ਰਈਏ ਜਾਕੇ ਚਾਹ ਵਾਲੀ ਕੁੜੀ ਦਾ ਕੀਤਾ ਪਰਦਾਫਾਸ਼,ਕਿਉਂ ਇੱਡੇ ਝੂਠ ਬੋਲ ਕੇ ਲੋਕਾਂ ਨੂੰ ਕੀਤਾ ਗੁਮ*ਰਾਹਮੰਗੀ ਮੁਆਫੀ

Пікірлер: 675

  • @user-ic3pr5xh4e
    @user-ic3pr5xh4e24 күн бұрын

    ਬਾਦਲ ਵਾਂਗ ਸਿਆਸਤ ਕਰਦੀ,,ਮੋਦੀ ਵਾਂਗ ਚਾਹ ਵੇਚਣਾ,ਇਹ ਇਕ ਦਿਨ PM,,CM ਬਨੂਂ

  • @defullterdhillon

    @defullterdhillon

    21 күн бұрын

    ਇੱਕ ਸਾਗਰ ਦੀ ਵਹੁੰਟੀ ਇੱਕ ਪਰਮ ਸੰਧੂ ਇੱਕ ਚਾਹ ਵਾਲੀ ਹੋਗੀ ਬਿੰਗ ਬੌਸ ਚ ਭੇਜ ਦਉ ਕੋਈ ਸ਼ਰਮ ਕਰੋ ਕੋਈ ਇਸਟਾ ਦੀਆ ਨਚਾਰਾ ਵਾ ਕਿਉ ਕੌਮ ਦਾ ਡਰਾਮਾ ਬਣਾ ਰਹੇ ਉ😮

  • @SahibSingh-rw3fw
    @SahibSingh-rw3fw24 күн бұрын

    ਜੇ ਮਾਫੀ ਮੰਗਣੀ ਆ ਆਪਣੇ ਪਿਤਾ ਕੋਲੋ ਮੰਗੋ ਬਾਕੀ ਆਪਣੇ ਪਿਤਾ ਕੋਲ ਵਾਪਸ ਘਰ ਜਾਉ ਆਪਣੀ ਮਾਂ ਨੂੰ ਭਰਾ ਨੂੰ ਨਾਲ ਲੈਕੇ ਆਪਣੇ ਘਰ ਜਾਉ

  • @CharanSingh-co1ly
    @CharanSingh-co1ly24 күн бұрын

    ਵੇਖ ਬੇਟਾ ਤੂੰ ਆਪਣੇ ਪਿਤਾ ਦੇ ਬਾਰੇ ਬਹੁਤ ਕੁਝ ਗ਼ਲਤ ਬੋਲਿਆ ਤੂੰ ਤਾਂ ਇਥੋ ਤੱਕ ਕਹਿ ਦਿੱਤਾ ਕਿ ਮੇਰੇ ਪਿਤਾ ਰਾਤ ਨੂੰ ਗਾਤਰਾ ਲਾਹ ਕੇ ਸੌਂਦੇ ਤੇ ਨਾਲ ਹੀ ਕਹਿ ਦਿੱਤਾ ਕਿ ਮੇਰੇ ਪਿਤਾ ਕਛਿਹਰਾ ਨਹੀਂ ਪਾਉਂਦੇ ਸਨ ਇਹ ਸ਼ਬਦ ਇਕ ਧੀ ਨੂੰ ਨਹੀਂ ਕਹਿਣੇ ਚਾਹੀਦੇ ਸੀ

  • @yadwinderkaur2078
    @yadwinderkaur207824 күн бұрын

    ਬੱਚੀ ਹੈ ਗਲਤੀ ਹੋ ਗਈ ਕੋਈ ਗੱਲ ਨਹੀਂ ਹਾਲਾਤ ਬਹੁਤ ਕੁਝ ਕਰਵਾ ਦਿੰਦੇ ਨੇ ਪੜਨ ਲਿਖਣ ਦੀ ਉਮਰ ਵਿੱਚ ਚਾਹ ਵੇਚਣੀ ਪੈ ਗਈ ਬੱਚੀ ਨੂੰ। ਹੁਣ ਪਰੇਸ਼ਾਨ ਨਾ ਕਰੋ।

  • @Bhathal_preet

    @Bhathal_preet

    24 күн бұрын

    Ghar aa bap koll Jan chaa kio bechani tin kile jamin aa dadi nhi savani

  • @paramjitpablala6625
    @paramjitpablala662524 күн бұрын

    ਬਾਪ ਭਾਵੇ ਕਿਨਾ ਵੀ ਮਾੜਾ ਹੋਵੇ ਪਰ ਬਾਪ ਕਦੇ ਵੀ ਬੱਚਿਆਂ ਦਾ ਮਾੜਾ ਨਹੀਂ ਸੋਚਦਾ। ਰੱਬ ਨਾ ਕਰੇ ਤੇਰੀ ਮਾ ਨਾਲ ਕੋਈ ਮਾੜੀ ਘਟਨਾ ਵਾਪਰੀ ਜਾਵੇ, ਫਿਰ ਤੁਹਾਡੀ ਬਾਹ ਕੌਣ ਫ਼ੜੇਗਾ। 😊

  • @bachedillkesache2268
    @bachedillkesache226824 күн бұрын

    ਇਹ ਗ਼ਲਤ ਹਨ ਮਾਵਾਂ ਧੀਆਂ, ਪਿਓ ਸਹੀ ਹੈ।

  • @singhgulshanbir

    @singhgulshanbir

    23 күн бұрын

    Ek ne desh mazta ek ne Punjab mazta😂😂😂😂😂

  • @gurpreetsingh-ri7jw

    @gurpreetsingh-ri7jw

    23 күн бұрын

    😂😂😂😂 good ​@@singhgulshanbir

  • @user-cg5xu6wf4m
    @user-cg5xu6wf4m24 күн бұрын

    ਮਾਂ ਬਾਪ ਨੂੰ ਬੁਰਾ ਕਦੇ ਨਾਂ ਕਹਿਏ ਭਾਵੇਂ ਲੱਖ ਓਹਨਾ ਦਾ ਕਸੂਰ ਹੋਵੇ ਬੁੱਲ੍ਹੇ ਸ਼ਾਹ.............

  • @jatindersinghgill9404
    @jatindersinghgill940424 күн бұрын

    ਸੱਚ ਸੱਚ ਹੁੰਦਾ ਹੈ ਏਹ ਪੱਥਰ ਪਾੜ ਕੇ ਵੀ ਬਾਰ ਆਉਂਦਾ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ

  • @balvirkaurbatth9655
    @balvirkaurbatth965524 күн бұрын

    ਸੜਕ ਤੇ ਬੈਠਣ ਨਾਲੋਂ ਆਪਣੀ ਦਾਦੀ ਪਿਤਾ ਦੀ ਸੇਵਾ ਕਰਨ ਜਾ ਕੇ ਸਭ ਕੁਝ ਘਰ ਦਰ ਹੈ ਪਰ ਇਹਨਾਂ ਨੇ ਸੇਵਾ ਨਹੀਂ ਕਰਨੀ

  • @ArshpreetSingh-qg4zy

    @ArshpreetSingh-qg4zy

    24 күн бұрын

    Hun kehnde kut mar karde honge chAwel nu tra tra de ling laen de adet pae gae maa deh nu oh yar banun to rokega es lae ne jandea os kol han os de jaedad jaror bahldea han dono lander fude marwundea hun road te tra tra de yar banun gaeya

  • @manjitkaur-zu6fu

    @manjitkaur-zu6fu

    24 күн бұрын

    ਜਿਹੜੀ ਮਾ ਨੇ ਜੰਮਿਆ ਉਹਨੂੰ ਕੀੜੇ ਪੈਣ ਵਾਸਤੇ ਛੱਡ ਜਾਣ ਕੱਲ ਮਨੁੱਖਤਾ ਦੀ ਸੇਵਾ ਵੇਲੇ ਲੈ ਕੇ ਜਾਣ ਮਾ ਨੇ ਦਸ ਸਾਲ ਇੱਕ ਵੀ ਨੇ ਪਾਲੇ

  • @KaurSharanjeet-gi3lx

    @KaurSharanjeet-gi3lx

    24 күн бұрын

    ਬਾਪ ਕੋਲ ਜਾ ਕੇ ਫੇਰ ਬੰਦਿਸ਼ਾਂ ਚ ਰਹਿਣਾ ਪਉ ਹੁਣ ਅਗਲਿਆਂ ਮਰਜੀ ਨਾਲ ਉਡਾਰੀਆਂ ਮਾਰਦੀਆਂ ਨੇ ਇਕ ਕਿਲੇ ਨਾਲ ਕਿਵੇਂ ਬਨਕੇ ਰਹਿ ਸਕਦੀਆਂ

  • @GurmukhSingh-om3pt

    @GurmukhSingh-om3pt

    23 күн бұрын

    ਜੋ ਕੁਝ ਇਸ ਚਵਲ ਕੂੜੀ ਬਕਵਾਸ ਕਿਤੀ ਆ ਆਪਣੇ ਪਿਓ ਦੇ ਬਾਰੇ ਵਿੱਚ ਆਪਣੀ ਮਾਂ ਦੇ ਕੇਹਣ ਤੇ। ਇਸ ਕੂੜੀ ਨੀ ਪੱਤਾ ਕੀ ਆਣ ਵਾਲੇ ਟਾਇਮ ਵਿੱਚ ਇਸ ਲਈ ਕਿਨੀ ਹਾਨੀਕਾਰਕ ਹੋਵੇਗਾ। ਕਿਉਂਕਿ ਕੱਲ ਨੂੰ ਦੋਨੇ ਭੈਣ ਤੇ ਭਰਾ ਦੇ ਕਿਸੇ ਨੇ ਰਿਸਤਾ ਨਹੀ ਲੇਣਾ ਕਿਉਂਕਿ। ਹਰ ਇੱਕ ਬੰਦਾ ਸੋਚਦਾ ਹੈ। ਜੇੜੀ ਆਪਣੇ ਪਿਓ ਦੇ ਬਾਰੇ ਵਿੱਚ ਅੇਨਾ ਕੁਝ ਗੱਲਤ ਬੋਲ ਤੇ ਸੋਚ ਸਕਦੀ ਹੈ। ਸਿਰਫ਼ ਪੈਸਾ ਇਕੱਠਾ ਕਰਨ ਲਈ। ਕੂੜੀ ਨੂੰ ਪੱਤਾ ਸੀ ਕੀ ਸੋਸਲ ਮੀਡੀਆ ਤੇ ਰੋਕੇ ਲੋਕਾਂ ਤੋਂ ਹਮਦਰਦੀ ਲੇਲੀ ਤਾ ਪੈਸਾ ਆਪਣੇ ਆਪ ਆਣਾ ਸੁਰੂ ਹੋ ਜਾਂਉਗਾ

  • @KaurSharanjeet-gi3lx

    @KaurSharanjeet-gi3lx

    23 күн бұрын

    @@GurmukhSingh-om3pt ਲੁਚਾਸਭ ਤੋਂ ਉੱਚਾ ਏਨਾ ਵਰਗੇ ਹੀ ਮਿਲ ਜਾਣਗੇ

  • @satwinderkaurtiwana1652
    @satwinderkaurtiwana165224 күн бұрын

    ਮਾਵਾਂ ਧੀਆਂ ਬੋਹਤਾ ਹੀ ਚੁਸਤ ਚਲਾਕ ਨੇ ਜੀ

  • @user-ol6yx7ju4x
    @user-ol6yx7ju4x24 күн бұрын

    ਦੇਖੋ ਬਾਈ ਜੀ ਇਸ ਲੜਕੀ ਦਾ ਕੋਈ ਕਸੂਰ ਨਹੀਂ ਇਸ ਕੁੜੀ ਨੇ ਜਦੋਂ ਆਪਣੇ ਪਿਓ ਦਾ ਘਰ ਛੱਡਿਆ ਸੀ ਉਸ ਟਾਈਮ ਤੇ ਇਸ ਕੁੜੀ ਦੀ ਉਮਰ ਸਿਰਫ ਪੰਜ ਸਾਲ ਸੀ ਪੰਜ ਸਾਲ ਦਾ ਬੱਚਾ ਇੱਕ ਕੋਰਾ ਕਾਗਜ਼ ਹੁੰਦਾ ਹ ਬਾਅਦ ਵਿੱਚ ਜੋ ਕੁਝ ਉਸ ਦੀ ਮਾਂ ਨੇ ਛਾਪਿਆ ਉਹੀ ਕੁਝ ਕੁੜੀ ਨੇ ਬੋਲ ਦਿੱਤਾ ਅਸਲ ਤਾਂ ਉਹਨੂੰ ਪਤਾ ਨਹੀਂ ਸੀ ਆਪਣੇ ਪਿਓ ਬਾਰੇ ਗਲਤੀ ਕੁੜੀ ਦੀ ਨਹੀਂ ਗਲਤੀ ਉਸ ਦੀ ਮਾਂ ਦੀ ਹੈ ਜਿਸਨੇ ਉਸ ਨੂੰ ਕੁਝ ਦੱਸਿਆ ਨਹੀਂ ਜੋ ਦੱਸਿਆ ਸਭ ਗਲਤ

  • @ravinderpourh564
    @ravinderpourh56424 күн бұрын

    ਵੀਰ ਜੀ ਹੱਥ ਜੋੜਕੇ ਬੇਨਤੀ ਹੈ ਸਾਰੇ ਚੈਨਲ ਵਾਲਿਆਂ ਨੂੰ ਕੁੜੀ ਪ੍ਰੇਸ਼ਾਨ ਨਾ ਕਰੋ ਸਾਰੇ ਚੈਨਲਾ ਵਾਲੇ ਦੁਵਾਰਾ ਦੁਵਾਰਾ ਜਾ ਰਹੇ ਨੇ ਕਿਉਂ ਤੰਗ ਕਰਦੇ ਓ ਆਪਣੇ ਆਪਣੇ ਚੈਨਲ ਤੋਂ ਵੀਡੀਓ ਕੱਟ ਦਿਓ ਸਾਰੇ #ਮੰਨਾ_ਸਾਬ ਜੀ ਨੇ ਗੱਲ ਮੁਕਾ ਦਿੱਤੀ ਸੀ ਹੁਣ ਕੋਈ ਨਾ ਜਾਵੇ ਨਾ ਪ੍ਰੇਸ਼ਾਨ ਨਾ ਕਰੋ ਬੇਨਤੀ ਕਬੂਲ ਕਰ ਲਿਓ ਸਾਰੇ ਮੀਡੀਆ ਵਾਲਿਆਂ ਨੂੰ ਬੇਨਤੀ ਹੈ ਜਹਿੜੇ ਪੱਤਰਕਾਰ ਕਦੇ ਦੇਖੇ ਨੀ ਇੱਥੇ ਰਈਏ ਦੇਖੇ ਪਹਿਲੀ ਵਾਰ 🙏🙏🙏🙏🙏🙏🙏🙏🙏🙏🙏🙏 ਯਾਰ ਬਲਾਚੌਰ ਜ਼ਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ ਨਵਾਂਸ਼ਹਿਰ ਪੰਜਾਬ ਤੋਂ

  • @ravinderravi8257

    @ravinderravi8257

    24 күн бұрын

    ਬਿਲਕੁਲ ਯਾਰ ਜਿਹਨੇ ਕੁਝ ਦਿਤਾ ਉਹ ਕਹਿ ਗਿਆ ਹੁਣ ਝੂਠ ਬੋਲਦੀ ਤਾਂ ਫਾਂਸੀ ਲਾ ਦਵੋ.ਕੁੜੀਏ ਬਸ ਬਹੁਤ ਹੋ ਗਿਆ ਜੈਲਦਾਰ ਬੜੇ ਆਉਣੇ ਇਥੇ ,ਭਰਾ ਨਹੀ ਯਕੀਨ ਕਰਨਗੇ ਤਾਂ ਨਾ ਪਾਵੀ ਬੇਟਾ ਜੀ ਹੁਣ ਆਖਿਆ ਕਰ ਮੈ ਵੀਡੀਉਜ ਇੰਟਰਵਿਉ ਬੰਦ ਕਰ ਦਿਤੀ ਹੈ ਮੰਨਾ ਅੰਕਲ ਆਖ ਗਏ ਹਨ ਨਹੀ ਪਾਉਣੀ

  • @AmritpalSingh-jl8rc

    @AmritpalSingh-jl8rc

    24 күн бұрын

    Veer ji ehi channels nu dekh k loka paise ditey. Jinha paise ditey channel dekh k ohna da haq banda sach samne le k aun da

  • @kalersaab9152

    @kalersaab9152

    24 күн бұрын

    Sahi bro.. Hrek vidwan ban k chal janda

  • @RR11245

    @RR11245

    24 күн бұрын

    Sahi keha veerji tuci

  • @MahenderKaur-dr5tb
    @MahenderKaur-dr5tb24 күн бұрын

    ਕੋਈ ਗੱਲ ਨਹੀਂ ਬੇਟੀ ਗੁਰੂ ਜੀ ਦੀ ਲਾਠੀ ਵਿੱਚ ਅਵਾਜ ਨਹੀਂ ਹੁੰਦੀ

  • @bikramjitsinghbikram9738
    @bikramjitsinghbikram973824 күн бұрын

    ਵੀਰ ਖਹਿੜਾ ਛੱਡ ਦਿਓ ਜੇ ਮਰ ਗਈ ਤੇ ਬਾਅਦ ਵਿੱਚ ਕਹਿਣਾ ਤੁਸੀ ਬਹੁਤ ਮਾੜਾ ਹੋਇਆ ! ਉਸਨੂੰ ਕੰਮ ਕਰਨ ਦਿਓ

  • @anmolkaur640

    @anmolkaur640

    24 күн бұрын

    Bahut ho gya bhai hun bs kro mar javegi bs kro je eda tusi leaders de piche pvo ta punjab da bhala hoju 🙏🙏

  • @harpinderkaur1469

    @harpinderkaur1469

    24 күн бұрын

    ਐਦਾ ਦੀਆ ਮਰ ਜਾਣ ਕਲਯੁੱਗ ਖਤਮ ਹੋ ਜਾਣਾ

  • @JagdeepSingh-oz9tl

    @JagdeepSingh-oz9tl

    24 күн бұрын

    ​@@harpinderkaur1469ਏਦਾ ਨਹੀਂ ਹੁੰਦਾ ਕਲਯੁਗ ਤਾਂ ਆਪਣੇ ਅੰਦਰ ਆ ਇਹ ਕੋਈ ਪਤਾ ਨਹੀਂ ਹੁੰਦਾ ਕਦੋ ਆਪਣੇ ਤੋਂ ਗ਼ਲਤੀ ਹੋ ਜੈ

  • @gurmailkaur4389

    @gurmailkaur4389

    24 күн бұрын

    ਇਹੋ ਜਹੀਆਂ ਮਰਦੀਆਂ ਨੀ ਇਹ ਕੁੜੀ ਹਲੇ ਪਤਾ ਨਹੀਂ ਕੀ ਰੰਗ ਵਿਖਾਵੇਗੀ ਜਿਸ ਦੀ ਨੀਂਹ ਮਾਂ ਨੇ ਝੂਠ ਤੋਂ ਸ਼ੁਰੂ ਕੀਤੀ

  • @harpinderkaur1469

    @harpinderkaur1469

    24 күн бұрын

    @@gurmailkaur4389 ਬਿਲਕੁਲ ਜੀ ਮਰਨਾ ਵਾਲੇ ਦਿਨ ਨੀ ਜੰਮੀ ਇਹ

  • @tajwrsingh5990
    @tajwrsingh599024 күн бұрын

    ਕੁੜੀ ਜਿ਼ਆਦਾ ਬੋਲਦੀ ਏ , ਮਾਂ ਨੇ mind wash ਕੀਤਾ ਹੋਇਆ ਬਚਿਆ ਦਾ

  • @ParmjeetSingh-ph3vx
    @ParmjeetSingh-ph3vx23 күн бұрын

    Koi na.. ਜਵਾਕ ਆ।।। ਐਵੇਂ ਵਿਚਾਰੀ ਨੂੰ ਜ਼ਿਦਗੀ ਜੀਅ ਲੈਣ ਦਿਓ ❤❤❤

  • @KulwinderKaur-zv9rl
    @KulwinderKaur-zv9rl24 күн бұрын

    ਜਦੋਂ ੲਿਹ ਕੁੜੀ ਕਹਿੰਦੀ ਹੈ ਕੇ ਓਹ ਮੇਰਾ ਪਿਓ ਨਹੀਂ ਹੈਗਾ ਫ਼ੇਰ ਜਮੀਨ ਕਿਹੜੇ ਮੂੰਹ ਨਾਲ ਮੰਗਦੀ ਹੈ ਫ਼ੇਰ ਤਾਂ ੲਿਹਦੀ ਮਾ ਨੂੰ ਪੁੱਛੋ ੲਿਹਦਾ ਪਿਓ ਕਿਹੜਾ ਜਮੀਨ ਵੀ ਓਹੀ ਦੇਵੇਗਾ

  • @harmanbawa19
    @harmanbawa1924 күн бұрын

    ਇਸ ਕੁੜੀ ਦੀ ਮਾਂ ਦਾ ਚਰਿਤ੍ਰ ਸ਼ੱਕ ਕਰਨ ਯੋਗ ਹੈ। ਇਸ ਕੁੜੀ ਨਾਲ ਜੋ ਵੀ ਵਿਆਹ ਕਰਾਉਗਾ ਓਹ ਸਾਰੀ ਜਿੰਦਗੀ ਰੋਵੇਗਾ। ਚਾਹ ਤਾਂ ਬਹਾਨਾ ਹੈ, ਮਸ਼ਹੂਰ ਹੋਣਾ ਇਹਨੇ ਬੱਸ ਕੁਲੜ ਪੀਜ਼ਾ ਵਾਂਗੂੰ।

  • @Avreen_Kaur9824

    @Avreen_Kaur9824

    24 күн бұрын

    ਬਿਲਕੁਲ ਬਾਈ

  • @NirmalSingh-bz3si

    @NirmalSingh-bz3si

    24 күн бұрын

    ਰੱਬ ਕਰਦਾ ਜੋ ਕਰਦਾ,,,ਇਕ ਇੰਟਰਨੈਸ਼ਨਲ ਖਿਡਾਰਨ ਕੁੜੀ ਨੇ ਵੀਡੀਓ ਪਾਈ ਇਨਾ ਲੋਕਾਂ ਨੇ ਹੈਲਪ ਨਹੀ ਕੀਤੀ ,,ਇਸ ਚਵਲ ਜਿਹੀ ਨੂੰ ਪੈਸੇ ਦਿੱਤੇ ਲੋਕਾ ਨੇ ਨਾਲੇ ਜਮੀਨ ਆ ਇਸ ਕੋਲੇ,,ਕਿਉਕਿ ਇਹ ਜੱਟੀ ਆ,

  • @gurveer.singh.grewal.3361

    @gurveer.singh.grewal.3361

    22 күн бұрын

    ਜੇ ਕੁੱਲੜ ਪੀਜ਼ੇ ਵਾਲਿਆਂ ਦੀ ਤਰ੍ਹਾਂ ਫੈਮਸ ਹੋਣਾਂ ਫਿਰ ਮੇਰੇ ਨਾਲ਼ ਕੰਨਟੇਕਟ ਕਰਵਾਂ ਦਿਉਂ ਮੈਂ ਬਣਾਉਂਦਾ ਇਹਨੂੰ ਘੋ,ੜੀ

  • @jaswinderdhaliwal3711
    @jaswinderdhaliwal371124 күн бұрын

    ਮੰਨੇ ਦੀ ਦੁਬਾਰਾ ਵੀਡੀਓ ਤੋਂ ਬਾਅਦ ਲੋਕਾਂ ਦੇ ਕਮੈਂਟ ਬਦਲ ਗਏ ਆ , ਜੇ ਕਿਤੇ ਮੰਨੇ ਨੇ ਕਹਿ ਤਾ ਹੁੰਦਾ ਵੀ ਮੇਰੇ ਪੈਸੇ ਗੱਲਤ ਹੱਥਾਂ ਚ ਚੱਲੇ ਗਏ , ਫੇਰ ਤਾਂ ਲੋਕਾਂ ਨੇ ਕੁੜੀ ਕੁੱਟਣ ਤੱਕ ਜਾਣਾ ਸੀ , ਜਿਨ੍ਹਾਂ ਮੇਰੇ ਵਰਗਿਆ ਨੇ ਕਿਸੇ ਨੂੰ 1 ਰੁਪਏਆ ਕਦੇ ਦਿਤਾ ਨੀਂ ਓਹ ਜਿਆਦਾ ਈ ਜੱਜ ਬਣੇ ਆ, ਘਰ ਬੈਠੇ ਫੈਂਸਲੇ ਤੇ ਫੈਂਸਲਾ ਸੁਣਾਈ ਜਾਂਦੇ ਆ ਓਹ ਵੀ ਬਦਲ ਬਦਲ ਕੇ

  • @cool9532
    @cool953224 күн бұрын

    ਬੱਸ ਕਰੋ ਹੁਣ ਕਿਓ ਤੰਗ ਕਰੀ ਜਾਂਦੇ ਕੁੜੀ ਨੂੰ ਜੋ ਹੋਣਾ ਸੀ ਹੋ ਗਿਆ

  • @Pret361
    @Pret36124 күн бұрын

    ਉਹ ਵੀਰ ਤੁਹਾਡੇ ਕੋਲ ਕਿਹੜਾ ਲਾ, ਇਨ ਓਡਰ ਹੈ। ਕਿਸੇ ਧੀ ਨਾਲ ਇਦਾ ਸਵਾਲ ਕਰਨ ਲਈ ਵੀਰ ਜੀ।

  • @amarjitsingh2775
    @amarjitsingh277524 күн бұрын

    ਵਲੋਗ ਵਾਲੇ ਵੀ ਸਿਰਾਂ ਲਾ ਤਾ ਜਾ ਯਾਰ ਕੋਈ ਹੋਰ ਕੰਮ ਕਰ

  • @balwindersinghjattana5770
    @balwindersinghjattana577024 күн бұрын

    ਭਰਾਵਾ ਕਿੰਨੇ ਕਿਰਪਾਨ ਧਾਰੀ ਦਾਰੂ ਪੀਦੇ ਨੇ ਕੱਲੇ ਅਮਰਿਤਧਾਰੀ ਹੋਣ ਨਾਲ ਸਭ ਕੁਝ ਨੀ ਹੋ ਜਾਂਦਾ ਗੁਰੂ ਦੀ ਹਜੂਰੀ ਚ ਲਾਮਾਂ ਲੈ ਕੇ ਬੱਚਿਆਂ ਨੂੰ ਛੱਡਣਾ ਗਲਤ ਆ

  • @SatnamSingh-sq8ni

    @SatnamSingh-sq8ni

    24 күн бұрын

    ਉਏ ਭੂਸਿਆ ਲੰਡਰ ਜਨਾਨੀ ਛੱਡ ਕੇ ਗਈ ਆ😂😂😂

  • @gurveer.singh.grewal.3361

    @gurveer.singh.grewal.3361

    22 күн бұрын

    ਖੱਚਾ ਜੇ ਗੱਲ ਨਾਂ ਪਤਾਂ ਹੋਵੇਂ ਭੌਂਕੀ ਦਾ ਨਹੀਂ ਹੁੰਦਾਂ ਇਸ ਦੀ ਮਾਂ ਗਲ਼ਤ ਆ ਅੰਕਲ ਦੇ ਘਰੋਂ ਬਾਹਰ ਜਾਂਣ ਤੋਂ ਬਾਅਦ ਆਪਣੇ ਆਸ਼ਕਾਂ ਨੂੰ ਬੁਲਾਉਂਦੀ ਸੀ ਇੱਕ ਆਸ਼ਕ ਨਹੀਂ ਬਾਹਰ ਵੀ ਜਾਂਦੀ ਸੀ ਉਹ ਰੋਕਦਾਂ ਸੀ ਨਹੀਂ ਰੁੱਕਦੀ ਸੀ ਉਹਨੂੰ ਵਿਚਾਰੇ ਨੂੰ ਇੱਕ ਵਾਰ ਉਪਰ ਬੈਠਕੇ ਕੁੱਟਿਆਂ ਵੀ ਸੀ ਬਹੁਤ ਕੰਜ਼ਰੀ ਜ਼ਨਾਨੀ ਸੀ ਜ਼ਵਾਨੀ ਵੇਲੇ ਕੋਈ ਛੱਡਿਆਂ ਨਹੀਂ ਇਸਨੇ

  • @GurpreetSingh-ui7vq

    @GurpreetSingh-ui7vq

    22 күн бұрын

    ਜੇ ਪਤਾ ਨਾ ਹੋਵੇ ਤਾਂ ਬਕਵਾਸ ਨਹੀਂ ਕਰਨੀਂ ਚਾਹੀਦੀ,,,

  • @jigardeep3590
    @jigardeep359024 күн бұрын

    ਇਸ ਕੁੜੀ ਨੇ ਤਾਂ ਮੁਆਫ਼ੀ ਮੰਗੀ ਉਨੂੰ ਬਾਰ ਬਾਰ ਪਰੇਸ਼ਾਨ ਨਾਕਰੋ

  • @SimranjitSingh-wl7lx

    @SimranjitSingh-wl7lx

    24 күн бұрын

    Kiu isne Dara Punjab Gumrah kitta.....

  • @Sukhvirkaur-hz9lf

    @Sukhvirkaur-hz9lf

    24 күн бұрын

    Swa mngi maafi chngi traekhi ki ki boldi c. Eh

  • @ManjitSingh-nc7dy
    @ManjitSingh-nc7dy24 күн бұрын

    ਲੜਕੀ ਨੂੰ ਪ੍ਰੇਸ਼ਾਨ ਨਹੀ ਕਰਨਾ ਚਾਹੀਦਾ ਬੱਚੀ ਆ ਗਲਤੀ ਮੰਨ ਲੀ

  • @user-yg7uz4dd2l
    @user-yg7uz4dd2l24 күн бұрын

    ਕੁੜੀ ਨੂੰ ਅਪਣਾ ਘਰ ਚੱਲਣ ਦਿਉ ਮੇਹਨਤ ਕਰਦੀ

  • @sukhjitpalsingh2572

    @sukhjitpalsingh2572

    24 күн бұрын

    Bai jihra mehnat karda oh social media te tandora nahi pitda pata nahi kine lok hone jihre inha nalu vad mehnat karde hone

  • @Brardeep-xj1do
    @Brardeep-xj1do24 күн бұрын

    ਹੁਣ ਫੇਮ ਲਈ ਸਾਰੇ ਹੀ ਜਾ ਜਾ ਪਰੇਸ਼ਾਨ ਕਰ ਰਹੇ ਆ ਬੱਸ ਕਰੋ ਭਰਾਵੋ

  • @Pargatsinghkhera-fh2iq
    @Pargatsinghkhera-fh2iq24 күн бұрын

    ਬੱਸ ਵੀ ਕਰੋ ਜਿਹੜਾ ਮਰਜੀ ਜਣਾ ਖਾਣਾ ਚਲ ਜਾਂਦਾ ਰੇੜੀ ਦੇ ਕੋਲ

  • @JasmeetSingh-bh8xk

    @JasmeetSingh-bh8xk

    24 күн бұрын

    Phela ene help lai video pai se odo kuo nhi bole

  • @jasmindersingh5966
    @jasmindersingh596624 күн бұрын

    ਤੁਹਾਡੀ ਭੈਣ ਦੀ ਲੱਨ ਤੁਸੀਂ ਕੁੜੀ ਨੂੰ ਕੈਮਰੇ ਮੋਹਰੇ ਜਲੀਲ ਕਰ ਰਹੇ ਓ ਪੜਦੇ ਚ ਨੀ ਪੁੱਛ ਸਕਦੇ❤🎉😢😮😊ਜੇ ਤੇਰੀ ਭੈਣ ਨਾਲ ਕੋਈਇਸ ਤਰਾਂ ਕਰੇ ਤਾਂ ਠੀਕ ਲੱਗੈਗਾ😢😮😅

  • @NirmalSingh-bz3si

    @NirmalSingh-bz3si

    24 күн бұрын

    ਇਹ ਕਿਹੜੀ ਭੈਣ ਆ ਜਿਹੜੀ ਆ ਆਪਣੇ ਬਾਪ ਵੀ ਬਦਨਾਮ ਕਰਤਾ ,,,ਇਹ ਕੁੜੀ ਬਹੁਤ ਗਲਤ ਆ,,,,,

  • @user-cs5uo6tz2l
    @user-cs5uo6tz2l24 күн бұрын

    ਬਸ ਕਰੋ ਭਰਾ ਜੀ ਹਰ ਘਰ ਚ ਬੱਚੇ ਆਪਣੇ ਮਾਪਿਆ ਨੂੰ ਮਾੜਾ ਬੋਲਦੇ ਕਈ ਘਰਾ ਚੋ ਬਾਹਰ ਵੀ ਕੱਢ ਦਿੰਦੇ ਪਰ ਅਸੀ ਆਪਣੇ ਬੱਚਿਆ ਨੂੰ ਉਸ ਟਾਇਮ ਹੀ ਮਾਫ ਕਰ ਦਿੰਦੇ ਤਾ ਹੁਣ ਕਿਉ ਅਸੀ ਜੱਜ ਬਣਗੇ ? 🙏

  • @RajRaj-dx2sr

    @RajRaj-dx2sr

    24 күн бұрын

    O cemre

  • @DavinderSingh-wf3re
    @DavinderSingh-wf3re24 күн бұрын

    ਕੁੜੀਏ ਬੱਸ ਹੁਣ ਜਿਹੜਾ ਭੀ ਇੰਟਰਵਿਊ ਲਈ ਆਵੇ ਮਨਾ ਕਰ ਦੇਣਾ।ਸਿਰਫ ਉਹੀ ਚੈਨਲ ਜਾਣ ਜੌ ਇਸ ਲੜਕੀ ਨੂੰ ਜਲੀਲ ਨਾ ਕਰਨ।ਬੱਚੀ ਹੈ ਗਲ਼ਤੀ ਹੋ ਗਈ ਮਾਫ਼ ਕਰੋ।ਮੇਹਨਤ ਕਰ ਰਹੀ ਹੈ ਕਰ ਰਹੀ ਹੈ ਕਰ ਲੈਣ ਦਿਓ

  • @Sidhusaab4824
    @Sidhusaab482425 күн бұрын

    Gall gall te juban ਬਦਲੀ ਜਾਂਦੀ ae kde kendi ਪੇਪਰ ਪੜ੍ਹ ਕੇ keh dita c vi ਨਸ਼ੇੜੀ houga.. ਕਦੇ kendi ਅੱਖਾਂ ਲਾਲ ਹੁੰਦੀਆ c. ਬੁੜ੍ਹੀ ehdi kendi c ਗੋਲੀਆਂ ਖਾਂਦਾ sream ਝੂਠ boli jndiya maa ਧੀ

  • @sarbjitkaur6857

    @sarbjitkaur6857

    24 күн бұрын

    Gallan navyian chad dindi aaa roj

  • @Sidhusaab4824

    @Sidhusaab4824

    24 күн бұрын

    @@sarbjitkaur6857 hnji eh ਝੂਠ ਬੋਲਕੇ ਪੈਸੇ ਇਕੱਠੇ krne choundi c kafi hadh tak ਪੈਸੇ ਇਕੱਠੇ ho v gye

  • @RajinderSingh-pz8dt
    @RajinderSingh-pz8dt24 күн бұрын

    ਇਹਦਾ ਮਤਲਬ ਇਹ ਮਾਂ ਧੀ ਅਜ਼ਾਦ ਰਹਿਣਾਂ ਚਾਹੂੰਦੀਆ ਨੇ ਗ਼ਲਤ ਆਪ ਨੇ ਅਮਿਤ ਧਾਰੀ ਪਿਉ ਨਸੇੜੀ ਦੱਸਦੀ ਏ ਇਹ ਵੀ ਦੱਸ ਦੇ ਕਿ ਮੇਰੀ ਦਾਦੀ ਦਾ ਮੇਰੀ ਮਾਂ ਨੇ ਲੱਤਾਂ ਮਾਰ ਕਿ ਚੂਲਾ ਤੋੜਿਆਂ ਇਹ ਨੀਂ ਦੱਸਿਆ ਇਹ ਨਹੀ ਦੱਸਿਆ ਕਿ ਮੇਰੀ ਮਾਂ ਕੋਲ ਜਦੋਂ ਦੋ ਬੰਦੇ ਆਉਂਦੇ ਸੀ ਕੂਰਕਰਿਆ ਦਾ ਪੈਕਟ ਦੇ ਕਿ ਘਰੋ ਭੇਜ ਭੇਜ ਦਿੰਦੇਂ ਸੀ ਇਹ ਕਿਉ ਨਹੀ ਦੱਸਿਆਂ

  • @sukhayurvaidicstore544
    @sukhayurvaidicstore54424 күн бұрын

    ਇਹ ਸਾਰੇ ਆਪਣੇ ਸੁਝਾਅ ਦੇ ਰਹੇ ਹੈ ਜਿਨ੍ਹਾਂ ਬੱਚਿਆਂ ਨੇ ਮਾਂ ਬਾਪ ਨੂੰ ਕੱਠੇ ਦੇਖਿਆ ਹੀ ਨਹੀਂ ਉਹਨਾ ਲਈ ਬਾਪ ਹੈ ਹੀ ਨਹੀ ਕੀ ਉਸ ਸੱਜਣ ਨੇ ਕਦੀ ਧੀਆਂ ਦੀ ਸਾਰ ਲੈਣ ਆਇਆ ਤੇ ਅਜ ਹੋ ਸਕਦਾ ਹੁਣ ਅੰਮ੍ਰਿਤ ਸ਼ੱਕ ਲਿਆ ਹੋਵੇ ਜੇ ਪਹਿਲਾਂ ਹੀ ਗੁਰਸਿੱਖ ਸੀ ਤੇ ਵੱਖ ਕਿਵੇਂ ਹੋਏ ਜ਼ੇਕਰ ਇਤਨਾ ਗੁਰਸਿੱਖ ਸੀ ਕਦੇ ਤਾਂ ਰਹਿਮ ਕਰਕੇ ਆਪਣੇ ਬੱਚਿਆਂ ਨੂੰ ਦੇਖਦਾ ਮਕਦੀ ਗੱਲ ਇਹ ਹੈ ਬਚੇ ਆਪਣੀ ਜਿੰਦਗੀ ਕੱਟ ਰਹੇ ਹੈ ਕੱਟ ਲੈਣ ਦਿਓ ਜੇ ਉਹ ਇਤਨਾ ਸਮਜਦਾਰ ਹੁੰਦਾ ਨੌਜਵਾਨ ਧੀਆਂ ਨੂੰ ਹੋਟਲ ਤੇ ਚਾਹ ਨਾ ਬਨਾਣ ਦਿੰਦਾ ਬਸ ਇਤਨੀ ਗੁਜਾਰਸ ਹੈ ਬੱਚਿਆਂ ਨੂੰ ਬੇਇੱਜਤ ਨਾਕਰੋ tuhanu🌹ਲਾਇਕ ਤਾਂ ਬਹੁਤ ਮਿਲਣ ਗੇ ਪਰ ਇਸ ਬੇਇੱਜਤੀ ਨੂੰ ਨਾਂ ਬਰਦਾਸਤ ਕਰਦੇ ਕੋਈ ਗਲਤ ਚੁੱਕ ਲਿਆ ਤਾਂ ਤੁਹਾਨੁੰ ਵੀ ਪਤਾ ਕੀ ਹੋਸਕਦਾ ਸਭ ਸਮਝ ਦਾਰ ਹੋ ਬੇਨਤੀ ਪ੍ਰਵਾਨ ਕਰ ਲੈਣਾ ਜੀ 🙏🙏🙏🙏🙏🙏🙏🙏🙏🙏🙏

  • @reetdhillon5165
    @reetdhillon516524 күн бұрын

    ਵੇ ਭਾਈ ਛੱਡ ਦੇਵੋ ਖਾੜਾ

  • @harvindersinghjora973

    @harvindersinghjora973

    24 күн бұрын

    Nhi Ena da ta banda aa

  • @JasmeetSingh-bh8xk

    @JasmeetSingh-bh8xk

    24 күн бұрын

    Jine help kran lai video pai Hove oh kr skda aa eda bharosa uth gya loka to

  • @mann1813

    @mann1813

    24 күн бұрын

    ਜਿਨਾ ਨੇ ਪੈਸੇ ਦਿੱਤੇ a dukh ta lagda

  • @user-lc9gc5sl6n

    @user-lc9gc5sl6n

    24 күн бұрын

    ਲੋਕਾਂ ਨੇ ਸ਼ਰਮ ਹੀ ਲਾਹ ਦਿਤੀ

  • @user-lc9gc5sl6n

    @user-lc9gc5sl6n

    24 күн бұрын

    ​@@JasmeetSingh-bh8xkਮਸਲਾ ਪੈਸੇ ਦਾ

  • @jarmejasinghbrar9111
    @jarmejasinghbrar911124 күн бұрын

    ਜਹਿੜੇ ਲੋਕ ਕਹਿ ਰਹੇ ਹੈਂ ਇਹਨੂੰ ਪ੍ਰੇਸ਼ਾਨ ਨਾ ਕਰੋ ਜੇ ਮਰਗੀ ਤਾਂ ਫੇਰ ਪਹਿਲੀ ਗੱਲ ਏਹੋ ਜੇਹੀਆਂ ਸ਼ਰਮ ਨਾਲ ਮਰਦੀਆਂ ਨਹੀਂ ਹੁੰਦੀਆਂ ਦੂਜੀ ਗੱਲ ਜਹਿੜੇ ਲੋਕ ਕਹਿੰਦੇ ਹੈਂ ਕੁੜੀ ਨੂੰ ਪ੍ਰੇਸ਼ਾਨ ਨਾ ਕਰੋ ਜੇ ਮਰਗੀ ਫੇਰ ਜਹਿੜੇ ਇਹਨੇ ਆਪਣੇ ਪਿਉ ਤੇ ਝੂਠੇ ਅੰਜਾਮ ਲਾਏ ਹੈਂ ਜੇ ਇਹਦਾ ਪਿਉਂ ਸ਼ਰਮ ਨਾਲ ਮਰ ਜਾਂਦਾ ਫੇਰ ਉਹਦੀ ਬੁੱਢੀ ਮਾਂ ਤਾਂ ਰੁਲ਼ ਜਾਣੀ ਸੀ ਜੇ ਇਹ ਮਰਜੂ ਇਹਦੇ ਕਹਿੜਾ ਰੋਡੂ ਭੋਡੂ ਰੁਲ ਜਾਣਗੇ ਸਗੋਂ ਦੀ ਐਹੋ ਜਿਹੇ ਫਰੇਬੀ ਲੋਕਾਂ ਦਾ ਧਰਤੀ ਤੋਂ ਭਾਰ ਲੱਥੂ

  • @gurdevkaur1209
    @gurdevkaur120924 күн бұрын

    ਲੋਕੋ ਬੱਚੀ ਨੂੰ ਗਲਤ ਕਮੈਂਟ ਨਾ ਕਰੋ ਧੀਆਂ ਸਭ ਦੀਆਂ ਸਾਂਝੀਆਂ ਹੁੰਦੀਆਂ ਹਨ

  • @MALKITSINGH-qf8qt
    @MALKITSINGH-qf8qt24 күн бұрын

    ਫਿਟੇ ਮੂੰਹ ਇਨ੍ਹਾਂ ਮਾਵਾਂ ਧੀਆਂ ਦੇ

  • @kiranchahil5352
    @kiranchahil535224 күн бұрын

    This girl is very cunning and should not be believed she is a scam. Do not forgive her.

  • @jogindersinghjogindersingh4165
    @jogindersinghjogindersingh416522 күн бұрын

    ਇਹ ਕੁੜੀਆਂ ਦੀ ਮਾਂ ਦੀਆਂ ਗੱਲਾਂ ਚ ਆਈਆਂ ਇਤਨੇ ਆਪਣੀਆਂ ਖਾਣਾ ਕੁਝ ਵੀ ਨਹੀਂ ਦੇਖਿਆ

  • @gurveer.singh.grewal.3361
    @gurveer.singh.grewal.336122 күн бұрын

    ਕਹਿੰਦੀ ਆਪਣੇਂ ਪੈਰ ਕੁਹਾੜਾ ਮੈਂ ਆਪ ਮਾਰਿਆਂ ਵਾ ਮਤਲਬ ਜਿਹੜੇ ਪੈਸੇ ਆਉਂਦੇ ਸੀ ਮੈਂ ਆਪਣੇ ਲੱਛਣੀ ਆਪ ਬੰਦ ਕਰਵਾਂ ਲੲੇ 😂

  • @JashanSingh-py2gv
    @JashanSingh-py2gv24 күн бұрын

    ਛੱਡ ਦਿਓ ਖੈਰਾ ਵਿਚਾਰੀ ਦਾ ਜੇ ਮਰ ਗਈ ਫਿਰ ਚੰਗਾ ਹੋਏਗਾ ਚਲੋ ਉਹਨੇ ਗਲਤੀ ਕੀਤੀ ਆ ਗਲਤ ਬੋਲਿਆ ਆਪਣੇ ਬਾਪੂ ਨੂੰ ਪਰ ਬਾਰ ਬਾਰ ਪਰੇਸ਼ਾਨ ਨਾ ਕਰੋ ਗਲਤੀ ਹੋ ਜਾਂਦੀ ਹੈ ਬੱਚੇ ਕੋ ਨਿਆਣੀ ਆ ਜੇ ਕੋਈ ਚੱਕਰ ਨਹੀਂ ਛੱਡ ਦੋ ਉਹਨੂੰ ਕੰਮ ਕਰਨ ਦੋ ਕੋਈ ਗੱਲ ਨਹੀਂ ਹੋ ਗਈ ਛੱਡ ਦੋ ਹੁਣ

  • @jasleenkitchen8802
    @jasleenkitchen880224 күн бұрын

    Veere rabb ਤੇ shadd ਦੇਵੋ rabb ਬੈਠਾ ਇਨਸਾਫ karungA

  • @DeepSandhu_234
    @DeepSandhu_23424 күн бұрын

    ਮੈਨੂੰ ਲਗਦਾ ਇੱਕ ਬਰਨਾਲੇ ਕੋਲ ਖੇਤਾਂ ਚ ਸ਼ੇਰ ਤੇ ਦੂਜਾ ਇਹ ਚਾਹ ਵਾਲੀ ਗੂੜੀਆ। ਏਹੀ ਦੋ ਮੇਨ ਮੁੱਦੇ ਨੇ ਪੰਜਾਬ ਦੇ ਅੱਜਕਲ੍ਹ 🤔

  • @Sukh-Preet-kaur72

    @Sukh-Preet-kaur72

    24 күн бұрын

    Ikk port to bsnl wala mudda ji 😂

  • @user-nb5jx2yb1c
    @user-nb5jx2yb1c24 күн бұрын

    Paisa jive nachai jandi dunia nachi jandi a 🎉🎉😂😂😂😂😂

  • @user-lz5qe2hz1n
    @user-lz5qe2hz1n24 күн бұрын

    ਕਿਓ ਤੁਸੀਂ ਹੱਥ ਧੋ ਕੇ ਮਗਰ ਪੈ ਗਏ ਜੇਕਰ ਉਹ ਗਲਤ ਕੰਮ ਕਰਦੀ ਹੈ ਤੇ ਫਿਰ ਕੁੜੀ ਨੂੰ ਪੁੱਛੋ ਇਹ ਮੇਹਨਤ ਕਰਦੀ ਹੈ ਕਿਓ ਨਹੀ ਕਰਨ ਦਿੰਦੇ ਜਣਾ ਖਣਾਂ ਉੱਠ ਕੇ ਕੁੜੀ ਦੇ ਮਗਰ ਪੈ ਗਿਆ ਹੈ ਗਲਤ ਕੁੜੀ ਦੀ ਮਾਂ ਹੈ ਜੋ ਬੱਚਿਆਂ ਨੂੰ ਗਲਤ ਸਿੱਖਿਆ ਦਿੰਦੀ ਹੈ ਕੁੜੀ ਦੀ ਮਾਂ ਨੂੰ ਫੜੋ ਜੋ ਬੱਚਿਆਂ ਦੇ ਦਿਮਾਗ ਵਿੱਚ ਗਲਤ ਗੱਲਾਂ ਭਰਦੀ ਹੈ ਛੱਡੋ ਹੁਣ ਕਿਓ ਕੁੜੀ ਦੀ ਇੱਜ਼ਤ ਖਰਾਬ ਕਰਦੇ ਹਨ ਪਤਾ ਨਹੀਂ ਕਿਸੇ ਨੇ ਕੀ ਦਿੱਤਾ ਹੈ ਮੰਨੇ ਨੇ ਜ਼ਰੂਰ ਲੱਖ ਰੁਪਏ ਦਿੱਤੇ ਹਨ ਜਿਹੜਾ ਵੀ ਉੱਠਦਾ ਹੈ ਕੁੜੀ ਨੂੰ ਬੁਰਾ ਭਲਾ ਕਹੀ ਜਾਂਦੇ ਹਨ

  • @GurpreetsinghAulakh-be3mt
    @GurpreetsinghAulakh-be3mt24 күн бұрын

    Jede kudi sirf pese te fame lye apna jinda peo marta .oh ke kise de bnu ge .je eda viha v ho gya .

  • @user-uq3xt2ev5y
    @user-uq3xt2ev5y24 күн бұрын

    ਯਾਰ ਜਿਹੜਾ ਪੈਸਾ ਇਹਨੂੰ ਦਿੱਤਾ ਇਹ ਕੋਈ ਵਾਪਸ ਲਓ ਬਹੁਤ ਕੁੜੀ ਝੂਠ ਮਾਰਨ ਰਹੀ ਹ ਬਾਪ ਮਾਰਤਾ ਗੁਰਸਿੱਖ ਇਨੇ

  • @SukhSingh-nl7yj
    @SukhSingh-nl7yj24 күн бұрын

    ਗਲੱਤੀ ਹੋ ਗਈ ਬਾਈ ਬਸ ਕਰੋ ਬਾਦ ਚ ਕੋਈ ਗਲਤ ਐਕਸਨ ਲਉ ਭੈਣ‌ ਬਾਕੀ ਵਾਹਿਗੁਰੂ ਜੀ ਮੇਹਰ ਕਰਨ ਬਾਕੀ ਇਨਾ ਨੂੰ ਚਾਹੀਦਾ ਪਿਉ ਤੇ ਦਾਦੀ ਦਾ ਸਹਾਰਾ ਬਣਨਾ ਚਾਹੀਦਾ ਜਾ ਕੇ ਘਰ ਪਰਿਵਾਰ ਚ ਰਉ ਇੱਕ ਮਾ ਦੇ ਹੱਥ ਹੁੰਦਾ ਘਰ ਜੋੜਣਾ ਨਾ ਕਿ ਖਰਾਬ ਕਰਨਾ ਬਾਕੀ ਵਾਹਿਗੁਰੂ ਜੀ ਮੇਹਰ ਕਰਨ ਘਰ ਜਾਉ ਪਰਿਵਾਰ ਚ ਰਉ ਉਹਨਾ ਦਾ ਸਹਾਰਾ ਬਨੋ ਭੈਣ ਭਰਾ ਬੰਦੇ ਦੀ ਕਦਰ ਜਾਣ ਤੋਂ ਬਾਦ ਹੁੰਦੀ ਪਹਿਲਾ ਬੋਤ ਕੁਝ ਬੋਲ ਲਈ ਦਾ wmk 🙏

  • @HardeepSingh-py6ve
    @HardeepSingh-py6ve24 күн бұрын

    ਇਹ ਆਪਣੀ ਧੀ ਆਪਣੇ ਪੰਜਾਬ ਦੀ ਧੀ ਆ ਪੰਜਾਬੀਆਂ ਦੀ ਧੀ ਆ ਫਿਰ ਕੀ ਹੋ ਗਿਆ ਲੋਕ ਵੱਡੀਆਂ ਵੱਡੀਆਂ ਗਲਤੀ ਆ ਕਰਦੇ ਨੇ ਕਿਉਂ ਵਿਚਾਰੀ ਨੂੰ ਬਾਰ-ਬਾਰ ਪਰੇਸ਼ਾਨ ਕਰਦੇ ਹੋ

  • @parmindergrewal7291
    @parmindergrewal729124 күн бұрын

    ਇਸ ਦੁਨੀਆਂ ਦਾ ਕੁੱਝ ਨਹੀਂ ਹੋ ਸਕਦਾ ਯਾਰ ਤੁਸੀਂ ਵੀ ਤਾਂ ਨਿੱਕੀ ਉਮਰੇ ਸੜਕ ਤੇ ਚਾਹ ਵੇਚਦੀ ਇਸ ਜੁਆਕੜੀ ਦਾ ਜਲੂਸ ਕੱਢ ਦਿੱਤਾ 😢 ਨਹੀਂ ਕੁੱਝ ਦੇ ਸਕਦੇ ਜਲੂਸ ਨਾ ਕੱਢੋ 😢 ਚਾਰ ਵੇਚਦੀ ਆ ਚਿੱਟਾ ਨੀ ਵੇਚਦੀ ਜਿਹੜੇ ਜਵਾਨੀਆਂ ਦਾ ਘਾਟ ਕਰੀ ਜਾਦੇ ਨੇ ਉਹਨਾਂ ਤੋਂ ਬਚਾਉ ਪੰਜਾਬ ਨੂੰ ਬੇਨਤੀ ਆ

  • @user-oy7gw9yb6s
    @user-oy7gw9yb6s23 күн бұрын

    ਮਾਂਵਾਂ ਧੀਆਂ ਗ਼ਲਤ ਨੇ ਇਹਨਾਂ ਦੀ ਮਦੱਦ ਨਾ ਕਰੋ ਲੋਕਾਂ ਦਾ ਫਦੂ ਖਿੱਚ ਰਹੀ ਆ ਸਾਰਾ ਪਿੰਡ ਮਾਂ ਨੂੰ ਗਲਤ ਦੱਸਦਾ ਮਾਂ ਸਿਰੇ ਦੀ ਗਸਤੀ ਆ

  • @user-wg5pp2ux9t
    @user-wg5pp2ux9t23 күн бұрын

    ਇਸ ਕੁੜੀ ਨੇ ਕਈ ਲੋੜਵੰਦ ਪਰਿਵਾਰਾਂ ਦਾ ਰਾਹ ਬੰਦ ਕਰਤਾ

  • @GurpreetSingh-rm8pd
    @GurpreetSingh-rm8pd24 күн бұрын

    ਲੋਕ ਵੀ ਚਵਲਾ ਦੀ ਸਪੋਟ ਕਰਦੇ ਹਨ। ਪਿਓ ਗੁਰਸਿੱਖ ਤੇ ਧੀ ਦਾ ਪਹਿਰਾਵਾ ਦੇਖੋ।

  • @jarmejasinghbrar9111
    @jarmejasinghbrar911124 күн бұрын

    ਕਹਿੰਦੀ ਮੈਨੂੰ ਪਤਾ ਨਹੀਂ ਸੀ ਕੇ ਮੇਰਾ ਪਿਉਂ ਨਸ਼ਾ ਨਹੀਂ ਕਰਦਾ ਝੂਠ ਬੋਲਦੀ ਹੈ ਇਹਨੂੰ ਸਭ ਪਤਾ ਸੀ ਕੇ ਮੇਰਾ ਪਿਉ ਨਸ਼ਾ ਨਹੀਂ ਕਰਦਾ, ਕਿਉਂਕਿ ਇਹ ਦੀ ਮਾਂ ਨੂੰ ਤਾਂ ਪਤਾ ਸੀ ਮੇਰਾ ਬੰਦਾ ਨਸ਼ਾ ਨਹੀਂ ਕਰਦਾ ਇਹਦੀ ਮਾਂ ਨੇ ਤਾਂ ਇਹ ਨੂੰ ਪੱਕਾ ਦੱਸਿਆ ਹੋਣਾ ਤੇਰਾਂ ਪਿਉਂ ਨਸ਼ਾ ਨਹੀਂ ਕਰਦਾ ਇਹਨੇ ਫੇਮਸ ਹੋਣ ਲਈ ਅਤੇ ਲੋਕਾਂ ਤੋਂ ਪੈਸੇ ਲੈਣ ਲਈ ਡਰਾਮਾ ਕੀਤਾ ਸੀ ਚੱਲ ਪਰਾ ਦਫ਼ਾ ਹੋ ਖੱਚ ਸਿਰੇ ਦੀ

  • @baljitkaurjohal500
    @baljitkaurjohal50024 күн бұрын

    ਕੁੜੀਏ ਸਿਰ ਤੇ ਚੁੰਨੀ ਜ਼ਰੂਰ ਹੁਣ ਹੀ ਲੈ ਲੈ

  • @vinylRECORDS0522
    @vinylRECORDS052223 күн бұрын

    ਮਾਵਾਂ ਧੀਆਂ ਦੋਨੋਂ ਪੈਸੇ ਭੋਟਣ ਲਈ ਗੁਰਸਿੱਖ ਬੰਦੇ ਨੂੰ ਬਦਨਾਮ ਕਰ ਰਹੀਆਂ। ਪਰ ਇਹਨਾਂ ਦੀ ਚਾਲ ਇਹਨਾਂ ਦੇ ਉਲਟ ਪੈ ਗਈ। ਝੂਠ ਦੀ ਦੁਕਾਨ ਕਿੰਨੇ ਕੁ ਦਿਨ ਚਲੇਗੀ?

  • @harmanjeetsingh8308
    @harmanjeetsingh830824 күн бұрын

    ਕੱਲੀ ਬੈਠੀ ਸੋਚਦੀ ਰਿਹਦੀ ਸੀ ਕੇ ਕਿਵੇਂ ਮਸ਼ਹੂਰ ਹੋਣਾ ਕਿਸ ਤਰ੍ਹਾਂ ਲੋਕਾਂ ਦੀ ਹਮਦਰਦੀ ਲੈਣੀ ਹੈ ਇਸ ਨੂੰ ਇਹ ਸੀ ਕੇ ਪਿਉ ਭਲਾਮਾਣਸ ਬੰਦਾ ਹੈ ਉਨ੍ਹੇਂ ਕਿਹੜਾ ਸਾਹਮਣੇ ਔਣਾ ਪਰ ਹੋਗਿਆ ਉਲ਼ਟਾ

  • @BalkarSingh-ko2qy
    @BalkarSingh-ko2qy24 күн бұрын

    ਕੁੜੀਏ ਪਿਓ ਪਿਓ ਹੀ ਹੁੰਦਾ ਹੈ ਪਿਓ ਧੀ ਦਾਂ ਤੇ ਪਿਆਰ ਹੀ ਭਰੋਸੇ ਵਾਲਾ ਹੁੰਦਾ ਹੈ ਹੋ ਸਕਦਾ ਤੁਹਡੀ ਮੰਮੀ ਨਾਲ ਕੋਈ ਮਤ ਭੇਦ ਹੁੰਦੇ ਹਨ ਜੀ

  • @BaljitSingh-fo3df
    @BaljitSingh-fo3df23 күн бұрын

    ਇਹ ਕੁੜੀ ਬਹੁਤ ਗਲਤ

  • @jagdeepghuman5528
    @jagdeepghuman552824 күн бұрын

    ਇਸ ਕੁੜੀ ਨੂੰ ਸਿੰਘ ਸਮਝਾਉਣ ਆਏ ਸੀ ਕਿ ਧੀਏ ਸਿਰ ਢੱਕ ਕਿ ਰੱਖਿਆ ਕਰੋ ਇਹ ਬੇਨਤੀ ਤੁਸੀ ਹੁਣ ਤੱਕ ਨਹੀ ਸੁਣੀ

  • @SukhbirSingh-id6ki
    @SukhbirSingh-id6ki24 күн бұрын

    Yaar bas kro. Kuri nu harassment na kro.

  • @GiLL46MAJHAiL
    @GiLL46MAJHAiL22 күн бұрын

    ਛੱਡਿਓ ਨਾ ਖਹਿੜਾ ਹੁਣ ਇਹਨਾ ਮਾਵਾ ਧੀਆ ਦਾ ਜਿਹੜੇ ਪੈਸੇ ਤੁਸੀਂ ਇਕੱਠੇ ਕਿਤੇ ਪਿੰਡ ਥੋਡੇ ਹੋਣੇ ਲੋੜਵੰਦ ਉਹਨਾਂ ਨੂੰ ਦੇ ਦਵੋ ਜਾ ਕਿਸੇ ਪੜਨ ਵਾਲੇ ਬਚਿਆ ਦੀ ਫੀਸ ਭਰਦੋ ਏਵੇ ਹੁਣ ਨਾ ਖਾਈ ਜਾਵੋ views ਦੀ ਕਮਾਈ 👏🏻

  • @chanchalsingh9938
    @chanchalsingh993824 күн бұрын

    ਧੀ ਗਲਤ ਪਿੳ ਅਮਰਤਧਾਰੀ ਗੁਰ ਸਿੱਖ

  • @KakaBhai-ci7qh
    @KakaBhai-ci7qh23 күн бұрын

    ਬਾਪ ਬਾਪ ਹੀ ਹੁੰਦਾ ਪਰ ਤੇਰੀ ਸੋਚ ਮਾੜੀ ਹੈ

  • @JagdeepSingh-zg7dc
    @JagdeepSingh-zg7dc23 күн бұрын

    ਏਹ ਹਮੇਸ਼ਾ ਹੀ ਮਾਵਾਂ ਗਲਤੀ ਕਰਕੇ ਬੱਚਿਆਂ ਨੂੰ ਵੀ ਆਪਣੇ ਨਾਲ ਲੈ ਆਉਦੀਆਂ ਨੇ ਪੇਕੇ ਜਾਂ ਕਿਤੇ ਵੀ ਸਾਰੇ ਨੀ ਕੁਛ ਥਾਵਾਂ ਤੇ ਮਾਂ ਤਰ ਗਲਤਚਾਲ ਚੱਲਣ ਕਰਕੇ ਪਰ ਬੱਚਿਆਂ ਨੂੰ ਆਪਣੇ ਮਗਰ ਲਾ ਕੇ ਦਾਦਕੇ ਆ ਨਾਲੋਂ ਤੋੜ ਦਿੰਦੀਆਂ ਨੇ ਹੁਣ ਆ ਕੁੜੀ ਤੇ ਮੁੰਡਾ ਦੇਖਲੋ ਕਿਵੇ ਮਾਂ ਕਰਕੇ। ਘਰ ਛੱਡ ਅਔਖੇ ਹੋਈ ਜਾਂਦੇ ਨੇ ਜ਼ਮੀਨ ਵੀਐ ਪੈਸੈ ਵੀ ਐ। ਏਹ ਦੇ ਪਿਉਂ ਕੋਲ

  • @Harpreetsingh-ze5nc
    @Harpreetsingh-ze5nc22 күн бұрын

    ਜੇੜੀ ਕੁੜੀ ਆਪਣੇ ਬੁੱਡੇ ਪਿਉ ਦਾਦੀ ਵਾਰੇ ਸੋਚ ਨਹੀ ਸਕਦੀ । ਲੋਕਾ ਨੂੰ ਕੁੜੀ ਦੀ ਨਹੀ ਕੁੜੀ ਦੇ ਪਿਉ ਦਾਦੀ ਦੀ ਮੰਦਤ ਕਰਨੀ ਚਾਹੀ ਦੀ ਹੈ

  • @user-ty6tn6it8y
    @user-ty6tn6it8y24 күн бұрын

    ਸ਼ਿਖਸ਼ਾ ਤੋਂ ਕੁੜੀ ਬਹੁਤ ਬੱਤ ਮੀਜ਼ਲਜ਼ ਲੱਗਦੀ ਏਂ, ਜੇਂ ਇਸ ਦੀ ਮਾਂ ਨੇ ਘਰ ਨਹੀ ਵਸਾਇਆ , ਵਸਾਉਂਦੀ ਇਹ ਵੀ ਨਹੀ

  • @GurbirSingh-hi9ti
    @GurbirSingh-hi9ti24 күн бұрын

    ਕੁੜੀ ਗਲਤ ਜਾ ਸਹੀ ਪਤਾ ਨੀ ਕੁਝ ਪਰ ਇਹ ਜੋਂ ਜਾਣਾ ਖਣਾ ਪੱਤਰਕਾਰ ਬੰਨ੍ਹਿਆ ਫਿਰਦਾ ਇਹ ਸਭ ਵੱਲ ਵੀ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ

  • @seemasharma6912
    @seemasharma691224 күн бұрын

    Shi gal shdo hun vechari nu jo changa lga kr lya baki usda hun agga khrab na kro

  • @DfFf-vk4sb
    @DfFf-vk4sb24 күн бұрын

    ਆਪਣੀ ਮਾਂ ਕੋਲੋਂ ਸੁਣ ਸੁਣ ਕੇ ਬਾਈ ਯਾਰ ਬੋਲ ਦਿੱਤਾ .. ਇਸ ਨੇ ਤਾਂ ਆਪਣੇ ਪਿਓ ਨੂੰ ਵੇਖਿਆ ਹੀ ਨਹੀਂ ਸੀ 14 ਸਾਲ ਹੋ ਗਏ.. ਫਿਰ ਇਸ ਨੇ ਕਿਵੇਂ ਕਹਿ ਦਿੱਤਾ ਕਿ ਸਾਡੀ ਕੁੱਟਮਾਰ ਕਰਦਾ ਸੀ

  • @amarjeetsingh-er4bq
    @amarjeetsingh-er4bq24 күн бұрын

    ਇਹ ਕੁੜੀ ਆਪਣੀ ਐਡ ਕਰਵਾ ਰਹੀਂ ਹੈ। ਇਸ ਕੁੜੀ ਦੀਆਂ ਸਾਰੀਆਂ ਵੀਡੀਓ ਡਿਲੀਟ ਕਰਕੇ ਮਾਮਲਾ ਖਤਮ ਕੀਤਾ ਜਾਵੇ

  • @user-on4nk6dy5o
    @user-on4nk6dy5o24 күн бұрын

    ਕੁੜੀ ਦਾ ਕਸੂਰ ਨਹੀਂ ਸਾਰਾ ਜ਼ਹਿਰ ਮਾਂ ਦਾ ਹੀ ਘੋਲਿਆ ਹੋਇਆ ਹੈ

  • @GursharanSingh-iu2zm
    @GursharanSingh-iu2zm22 күн бұрын

    ਮੁੱਕ ਲੈਣ ਦਿਓ ਹੁਣ ਗੱਲ,,,,,ਜੇਕਰ ਹਿੰਮਤ ਹੈ ਤਾਂ ਜਾ ਕੇ ਇਕ ਦੋ ਸਵਾਲ ਸਰਕਾਰ ਨੂੰ ਵੀ ਕਰ ਲੈ😂😂😂😂😂,,,,

  • @gurpreetdhandli8389
    @gurpreetdhandli838923 күн бұрын

    ਇਹ ਕੁੜੀ ਤਾ ਮੈਨੂੰ ਆਪ ਨਸ਼ੇੜੀ ਲਗਦੀ ਏ,

  • @rajwantkaur5713
    @rajwantkaur571324 күн бұрын

    ਬੇਟਾ ਜੋ ਦੁੱਖ ਅਜ ਪਿਓ ਨੂੰ ਹੋਰ ਕਿਸੇ ਨੂੰ ਨਹੀਂ ਮਾਂ ਪਿਓ ਪੁੱਤ ਨਾਲੋਂ ਧੀ ਤੇ ਜਿਆਦਾ ਮਾਣ ਕਰਦਾ

  • @stitchinganddesistyle
    @stitchinganddesistyle24 күн бұрын

    ਵੀਰ ਸ਼ਰਮ ਕਰੋ ਕਿਉਂ ਕੁੜੀ ਦਾ ਜਲੂਸ ਕੱਢਿਆ ਤੁਸੀਂ ਸਾਰਿਆਂ ਨੇ ਕਿਉਂ ਕੇ ਹਰ ਕੋਈ ਆਪਣੀ ਸਕੀ ਭੈਣ ਨੂੰ ਇੰਨਾ ਮੀਡੀਆ ਸਾਹਮਣੇ ਨਹੀਂ ਲਿਆਉਂਦੇ ਬਾਕੀ ਬੱਚੇ ਜਿਉਂਦੇ ਪਿਉ ਨੂੰ ਮਰਿਆ ਸਮਝਣ ਲੱਗ ਜਾਣ ੳਉਹਨਾਂ ਦੇ ਅੰਦਰਲੀ ਪੀੜ ਇਹ ਦੁਨੀਆਂ ਨਹੀਂ ਸਮਝਦੀ 🙏🙏🙏 ਵਾਹਿਗੁਰੂ ਜੀ 🙏🙏

  • @sehajnoormaan7358
    @sehajnoormaan735824 күн бұрын

    ਭਾਈ ਜੀ ਇਹਦੇ ਚੱਕਰ ਚ ਨਾ ਪਾਓ ਇਸ ਦੀਆਂ ਸਾਰੀਆਂ ਇੰਟਰਵਿਊ ਚੈੱਕ ਕਰੋ ਹਰ ਇੰਟਰਵਿਊ ਅਲੱਗ ਅਲੱਗ ਬਿਆਨਬਾਜੀ 🙏🏻🙏🏻

  • @parmjitkaur1765
    @parmjitkaur176524 күн бұрын

    Kurhi nu smj leina chahida meri maa zhooth boldia a

  • @RakeshSaini-wg5wd
    @RakeshSaini-wg5wd24 күн бұрын

    ਪੱਤਰਕਾਰ ਜੀ ਛੱਡ ਦਿਓ ਇਸ ਦਾ ਖਹਿੜਾ ਕੁੜੀ ਗੱਲ਼ਤ ਐ

  • @Rahul-bz6zw
    @Rahul-bz6zw24 күн бұрын

    ਇਹ ਕੁੜੀ ਝੂਠ ਬੋਲਦੀ ਐ ਕਲ ਵਾਲੀ ਵੀਡੀਓ ਚ ਕਹਿ ਰਹੀ ਸੀ ਪਾਪਾ ਦੀਆਂ ਅੱਖਾਂ ਲਾਲ ਕਰਕੇ ਕਿਹਾ ਤੇ ਉਹ ਗੋਲੀਆ ਦਾ ਨਸ਼ਾ ਕਰਦੇ

  • @ManjitSingh-py5hq
    @ManjitSingh-py5hq24 күн бұрын

    ਕਿਉ ਬੋਲਿਆ ਪਿਤਾ ਬਾਰੇ ਸਰਮ ਕਰ

  • @harjindersingharnouli5772
    @harjindersingharnouli577224 күн бұрын

    ਕਿਉ ਜਾਣ ਲੈਣੀ ਕਰੀ ਆ ਅਪਣੇ viwo ਲੀ

  • @sunnygill909
    @sunnygill90924 күн бұрын

    ਅਜਿਹੇ ਬੇਸ਼ਰਮ ਤੇ ਸਮਾਜ ਵਿੱਚ ਗਿਰੇ ਲੋਕਾਂ ਨੂੰ ਤੁਸ਼ੀ ਯੂ ਟਿੳੂਬਰ ਹੀ ਹੀਰੋ ਬਣਾ ਦਿੰਦੇ ਹੋ ਤੁਸ਼ੀ ਵੀ ਦੋਸ਼ੀ ਬਰਾਬਰ ਹੋ ਜੋ ਦੂਸਰੇ ਲੋਕਾਂ ਦੀ ਵੀ ਮਦਦ ਬੰਦ ਕਰ ਦਿੰਦੇ ਹੋ ਲਾਹਨਤ ਅਜਿਹੇ ਲੋਕਾਂ ਦੇ ਬੱਸ ਕਰੋ ਦਫਾ ਕਰੋ ਬੰਦ ਕਰੋ ੲਿਹਨਾ ਦੀਅਾਂ ਵੀਡਿਓ ਬਣਾੳੁਣ ,,,ਬਾੲੀਕਾਟ ਕਰੋ ਅਜਿਹੇ ਲਾਹਨਤੀ ੋਲੋਕਾਂ ਦਾ

  • @sukhrajboutique9372
    @sukhrajboutique937224 күн бұрын

    ਇਹ ਵੀ ਹੋ ਸਕਦਾ ਏ ਕਿ ਹੁਣ ਉਹ ਬਣਿਆ ਹੋਏ ਗੁਰੂ ਸਿੱਖ ਕਈ ਵਾਰੀ 900 ਚੂ ਹਾਂ ਖਾ ਬਿੱਲੀ ਹੱਜ ਨੂੰ ਚੱਲ ਜਾਂਦੀ ਆ

  • @user-nb5jx2yb1c
    @user-nb5jx2yb1c24 күн бұрын

    100 💯 guppp

  • @harrymahi1784
    @harrymahi178424 күн бұрын

    ਤੁਸੀ ਹੁਣ ਇਕ ਪਿੱਛੇ ਹੀ ਪੈ ਗਏ ਕੋਈ ਖਬਰ ਜਾ ਹੋਰ ਕੰਮ ਕਰ ਲਉ ਹੁਣ ਜਦ ਇਕ ਚੈਨਲ ਤੇ ਉਸ ਧੀ ਨੇ ਮਾਫੀ ਮੰਗ ਲਈ ਫਿਰ ਤੁਸੀ ਬੇਹਲੜ ਕੀ ਲੈਣ ਜਾਦੇ ਓਹ ਅਗਲੀ ਚਾਹ ਤਾ ਵੇਚ ਦੀ ਆ ਗਲਤੀ ਕਿਸੇ ਤੋ ਵੀ ਹੋ ਸਕਦੀ ਆ ਤੂੰ ਆਵੇ ਵੱਡਾ ਹੋ ਗਿਆ ਹੁਣ ਤੱਕ

  • @SimranjitSingh-wl7lx
    @SimranjitSingh-wl7lx24 күн бұрын

    Very good Bro.....Waddia Lagga tusi Fans Lai Eddi

  • @ramfalsingh4523
    @ramfalsingh452324 күн бұрын

    ਬੰਦਿਆਂ ਦੀ ਜ਼ਿੰਦਗੀ ਬਹੁਤ ਖਰਾਬ ਹੈ ਅੱਜਕਲ੍ਹ

  • @DilawarSingh-qn7wo
    @DilawarSingh-qn7wo24 күн бұрын

    Eh ਮਾਵਾਂ ਧੀਆਂ ਦੋਨੋ ਬਹੁਤ ਜਿਆਦਾ ਚਲਾਕ ਨੇ ਕੁੜੀ ਕਿਸੇ ਪਾਸਿਓ ਲਗਦੀ ਤੁਹਾਨੂੰ ਸਹੀ ਚੁੰਨੀ ਤਾਂ ਲਈ ਨਹੀਂ ਹੁੰਦੀ ਇਸਨੇ ਕਦੀ

  • @RoyalLife-oo4ji
    @RoyalLife-oo4ji24 күн бұрын

    ਚਲ ਤੂੰ ਵੀ ਵਿਊ ਮਾਰ ਲਏ ਹੁਣ ਵੀ ਤਾਂ ਪਿਓ ਨੇ ਆਪਣੀ ਧੀ ਦਾ ਜਲੂਸ ਕੱਢ ਦਿੱਤਾ ਬੱਚੀ ਨੂੰ ਗਲਤੀ ਕੀਤੀ ਸਾਰਿਆਂ ਨੇ ਰੀਝਾਂ ਲਾਹ ਲਈਆਂ ਬਾਪੂ ਨੇ ਕਿਹੜਾ ਘੱਟ ਕੀਤੀ ਆਪਣਾ ਆਪ ਹੀ ਖਿਲਾਰਾ ਪਾਂ ਦਿੱਤਾ ਹਰੇਕ ਬੰਦਾ ਠੱਗੀ ਕਰ ਜਾਂਦਾ ਕਦੇ ਨ ਕਦੇ ਗਲਤੀ ਮੰਨ ਲਈ ਹੁਣ ਖਹਿੜਾ ਛੱਡੋ ਵਿਚਾਰੀ ਦੀ ਇਕ ਬੋਲ ਨੇ ਜਿੰਦਗੀ ਰੋਲ ਦਿੱਤੀ ਹੁਣ ਸਾਰੇ ਹੀ ਮਾਈਕ ਚੁੱਕ ਕੇ ਇਨਸਾਫ਼ ਕਰੀ ਜਾਂਦੇ ਆ ਵਿਚਾਰੀ ਮਿਹਨਤ ਨਾਲ ਦੁਕਾਨਦਾਰੀ ਕਰਦੀ ਆ ਕੰਮ ਕਰ ਕੇ ਗੁਜਾਰਾ ਕਰਦੀ ਆ ਕਿਸੇ ਨਾਲ ਇਨਾ ਵੀ ਧੱਕਾ ਨੀ ਕਰੀਦਾ

  • @SanjayKumar-po2wg

    @SanjayKumar-po2wg

    24 күн бұрын

    Yr edA daddy sahi h

  • @kuljeetgrewal889

    @kuljeetgrewal889

    24 күн бұрын

    ਕੁੜੀ ਨੇ ਪਹਿਲ ਕੀਤੀ ਪਿਤਾ ਦਾ ਜਲੂਸ ਕੱਢਿਆ

  • @RajRaj-dx2sr

    @RajRaj-dx2sr

    24 күн бұрын

    Pita ne ek sabad vi kurri nu Galt ni kiha but kurri ta eh soch di c k kuj pata ni lagna

  • @GurleenBhullar-tr1ly

    @GurleenBhullar-tr1ly

    24 күн бұрын

    Veer kuri baap di darhi fade ene Galt elzam lae

  • @gurwinderkaur6606

    @gurwinderkaur6606

    24 күн бұрын

    7 lakh ta ikatha kar lia hor ki laina .

  • @KuldeepSingh-uk8oi
    @KuldeepSingh-uk8oi24 күн бұрын

    Vir je singh sahib ne is ladki nu ਕਿਹਾ ਸੀ ਕਿ ਸਿਰ ਤੇ ਦੁਪੱਟਾ ਰੱਖਿਆ ਕਰ

  • @SurinderSingh-wy1lf
    @SurinderSingh-wy1lf24 күн бұрын

    Waheguru ji

  • @BrarSaab-d6u
    @BrarSaab-d6u24 күн бұрын

    ਉਹ ਆਪਣੇ ਬਾਪ ਤੋਂ ਬੜਾ ਟਾਈਮ ਦੂਰ ਰਹੀ ਜੋ ਉਸ ਨੂੰ ਸੁਣਨ ਲਈ ਮਿਲਿਆ ਮਾਂ ਤੋਂ ਉਹੀ ਕੁਝ ਬੋਲੀ ਜਾਂਦੀ ਹੈ ਗਲਤੀ ਕੱਲੀ ਕੁੜੀ ਦੀ ਨਹੀਂ ਜਿਸ ਨੇ ਇਸ ਦੇ ਮਨ ਵਿੱਚ ਛੋਟੀ ਹੁੰਦੀ ਦੇ ਇਹ ਸਭ ਭਰ ਦਿੱਤਾ ਉਸ ਦੀ ਹੈ

  • @SharjaBoutique
    @SharjaBoutique23 күн бұрын

    J pittaa nu bche pyaare hunde taaa bcheaa daa aah haal naa hoondaaa, es kudi nu Dunia naalo jyaadaa ptaaa apne ghar de halaat daaa, gal ik vaari hoondi chngi lggdi , osnu kam krn Deo, ohnu kio tang Kri jaande jaa k , Dunia de vich hor v bohtttt kuj ho rehaaa , es bachi nu bksh deo

  • @harman3275

    @harman3275

    23 күн бұрын

    Eh ohi kujh dikhan ge jo is time chl riha kiuki hor kise topic te ine views ni milne ena nu

  • @SatnamSingh-dn1og
    @SatnamSingh-dn1og24 күн бұрын

    ਇਨ੍ਹਾਂ ਦੀ ਮਾਂ ਨੇ ਜਿਸ ਤਰ੍ਹਾਂ ਸਿਖਾਇਆ ਤੇ ਪਿਓ ਪੁੱਟਦਾ ਹੈ ਨਸ਼ੇੜੀ ਹੈ ਤੇ ਉਹ ਤੂੰ ਦੂਰ ਕਰਨ ਵਾਸਤੇ ਬੱਚਿਆਂ ਨੂੰ ਗਲਤ ਸਿੱਖਿਆ ਦਿੱਤੀ ਬੱਚਿਆਂ ਨੇ ਅਪਣਾ ਲਈ ਸੋ ਇਹ ਮਾਂ ਦਾ ਕਸੂਰ ਹੈ ਹੁਣ ਬੱਚੇ ਦਾ ਵੀ ਹੁਣ ਤਾਂ ਸਮਝਦਾਰ ਹ ਕੁੜੀ ਉਸਨੂੰ ਸੋਚਣਾ ਚਾਹੀਦਾ

  • @karnailchahal6833
    @karnailchahal683324 күн бұрын

    ਏਹਨੂੰ ਵਿਚਾਰੀ ਨੂੰ ਆਪਣਾ ਚਾਹ ਦਾ ਕੰਮ ਕਰ ਲੈਣ ਦਿਉ ਕਿਉ ਨੀ ਖੈਹਿੜਾਂ ਛੱਡਦੇ ਤੁਸੀ

  • @SahibSingh-rq8hr
    @SahibSingh-rq8hr24 күн бұрын

    ਭਰਾਵੋ ਇੰਟਰਵਿਊ ਲੈਣ ਲੱਗਿਆ ਸੋਚ ਕੇ ਸਮਝ ਕੇ ਲਿਆ ਕਰੋ ਇਹੋ ਜਿਹੇ ਲੋਕ ਬਹੁਤ ਨੇ ਦੁਨੀਆਂ ਵਿੱਚ

  • @MarshalSingh-yw2lq
    @MarshalSingh-yw2lq24 күн бұрын

    ਉਏ ਭਰਾਵਾਂ ਇਹਨੂੰ ਜਿਦਾਂ ਇਸ ਦੀ ਮਾਂ ਨੇ ਦੱਸਿਆ ਉਸ ਨੇ ਉਸੇ ਤਰਾਂ ਹੀ ਬੋਲਤਾ

  • @jaspalsingh3564
    @jaspalsingh356423 күн бұрын

    ਕਿੰਨੀ ਸ਼ਾਤਰ ਕੁੜੀ ਹੈ... ਮਿੰਟ ਚ ਗੱਲਾਂ ਬਦਲਦੀ.. ਇਹਨੂੰ ਇਹ ਨੀ ਪਤਾ ਇਹ sikh ਹਨ..... Help vi ਕਰਦੇ... ਤੇ ਗ਼ਲਤ ਹੋਣ ਤੇ ਥਾਪਿਰੇ ਵੀ ਪੈਂਦੇ

Келесі