ਸ਼ੇਰ ਦੀਆਂ ਲੱਭੀਆਂ ਪੈੜਾਂ | Amrik bhaini Jassa

Ойын-сауық

ਸ਼ੇਰ ਦੀਆਂ ਲੱਭੀਆਂ ਪੈੜਾਂ | Amrik bhaini Jassa
#amrikbhainijassa #reels

Пікірлер: 68

  • @jaschahal7100
    @jaschahal710024 күн бұрын

    ਬਾਈ ਆਪਣਾ ਆਪਣਾ ਧਿਆਨ ਰੱਖੋ ਰਾਤ ਦੇ ਸਮੇਂ ਤਾ ਬਿਲਕੁਲ ਹੀ ਨਾ ਖੇਤ ਜਾਉ ਕਿਉਂਕਿ ਇਹ ਰਾਤ ਨੂੰ ਵੱਧ ਸਿਕਾਰ ਕਰਦਾ ਹੈ. ਵਾਹਿਗੁਰੂ ਮੇਹਰ ਕਰੇ 🙏🙏🌹

  • @kulwantsinghkulwantsingh3329
    @kulwantsinghkulwantsingh332923 күн бұрын

    ਭਲੇ ਮਾਣਸੋ ਕਿੰਨੇ ਦਿਨ ਹੋ ਗਏ ਸਾਰੇ ਸ਼ੇਰ ਸੇਰ ਕਰੀ ਜਾਂਦੇ ਹੋ ਕੀ ਉਹ ਇਤਨੇ ਦਿਨਾਂ ਤੋਂ ਮੱਕੀ ਦੀਆਂ ਛੱਲੀਆਂ ਖਾਂਦਾ ਸ਼ੇਰ ਹਮੇਸ਼ਾ ਮਾਸ ਖਾਂਦਾ

  • @jagsirsinghdhaliwal5055
    @jagsirsinghdhaliwal505524 күн бұрын

    ਆਇਆ ਸ਼ੇਰ ਆ ਫਿਰਦੇ ਆ ਖਾਲੀ ਹੱਥ

  • @JS50108

    @JS50108

    23 күн бұрын

    😂😂😅😅🐕🐕🐕 ਆ

  • @IqbalSandhu-pb5cv
    @IqbalSandhu-pb5cv24 күн бұрын

    ਬਾਈ ਇਸ ਇਲਾਕੇ ਵਾਲਿਓ ਬੱਚਿਆਂ ਬਜ਼ੁਰਗਾਂ ਔਰਤਾਂ ਨੂੰ ਨਾ ਓਨਾ ਖੇਤਾਂ ਵਿੱਚ ਨਾ ਜਾਣ ਦਿਓ

  • @jodhabajwa8201
    @jodhabajwa820124 күн бұрын

    ਜਦੋਂ ਨਾਲ ਖੇਤ ਖ਼ਾਲੀ ਸੀ ਫੇਰ ਸ਼ੇਰ ਵਟ ਤੇ ਔਖਾ ਹੋ ਕਿਉ ਤੁਰ ਰਿਹਾ ਸੀ 10 ਬੰਦਿਆਂ ਕਿਹਾ ਕਿ ਅਸੀਂ ਦੇਖਿਆ ਪਰ ਇਹ ਕਿਸੇ ਨੂ ਨਹੀ ਪਤਾ ਕਿ ਇਹ ਸੇ਼ਰ ,ਚੀਤਾ,ਕੇ ਤੇਦੂਆ ਇਕ ਨੇ ਕਿਹਾ 15 ਕਰਮ ਦੂਰ ਸੀ ਮੈਂ ਉਸ ਨੂ ਫਿਰ ਕਿਉ ਨੀ ਪਤਾ ਲਗਾ ਕਿ ਇਹ ਸੇ਼ਰ ਕੇ ਤੇਦੂਆ ਜਾ ਚੀਤਾ ਐਵੇ ਲੋਕਾਂ ਨੂੰ ਡਰੌਣ ਦੇ

  • @KewalSingh-vg9mq
    @KewalSingh-vg9mq23 күн бұрын

    भाई जी शेर

  • @KewalSingh-vg9mq
    @KewalSingh-vg9mq23 күн бұрын

    भाई जी शेर बुखार नहीं रह सकता

  • @JagjeetSingh-sy9lj
    @JagjeetSingh-sy9lj24 күн бұрын

    ਖਾਲੀ ਹੱਥ ਫੇਕ

  • @PropertySaleRent
    @PropertySaleRent23 күн бұрын

    ਜੰਗਲੀ ਬਿੱਲੀ ਹੋਵੇਗੀ 👍

  • @DoctorBittu-yo2yx
    @DoctorBittu-yo2yx24 күн бұрын

    Wahiguru

  • @LakhveerBrar-cq1yr
    @LakhveerBrar-cq1yr22 күн бұрын

    ਮੌਕ ਮਾਰਨ ਵਾਲੇ ਸਾਰੇ ਹਫਤੇ ਤੋ ਨਾਲੇ ਬੱਚਾ ਸੇਰਨੀ ਨਾਲ ਹੁਦਾ

  • @sarabjitsinghhathan6512
    @sarabjitsinghhathan651224 күн бұрын

    ਬਾਈ ਮਹਕਿਮਆਂ ਮਗਰ ਨਾ ਲੱਗੋ ਜਿੱਥੇ ਮਿਲਦਾ ਸਿੱਟ ਲੱਓ ਜੇ ਕਿਸੇ ਦਾ ਜਵਾਕ ਜਾਂ ਸਿਆਣਾ ਘੱਡ ਤੋਂ ਫੜ ਲਿਆ ਮਹਿਕਮਾਂ ਕੀ ਕਰਦੂਗਾ ਵੀਰੇ ਜਿੱਥੇ ਮਿਲਦਾ ਗੋਲੀ ਮਾਰੋ ਕਹਾਵਤਾਂ ਤਾਂ ਸੁਣੀਆਂ ਨੇ ਪੰਜਾਬੀ ਸੇ਼ਰ ਹੁਣ ਕਿਉਂ ਡਰਦੇਓਂ ਸਵਾਲ ਇਹ ਹੈ ਕਿ ਆਇਆ ਕਿਥੋਂ 150ਕਿਲੋ ਮੀਟਰ ਹਿਮਾਚਲ ਹੈ ਕਿਸ ਨੇੇ ਰਾਸਤੇ ਦਿਖਿਆ ਨਹੀਂ ਸਿਰਫ਼ ਭੱਠਲਾਂ ਚ੍ਹ ਹੀ ਦਿਖਿਆ ਵੀਰੇ ਇਹ ਕੋਈ ਬਹੁਤ ਵੱਡੀ ਚਾਲ ਖੇਡੀ ਜਾ ਰਹੀ ਹੈ

  • @user-ij4dg8dp5q
    @user-ij4dg8dp5q23 күн бұрын

    ਰਿੱਛ ਆ ਬਾਈ ਨਾਲ ਉਹਦਾ ਬੱਚਾ ਹੋ ਸਕਦਾ

  • @ShubneetSinghnaharShubu-cd3gz
    @ShubneetSinghnaharShubu-cd3gz24 күн бұрын

    Judiya. Nissan

  • @GurmeetKaur-c1k
    @GurmeetKaur-c1k21 күн бұрын

    ਸੇਰ ਦੇਖਿਆ ਮੈ ਖੇਤ ਵਿੱਚ

  • @DarshanSingh-ci6uk
    @DarshanSingh-ci6uk24 күн бұрын

    Ja ser hunda ta pind sad janda

  • @BalwinderKaur-ne1kf

    @BalwinderKaur-ne1kf

    24 күн бұрын

    😢😅

  • @charanjeetsingh1934
    @charanjeetsingh193424 күн бұрын

    ਤੇਂਦੂਆ ਹੋ ਸਕਦਾ ਚੀਤੇ ਵੀ ਨਹੀਂ ਹੋ ਸਕਦਾ ਨਾ ਸੇਰ

  • @gurdhiansingh5293
    @gurdhiansingh529323 күн бұрын

    Y moonak city lage Gamourgat aa gya lion ji

  • @kanwalpreets1181
    @kanwalpreets118124 күн бұрын

    ਮੈ 50 ਸ਼ੇਰ ਫੜੇ ਨੇ ਕੋਈ ਔਖਾ ਕੰਮ ਨਹੀਂ ਡਰੋ ਨਾ ਜਿੱਥੇ ਮਿਲਦਾ ਸੁੱਟ ਲਵੋ

  • @JS50108
    @JS5010823 күн бұрын

    🐕🐕🐕🐕 ਵਿਊਜ਼ ਲਈ ਡਰਾਮਾ ।😅😅

  • @navdeepsidhu5089
    @navdeepsidhu508924 күн бұрын

    Aa lal parny bala hi maynu ta shar lagda

  • @NaharsinghDanewalia
    @NaharsinghDanewalia24 күн бұрын

    ਵੀਰ ਬੱਚਿਆਂ ਨੂੰ ਖੇਤਾਂ ਵਿੱਚ ਨਾ ਲੈ ਕੇ ਜਾਇਆ ਕਰੋ

  • @Kirandeepkaur-s
    @Kirandeepkaur-s24 күн бұрын

    Ager shar hunda ta koye danger vicha kha shakda see

  • @jodhabajwa8201

    @jodhabajwa8201

    24 күн бұрын

    @@Kirandeepkaur-sah gl thik a thodi 5 din hoga kuj ni khada Sher na chaliya kha k ta ni gujara kar rha kita

  • @gurwindermehlan5359

    @gurwindermehlan5359

    23 күн бұрын

    Oho kehh rhe ne makki ch roj rhnde ne .... Ho skda roj da sikhaar krde hon

  • @JagjeetDhindsa
    @JagjeetDhindsa24 күн бұрын

    ਪੱਲੀ ਚ ਬੰਨ ਲੈਣਾ ਜਦੋਂ ਫੜ ਲਿਆ ਵੀਰ ਜੀ

  • @SurinderSingh-wz7sm
    @SurinderSingh-wz7sm24 күн бұрын

    On trees Wi fi camera wireless lao te check karo

  • @Harmindersingh-dk1gk
    @Harmindersingh-dk1gk23 күн бұрын

    ਕੈਮਰੇ ਲਾ ਦਿਉ ਪਤਾ ਲਗਜੂ

  • @nasibkaur1645
    @nasibkaur164524 күн бұрын

    Pairan ta sher dia lgdian

  • @Rinkuxyzz
    @Rinkuxyzz24 күн бұрын

    Ye veere 🐯 hunda ohne bhut nuksan kr dena si oh front attack krda leopard🐅 aa

  • @user-ql5sp6ls8h
    @user-ql5sp6ls8h24 күн бұрын

    Ah Janvar Jada Raat Nu Bhar nikalda 22...

  • @gurmukhsingh5326
    @gurmukhsingh532624 күн бұрын

    Hor mama toop lai k phirn

  • @ManinderSingh-tz2mn
    @ManinderSingh-tz2mn23 күн бұрын

    ਸੇਰ ਦੇ

  • @modernagricu3006
    @modernagricu300624 күн бұрын

    ਓ ਭਰਾਵਾਂ ਤੁਸੀਂ ਏਥੇ ਇੱਕ ਮੋਟਰ ਤੇ meet tang ਦੇਵੋ 2 ਜਾ 3 ਥਾਂ ਤੇ ਆਪ ਏ smil ਨਾਲ ਆਉ ਗਾ ਜਿਥੇ ਏਹ ਕੰਮ ਕਰੋ ਗੇ ਓਥੇ kadaka ਜਰੂਰ ਲਉ

  • @GurwinderSingh-cz6tl
    @GurwinderSingh-cz6tl24 күн бұрын

    Koi gall har Roj eko gall

  • @HarindersinghDhaliwal-ku4ft
    @HarindersinghDhaliwal-ku4ft23 күн бұрын

    ਕੀ ਪਤਾ ਛੈਰਨੀ ਹੋਵੇ ਕੀ ਪਤਾ ਕਿਸੇ ਖੇਤ ਵਿੱਚ ਆਡੇ ਦਿੱਤੇ ਵੇ ਹੋਣ

  • @randhawarajbir9088
    @randhawarajbir908823 күн бұрын

    Tendua aa eh daria hunda eh sirf attack krda chak marda te bnde nu drauda hor kuj ne je sairr hunda ohne baggna c jor jor de appe agge nikl jna ja nikl gya

  • @Noor-wy8td
    @Noor-wy8td23 күн бұрын

    Dron nal check karo ana time ho gaya

  • @user-shama88
    @user-shama8824 күн бұрын

    ਬਾਈ ਜੀ ਦੋ ਪਿੰਡ ਮਿਲਕੇ ਕੋਈ ਕਾਰਵਾਈ ਕਰਨੀ ਚਾਹੀਦੀ ਨੁਕਸਾਨ ਨਾਂ ਹੋਜੇ

  • @RamanBhullar-le1tr
    @RamanBhullar-le1tr24 күн бұрын

    Khet ch cctv camera lagha do

  • @ManjitKaur-bf2jw
    @ManjitKaur-bf2jw24 күн бұрын

    Oh verte jehde kehde ne koi v janvar nhi inha noo bulao idhe fir patta lagu lagta kina bhar sehndiya ne

  • @jagroopsingh4495
    @jagroopsingh449524 күн бұрын

    Manu ta babar shair lagda 🤣🤣

  • @GurpreetSidhu-g5v
    @GurpreetSidhu-g5v24 күн бұрын

    Y soda no deo

  • @jasssidhu454
    @jasssidhu45424 күн бұрын

    Late o yrr koi hll ni hoya hje

  • @evilzjassi4101
    @evilzjassi410124 күн бұрын

    BAKRA BUN DEU KETH WICH

  • @DarshanSingh-ci6uk
    @DarshanSingh-ci6uk24 күн бұрын

    Koi sankan ta ne kata ser hun Banda kha janda

  • @bulletwala678
    @bulletwala67824 күн бұрын

    Leopard aa j tiger hunda look k na rehanda hun tak Bond pard denda 😂😂😂

  • @GurwinderSingh-cz6tl
    @GurwinderSingh-cz6tl24 күн бұрын

    Koi hor gall karlo

  • @dilpreetsingh54891
    @dilpreetsingh5489123 күн бұрын

    Bai fake aa

  • @navdeepsidhu5089
    @navdeepsidhu508924 күн бұрын

    2 din pahlan garmi bahut c lagda bondaly firdy as

  • @JasveerSingh-tx4hq
    @JasveerSingh-tx4hq24 күн бұрын

    Jangli surr hona

  • @GulzarSingh-ux3en
    @GulzarSingh-ux3en24 күн бұрын

    12 years old boy seeing in video should not come this risky time

  • @SonyGill-d8q
    @SonyGill-d8q17 күн бұрын

    10 din tu fadiya ne ser

  • @bahadursinghkang1371
    @bahadursinghkang137123 күн бұрын

    Jatt ta darda ne eh mute jade a

  • @AshdeepSingh-nh5cz
    @AshdeepSingh-nh5cz24 күн бұрын

    Fake sher nahi

  • @gurmukhsingh5326
    @gurmukhsingh532624 күн бұрын

    Chuthai bandai nu Sarai hi chuthai hi najar aondai nai

  • @balwindersinghbhullar9415
    @balwindersinghbhullar941524 күн бұрын

    Bakwas

  • @user-bi3zr6xw1r
    @user-bi3zr6xw1r20 күн бұрын

    ਘੂਸੇ ਜੱਮਨ ਕੌਲੇ ਕੱਬਣ ਸਾਡੇ ਤੇ ਸੈਰੇ ਨਾ ਬੰਨਣ

  • @abc7711
    @abc771124 күн бұрын

    Veer g eh sherne lgde aa jkr bacha naal ha taa keo k ehna de bache maa naal hunde aa jis trha kutte aapne kture naal rakhde aa te eh maa aapne bache vaste kush v kr sakde aa eh sub jaankari sub de phona ch aa bi g jdo v koe khe ta ch kam krn jave eklla na jave 5,7admi naal lgde kheta wale group bna k jao khali hath na jao lumbe barshe , lumbi daang, sela, tangli tudi vali, ya gun, pistel, rewalver la k jao mehkma kush nhi krda na ehna kol koe prband aa na koe trained bande aa eh taa aapne nalo v made aa na ehna kol koe jaal, pingra na koe behosh krn wale gun te dwai aa na koe shooter aa bus tusi aapne help aap krne aa ta jo koe vdda nuksaan na hove kise bande da ya janwar da bki prmatma mehar krn te eh musebt too sukhi sandi kheda shut jave jina te eh musebt aae aa ohna nu pta baki loka vaste taa eh vedio ek entertainment vang aa

  • @ShubneetSinghnaharShubu-cd3gz
    @ShubneetSinghnaharShubu-cd3gz24 күн бұрын

    Nisan paeeya gyee ne par jadoe khuch nahi hagi video pa do

Келесі