਸ਼ਬਦ ਚ ਅਕਾਲਪੁਰਖ ਜੀ ਦੀ ਉਸਤਤ🙏🏼 ਰੂਹ ਨੂੰ ਸਕੂਨ ਮਿਲਿਆ ਬਾਬਾ ਜੀ ਦੀਆਂ ਗੱਲਾਂ ਸੁਣਕੇ🙏🏼

  • @gursewaksingh2628
    @gursewaksingh26283 жыл бұрын

    ਬਾਬਾ ਜੀ ਧੰਨਵਾਦ ਦਰਸਨ ਕਰਕੇ ਮਨ ਖੁਸ ਹੋ ਗਿਅਾ

  • @GurpreetSingh-gl6jt
    @GurpreetSingh-gl6jt3 жыл бұрын

    Dhan Dhan Akalpurkh Sachepaatsha ji

  • @dr.gyankaur1157
    @dr.gyankaur11573 жыл бұрын

    Wow. I didn’t knew him but his thoughts are so dense. Very nice

  • @preetsingh7609

    @preetsingh7609

    3 жыл бұрын

    Hi

  • @ThambiDCH

    @ThambiDCH

    3 жыл бұрын

    Dear friend, Dont you know, every year , more than fifteen thousand farmers commit suicide. And you cannot compare any electronic or other goods wth agricultural products, since, dayby day it will perish.. And who will buy any spoiled or perished things. Basically, these bills are for the benefit of farmers. Ultimate goal is , farmers should be paid more, no more suicides, better and sustainable farming techniques, and more security of farmers interest. I think that, these protests are politically motivated, as well as not for this cause, and well aware that some foreign countries forces are working behind this movement, together wth some medias . Govt. wanted to stop the suicidals , and poor living conditions of farmers. Govt. will not stop any subsidies or procurement through FCI, nor ration system. And all 138 crore people cannot depend on ambanis mall for buying rice and foodgrains. Do you think ambani,/ adani have malls in all over india. Regarding MSP u better ask a farmer, the rice even produced frm a single land will not be of same quality. So if there is hundred kg, seventy will get good price, and for the remaining , price will be lower. Some times at the time of harvesting rain may come, or lot of problems which can affect the quality and price. More than that, Since india is a member of WTO, corporates have a choice to buy low cost food crops frm other countries. And Central govt. is spending billions of rupees every year in the agriculture sector through various subsidies and schemes. And in the newspapers we can check the prices of crops daily...(,Pls CHECK) Modi govt. is trying to unite and strengthen the country through his reforms. In All 29 states there should be one law, one tax . that 's why he bring GST ( cutting all other taxes and making one) revoked 370 article of kashmir, one rank pension for all soldiers, one single gas pipeline, one ration card, one entrance exam.... One-third of food gets lost or wasted. According to the Indian Food Bank, 40 percent of vegetables and 30 percent of cereals produced are lost due to inefficiencies in the supply chain. No corporates can store all the foodcrops in a state. So far i know there is a law for that. But now farmers are excluded. Before police will not allow farmers to stock, or even they cannot take their products to other states. Already several other companies are doing contract farming in india. Pls enquire wth other food companies. It is good for farmers, if more companies are coming to buy their crops, so that there will be more demand. Lot of cases are pending in the courts. Eg. Lavlin case which started in 90s is still going on. Last week only , a final verdict came on a major case , after 28 years. So for the fast moving of the cases, and to reduce the overload of cases in the court, its better to gve authority to district collector or SDM ( District Magistrate)who is a decision maker in the administration level.Can you tell me how many years it will take for a final verdict, if anyone file a case in a supreme court. Why you play wth poor farmers lives...

  • @malhisaab870
    @malhisaab8703 жыл бұрын

    Asin tohada bahut dhanwad karde aa.ladi baba g .waheguru tohanu chardi kala ch rakhe

  • @sarabjitsingh5950
    @sarabjitsingh59503 жыл бұрын

    ਫੁਕਰੀਆਂ ਤੇ ਖੁਦ ਦੀ ਸ਼ਲਾਘਾ ਕਰਦਿਆਂ ਕਈਆਂ ਨੂੰ ਦੇਖਿਆ ,ਤੇਰੀ ਗੱਲ ਸੰਸਾਰ ਤੇ ਕੋਈ ਵਿਰਲਾ ਹੀ ਕਰਦਾ ਏ, ਖਾ ਪੀ ਐਸ ਕਰਗਏ ਪਤਾ ਨਹੀਂ ਕਿੰਨੇ ਬੰਦਾ ਅਸਲ ਚ ਓਹੀ ਜੇਹੜਾ ਰੱਬ ਦੀ ਮਾਰ ਤੋਂ ਡਰਦਾ ਏ

  • @chamkaursingh812
    @chamkaursingh8123 жыл бұрын

    Waheguru waheguru ji 🙏💖

  • @sonusingh2364
    @sonusingh23643 жыл бұрын

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @deep.jaswal3810
    @deep.jaswal38103 жыл бұрын

    ਵਾਹਿਗੁਰੂ ਜੀ ਦੇ ਪਿਆਰਿਆ ਦੀ ਅਰਦਾਸ ਦੀ ਬਹੁਤ ਲੋੜ ਹੈ ਕਿਸਾਨਾਂ ਨੂੰ।

  • @BaljinderKaur-rg8xd
    @BaljinderKaur-rg8xd3 жыл бұрын

    Waheguru ji waheguru ji

  • @studywithhksandhu6677
    @studywithhksandhu66773 жыл бұрын

    ਧੰਨ ਵਹਿਗੁਰੂ ਜੀ 🌹 ਦਰਸ਼ਨ ਕਰਕੇ ਮਨ ਸੰਤੁਸ਼ਟ ਹੋ ਗਿਆ

  • @jillgill7364
    @jillgill73643 жыл бұрын

    He Rabba, sumat bakhsh, may God bless you all. Kisan Andolan jindabad.

  • @GurdeepSingh-tm8mw
    @GurdeepSingh-tm8mw3 жыл бұрын

    ਬਹੁਤ ਹੀ ਅਣਮੁੱਲੇ ਤੇ ਵਿਚਾਰਨ ਯੋਗ ਵਿਚਾਰ ਬਾਬਾ ਲਾਡਾ ਜੀ ਨੇ ਸਾਝੇ ਕੀਤੇ ਹਨ ਜੋ ਸਾਡੇ ਸਾਰਿਆਂ ਲਈ ਚਾਨਣ ਮੁਨਾਰੇ ਦਾ ਕੰਮ ਕਰਨ ਵਾਲੇ ਹਨ, ਵਾਹਿਗੁਰੂ ਜੀ ਇਸ ਮੋਰਚੇ ਨੂੰ ਕਿਸਾਨਾਂ ਦੇ ਹੱਕ ਵਿੱਚ ਫਤਿਹ ਕਰਨ!!!!!

  • @bestone1377
    @bestone13773 жыл бұрын

    Waah g waah.hun waheguru ne rang laate veer nu

  • @rajveersinghsinghmaan2264
    @rajveersinghsinghmaan22643 жыл бұрын

    🙏🙏🙏 thanks baba je

  • @BalkarSingh-ty2sj
    @BalkarSingh-ty2sj3 жыл бұрын

    ਜਿਥੇ ਏਹੋ ਜਿਹੇ ਭਲੇ ਪੁਰਸ਼ਾਂ ਦੇ ਸ਼ੁਭ ਲਫਜ ਸੁਨਣ ਨੂੰ ਮਿਲ ਜਾਣ ਉਥੇ ਕੋਈ ਅਟਕਣ ਖਲੋ ਨਹੀਂ ਸਕਦੀ। ਸਮਝੋ ਮੋਰਚਾ ਫਤੇ। ਪਰਮਾਤਮਾ ਦੀ ਮਿਹਰ ਨਾਲ ਸੰਗਤਾਂ ਨੂੰ ਉਹਨਾ ਦੇ ਅਸ਼ੀਰਵਾਦ ਦੇ ਰੂਪ ਵਿਚ ਲਫਜ ਸੁਣਨ ਨੂੰ ਮਿਲੇ ਹਨ। ਫਤੇ ਹੀ ਫਤੇ।

  • @MandeepSingh-xc9hc
    @MandeepSingh-xc9hc3 жыл бұрын

    ਪਤਾ ਨਹੀਂ ਰੱਬ ਕਿਹੜਿਆਂ ਰੰਗਾਂ ਵਿੱਚ ਰਾਜੀ ਵਾਹਿਗੁਰੂ ਜੀ ਦੇ ਫਕੀਰ ਹਮੇਸ਼ਾ ਸੰਸਾਰ ਦਾ ਭਲਾ ਮੰਗਦੇ ਨੇ

  • @magdalenawieclaw631
    @magdalenawieclaw6313 жыл бұрын

    Sat Sri Akal ji #kisaanbill #supportsfarmers #kisaanektazindabaad

  • @sukhpalgill785
    @sukhpalgill7853 жыл бұрын

    Lucky people are in Delhi now December month is really sahidi month

  • @singhrachpal2535
    @singhrachpal25353 жыл бұрын

    ਸੱਚੀ ਵੀਰ ਏਸ ਵੀਡੀਓ ਨੂੰ ਚਾਰ ਵਾਰੀ ਦੇਖ ਲਿਆਂ ਬਹੁਤ ਵਧੀਆਂ ਬਾਬੇ ਨੇ ਗੱਲਾ ਕੀਤੀਆਂ ਦਿਲੋ ਸਲੂਟ

  • @ranjeetsingh1656
    @ranjeetsingh16563 жыл бұрын

    Sat नाम wah guru ji ki fateh baba ਲਾਡੀ ਜੀ ਨੂੰ

  • @mandeepsinghnegi8017
    @mandeepsinghnegi80173 жыл бұрын

    🙏Waheguru ji ka khalsa Waheguru ji ki fateh Degh Tegh Fateh Raaj karega Khalsa🙏

  • @urangawalede4594

    @urangawalede4594

    3 жыл бұрын

    Sikh com badal pariwar de ghulam bni hoyi h sgpc badal pariwar de ghulam h

  • @kulwindergill6675
    @kulwindergill66753 жыл бұрын

    ਭਾਖਿਆ ਭਾਉ ਅਪਾਰ 🙏🙏ਰੱਬੀ ਰੂਹ 🙏

  • @sandeegill2112
    @sandeegill21123 жыл бұрын

    ਦਿੱਲੀ ਨੂੰ ਤਾਰਨ ਆਈਆਂ ਰੱਬੀ ਰੂਹਾਂ ਪਾਪਾਂ ਦਾ ਬੋਝ ਈ ਬੜਾ ਏ ਦਿੱਲੀ ਤੇ

  • @KamalSingh-bv1iy
    @KamalSingh-bv1iy3 жыл бұрын

    🙏🏻🙏🏻🙏🏻🙏🏻🙏🏻🙏🏻🙏🏻🙏🏻🙏🏻👍👍👍👍👍👍👍👍👍👌👌👌👌👌👌👌👌👌👌👌👌🌷🌷🌷🌷🌷🌷🌷🌷🌷🌷🌷🌷🌷🌷🌷🌷🌷ਵੀਰ ਲਾਡਾ ਬਾਬਾ ਜੀ ਸਤ ਸ਼ੀ ਅਕਾਲ ਹੋਰ ਸੁਣਾਆ ਸਾਰੇ ਵੀਰ ਠੀਕ ਠਾਕ ਹੋ ਬਾਬਾ ਜੀ ਮੈ ਫਗਵਾੜਾ ਤੋ ਮੇਰਾ Sukh Preet

  • @sukhmaansaab1963
    @sukhmaansaab19633 жыл бұрын

    waheguru ji mehar kareo kisana te

Келесі