Raat 12 Vaje To Baad Amritvele Ishnan Te Nitnem Kina Nu Karna Chahida Hai ? Giani Gurpreet Singh Ji

ਰਾਤ ਬਾਰਾਂ ਵਜੇ ਤੋਂ ਬਾਅਦ ਇਸ਼ਨਾਨ ਤੇ ਨਿਤਨੇਮ ਕਰਨਾ ਕਿੰਨਾਂ ਲਈ ਠੀਕ ਜਾਂ ਗਲਤ ਹੈ ਸੁਣੋ ।
ਗੁਰਬਾਣੀ ਰਹਿਤ ਮਰਿਆਦਾ ਵੀਚਾਰ
- ਗਿਆਨੀ ਗੁਰਪ੍ਰੀਤ ਸਿੱਘ ਜੀ
GURBANI KATHA VEECHAR
BY - GIANI GURPREET SINGH JI

ਸਤਿਨਾਮੁ
ਕਰਤਾ ਪੁਰਖੁ
ਨਿਰਭਉ ਨਿਰਵੈਰੁ
ਅਕਾਲ ਮੂਰਤਿ
ਅਜੂਨੀ ਸੈਭੰ
ਗੁਰਪ੍ਰਸਾਦਿ ॥
॥ ਜਪੁ ॥
ਆਦਿ ਸਚੁ ਜੁਗਾਦਿ ਸਚੁ ॥
ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥
--------------------------------------------------------------
Subscribe to channel for more Gurbani santhia , Gurbani & historical Katha.
Facebook Page
/ gianigurpreetsingh
Instagram
/ gianigurpreetsinghji
Telegram Group
t.me/GianiGurpreetSinghJi
#gurbani #amritvela #nitnem

Пікірлер: 549

  • @AnupKumar-gr8xl
    @AnupKumar-gr8xl9 ай бұрын

    ❤ I am Hindu but I love amritvela ❤🙏🙏🙏🙏🙏🙏🙏🙏🙏🙏🙏🙏🕉️ DHAN GURU NANAK DEV JI🙏🙏🌹🌹🌹🌹

  • @pushpindersandhu98
    @pushpindersandhu983 ай бұрын

    ਭਾਈ ਸਾਹਿਬ ਜੀ ਬਹੁਤ ਹੀ ਵਡਮੁੱਲੀ ਸੋਝੀ ਬਕਸ਼ੀ ਹੈ ਜੀ

  • @balbirbasra3913
    @balbirbasra39139 ай бұрын

    ਬਿਲਕੁਲ ਸਹੀ ਅਤੇ ਸਪੱਸ਼ਟ ਵਿਚਾਰ ਪ੍ਰਗਟ ਕੀਤੇ ਹਨ ਗਿਆਨੀ ਗੁਰਪ੍ਰੀਤ ਸਿੰਘ ਜੀ ਖਾਲਸਾ ਜੀ 🙏🙏

  • @balbirbasra3913
    @balbirbasra39139 ай бұрын

    ☬ਅਕਾਲ ਪੁਰਖ ਵਾਹਿਗੁਰੂ ਸਾਹਿਬ ਜੀ ਗਿਆਨੀ ਗੁਰਪ੍ਰੀਤ ਸਿੰਘ ਜੀ ਖਾਲਸਾ ਜੀ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣਾ ਸਦਾ ਅੰਗ-ਸੰਗ ਸਹਾਈ ਹੋਣਾ☬

  • @JasveerSingh-jf3du
    @JasveerSingh-jf3du2 жыл бұрын

    ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ

  • @harjeetsethi8299
    @harjeetsethi8299 Жыл бұрын

    ਬਹੁਤ ਹੀ ਮਹੱਤਵਪੂਰਨ ਸਿਖਿਆ ਵਾਲੇ ਵਿਚਾਰ ਪੜ੍ਹਨ ਕੀਤੇ ਵਾਹਿਗੁਰੂ ਜੀ ਕਿਰਪਾ ਬਣਾਈਂ ਰੱਖਣਾ ਜੀ ਸਾਨੂੰ ਸੋਝੀ ਆ ਜਾਵੇ ਗੁਰੂ ਨਾਲ ਚਲਾਕੀ ਨਹੀਂ ਚੱਲਣੀ ਵਾਹਿਗੁਰੂ ਜੀ ਤੇਰਾ ਸ਼ੁਕਰ ਹੈ ਜੀ 🙏🙏🌹🌹

  • @JasveerSingh-jf3du
    @JasveerSingh-jf3du2 жыл бұрын

    ਬਹੁਤ ਵਧੀਆ ਕਥਾ ਕੀਤੀ ਖਾਲਸਾ ਜੀ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ ਜੀ

  • @paramjitsinghsingh251
    @paramjitsinghsingh251 Жыл бұрын

    ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ 🙏🏻🙏🏻 ਵਾਹਿਗੁਰੂ ਜੀ ਕੀ ਫਤਿਹ 🙏🏻🙏🏻

  • @preetcollection2222
    @preetcollection222216 күн бұрын

    Waheguru ji mehar kro

  • @kamaljeetkaur7530
    @kamaljeetkaur753010 ай бұрын

    ਵਾਹਿਗੁਰੂ ਤੇਰਾ ਸੁਕਰ ਹੈ ❤❤❤❤❤

  • @jagdeepsingh3603
    @jagdeepsingh36032 жыл бұрын

    ਬਹੁਤ ਵਧੀਆ ਢੰਗ ਨਾਲ ਸਮਝਾਇਆ ਹੈ 🙏❤️

  • @dakshmeetsingh7516

    @dakshmeetsingh7516

    2 жыл бұрын

    pph

  • @Akaall100
    @Akaall100 Жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਪ ਜੀ ਨੇ ਬਹੁੱਤ ਵਾਦੀਆਂ ਤਰੀਕੇ ਨਾਲ ਦੱਸਿਆਂ ਜੀ

  • @jagdishsingh9965
    @jagdishsingh99652 жыл бұрын

    ਮਹਾਂ ਪੁਰਖੋਂ,, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏

  • @palklair6228
    @palklair62282 жыл бұрын

    ਬਹੁਤ ਵਧੀਆ ਜਾਣਕਾਰੀ, ਧੰਨਵਾਦ ਜੀ! ਇਹ ਬੀਡੀਓ ਸੁਣਕੇ, ਕਈ ਤਰਾ ਦੇ ਭਰਮ ਦੂਰ ਹੁੰਦੇ ਹਨ। ਕਿਉਕਿ ਢਢਰੀਆ ਵਾਲੇ ਵਲੋ ਕਈ ਤਰਾ ਦੇ ਭਰਮ ਸਨ।

  • @satwantkaur3072
    @satwantkaur30722 жыл бұрын

    *☬ਵਾਹਿਗੁਰੂ ਜੀ ਕਾ ਖਾਲਸਾ☬* *☬ਵਾਹਿਗੁਰੂ ਜੀ ਕੀ ਫਤਹਿ ਜੀ☬* ਬਹੁਤ ਸੋਹਣੇ ਢੰਗ ਨਾਲ ਸਮਝਿਆ ਧੰਨਵਾਦ ਵੀਰ ਜੀ

  • @KulwinderSingh-qy6kc

    @KulwinderSingh-qy6kc

    7 ай бұрын

    155wqtfasgx=9984567590😂😂🎉😢😢😮😮😅😅😅😊😅😮🎉❤❤😂😂🎉😢😢😮😅😅😅😊😊😊

  • @gurindersinghlamba8237
    @gurindersinghlamba82372 жыл бұрын

    Waheguru ji ka Khalsa waheguru ji ki Fateh veer ji, waheguru ji di kirpa nal aaj ਇਸ਼ਨਾਨ ਕਰਕੇ ਹੀ ਪਾਠ ਕੀਤਾ ਜੀ

  • @charanjtsingh2679
    @charanjtsingh26792 жыл бұрын

    ਬਹੁਤ ਵੱਡਮੁੱਲੀ ਜਾਣਕਾਰੀ

  • @user-ps8hv4zz9q
    @user-ps8hv4zz9q2 жыл бұрын

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @gaming_1899
    @gaming_18993 ай бұрын

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji ❤️❤️❤️❤️

  • @khalsaforever531
    @khalsaforever5312 жыл бұрын

    🙏🌹ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🌹🙏💘❤💘

  • @kp1769
    @kp17692 жыл бұрын

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru ji 🙏🙏🙏

  • @RavinderKaur02
    @RavinderKaur022 жыл бұрын

    Main eh sawaal da jawab kinne yrs to labhdi si ji thank u🙏 waheguruji ka khalsa waheguruji ki fateh!!

  • @Yodhasingh96crore
    @Yodhasingh96crore2 жыл бұрын

    ਸਾਨੂੰ ਨਿਤਨੇਮ ਕਰਨ ਤੋਂ ਪਹਿਲਾਂ ਗੁਰਮੰਤਰ ਜਾਪ ਕਰਨਾ ਚਾਹੀਦਾ ਹੈ ਅਤੇ ਉੱਠਦੇ ਹੀ ਸ਼ੁਰੂ ਕਰਨਾ ਚਾਹੀਦਾ ਹੈ

  • @haryanvijaat1604

    @haryanvijaat1604

    Жыл бұрын

    Right ji

  • @GursharanSingh-cq3qn

    @GursharanSingh-cq3qn

    Жыл бұрын

    ​@@haryanvijaat1604 has been a good ❤❤❤❤❤❤❤❤❤❤❤❤❤❤❤❤❤❤❤❤❤❤❤❤❤😊😊😊😊😊😊😊😊😊😊😊😊😊😊😊😊😊😊😊 😂❤😊😊

  • @SukhchainSingh-do5xj
    @SukhchainSingh-do5xj2 жыл бұрын

    Tan tan Shri guru Govind Singh ji Maharaj

  • @gkgff6581
    @gkgff6581 Жыл бұрын

    Waheguru g ka khalsa waheguru ji ki fateh 🙏🙏🙏🙏

  • @SATNAMSINGH-oc5sj
    @SATNAMSINGH-oc5sj2 жыл бұрын

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @charanjitsingh8784
    @charanjitsingh87842 жыл бұрын

    Waheguru ji aap ji nu chardikalan vich rakhe giani ji,dhanwad ji

  • @user-eg9mq5ki4x
    @user-eg9mq5ki4x2 жыл бұрын

    thanks ਗਿਆਨੀ ਜੀ ਬਹੁਤ ਵਧੀਆ ਉਪਰਾਲਾ

  • @pannasingh1517
    @pannasingh15172 жыл бұрын

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru 🙏🙏🙏🙏🙏🙏🙏🙏💐💐💐💐💐💐💐💐💐💐

  • @karmsingh4103
    @karmsingh41032 жыл бұрын

    Thanks Giani ji

  • @balwantrajoke610
    @balwantrajoke6102 жыл бұрын

    Waheguru ji ka khalsa waheguru ji ki Fateh

  • @mr.surjitbhattimr.surjitbh7325
    @mr.surjitbhattimr.surjitbh73252 жыл бұрын

    ਵਾਹਿਗੁਰੂ ਜੀ

  • @PreetKour-rt5ye
    @PreetKour-rt5ye2 ай бұрын

    Wahe guru ji ka khalas Wahe guru ji ki fateh

  • @HarjeetSingh-jj3rr
    @HarjeetSingh-jj3rr2 жыл бұрын

    Waheguru ji Ka Khalsa waheguru ji ki fateh veer ji

  • @lavyachhabra6111
    @lavyachhabra611113 күн бұрын

    Waheguru ji😊😊😊😊❤❤❤

  • @MohanSingh-ky4fe
    @MohanSingh-ky4fe Жыл бұрын

    Baba ji waheguru ji ka Khalsa waheguru ji ki Fateh,baba ji ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਤੁਸੀ ਸਾਨੂੰ ਸੋਝੀ ਬਖਸ਼ੀ ਹੈ ਜੀ, ਵਾਹਿਗੁਰੂ ਜੀ ਤੁਹਾਨੂੰ ਚੜਦੀਕਲਾ ਬਖਸ਼ਣ ਜੀ

  • @nirmalkaur4636
    @nirmalkaur463619 күн бұрын

    Waheguru ji

  • @gopisingh4814
    @gopisingh481410 ай бұрын

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @jaswantkaur9875
    @jaswantkaur98752 жыл бұрын

    waheguru ji waheguru ji waheguru ji waheguru ji waheguru ji waheguru ji waheguru ji ka khalsa WaheGuru ji ki fateh

  • @gavydeol1085
    @gavydeol10852 жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।।🙏🏻🙏🏻

  • @MohanSingh-ed1od
    @MohanSingh-ed1od10 ай бұрын

    Ase app her sarir nu khrab ketdr haan g. Guru g app he sarer nu thakevit deneya. G🎉🎉🎉🎉🎉🎉

  • @soapshouse9275
    @soapshouse92752 жыл бұрын

    👑 DHAN DHAN SRI WAHEGURU JI DHAN DHAN SAT GURU NANAK DEV Ji👑 WAHEGURU JI BLESS ALL HIS CREATIONS. 🙏

  • @GurdeepSingh-nabha
    @GurdeepSingh-nabha2 ай бұрын

    ਵਾਹਿਗੁਰੂ ਜੀ ਕਿਰਪਾ ਕਰਨ ਜੀ

  • @singhpreet3611
    @singhpreet36112 жыл бұрын

    ❤ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ❤

  • @parminderpanesar600
    @parminderpanesar600 Жыл бұрын

    Waheguru Ji Ka Khalsa Waheguru Ji Ki Fateh Beta ji bauth bauth vadhia video hai. God bless all.

  • @pardeepkaurnijjar9083
    @pardeepkaurnijjar90832 жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏❤️❤️

  • @Jassahundal5911
    @Jassahundal591110 ай бұрын

    Waheguru ji mehar kre

  • @tarlochanrai6339
    @tarlochanrai63392 жыл бұрын

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ,,🙏

  • @MohanSingh-ed1od
    @MohanSingh-ed1od10 ай бұрын

    Veheguru g sab da bhala appe h guru sahaye hundr han g.

  • @DeepKaur-xv4to
    @DeepKaur-xv4toАй бұрын

    Waheguru Ji 🙏🙏🙏🙏 okay ji 🙏🙏🙏🙏

  • @SoniSingh-xd5he
    @SoniSingh-xd5he Жыл бұрын

    ਧੰਨ ਧੰਨ ਰਾਮਦਾਸ ਗੁਰੂ 🌱🌱🌱🌱🌱

  • @purvindarsingh7624
    @purvindarsingh7624 Жыл бұрын

    Waheguru ji ਧੰਨ ਸ੍ਰੀ ਗੁਰੂ ਰਾਮਦਾਸ ਜੀ 🙏🙏

  • @AmandeepKaur-yh9qq
    @AmandeepKaur-yh9qq2 жыл бұрын

    Waheguru ji ka khalsa waheguru ji ki fateh gyani ji🙏app di bhout bhout dhanwad ji bde achey trrekey nl smjaona krde ho 🙏🙏🙏

  • @reshamsinghgill3821
    @reshamsinghgill38213 ай бұрын

    ਧੰਨ ਗੁਰੂ ਨਾਨਕ ਦੇਵ ਜੀ

  • @kamaljitchohan4885
    @kamaljitchohan48852 жыл бұрын

    Waheguru Ji Ka Khalsa waheguru Ji Ki Fathe yours all video is helpful and very knowledgeable .bhai sahib Thanks a lot🙏🏽🙏🏽🙏🏽🙏🏽🙏🏽canada

  • @MohanSingh-gs3be
    @MohanSingh-gs3be2 жыл бұрын

    Waheguru ji💐

  • @parshansingh8409
    @parshansingh84092 жыл бұрын

    SHRI WAHEGURU JI KA KHALSA SHRI WAHEGURU JI KI FATAH JI

  • @SukhchainSingh-do5xj
    @SukhchainSingh-do5xj2 жыл бұрын

    Tan tan Shri guru Nanak Sahib ji Maharaj

  • @malkeetsingh3195
    @malkeetsingh31952 жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਬਹੁਤ ਵਧੀਆ ਜੀ 🙏🙏🌹🌹🌹

  • @paramjitkaur6638
    @paramjitkaur66382 жыл бұрын

    Very nice 😌

  • @mixedbydrdaw
    @mixedbydrdaw2 жыл бұрын

    Waiting Veer ji

  • @Singhmandip
    @Singhmandip2 жыл бұрын

    Waiting 🙏

  • @kirandeep6646
    @kirandeep6646 Жыл бұрын

    ਵਾਹਿਗੁਰੂ ਜੀ ਮੇਹਰ ਕਰੋ ਜੀ ਬਾਣੀ ਪੜ੍ਹਨ ਦੀ ਦਾਤ ਬਖਸ਼ ਦੇਉ ਜੀ 🙏🙏🤲🤲🤲🤲🙏🙏

  • @mangakumar1505
    @mangakumar1505 Жыл бұрын

    💓🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🌹🌹🌹🌹🌹

  • @harmeshsinghharmeshsingh1603
    @harmeshsinghharmeshsingh1603 Жыл бұрын

    waheguru ji

  • @ranveersingh249
    @ranveersingh2492 жыл бұрын

    Waheguru ji good advise ji

  • @gurmeetkaur7769
    @gurmeetkaur77692 жыл бұрын

    Waheguru ji thank u so much

  • @ranveersingh249
    @ranveersingh2492 жыл бұрын

    Waheguru ji das vi nitname 5bania kar ke guru Nanak the kirpa nal than Siri guru granth saibh parkas karkae hukhamnama Sun ke seva chor saibh k arde

  • @GurpreetSingh-jb5oy
    @GurpreetSingh-jb5oy2 жыл бұрын

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @jasveerkaur5383
    @jasveerkaur53832 жыл бұрын

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @baagsingh2479
    @baagsingh2479 Жыл бұрын

    Satnam waheguru ji

  • @simrat_singh8118
    @simrat_singh81182 жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @gianigurpreetsinghji

    @gianigurpreetsinghji

    2 жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @BalvinderSingh-qt6tv
    @BalvinderSingh-qt6tv Жыл бұрын

    Rom rom sukar hai ap je dia bohat sunder vichar nia

  • @DAVINDERSINGH-uq9bt
    @DAVINDERSINGH-uq9bt2 жыл бұрын

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀੳ❤️🙏🏼

  • @khalsamusic2804
    @khalsamusic28042 жыл бұрын

    Thanks ji satkar jog ji 🌹🌹

  • @karandeepsingh1721
    @karandeepsingh17212 жыл бұрын

    Giani ji bahut wadhia 🙏🙏

  • @gurdeepkaur8855
    @gurdeepkaur8855 Жыл бұрын

    Bohot vdiya vichar pyi gurpreet singh ji🙏🙏🙏🙏

  • @jkaur16
    @jkaur162 жыл бұрын

    Waheguru Ji 🙏🏼

  • @balbirkaur4961
    @balbirkaur4961 Жыл бұрын

    Waheguru ji waheguru ji

  • @lakhidhaliwal6216
    @lakhidhaliwal62162 жыл бұрын

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @baljeetsinghvirk3912
    @baljeetsinghvirk39122 жыл бұрын

    ਬਹੁਤ ਹੀ ਖੂਬਸੂਰਤ ਅੰਦਾਜ਼ ਅਤੇ ਵਧੀਆ ਵੀਚਾਰ

  • @Nimaanijehijind
    @Nimaanijehijind2 жыл бұрын

    Waheguru Saheb ji 🙏🙏

  • @SATNAMSINGH-oc5sj
    @SATNAMSINGH-oc5sj2 жыл бұрын

    ਵਾਹਿਗੁਰੂ ਸਾਹਿਬ ਜੀ ❤️♥️❤️♥️

  • @ramanjotsingh5734
    @ramanjotsingh57342 жыл бұрын

    Waheguru ji Tara shukr hai thanks

  • @ravneetsingh1685
    @ravneetsingh16852 жыл бұрын

    Bhut vdia dasya🙏🙏

  • @hardeepkaur1170
    @hardeepkaur11702 жыл бұрын

    Thx baba ji

  • @savitarani4462
    @savitarani44622 жыл бұрын

    Ji waheguru ji..

  • @Hkaur737
    @Hkaur73710 ай бұрын

    Dhna Dhan Guru Nanak Dev Ji 🙏🙏🙏❤️❤️❤️

  • @balvirkaurbhatti6642
    @balvirkaurbhatti66422 жыл бұрын

    But vadhia bhai sahib ji

  • @gurpreet4378
    @gurpreet4378 Жыл бұрын

    Waheguru ji waheguru ji waheguru ji waheguru ji waheguru ji waheguru ji

  • @AmarjeetKaur-qm7bf
    @AmarjeetKaur-qm7bf2 жыл бұрын

    Bhut accha tareeka hai dasan da

  • @jasbirsingh1137
    @jasbirsingh1137 Жыл бұрын

    Thanks Bhaji

  • @narinderkaurkaur8968
    @narinderkaurkaur89682 жыл бұрын

    Waheguru g

  • @JattPB1200
    @JattPB1200 Жыл бұрын

    Dhanwaad khalsa ji 🙏❤️

  • @amarjitsingh-qn4zt
    @amarjitsingh-qn4zt2 жыл бұрын

    Bilkul sahi.waheguru ji ka khalsa waheguru ji ki Fateh 🙏

  • @balbirkaur4806
    @balbirkaur4806 Жыл бұрын

    Wahegurjji ka khalsa waheguru ji ki fatehji🙏🏻❤

  • @jassisran3737
    @jassisran37372 жыл бұрын

    ਬਹੁਤ ਵਧੀਆ ਵਿਚਾਰ ਦਿੱਤਾ ਖਾਲਸਾ ਜੀ ਧੰਨਵਾਦ ਜੀ 🙏🙏

  • @nirankarsingh8884
    @nirankarsingh88842 жыл бұрын

    ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ

  • @jagjeetsinghjagjeetsinghi8596
    @jagjeetsinghjagjeetsinghi85962 жыл бұрын

    Waheguru Ji

  • @be1fit271
    @be1fit2713 ай бұрын

    ਵਾਹਿਗੁਰੂ 🙏🏻

Келесі